ਝੋਨੇ ਦੀ ਪਨੀਰੀ ਬੀਜਣ ਦਾ ਤਰੀਕਾ (Part-1)

  Рет қаралды 36,298

Kheti Info Tiwana Seed Store

Kheti Info Tiwana Seed Store

Күн бұрын

ਕਿਸਾਨ ਵੀਰੋ ਤੁਸੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਦੇ ਸਕਦੇ ਹੋ ਜਾਂ ਆਪਣੇ ਫੇਸਬੁੱਕ ਗਰੁੱਪ Kheti Info Tiwana Seed Store ਤੇ ਜਾ ਕੇ ਵੀ ਵਿਚਾਰ ਕਰ ਸਕਦੇ ਹੋ।
To join Facebook Groups please click on link given below:-
/ 1052445811593056
To join WhatsApp group please click on the link given below:
chat.whatsapp....

Пікірлер: 35
@ParamjitSingh-gu7tb
@ParamjitSingh-gu7tb 3 жыл бұрын
ਵੀਰ ਜੀ ਤੁਹਾਡੀ ਸੋਚ ਤਾਂ ਬਹੁਤ ਵਧੀਆ ਹੈ ਕਿ ਤੁਸੀਂ ਹਰੇਕ ਮਿਣਤੀ ਵਾਲੇ ਢੰਗਾਂ ਨਾਲ ਦੱਸਿਆ ਪਰ ਜੇ ਇਹ ਵੀਡੀਓ 2 ਹਿੱਸਿਆਂ ਚ(ਕਨਾਲਾਂ ਲਈ ਅਲੱਗ ਅਤੇ ਵਿਘੇਆਂ ਲਈ ਅਲੱਗ) ਬਣਾਉਂਦੇ ਤਾਂ ਲੋਕ ਜ਼ਿਆਦਾ ਪਸੰਦ ਕਰਨਗੇ ਅਤੇ ਦੇਖਣਗੇ 🙏🏾👍🏾
@dalbirsingh6944
@dalbirsingh6944 3 жыл бұрын
ਧੰਨਵਾਦ ਵੀਰ ਜੀ 🙏
@Kulwindersingh-fs8wm
@Kulwindersingh-fs8wm 3 жыл бұрын
ਬਹੁਤ ਕੰਮ ਦੀ ਜਾਣਕਾਰੀ
@gurmanssics7956
@gurmanssics7956 3 жыл бұрын
Nice video
@gurvindersinghchahal861
@gurvindersinghchahal861 3 жыл бұрын
Good veer G.......
@pindersingh9807
@pindersingh9807 2 жыл бұрын
ਧੰਨਵਾਦ ਜੀ
@paramveeruppal3065
@paramveeruppal3065 3 жыл бұрын
Veer 128 bare jroor dseyo detial ch kehnde eh dig k Kiran lgg jndi a es bare vidio bnayeo pr variety bout vadia
@harpritbrar638
@harpritbrar638 3 жыл бұрын
ਬਾਈ 128 ਦੀ ਤੁਸੀ ਕਿਵੇਂ ਦੇਖ ਭਾਲ ਕੀਤੀ ਸੀ starting ਤੋਂ end ਤਕ ਦਸਿਓਂ ਵੀਡੀਓ ਚ ਮੈਂ ਐਤਕੀ ਏਹੇ ਲਾਉਣਾ ਬਾਈ
@amreensidhu9443
@amreensidhu9443 3 жыл бұрын
Tiwana shab sathi harbicide nu kado pouna a paneeri bijan to bad te ade koi seed zarmination te koi side efect ta ni ha plz dasyo
@kulwinderbrar8514
@kulwinderbrar8514 3 жыл бұрын
Bai ji mare Pani te dso kehri variety lyi jave, vahn Pura Dakar hai, par pani 2 number a
@makhan354
@makhan354 2 жыл бұрын
22 ਜੀ ਇੱਕ ਏਕੜ ਪਨੀਰੀ ਬੀਜਣ ਲਈ ਕਿੰਨੀ ਜਗ੍ਹਾ ਦੀ ਲੋੜ ਹੋਵੇ ਗੀ
@user-eb6xn6cy8m
@user-eb6xn6cy8m 2 жыл бұрын
2 Marle bahut a bai .. 4-5 KG seed bahut aa.
@HarrySingh-ul6de
@HarrySingh-ul6de 3 жыл бұрын
Veer ji urea+ zinc + potash paneeri bejan toh pehla khet tyar karn velle pauni a ?
@khetiinfotiwanaseedstore6168
@khetiinfotiwanaseedstore6168 3 жыл бұрын
Hanji
@GagandeepSingh-vc7fu
@GagandeepSingh-vc7fu 3 жыл бұрын
128 end te digdi ta nahi sunya c
@gurpreetkhaira1590
@gurpreetkhaira1590 3 жыл бұрын
Sir g 20-ਕਿੱਲੋ ਬੀਜ ਲਈ ਕਿੰਨੀ ਥਾ ਚਾਹੀਦੀ ਹੈ ਤੇ ਕਿੰਨੀਆਂ ਕਰਮਾ ਬਣ ਜਾਣਗੀਆਂ
@navjitmaan5667
@navjitmaan5667 3 жыл бұрын
6/9
@AMRITPALSINGH-ey3qh
@AMRITPALSINGH-ey3qh 3 жыл бұрын
128 ਬਾਰੇ ਦਸਿਓ ਜੀ a to z
@gurtejsinghjagal5172
@gurtejsinghjagal5172 3 жыл бұрын
PB no1 I be aw variety Mai lani a zaroor daseo
@brarparnam
@brarparnam 3 жыл бұрын
128 bare dsso ji a-z
@manitrg3948
@manitrg3948 3 жыл бұрын
Paneeri to pehla khad kina time pehla pauni a g
@rickysandhu0001
@rickysandhu0001 3 жыл бұрын
20 kilo beej nu 3 gram stepro te carbdizam 25 gram bahut aa ji
@khetiinfotiwanaseedstore6168
@khetiinfotiwanaseedstore6168 3 жыл бұрын
Carbendazim 2 to 2.5 gram per kg
@paramveeruppal3065
@paramveeruppal3065 3 жыл бұрын
Veer 30 kilo beej lyi futta de hissaab nal dso kinne by kinne futt jga rakheye
@khetiinfotiwanaseedstore6168
@khetiinfotiwanaseedstore6168 3 жыл бұрын
Sara formula video ch dasseya hoya ji... calculate kr lavo
@BhupinderSingh-ul8im
@BhupinderSingh-ul8im 3 жыл бұрын
ਵੀਰ ਜੀ ਸਾਡੇ ਪਾਸੇ ਜ਼ਮੀਨ ਵਾਹ ਕੇ ਸੁਹਾਗਾ ਮਾਰ ਕੇ ਬੀਜ਼ ਦਾ ਛਿੱਟਾ ਦੇ ਕੇ ਉਪਰ ਤੰਗਲੀ ਫੇਰ ਦਿੰਦੇ ਨੇ ਫਿਰ ਪਾਣੀ ਲਗਾ ਦਿੰਦੇ ਨੇ, ਤਕਰੀਬਨ ਤਿੰਨ ਦਿਨ ਪਾਣੀ ਰੋਜ਼ ਤੇ ਬਾਅਦ ਵਿਚ ਆਪਣੇ ਤਰੀਕੇ ਨਾਲ ਲਗਾਉ।
@balwindersinghbinder8727
@balwindersinghbinder8727 3 жыл бұрын
128 di pniri kdo bijni aa
@kuldeepsidhu241
@kuldeepsidhu241 3 жыл бұрын
Bina tanguria hoia beej kine pania nl jamuga ji
@khetiinfotiwanaseedstore6168
@khetiinfotiwanaseedstore6168 3 жыл бұрын
Zameen di type te depend karda ji.. dakkar zameen vich 3 pani lag jande ne but day time pani kharna nahi chahida paniri vich
@GS-sw9tw
@GS-sw9tw 3 жыл бұрын
18:45
@kamaljit8018
@kamaljit8018 3 жыл бұрын
Bir g asi 60 krma ch 30 kg bej bejdy aa bhuat der to
@kulwindersingh9280
@kulwindersingh9280 3 жыл бұрын
60 Karma y g ਲੰਬਾਈ ਤੇ ਚੜਾਈ ਕਨੀਆ ਕਰਮਾਂ ਜੀ
@sonumalhi9862
@sonumalhi9862 3 жыл бұрын
ਟਿਵਾਣਾ ਜੀ ਮੇਰਾ ਕਾਫੀ ਸਾਲਾਂ ਦਾ ਤਜਰਬਾ ਕੀਤਾ ਹੋਇਆ ਹੈ ਇੱਕ ਕਨਾਲ ਜ਼ਮੀਨ ਵਿਚ 12.32=16 ਵੀਹ ਕਿਲੋ ਅਤੇ ਜ਼ਿੰਕ ਸਲਫੇਟ 33% ਪੰਜ ਕਿਲੋ ਪਨੀਰੀ ਤਿਆਰ ਇੱਕ ਮਹੀਨੇ ਵਿੱਚ ਤਿਆਰ
@gurpreetkhaira1590
@gurpreetkhaira1590 3 жыл бұрын
ਵੀਰ ਜੀ 12.32=16-ਇਸ ਦਾ ਕੀ ਨਾਮ ਹੈ ਕਿਸ ਖਾਦ ਨੂੰ ਕਹਿੰਦੇ ਨੇ
@ajmersingh9795
@ajmersingh9795 2 жыл бұрын
ਵੀਰ ਜੀ 30 Kg ਬੀਜ ਦੀ ਪਨੀਰੀ ਤਿਅਾਰ ਕਰਨ ਲੲੀ ਕਿੰਨੇ ਫੁੱਟ × ਫੁੱਟ ਥਾ ਚਾਹੀਦੀ ਹੈ ਕਿਰਪਾ ਕਰਕੇ ਫੁੱਟ ਵਾੲੀ ਫੁੱਟ ਦਾ ੲੇਰੀਅਾ ਦੱਸਿਓ
ਝੋਨੇ ਦੀ ਪਨੀਰੀ ਬੀਜਣ ਦਾ ਤਰੀਕਾ (Part 2)
16:51
Kheti Info Tiwana Seed Store
Рет қаралды 8 М.
هذه الحلوى قد تقتلني 😱🍬
00:22
Cool Tool SHORTS Arabic
Рет қаралды 93 МЛН
مسبح السرير #قصير
00:19
سكتشات وحركات
Рет қаралды 11 МЛН
He bought this so I can drive too🥹😭 #tiktok #elsarca
00:22
Elsa Arca
Рет қаралды 44 МЛН
ਦੇਖੋ ਪਨੀਰੀ ਲਾਉਣ ਦਾ ਤਰੀਕਾ
5:48
Billa Sidhu Ghuman PB03
Рет қаралды 58 М.
هذه الحلوى قد تقتلني 😱🍬
00:22
Cool Tool SHORTS Arabic
Рет қаралды 93 МЛН