ਝੋਨਾ ਵੱਢਕੇ ਇਹ ਵੀਰ ਹੋਇਆ ਵਿਹਲਾ ਝਾੜ ਸੁਣਕੇ ਰਹਿ ਜਾਉਗੇ ਹੈਰਾਨ

  Рет қаралды 58,616

Jagjeet Bathinde ala

Jagjeet Bathinde ala

Күн бұрын

Пікірлер: 59
@GurjeetSingh-pu2zk
@GurjeetSingh-pu2zk 2 ай бұрын
ਬਾਈ ਜੀ ਸਹੀ ਗੱਲ ਦੱਸਿਓ ਐਵੇਂ ਨਾ ਕਿਸਾਨਾਂ ਨੂੰ ਮਰਵਾ ਨਾ ਦਿਓ
@Australiawale8727
@Australiawale8727 2 ай бұрын
ਪੈਲੀ ਦਾ ਠੇਕਾ ਹੋਰ ਵਧਾਉ ਫੁਕਰੇ ਜੱਟ ਪਿੱਛੋਂ ਫਾਹਾ ਲੈ ਲੈਂਦੇ
@reerpazi9935
@reerpazi9935 2 ай бұрын
ਇਹ ਪਾਣੀ ਦੇ ਦੁਸ਼ਮਣ ਨੇ ਬਾਈ ਜੀ ਝੋਨਾ ਤਾਂ ਸਾਉਣ ਮਹੀਨੇ ਦਾ ਹੀ ਠੀਕ ਰਹਿੰਦਾ ਫੁਕਰੇ ਜੱਟ
@jagrajsingh8420
@jagrajsingh8420 2 ай бұрын
ਆਏ ਦਿੰਦੇ ਮੌਤ ਨੂੰ ਸੱਦਾ
@bw8dm
@bw8dm 2 ай бұрын
ਵਪਾਰੀ ਬੰਦਾ ਹਮੇਸ਼ਾਂ ਆਪਣੀ ਕਮਾਈ ਘੱਟ ਦੱਸਦਾ ਹੁੰਦਾ ਅਤੇ ਜੱਟ ਹਮੇਸ਼ਾਂ ਹੁੱਬਕੇ ਵੱਧ ਦੱਸਦਾ ਹੁੰਦਾ।
@KuldeepsinghAulakh-l4v
@KuldeepsinghAulakh-l4v 2 ай бұрын
Very good Bai g😂
@ManjitSingh-qo4zq
@ManjitSingh-qo4zq 2 ай бұрын
ਅਸੀਂ ਵੀ ਰਿਜਰਵ ਕੋਟੇ ਦੀ 10ਕਨਾਲਾਂ, 1600 ਰੁ ਨੂੰ ਦੋ ਸਾਲ ਲਈ, 1996- 1998 ਵਿੱਚ ਪੈਲੀ ਠੇਕੇ ਤੇ ਲਈ ਸੀ ਝੋਨਾ ਵੀ ਚੰਗਾ ਨਿਕਲਿਆ ਸੀ ਤੇ ਕਣਕ ਵੀ 23-24ਕੁਵੰਟਲ, ਪਰ ਪਿੰਡ ਦੇ ਘੜੱਮ ਚੌਧਰੀਆਂ ਤੋਂ ਜਰੀ ਨਹੀਂ ਗਈ ਫਸਲ, ਅਗਲੇ ਸਾਲ ਹੀ ਬੋਲੀ ਵਧਾ ਦਿੱਤੀ 7500 ਕਰ ਦਿੱਤੀ , ਮੇਹਨਤ ਕਰੋਂ ਬਥੇਰਾ ਜਮੀਨ ਵਿੱਚੋ ਵਚਦਾ, ਹੁਣ ਇੱਕ ਹੋਰ ਬੰਦੇ ਨੇ ਠੇਕੇ ਤੇ ਹੀ ਪੈਲੀ ਲੈਂਦਾ ਹੈ ਤੇ ਉਸਨੇ ਕਿਹਾ, 45ਲੱਖ ਦੀ ਫਸਲ ਨਿੱਕਲੀ ਤੇ ਮੈਂ ਕਿਹਾ ਚੱਲੋ ਜੇ ਅੱਧਾ ਖਰਚ ਕੱਢ ਲਓ ਠੇਕਾ ਦੇ ਕੇ ਸਾਲ ਦਾ ਹੋਰ ਖਰਚੇ ਪਾ ਕੇ ਤਾਂ ਕਹਿੰਦਾ ਅੱਧਾ ਖਰਚ ਨਹੀਂ ਆਇਆ, ਜੇ ਉਹ ਝੂਠ ਬੋਲੇ ਤਾਂ ਕਮਾਈ ਦਾ ਪਤਾ ਨਹੀਂ ਲੱਗਦਾ, ਗੱਡੀਆਂ, ਕੋਠੀਆਂ, ਕਾਰਾ,
@jaspalsinghdhillon-tn7uu
@jaspalsinghdhillon-tn7uu 2 ай бұрын
ਇਹ ਸੱਚ ਆ ।
@jaswindersidhu39
@jaswindersidhu39 2 ай бұрын
Shi gal aa
@RajinderSingh-ri3jc
@RajinderSingh-ri3jc 2 ай бұрын
ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਰਹੇ ਇਹ ਲੋਕ
@ballidhillon9431
@ballidhillon9431 2 ай бұрын
ਹੁਣ ਸ਼ਿਮਲੇ ਜਾਵੜ ਵਿਹਲਾ ਹੋ ਗਿਆ
@ਪਿੰਡ62
@ਪਿੰਡ62 2 ай бұрын
ਥਾਈਲੈਂਡ ਜਾਓ
@JagdevBawa-b1k
@JagdevBawa-b1k 2 ай бұрын
ਵਿਹਲੇ ਨੂੰ ਪਹਿਲਾਂ ਕਿਹੜਾ ਫਾਹੇ ਟੰਗਿਆ ਹੋਇਆ ਸੀ ਆਟੋਮੈਟਿਕ ਲੱਗਿਆ ਹੋਇਆ ਸੀ ਹੁਣ ਚਾਝ ਵੱਧ ਦੱਸ ਦੱਸ ਕੇ ਵੱਡੇ ਵੱਡੇ ਗੱਪ ਸੁਣਨ ਮਿਲਣਗੇ 😂😂
@HarjeetSinghGill1
@HarjeetSinghGill1 2 ай бұрын
Mobarka ji 🎉❤🌾🚜🥛🙏
@seepadon-
@seepadon- 2 ай бұрын
ਫੁਕਰੇ ਜੱਟ ਗੱਲਾਂ ਨਾਲ ਝਾੜ ਬਣਾਈ ਜਾਂਦੇ ਆ ਪਤਾ ਤੁਲੀ ਤੋ ਲਗਦਾ ਆ
@RajKumar-d9h9r
@RajKumar-d9h9r 2 ай бұрын
ਕੋਈ ਨਵੀਂ ਗੱਲ ਨਹੀਂ
@gurtejsingh5388
@gurtejsingh5388 2 ай бұрын
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ
@GurmejGurmejsingh-p4p
@GurmejGurmejsingh-p4p 2 ай бұрын
ਪੰਚੀ ਮਣ ਤੋਂ ਵੱਧ ਨੀਂ ਪੈਦਾ ਟੈਕੀ ਵਿਚ
@AmarjitSingh.manakpur
@AmarjitSingh.manakpur 2 ай бұрын
ਆਹ ਸਾਰੇ ਗਪੀ ਕਿਸਾਨ ਨੇ ਕਿਉਂ ਗ਼ਰੀਬ ਕਿਸਾਨਾਂ ਦਾ ਠੇਕਾ vadaode ਹੋ ਐਨੀ ਗੱਪ ਨਾ ਮਾਰੀਆ ਕਰੋ
@harpreetSingh-ui6mi
@harpreetSingh-ui6mi 2 ай бұрын
ਬਾਈ 6ਦਿਨ ਹੋ ਗਏ ਵੱਡੇ ਨੂੰ 62 ਹਜਾਰ ਦਾ ਕਿਲੇ ਚੋ ਹੋਏ
@rupindersinghpindu5923
@rupindersinghpindu5923 2 ай бұрын
ਝਾੜ ਤੇ ਰੇਟ ਕੀ ਆ ਵੀਰ
@singhsingh8054
@singhsingh8054 2 ай бұрын
ਮੁਜਲਾ ਤਾ ਕੁਝ ਨੀ ਲਗਦਾ, ਮੂਰਖ ਐਵੇਂ ਵੱਧ ਕੇ ਦਸੀਂ ਜਾਂਦਾ
@kaursingh8369
@kaursingh8369 2 ай бұрын
ਕੀ ਸਾਬਿਤ ਕਰਨਾ ਚਾਹੁੰਨੇ ਐਂ ਕਿ ਸਿਰਫ ਫੁਕਰੀ ਐ 22 ਜਾੰ23 ਮਣ ਮਸਾਂ ਪੈੰਦਾ ਐ ਝੋਨਾ ਮਸੀ਼ਨ ਦੀ ਟੈਂਕੀ ਚ ਊੰਈ ਗੱਪ ਰੋੜੀ੍ ਜਾਦੇਆ ਫੁਕਰੇ ਜਟਵੈਡ ਮੈਂ ਵੀ ਕਿਸਾਨ ਈ ਐਂ ਗੁਵਾਂਢੀ ਨੂੰ ਵੀ ਪਤਾ ਨੀ ਲੱਗਣਾ ਜਦੋਂ ਝੋਨਾ ਵੱਢਿਆ
@RajKumar-d9h9r
@RajKumar-d9h9r 2 ай бұрын
75 ਮਾਣ ਝਾੜ ਹੈ ਜ 15 ਜੁਲਾਈ ਨੂੰ ਲਾਉਂਦੇ
@rupindersinghpindu5923
@rupindersinghpindu5923 2 ай бұрын
ਭਰਾਵਾਂ ਰਹਿਣ ਦੇ ਤੂ
@baljindersinghpanchdhalwan7249
@baljindersinghpanchdhalwan7249 2 ай бұрын
ਸਿਰਾ
@AvtarRaja-n8n
@AvtarRaja-n8n 2 ай бұрын
baei ji hun danamandi ch baithe jaho ji
@JagjeetSingh-gt7wm
@JagjeetSingh-gt7wm 2 ай бұрын
ਫ਼ੂਸ ਕੱਢ ਕੇ ਟੈਂਕੀ 20,,,,22ਮਨ ਦੀ ਐਵਰੇਜ ਪੈਂਦੀ ਐ।।
@Bathinda-cq1su
@Bathinda-cq1su 2 ай бұрын
Lunn
@khushkabadditv4237
@khushkabadditv4237 2 ай бұрын
7301 ਲਾਇਆ ਸੀ 14june nu 19 September nu ਵੱਡਿਆਂ 40 ਕਵਿੱਟਲ ਨਿਕਲਿਆ ਮੇਰਾ Amritsar
@rupindersinghpindu5923
@rupindersinghpindu5923 2 ай бұрын
ਗੱਪ ਦੇਖ ਕੇ ਮਾਰ ਬਾਈ ਓਏ
@GurpreetSingh-cf2rl
@GurpreetSingh-cf2rl 2 ай бұрын
