ਝੰਡੇ ਵਾਲੀ ਘਟਨਾ ਨੇ ਸਾਨੂੰ ਮੌਤ ਦੇ ਮੂੰਹ ਚ ਸੁੱਟਿਆ, ਸੁਣੋ ਹਰਿਆਣੇ ਦੇ ਸਿੱਖਾਂ ਦਾ ਦਰਦ, ਰੋਣਾ ਆਜੂ | Akhar

  Рет қаралды 86,628

Mitti ਮਿੱਟੀ

Mitti ਮਿੱਟੀ

Күн бұрын

Пікірлер: 390
@hardeepsinghcheema429
@hardeepsinghcheema429 4 жыл бұрын
ਵੀਰ ਦੀਆਂ ਗੱਲਾਂ ਬਹੁਤ ਹੀ ਵਧੀਆ ਤੇ ਸਿਆਣੀਆਂ ਨੇ।ਬਹੁਤ ਅਕਲ ਦੀਆਂ ਗੱਲਾਂ ਕੀਤੀਆਂ।
@rajvirsinghrajvir8947
@rajvirsinghrajvir8947 4 жыл бұрын
ਵੀਰ ਜੀ ਬਹੁਤ ਵਧੀਆ ਗੱਲਾਂ ਕਰਦਾ ਵੀਰ ਜੀ ਡਟੇ ਰਹੋ ਜੀ ਬਾਕੀ ਦੇਸ਼ ਅਤੇ ਵਿਦੇਸ਼ ਤੋਂ ਤੁਹਾਡੀ ਸੁੱਖ ਸਾਂਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆ
@jagtarchahal2541
@jagtarchahal2541 4 жыл бұрын
ਬਹੁਤ ਵਧੀਆ ਵਿਚਾਰ ਬਾਈ ਜੀ ਪਰ ਹੋਸਲਾਂ ਰੱਖੋ
@ranjitkaur276
@ranjitkaur276 4 жыл бұрын
Ina de nahi modi de kartoot
@ramandeepkaurdhillon7739
@ramandeepkaurdhillon7739 4 жыл бұрын
ਵਾਹਿਗੁਰੂ ਜੀ ਕਿਸਾਨਾਂ ਤੇ ਮਿਹਰ ਕਰੋ ਸਾਰੇ ਏਕਾ ਬਣਾ ਕੇ ਰੱਖਣਾ ਇਹ ਨਿਰੋਲ ਕਿਸਾਨੀ ਅੰਦੋਲਨ ਹੈ ਹੱਕ ਸੱਚ ਨਾਲ ਖੜਨਾ ਵਾਹਿਗੁਰੂ ਜੀ
@_5911Warga
@_5911Warga 4 жыл бұрын
Kisaan Ekta Jindabad 🙏
@baljitsinghgrewal9011
@baljitsinghgrewal9011 4 жыл бұрын
ਕੋਈ ਨਾ ਵੀਰੋ ਹੌਸਲਾ ਰੱਖੋ ਜਿੱਤ ਕੇ ਜਾਵਾ ਗੇ ਵਾਹਿਗੁਰੂ ਜੀ ਮੇਹਰ ਕਰਨ ਗੇ
@jasvirsinghsidhu2882
@jasvirsinghsidhu2882 4 жыл бұрын
ਸਿਵੀਅਾ ਵੀਰੇ ਤੇਰੀ ਡਿਓਟੀ ਪੱਕੀ ਲਾੲੀਅਾ ਪਰਮਾਤਮਾ ਨੇ ਹਾਜਰ ਰਹੀਂ ਜਿੱਤਾਂਗੇ ਸਿਰਫ ਤੇਰੇ ਕਰਕੇ
@mohindersingh2182
@mohindersingh2182 4 жыл бұрын
Waheguru jio mehar krna sv te Ji Maharaj 🙏🙏🙏
@arshsmagicmeals5376
@arshsmagicmeals5376 4 жыл бұрын
As Don't worry veerji, Everything will do good . Those people are wrong, once day people aware from that indviduals quicklu.🙏🙏👍👍we stand and support with you.
