ਜਿਊਣਾ ਮੌੜ ਨੈਣਾਂ ਦੇਵੀ 'ਤੇ ਨਹੀਂ ਮਾਰਿਆ(ਭਾਗ 2)!ਜਿਊਣੇ ਮੌੜ ਬਾਰੇ ਆਹ ਗੱਲਾਂ ਸ਼ਾਇਦ ਕੋਈ ਨੀ ਜਾਣਦਾ।

  Рет қаралды 287,257

Rang Punjab De : Dharma Haryau

Rang Punjab De : Dharma Haryau

Күн бұрын

Пікірлер: 352
@jagdevsinghgill5873
@jagdevsinghgill5873 3 жыл бұрын
ਅਤਿ ਖੂਬਸੂਰਤ ਤੇ ਦਿਲ ਨੂੰ ਟੁੰਬਣ ਵਾਲੀ ਗੱਲਬਾਤ ਰਹੀ । ਲੱਗਦਾ ਈ ਨੀਂ ਸੀ ਕਿ ਬੀਤੇ ਸਮੇਂ ਦੀਆਂ ਗੱਲਾਂ ਦੇਖ ਸੁਣ ਰਹੇ ਆਂ ਸਗੋਂ ਲੱਗ ਰਿਹਾ ਸੀ ਜਿਵੇਂ ਸੱਚਮੁੱਚ ਹੀ ਜਿਉਣੇ ਮੌੜ ਅਤੇ ਹੋਰ ਪਾਤਰਾਂ ਦੀ ਅਸਲ ਜਿੰਦਗੀ ਨੂੰ ਸਾਹਮਣੇ ਦੇਖ ਰਹੇ ਹੋਈਏ । ਬੇਸ਼ੱਕ ਫਿਲਮਾਂ , ਨਾਟਕਾਂ ਤੇ ਗੀਤ ਸੰਗੀਤ ਚ ਇਹੋ ਜਿਹੇ ਪੰਜਾਬ ਦੇ ਪੁੱਤਰ ਨਾਇਕਾਂ ਨੂੰ ਜਿਉਂਦਾ ਤੇ ਅਮਰ ਰੱਖਣ ਦਾ ਉਪਰਾਲਾ ਬਰਕਰਾਰ ਐ ਪਰ ਵਧੀਆ ਹੋਵੇ ਜੇ ਸੰਬੰਧਤ ਨਾਇਕ ਦੀ ਬੀਤੀ ਜਿੰਦਗੀ, ਪਿਛੋਕੜ ਬਾਰੇ ਉਸੇ ਦੇ ਇਲਾਕੇ ਚੋਂ ਜਾਣਕਾਰੀ ਇਕੱਤਰ ਕਰਕੇ ਅਸਲ ਸੱਚ ਲੋਕਾਈ ਚ ਲਿਆਕੇ ਸੱਚ ਲਿਖਿਆ, ਦਿਖਾਇਆ,ਤੇ ਗਾਇਆ ਜਾਵੇ । ਜਿਉਣੇ ਬਾਰੇ ਹੁਣ ਤੱਕ ਜੋ ਸੁਣਿਆਂ ਵੇਖਿਆ ਇਸ ਵਾਰਤਾਲਾਪ ਤੋਂ ਵੱਡਾ ਅੰਤਰ ਐ।ਪਰ ਅਸਲ ਜਾਣਕੇ ਬਹੁਤ ਵਧੀਆ ਲੱਗਾ। ਰੰਗਲਾ ਪੰਜਾਬ ਚੈਨਲ ਦਾ ਵੀ ਬੜਾ ਵਧੀਆ ਕਦਮ ਏ ਪੰਜਾਬ ਦੇ ਬਹਾਦਰ ਨਾਇਕਾਂ ਦੇ ਇਤਿਹਾਸ ਨੂੰ ਜਿਉਂਦਾ ਰੱਖਣ ਲਈ । ਧਰਮ ਵੀਰ ਦਿਖਾਉਂਦੇ ਰਿਹਾ ਕਰੋ ਇਸੇ ਤਰਾਂ ਪੰਜਾਬ ਦਾ ਪਿਛੋਕੜ । ਗਾਇਕੀ ਚੋਂ ਤਾਂ ਇਹ ਗਾਥਾਵਾਂ ਸ਼ਾਇਦ ਅਲੋਪ ਹੋ ਚੁੱਕੀਆਂ । ਧੰਨਵਾਦ ਜੀ ।
@rangpunjabdedharmaharyau9220
@rangpunjabdedharmaharyau9220 3 жыл бұрын
ਧੰਨਵਾਦ ਜੀ ਕੋਸਿਸ਼ ਕਰਦੇ ਰਹਾਂਗੇ ਜੀ
