ਝੋਨੇ ਨੂੰ ਖਾਦਾਂ ਪਾਉਣ ਦਾ ਸਹੀ ਸਮਾਂ | Urea DAP Super potash zinc iron magnesium sulphur

  Рет қаралды 29,167

Agriculture Information Punjabi

Agriculture Information Punjabi

Күн бұрын

Пікірлер: 59
@harjindersingh9369
@harjindersingh9369 4 ай бұрын
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ
@BhupinderSingh-yk6qo
@BhupinderSingh-yk6qo 4 ай бұрын
Chelated zc and chelated ferrous ਜਮੀਨ ਞਿਚ ਪਾ ਸਕਦੇ
@sukhdeepmohaar3384
@sukhdeepmohaar3384 4 ай бұрын
ਨਹੀਂ ਜੀ ਸਿਰਫ ਸਪਰੇਅ।
@GurwinderSingh-yc8ps
@GurwinderSingh-yc8ps 4 ай бұрын
ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ 🙏
@Gurbinder_13
@Gurbinder_13 2 ай бұрын
ਸਰ ਲੋਹਾ ਕਿਨੇ ਪ੍ਰਤੀਸ਼ਤ ਪਾਈਏ ??
@SikanderSingh-bi1vd
@SikanderSingh-bi1vd 4 ай бұрын
559/ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ।
@sukhasandhu9231
@sukhasandhu9231 2 ай бұрын
Potash kadu to pela payie ja fir bad ch nisare time ,which time is better result plz rly
@ranjodhsaini5078
@ranjodhsaini5078 4 ай бұрын
ਸਤਿ ਸ਼੍ਰੀ ਅਕਾਲ ਜੀ
@saabG4040
@saabG4040 4 ай бұрын
Miti cheak vch phosphorus & Sulphur vadd Aya ki kita jave ??? Dhanwad
@japindersandhu4065
@japindersandhu4065 3 ай бұрын
Very nice dr Saab
@AgricultureInformationPunjabi
@AgricultureInformationPunjabi 3 ай бұрын
Thanks
@BalwinderSingh-gr2hy
@BalwinderSingh-gr2hy 3 ай бұрын
Thanks 🙏👍
@motivationalvedio212
@motivationalvedio212 3 ай бұрын
ਡਾਕਟਰ ਸਾਹਬ ਅਸੀਂ ਝੋਨਾ ਲਗਾਇਆ ਸੀ ਹੁਣ ਕਿਹੜੀ ਖਾਦ ਪਾਈਏ ਕਿੰਨੇ ਦਿਨਾਂ ਬਾਅਦ ਪਾਈ ਏ
@baljindermarok4753
@baljindermarok4753 4 ай бұрын
Master of agriculture 👍👍👍
@SukhpalSingh-zo5jc
@SukhpalSingh-zo5jc 4 ай бұрын
Thanks Dr Saab 🙏
@balkarankullar6252
@balkarankullar6252 4 ай бұрын
Lohe di kami nu pura karn lyi hra kashis pa sakde aa te kini dose paiye ki ohde result milde aa bai
@gdadhra4425
@gdadhra4425 3 ай бұрын
Sir ji me johna 110 lgaya 4 din baad ek bori super 20 kilo potash and 35 kilo urea mix krke paa ditaa. Ke eh mix krna thek c???
@AmitSharma-md2kp
@AmitSharma-md2kp 4 ай бұрын
Satshriakal Dr Saab g
@jaidhaliwal13
@jaidhaliwal13 2 ай бұрын