@peenudahiya5800
@peenudahiya5800 4 жыл бұрын
Thanks sardaar veeron ,,,tumne haryana , up , rajasthan ke hindu kisaano ka aandolan badhia anjam tak pohcha diya...thanks Pannu tere USA khalistani agende ko salute
@parminderkaurgill9000
@parminderkaurgill9000 4 жыл бұрын
ਵੀਰ ਚੜਦੀ ਕਲਾ ਵਿੱਚ ਰਹੋ
@shivagill4992
@shivagill4992 4 жыл бұрын
Akkhar is doing a great service.❤️🙏🏾
@gillgill401
@gillgill401 4 жыл бұрын
ਸਮਝ ਤੋਂ ਬਾਹਰ ਸੀ ਉਸ ਦਿਨ ਦੀ ਕਰਤੂਤ ਵੇਖਕੇ ਕਿ ਕਿਵੇ ਲੋਕ ਨੰਗੀਆਂ ਤਲਵਾਰਾਂ ਤੇ ਵੱਡੇ ਵੱਡੇ ਟੋਕੇ ਹੱਥਾਂ ਚ ਫੜ ਕੇ ਫਿਰਦੇ ਸੀ ਜਿਵੇਂ ਕਿਸੇ ਇੱਕ ਮੁੱਲਕ ਨੇ ਦੂਜੇ ਮੁਲਕ ਤੇ ਕਬਜ਼ਾ ਕਰਨਾ ਹੋਵੇ ਇਹ ਕਿਹੜੀ ਸ਼ਾਤੀ ਦਾ ਧਰਨਾ ਸੀ ਜਿਹੜਾ ਹਥਿਆਰਾਂ ਦੇ ਨਾਲ ਲਾਇਆ ਸੀ
@khazansingh9594
@khazansingh9594 4 жыл бұрын
Veer ji hosla rakho ji🙏🏻🙏🏻
@harpreetaujla8454
@harpreetaujla8454 4 жыл бұрын
Waheguru mehr kri kisana te🙏
@parmjeetbharama1004
@parmjeetbharama1004 4 жыл бұрын
ਵੀਰੋ ਸ਼ਾਤੀ ਸ਼ਾਤੀ ਕਰੋ ਝੰਡੇ ਦੀ ਬੇਨਤੀ ਨਹੀਂ ਹੋਈ ਜੇਕਰ ਤੁਸੀਂ ਇਨਸਾਨ ਹੋ ਤਾਂ ਕਿਸਾਨ ਹੋ ਤੁਸੀਂ ਭੀ ਨਾਲ ਮੁੜ ਕੇ ਨਾਲ ਹੋ ਜਾਉ ਪਲੀਜ ਪਲੀਜ ਪਲੀਜ ਪਲੀਜ ਪਲੀਜ ਪਲੀਜ ਪਲੀਜ
@simsim4679
@simsim4679 4 жыл бұрын
Veer ji, govt. is playing games. They are just waiting till you give up. Don't give up. The whole world is with you. 🙏🙏🙏🙏🙏
@avreetdhaliwal3794
@avreetdhaliwal3794 4 жыл бұрын
Bilkul sahi keha veer ji 🙏. Bahut afsos aa 🙏
@Alienxxll
@Alienxxll 4 жыл бұрын
Sahi keha veere Haryana Wale veereyan ne tan bhout Sath Dita se
@jattmahekma
@jattmahekma 4 жыл бұрын
Kisan ekta zindabad 🙏🙏🙏💪💪🌾
@satnamdhillon8790
@satnamdhillon8790 4 жыл бұрын
ਜੇਕਰ ਕਿਸਾਨੀ ਝੰਡਾ ਵੀ ਝੁਲਦਾ ਤਾਂ ਵੀ ਉਹਨਾਂ ਨੇ ਬਦਨਾਮੀ ਹੀ ਕਰਨੀ ਸੀ ।ਇੰਨੇ ਵਡੇ ਅੰਦੋਲਨ ਵਿੱਚ ਇਹ ਕੋਈ ਵੱਡੀ ਗੱਲ ਨਹੀਂ ਹੈ ।
@baljitkaur2452
@baljitkaur2452 4 жыл бұрын
Stay strong veer ji.. 🙏🙏
@entertainmentcoming1007
@entertainmentcoming1007 4 жыл бұрын