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਮਾਸਟਰ ਭੀਮ ਮੋੜ੍ਹ ਜੀ ਤੇ ਪੱਤਰ ਕਾਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@lakhadhillon2999
@lakhadhillon2999 3 жыл бұрын
ਮੂਵੀ ਤਾ ਅੱਜ ਹੀ ਦੇਖਿਆ ਪਹਿਲਾਂ100 ਵਾਰ ਦੇਖ ਲਈ ਪਰ ਸਹੀ ਕਹਾਣੀ ਸੁਨ ਕੇ ਬਹੁਤ ਵਾਦੀਆਂ ਗੱਲ ਲੱਗੀ
@Bababakhtor
@Bababakhtor 3 жыл бұрын
ਬਹੁਤ ਸੋਹਣੀ ਆ ਗੱਲਾਂ ਦੱਸੀਆਂ ਬਾਬੇ ਨੇ
@RameshKumar-tm5ol
@RameshKumar-tm5ol 2 жыл бұрын
पंजाब की धरती यौद्धाओं शूरवीरों की धरती है जट जीवणा मोड़ महान योद्धा और शूरवीर थे
@harmanjitsingh6520
@harmanjitsingh6520 2 жыл бұрын
ਬਹੁਤ ਬਹੁਤ ਵਧੀਆ ਕੰਮ ਭੀਮ ਮੋੜ ਜੀ ਨੇ ਕੀਤਾ ਹੈ ਇਹਨਾ ਨੇ ਸਚਾਈ ਬਿਆਨ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਜੋ ਸਾਰਿਆ ਨੂ ਦਿਖਾਈ ਦੇ ਰਹੀ ਹੈ ਸੋ ਸਰਕਾਰਾ ਨੁੰ ਚਾਹੀਦਾ ਹੈ ਇਹ ਸਭ ਕੁਝ ਸਾਂਭਿਆ ਜਾਵੇ ਸਾਰਾ ਕੁੱਝ ਠੀਕ ਹੈ ਪਰ ਸਚਾਈ ਹੈ ਵੀਰ ਭੀਮ ਜੀ ਦੀ ਮਿਹਨਤ ਦਿਖਾਈ ਦੇ ਰਹੀ ਹੈ ਪਰ ਪੇਸ਼ਕਾਰੀ ਵਿਚ ਹੋਰ ਮਿਹਨਤ ਹੋਣੀ ਚਾਹੀਦੀ ਸੀ ਪੇਸ਼ਕਾਰੀ ਵਧੀਆ ਤਰੀਕੇ ਨਾਲ ਕਰਕੇ ਇਸ ਨੁੰ ਘਰ-ਘਰ ਪਹੁੰਚਾਉਣਾ ਚਾਹੀਦਾ
@rajmusicacademy6434
@rajmusicacademy6434 Жыл бұрын
ਕਹਾਣੀ ਦੇ ਨਾਲ ਨਾਲ ਗਾਇਆ ਵੀ ਬਹੁਤ ਵਧੀਆ ਜੀ।
@nirmalchoudhary2500
@nirmalchoudhary2500 2 жыл бұрын
ਵਾਹ ਜੀ ਵਾਹ ਉਸਤਾਦ ਜੀ ਕਿੰਨੇ ਵਧੀਆ ਤੇ ਸੁਚੱਜੇ ਤਰੀਕੇ ਨਾਲ ਜਿਉਣੇ ਮੌੜ ਦੀ ਕਹਾਣੀ ਬਿਆਨ ਕੀਤੀ ਐ ਜੀ ਕੋਟਾਨਿ ਕੋਟਿ ਧੰਨਵਾਦ ਜੀ
@CarpenterSingh-s6t
@CarpenterSingh-s6t 2 ай бұрын
Satnam❤❤❤❤❤shre❤❤❤❤❤wahe❤❤❤❤❤guru❤❤❤❤❤❤❤g❤❤❤❤❤
@deepbuttar8593
