ਝੋਨੇ ਵਾਲੇ ਕਿਸਾਨ ਜਰੂਰ ਦੇਖੋ' ਝੋਨੇ 'ਚ ਕਲੋਰੋ ਕਦੋ ਕਿੰਨੀ ਤੇ ਕਿਹੜੀ ਪਾਇਏ ਦੇਖੋ • chlorpyriphos uses in paddy

  Рет қаралды 8,812

Agri Advice ਖੇਤੀ ਬਾਰੇ ਸਲਾਹ

Agri Advice ਖੇਤੀ ਬਾਰੇ ਸਲਾਹ

Күн бұрын

Пікірлер: 72
@allwindersingh8573
@allwindersingh8573 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਧੰਨਵਾਦ Very good
@kuldeepnain7362
@kuldeepnain7362 6 ай бұрын
Good job
@NirvairSekhon-ir4gu
@NirvairSekhon-ir4gu 6 ай бұрын
Nice 💯💯💯💯🎉🎉🎉🎉
@gurmanjotkaurharleenkaur3980
@gurmanjotkaurharleenkaur3980 6 ай бұрын
❤❤ ਧੰਨਵਾਦ ਜੀ
@armaanbrar3325
@armaanbrar3325 6 ай бұрын
gud job vir. gggg
@sandhuxgurpreetvlogs
@sandhuxgurpreetvlogs 6 ай бұрын
Bai nominee gold te ik video bnao
@gursewakhayer705
@gursewakhayer705 6 ай бұрын
ਧੰਨਵਾਦ ਵੀਰ 🙏🏻
@Dhillonmanvir3917
@Dhillonmanvir3917 6 ай бұрын
ਧੰਨਵਾਦ ਵੀਰ ਜੀ
@kuldeepsinghvirk2644
@kuldeepsinghvirk2644 6 ай бұрын
ਸਾਤਸ਼੍ਰੀ ਅਕਾਲ ਵੀਰ ਜੀ
@Arshdeep-j8h
@Arshdeep-j8h 5 ай бұрын
ਵੀਰ 131 ਚ ਬੌਣੇ ਬੂਝੇ ਦੀ ਸੱਮਸਿਆ ਤੇ ਵੀਡਿਓ ਜਰੇਰ ਬਣਾਓ
@MANJEETSINGH-mq8vp
@MANJEETSINGH-mq8vp 6 ай бұрын
0:14 Veere waheguru ji ka khalsa waheguru ji ki fateh mere chote veer asi uttarakhand tu ha .pr 126 jhoona hega t 15din da ho gaya a pahli urea naal zinc 33%wali payi si t hun ki payiye jrur dasso mere veer tuhada bhut dhnvaad.
@hardeepsingh1225
@hardeepsingh1225 6 ай бұрын
ਮੈ ਸਰੋ ਦਾ ਤੇਲ ਪਾਇਆ 110 ਵਿੱਚ ਬਹੁਤ ਵਧੀਆ ਰਿਜਲਟ ਮਿਲਿਆ ਪੀਲਾ ਪੱਤਾ ਬਿਲਕੁਲ ਖਤਮ ਕਰਤਾ
@JatinderSingh-xf5rq
@JatinderSingh-xf5rq 6 ай бұрын
ਵੀਰ ਆਪਾ ਵੀ ਪਾਇਆ ਸਰੋ ਦਾ ਤੇਲ ਦੋ ਲੀਟਰ ਕਿਲੇ ਚ, ਪਛੇਤੇ 2.5 ਏਕੜ ਚ ਪਾਕੇ ਵੇਖਿਆ,ਬਹੁਤ ਹੀ ਘੈਂਟ ਰਿਜਲਟ ਆਇਆ,ਪੀਲਾਪਣ ਖਤਮ ਹੋ ਗਿਆ,
@arshgillgill3345
@arshgillgill3345 6 ай бұрын
Kine dine tai pai fai
@gurmeharrandhawa9187