ਬੁੱਧੀ ਜੀਵੀਆ ਨੂ ਬੇਨਤੀ ਹੈ ਕ ਲੋਕਾ ਨੂ ਇਤਿਹਸ ਦੇ ਹਵਾਲੇ ਤੋ ਸਮਝਓ। ਪੰਜਾਬੀ ਏਨੇ ਡਰਪੋਕ ਨਹੀਂ ਹੈਗੇ,ਖਿੜੇ ਮਥੇ ਝਲਿਆ ਅਸੀ ਜ਼ਾਲਮ ਦਾ ਜੁਲਮ ਤੇ ਸਾਡੇ ਯੋਧਿਆਂ ਨੇ ਠਲ਼ ਪਾਈ ਜ਼ਾਲਮਾ ਨੂ।ਪੰਜਾਬੀ ਮੀਡਿਆ ਵਧੀਆ ਕਮ ਕਰ ਰਿਹਾ ਸੀ ਜੋ ਸਚਾਈ ਹੈ,ਪਰ ਹੁਣ ਓ ਵੀ ਟ:ਰ:ਪ ਦੀ ਭੁਖ ਚ ਲੋਕਾਂ ਨੂ ਡਰਾ ਰਿਹਾ,ਜਿਵੇ ਕੋਈ ਬੰਬ ਸੁੱਟ ਤਾ ਹੋਵੇ ਦੀਪ ਨੇ!ਚਾਈਨਾ ਬੋਰਡਰ ਤੇ ਖੜੇ ਫੋਜੀਆ ਨੂ ਪੁਸ਼ੋ ਕੇਸਰੀ ਨਿਸ਼ਾਨ ਦੀ ਅਹਿਮੀਅਤ,ਜਿਨਾ ਨੂ ਜਿ ਜਿਆਦਾ ਸ਼ਰਮ ਆ ਰਹੀ ਹੈ,ਮਾਨ ਮੇਹਸੂਸ ਹੌਓ। ਜਿਹੜੇ ਨਫਰਤ ਕਰਦੇ ਅ ਓਹਨ ਨੂ ਤਾਂ ਹੋਰ ਅੱਗ ਲੱਗੂ,ਕੋਈ ਹੱਲ ਨੀ ਓਹਨ ਗ਼ਦਾਰਾ ਦਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ । ਰੱਬ ਰਾਖਾ ।
@raminderjitsandha5372
@raminderjitsandha5372 4 жыл бұрын
Don't worry everything willbe fine, salute you beta you doing good job
@loveyougymalltime9111
@loveyougymalltime9111 4 жыл бұрын
Akhar veer good news salute aa kisan ekta zindbad 🚜🚜🚜🚜🌾🌾🌾🌾💪💪💪👈bsp. ਸਘੰਰਸ਼ ਗਰੁੱਪ ਕੁਵੈਤ
@oscar0759
@oscar0759 4 жыл бұрын
WAHEGURU ji mehar kro ji WAHEGURU ji 🙏
@sonusandhu7632
@sonusandhu7632 4 жыл бұрын
Shi 1oo% so wisely expressed.
@lovepreetbhinder2031
@lovepreetbhinder2031 4 жыл бұрын
Kisaan ekta zindabad....truly said chacha g 🙏🙏👍👍
@lovepreetbhinder2031
@lovepreetbhinder2031 4 жыл бұрын
Gandi sarkar saab kuj ehna krke hoya aae vadde india nu developed bnan vale jdoo sarkar public naal hoegyi oohdo hi developed hoegaa.....shrm krlo hun kuj naale khalsa da flag eh gurughr v lokki mtha tek de ne fr ki hogya laa tah...iss cheej nu issue naa bnaoo becoz we r unite .....i know kuj lokka krke hya but not call any religion is bad....and khalsa da flag host hoya naal hi kisaana da flag aah....koi gal nhi mokka milya assi jrur hindustan da flag host krke aaw gye chngi tera ..plzzz unity rkhoo assi saab kathe ha hmesha rahgye...waheguru mehr krn ...hun sarkar di bikul nai izzat reh gyi aah eh saada india....pakistan vale v hassde hone iss chaaa vaale bnde teh.....