@deepbuttar8593 Жыл бұрын
ਫ਼ਿਲਮਾਂ ਚ ਜਾਣ ਬੁੱਝ ਕੇ ਗਲਤ ਦਿਖਾਇਆ ਜੀ ਜਿਉਂਦਾ ਬਹੁਤ ਦਿਲ ਦਾ ਸਾਫ ਬੰਦਾ ਸੀ ਗਲਤ ਤਾਂ ਦਿਖਾਇਆ ਕਿ ਉ ਸਿੱਖ ਸੀ
@jungsingh6997
@jungsingh6997 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜਿਊਂਣ ਮੌੜ ਬਾਰੇ ਆਪ ਸਭ ਦਾ ਧੰਨਵਾਦ ਜੀ
@KulwantSingh-bt1oe
@KulwantSingh-bt1oe 3 жыл бұрын
ਬਹੁਤ ਵਧੀਅਾ ਲੱਗੀ ਜਾਨਕਾਰੀ ੳੁਪਰਲੇ ਲਈ ਬਹੁਤ ਬਹੁਤ ਧੰਨਵਾਦ ਜੀ ਜੱਟ ਜਿੳੁਣਾ ਮੋੜ ਦਿਲ ਦੀ ਧੜਕਨ ਦਿਲ ਤੋ ਪਰਨਾਮ ❤
@jatindersingh1474
@jatindersingh1474 3 жыл бұрын
ਬਹੁਤ ਬਹੁਤ ਧੰਨਵਾਦ ਬਾਪੂ ਜੀ ਅਸੀਂ ਵੀ ਹੁਣ ਲੋਕਾਂ ਨੂੰ ਦੱਸਾ ਗੈ।।। ਕੈ ਜੱਟ ਜੀਉਣਾ ਮੋੜ ਕੌਣ ਸੀ ਤੇ ਚੱਤਰਾ ਜੱਟ ਕੌਣ ਸੀ।।।। ਸੱਤ ਸ਼੍ਰੀ ਆਕਾਲ ਬਾਪੂ ਜੀ
@JaspalSingh-ee5np
@JaspalSingh-ee5np 2 жыл бұрын
ਕਹਾਣੀ ਸੁਣ ਕੇ ਅਨੰਦ ਆ ਗਿਆ ਹੈ ਜੀ। ਪਰਮਾਤਮਾ ਤੁਹਾਨੂੰ ਖੁਸ਼ ਰਖੇ ਜੀ। ਅਸਲੀ ਕਹਾਣੀ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਜੀ।
@balwinderpanesar5698
@balwinderpanesar5698 2 жыл бұрын
Balwinder Singh Panesar
@jass_gerhi
@jass_gerhi Жыл бұрын
💯
@lovesandhu1525
@lovesandhu1525 2 жыл бұрын
ਜਿਵੇਂ ਜਿਵੇਂ ਬਾਬਾ ਜੀ ਨੇ ਸਾਰੀ ਕਹਾਣੀ ਦੱਸੀ ਉਵੇਂ ਉਵੇਂ ਹੀ ਸਾਰੀ ਫਿਲਮ ਬਣਨੀ ਚਾਹੀਦੀ ਇਹ ਕਹਾਣੀ ਬਿਲਕੁਲ ਸੱਚੀ ਏ
@kamalgardenrludhuana
@kamalgardenrludhuana Жыл бұрын
Lo. Me.. Me in .ok 😊 no ji ji ji ok mm hu gu hu ji ko no no III log LLCf in ki0😅 ji ji😊 ee hu ko ji ji ji hu hu hu lb se se ji se ni😂😂 of .
@devindersinghbenipal8170
@devindersinghbenipal8170 Жыл бұрын
ਵੀਰੇ ਜਿਹੜੀ ਹੁੱਣ ਐਮੀ ਵਿਰਕ ਤੇ ਦੇਵ ਖਰੌੜ ਸਾਬੵ ਵਾਲੀ ਮੌੜ ਫਿਲਮ ਆਈ ਹੈ ਉਸ ਦੇ ਅੰਤ ਵਿੱਚ ਲਿਖਿਆ ਹੋਇਆ ਹੈ ਕਿ ਜਿਉਣਾ ਮੌੜ (ਲੋਕ ਨਾਇਕ) ਦੀ ਮੌਤ ਬਾਰੇ ਵੱਖ ਵੱਖ ਦੰਦ ਕਥਾਵਾਂ ਲਿਖੀਆਂ ਗਈਆਂ ਹਨ, ਹੁੱਣ ਕਿਸਦਾ ਸੱਚ ਮੰਨਿਆ ਜਾਵੇ। ਹਰ ਇਤਿਹਾਸਕਾਰ ਆਪਣੇ ਆਪਣੇ ਹਿਸਾਬ ਨਾਲ ਜਿਉਣਾ ਮੌੜ ਦੀ ਜੀਵਨੀ ਦਰਸਾ ਰਿਹਾ ਹੈ। ਪਰ ਸਟੀਕ ਜਾਣਕਾਰੀ ਕਿਸੇ ਕੋਲ ਨਹੀਂ ਜਾਪਦੀ। ਜਿਹੜੀ ਕਿ ਸਹੀ ਹੋਣੀ ਬਹੁਤ ਜਰੂਰੀ ਹੈ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਭਰਮ ਭੁਲਿਖਿਆਂ ਕਰਕੇ ਸਾਡੇ ਨਾਇਕ ਜਿਉਣਾ ਮੌੜ ਨੂੰ ਭੁੱਲਾ ਦੇਣਗੀਆਂ।
@sikandersingh8147
@sikandersingh8147 Жыл бұрын
ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀ ਸੱਚੀ ਕਵੀਸ਼ਰੀ ਗਈ ਧੰਨਵਾਦ. ਬੇਨਤੀ ਆ ਤੁਸੀ ਇਸ ਤੇ ਇਕ ਕਿਤਾਬ ਲਿਖੋ. ਤੁਹਾਡੀ ਲਿਖਤ ਪ੍ਰਵਾਨਿਤ ਹੋਵੇਗੀ
@happydrall52
@happydrall52 3 жыл бұрын
ਸੱਚੀਆਂ ਗੱਲਾ ਤੇ ਅਵਾਜ ਸੁਣ ਕੇ ਅਨੰਦ ਮਿੱਲਦਾ
@gurcharansinghgill8093
@gurcharansinghgill8093 3 жыл бұрын
ਵਾਹ ਵਾਹ ਮੌੜਾ ਸਦਾ ਹੀ ਪੰਜਾਬ ਦੇ ਇਤਹਾਸ ਵਿਚ ਅਮਰ ਹੋ ਗਿਆ ।।
@bhagikrajveer1488
@bhagikrajveer1488 3 жыл бұрын
ਬਾਬਾ ਜੀ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਆ ਧੰਨਵਾਦ ਤੁਹਾਡਾ
@bawabawa8022
@bawabawa8022 3 жыл бұрын
Very Very Very Good Interview Ji And. TX Master ji Jatt. joena. Maur Jai Hind🙏🙏🙏🙏
@veetmandmand6711
@veetmandmand6711 3 жыл бұрын
ਜਿਊਣਾ ਮੌੜ ਦੀ ਜੋ ਤੁਸੀ ਅਸਲ ਗੱਲ ਦੱਸੀ ਉਹ ਦਿਲ ਨੂੰ ਛੂਹ ਰਹੀ ਏ
@rajindersingh4077
@rajindersingh4077 Жыл бұрын
Dharam singh ji Haryau aap ji da bahut bahut dhannvaad lokan nu itihaas to jaanu kawaon vaste
@sarabjeetsingh4209
@sarabjeetsingh4209 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਚੈਨਲ ਵਾਲੇ ਅਤੇ ਇਤਿਹਾਸ ਸੁਣਾਉਣ ਵਾਲੇ ਵੀਰਾਂ ਦਾ❤ ਪਾਪੀ ਡੋਗਰ ਤੇ ਬਚਨੇ ਨੇ ਬਹੁਤ ਮਾੜੀ ਕੀਤੀ ਸੂਰਮੇ ਜਿਊਣੇ ਮੌੜ ਨਾਲ ਇਹਨਾਂ ਗਦਾਰਾਂ ਨੂੰ ਸਦਾ ਲਾਹਣਤਾਂ ਪੈਦੀਆਂ ਰਹਿਣਗੀਆਂ