This reaction produces insoluble Zn-phosphate complexes which influences the availability of Zn for plant uptake over time
@ramdishsingh7532
@ramdishsingh7532 3 ай бұрын
Dhan guru Nanak Sulfer?
@RAVINDERSINGH-re4ko
@RAVINDERSINGH-re4ko 4 ай бұрын
Ssp kddu krn to j phla paayie ta khde k jyda thle chli jandi a te ohda fr koi fayda nhi hunda. Ede vaare dso k phla paava ya na pls rply
@tavindersingh5237
@tavindersingh5237 4 ай бұрын
Cnal bich harra kchi kina paie
@SukhdeepSingh-yq4rn
@SukhdeepSingh-yq4rn 4 ай бұрын
Johna laun to pehla urea amd super dove pa skde a ji
@SikanderSingh-dl2fl
@SikanderSingh-dl2fl 4 ай бұрын
Magnesium and calcium v pehla pa sakdey g
@DevkamalbainsSingh
@DevkamalbainsSingh 4 ай бұрын
ਗੰਨੇ ਦੀਆ ਖਾਦਾ ਬਾਰੇ ਵੀ ਦੱਸਿਆ ਜਾਵੇ
@brarshorts939
@brarshorts939 4 ай бұрын
Bai ji ik poly sulphate aunda oh kinna pa sakde Ik acre vich ji
@navneetjosan5965
@navneetjosan5965 4 ай бұрын
Dr sabb ਪੋਟਾਛ ਤੇ ਯੂਰੀਆ ਮਕਿਸ ਕਰਕੇ ਪਾ ਸਕਦੇ ਆ ਜੀ ਝੌਨਾ ਲਾਉਣ ਤੋ ਪਹਿਲਾ ਤੇ ਮਾਤਰਾ ਕਿੱਨੀ ਏਕੜ ਦੀ ਜੀ
@AgricultureInformationPunjabi
@AgricultureInformationPunjabi 4 ай бұрын
25+20
@palwindersinghsingh8922
@palwindersinghsingh8922 4 ай бұрын
ਪੋਟਾਸ ਤੱਤ ਕੱਦੂ ਕਰਨ ਤੋ ਪਹਿਲਾ ਖੇਤ ਵਿੱਚ ਕਿਸ ਚੀਜ ਨਾਲ ਰਿਲਾ ਕੇ ਪਾਈਏ???
@lakhdeepsinghsamra1686
@lakhdeepsinghsamra1686 4 ай бұрын
Kise veer nu guar da beej chai da mil juga reply
@etddw
@etddw 4 ай бұрын
Thanks ji
@SurinderSingh-kh8lz
@SurinderSingh-kh8lz 4 ай бұрын
Sir super uria te potash ekathi kadu karn samme pa diye
@jobanbrarbrar144
@jobanbrarbrar144 4 ай бұрын
ਬਰਾੜ ਸਾਬ 12 32 16 ਕਿੰਨੀ ਪਾ ਸਕਦੇ ਆ ਜੀ
@SukhpalSingh-xy8pg
@SukhpalSingh-xy8pg 3 ай бұрын
Very nice ji
@Palwinder.mann4
@Palwinder.mann4 4 ай бұрын
Super ta potash milla ka PA saktha a g
@DevkamalbainsSingh
@DevkamalbainsSingh 4 ай бұрын
Yes
@GurmeetSingh-lg5sr
@GurmeetSingh-lg5sr 4 ай бұрын
What about the npk
@uttamsinghjattana9872
@uttamsinghjattana9872 4 ай бұрын
Veer ji potash danedar pa sakde aa ji
@JarnailSingh-vr3yw
@JarnailSingh-vr3yw 4 ай бұрын
Pichli varr zinc ,potass nal mix kiti si
@Amritsidhu-00000
@Amritsidhu-00000 4 ай бұрын
ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ ਡਾ ਸਾਹਿਬ ਮੇਰੇ ਕੋਲ ਪੀਆਰ 126 ਦਾ ਬੀਜ ਹੈ ਜੋ ਮੈਂ 2022 ਵਿਚ ਹੱਥ ਨਾਲ ਝਾੜਿਆ ਸੀ ਕਿ ਉਹ ਮੈਂ ਪਨੀਰੀ ਬੀਜ ਸਕਦਾ ਹਾਂ ਕੋਈ ਝਾੜ ਤੇ ਅਸਰ ਤਾਂ ਨਹੀਂ ਹੋਵੇਗਾ ਕਿ ਨਵਾਂ ਬੀਜ ਲੈ ਲਵਾਂ
@arshgillgill3345
@arshgillgill3345 4 ай бұрын
Panneri tai koi bamri di spra karni chai di jai nai
@Adv.Sanjeev__Rao
@Adv.Sanjeev__Rao 4 ай бұрын
Jhona nu 33% zinc laiye sir ya 21%
@AgricultureInformationPunjabi
@AgricultureInformationPunjabi 4 ай бұрын
21% best ji
@swarnjitsingh7184
@swarnjitsingh7184 4 ай бұрын
ਮੇਰਾ ਨਿੱਜੀ ਤਜ਼ਰਬਾ 33 ਨਾਲ਼ੋਂ 21 ਬਹੁਤ ਵਧੀਆ ਜੀ
@Chima-5310
@Chima-5310 4 ай бұрын
Veer ji zinc di doze kini pouni
@DarshanSingh-tf3ru
@DarshanSingh-tf3ru 4 ай бұрын
ਜ਼ਿੰਕ ਕਿੰਨੀ ਪਾੳੁਣੀ
@makhanmahant5707
@makhanmahant5707 4 ай бұрын
Thanks Sir ji
@rajbirrandhawa8709
@rajbirrandhawa8709 4 ай бұрын
Potash kini one acre poni
@parampalgill1392
@parampalgill1392 4 ай бұрын
❤❤❤❤❤
@karanthakur313
@karanthakur313 4 ай бұрын
Labour ruusss jndi ji dap pehla pa deyiye ji
@AgricultureInformationPunjabi
@AgricultureInformationPunjabi 4 ай бұрын
ਡੀ ਏ ਪੀ ਪਾਉਣ ਤੋਂ ਤਾਂ ਆਪਾਂ ਵੀ ਗੁਰੇਜ ਕਰਨ ਨੂੰ ਹੀ ਕਿਹਾ ਸੁਪਰ ਪਾਉ ਜੇ ਪਾਉਣੀ ਹੈ ਤਾਂ 21 ਦਿਨ ਤੱਕ ਪਾ ਸਕਦੇ
@punjabilivekustihub
@punjabilivekustihub 4 ай бұрын
Good💯💯💯💯💯💯💯 pl. S
@sajandeep4736
@sajandeep4736 4 ай бұрын
ਕੋਈ ਵੀ ਖਾਦ ਪਾਉਣ ਤੋਂ ਬਾਦ ਜਮੀਨ ਵਾਹੁਣੀ ਜਰੂਰੀ ਜਾ ਉਸ ਤਰ੍ਹਾਂ ਪਾਣੀ ਲਾ ਸਕਦੇ ਹਾਂ
@jaggibhuller1092
@jaggibhuller1092 4 ай бұрын
aje paniri ta beej len do sir 😂😂😂😂
@AgricultureInformationPunjabi
@AgricultureInformationPunjabi 4 ай бұрын
ਹੁਣੇ ਤੋਂ ਗੱਲਬਾਤ ਸ਼ੁਰੂ ਕਰਾਂਗੇ ਤਾਂ ਤਿਆਰੀ ਵਧੀਆ ਰਹਿੰਦੀ
@jaggibhuller1092
@jaggibhuller1092 4 ай бұрын
@@AgricultureInformationPunjabi ook sir,
@harkiratsingh847
@harkiratsingh847 4 ай бұрын
Ssa doctor sabji zinc 33 % ya 21%kedi best ee deso ji
@gagandeepdhillon6792
@gagandeepdhillon6792 4 ай бұрын
Dowe hi theek ne parr 21% best hai ji
@kuldeepnain7362
@kuldeepnain7362 4 ай бұрын
Thanks 👍👍
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 74 МЛН
小丑家的感情危机!#小丑#天使#家庭
00:15
家庭搞笑日记
Рет қаралды 29 МЛН
Dhan me urea , dap , potash dose & time | pahli doosri teesri urea | npk |
10:49
Meri Kheti Sachi Kheti
Рет қаралды 96 М.