@surjitjohal8444
@surjitjohal8444 4 жыл бұрын
Very good Mubarak Sahi Gal Kiti
@kulvinderbhatti7945
@kulvinderbhatti7945 4 жыл бұрын
God bless kissan veer, stay strong don’t give up
@pantherfelis6506
@pantherfelis6506 4 жыл бұрын
Thank you Navreet & Akhar Team. He's right; whatever happened yesterday it'll effect not only "kissan andolan" but all the sikhs living outside of punjab. The scars of 80's sikh movement are still there, sikhs from UP/Uttrakhand, Haryana, Delhi, Rajasthan & MP suffered most.
@sexygirl5157
@sexygirl5157 4 жыл бұрын
Bro e glll kll Apne bndeya ne nhi sochi Sikh brothers nu jehri hate da samna krna pena oda jimmewar kon a
@satnamdhillon8790
@satnamdhillon8790 4 жыл бұрын
ਇਹਦੇ ਵਿੱਚ ਜਥੇਬੰਦੀਆਂ ਦਾ ਵੀ ਕਸੂਰ ਹੈ ।ਉਹਨਾਂ ਨੇ call ਗਲਤ ਕੀਤੀ 26 ਜਨਵਰੀ ਦੀ ।ਨੌਜਵਾਨਾਂ ਨੂੰ ਪਹਿਲਾਂ ਗੁੰਮਰਾਹ ਕੀਤਾ ਇਹਨਾਂ ਨੇ 26 ਜਨਵਰੀ ਦੇ ਨਾਂ ਤੇ clear ਕਰਨਾ ਚਾਹੀਦਾ ਸੀ
@jaspreetsinghbrar878
@jaspreetsinghbrar878 4 жыл бұрын
Satnaam Waheguru Ji💕💕💕💕💕 Kisan Mazdoor Ekta Zindabadh💕💕 Jai kisan💕💕Jai Jawan🚜🚜🚜🚜🚜 PUNJAB 💗 HARYANA ZINDABADH🚜
@nindisahota8800
@nindisahota8800 4 жыл бұрын
Stay together work together trust Kesan majdur ekta zindabad.🇨🇦🙏
@harneksingh4908
@harneksingh4908 4 жыл бұрын
Jo musibat vich naal rahe ohi apna hai .please everyone should support
@jaspreetsinghbrar878
@jaspreetsinghbrar878 4 жыл бұрын
Satnaam Waheguru Ji💕💕💕💕💕 Kisan Mazdoor Ekta Zindabadh💕💕 Jai kisan💕💕Jai Jawan🚜🚜🚜🚜🚜 BHARAT KE KISAN ZINDABADH🚜🚜
@baljitsingh978
@baljitsingh978 4 жыл бұрын
Good talking
@jasbeerkaur1541
@jasbeerkaur1541 4 жыл бұрын
Veerji tusi bahut hee sohni soch rakhde ho. Tuhadi gl sahi ya sb theek ho jayega. Sannu afvaaha to bachna chahida da.
@navdeep198228
@navdeep198228 4 жыл бұрын
ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਲਾਉਣਾ ਗਲਤ ਤਾਂ ਨਹੀਂ ਸੀ, ਪਰ ਕਿਸਾਨ ਅੰਦੋਲਨ ਚ ਸਿਰਫ ਸਿੱਖ ਧਰਮ ਨਾਲ ਸਬੰਧਤ ਲੋਕ ਜਾਂ ਕਿਸਾਨ ਨਹੀਂ ਬਲਕਿ ਸਭ ਧਰਮਾਂ ਦੇ ਲੋਕ ਤੇ ਕਿਸਾਨ ਸ਼ਾਮਲ ਹਨ । ਪਰ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਇਸ ਅੰਦੋਲਨ ਨੂੰ ਸਿਰਫ ਸਿੱਖ ਧਰਮ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਹੈ । ਸੋ ਇਹ ਸਭ ਕੁੱਝ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ । ਕਿਸਾਨ ਅੰਦੋਲਨ ਨੂੰ ਧਾਰਮਿਕ ਰੰਗਤ ਦੇ ਦਿੱਤੀ ਗਈ ।