Vr 7301da bhut vidya result aunda​@@rupindersinghpindu5923
@khushkabadditv4237
@khushkabadditv4237 2 ай бұрын
@@rupindersinghpindu5923gaap ne sach aa veer mere kolo tu khera le lena
@khushkabadditv4237
@khushkabadditv4237 2 ай бұрын
@@rupindersinghpindu5923aasi har sall lone aa
@gurpreetkhaira1590
@gurpreetkhaira1590 2 ай бұрын
​@@khushkabadditv4237ਬਾਈ ਜੀ ਡਾਕਰ ਜਮੀਨ ਹੈ ਪੂਰੀ ਤੱਕੜੀ ਉਸ ਵਿੱਚ ਕਾਮਯਾਬ ਹੈ ਦੱਸਣਾ ਜੀ ਪਹਿਲਾਂ ਪੂਸਾ -44 ਝੋਨਾ ਲਾਇਆ ਸੀ
@InderjitSingh-zb9nf
@InderjitSingh-zb9nf 2 ай бұрын
Sadak de jaga dabi hoo
@baljindersinghpanchdhalwan7249
@baljindersinghpanchdhalwan7249 2 ай бұрын
ਬਾਈ ਜੀ ਪਹਿਲਾਂ ਪਤਾ ਕਰ ਲਓ ਪਿੰਡ ਚੋ ਗੱਪ ਮਾਰਨ ਵਾਲੇ ਬੰਦੇ ਨਾਲੇ ਜਿਹੜੇ ਤੂੰ ਸੜਕ ਦੀ ਗੱਲ ਕਰਦਾ ਪਿੰਡ ਢੇਲਵਾ ਆ ਕੇ ਦੇਖਲੋ ਸੜਕ ਦੇ ਵੱਧ ਜਗਾ ਛੱਡੀ ਹੋਈ ਹੈ।
@rashamgill1994
@rashamgill1994 2 ай бұрын
Enu tagma deo es ne pehli video bnate jhona vadan di
@ManpreetSingh-fn3yb
@ManpreetSingh-fn3yb 2 ай бұрын
Jhad kanda hi dsda hunda bai ji gallan naal ni dsea ja skda
@santokhsingh8147
@santokhsingh8147 2 ай бұрын
ਨਹੀਂ ਪੈਂਦਾ 30 ਮਣ
@gurpreetkhaira1590
@gurpreetkhaira1590 2 ай бұрын
ਕਿੰਨੇ ਪੈਦਾ ਬਾਈ ਜੀ ਦੱਸਣਾ ਜੀ
@Dhillon-i7x
@Dhillon-i7x 17 күн бұрын
23 24 last
@manjindersingh4566
@manjindersingh4566 2 ай бұрын
Gal Share karni he jutta di kamjori hai, sarkara vapariaa ne,galt bandiya ne, jatta diya jarha vad deniaa ne
@Bathinda-cq1su
@Bathinda-cq1su 2 ай бұрын
ਲਾੱਨ ਗੱਪ 😂😂
@jasspreet-
@jasspreet- 2 ай бұрын
Awe gap mari jnde aa
@ravindersidhu6630
@ravindersidhu6630 2 ай бұрын
27
@harpreetmaansaab3747
@harpreetmaansaab3747 2 ай бұрын
😂😂
@GurpalSingh-tm9cy
@GurpalSingh-tm9cy 2 ай бұрын
Ret 2750
@Narpal-lb1iu
@Narpal-lb1iu 2 ай бұрын
45 man baki jhuthe
@BSBath-p3c
@BSBath-p3c 2 ай бұрын
Bakwas
Why no RONALDO?! 🤔⚽️
00:28
Celine Dept
Рет қаралды 99 МЛН
Deadpool family by Tsuriki Show
00:12
Tsuriki Show
Рет қаралды 4,8 МЛН