Jhanjar (Full Video)Debi Makhsoospuri | Beat Minister | Rupan Bal | Punjabi Songs2021 | Leaf Records

  Рет қаралды 2,039,535

Leaf Records

Leaf Records

Күн бұрын

Пікірлер: 1 700
@gurusaria9376
@gurusaria9376 3 жыл бұрын
ਦੇਬੀ ਦੇ ਗੀਤ ਕੀਹਦੀ ਕੀਹਦੀ ਰੂਹ ਦੀ ਖੁਰਾਕ ਨੇ❤️
@manimaan2984
@manimaan2984 3 жыл бұрын
ਪੁਰਾਣੇ ਖੁੰਡ👌👌👌👌👌🔥🔥🔥🔥। ਕੋਈ ਤੋੜ ਨੀ ਦੇਬੀ ਸਾਬ ਦੀ ਕਲਮ ਦਾ 🔥🔥🔥👌📝📝📝
@ranjeetkaur6275
@ranjeetkaur6275 3 жыл бұрын
GH cg TB
@amritpal6137
@amritpal6137 3 жыл бұрын
ਉਸਤਾਦ ਸ਼ਬਦ ਦੇ ਸਹੀ ਹੱਕਦਾਰ ਇਹਨਾਂ ਨੇ ਕਦੇ ਆਪਣੇ ਆਪ ਨੂੰ ਲੇਜੈ਼ਡ ਨੀ ਕਿਹਾ ਜਿਵੇਂ ਜਵਾਕ ਕਹਿੰਦੇ ਨੇ ਅੱਜ ਕੱਲ੍ਹ ਦੇ
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@daljitkaler6069
@daljitkaler6069 3 жыл бұрын
Gal pakki a y eh bande a ustad , aj kal bas aukha
@gursewaksingh-fo1mq
@gursewaksingh-fo1mq 3 жыл бұрын
ਬਿਲਕੁਲ ਜੀ
@gurpreetgill3460
@gurpreetgill3460 3 жыл бұрын
Amrit pal kidi uuchi soch,kitho veer ji
@amritpaldeol6077
@amritpaldeol6077 Жыл бұрын
🥰❤️😘🙏
@babanpreet0708
@babanpreet0708 3 жыл бұрын
ਹੁਣ ਚਾਹੇ ਕੁਜ ਭੀ ਕਹੀ ਜਾਣ,, but ਅੱਜ ਦੇ ਜਮਾਨੇ ਦੇ ਸਾਰੇ singer ਦਾ ਦੇਬੀ ਭਾਜੀ ਉਸਤਾਦ ਰਿਹਾ...🔥🔥 real legend🙏
@pavitarsingh3031
@pavitarsingh3031 2 жыл бұрын
Sahi gll aa
@SukchanSingh-hb9lw
@SukchanSingh-hb9lw 5 ай бұрын
Ok❤😂
@pavitarsingh389
@pavitarsingh389 3 жыл бұрын
1 ਹੁੰਦਾ ਕਿਸੇ ਗਾਣੇ ਦੀ ਇੱਕ-ਅੱਧੀ ਲਾਇਨ ਵਧੀਆ ਹੁੰਦੀ, ਪਰ ❤️ ਦੇਬੀ ਉਸਤਾਦ ❤️ਦਾ ਸਾਰਾ ਹੀ ਗਾਣਾ ਵਧੀਆ ਹੁੰਦਾ।😘
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@anandashok9545
@anandashok9545 3 жыл бұрын
Kon kre ga rees ustaad ji tuhdi .tuhdi jihni sift kriye ohni todi e ..pr ਤੁਹਾਨੂੰ ਸਮ੍ਜਨ ਲੲੀ ਇਨਸਾਨ ਦੀ ਸੋਚ ਡੂੰਗੀ ਹੋਣਾ ਬਹੁਤ ਜਰੂਰੀ ਏ ਆਮ ਇਨਸਾਨ ਤੁਹਾਡੇ ਸੋਂਗ live nhi ਸਮਜ ਸਕਦਾ
@mandeepkumar6028
@mandeepkumar6028 3 жыл бұрын
Sach a y
@gopigujjar5322
@gopigujjar5322 3 жыл бұрын
@@jaspreetkauruk3800 999
@roshanlal3072
@roshanlal3072 3 жыл бұрын
@@mandeepkumar6028 z
@dhurivicky
@dhurivicky 3 жыл бұрын
ਵਾਹ ਉਸਤਾਦ ਜੀ ਸੁਆਦ ਆ ਗਿਆ ਹਮੇਸ਼ਾ ਦੀ ਤਰ੍ਹਾਂ ਬਾ- ਕਮਾਲ ਲਵ ਯੂ ਉਸਤਾਦ ਜੀ
@bittuphotography6043
@bittuphotography6043 3 жыл бұрын
Wah ji wah👌👌
@passionateshayar
@passionateshayar 3 жыл бұрын
ਨੀਰਾ ਹੀ ਇਸ਼ਕ਼ ਕਲਮ ਦਾ ਦੇਬੀ ਸਾਬ ✍🏼👌 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🌾
@vishalvishalkumar7657