@jaspalsingh924
@jaspalsingh924 4 жыл бұрын
Kisana akta Zindabad Zidabad zidabad zidabad zidabad Kisaan akta Zindabad Zidabad zidabad zidabad zidabad zidabad zidabad zidabad zidabad zidabad Kisaan akta Zindabad Zidabad zidabad zidabad
@meetagill4242
@meetagill4242 4 жыл бұрын
Kisan ❤️❤️❤️❤️❤️
@gurvinderthiara8848
@gurvinderthiara8848 4 жыл бұрын
God bless kisans 🙏
@ranjitsingh9338
@ranjitsingh9338 4 жыл бұрын
ਦੀਪ ਸਿੱਧੂ ਬਹੁਤ ਵੱਡਾ ਗੱਦਾਰ ਨਿਕਲਿਆ ਬਾਈ
@satwantsingh2988
@satwantsingh2988 3 жыл бұрын
tenu bohat ptaa
@zsrvlogs8401
@zsrvlogs8401 4 жыл бұрын
Jitangy jarur bas honsle bulnd rkhiyo 🤲🙏🏼
@harpreetkhosla2736
@harpreetkhosla2736 4 жыл бұрын
Kisan Ekta Zindabad 🙏
@Harrysingh-bp9ty
@Harrysingh-bp9ty 4 жыл бұрын
Veer honsla na hareo kisaan majdoor ekta zindabaad
@MandeepSingh-jc9fx
@MandeepSingh-jc9fx 4 жыл бұрын
Waheguru g mehar krn sab te........dil na sado yrrr kus Ni hoeiya waheguru g mehar krn sab te
@surindersohi3842
@surindersohi3842 4 жыл бұрын
Veer ji sare ik hoke raho kise gl di tansn na lvo ..waheguru ji hajar najar ne oh mehar karnge ...sare veer chrdi kla vich raho 🙏🙏🙏🙏
@sunnysidhu97
@sunnysidhu97 4 жыл бұрын
Veer ji himt na Haro apa jita gay jaroor kisan ekta zindabaad
@harpreetkhosla2736
@harpreetkhosla2736 4 жыл бұрын
Waheguruji 🙏 kirpa karo
@justiceforsidhu1824
@justiceforsidhu1824 4 жыл бұрын
ਵੀਰ ਜੀ ਸਾਡੇ ਲੋਕ ਸਭ ਕੁਝ ਸਮਝਦੇ ਹਨ ਕਿ ਇਹ ਕੰਮ ਤਾਂ ਸਰਕਾਰ ਹੀ ਕਰ ਸਕਦੀ ਆ
@jatinderkhurmi7103
@jatinderkhurmi7103 4 жыл бұрын
Dw brother God will bless our andolan
@KulwinderSingh-hq6xn
@KulwinderSingh-hq6xn 4 жыл бұрын
Honsla rakho veer ji sab thik karoga waheguru ji
@sunnydubai1233
@sunnydubai1233 4 жыл бұрын
ਗਲਤ ਕੀਤਾ ਜੌ ਕੀਤਾ ਨਹੀ ਹੋਨਾ ਚਾਹੀਦਾ ਸੀ
@pinkysingh1123
@pinkysingh1123 4 жыл бұрын
Sahi keh raho Verji.
@sukhdeep6731
@sukhdeep6731 4 жыл бұрын
waheguru ji mehar kro🙏🙏🙏
@Sidhusaabsingh9768
@Sidhusaabsingh9768 4 жыл бұрын
How are you Mandeep ji