@gurmeharrandhawa9187 6 ай бұрын
15 ਕਿੱਲੋ ਸਰੋਂ ਦੀ ਖੱਲ ਨਾਲ 2 ਕਿੱਲੋ ਤੇਲ ਮਿਕਸ ਕੇ ਜੂਰੀਆ ਨਾਲ ਪਾਇਆ ਕਿੰਨਾ ਕੂ ਲਾਬ ਮਿਲੂ
@hardeepsingh1225
@hardeepsingh1225 6 ай бұрын
@@arshgillgill3345 20,22
@mankdeep9391
@mankdeep9391 6 ай бұрын
Veer 110jhone dy 30din bad ape Sara Hara ho jnda kuj paun di lor ni hundi
@arshgillgill3345
@arshgillgill3345 6 ай бұрын
Veer ji tusi vatta vala nadni lai video nai pai
@BelieveinGod1313
@BelieveinGod1313 6 ай бұрын
veer ji NPK da dasso jrur is var kehde di spray kriye plzz
@manpreetsingh-zr4ye
@manpreetsingh-zr4ye 6 ай бұрын
Nomni gold te 1video bnao ji
@sidhurtgaming3900
@sidhurtgaming3900 6 ай бұрын
Thank you veer ji ❤❤
@ranjodhsaini5078
@ranjodhsaini5078 6 ай бұрын
ਸਤਿ ਸ਼੍ਰੀ ਅਕਾਲ ਜੀ
@JaidevBawa-dl8bj
@JaidevBawa-dl8bj 6 ай бұрын
ਸਾਡੇ ਤਾਂ ਅੱਜ ਪੂਰਾ ਮੀਂਹ ਪਈ ਜਾਂਦਾ ਸਵੇਰ ਦਾ ਵੱਟਾਂ ਰੂੜੀਆਂ ਜਾਂਦੀਆਂ।ਪੱਟੀ ਏਰੀਆ
@masihrahul1179
@masihrahul1179 6 ай бұрын
❤❤
@Cropkingz
@Cropkingz 6 ай бұрын
Good ji
@agriculturekrishifarming
@agriculturekrishifarming 6 ай бұрын
Bai spray de vicho cloro kive aa
@brargagan855
@brargagan855 6 ай бұрын
ਚੂਹੇ 🐁 ਦਾ ਹੱਲ ਦੱਸੋ ਅਸੀ ਪਾਣੀ ਸੁਕਾ ਸੁਕਾ ਹੀ ਲਾਉਣੇ ਆ ਜਦੋ ਪਾਣੀ ਘੱਟ ਜਾਦਾ ਚੂਹਾ ਕੁਤਰਦਾ ਬਹੁਤ ਆ ਦਵਾਈ ਵੀ ਧਰ ਧਰ ਵੇਖਲੀ ਵੱਟਾਂ ਤੇ ਦੱਸੋ ਕਿ ਪਾਣੀ ਭਰਿਆ ਕਰੀਏ ਫੁੱਲ
@ABHIKaler-gz8hb
@ABHIKaler-gz8hb 6 ай бұрын
ਡਾਕਟਰ ਸਾਹਿਬ ਝੋਨੇ ਨੂੰ ਮੁਰਗਾਈ ਕੱਟੀ ਜਾਂਦੀ ਹੈ ਜੜਾ ਵਿਚੋਂ ਕੀ ਕਰੀਏ ਤੇ ਕੀ ਪਾਈਏ
@shindachahalshindachahal5570
@shindachahalshindachahal5570 6 ай бұрын
ਵੀਰ ਜੀ 1692 ਬਨਸਪਤੀ 45 ਦਿਨ ਦੀ ਹੋ ਗਈ ਆ ਪਰ ਨਾਲੀ ਵਿਚ ਸੁਡੀ ਪਈ ਆ ਕਲੋਰੋ ਪਾਈਏ ਕੇ ਸਪਰੇਹ ਕਰੀਏ
@sahilkumar1786
@sahilkumar1786 6 ай бұрын
SIR NPK 05234 DI SPRAY ,JHONE DI 135 DIN DI VERITY TE KDO KRIYE
@SonuSingh-kh2zy
@SonuSingh-kh2zy 5 ай бұрын