@vishalvishalkumar7657 3 жыл бұрын
Lol
@mahindermasih3771
@mahindermasih3771 3 жыл бұрын
@@vishalvishalkumar7657 awwaww
@Jasdeep_pannu
@Jasdeep_pannu 3 жыл бұрын
ਐਵੇਂ ਨੀ 40 ਸਾਲ ਤੋ ਰਾਜ ਕਰ ਰਿਹਾ ਦੇਬੀ ਗੀਤਾਂ ਦਾ ਰਾਜਾ
@DaljitSingh-ml3vp
@DaljitSingh-ml3vp 3 жыл бұрын
ਹੈਗਾ ਕੋਈ ਮੇਰੇ ਵਰਗਾ ਜਿਸ ਨੇ ਗੀਤ ਸੁਣਨ ਤੋਂ ਪਹਿਲਾਂ ਹੀ ਲਾਈਕ ਕਰਤਾ ਸੀ.... ਲਵ ਯੂ ਦੇਬੀ ਬਾਈ
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@amriksingh4679
@amriksingh4679 3 жыл бұрын
yes
@sevenpaulpaul.p4840
@sevenpaulpaul.p4840 3 жыл бұрын
Yes
@sonusahota7270
@sonusahota7270 3 жыл бұрын
Yes
@kashsidhu346
@kashsidhu346 3 жыл бұрын
Vadu ji
@sidhusaab231
@sidhusaab231 3 жыл бұрын
2008 ਚ ਉਮੀਦਾਂ ਦੇ ਚਿਰਾਗ਼ ਕਿਤਾਬ ਖ਼ਰੀਦੀ ਸੀ l 🙏🙏🙏
@gurmaildhaliwal01
@gurmaildhaliwal01 3 жыл бұрын
ਝਾਂਜਰ ਤੇਰੀ ਕੁੜੀਏ ਛਣਕਦੀ ਸੌਹਰਿਆਂ ਦੇ,,, ਮਿੱਤਰਾਂ ਨੂੰ ਸੁਣਦੀ ਰਹਿੰਦੀ।❤️❤️❤️
@prof.kuldeepsinghhappydhad5939
@prof.kuldeepsinghhappydhad5939 3 жыл бұрын
Good
@pinddaalle4181
@pinddaalle4181 3 жыл бұрын
ਦੇਬੀ ਬਾਬੇ ਦੇ ਗੀਤਾ ਦਾ ਬੁਖਾਰ ਨਹੀ ਉਤਰਦਾ ਸੱਚੇ ਹਾਂ ਅਣਜਾਨ ਪੁਣੇ ਵਿੱਚ ਕਈਆ ਦੇ ਦਿੱਲ ਤੋੜੇ ਹੋਣੇ ਆ ਮੈ ਏਸ ਤੋ ਨਹੀ ਮੁਕਰਦਾ
@princekainth5487
@princekainth5487 3 жыл бұрын
ਐਵੇਂ ਤਾਂ "ਦੇਬੀ" ਨੂੰ ਹਿਚਕੀਆਂ ਆਉਂਦੀਆਂ ਨਈਂ ਹੋਵੇਗੀਂ ਨਾਮ ਤੂੰ ਲੈਂਦੀ, ਝਾਂਜਰ ਤੇਰੀ ਕੁੜੀਏ ਛਣਕਦੀ ਸੌਹਰਿਆਂ ਦੇ,,, ਮਿੱਤਰਾਂ ਨੂੰ ਸੁਣਦੀ ਰਹਿੰਦੀ।❤️
@laljeetsingh660
@laljeetsingh660 3 жыл бұрын
@hitlerboy2591
@hitlerboy2591 3 жыл бұрын
sachi gal bai ji
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@raimusic1223
@raimusic1223 3 жыл бұрын
ਉਸਤਾਦ ਜੀ ਜ਼ਿੰਦਾਬਾਦ ਇਕ ਗੀਤ ਦੇਬੀ ਨੂੰ ਦੇ ਦਿਓ 🙏🏾🙏🏾🙏🏾🙏🏾🙏🏾🙏🏾🌷🌷🌷
@MsIndersandhu
@MsIndersandhu 3 жыл бұрын
੧੦੦ ਸੁਨਾਰ ਦੀ ੧ ਲੁਹਾਰ ਦੀ😍😍 ਉਸਤਾਦ ਜੀ🙏🏼👌🏻
@namras593
@namras593 3 жыл бұрын
ਚਪੇੜ ਹਵਾਰੇ ਦੀ ਤੇ ਲਿਖ਼ਤ ਦੇਬੀ ਮਾਂ ਦੇ ਦੁਲਾਰੇ ਦੀ ਕਿਹਦੇ ਇਕ ਬਰਾਬਰ ਨੇ 👍
@sandeepthabal9922
@sandeepthabal9922 3 жыл бұрын
Bina sune karn wale kehre ne ustaada de ustaad Debi bhaji nu 🙏🙏🙏🙏
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@sukhjeetsingh7975
@sukhjeetsingh7975 3 жыл бұрын
ਤੈਨੂੰ ਦੇ ਦੇਵੇ, ਤੇਰੇ ਨਾਮ ਕਰਾਂ ਜਿੰਨੀਆ ਵੀ ਆਉਣੀਆਂ ਨੇ ਸਾਵਾਂ। ਜਦ ਤੱਕ ਜ਼ਿੰਦਗੀ ਤੂੰ ਦਿਸਦਾ ਰਹੇ ਦੇਬੀ, ਸੁੱਖ ਧੂਰਕੋਟ ਰੱਬ ਤੋਂ ਇਹੋ ਮੰਗਦਾ ਦੁਆਵਾਂ
@salempuria
@salempuria 3 жыл бұрын
ਬਹੁਤ ਪਿਆਰ ਉਸਤਾਦ ਜੀ ❤❤ ਏਨੇ ਰੌਲੇ ਰੱਪੇ ਵਾਲੇ ਗੀਤਾਂ ਚ ਸਕੂਨ ਦੀ ਆਵਾਜ਼ ਸੁਣਾਉਣ ਲਈ ਧੰਨਵਾਦ...