@zsrvlogs8401
@zsrvlogs8401 4 жыл бұрын
@@Sidhusaabsingh9768 Veer mtlb kamal aw
@SandeepSinghJhinjer
@SandeepSinghJhinjer 4 жыл бұрын
ਲੱਖਾਂ ਵਿੱਚੋਂ ਲੱਖ, ਕਦੇ ਇੱਕ ਨਿੱਕਲੂ, ਦੇਖਦੇ ਆਂ ਕੌਣ ਇੱਥੇ ਟਿਕ ਨਿੱਕਲੂ ਚੜਿਆ ਜਨੂਨ ਜੋ ਉਤਾਰਨਾ ਨੀ, ਓ ਹਾਰਨਾ ਨੀ ਬਾਈ! ਆਪਾਂ ਹਾਰਨਾ ਨੀ ਦਿਲ ਨਹੀਓ ਛੱਡੀਦਾ ਓਏ ਵੀਰ ਬਣਕੇ ਹਿੰਮਤ ਨਾ ਡੁੱਲੇ, ਸਾਡੀ ਨੀਰ ਬਣਕੇ ਜੰਗ ਸਰਕਾਰ ਨਾਲ ਆ! ਨਾਰ ਨਾਲ ਨੀ, ਓ ਹਾਰਨਾ ਨੀ ਬਾਈ! ਆਪਾਂ ਹਾਰਨਾ ਨੀ ਮੰਨਿਆ ਕਿ ਰਸਤੇ ਦੀ ਹਵਾ ਹੁਣ ਕੌੜੀ ਆ, ਐਨੀ ਦੂਰ ਆ ਗਏ ਆਂ, ਮੁੜਨੇ ਲਈ ਥੋੜੀ ਆ ਵਿਗੜ ਵੀ ਜਾਂਦਾ, ਕੀ ਸਵਾਰਨਾ ਨੀ? ਓ ਹਾਰਨਾ ਨੀ ਬਾਈ! ਆਪਾਂ ਹਾਰਨਾ ਨੀ ✍🏼ਸੰਦੀਪ ਝਿੰਜਰ
@harjeetkaur7856
@harjeetkaur7856 4 жыл бұрын
Putro dil na shdo Honsla rakho Prikha di ghri hai Waheguru ji mehar krnge
@gillgill401
@gillgill401 4 жыл бұрын
ਦੀਪ ਸਿੱਧੂ ਜਾਂ ਲੱਖਾ ਸਿਧਾਣਾ ਕਿਹਡ਼ਾ ਇਹਨਾਂ ਲੋਕਾਂ ਨੂੰ ਹਥਿਆਰ ਲੈ ਕੇ ਦੇ ਗਿਆ ਸੀ ਇਹ ਤਾਂ ਇਸ ਤਰਾਂ ਲੱਗਦਾ ਸੀ ਜਿਵੇਂ ਕੋਈ ਵੱਡੀ ਜੰਗ ਜਿਤਣ ਚੱਲੇ ਹੋਣ ਲੋਕ
@smartmom7758
@smartmom7758 4 жыл бұрын
We all are with you..don't loose hope..Positive raho..
@Kk-gz7zi
@Kk-gz7zi 4 жыл бұрын
Veere sant hovo, ik hoju dubara,,,eh tutan da time nahi
@ManjinderSingh-ku9yv
@ManjinderSingh-ku9yv 4 жыл бұрын
Waheguru ji 🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏
@jasvirsinghsidhu2882
@jasvirsinghsidhu2882 4 жыл бұрын
ਸਿਵੀਅਾ ਸਾਹਿਬ ਤੁਸੀਂ ੲਿਹ ੳੁਪਰਾਲਾ ਕਰ ਸਕਦੇ ਹੋ ਵੀ ਬਜੁਰਗਾਂ ਦਾ ਅਾਪਣਾਂ ਤਜਰਬਾ ਹੁੰਦਾ ਰਾਜੇਵਾਲ ਸਾਹਿਬ ਨੇਂ ਕਿਹਾ ਸੀ ਜਦੋਂ ਵੀ ਕੰਮ ਬਿਗੜਿਅਾ ੲਿਹ ( ਦੀਪ ਸਿੱਧੂ) ਵਰਗੇ ਲਗਾੜੇ ਵਿਗਾਂੜਨਗੇ ਹੁਣ ਧਰਨਾਂ ਨਹੀਂ ਰਿਹਾ ਅਸਲੀ ਅੰਦੋਲਨ ਤਾਂ ਹੁਣ ਸਟਾਰਟ ਹੋੲਿਅਾ
@ajaypal1692
@ajaypal1692 4 жыл бұрын
Garu ka Sachcha Banda Ne Sach Baat kahi hai
@shahzebsunny6281
@shahzebsunny6281 4 жыл бұрын
Veeeeeeery nice Boooooot vadia km kr ry o Navreet Geondy vasdy Rho
@kamaljitkaur7128
@kamaljitkaur7128 4 жыл бұрын
ਇਹ ਵੀ ਵੀਰ ਸਭ ਸਰਕਾਰ ਦੀਆਂ ਚਾਲਾ ਜੋ ਆਪਣੀਆਂ ਚਾਲਾ ਵਿਚ ਕਾਮਯਾਬ ਹੋ ਗਏ
@ranjeetkaur7733
@ranjeetkaur7733 4 жыл бұрын
ਕੋਈ ਗੱਲ ਨੀ ਵੀਰ !!! ਨੰਗ ਬੰਦੇ ਦੀਪੂ ਦਾ ਕੀ ਜਾਣਾ , ਆਪਾਂ ਲੜਨਾ ਆਖਰੀ ਦਮ ਤੱਕ ਉਹ ਤਾਂ 2 ਬੁੜੀਆਂ ਨੂੰ ਦਿਸਜੇ , ਮਾਰ ਮਾਰ ਛਿੱਤਰ ਮਾਰ ਦਿਆਂਗੀਆਂ , 😢😢
@deshpardesh2394
@deshpardesh2394 4 жыл бұрын
Good
@sharanjitsinghgill7181
@sharanjitsinghgill7181 4 жыл бұрын
