ਝੂਠਾ ਪੁਲਿਸ ਮੁਕਾਬਲਾ? ਬੱਚੇਖਾਨੀ ਤੇ ਬੁੱਚੜ ਸਿਆਸਤ! ਡਾ. ਹਰਸ਼ਿੰਦਰ ਕੌਰ ਨੇ ਕੀਤਾ ਪਰਦਾਫ਼ਾਸ਼! UP Encounter | Police

  Рет қаралды 45,365

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 422
@takhatpanjab
@takhatpanjab 15 сағат бұрын
kzbin.info/www/bejne/jZC3poWMgb6Ijs0 ਸੁਖਬੀਰ ਨੂੰ ਕਾਹਦਾ ਪਛਤਾਵਾ..ਚੂਹਿਆਂ ਦੀ ਸਲਾਹ,ਘੰਟੀ ਕੌਣ ਬੰਨ੍ਹੇ! ਰੱਬ ਤੋਂ ਡਰੋ! ਡਾ. ਹਰਵਿੰਦਰ ਸਿੰਘ ਭੱਟੀ ਦੀ ਨਸੀਹਤ
@gurdevsingh6422
@gurdevsingh6422 12 сағат бұрын
Dr harshinder Kaur ji you are great
@piarasingh7405
@piarasingh7405 14 сағат бұрын
ਧੰਨਵਾਦ ਭੈਣ ਹਰਸ਼ਿੰਦਰ ਕੌਰ ਦਾ ਕਿ ਕਿਸੇ ਨੇ ਤਾਂ ਜੂਅਰਤ ਵਿਖਾਈ ਕਿ ਉਨ੍ਹਾਂ ਗਰੀਬ ਵਿਲਕਦੇ ਮਾਪਿਆਂ ਨਾਲ਼ ਖੜਨ ਦੀ
@harjindersingh7755
@harjindersingh7755 11 сағат бұрын
ਵੀਰੇ ਮੇਰਾ ਵੀ ਹਿਰਦਾ ਵਲੂੰਧਰਿਆ ਗਿਆ ਇਹ ਤਿੰਨੇ ਹੀ ਮੇਰੇ ਬੇਟੇ ਦੀ ਉਮਰ ਦੇ ਹਨ ਮਾਰਨ ਵਾਲੇ ਬੁੱਚੜਾਂ ਦਾ ਕੱਖ ਨਹੀਂ ਰਹਿਣਾ
@BalwinderSingh-gh7wi
@BalwinderSingh-gh7wi 11 сағат бұрын
ਹੱਲ
@GurmailSingh-fr9ph
@GurmailSingh-fr9ph 10 сағат бұрын
Dhanwad bhenn ji
@satnamsinghsatnamsinghsekh9528
@satnamsinghsatnamsinghsekh9528 12 сағат бұрын
ਝੂਠਾ ਪੁਲੀਸ ਮੁਕਾਬਲਾ ਹੋਇਆ
@dilbaghsingh7474
@dilbaghsingh7474 7 сағат бұрын
💯💯💯💯 Right ji FACK IN COUNTER
@jasbirmahal6594
@jasbirmahal6594 13 сағат бұрын
ਡਾਕਟਰ ਹਰਸ਼ਿੰਦਰ ਕੌਰ ਜੀ 🙏🙏 ਕੁੱਝ ਕਹਿਣ ਲਈ ਨਹੀਂ ਬਚਿਆ !! ਤੁਹਾਡੀ ਹਿੰਮਤ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ !!
@reshamsingh6077
@reshamsingh6077 12 сағат бұрын
ਬਹੁਤ ਬਹੁਤ ਧੰਨਵਾਦ ਭੈਣ ਹਰਜਿੰਦਰ ਕੌਰ ਜੀ ਤੁਸੀਂ ਸੱਚ ਦਾ ਹੋਕਾ ਦੇ ਰਹੇ ਹੋ
@Surjitsinghkk
@Surjitsinghkk 12 сағат бұрын
ਓਸ ਪੁਲਿਸ ਵਾਲਿਆਂ ਨੂੰ ਵੀ ਭੋਰਾ ਤਰਸ ਨਹੀਂ ਆਇਆ ਕਿਡੀ ਸ਼ਰਮ ਵਾਲੀ ਗੱਲ ਹੈ.