@Chhina.2755
@Chhina.2755 Жыл бұрын
❤ਹਰ ਵਾਰੀ ਜਜ਼ਬਾਤੀ ਹੋਣਾ ਵੀ,, ਜਜ਼ਬਾਤਾਂ ਨੂੰ ਮਾਰ ਦਿੰਦਾ ਏ,,❤❤। ਛੀਨਾ 💔💔
@garrybalwinder3251
@garrybalwinder3251 3 жыл бұрын
ਗੀਤ ਲਿਖਾਦੂ ਤੇਰੇ ਤੇ ਸਾਡਾ ਮਿੱਤਰ ਬੱਬੂ ਮਾਨ 😘😘😘😘 ਇੱਕ ਲਾਇਕ ਬੱਬੂ ਮਾਨ ਤੇ ਦੇਬੀ ਜਨਾਬ ਦੀ ਯਾਰੀ ਤੇ।
@ਬੇਈਮਾਨਵੈਲੀ
@ਬੇਈਮਾਨਵੈਲੀ 3 жыл бұрын
ustaad babbu maan zindabaad is a
@garrybalwinder3251
@garrybalwinder3251 3 жыл бұрын
❤️❤️❤️❤️❤️❤️😘😘😘👌👌👌👌👌
@jagmeetteona6186
@jagmeetteona6186 3 жыл бұрын
Babbu maan zindabaad
@nagraninder6143
@nagraninder6143 3 жыл бұрын
@@garrybalwinder3251 àà
@garrybalwinder3251
@garrybalwinder3251 3 жыл бұрын
Ji
@shonkysingh5296
@shonkysingh5296 3 жыл бұрын
ਤੁਹਾਡੇ ਸੌਅ ਦੀ ਟਿਕਟ ਅੱਜ ਵੀ ਮੇਰੇ ਕੋਲ ਹੈ ਦਿੱਲੀ ਦੇ ਵਿੱਚ ਸੀ... Dil khush ho gya debi saab . ..
@princekainth5487
@princekainth5487 3 жыл бұрын
ਸੱਚੀ ਦੇਬੀ ਸਾਹਾਂ ਤੋ ਵੀ ਨਿੱਘਾ ਏ❤️
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@KulwantSingh-bt1oe
@KulwantSingh-bt1oe 3 жыл бұрын
ਕਲਮ ਦੇ ਧਨੀ ਦੇਬੀ ਮੁਖਸੂਸਪੁਰੀ ਜੀ
@Gurpreetbhatti0870
@Gurpreetbhatti0870 3 жыл бұрын
ਬਹੁਤ ਸੋਹਣਾ ਗੀਤ 🤙🏽🤙🏽 Big Respect ##
@kingshadowmusicc
@kingshadowmusicc 3 жыл бұрын
ਬਹੁਤ ਵਧੀਆ ਗੀਤਾਂ ਦੀ ਮਸ਼ੀਨ ਦੇਬੀ ਮਖਸੂਸਪੁਰੀ ਕਲਮ ਦੇ ਧਣੀ ਯਾਦੂ ਭਰੀ ਆਵਾਜ਼ ਵਿੱਚ ਹਰ ਗੀਤ ਸੁੱਪਰ ਹਿੱਟ ਹੁੰਦੇ ਨੇ
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@prof.kuldeepsinghhappydhad5939
@prof.kuldeepsinghhappydhad5939 3 жыл бұрын
Nice 👍
@rajkalyanraj1214
@rajkalyanraj1214 3 жыл бұрын
Wah kafi time bad entry mari 😍⌚
@ks-sanghera6385
@ks-sanghera6385 3 жыл бұрын
ਬਹੁਤ ਵਧੀਆ ਫੁਫੜ ਜੀ, i proud you. lov u
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@rishisidhu3062
@rishisidhu3062 3 жыл бұрын
ਫੁਫੜ ਨੇ ਆਪ ਦੇ ਦੇਬੀ ਜੀ 🌷 ਦੱਸੋ ਵੀਰ ਜੀ ਮੇਰਾ ਬੈਸਟ ਆ
@Sandhu_saab40
@Sandhu_saab40 3 жыл бұрын
ਦਿਲ ਮੇਰਾ ਕਿੰਨਾ ਕਮਲਾਂ ਹਾਲੈ ਵੀ ਆਖੀਂ ਜਾਂਦਾ ਇੱਕ ਵਾਰ ਉਥੇ ਜਾਂਣਾਂ ਉਹ ਜਿਹੜੇ ਮੁਲਕ ਵਿਆਹੀ ਉਹ ਗੀਤ ਯਾਦ ਆ ਗਿਆ
@Sandhu_saab40
@Sandhu_saab40 3 жыл бұрын
Sahi khea bai jis ne ohh gana sunea
@deepadhesian7401
@deepadhesian7401 3 жыл бұрын
ਗੁਰੂ ਜੀ ਪੈਰੀ ਪੈਣਾ ਕਬੂਲ ਕਰੀਓ ਜੀ ਇਹ ਹੁੰਦੇ ਆ ਅਸਲੀ ਗਾਣੇ ਜੋ ਹਰ ਇੱਕ ਦਿਲ ਦੀ ਗੱਲ ਕਰਨ 👍❤🙏
@jatindersony2033
@jatindersony2033 3 жыл бұрын
Deepa ji sare tuhde vrge nhi aa bt afsos ke aj di young generation nu pta ii nhi asli gayaki hundi ki ae
@prof.kuldeepsinghhappydhad5939
@prof.kuldeepsinghhappydhad5939 3 жыл бұрын
Nice 👍
@karanpalsingh5614