Don't worry yg waheguru g mehar krnge g kisan majdoor ekta zindabaad
@_5911Warga
@_5911Warga 4 жыл бұрын
आज अगर किसान हैं तो हम हैं 🙏
@kamalauberge9919
@kamalauberge9919 4 жыл бұрын
Theekkehrihe hoveerji
@harpreetgir8425
@harpreetgir8425 4 жыл бұрын
Punjab Haryana zindabad
@jagirsingh7369
@jagirsingh7369 4 жыл бұрын
ਕਿਸ਼ਾਨ ਲੀਡਰੋ ਗਣਤੰਤਰ ਅਤੇ ਲੋਕਤੰਤਰ ਦੀ ਸੰਵਿਧਾਨਿਕ ਮਰਿਯਾਦਾ ਦਾ ਉਲੰਘਣ ਕਰਕੇ ਬਣਾਏ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਮਾਨਯੋਗ ਅਦਾਲਤ ਜੀ ਨੇ ਰੋਕੇ ਹਨ ਇਸ ਲਈ The death of farmers happening due to protesting against Agro laws should also be condemned strongly by raising demand for dismissal of NDA SARKAR.
@maana8302
@maana8302 4 жыл бұрын
Bahut vaddia keha 👏👏
@sukhchainsingh3185
@sukhchainsingh3185 4 жыл бұрын
ਜਦੋਂ ਤੱਕ ਆਵਦਾ ਦਿਮਾਗ ਨਹੀਂ ਵਰਤੋਗੇ ਉਦੋਂ ਇਸ ਤਰਾਂ ਹੋਣਾ ਤੈਅ ਹੈ।
@gurpreetsinghjohal2231
@gurpreetsinghjohal2231 4 жыл бұрын
Waheguru g meher krn ge 🙏🙏
@sukhwindersing6671
@sukhwindersing6671 4 жыл бұрын
Bai chanal walaoo androlan nu kamjor Karn waliaa video na paoo androlan nu uocha chukan walian video paoo
@sachinmehra1877
@sachinmehra1877 4 жыл бұрын
Kissan ekta zindabad
@mikaakkuwalia2250
@mikaakkuwalia2250 4 жыл бұрын
ਵੀਰ ਚੀਨ ਦੇ ਬਾਡਰ ਤੇ ਇੱਕ ਪਾਸੇ ਤਰੰਗਾਂ ਝੰਡਾ ਤੇ ਦੂਜੇ ਪਾਸੇ ਕੇਸਰੀ ਨਿਸ਼ਾਨ ਸਾਹਿਬ ਕਿਉ ਲਾਇਆਂ ਜੇਕਰ ਉਹ ਗਲਤ ਨਹੀਂ ਤੇ ਲਾਲ ਕਿਲ੍ਹੇ ਵਾਲਾ ਝੰਡਾ ਗਲਤ ਕਿਉ ।ਮੋਦੀ ਗੁਰੂ ਘਰ ਮੱਥਾ ਟੇਕਣ ਗਿਆ ਉਸ ਦੀ ਫੋਟੋ ਦੇਖੋ ਉਸ ਦੇ ਰੁਮਾਲ ਤੇ ਵੀ ਨਿਸ਼ਾਨ ਸਾਹਿਬ
@simarmaan4930
@simarmaan4930 4 жыл бұрын
sardar bnda bhut smjdaar a
@harrysingh-ze1lk
@harrysingh-ze1lk 4 жыл бұрын
Lakha bai sahi aaa
@jogasingh4624
@jogasingh4624 4 жыл бұрын
Very nice 👍
@gurdeepkaur7705
@gurdeepkaur7705 4 жыл бұрын
Rab sab theek karu🙏🙏🙏
@surjitsinghnagra3248
@surjitsinghnagra3248 4 жыл бұрын
Veer ji koi gal ni asi sab naal han
@sukhrajsukh737
@sukhrajsukh737 4 жыл бұрын
Asi jitage jaroor jari jang rakhio jai jawan jai kisan
@RanjeetSingh-bl6ry
@RanjeetSingh-bl6ry 3 жыл бұрын
He is talking right
@navtejkhosa7210
@navtejkhosa7210 4 жыл бұрын
Waheguru meher kare kisana te majdor te ji
@paramjitsanghaparamjitsang9636