@giannagra9781
@giannagra9781 9 сағат бұрын
Pehla 150000 Sikh Punjab vich Maar ditte / Koi insaaf milia ? Koi umeed na rakho Hindu Zabra Kolo
@sukhmindersinghbahia4813
@sukhmindersinghbahia4813 8 сағат бұрын
ਪੁਲਿਸ ਨਹੀਂ ਸਰਕਾਰੀ ਗੁੰਡੇ
@jagjitsingh9009
@jagjitsingh9009 12 сағат бұрын
ਜੇਕਰ ਅਜਿਹੀ ਘਟਨਾ ਸੱਚੀ ਹੁੰਦੀ ਪੁਲਿਸ ਨੇ ਸਾਰਿਆਂ ਦੇ ਘਰਾਂ ਦੀ ਤੇ ਆਂਢ ਗੁਆਂਢ ਤੇ ਰਿਸ਼ਤੇਦਾਰੀਆਂ ਚ ਵੀ ਜਾ ਕੇ ਤਲਾਸ਼ੀ ਕਰਨੀ ਸੀ ਜਦੋਂ ਉਨ੍ਹਾਂ ਕੋਲੋਂ ਏ ਕੇ 47 ਮਿਲੀਆਂ ਰਾਕਟ ਲੰਚਰ ਨਾਲ ਥਾਣੇ ਤੇ ਹਮਲਾ ਕੀਤਾ ਜੇ ਸੱਚ ਹੁੰਦਾ ਤਾਂ ਉਨ੍ਹਾਂ ਦੇ ਟਿਕਾਣੇ ਸਰਚ ਕਰਨੇ ਬਣਦੇ ਸੀ ਪਰ ਪੁਲਿਸ ਦੀ ਕਹਾਣੀ ਚ ਓਹੀ ਫੋਟੋਆਂ ਪੁਲਿਸ ਕੋਲ ਮਜੂਦ ਸੀ ਉਨ੍ਹਾਂ ਕੱਪੜਿਆ ਚ ਹੀ ਇਨਕਾਊਂਟਰ ਕਰਤਾ ਸਾਰਾ ਡਰਾਮਾ ਰਚਿਆ ਲਗਦਾ ਬਹੁਤ ਮਾੜਾ ਕੀਤਾ ਬੁੱਚੜਾ ਨੇ
@EthicalReach
@EthicalReach 11 сағат бұрын
ਮਨੁੱਖੀ ਹੱਕਾਂ ਦਾ ਘਾਣ ।
@bb-vi5db
@bb-vi5db 12 сағат бұрын
ਹਰਛਿੰਦਰ ਕੋਰ ਵਧੀਆ ਤੇ ਦਲੇਰ ਹੈ ਜੂਰਤ ਕੀਤੀ ਹੈ ਕਤਲੋ ਗਾਰਤ ਵਾਰੇ ਵਹਿਗੁਰੂ ਇਨਾ ਨੁ ਚੜਦੀ ਕਲਾ ਵਿਚ ਰਹਿਣ ਜੀਓ
@tejindersingh9310
@tejindersingh9310 11 сағат бұрын
ਕੇਜਰੀਵਾਲ ਭਈਏ ਨੇ ਪੰਜਾਬ ਬਰਬਾਦ ਕਰ ਦਿੱਤਾ
@gurdipsingh4023
@gurdipsingh4023 4 сағат бұрын
ਅਕਾਲੀ ਕਾਗਰਸ ਬੀਜੇਪੀ ਕੇਜਰੀਵਾਲ ਸਾਰੇ ਦੇ ਸਾਰੇ ਪੰਜਾਬ ਦੀ ਪੰਜਵੀ ਪੀੜੀ ਖ਼ਤਮ ਕਰਨ ਦੇ ਪਲਾਨ ਵਿਚ ਭਾਗੀਦਾਰ ਐ
@TarsemSingh-ci5ls
@TarsemSingh-ci5ls 12 сағат бұрын
ਬਹੁਤ ਘਟੀਆ ਕਰਤੂਤ ਕੀਤੀ ਸਰਕਾਰ ਨੇ ਨੌਜਵਾਨਾਂ ਦਾ ਕਤਲ ਕੀਤਾ ਹੈ
@kamaljitsingh7393
@kamaljitsingh7393 12 сағат бұрын
ਪੰਜਾਬ ਪੁਲਿਸ ਵਲੋਂ ਸਾਰਾ ਡਰਾਮਾ ਰਚਿਆ ਗਿਆ ਹੈ
@KatodSingh
@KatodSingh 12 сағат бұрын
ਭੌਣ ਜੀ ਤੁਸੀਂ ਬਹੁਤ ਚੰਗੀ ਗੱਲ ਕਰ ਰਹੇ ਹੋ ਰੱਬ ਤੁਹਾਨੂੰ ਤਰੱਕੀ ਬਖਸੇ😮
@HarbhajanSingh-gp8un
@HarbhajanSingh-gp8un 8 сағат бұрын
ਇਨਾਂ ਗਰੀਬਾ ਨੂੰ ਪੁਲੀਸ ਨੇ ਨਜਾਇਜ ਮਾਰਤਾ ਇਨਾਂ ਦਾ ਇਨਾਂ ਬੜਾ ਦੋਸ ਨਹੀ ਸੀ
@bsingh7247
@bsingh7247 13 сағат бұрын
ਧੰਨਵਾਦ ਭੈਣ ਜੀ ਤੇ ਤੁਹਾਡੇ ਚੈਨਲ ਦਾ ਇਹ ਅੱਤਵਾਦੀ ਸਰਕਾਰ ਨੇ ਬੇਗੁਨਾਹ ਜਵਾਕ ਕਤਲ ਕੀਤੇ ਹਨ ਇਹਨਾ ਦੀਆਂ ਫੋਟੋ ਪਹਿਲਾਂ ਖਿੱਚੀਆਂ ਤੇ ਬਾਦ ਵਿੱਚ ਕਤਲ ਕੀਤੇ ਹਨ ਕੱਪੜੇ ਵੀ ਉਹ ਹੀ ਹਨ
@satindersingh9369
@satindersingh9369 12 сағат бұрын
ਸੁਖਵਿੰਦਰ ਸਿੰਘ ਜੀ ਦੀਪ ਸਿੱਧੂ ਦੀਆਂ ਗੱਲਾਂ ਭਗਵੰਤ ਮਾਨ ਬਾਰੇ ਕਿਹਾ ਸੱਚ ਹੋ ਰਿਹਾ ਹੈ ਕਿ ਇਹ ਕੇਂਦਰ ਸਰਕਾਰ ਨਾਲ ਮਿਲ ਕੇ ਚਲੇਗਾ ਪੰਜਾਬ ਨੂੰ ਪਿੱਠ ਕਰੇਗਾ
@BalkarSingh-st1ov
@BalkarSingh-st1ov 14 сағат бұрын
😢😢ਝੂਠਾ ਮੁਕਾਬਲੇ ਕਰਵਾਏ ਗਏ
@giansinghkulwant9999
@giansinghkulwant9999 11 сағат бұрын
ਪੰਜਾਬ ਨੂੰ ਖਤਮ ਕਰਨ ਦੀ ਸ਼ੁਰੂਆਤ
@giannagra9781
@giannagra9781 9 сағат бұрын
Shuruaat Ta 1947 vich hi ho gyee C
@Imblack0798
@Imblack0798 13 сағат бұрын
ਹਾਇਓ ਰੱਬਾ😢😢😢😢😢😢😢😢😢😢😢
@KatodSingh
@KatodSingh 12 сағат бұрын
ਭੌਣ ਹਰਸਿੰਦਰ ਕੋਰ ਤੁਸੀਂ ਬਹੁਤ ਸੱਚ ਬੋਲ ਰਹੇ ਹੋ
@piarasingh7405
@piarasingh7405 13 сағат бұрын
ਹੁਣ ਤੱਕ ਕਿਸੇ ਵੀ ਪਾਰਟੀ ਦੇ ਲੀਡਰ ਨੇ ਜਾਂ ਸਮਾਜ ਸੇਵੀ ਜਥੇਬੰਦੀਆਂ ਹੋਂਣ ਜਾਂ ਕੋਈ ਹੋਰ ਏ ਬੀ ਸੀ ਵਗੈਰਾ ਕਿ ਇਸ ਝੂਠੇ ਮੁਕਾਬਲੇ ਤੇ ਬੋਲਿਆ ਜਾਵੇ। ਪਰ ਡਾ ਹਰਸ਼ਿੰਦਰ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦ ਕਿ ਭੈਣ ਨੇ ਉਨ੍ਹਾਂ ਗਰੀਬ ਵਿਲਕਦੇ ਮਾਪਿਆਂ ਦੇ ਜ਼ਖਮਾਂ ਤੇ ਮੱਲ੍ਹਮ ਲਾਉਣ ਦੀ ਹਿੰਮਤ ਕੀਤੀ ਹੈ।ਭੈਣ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਤੇ ਤਰੱਕੀ ਬਖ਼ਸ਼ੇ।
@charandevsingh6409
@charandevsingh6409 13 сағат бұрын
Punjab polis is under home minister.Who is responsible for this?
@sukhmindersinghbahia4813
@sukhmindersinghbahia4813 8 сағат бұрын
​@@charandevsingh6409ਤਾਂ ਹੀ ਇਹਨਾਂ ਨੂੰ ਸਰਕਾਰੀ ਗੁੰਡੇ ਕਹਿੰਦੇ ਨੇ
@surindersinghfauji9141
@surindersinghfauji9141 11 сағат бұрын
ਇਸ ਇਨ+ ਕਾਉੰਟਰ ਦੀ ਇਨਕੁਆਰੀ UNO ਦੀ ਨਿਗਰਾਨੀ ਅਧੀਨ ਹੋਣੀ ਚਾਹੀਦੀ ਹੈ।
@Lakhbir_sohal0013
@Lakhbir_sohal0013 12 сағат бұрын
ਐਨਕਾਊਂਟਰ ਪੰਜਾਬ ਚ ਹੀ ਹੋ ਗਿਆ ਸੀ ਥਾਣੇ ਦੀਆਂ ਫੋਟੋਆਂ ਬਾਹਰ ਆਇਆ
@TheKingHunter8711
@TheKingHunter8711 12 сағат бұрын
💚 ਸੰਯੁਕਤ PANJAB ਜ਼ਿੰਦਾਬਾਦ 💚 ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
@TheKingHunter8711
@TheKingHunter8711 12 сағат бұрын
ਇੱਕ ਹੋ ਜਾਵਾਂਗੇ ਤਾਂ ਬਚ ਜਾਵਾਂਗੇ 💥💥💥💥 💥💥💥💥
@gksamra229
@gksamra229 11 сағат бұрын
ਬਿਲਕੁਲ ਸਹੀ ਕਿਹਾ
@inderjeetsandhu4772
@inderjeetsandhu4772 13 сағат бұрын
ਕੀ ਸਾਬਿਤ ਕਰਨਾ ਸੀ ਪੁਲੀਸ ਨੇ ?ਕਿਓਂ ਮਾਰ ਦਿੱਤੇ ਬੇਕਸੂਰ ।
@TheKingHunter8711
@TheKingHunter8711 12 сағат бұрын
ਪੰਜਾਬ ਦੀ ਨੌਜਵਾਨੀ ਦੇ ਦਿਲਾਂ ਵਿੱਚ ਦਹਿਸ਼ਤ ਭਰਨ ਲਈ ਕੀਤਾ ਗਿਆ ਹੋ ਸਕਦਾ ਹੈ
@amazingfact8914
@amazingfact8914 13 сағат бұрын
ਵਾਹਿਗੁਰੂ ਜੀ ਬਹੁਤ ਮਨ ਦੁਖੀ ਹੋਇਆ
@charanjitsingh4388
@charanjitsingh4388 13 сағат бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ।
@RavinderKaur-w5u
@RavinderKaur-w5u 11 сағат бұрын
ਡਾਕਟਰ ਹਰਸ਼ਿਦਰ ਜੀ ਬਹੁਤ ਦੁੱਖ ਦੀ ਗੱਲ ਹੈ ॥ ਗਰੀਬ ਦੇ ਲਈ ਕੋਈ ਨਹੀ ਖੜਦਾ । ਹਾਂ ਦਾ ਨਾਰਾ ਨਹੀ ਮਾਰਦਾ । ਤੁਸੀ ਬਹੁਤ ਹਿੰਮਤ ਰੱਖਦੇ ਹੋ। ਸਾਡੇ ਆਪਣੇ ਹੀ ਬੁੱਚੜ ਨਿਗਲ ਰਹੇ ਪੰਜਾਬ ਨੂੰ ਪਿਛਲੀਆਂ ਅਤੇ ਹੁਣ ਦੀ ਕਮੀਨੀ ਸਰਕਾਰ ਦਾ ਘਰਾ ਵਿੱਚ ਵੈਣ ਪੈਣ ਇੰਨਾ ਦਾ ਬੀਜ਼ ਨਾਸ਼ ਹੋ ਜਾਵੇ । ਜਿੰਨਾ ਗਰੀਬਾ ਦੇ ਜੁਵਾਕ ਮਾਰ ਦਿੱਤੇ । ਲੁੱਚ ਲੱਫਗੇ ਚੌਧਰ ਦੇ ਭੁੱਖੇ । ਟਕੇ ਟਕੇ ਦੇ ਲੋਕ ਸਾਡੇ ਪੰਜਾਬ ਦੇ ਵੱਡੇ ਅੋਦੇ ਦੇ ਕੇ ਨਿਵਾਜੇ ਜਾਂਦੇ । 😢😢😢😢ਸੱਭ ਕੁੱਤੇ ਦੇ ਪੁੱਤਰ ਖਾਹ ਗਏ ਪੰਜਾਬ ਨੂੰ ।
@NiranjanSingh-m2l
@NiranjanSingh-m2l 11 сағат бұрын
ਆਮ ਤੌਰ ਤੇ ਇਹ ਦੇਖਣ ਆਇਆ ਹੈ ਕਿ ਸਿਖਾੰ ਦੇ ਸਿਖ ਹੀ ਦੁਸ਼ਮਨ ਹਣ।ਚੌਧਰ ਦੀ ਭੁੱਖ ਕੁਝ ਵੀ ਕਰਵਾ ਸਕਦੀ ਹੈ।ਬਚ ਕੇ ਰਹਿਣ ਦੀ ਲੋੜ ਹੈ।
@TheKingHunter8711
@TheKingHunter8711 12 сағат бұрын
ਇਹ ਪੰਜਾਬ ਦੀ ਨੌਜਵਾਨੀ ਨੂੰ ਡਰਾਉਣ ਲਈ ਕੀਤਾ ਗਿਆ ਹੈ 💥💥💥💥💥💥💥💥 💥💥💥💥💥💥💥💥
@jagdishsingh9965
@jagdishsingh9965 12 сағат бұрын
ਡਾਕਟਰ ਸਾਹਬ ਵਿਰਲੇ ਹੁੰਦੇ ਹਾ ਦਾ ਨਾਅਰਾ ਮਾਰਨ ਵਾਲੇ,ਪੰਜਾਬ ਦਾ ਦਰਦ ਬਹੁਤ ਵਧੀਆ ਤਰੀਕੇ ਨਾਲ ਦਸਿਆ,,ਬਾਹਰਲੀਆਂ ਸਟੇਟਾ ਦੇ ਬਹੁਤ ਗੁੰਡੇ ਪੰਜਾਬ ਵਿੱਚ ਆਏ, ਕੋਈ ਨਹੀ ਮਾਰਿਆ, ਇੰਨਕਾਊਟਰ ਸਿਰਫ ਪੰਜਾਬੀਆਂ ਲਈ,,ਡਾਕਟਰ ਸਾਹਬ ਬਹੁਤ ਬਹੁਤ ਧੰਨਵਾਦ,,
@BaljitSingh-bj4vm
@BaljitSingh-bj4vm 13 сағат бұрын
ਆਮ ਆਦਮੀ ਪਾਰਟੀ ਭੰਗੂ ਮਾਨ ਤੇ ਕੇਜਰੀ ਵਾਲ ਲਾਲਾ ਬੀਜੇਪੀ ਦਾ ਟੂਲ ਹੈ ਇਹ ਫੇਕ ਇਨ ਐਨਕਾਉਂਟਰ ਕੀਤਾ ਗਿਆ ਹੈ ਦੋ ਏ ਕੇ ਸੰਤਾਲੀ ਦਿਖਾਈਆਂ ਹਨ ਉਸ ਦਾ ਰੇਂਜ ਬਹੁਤ ਹੈ 800 ਮੀਟਰ ਹੈ ਦਸਦੇ ਹਨ ਵਾਹਿਗੁਰੂ ਜੀ ਮੇਹਰ ਕਰਨ
@KuldeepSingh-p6s2l
@KuldeepSingh-p6s2l 12 сағат бұрын
ਕਿਸੇ ਵੀ ਸਿਆਸੀ ਪਾਰਟੀ ਨੂੰ ਫ਼ਿਕਰ ਨਹੀਂ ਪੰਜਾਬ ਦਾ ਜੇਕਰ ਏਹੀ ਹਾਲ ਰਿਹਾ ਤਾਂ ਕੀ ਬਣੇਗਾ
@GurpreetSingh-x3e9b
@GurpreetSingh-x3e9b 13 сағат бұрын
ਹਰਸ਼ਿੰਦਰ ਆਂਟੀ ਜੀ, ਮੈਂ ਪੰਜਾਬ ਦੇ ਬਹੁਤਾਤ ਮੀਡੀਆ ਅਦਾਰਿਆਂ ਨੇ ਤਾਂ ਦੇਖੋ-ਦੇਖੀ ਉਹਨਾਂ ਵੀਰਾਂ ਨੂੰ ਅਪਰਾਧੀ ਘੋਸ਼ਿਤ ਕਰ ਦਿੱਤਾ, ਪਰ ਦੁੱਖ ਉਦੋਂ ਲੱਗਿਆ, ਜਦੋਂ ਰਿਤੇਸ਼ ਲੱਕੀ ਵਰਗੇ ਸੂਝਵਾਨ ਪੱਤਰਕਾਰ ਨੇ ਵੀ ਉਹਨਾਂ ਨੂੰ ਅੱਤਵਾਦੀ ਹੋਣ ਦਾ ਖ਼ਿਤਾਬ ਦੇ ਦਿੱਤਾ, 🙏🙏🙏🙏🙏🙏🙏🙏
@dalbirminhas7078
@dalbirminhas7078 10 сағат бұрын
Tuhannu hun samjh laggi,kher..sikhan da koyi valli waras nhi eas velle,na sikh ek dujje da saath dinde ya.
@kamaldeepsingh899
@kamaldeepsingh899 9 сағат бұрын
Lakhi v jhooth a half truth expose karda
@punjabwalejatt3750
@punjabwalejatt3750 Сағат бұрын
Ratesh lakhi ta bjp da tattu aa
@INDERJiTSINGH-uo7nq
@INDERJiTSINGH-uo7nq 13 сағат бұрын
ਜੰਗਲ ਰਾਜ ਨਚਾਰਾਂ ਦਾ।
@shinderpalsingh3645
@shinderpalsingh3645 9 сағат бұрын
ਹਰਸ਼ਿਦਰ ਕੌਰ ਜੀ ਤੁਸੀਂ ਡਾਕਟਰ ਹੋਣ ਦੇ ਨਾਲ ਨਾਲ ਹੋਰ ਮਸਲਿਆਂ ਤੇ ਧਿਆਨ ਦਿੰਦੇ ਹੋ । ਬਹੁਤ ਵਧੀਆ ਲੱਗਦਾ ਜੀ
@aulakh9276
@aulakh9276 12 сағат бұрын
ਵਾਹਿਗੁਰੂ ਜੀ ਭਲੀ ਕਰਨ 🙏🙏🙏🙏
@sukhdevsingh3990
@sukhdevsingh3990 13 сағат бұрын
ਸਤਿਨਾਮ ਵਾਹਿਗੁਰੂ ਜੀ ਮੇਹਰ ਕਰਿਓ
@daljeetaujla1392
@daljeetaujla1392 12 сағат бұрын
Thanks sister
@HarbhajanSarwara
@HarbhajanSarwara 12 сағат бұрын
ਮੇਰੀ ਪਿਆਰੀ ਬੇਟੀ ਜੀ ਤੁਸੀਂ ਬਹੁਤ ਗਹਿਰੀ ਸੋਚ ਦਾ ਪ੍ਰਗਟਾਵਾ ਕਿੱਤਾ ਹੈ। ਪੰਜਾਬ ਵਿੱਚ ਖਾਸ ਕਰਕੇ ਦੇਸ਼ ਵਿੱਚ ਵੀ ਇਨਸਾਫ਼ ਹੈ ਕਿੱਥੇ? ਜਿੱਥੇ ਇਨਸਾਫ ਨਾ ਹੋਵੇ ਉਹ ਰਾਜ ਥੋੜੇ ਸਮੇਂ ਦੇ ਮਹਿਮਾਂਨ ਹੁੰਦੇ ਹਨ ਕਿਉਂਕਿ ਅੱਤ ਦਾ ਅੰਤ ਨੇੜੇ ਹੀ ਹੁੰਦਾ ਹੈ।
@beantsinghsaini5584
@beantsinghsaini5584 12 сағат бұрын
ਡਾ ਹਰਜਿੰਦਰ ਕੌਰ ਜੀ ਤੁਸੀਂ ਸੱਚ ਆਖਦੇ ਹੋ ਜੀ
@LakhwinderSingh-xb4id
@LakhwinderSingh-xb4id 12 сағат бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਬ ਜੀ ਦਾ ਜਿੰਨਾਂ ਨੇ ਆਪਣੀ ਅੰਤਰ ਆਤਮਾ ਦੀ ਆਵਾਜ਼ ਨਾਲ ਪੰਜਾਬ ਦੀਆਂ ਸਰਕਾਰਾਂ ਅਤੇ ਪੁਲਿਸ ਦੀ ਘਟੀਆ ਕਰਤੂਤ ਸਾਹਮਣੇ ਲਿਆਂਦੀ ਹੈ।
@HarmailSingh-i1m
@HarmailSingh-i1m 13 сағат бұрын
Bilkul sahi gall aa
@narinderbhaperjhabelwali5253
@narinderbhaperjhabelwali5253 12 сағат бұрын
ਬਹੁਤ ਮਾੜਾ ਹੋਇਆ ਹੈ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@rachhpalmatharoo8998
@rachhpalmatharoo8998 9 сағат бұрын
ਸੁਖਵਿੰਦਰ ਸਿੰਘ ਜੀ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਕੁਮੈਂਟ ਪੰਜਾਬੀ ਵਿੱਚ ਲਿਖਣ ਲਈ ਕਹਿੰਦੇ ਹੋ, ਪਰ ਤੁਸੀਂ ਆਪਣੇ ਸਿਰਲੇਖ ਵੱਲ ਵੀ ਧਿਆਨ ਦਿਓ ਬੱਚੇਖਾਣੀ ਸਿਆਸਤ ਨੂੰ ਬੱਚੇਖਾਨੀ ਲਿਖਿਆ ਹੋਇਆ ਹੈ ॥
@TheKingHunter8711
@TheKingHunter8711 12 сағат бұрын
_❤ਭਾਈ ਅੰਮ੍ਰਿਤਪਾਲ ਸਿੰਘ,❤_ _❤ਬੰਦੀ-ਸਿੰਘ ਰਿਹਾਈ ਲਈ❤_ _❤ ਮੋਹਾਲੀ ਵਿੱਚ ਲੱਗੇ ਮੋਰਚੇ❤_ _❤ਵਿੱਚ ਵਧ ਚੜ੍ਹਕੇ ਪਹੁੰਚੋ ਜੀ❤_
@nachhattersingh3815
@nachhattersingh3815 12 сағат бұрын
ਬਿਲਕੁਲ ਸਹੀ ਕਿਹਾ ਹੈ।ਉਸ ਨੂੰ ਪੁਲਿਸ ਨੇ ਹਸਪਤਾਲ ਵਿਚ ਜਾਂ ਕੇ ਪੁਲੀਸ ਨੇ ਮਾਰ ਦਿੱਤਾ ਸੀ।
@BhaiJasvirSinghDoraha
@BhaiJasvirSinghDoraha 11 сағат бұрын
ਡਾਕਟਰ ਸਾਹਿਬਾਂ ਜੀ ਬਹੁਤ ਬਹੁਤ ਧੰਨਵਾਦ ਹਾਅ ਨਾਹਰਾ ਮਾਰਨ ਲਈ
@waheguruji55
@waheguruji55 11 сағат бұрын
ਵਹਿਗੁਰੂ ਜੀ 🙏🏽
@kuldipjhajj5085
@kuldipjhajj5085 8 сағат бұрын
ਬਹੁਤ ਜਿਆਦਾ ਦੁਖਦਾਈ ਗੱਲ ਹੈ। ਵਾਹਿਗੁਰੂ ਜੀ ਮੇਹਰ ਕਰਨ।
@JaswinderSingh-ie8xu
@JaswinderSingh-ie8xu 9 сағат бұрын
ਧੰਨਵਾਦ ਭੈਣ ਕੋਈ ਤਾਂ ਬੋਲਿਆ ਰੱਬਾ ਇਨ੍ਹਾਂ ਬੁੱਚੜ ਸਰਕਾਰਾਂ
@hargopalsingh219
@hargopalsingh219 13 сағат бұрын
Good dr harshinder ji tusi such bolia
@dawindersingh2362
@dawindersingh2362 11 сағат бұрын
ਸਤਿ ਸ੍ਰੀ ਆਕਾਲ ਭੈਣ ਹਰਸਿਦਰ ਕੋਰ ਜੀ ਤੁਸੀ ਜੋਂ ਇਹ ਕੰਮ ਕਰ ਰਹੇ ਹੋ ਤੁਹਾਡੇ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਹੈ ਸੋ ਭੈਣ ਜੀ ਇਸੇ ਤਰਾ ਸੱਚ ਬੋਲਣਾ ਜੀ ਤੁਹਾਨੂੰ ਸਾਰੇ ਪੰਜਾਬ ਵਾਸੀ ਬੁਹਤ ਪਿਆਰ ਕਰਦੇ ਸੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾ ਕਿ ਆਪ ਜੀ ਨੂੰ ਹਮੇਸ਼ਾ ਤੰਦਰੁਸਤੀ ਅਤੇ ਚੜ੍ਹਦੀ ਕਲ੍ਹਾ ਬਖਸ਼ਨ।
@TheKingHunter8711
@TheKingHunter8711 11 сағат бұрын
❤United PANJAB ਜ਼ਿੰਦਾਬਾਦ❤ ਪੰਜਾਬ-ਹਰਿਆਣਾ-ਹਿਮਾਚਲ ,ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ, ਇੱਕ ਹੋ ਜਾਵਾਂਗੇ ਤਾਂ ਬਚਾਂਗੇ
@balwinderkour9247
@balwinderkour9247 13 сағат бұрын
ਇਕੱਠੇ ਹੋ ਵਿਰੋਧ ਕਰੋ
@DarshanSingh-qx4ti
@DarshanSingh-qx4ti 12 сағат бұрын
Salute to you Dr ji
@AntarDhillon
@AntarDhillon 12 сағат бұрын
Meri sister jidabad
@JagjitSingh-uz4dv
@JagjitSingh-uz4dv 10 сағат бұрын
ਧੰਨਵਾਦ ਭੈਣ ਜੀ ਸੱਚ ਬੋਲਣ ਵਾਸਤੇ ਬਹੁਤ ਹਿੰਮਤ ਲੋੜ ਹੁੰਦੀ ਏ ਉਹ ਤੁਹਾਡੇ ਵਿੱਚ ਏ
@balkourdhillon5402
@balkourdhillon5402 14 сағат бұрын
ਲੱਖ ਲਾਹਨਤ ਇਹਨਾ ਦੇ ਘਰਾਂ ਘਰਾਂ ਵਿੱਚ ਰਹਿੰਦੇ ਲੋਕਾਂ ਵਲ ਵੇਖਦੇ ਆਂ ਇਹਨਾ ਦੇ ਪਰਿਵਾਰਕ ਦੀ ਗਲਬਾਤ ਦੌਰਾਨ ਮਾਵਾਂ ਦੇ ਸਵਾਲ ਜਵਾਬ ਵਿੱਚ ਗਰੀਬੀ ਮਸੂਮੀਅਤ ਵੇਖਕੇ ਯਕੀਨ ਨਹੀ ਆਉਂਦਾ।ਫਿਰ ੲਏ ਕੇ 47ਨਾਲ ਮੋਟਰਸਾਈਕਲ ਸਵਾਰ) ਕਾਰਾਂ ਮੁਕਤ ਗਈਆਂ।
@lovelydhaliwal9097
@lovelydhaliwal9097 8 сағат бұрын
ਧੰਨਵਾਦ ਭੈਣ ਜੀ ਸੱਚ ਬੋਲਣ ਦੀ ਜੁਰਅਤ ਕੀਤੀ ਪਤਾ ਨਹੀਂ ਕਿਉਂ ਇਹਨਾਂ ਜਾਲਮ ਸਰਕਾਰਾਂ ਅੱਗੇ ਕੋਈ ਕਿਉ ਨਹੀ ਬੋਲਦਾ ਸਾਨੂੰ ਸਾਰਿਆਂ ਨੂੰ ਰਲ ਕੇ ਜਾਲਮ ਸਰਕਾਰਾਂ ਦਾ ਟਾਕਰਾ ਕਰਨਾ ਪੈਣਾ
@chhinderpalsinghpanjeta3035
@chhinderpalsinghpanjeta3035 12 сағат бұрын
Dr sahib ji di daleri nu salute
@sarbjitsran5914
@sarbjitsran5914 11 сағат бұрын
ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀ ਬੋਲੇ ਜੀ ਇਸ ਝੂਠੇ ਪੁਲੀਸ ਮੁਕਾਬਲੇ ਦੀ ਗੱਲ ਕੀਤੀ ਜੇ ਅਸੀ ਹੁਣ ਨਾ ਬੋਲੇ ਤਾਂ ਪੰਜਾਬ ਦੇ ਪੁੱਤ ਇਕ ਵਾਰ ਫਿਰ ਕੋ ਕੋ ਮਾਰ ਦਿੱਤੇ ਜਾਣਗੇ ਸਾਡੇ ਸਾਰੇ ਬੁੱਧੀਜੀਵੀਆਂ ਨੂੰ ਬੋਲਣਾ ਚਾਹੀਦਾ ਜੀ ਧੰਨਵਾਦ ਜੀ
@sewasingh3746
@sewasingh3746 13 сағат бұрын
Thank you dear sister Harsinder kaur for explanation.
@bhupinderjitsingh6987
@bhupinderjitsingh6987 12 сағат бұрын
ਦੱਲਿਆਂ ਦੀ ਸਰਕਾਰ
@jassi03purewal40
@jassi03purewal40 11 сағат бұрын
ਬੜਾ ਦੁੱਖ ਹੋਇਆ ਇਹ ਕਿ ਹੋ ਰਿਹਾ
@AvtarSinghChahal-q5q
@AvtarSinghChahal-q5q 11 сағат бұрын
Good thoughts
@SukhwinderKaur-lo2oq
@SukhwinderKaur-lo2oq 9 сағат бұрын
Waheguru ji mehar kro 🙏🙏🙏🙏🙏🙏🙏🙏🙏🙏🙏🙏
@bahadarsran1226
@bahadarsran1226 12 сағат бұрын
ਬਹੁਤ ਞਧੀਅ, ਵਿਚਾਰ
@darbaraSingh-ry4qk
@darbaraSingh-ry4qk 12 сағат бұрын
Very good bahan ji
@achharsinghgill472
@achharsinghgill472 11 сағат бұрын
ਗਰੀਬ ਮਾਰ! Very cruel action.Hope God punishes all the butchers in power and media supporing them blindly!
@jagirjosan4521
@jagirjosan4521 10 сағат бұрын
ਸਿਸਟਮ ਬਦਲਣਾ ਪੈਣਾ,ਸਰਕਾਰਾਂ ਬਦਲਿਆਂ ਕੁਝ ਨਹੀਂ ਬਦਲਣਾ, ਇੰਕਲਾਬ ਦਾ ਰਾਹ ਫੜੋ
@rajpalpannu2982
@rajpalpannu2982 9 сағат бұрын
ਡਾ ਹਰਸਿੰਰਦਰ ਕੋਰ ਭੈਣ ਜੀ ਤੁਸੀ ਸੰਚ ਬੋਲਣ ਦੀ ਹਿੰਮਤ ਕੀਤੀ ਜਿਆਦਾ ਤਾ ਸਾਡੀ ਸਿੰਖ ਕੌਮ ਦੀਆ ਬੋਲਣ ਲਈ ਜਮੀਰਾ ਹੀ ਮਰ ਗੲਈਆ ਤੁਹਾਡੇ ਵਾਹਿਗੁਰੂ ਮੇਰ ਭਰਿਆ ਹੱਥ ਰੱਖੇ
@LovePuri-hm1ej
@LovePuri-hm1ej 6 сағат бұрын
WAHEGURU JI ❤❤❤❤❤❤❤❤❤❤❤❤
@bahadursingh616
@bahadursingh616 12 сағат бұрын
So true
@kulwantsingh9415
@kulwantsingh9415 11 сағат бұрын
ਸਾਡੇ ਪਿਆਰੇ ਦੋਸਤ ਪੱਤਰਕਾਰ ਜੀ ਸਤਿ ਸ੍ਰੀ ਆਕਾਲ
@goodjosh3871
@goodjosh3871 11 сағат бұрын
ਢੱਡਰੀ ਵਾਲਾ ਨੀ ਬੋਲਦਾ ਹੁਣ
@sadhusinghbhullar7339
@sadhusinghbhullar7339 11 сағат бұрын
ਨਾਨਕ ਸਰੀਏ ਜ਼ਿਆਦਾ ਬੋਲਦੇ ਨੇ ਕੋਈ ਚੈਲੰਜ ਕੀਤਾ ਹੈ ਇਹ ਕਰਾਂਗੇ ਓਹ ਕਰਾਂਗੇ ਕੁੱਝ ਨਹੀ
@sadhusinghbhullar7339
@sadhusinghbhullar7339 11 сағат бұрын
ਸੂਬਾ ਸਰਕਾਰ ਨੇ ਭਾਰਤ ਸਰਕਾਰ ਨੇ ਕਤਲੋ ਗਾਰਤ ਕਰੀ ਹੈ ਪਰੀ ਪਲੈਨਡ ਹੈ ਪੰਜਾਬੀਆਂ ਦਾ ਕਤਲ ਇਨਸਾਨੀਅਤ ਦਾ ਕੱਤਲ ਹੋਰ ਕੀ
@SurinderSingh-jc2uf
@SurinderSingh-jc2uf 7 сағат бұрын
Humanity dead in punjab police
@sarvjeetsingh3838
@sarvjeetsingh3838 9 сағат бұрын
I salute this bold lady who is speaking against the atrocity.
@sukhbirkaur7811
@sukhbirkaur7811 10 сағат бұрын
ਭੈਣ ਜੀ ਬਹੁਤ ਧਨਵਾਦ ਤੁਹਾਡਾ ਸੱਚ ਦੀ ਵਾਜ ਬਲੰਦ ਕੀਤੀਤੁਸੀ
@manjitSingh-yo9fq
@manjitSingh-yo9fq 11 сағат бұрын
Thx ji
@ranagnz7442
@ranagnz7442 2 сағат бұрын
ਸੁੱਖਵਿੰਦਰ ਜੀ ਧੰਨਵਾਦੀ ਹਾਂ ਆਪ ਜੀ ਦੇ ਅਤੇ ਡਾਕਟਰ ਸਾਹਿਬਾ ਜੀ। ਪੰਜਾਬ ਦਾ ਦਰਦ ਤੁਹਾਡੇ ਅੰਦਰ ਝਲਕ ਰਿਹਾ ਹੈ।ਵਾਹਿਗੁਰੂ ਆਪ ਜੀ ਚਸ਼ਦੀ ਕਲਾ ਬਖ਼ਸ਼ੇ।
@surinderkumar2125
@surinderkumar2125 12 сағат бұрын
Correct information ji
@jasmindersingh7082
@jasmindersingh7082 12 сағат бұрын
Doesn't appear encounter but murder of three youngmen
@ssctin
@ssctin 13 сағат бұрын
True words
@AmritSingh-ju3cx
@AmritSingh-ju3cx 11 сағат бұрын
Sahi gal Kahi a tusi ji
@ChamkaurSingh-bj6vv
@ChamkaurSingh-bj6vv 10 сағат бұрын
ਡਾਕਟਰ ਜੀ ਬਹੁਤ ਵਧੀਆ ਵਿਚਾਰ ਹਨ
@ManjinderSingh-x1c
@ManjinderSingh-x1c 9 сағат бұрын
ਲੱਖ ਲਾਹਨਤ ਭਗਵੰਤ ਮਾਨ ਤੇਰੇ ਜੇ ਦੂਜੇ ਨਹੀਂ ਰਹੇ ਰਹਿਣਾਂ ਤੇਰਾ ਵੀ ਕੱਖ ਨਹੀ।
@BalwinderSingh-of7mc
@BalwinderSingh-of7mc 11 сағат бұрын
ਇਹਨਾ ਨੇ ਕਿਹੜਾ ਕੋਈ ਕਤਲ ਕੀਤਾ ਸੀ
@rupinderkaur708
@rupinderkaur708 9 сағат бұрын
ਪੁਲਿਸ ਚੱਕ ਕੇ ਲੇ ਗਈ ਯੂਪੀ, ਉੱਥੇ ਜਾ ਕੇ ਮਸੂਮਾਂ ਨੂੰ ਮਾਰਿਆ ਗਿਆ 😭
@bishanjitmanshahia5416
@bishanjitmanshahia5416 12 сағат бұрын
Today, Punjab is leaderless state
@lakhvirsandhu6810
@lakhvirsandhu6810 11 сағат бұрын
ਅਕਾਲ ਪੁਰਖ ਆਪ ਸਹਾਈ ਹੋਵੇ ਗਾ
@BittuCheema-t9x
@BittuCheema-t9x 11 сағат бұрын
Punjab di sherni .lóve you .sister.mata
@manibrar233
@manibrar233 10 сағат бұрын
ਪੰਜਾਬ ਇੱਕ ਐਸਾ ਸੂਬਾ ਹੈ ਜਿਸ ਦੇ ਹੱਕ ਵਿੱਚ ਕਦੇ ਵੀ ਕੋਈ ਲੀਡਰ ਇਮਾਨਦਾਰੀ ਨਹੀਂ ਖੜਿਆ
@jiwanchatha6251
@jiwanchatha6251 11 сағат бұрын
Very good speech bibi ji
@harbansbhullar7318
@harbansbhullar7318 Сағат бұрын
ਵਾਹਿਗੁਰੂ ਮੇਹਰ ਕਰੀ ਪੰਜਾਬ ਤੇ
@lakhvirsandhu6810
@lakhvirsandhu6810 11 сағат бұрын
ਵਾਹਿਗੁਰੂ ਮੇਹਰ ਕਰੋ
@JarnailSingh-ud5kg
@JarnailSingh-ud5kg 2 сағат бұрын
ਸਲਾਮ ਡਾ ਹਰਸਿੰਦਰ ਕੌਰ ਜੀ ਨੂੰ ਜਿੰਨਾ ਸੱਚ ਬੋਲਿਐ ।
@HardeepSingh-io5hf
@HardeepSingh-io5hf 12 сағат бұрын
Harshinder kaur ji de waheguru umar lambi kare
@Wehaguru1313
@Wehaguru1313 13 сағат бұрын
Waheguruji
@AntarDhillon
@AntarDhillon 12 сағат бұрын
Kisana to dhayan hton di kosish
@rattansingh2980
@rattansingh2980 22 минут бұрын
ਧੰਨਵਾਦ ਹਰਸ਼ਿੰਦਰ ਕੌਰ ਮ
@SS-tr7vn
@SS-tr7vn 8 сағат бұрын
Very informative video! Appreciate Dr H Kaur ji for expressing truthful views. Waheguru bless both of you.
@mohindersinghsidhu589
@mohindersinghsidhu589 13 сағат бұрын
Very good job did i dr
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Правильный подход к детям
00:18
Beatrise
Рет қаралды 11 МЛН