@karanpalsingh5614 3 жыл бұрын
❣️🙏❤️🔥 ਤੇਰੇ ਬਾਰੇ ਉੱਡਦੀਆਂ ਗੱਲਾਂ ਸੁਣਨੀਆਂ ਪਈਆਂ।
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@Jasdeep_pannu
@Jasdeep_pannu 3 жыл бұрын
ਬਹੁਤ ਹੀ ਵਧੀਆ ਚੀਜ਼ ਏ
@apna33333
@apna33333 3 жыл бұрын
ਲਿਖੇ ✍️ਵਾਹ ਕਮਾਲ ਦੇਬੀ ਮਖਸੂਸਪੁਰੀ ਅੰਬਰਾਂ ਦੇ ਤਾਰੇ ਵਾਂਗੂ ਨਾਅ ਓਹਦਾ ਚਮਕੇ ❤️
@rhythmboysentertainer3610
@rhythmboysentertainer3610 3 жыл бұрын
ਬਾਈ ਦੇਬੀ ਦੇ ਗੀਤ ਮੇਰੇ ਰੂਹ ਦੀ ਖੁਰਾਕ ਨੇ ਲਗਦਾ ਜਿਵੇ ਕਿਸੇ ਆਕਸੀਜਨ ਦੇ ਮਰੀਜ ਦੀ ਘਾਟ ਪੂਰੀ ਹੋ ਗਯੀ ਹੋਵੇ ਕਿਸ ਕਿਸ ਨੇ ਕੀਤਾ ਮੇਰੇ ਵਾਂਗੂ ਮਹਿਸੂਸ ਦਸਿਓ like ਕਰਕੇ
@kabaddi-zq1vs
@kabaddi-zq1vs 3 жыл бұрын
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ ਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ #
@desijatt9036
@desijatt9036 3 жыл бұрын
Att ਸ਼ਾਇਰੀ poonam ji 👍🏻
@sunnysahota7942
@sunnysahota7942 3 жыл бұрын
Wahh janab and gal baat 👌👌
@neelamkaur2538
@neelamkaur2538 3 жыл бұрын
Kini jee lyi kini rehndi , Haje ih hisab baki ae. Ajj dekh mann bhar janda, Sade ghar val ohdi khuldi taki ae. Jindagi uljayi firdi apne taane baane ch, Kuj panne he ne dekhe kitab puri baki ae. Now your right nxt four lines
@neelamkaur2538
@neelamkaur2538 3 жыл бұрын
Punea de chann to banea, Poonam tera naam. Ram Rahim ek hai, Alag alag ne naam. Jindagi turdi jandi apni raftar nal, Pai chli ae sham. Punea de chann to banea, Poonam tera naam....
@kabaddi-zq1vs
@kabaddi-zq1vs 3 жыл бұрын
@@neelamkaur2538 thx sister
@jagdevmaan4601
@jagdevmaan4601 3 жыл бұрын
ਵਾਹ ਵੀਰ ਬੜੀ ਦੇਰ ਸੁਣਿਆ ਕਿੰਨਾ ਸਕੂਨ ਮਿਲਿਆ ❤️❤️❤️
@Cmspb926
@Cmspb926 3 жыл бұрын
ਬਿਨਾਂ ਸੁਣੇ ਲਾਇਕ ਕਿਸ-ਕਿਸ ਨੇ ਕੀਤਾ 💕💕💕💕💕💕💕💕
@western2214
@western2214 3 жыл бұрын
❤️❤️❤️❤️❤️❤️
@varinderbella6863
@varinderbella6863 3 жыл бұрын
Love u bai...ਉਹ ਹੁਣ ਸਾਨੂੰ ਨਹੀਉ ਝੱਜ ਨਾਲ ਬੁਲਾਉਦੇ,,,ਉਹ ਜਦੋ ਦੇ ਸਟਾਰ ਹੋ ਗਏ,,👌🙏🙏🙏 ਜਿਉਦੇ ਵੱਸਦੇ ਰਹੋ ਜਨਾਬ,,,
@jagdeepsohi1796
@jagdeepsohi1796 3 жыл бұрын
ਹਰ ਵਾਰ ਦੀ ਤਰਾਂ ਬੇਮਿਸਾਲ, ਲਵ ਯੂ ਉਸਤਾਦ ਜੀ।
@gurmaildhaliwal01
@gurmaildhaliwal01 3 жыл бұрын
ਉਹਦੀਆਂ ਲਿਖੀਆਂ ਹਰ ਸੱਚੇ ਦਿਲ ਵਾਲਾ ਸਮਝੋ, ਬਣੇ ਗੀਤਕਾਰ ਕਈ ਪਰ "ਦੇਬੀ" ਕਹਿੜਾ ਬਣਜੋ🙏👏
@harpreetsingh3104
@harpreetsingh3104 3 жыл бұрын
ਬਹੁਤ ਸੋਹਣਾ ਗੀਤ ਉਸਤਾਦ ਜੀ 🥰❤ ਪਿਆਰ ਦੁਆਵਾਂ
@Sarlochan
@Sarlochan Жыл бұрын
ਕਿੱਨੇ ਡੂੰਗੇ ਸੱਟ ਹੋਣਗੇ ਜੋ ਅੱਜ ਤੱਕ ਵੀ ਪੂਰੇ ਨਾ ਗਏ 💔
@deepdadra3271
@deepdadra3271 3 жыл бұрын
Eh ਨਹੀਂ ਬਦਲਿਆ ਯਾਰ love u ustaad ji❤
@jassbedi8393
@jassbedi8393 3 жыл бұрын
ਇਹ ਨਾਵਾਂ ਦੇਬੀ ਹਿਸੇ ਹੀ ਆਇਆ ਕਿ ਕੋਈ ਵੀ ਗੀਤ ਹੋਵੇ ਇੱਕ ਵੀ ਗੱਲਤ ਕੁਮੈਂਟ ਨਹੀ ਹੁੰਦਾ "ਪਾਣੀ ਹਾਂ ਮੈ ਨੀਵੇ ਪਾਸੇ ਵੱਲ ਨੂੰ ਵਹਿੰਦਾਂ ਹਾਂ" ❤❤❤🤘🥰
@zoramusic2549
@zoramusic2549 3 жыл бұрын
Ustaad saab lai ik like❤👍👍👍 langed artist
@gurdeepsingh4545
@gurdeepsingh4545 3 жыл бұрын
ਉਹਨਾਂ ਲਈ ਕਿਸੇ ਵੈਦ ਤੋ ਘੱਟ ਨਹੀਂ ਆ ਗਾਣਾ ਜਿਨਾਂ ਦਾ ਪਿਆਰ ਕਿਸੇ ਹੋਰ ਦੇ ਨਾਲ ਤੌਰ ਦਿੱਤਾ
@Harjeetsingh-sr8gw
@Harjeetsingh-sr8gw 3 жыл бұрын
ਰੂਹ ਖੁਸ਼ ਹੁੰਦੀ ਜਦੋਂ ਵੀ ਦੇਬੀ ਸੁਣਦੇ ਐ, ਇਸ ਵਾਰੀ ਤਾਂ ਵੀਡਿਉ ਚ ਦੇਖ ਕੇ ਵੀ ਬਹੁਤ ਵਧੀਆ ਲੱਗਿਆ 💐🥰🔥🔥
@gurwinder__1700
@gurwinder__1700 3 жыл бұрын
ਜਿੰਦਗੀ ਦੀ ਅਸਲੀਅਤ ....👌👌
@poet.lakhwindermukhatib3660
@poet.lakhwindermukhatib3660 3 жыл бұрын
ਬਹੁਤ ਖੂਬਸੂਰਤ ਅਲਫ਼ਾਜ਼ ਅਤੇ ਅਹਿਸਾਸ। ਬਾ ਕਮਾਲ ਆਵਾਜ਼।
@harrymangat7743
@harrymangat7743 3 жыл бұрын
22 ji bahut der baad eena sohna gana suneya dil kush ho geya
@gagan__maan
@gagan__maan 3 жыл бұрын
DEBI SIR'S VOICE ALWAYS DOMINATING THE INSTRUMENT
@princebajwa2276
@princebajwa2276 3 жыл бұрын
ਸਿਫਤ ਲਿਖੀ ਨਹੀ ਜਾਦੀ ਮੈਥੋ ਕਮਲੇ ਤੋ ਸਮੁੰਦਰੋ ਡੂੰਘੀ ਸਾਇਰੀ ਦੇਬੀ ਵੀਰੇ ਦੀ.. ਜੋ ਦੇਬੀ ਲਿਖ ਗਿਆ ਕਿਸੇ ਕੋਲੋ ਨਹੀ ਲਿਖ ਹੋਣਾ ਤੇ ਰੀਸ ਨਹੀ ਹੋਣੀ ਕਿਸੇ ਕੋਲੋ ਇਸ ਹੀਰੇ ਦੀ...।।
@journeyplayer
@journeyplayer 3 жыл бұрын
Thoko like 2000 de time wale..
@guritootanwalasidhu8455
@guritootanwalasidhu8455 3 жыл бұрын
ਅੈਵੇ ਤਾਂ "ਦੇਬੀ" ਨੂੰ ਹਿੱਚਕੀਅਾਂ ਅਾੳੁਦੀਅਾਂ ਨੀ,ਹੋਵੇਗੀ ਨਾਮ ਤੂੰ ਲੈਦੀਂ.......ਸਿਰਾ ਗੱਲਬਾਤ ੳੁਸਤਾਦ ਜੀ 🙌❤❤❤❤❤🙏wmk
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍👍
@paramrai4984
@paramrai4984 3 жыл бұрын
ਆਹ ਹੁੰਦਾ ਅਸਰ ਜੋ ਸੀਨੇ ਲਹਿ ਜਾਵੇ❤️❤️🙏🏻🙏🏻
@western2214
@western2214 3 жыл бұрын
ਉਸਤਾਦ ਜੀ ਵਰਗੇ ਇਸ ਦੁਨੀਆਂ ਵਿੱਚ ਵੇਰਲੇ ਨੇ ਪਰ ਉਸਤਾਦ ਜੀ ਦੀ ਕਲਮ ਵਿਚ ਜਾਦੂ ਆ 🙏🙏❤️❤️
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@GurdeepSekha-hf5yk
@GurdeepSekha-hf5yk 3 жыл бұрын
@@jaspreetkauruk3800 hlo
@jaspreetkauruk3800
@jaspreetkauruk3800 3 жыл бұрын
@@GurdeepSekha-hf5yk Ha ji
@davindersingh-89
@davindersingh-89 3 жыл бұрын
ਦੇਬੀ ਭਾ ਤੋਂ ਐਕਟਿੰਗ ਕਰਵਾ ਹੀ ਲਈ 😀।ਰੂਹ ਤਾਜੀ ਹੋ ਗਈ ਦੇਬੀ ਭਾਜੀ ਨੂੰ ਸੁਣ ਕੇ ।
@Cmspb926
@Cmspb926 3 жыл бұрын
ਕਲਮ ਦੇ ਧਨੀ ਜਨਾਬ ਦੇਬੀ ਮਖ਼ਸੂਸਪੁਰੀ ਸਾਹਿਬ ਜੀ 🙏
@jaisingh00785
@jaisingh00785 Жыл бұрын
😂😂salya baba ah o
@SandeepKumar-he5kf
@SandeepKumar-he5kf 3 жыл бұрын
ਬੱਸ ਇੱਦਾ ਦੇ ਗੀਤ ਸੁਣ ਕੇ ਸਕੂਨ ਮਿਲਦਾ . ਉਸਤਾਦ ਲੋਕ ਇਦਾਂ ਦੇ ਹੁੰਦੇ ਵਧੀਆ ਕਲਮ ਦੇ ਮਾਲਕ
@ਦੇਸੀਬੰਦੇ-ਞ4ਝ
@ਦੇਸੀਬੰਦੇ-ਞ4ਝ 3 жыл бұрын
repeat ਤੇ ਚਲਦਾ❤️
@Sandhu_saab40
@Sandhu_saab40 3 жыл бұрын
Ehh geet sun k ous geet da cheeta aunda ik vaar ta othe jana jehre pind vihyi
@sehbazsinghdhaliwal4409
@sehbazsinghdhaliwal4409 3 жыл бұрын
Real legend Will be back ❤️❤️✊🏻
@mattusaab4350
@mattusaab4350 3 жыл бұрын
ਬਹੁਤ ਟਇਮ ਵਾਅਦ ਨਜਰ ਅਾਏਓ ੳਸਤਾਦ ਜੀ ਵਾिਹਗੁਰੂ ਜੀ ਚੜਦੀ ਕਲਾ ਚ ਰॅਖੇ ਤੁਹਾਨੂੰ
@bhupindersingh3523
@bhupindersingh3523 3 жыл бұрын
Jihre es song nu dislike krde aa Oh ki chaunde aa 🙄 Reall legend debi maksospuri sawad ageya 👍
@bhupindersingh7215
@bhupindersingh7215 3 жыл бұрын
ਖੂਬਸੂਰਤ ਬੋਲ ਜੀਓ ਉਸਤਾਦ ਜੀ.. ਬੜਾ ਇੰਤਜ਼ਾਰ ਕੀਤਾ ਅਸੀਂ.. Love you so much ਉਸਤਾਦ ਜੀ
@jassbedi8393
@jassbedi8393 3 жыл бұрын
Debi saab liveing legend ❤❤
@gurbachansinghg
@gurbachansinghg 3 жыл бұрын
ਬੇਸ਼ੱਕ ਫਿਲਮਾਕਣ ਵਿਦੇਸੀ ਏ, ਪਰ ਬੋਲਾਂ ਵਿੱਚ ਪੇਂਡੂ ਸੱਭਿਆਚਾਰ ਦੇਸੀ ਏ। ਦੇਬੀ ਭਾਜੀ ਜ਼ਿੰਦਾਬਾਦ....
@santamsingh7187
@santamsingh7187 2 жыл бұрын
You right speak
@gagan2892
@gagan2892 3 жыл бұрын
Legend muhin ni bolde ke asi haige a ohna daa aap e pta lgda ❤️
@veet_Badshahpuri
@veet_Badshahpuri 3 жыл бұрын
ਦੇਬੀ ਮਖਸੂਸਪੁਰੀ ਬਾਈ ਦੇ ਗੀਤਾਂ ਦੀ ਇੱਕ ਇੱਕ ਲਾਇਨ ਚ ਗੀਤ ਦੀ ਹੁੱਕ ਲਾਇਨ ਬਣਨ ਦੀ ਸਮਰੱਥਾ ਹੁੰਦੀ... ਪੰਜਾਬੀ ਬੋਲ਼ੀ ਦਾ ਦੂਜਾ ਸਿਵ ਕੁਮਾਰ 😍😍😍😍🙏🙏🙏💞💕💕💝💝💗💗💖💞💝💝
@mandeep674
@mandeep674 3 жыл бұрын
ਐਵੇਂ ਤਾ ਦੇਬੀ ਨੂੰ ਹਿਚਕੀਆਂ ਆਉਂਦੀਆ ਨਹੀ , ਹੋਵੇਗੀ ਨਾਮ ਤੂੰ ਲੈਂਦੀ
@JaspreetSingh-bm5kj
@JaspreetSingh-bm5kj 3 жыл бұрын
Ehh awaj te tuhda koi v song sunan nl ruhh khus ho jnde mere fvrt line aa tuhdy ek line .... Debi nu Tu Dil vicho kadd k ta dasi . Debi de Tu Dil vicho jaa k dekhye .....👌 Love u ushtad ji 😍😘 Waheguru ji har pal har time thanu khus rakhn chardi kallah ch rakhn 🙏
@yuvrajlail5753
@yuvrajlail5753 3 жыл бұрын
The legend is back 🔥🔥🔥🙏🙏🙏🙏🙏💪💪💪👌👌👌🌀🌀
@chamkaurgillgill4508
@chamkaurgillgill4508 3 жыл бұрын
Tere koke da chamkara aajj vee dill te penda ,,,,,,, Debi sahb Mann sahb jindabad
@BritishCareerGroup
@BritishCareerGroup 3 жыл бұрын
May everyone's Mother and Father stay healthy and live long ❤🙏
@jassrandhwa1963
@jassrandhwa1963 3 жыл бұрын
Nice song ਅੱਜ ਦੀ ਲਾਚੱਰ ਗਾਇਕੀ ਤੋਂ ਕੀਤੇ ਵਧੀਆ ਲਗਦੇ ਆ ਦੇਬੀ ਉਹ ਸਟਾਰ ਆ ਜਿਸਦਾ ਕਦੇ ਕੋਈ ਮੁਕਾਬਲਾ ਨਹੀਂ ਕਰ ਸਕਦਾ ❤❤❤
@Avreen_Kaur9824
@Avreen_Kaur9824 3 жыл бұрын
Legend ....😎💕
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@jagdeepsingh4758
@jagdeepsingh4758 3 жыл бұрын
Debi is Debi 👌👌
@jaspreetsinghmaan7801
@jaspreetsinghmaan7801 3 жыл бұрын
legend is back debi 22😍😍
@bhinderkhandoli4570
@bhinderkhandoli4570 3 жыл бұрын
ਝਾਂਜਰ ਤੇਰੀ ਛਣਕਦੀ ਰਹਿੰਦੀ ਸੋਹਰਿਆਂ ਦੇ 👌👌👌👌👌👌
@amitojvirk7026
@amitojvirk7026 3 жыл бұрын
Legends are legends remember that 💯✌🏻
@ManjeetSingh-we9tw
@ManjeetSingh-we9tw 3 жыл бұрын
Ustad G da song 100 bar na suniye ni mittran nu nedd ni aaundi
@Swad_ghar_da
@Swad_ghar_da 3 жыл бұрын
Nice lyrics & voice too good
@jassbedi8393
@jassbedi8393 3 жыл бұрын
ਇਸ਼ਕੇ ਦਾ ਬੁਖਾਰ ਤਾਂ ਕਾਫੀ ਲੱਥ ਚਲਿਆ ਤੂੰ ਹੀ ਨਾਂ ਦਿਲ ਤੌ ਲੇਂਦੀ ❤❤❤❤
@m.ksharma1964
@m.ksharma1964 3 жыл бұрын
You are an extraordinary singer. Very well singing
@happyludhiana907
@happyludhiana907 2 жыл бұрын
Balle jatta ❤️ rab lambiaa umraa Dave thonu ji sat shree akal ji
@PunjabiLyricsVideos
@PunjabiLyricsVideos 3 жыл бұрын
#Jhanjar #DebiMakhsoospuri #Lyrics ❤️ ਇਸ਼ਕੇ ਦਾ ਬੁਖਾਰ ਤਾਂ ਕਾਫ਼ੀ ਲੱਥ ਚੱਲਿਆ.. ਤੂੰਹੀ ਨਾ ਦਿਲ ਤੋਂ ਲਹਿੰਦੀ.. ਤੂੰਹੀ ਨਾ ਦਿਲ ਤੋਂ ਲਹਿੰਦੀ.. ਝਾਂਜਰ ਤੇਰੀ ਕੁੜੀਏ ਛਣਕਦੀ ਸਹੁਰਿਆਂ ਦੇ.. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ .. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ.. !! ਇਸ਼ਕੇ ਦਾ ਬੁਖਾਰ ਤਾਂ ਕਾਫ਼ੀ ਲੱਥ ਚੱਲਿਆ.. ਤੂੰਹੀ ਨਾ ਦਿਲ ਤੋਂ ਲਹਿੰਦੀ.. ਤੂੰਹੀ ਨਾ ਦਿਲ ਤੋਂ ਲਹਿੰਦੀ.. ਝਾਂਜਰ ਤੇਰੀ ਕੁੜੀਏ ਛਣਕਦੀ ਸਹੁਰਿਆਂ ਦੇ.. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ .. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ.. !! ਪਹਿਲਾਂ ਤੇਰੀਆਂ ਕਿੰਨੀਆਂ ਝਿੜਕਾਂ ਸੁਣੀਆਂ ਸਹੀਆਂ.. ਪਹਿਲਾਂ ਤੇਰੀਆਂ ਕਿੰਨੀਆਂ ਝਿੜਕਾਂ ਸੁਣੀਆਂ ਸਹੀਆਂ.. ਤੇਰੇ ਬਾਰੇ ਉੱਡਦੀਆਂ ਗੱਲਾਂ ਸੁਣਨੀਆਂ ਪਈਆਂ ਨੇ.. ਆਖਿਰ ਤੇਰਾ ਜਵਾਬ ਨੀ ਕੰਨਾਂ ਵਿੱਚ ਜਿਹਦੀ.. ਗੂੰਜ ਹਜੇ ਵੀ ਪੈਂਦੀ.. ਨੀ ਗੂੰਜ ਹਜੇ ਵੀ ਪੈਂਦੀ.. ਇਸ਼ਕੇ ਦਾ ਬੁਖਾਰ ਤਾਂ ਕਾਫ਼ੀ ਲੱਥ ਚੱਲਿਆ.. ਤੂੰਹੀ ਨਾ ਦਿਲ ਤੋਂ ਲਹਿੰਦੀ.. ਤੂੰਹੀ ਨਾ ਦਿਲ ਤੋਂ ਲਹਿੰਦੀ.. ਝਾਂਜਰ ਤੇਰੀ ਕੁੜੀਏ ਛਣਕਦੀ ਸਹੁਰਿਆਂ ਦੇ.. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ .. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ.. !! ਸੁਪਨੇ ਵਿੱਚ ਵੀ ਆਕੇ ਟੋਕਾ ਟਾਕੀ ਕਰਦੀ.. ਸੁਪਨੇ ਵਿੱਚ ਵੀ ਆਕੇ ਟੋਕਾ ਟਾਕੀ ਕਰਦੀ.. ਅਜੇ ਵੀ ਜਾਣੀ ਮਹਿੰਗੀ ਚੀਜ਼ ਦੀ ਰਾਖੀ ਕਰਦੀ.. ਸਮਝ ਨੀ ਆਉਂਦੀ.. ਕਿਹੜੇ ਹੱਕ ਨਾਲ ਹਾਲੇ ਵੀ.. ਮਾਲਿਕ ਬਣ ਬਣ ਬਹਿੰਦੀ.. ਤੂੰ ਮਾਲਿਕ ਬਣ ਬਣ ਬਹਿੰਦੀ.. ਝਾਂਜਰ ਤੇਰੀ ਕੁੜੀਏ ਛਣਕਦੀ ਸਹੁਰਿਆਂ ਦੇ.. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ .. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ.. !! ਤੇਰੇ ਕੋਕੇ ਦਾ ਚਮਕਾਰਾ ਅੱਜ ਵੀ ਦਿਲ ਤੇ ਪੈਂਦਾ.. ਤੇਰੇ ਕੋਕੇ ਦਾ ਚਮਕਾਰਾ ਅੱਜ ਵੀ ਦਿਲ ਤੇ ਪੈਂਦਾ.. ਤੇਰੇ ਨਕਸ਼ਾਂ ਦਾ ਭੁਲੇਖਾ ਹੁਣ ਵੀ ਲੱਗਦਾ ਰਹਿੰਦਾ.. ਹਾਏ ਐਵੇਂ ਤਾਂ "ਦੇਬੀ" ਨੂੰ ਹਿਚਕੀਆਂ ਆਉਂਦੀਆਂ ਨਹੀਂ.. ਹੋਵੇਗੀ ਨਾਮ ਤੂੰ ਲੈਂਦੀ.. ਹੋਵੇਗੀ ਨਾਮ ਤੂੰ ਲੈਂਦੀ.. ਝਾਂਜਰ ਤੇਰੀ ਕੁੜੀਏ ਛਣਕਦੀ ਸਹੁਰਿਆਂ ਦੇ.. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ .. ਨੀ ਮਿੱਤਰਾਂ ਨੂੰ ਸੁਣਦੀ ਰਹਿੰਦੀ.. !! ❤️
@Officialpreetdhillon8692
@Officialpreetdhillon8692 4 ай бұрын
ਬਾਈ ਦੇ ਗੀਤ ਸੁਣ ਕੇ ਇੱਕ ਯਾਦ ਦੀ ਤਾਜਾ ਹੋ ਜਾਂਦੀ ਆ💔
@farmeragricultureworksbalr9832
@farmeragricultureworksbalr9832 3 жыл бұрын
Out standing 🔥
@jaspreetkauruk3800
@jaspreetkauruk3800 3 жыл бұрын
kzbin.info/www/bejne/nYiQioh5nqmintE
@deephardeep5300
@deephardeep5300 3 жыл бұрын
ਇਹੋ ਜਿਹਾ ਸੰਗੀਤ ਹੀ ਰੂਹ ਨੂੰ ਤ੍ਰਿਪਤ ਕਰਦੇ ਵਾਹ ਜੀ ਵਾਹ
@vellyjatt81
@vellyjatt81 3 жыл бұрын
LEGEND MEN OF RESPRECT 💓💗💓💗💓💗💓💗
@jaswinderjassi3325
@jaswinderjassi3325 3 жыл бұрын
Old is gold nice bro
@gurwinderrai8511
@gurwinderrai8511 3 жыл бұрын
Legend 💙🙏
@sarbajitsingh673
@sarbajitsingh673 3 жыл бұрын
siraaaa
@AvtarSingh-lh2vb
@AvtarSingh-lh2vb 3 жыл бұрын
True Legend! No match!
@shyamsinghrathysinghrathy9343
@shyamsinghrathysinghrathy9343 3 жыл бұрын
ਵਾਹਿਗੁਰੂ ਹਮੇਸ਼ਾਂ ਹੀ ਦੇਬੀ ਬਾਈ ਤੇ ਮੇਹਰ ਭਰਿਆ ਹੱਥ ਰੱਖੀ 🙏
@majorsingh8910
@majorsingh8910 3 жыл бұрын
ਦੇਬੀ ਜੀ ਬੜੀ ਦੇਰ ਤੋਂ ਬਾਦ ਰੂਹ ਨੂੰ ਸਕੂਨ ਮਿਲਿਆ ਰੀਪਿਟ ਤੇ ਚੱਲ ਰਿਹਾ ਹੈ ੲੈਂਡ ਕਰਤਾ ਜੀ
@babbudhillon8006
@babbudhillon8006 3 жыл бұрын
ਰੂਹਾਂ ਦੀ ਯਾਰੀ ਏ ਦੇਬੀ ਦੀ ਕ਼ਲਮ ਸਭ ਤੇ ਭਾਰੀ ਏ ਢਿੱਲੋਂ ਇਸ਼ਕੇ ਦੀ ਬੁਰੀ ਬਿਮਾਰੀ ਏ
@SATISHKUMAR-ys8bx
@SATISHKUMAR-ys8bx Жыл бұрын
ਭਾਈ ਸਾਹਿਬ ਤੇਰੇ ਗੀਤ ਜੀਨੇ ਵਾਰ ਮਰਜ਼ੀ ਸੁਣ ਲਿਐ ਨਵਾਂ ਹੀ ਲਗਦਾ ਬਹੁਤ ਉਡੀਕ ਰਹਿੰਦੀ ਹੈ ਕੇ ਦੇਬੀ ਲਾਈਵ 9/22 ਕਿਉਂ ਨਹੀਂ ਆਇਆ
@ranjotsingh5125
@ranjotsingh5125 3 жыл бұрын
Eh ny asli legend punjabi maa boli dhy waheguru meher karey ena verra tey
@NavjotSingh-in9yw
@NavjotSingh-in9yw 3 жыл бұрын
true legend ☺
Family Love #funny #sigma
00:16
CRAZY GREAPA
Рет қаралды 44 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 85 МЛН
The IMPOSSIBLE Puzzle..
00:55
Stokes Twins
Рет қаралды 97 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,6 МЛН
Jehrey Mulk
5:40
Debi Makhsoospuri
Рет қаралды 362 М.
Mutteaar
6:35
Debi Makhsoospuri
Рет қаралды 81 М.
Churi (HD Video) Khan Bhaini Ft Shipra Goyal | Punjabi Songs 2021
5:15
Street Gang Music
Рет қаралды 177 МЛН
My Love Debi makhsuspuri
4:41
Harpreet ਵੈਦ
Рет қаралды 141 М.
Family Love #funny #sigma
00:16
CRAZY GREAPA
Рет қаралды 44 МЛН