@sukhveersingh3981
@sukhveersingh3981 3 жыл бұрын
ਬੁਹਤ ਚੰਗਾ ਲਗੀਆ ਜੀ ਸੁਣਕੇ
@noblecomputer74bachiter9
@noblecomputer74bachiter9 2 жыл бұрын
Very good Bajurgo you are a very intelligent your way of talking good for Telling history, bravery of JATT JIONA MAURH
@satpalbhunderbhunder1001
@satpalbhunderbhunder1001 3 жыл бұрын
ਬਿਲਕੁਲ ਸਹੀ ਹੈ ਮਾਸਟਰ ਜੀ ਧੰਨਵਾਦ ਸਹੀ ਜਾਣਕਾਰੀ ਦੇਣ ਲਈ
@sukhjindersingh1675
@sukhjindersingh1675 3 жыл бұрын
ਜਿਉਣੇ ਮੌੜ ਉਪਰ ਇੱਕ ਨਵੀ ਫਿਲਮ ਬਣਨੀ ਚਾਹੀਦੀ ਏ।
@tejassaran9590
@tejassaran9590 3 жыл бұрын
Nrotam
@gurdipram5242
@gurdipram5242 3 жыл бұрын
ਸਹੀ ਗਲ ਐ ਬਾਈ ਮੈ ਗੁਗੂ ਗਿਲ ਵੀਰ ਬੇਨਤੀ ਕੀਤੀ ਜਾਂਦੀ ਹੈ ਨਮੀ ਫਿਲਮ ਬਣਾਈਉ ਚਾਹੀਦੀ ਹੈ
@surindersingh9896
@surindersingh9896 3 жыл бұрын
@@tejassaran9590 2
@sehrajsingh8398
@sehrajsingh8398 3 жыл бұрын
Right
@Crowon_gaming-g4p
@Crowon_gaming-g4p 3 жыл бұрын
shi aa bro chl main tere nal aa apa bna lene aa te actor ammy nu lene aa ja sidhu, baabu maan le lene aa
@jasmeetsidhu1871
@jasmeetsidhu1871 3 жыл бұрын
ਇਹੋ ਜੀ ਇੰਟਰਵਿਊ ਖੇਤ ਵਿੱਚ ਲਿਆ ਕਰੋ ਫੀਲ ਵਧੀਆ ਆਉ ਬਾਈ
@hardevsinghbrar1933
@hardevsinghbrar1933 3 жыл бұрын
ਬਹੁਤ ਵਧੀਆ ਉਪਰਾਲਾ ਜੀ
@bittuchehal2824
@bittuchehal2824 3 жыл бұрын
ਜਿਊਣਾ ਮੋੜ ਸੁੱਚਾ ਸ਼ੂਰਮਾ ਜੱਗਾ ਡਾਕੂ ਪੰਜਾਬ ਦੇ ਸੂਰਮੇ ਸਨ ਜਿਹੜੇ ਹੁਣ ਦੇ ਪੰਜਾਬ ਵਿੱਚ ਨਹੀ ਮਿਲਦੇ ਸੂਰਮੇ ਅਮਰ ਰਹਿੰਦੇ ਹਨ ਬਹੁਤ ਵੱਧੀਆ ਜਾਣਕਾਰੀ ਦਿੱਤੀ ਬਾਬਾ ਜੀ ਨੇ ਜਿਉਣੇ ਮੋੜ ਸੂਰਮੇ ਬਾਰੇ ਜੀ
@babalkamboj9030
@babalkamboj9030 3 жыл бұрын
ਜੱਟ ਜਿਊਣਾ ਨਹੀਂ ਕਿਸੇ ਨੇ ਬਣ ਜਾਣਾ
@gursewaksidhu193
@gursewaksidhu193 3 жыл бұрын
Sachi gll g
@haaryy0057
@haaryy0057 Жыл бұрын