ਸਾਡੇ ਬਾਪੂ ਦੇ ਦਿਮਾਗ਼ ਚ ਪਤਾ ਨਹੀਂ ਕਿੰਨੇ ਕਲੋਰੋ ਸੇਵ ਕਰ ਦਿੱਤੀ ਆ।
@jassirai9862
@jassirai9862 6 ай бұрын
ਵੀਰ ਜੀ ਮੈਨੂੰ 4 ਸਾਲ ਹੋ ਗਏ ਮੈਂ ਕਲੋਰੋ ਨਹੀਂ ਪਾਈ
@karanthakur313
@karanthakur313 6 ай бұрын
Bai bhindi te kr sakde chloro50%
@Cropkingz
@Cropkingz 6 ай бұрын
🙏🏻🙏🏻
@SonuSingh-kh2zy
@SonuSingh-kh2zy 5 ай бұрын
ਸਾਡੇ ਤਾ ਬਾਪੂ ਦੇ ਵੱਸ ਹੋਵੇ ਤਾ ਸਾਨੂੰ ਖੰਘ ਜੁਕਾਮ ਬੁਖਾਰ ਜਾ ਹੋਰ ਬਿਮਾਰੀ ਦਾ ਇਲਾਜ ਵੀ ਕਲੋਰੋ ਦੱਸੇ।
@GurpreetSingh-nr2ip
@GurpreetSingh-nr2ip 6 ай бұрын
Vee r 35 ਦਿਨ ਦੇ ਝੋਨੇ ਵਿਚ ਤੇਲ ਪਾ ਸਕਦੇ ਆ
@Jatt673
@Jatt673 6 ай бұрын
131 te hkr127 jhona saro da tel suttea 2 litre poori kacha jhona Kala rang garmi ch 1 -3July da lga si
@agriadvice
@agriadvice 6 ай бұрын
Ok 🙏
@deepsingh6020
@deepsingh6020 6 ай бұрын
Veer g khet to mitti chaki c .hun chona arr geya fot nhi krda . Tracodrma .humic acid .saro di khall .jipsm .salfer. fatkari.urea 2 Hun ta ahi kush pa dita vari vari karke
@gurwinderdhillon8913
@gurwinderdhillon8913 6 ай бұрын
ਫੋਟਾਰਾ ਬਹੁਤ ਏ
@ParmjitMalhi-l4b
@ParmjitMalhi-l4b 6 ай бұрын
ਵੀਰ ਜੀ 110 ਝੋਨੇ ਨੂੰ ਤੇਲ ਪਾਇਆ ਬਹੁਤ ਵਧੀਆ ਰਿਜੇਲਟ ਆਇਆ।
@agriadvice
@agriadvice 6 ай бұрын
👌
@JatinderSingh-jy9jp
@JatinderSingh-jy9jp 6 ай бұрын
​@@agriadviceveer g 1718 di height nu rokan lai v jarror dsyo
@amrindersandhu1613
@amrindersandhu1613 6 ай бұрын
​@@agriadvice bai jhanda Rog te ki payea
@sidhurtgaming3900
@sidhurtgaming3900 6 ай бұрын
ਵੀਰ ਜੀ 1718 ਬਾਸਮਤੀ ਚੱਲ ਨਹੀਂ ਰਹੀ। ਬੂਟੇ ਸੁੱਕ ਰਹੇ ਹਨ। ਦੁਬਾਰਾ ਫਿਰ ਤੋਂ ਬੂਟੇ ਲਗਾਏ ਹਨ ਪਰ ਇਹ ਵੀ ਸੁੱਕ ਰਹੇ ਹਨ। ਕੋਈ ਹੱਲ ਦੱਸੋ।😢
@sidhurtgaming3900
@sidhurtgaming3900 6 ай бұрын
ਵੀਰ ਜੀ ਕੋਈ ਹੱਲ ਜ਼ਰੂਰ ਦੱਸਿਓ। ਕਿਰਪਾ ਕਰਕੇ 🙏🙏🙏🙏🙏
@Pb06wle
@Pb06wle 6 ай бұрын
ਮਿੱਠਾ ਸੋਡਾ ਪਵੋ 800ਗ੍ਰਾਮ
@user-zx108com
@user-zx108com 6 ай бұрын
ਬਾਈ 14 ਬਿੱਗੇ ਥਾਂ ਚ ਨੌਮਨੀ ਗੋਲਡ ਦੀ ਸਪਰੇ ਕਰੀ ਸੀ ਕੱਖਾਂਵਾਲੀ ਪਾਣੀ ਸੁਕਾ ਕੇ ਲਾਇਆ ਜਦੋਂ ਪਾਣੀ ਲਾਇਆ ਉਸ ਤੋਂ ਬਾਅਦ ਦੁਬਾਰੇ ਫੇਰ ਬਰੀਕ ਬਰੀਕ ਬਹੁਤ ਜਿਆਦੇ ਕੱਖ ਹੋ ਗਈ ਤੇ ਉਹਦਾ ਹੱਲ ਦੱਸੋ ਕੀ ਕਰੀਏ
@agriadvice
@agriadvice 6 ай бұрын
Spary dubara ja anelogard
@arshgillgill3345
@arshgillgill3345 6 ай бұрын
Pani suka chuka a regent aultra pai vai
@akashbrarbrar0
@akashbrarbrar0 6 ай бұрын
1 liter ਮਿੱਟੀ ਦਾ ਤੇਲ regent or fertera di thah te pa shakde aa
@Jatt673
@Jatt673 6 ай бұрын
@@akashbrarbrar0 ki lor pyi aivein sukka na lae
@Jatt673
@Jatt673 6 ай бұрын
Lor hai ferttera pa lai
@OmkarSinghCheema
@OmkarSinghCheema 6 ай бұрын
ਵੀਰ ਕਲੌਰੋ ਪਾਉਣ ਦਾ ਕੋਈ ਨੁਕਸਾਨ ਨੀ ਪਰ ਮੈ 50/ ਵਾਲੀ ਕਲੌਰੋ 1letter 4 ਕਿਲੇ ਵਿਚ ਪਈ। ਬਹੁਤ ਵਧੀਆ ਨਤੀਜੇ। ਹੁਣ ਮੈ ਪਦਾਂ ਨ ਪੋਣੀ। ਕਿਉਕਿ ਮੇਰੇ ਚੂਹਾ ਝੋਨਾ ਬਹੁਤ ਖਰਾਬ ਕਰ ਰਿਹਾ।
@harrapacivilization2779
@harrapacivilization2779 6 ай бұрын
ਤੇਲਾ ਬਹੁਤ ਪੈਂਦਾ ਕਲੋਰੋ ਆਲੀ ਨੂੰ
@user-zx108com
@user-zx108com 6 ай бұрын
ਬਾਈ ਝੋਨਾ ਤਕਰੀਬਨ ਅੱਠ ਵਿਘੇ ਇੱਥੋਂ ਲਾਲ ਹੋ ਗਿਆ ਉਹਨੂੰ ਪਾਣੀ ਜਮਾਂ ਸੁੱਕ ਕੇ ਆ ਜਮਾਂ ਰੜ ਗਿਆ ਸੀ ਤੇ ਜਿੱਦਾਂ ਆਪਣੇ ਕਹਿ ਲਈਏ ਵੀ ਕੁਛ ਚਾਹੇ ਟਰੈਕਟਰ ਟਰਾਲੀ ਭੁਜਾਈ ਫਿਰੀ ਜਾਓ ਤੇ ਇਹਨਾਂ ਸੁੱਕ ਗਏ ਸੀ ਉਹਨੂੰ ਪਾਣੀ ਲਾਇਆ ਪਾਣੀ ਲਾ ਕੇ ਉਹਦੇ ਵਿੱਚ ਯੂਰੀਆ ਪਾਇਆ ਗਾ ਤੇ ਅੱਠ ਵਿੱਗੇ ਥਾਵਾਂ ਉਹ ਬਿਲਕੁਲ ਲਾਲ ਹੋ ਗਿਆ ਤੇ ਉਹਦਾ ਹੱਲ ਦੱਸੋ ਕੀ ਕਰੀਏ
@BaljeetSingh-cv8hh
@BaljeetSingh-cv8hh 6 ай бұрын
ਅਸੀ ਤਾਂ ਲਮਰਾ ਪੌਦੇ ਆ
@karanthakur313
@karanthakur313 6 ай бұрын
Kime rehnda result usda
@garrybatth725
@garrybatth725 6 ай бұрын
Veer 110 shi nai oda peela aa bot ki kariee veer
@agriadvice
@agriadvice 6 ай бұрын
Eh eda e rhinda a no problem
@harpreetsinghharry5139
@harpreetsinghharry5139 6 ай бұрын
Fertera pa veer jdo di aun di odo di paun de full result bss ikk saprey kri di
@JatinderSingh-xf5rq
@JatinderSingh-xf5rq 6 ай бұрын
​@@agriadviceਚਰਨਜੀਤ ਵੀਰ ਇਹ ਹੁਣ ਈ ਪੀਲਾ ਪੀਲਾ ਜਿਹਾ ਲੱਗਦਾ, ਪਰ ਜਦੋ ਪੱਕਕੇ ਤਿਆਰ ਹੋ ਜਾਦਾ ,,,ਓਦੋ ਮੰਡੀ ਚ ਵੇਚਣ ਦਾ ਸੁਆਦ ਆ ਜਾਦਾਂ,ਆੜਤੀਆ ਖੁਸ ਹੋਕੇ ਭਰਦਾ, ਧੰਨਵਾਦ ਜੀ
@arshlubana9570
@arshlubana9570 6 ай бұрын
Eni late video na paya kro
@harrapacivilization2779
@harrapacivilization2779 6 ай бұрын
ਸਾਡੇ ਤਾਂ ਲਾਇਟ ਫੁਲ ਆ ਰਹੀ
@sourabhgujjar6833
@sourabhgujjar6833 6 ай бұрын
Number sand Karo Bhai ji m rajsthan se hu bhai ji ram ram ji🙏
@arshdeepsingh6376
@arshdeepsingh6376 6 ай бұрын
Veer ji tuhada number mill sakda
@brargagan855
@brargagan855 6 ай бұрын
ਚੂਹੇ 🐁 ਦਾ ਹੱਲ ਦੱਸੋ ਅਸੀ ਪਾਣੀ ਸੁਕਾ ਸੁਕਾ ਹੀ ਲਾਉਣੇ ਆ ਜਦੋ ਪਾਣੀ ਘੱਟ ਜਾਦਾ ਚੂਹਾ ਕੁਤਰਦਾ ਬਹੁਤ ਆ ਦਵਾਈ ਵੀ ਧਰ ਧਰ ਵੇਖਲੀ ਵੱਟਾਂ ਤੇ ਦੱਸੋ ਕਿ ਪਾਣੀ ਭਰਿਆ ਕਰੀਏ ਫੁੱਲ
@bhupindersinghsingh1947
@bhupindersinghsingh1947 5 ай бұрын
Bhut ah bhai sade bhi aj mono kanek de daniya vich pa k rakhde ah
@brargagan855
@brargagan855 6 ай бұрын
ਚੂਹੇ 🐁 ਦਾ ਹੱਲ ਦੱਸੋ ਅਸੀ ਪਾਣੀ ਸੁਕਾ ਸੁਕਾ ਹੀ ਲਾਉਣੇ ਆ ਜਦੋ ਪਾਣੀ ਘੱਟ ਜਾਦਾ ਚੂਹਾ ਕੁਤਰਦਾ ਬਹੁਤ ਆ ਦਵਾਈ ਵੀ ਧਰ ਧਰ ਵੇਖਲੀ ਵੱਟਾਂ ਤੇ ਦੱਸੋ ਕਿ ਪਾਣੀ ਭਰਿਆ ਕਰੀਏ ਫੁੱਲ
@brargagan855
@brargagan855 6 ай бұрын
ਚੂਹੇ 🐁 ਦਾ ਹੱਲ ਦੱਸੋ ਅਸੀ ਪਾਣੀ ਸੁਕਾ ਸੁਕਾ ਹੀ ਲਾਉਣੇ ਆ ਜਦੋ ਪਾਣੀ ਘੱਟ ਜਾਦਾ ਚੂਹਾ ਕੁਤਰਦਾ ਬਹੁਤ ਆ ਦਵਾਈ ਵੀ ਧਰ ਧਰ ਵੇਖਲੀ ਵੱਟਾਂ ਤੇ ਦੱਸੋ ਕਿ ਪਾਣੀ ਭਰਿਆ ਕਰੀਏ ਫੁੱਲ
@HarpreetSingh-pe7ee
@HarpreetSingh-pe7ee 5 ай бұрын
Ayi hal asi ta raat nu pani full kr dene aaa
@brargagan855
@brargagan855 6 ай бұрын
ਚੂਹੇ 🐁 ਦਾ ਹੱਲ ਦੱਸੋ ਅਸੀ ਪਾਣੀ ਸੁਕਾ ਸੁਕਾ ਹੀ ਲਾਉਣੇ ਆ ਜਦੋ ਪਾਣੀ ਘੱਟ ਜਾਦਾ ਚੂਹਾ ਕੁਤਰਦਾ ਬਹੁਤ ਆ ਦਵਾਈ ਵੀ ਧਰ ਧਰ ਵੇਖਲੀ ਵੱਟਾਂ ਤੇ ਦੱਸੋ ਕਿ ਪਾਣੀ ਭਰਿਆ ਕਰੀਏ ਫੁੱਲ
Жездуха 41-серия
36:26
Million Show
Рет қаралды 5 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
Жездуха 41-серия
36:26
Million Show
Рет қаралды 5 МЛН