@paramjitsanghaparamjitsang9636 4 жыл бұрын
Kisan ekta jindawad
@CHAHAL-er9zf
@CHAHAL-er9zf 4 жыл бұрын
Kisan ekta jindabad
@karamjitsingh8815
@karamjitsingh8815 4 жыл бұрын
Kissan akta he jindabad
@DheerajSingh-xj3mr
@DheerajSingh-xj3mr 4 жыл бұрын
Agree with pahji
@veerpalkaur6366
@veerpalkaur6366 4 жыл бұрын
ਲੱਖਾ ਬਾਈ ਤਾਂ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਗਿਆ ਨਹੀਂ ਸੀ ਉਸ ਨੂੰ ਰੋਸ ਵਿੱਚ ਸ਼ਾਮਲ ਕਿਉਂ
@DHALIWAL-rs
@DHALIWAL-rs 4 жыл бұрын
bhai gall lal kille te jaan di ni. looka nu bharkaun ch lakhe da v hath a.
@parmjitsidhu9679
@parmjitsidhu9679 4 жыл бұрын
Bahut vadia gal kiti veer ne
@Anything83248
@Anything83248 4 жыл бұрын
Kisaan ekta zindabaad
@jsranajsrana5263
@jsranajsrana5263 4 жыл бұрын
Deep Sidhu Gadar ha.RSS da Agent ha.
@satwantsingh2988
@satwantsingh2988 3 жыл бұрын
tenu bohat ptaa
@baljindersinghlongowal4097
@baljindersinghlongowal4097 4 жыл бұрын
ਬਾਈ ਕਮੈਟਾ ਰਾਹੀ ਹਲੇ ਵੀ ਸਾਡੇ ਨਾਲ ਲੜਦੇ ਨੇ ਲੋਕ! ਪਤਾ ਨੀ ਦੀਪ ਵਰਗੇ ਲੋਕਾ ਦੀਆ ਗੱਲਾ ਚ ਕਿਵੇ ਆ ਜਾਦੇ ਆ
@narinderkaur5405
@narinderkaur5405 4 жыл бұрын
Koi gal nhi agge vddo veer ji aje v kuch karab nhi hoyea
@mynanogarden6842
@mynanogarden6842 4 жыл бұрын
दीप सिद्ध पिछले जन्म च गंगू सी वहुत दुःख होयाजो सरकार चाहदीं सी ओही होआ चार महीने च किसाना ने किसे दा इक पैसे दा नुकसान नहीं कीता किसान मजदूर एकता जिन्दाबाद जिन्दाबाद जिन्दाबाद जिन्दाबाद जिन्दाबाद जिन्दाबाद जय जवान जय किसान
@ParveshKumar-nb3cf
@ParveshKumar-nb3cf 4 жыл бұрын
Sat shri akal ji
@linconjeet7061
@linconjeet7061 4 жыл бұрын
Veerji Tuhade sari gal thik a.
@dilbaghsingh1512
@dilbaghsingh1512 4 жыл бұрын
vvv good job
@sukhcyprus1081
@sukhcyprus1081 4 жыл бұрын
Kissan ekta zindabaad zindabaad 🙏 Punjab Harayana utter pardesh kissan ekta zindabaad zindabaad Zindabaad 🙏 Jai jawan jai kissan 🙏 Vande Matram 🙏
小丑教训坏蛋 #小丑 #天使 #shorts
00:49
好人小丑
Рет қаралды 54 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
26 nu dilli | Rupinder Handa Song | Ghaint Records
3:05
Ghaint Records
Рет қаралды 2,2 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН