ਝੂਠੀ ਵਿਚੋਲਣ (21) Jhoothi Vicholan (21)New Punjabi Webseries 2024!! Dhillon mansa wala !Aman dhillon

  Рет қаралды 72,600

Dhillon mansa wala

Dhillon mansa wala

Күн бұрын

Пікірлер: 217
@BalbirSingh-ji6vv
@BalbirSingh-ji6vv 8 сағат бұрын
ਕਿਸੇ ਵੀ ਸਿਧੇ ਸਾਦੇ ਇਨਸਾਨ ਨਾਲ ਕਿਸੇ ਵੀ ਤਰ੍ਹਾਂ ਧੋਖਾਂ ਕਰਨਾ। ਰੱਬ ਦੇ ਨਾਲ ਧੋਖਾ ਦੇਣ ਦੇ ਬਰਾਬਰ ਹੈ।
@BalkerDhanday
@BalkerDhanday 7 сағат бұрын
ਹਰਜੀਤ ਦੀ ਇਹ ਗੱਲ ਤਾਂ ਬਿਲਕੁਲ ਠੀਕ ਹੈ ਤੀਵੀਂ ਨੂੰ ਤਾਂ ਲੋਕ ਮਸੀਨ ਹੀ ਸਮਝਦੇ ਹਨ ਵੀ ਹੁਣ ਤਾਂ ਆਪਣੇ ਘਰ ਇੱਕ ਨਵੀਂ ਨੌਕਰਾਨੀ ਆ ਗਈ ਹੈ
@sukhwinderkaur7145
@sukhwinderkaur7145 11 сағат бұрын
ਐਨੇ ਸਿਆਣੇ ਬਣ ਗਏ ਮਾ ਪੁੱਤ, ਮੈਨੂੰ ਤਾ ਯਕੀਨ ਨਹੀਂ ਹੋ ਰਿਹਾ, ਕਿ ਇਹ ਸੁਧਰ ਗਏ, 😊😊😊😊😊
@Raman-m2j4j
@Raman-m2j4j 11 сағат бұрын
Shi gl a😂😂😂😂
@KulwinderShergillShergil-tb7jj
@KulwinderShergillShergil-tb7jj 7 сағат бұрын
ਸਿਆਣੇ ਕਹਿੰਦੇ ਹੁੰਦੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ । ਹਰਜੀਤ ਤੇ ਉਸਦੀ ਮਾਂ ਨੇ ਆਪਣੀ ਗਲਤੀ ਮੰਨ ਲਈ ਬੱਸ ਠੀਕ ਹੈ । ਬਹੁਤ ਵਧੀਆ ਕੀਤਾ ਰਾਜ ਵੀਰੇ ਨੇ ਅੰਜਨੀ ਨੂੰ ਤੋਰ ਦਿੱਤਾ । ਵਧੀਆ ਆਪਣੇ ਘਰ ਵਿੱਚ ਹੱਸ ਵੱਸ ਰਹੇ ਨੇ 😊 ਅੰਜਨੀ ਦਾ ਤਾਂ ਘਰ ਵੱਸ ਗਿਆ । ਪਰ ਸੋਨੀਆਂ ਤੇ ਉਸਦੀ ਮਾਂ ਠੱਗੀ ਲਾਗੀਆਂ ਮਾਂ ਪੁੱਤ ਨਾਲ । ਬਾਕੀ ਬਹੁਤ ਸੋਹਣੀ ਸਟੋਰੀ ਲਿੱਖੀ ਸੋਹਣੀ ਐਕਟਿੰਗ ਅੰਜਨੀ ਅਮਨ ਤੇ ਸਾਰੀ ਟੀਮ ਦੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ
@GurmukhSingh-z8d
@GurmukhSingh-z8d 10 сағат бұрын
ਬਹੁਤ ਹੀ ਘੈਂਟ ਵੀਡੀਓ ਹੈ ਅਮਨ ਭੈਣ ਜੀ। ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🌹🌹
@Amandeepkaur-rx7xd
@Amandeepkaur-rx7xd 10 сағат бұрын
ਸੋਨੀਆ ਨੂੰ ਸਬਕ ਸਿਖਾਉਣਾ c ਫ਼ਿਰ ਜਿਆਦਾ Vdia ਹੁੰਦਾ
@ManiKalyan-fx2iw
@ManiKalyan-fx2iw 11 сағат бұрын
ਸੁਰਜੀਤ ਸਿੰਘ ਮੱਲ੍ਹੀ ਪਿੰਡ ਕਲਿਆਣ ਤਹਿਸੀਲ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ,,,,,,,,ਬਹੁਤ ਵਧੀਆ ਹੁੰਦੀਆਂ ਨੇ ਤੁਹਾਡੀਆਂ ਸਾਰੀਆਂ ਵੀਡੀਓ ਅਸੀ ਬਹੁਤ ਉਡੀਕਦੇ ਰਹਿੰਦੇ ਹਾ
@Maninder_brar
@Maninder_brar 11 сағат бұрын
ਵੀਰ ਜੀ ਤੁਸੀ ਤਾ ਪੂਰਾ address hi ਦੱਸ ਦਿੱਤਾ😅😅😅ਵੀਡਿਓ ਬਾਰੇ ਦੱਸਿਆ ਕਰੋ😅
@AmritpalSingh-vt9sy
@AmritpalSingh-vt9sy 11 сағат бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ❤❤
@gagandeepkaur-ll4hg
@gagandeepkaur-ll4hg 4 сағат бұрын
Buth vadia video a aman ਦੀਦੀ ji wmk ❤❤❤
@BalkerDhanday
@BalkerDhanday 7 сағат бұрын
ਸੀਬੋ ਤਾਈਂ ਦੀਆਂ ਇਸ ਐਪੀਸੋਡ ਵਿੱਚ ਬਹੁਤ ਹੀ ਸਿਆਣਪ ਵਾਲੀਆਂ ਗੱਲਾਂ💯 ਕੀਤੀਆਂ
@ਪੇਡੂ855
@ਪੇਡੂ855 11 сағат бұрын
ਸਤਿ ਸ੍ਰੀ ਅਕਾਲ ਜੀ । ਢਿੱਲੋਂ ਮਾਨਸਾ ਵਾਲੇ ਦੀ ਸਾਰੀ ਟੀਮ ਨੂੰ। ਅਮਨ ਭੈਣ ਤੁਹਾਡੇ ਸੱਸ ਮਾ ਬਹੁਤ ਹੀ ਪਿਆਰੇ ਲੱਗਦੇ ਨੇ ਮੈਨੂੰ ❤❤ਤੁਸੀਂ ਬਹੁਤ ਲੱਕੀ ਓ। ਤੁਹਾਨੂੰ ਇੰਨਾ ਵਧੀਆ ਪਰਿਵਾਰ ਮਿਲਿਆ 👍👍👍ਮੈ ਬਲਜੀਤ ਕੌਰ, ਮੇਰਾ ਬੇਟਾ ਪਾਰਸ ਚਾਉਕੇ ਜਿਲ੍ਹਾ ਬਠਿੰਡਾ
@ms81988
@ms81988 10 сағат бұрын
ਅਮਨ ਨੂੰ ਮਲਁਠੀ ਵੱਧ ਖਵਾਉ ਬਾਈ ਆਵਾਜ ਸਾਫ ਹੋ ਜੂ 🎉
@LaviMaan-lf3px
@LaviMaan-lf3px 10 сағат бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ❤❤❤❤❤👌👌👍👍👍👍❤️❤️❤️❤️🌹🌹🌹🌹
@ManjeetKaur-lf4ws
@ManjeetKaur-lf4ws 10 сағат бұрын
Sibo nu dekh ke bahut rona aaya. Sachi eho jehi nuh kise de ghar na aawe.
@jagdishkaur9755
@jagdishkaur9755 8 сағат бұрын
ਬਹੁਤ ਸੋਹਣੀ ਵੀਡੀਓ ਹੈ।ਸਾਰੇ ਕਲਾਕਾਰਾਂ ਦੀ ਅਦਾ ਬਾਕਮਾਲ ਹੈ। ਸੋਨੀਆ ਤੇ ਉਸ ਦੀ ਮਾਂ ਦੇ ਕਾਰਨਾਮੇ ਚੁਭਦੇ ਹਨ।
@TalwinderKaur800
@TalwinderKaur800 9 сағат бұрын
ਕਿਰਨਾਂ ਧੀਆਂ ਦਾ ਖਾਣਾ ਚੰਗਾ ਨਹੀਂ ਕੋੜ ਹੌ ਜਾਂਦਾ 😂😂😂😂😂
@crazygamerz136
@crazygamerz136 9 сағат бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤❤
@GaganBrar-gm6os
@GaganBrar-gm6os 6 сағат бұрын
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜ੍ਹਦੀਕਲਾ ਵਿੱਚ ਰੱਖਣ
@manjotkaur9523
@manjotkaur9523 6 сағат бұрын
ਬਹੁਤ ਵਧੀਆ 👌
@Komal-g6b7p
@Komal-g6b7p 6 сағат бұрын
Bhut badhiya video hai gbu hamesha khush raho 👍👌👌👌👌 ❤️🙏🙏🙏❤️🙏🎉🥳
@balwindersinghkhalsa2370
@balwindersinghkhalsa2370 8 сағат бұрын
ਅਮਨ ਢਿੱਲੋਂ ਬਹੁਤ ਵਧੀਆ ਵੀਡੀਓ ਐ ਐਨ ਸਿਰਾ ਕਰ ਤਾ ਅਮਨ ਢਿੱਲੋਂ ਰਾਜ ਢਿੱਲੋਂ ਬੇਨਤੀ ਹੈ ਕਿ ਆਹ ਜਿਹੜੇ ਕਮੈਂਟਸ ਕਰਨ ਵਾਲੇ ਸੱਜਣਾਂ ਨੂੰ ਕਹੋ ਵੀ ਭਾਈ ਪੰਜਾਬੀ ਸ਼ੁੱਧ ਲਿਖਿਆ ਕਰਨ ਵਿੱਚ ਵਿੱਚ ਪੰਜਾਬੀ ਭਾਸ਼ਾ ਨੂੰ ਸਹੀ ਨਹੀਂ ਲਿਖਦੇ ਧੰਨਵਾਦ ਜੀ
@Maninder_brar
@Maninder_brar 11 сағат бұрын
Hello ਅਮਨ ਜੀ ਬਹੁਤ ਵਧੀਆ episode 💞 video ਬਹੁਤ ਦੇਖਦੇ ਆ ਪਰ ਤੁਹਾਡੀਆਂ ਵੀਡੀਓਜ਼ ਵਾਲੀ ਗੱਲ ਨਹੀਂ,,,,ਕੋਣ ਕੋਣ ਅਮਨ ਜੀ ਦੀਆ ਵੀਡੀਓਜ਼ ਬਹੁਤ ਲਾਈਕ ਕਰਦਾ ਜੀ ❤❤❤❤
@kuldipkaur5688
@kuldipkaur5688 6 сағат бұрын
Very nice video full with great msg for society thanks aman didi & Raj Bai nice story.
@kirpalkaur6398
@kirpalkaur6398 10 сағат бұрын
ਵਾਹ ਬਾਈ ਵਾਹ। ਬਚੋਲਣ ਨੇ ਵਧੀਆ ਸਹਿਯੋਗ ਦਿੱਤਾ ਅੰਜਲੀ ਦਾ ਘਰ ਵਸਾ ਦਿੱਤਾ।
@TalwinderKaur800
@TalwinderKaur800 9 сағат бұрын
ਸਹੀ ਕਿਹਾ ਬਹੁਤ ਸਾਥ ਦਿੱਤਾ ਬਚੋਲਣ ਨੇ
@bhupindergaddu4562
@bhupindergaddu4562 6 сағат бұрын
Very good lesson to those people who think bad for others 🙏🙏🙏🙏🙏🙏❤️❤️❤️❤️❤️
@SimranSingh-zx4wj
@SimranSingh-zx4wj 11 сағат бұрын
ਬੰਦੇ ਨੂੰ ਅਕਲ ਬਦਾਮ ਖਾ ਕੇ ਨਹੀਂ ਆਉਂਦੀ ਧੱਕੇ ਖਾ ਕੇ ਆਉਂਦੀ ਹੈ ਇਸ ਲਈ ਹਰਜੀਤ ਵੀਰੇ ਅਤੇ ਚਰਨੋ ਬੇਬੇ ਨੂੰ ਵੀ ਅਕਲ ਆ ਗਈ ਹੈ ਸੋਨੀਆ ਨੂੰ ਪਤਾ ਨਹੀਂ ਕਦੋਂ ਆਵੇਗੀ
@shaminderkaursandhu9747
@shaminderkaursandhu9747 6 сағат бұрын
Very good story aa nice episode aa ji
@harbinderkaur6664
@harbinderkaur6664 8 сағат бұрын
❤❤❤❤❤❤❤❤bhot hi achhi story superb perfect ghaint video and story. All characters are good 👍 👌
@rajsingh2776
@rajsingh2776 5 сағат бұрын
ਬਹੁਤ ਵਧੀਆ ਸਟੋਰੀ ਬਣਾਈ ਸੀ ਪਰ ਇੱਕ ਗੱਲ ਇਹ ਵੀ ਦਿਖਾਉਣੀਸੀ‌ਕਿਜੋ ਧੋਖਾ ਅਭੀ ਨਾਲ ਹੋ ਗਿਆ ਉਹਦਾ ਫਲ ਕਿਰਨਾਂ ਤੇ ਸੋਨੀਆ ਨੂੰ ਭੁਗਤਦੇ ਜਰੂਰ ਦਿਖਾਉਣਾ ਸੀ ਦੂਜੀ ਗੱਲ ਸੀਬੋ ਦੇ ਭਾਵੇਂ ਕੋਈ ਕੀਤੀ ਕੱਤਰੀ ਅੱਗੋ ਆਈ ਸੀ ਪਰ ਅਭੀ ਤਾਂ ਬੇਕ਼ਸੂਰ ਸੀ ਇਹਦਾ ਹਾਅ ਸੋਨੀਆ ਤੇ ਕਿਰਨਾਂ ਤੇ ਪੈਂਦੀ ਜਰੂਰ ਪਲੇਅ ਕਰਨੀ ਸੀਇਹ ਇਕ ਦੋ ਚੈਪਟਰ ਹੋਰ ਚਾਹੀਦੇ ਸੀ ਬਾਕੀ ਕਰਮਾ ਕਿਉਂ ਸਾਥ ਛੱਡ ਗਿਆ ਇਹ ਵੀ ਨਹੀਂ ਦੱਸਿਆ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@amninderkundal6549
@amninderkundal6549 8 сағат бұрын
Raj de mumma de buhat sohne suite paye hunde ne buhat smart ne bhenji ❤
@tanukaur10
@tanukaur10 10 сағат бұрын
❤❤ very very very nice video ji😊😊
@TalwinderKaur800
@TalwinderKaur800 9 сағат бұрын
ਹੁਣ ਤਾਂ ਧੀ ਬਣਾਕੇ ਰਖੇਗੀ ਐਂਡ ਹੋ ਗਿਆ ਚਰਨੋਂ ਵੀਡਿਓ ਦਾ 😂😂😂😂
@gurdipsidhu6013
@gurdipsidhu6013 4 сағат бұрын
Vadiya kahani 🙏
@manjindersingh1822
@manjindersingh1822 7 сағат бұрын
Very nice video ji waheguru bless u ji
@kuldipkaur2440
@kuldipkaur2440 9 сағат бұрын
Very nice Video god bless you all team members 🙏🙏 kuldip Kaur kaleke Baggapurana
@nirmalkaur6893
@nirmalkaur6893 11 сағат бұрын
ਸੁਕਰ ਆ ਗਏ
@happyjoshi5426
@happyjoshi5426 11 сағат бұрын
Super performance by all' team members
@TanveerkaurTanveerkaur-u3g
@TanveerkaurTanveerkaur-u3g 10 сағат бұрын
Bhut vadia video aa 👌 next part jaldi 😮
@HarjinderBhullar-l4e
@HarjinderBhullar-l4e 9 сағат бұрын
ਤੂੰ ਪਰਾ ਹੋ ਕੇ ਕਿਉਂ ਬੈਠ ਜਾਂਦੀ ਤੇਰੀ ਸ਼ਾਨ ਵਿੱਚ ਫਰਕ ਪੈਂਦਾ ਸੀ,ਸਾਰੇ ਪੁਆੜੇ ਦੀ ਜੜ੍ਹ ਤੂੰ ਆ, ਕਿਵੇਂ ਬੱਛੀਆ ਬੰਨਦੀ ਆ ਤੂੰ ਚਾਂਭਲੀ ਹੋਈ ਸੀ
@Sukhvir-i2w
@Sukhvir-i2w 7 сағат бұрын
ਵੀਡੀਓ ਬਹੁਤ ਹੀ ਘੈਂਟ ਹੈ ਜੀ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ
@pardeepsingh8190
@pardeepsingh8190 4 сағат бұрын
very nice video aman didi god bless you
@babybansal7679
@babybansal7679 11 сағат бұрын
God bless you all team members
@SimrankourSimrankour-u4d
@SimrankourSimrankour-u4d 11 сағат бұрын
Very nice god bless you 🙏🙏🙏🙏🙏👌👌👍👍💗💗
@havindersingh6486
@havindersingh6486 7 сағат бұрын
ਸੀਨਿਅਰ ਸਿਟੀਜਨ ਨੂੰ ਦੇ ਉਨ੍ਹਾਂ ਦੇ ਵਾਰਿਸ ਸੰਭਾਲ ਨਹੀਂ ਕਰਦੇ ਤਾਂ ਕਨੂੰਨ ਅਨੁਸਾਰ ਦਿੱਤੀ ਹੋਈ ਜਾਇਦਾਦ ਵਾਪਸ ਮਿਲ ਸਕਦੀ ਹੈ। ਜਾਇਦਾਦ ਵਾਰਿਸਾਂ ਦੇ ਨਾਮ ਤਬਾਦਲਾ ਕਰਨ ਵੇਲੇ ਕੁਝ ਸ਼ਰਤਾਂ ਹੁੰਦੀਆਂ ਹਨ ਕਿ ਵਾਰਿਸ ਜਾਇਦਾਦ ਨੂੰ ਵੇਚ ਨਹੀਂ ਸਕਦੇ ਅਤੇ ਨਾਹੀਂ ਗਹਿਣੇ ਕਰ ਸਕਦੇ ਹਨ।
@harpreetsaini1214
@harpreetsaini1214 Сағат бұрын
Buhat sunni video g ❤❤❤
@sarbjitkaur9202
@sarbjitkaur9202 11 сағат бұрын
Very nice God bless you 🙏🙏❤❤
@GurveerSaga
@GurveerSaga 9 сағат бұрын
Very nice Aman di nd Raj veer ji ❤❤
@SukhdevSingh-jc1xq
@SukhdevSingh-jc1xq 9 сағат бұрын
Hallo Aman di ji nice ❤️👍
@bindrasharma7722
@bindrasharma7722 10 сағат бұрын
Buhat vadhya story per Sonya nal ve bura Hove jarori dekhao Anjli khush rehe end vadhya karyo
@Kiranbala-w3c
@Kiranbala-w3c 11 сағат бұрын
Very very very very nice 💯💯💯💯💯💯💯❤❤❤❤❤❤❤❤❤❤❤🎉🎉🎉🎉🎉🎉🎉 all team' God bless you 🙏♥️
@BalrajSingh-uy4um
@BalrajSingh-uy4um 10 сағат бұрын
Nic story aman dhillon ji good acting of all team members ❤❤❤
@AvtarSingh-cs9nd
@AvtarSingh-cs9nd 8 сағат бұрын
Very nice VDO 22 Raj ਜੀ। ਅੰਜਲੀ ਦੀ ਸੱਸ ਸਿੱਧੀ ਹੋ ਈ ਗਈ. Avtar Singh Matharu Gidderbaha
@AmritpalSingh-in3lg
@AmritpalSingh-in3lg 11 сағат бұрын
ਅਾ.ਗੲੀ.ਲੋਟ.ਹੁਣ.ਚਰਨੋ
@sukhdevsingh-je6hp
@sukhdevsingh-je6hp 11 сағат бұрын
Good nice ji 🙏 good masaj je 🙏
@JasdeepSingh-nv1rk
@JasdeepSingh-nv1rk 11 сағат бұрын
❤❤❤ very very nice story God bless you all team members 🙏🙏🙏
@JaspreetKaur-n5z
@JaspreetKaur-n5z 10 сағат бұрын
Charno g Apniya Galtiya Sudharo, Harjit Nu Samjhao Ghar Vasda Ho jae❤❤❤❤❤. Real hai Story 👍👍👍👍🙏🌷
@ShwetaSharma-fi1wy
@ShwetaSharma-fi1wy 5 сағат бұрын
Nice ji
@jagseermaur8842
@jagseermaur8842 10 сағат бұрын
ਵੈਰੀ ਨਾਈਸ ਵੀਡੀਓ ਰਾਜ 22
@JaspreetKaur-n5z
@JaspreetKaur-n5z 10 сағат бұрын
Wadiya Faisla Anjali nu Bhejan da❤❤❤❤❤❤❤❤❤❤❤❤❤❤❤❤❤❤❤❤👍👍👍👍👍👍👍👍👍👍
@KaramjitKaur-j9k6j
@KaramjitKaur-j9k6j 9 сағат бұрын
Bhut vadhia vedio gbu🎉🎉🎉❤❤🎉🎉🎉🎉
@ManjitKaur-lu7oy
@ManjitKaur-lu7oy 11 сағат бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 21ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@Maninder_brar
@Maninder_brar 11 сағат бұрын
ਇਹ ਤਾਂ 20 ਵਾਂ ਭਾਗ ਆ 😅😅😅
@soniuppal161
@soniuppal161 6 сағат бұрын
Kaint video
@giankaur5648
@giankaur5648 10 сағат бұрын
Bahu vadia gal kiti bacholan ne
@laddibieber9854
@laddibieber9854 10 сағат бұрын
ਢਿਲੋਂ ਬਾਈ Aਤੋਂ ਲੈ ਕੇ Z ਤਕ ਸਾਰੀਆਂ ਵੀਡੀਓ ਬੋਹਤ ਬਾਧਿਆ ਹਨ
@Amarjitkaur-d2i
@Amarjitkaur-d2i 11 сағат бұрын
Bht vdia video gbu all team members stay healthy and happy 😊❤
@SatnamSingh-sk2fg
@SatnamSingh-sk2fg 11 сағат бұрын
Niceeviboe❤❤❤❤❤❤🎉🎉🎉🎉🎉
@kudratmhaan.9184
@kudratmhaan.9184 7 сағат бұрын
Aman ji you are all team members is good
@gursewaksingh-wi7dx
@gursewaksingh-wi7dx 9 сағат бұрын
Bhut vdya videos ji
@Anitarani.........
@Anitarani......... 10 сағат бұрын
Bhuta sohni video👌👌
@ninderpal8873
@ninderpal8873 10 сағат бұрын
Very👍 nice😍 viedo👍🎉❤ji
@SukhpreetKauruppal
@SukhpreetKauruppal 8 сағат бұрын
ਸਤਿ ਸ੍ਰੀ ਆਕਾਲ ਜੀ ਅਮਨ ਭੈਣ ਰਾਜ ਵੀਰ ਜੀ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਬਹੁਤ ਵਧੀਆ ਹੈ 👍🏽👍🏽👌🏽👌🏽🌹💐🌺❤❤❤❤❤❤❤❤❤
@wiskyk2863
@wiskyk2863 4 сағат бұрын
Vicholan is very nice Movie is very excellent karmjit kaur Nabha to
@MandeepKaur-nc5dm
@MandeepKaur-nc5dm 9 сағат бұрын
Aman tuhadya saria video bahut Vidya aa g per tusi msg reply nahi kerde ❤❤❤
@nirmalkaur161
@nirmalkaur161 10 сағат бұрын
Bhut vadiya video c 🎉❤
@GurpreetsinghGurpreet-s5w
@GurpreetsinghGurpreet-s5w 11 сағат бұрын
Very nice God bless u all members
@Khurmiclothhouse
@Khurmiclothhouse 10 сағат бұрын
Bahut vdia lggi story
@shardamadhu1867
@shardamadhu1867 7 сағат бұрын
Hello Aman ji ੲੇਕ ਪਾਰਟ ਹੋਰ ਬਣਾਓ ਸੋਨੀਅਾ ਤੇ ਓਸ ਦੀ ਮਾਂ ਨੂੰ ਞੀ ਸਬਕ ਸਿਖਾਓਣਾ ਸੀ ❤❤❤
@palwinderkaur5461
@palwinderkaur5461 8 сағат бұрын
Bahout vadia story ❤❤❤❤❤
@ManjeetKaur-lf4ws
@ManjeetKaur-lf4ws 11 сағат бұрын
Very nice video. Charno te Harjeet sudhar gye shukar hai. Sonia te Sonia di maa nu kado akal awegi. Kake di ta acting hi bahut Vadhiya hai. Aman tuhadi Mother in law bahut samjhdaar te sohne ne bahut Vadhiya gallan karde ne. Sibo ne v last Vadhiya kamm kar dita. Avi di acting ta bahut Vadhiya hai. Raj te Aman Beta tusi bahut Vadhiya ho te Vadhiya video bnaunde ho. bahut video dekhde haan par tuhadi video di har roj wait rehndi hai. Jaldi video paa deya karo.
@BaldevSingh-d2n
@BaldevSingh-d2n 11 сағат бұрын
Veri.good.all.team.ghiant
@boharsingh7725
@boharsingh7725 10 сағат бұрын
Very very nice video ji 👍👍👍👍👍 🤙🤙🤙🤙🤙
@chanpreetshergill6875
@chanpreetshergill6875 7 сағат бұрын
Good knowledge
@JassiKaur-w3d
@JassiKaur-w3d 9 сағат бұрын
Very nice video Aman Dhillon sister Rajveer Dhillon veer ji ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤
@FaheemAli-b4w
@FaheemAli-b4w 4 сағат бұрын
Good video very gggggggggggggggg
@avtarbrar-dm8wg
@avtarbrar-dm8wg 7 сағат бұрын
Very nice video thanks
@SukhjeetSingh-q2p
@SukhjeetSingh-q2p 7 сағат бұрын
All episodes very nice ❤❤
@lakhwindersinghsingh3742
@lakhwindersinghsingh3742 11 сағат бұрын
Very nice video❤❤❤🎉🎉🎉
@royalcollection_11
@royalcollection_11 10 сағат бұрын
Aman bhaine bhot sohni video a 🙏❤❤
@sunitakaur7553
@sunitakaur7553 9 сағат бұрын
👌👌🙏
@satwinderkaur8498
@satwinderkaur8498 5 сағат бұрын
Aman bhen bhut vdy story c
@babybansal7679
@babybansal7679 11 сағат бұрын
Good job
@arshdeepkaur6895
@arshdeepkaur6895 10 сағат бұрын
Very nice vedio❤❤
@binderdhumi1232
@binderdhumi1232 11 сағат бұрын
Very nice g❤❤❤❤❤❤❤❤❤❤
@kuldipkaur5688
@kuldipkaur5688 6 сағат бұрын
ਹਰਜੀਤ ਹੁਣ ਲੈਣ ਤੁਰ ਜਾਵੋ ਫਿਰ ਉਨ੍ਹਾਂ ਗੱਲਾਂ ਤੇ ਆਉਂਦੇ ਜਾਂਦੇ ਹੋ । ਸੋਨੀਆ ਨੇ ਅਭੀ ਨਾਲ ਚੰਗਾ ਨਹੀਂ ਕੀਤਾ | ਕਿਰਨਾਂ,ਸੀਬੋ ਤੇਰੇ ਨਾਲੋ ਚੰਗੀ ਸੋਚ ਵਾਲੀ ਆ ਅੰਜਲੀ ਨੂੰ ਉਹਦੇ ਘਰੇ ਸਿਆਣਫ਼ ਨਾਲ ਲੈ ਆਈ।😊😊
@vmix-ki3zs
@vmix-ki3zs 11 сағат бұрын
Very nicw vedio ❤❤🎉🎉🎉
@paramjeetkaur5570
@paramjeetkaur5570 11 сағат бұрын
Super acting all team member s
@gurjotgillsingh
@gurjotgillsingh 10 сағат бұрын
V nice video
@gaganbilling5152
@gaganbilling5152 11 сағат бұрын
Very nice video ji 👍
@TarsemJagdio
@TarsemJagdio 12 сағат бұрын
Nice video my first comment
@GurpreetKaur-w9w6g
@GurpreetKaur-w9w6g 9 сағат бұрын
Hello aman ji very nice video 👌 🎉🎉 God bless you ❤❤
Леон киллер и Оля Полякова 😹
00:42
Канал Смеха
Рет қаралды 4,3 МЛН
Мен атып көрмегенмін ! | Qalam | 5 серия
25:41
Как Я Брата ОБМАНУЛ (смешное видео, прикол, юмор, поржать)
00:59
Gharwali De Kharche | New Punjabi Movie | JaggieTv
22:55
Jaggie Tv
Рет қаралды 587 М.
Леон киллер и Оля Полякова 😹
00:42
Канал Смеха
Рет қаралды 4,3 МЛН