Bhout vadiya lagya bai g , tuhade vi dhanwad , Sade Mahan nayka nu ro ba ro Karn lai , thank you
@jasveerpalsingh1490
@jasveerpalsingh1490 3 жыл бұрын
ਸੱਚੀਆਂ ਗੱਲਾਂ ਬਹੁਤ ਅਹਿਮ ਜਾਣਕਾਰੀ ਸਤਿਕਾਰ ਯੋਗ ਅੰਕਲ ਜੀ ਭੀਮ ਮੋੜ ਸਾਹਿਬ ਜੀ
@JagtarSingh-ym1lp
@JagtarSingh-ym1lp 2 жыл бұрын
👍🙏🙏🙏👍
@davinderkhanna8608
@davinderkhanna8608 Жыл бұрын
Roh khush hogi bappu ji kahani sun k bahut wadiya gal gali 👌👍👏
@amanpreetsinghshansarwal794
@amanpreetsinghshansarwal794 2 жыл бұрын
jai mata naina devi ji jatt jeona mode amer raha
@desipenduvirsa
@desipenduvirsa 3 жыл бұрын
ਬਹੁਤ ਵਧੀਆ ਧਰਮਾ ਜੀ
@BalwantSingh-fj3cp
@BalwantSingh-fj3cp 3 жыл бұрын
ਜਿਉਣਾ ਮੌੜ ਇੱਕ ਸੱਚੀ ਸੁੱਚੀ ਮਿਸਾਲ ਸੀ ਤੇ ਹੈ ਵਾਹਿਗੁਰੂ ਜੀ ਸੱਚ ਖੰਡ ਨਿਵਾਸ ਰੱਖੇ ਵਾਹਿਗੁਰੂ ਜੀ
@karanpannu1122
@karanpannu1122 Жыл бұрын
ਬਾਪੂ ਧੰਨਵਾਦ ਜੀ
@RashpalSingh-so4cb
@RashpalSingh-so4cb 3 жыл бұрын
ਸੂਰਮੇ ਤਾ ਸਦਾ ਅਮਰ ਰਹਿਦੋ ਨੋ ਰਛਪਾਲ ਸਿੰਘ ਣ
@gaganmangla2204
@gaganmangla2204 8 ай бұрын
ਮਾਸਟਰ ਭੀਮ ਜੀ ਮੈ ਆਪ ਦੀਆ ਸਾਰੀਆਂ ਕਵੀਸ਼ਰੀਆਂ U Tube ਤੇ ਸੁਣਿਆ ਹਨ ਇਕ ਵਾਰ ਨਮੋਲ ਪ੍ਰੋਗਰਾਮ ਤੇ ਆਪ ਦੇ ਦਰਸ਼ਨ ਕਰਨ ਲਈ ਚਲਿਆ ਪਰ ਕਿਸੇ ਮਜਬੂਰੀ ਕਾਰਨ ਰਸਤੇ ਤੋ ਹੀ ਵਾਪਸ ਆਉਣਾ ਪਿਆ ਜੀ ਬਹੂਤ ਵਧੀਆ ਕਵੀਸ਼ਰ ਹੋ ਆਪ ਜੀ
@JagtarSingh-ym1lp
@JagtarSingh-ym1lp 2 жыл бұрын
Bhut vadia ji mhar bani
@kulwindersinghkulwindersin3245
@kulwindersinghkulwindersin3245 3 жыл бұрын
ਜੱਟ ਜਿਊਣਾ ਮੌੜ ਇੱਕ ਸੱਚਾ ਸੁੱਚਾ ਇਨਸਾਨ ਸੀ
@sukhjindersingh1675
@sukhjindersingh1675 3 жыл бұрын
ਉਹ ਵੇਲਾ ਕਿੰਨਾ ਚੰਗਾ ਸੀ। ਬਾਪੂ ਨੇ ਜਿਉਣੇ ਮੌੜ ਦੀ ਸੱਚੀ ਕਹਾਣੀ ਦੱਸ ਕੇ ਇੱਕ ਇਤਿਹਾਸ ਰਚ ਦਿੱਤਾ।
@sanjivkumar3795
@sanjivkumar3795 3 жыл бұрын
ਫੇਰ ਉਹ ਸਮਾਧ ਕਿਸ ਦੀ ਹੈ ਜੀ ਜੋ ਮਾਤਾ ਨੈਣਾਂ ਦੇਵੀ ਮੰਦਰ ਪਹਾੜੀ ਤੋਂ ਥੱਲੇ ਬਣੀ ਹੋਈ ਐ ਜੀ?
@LIGARPUNJAB5911
@LIGARPUNJAB5911 3 жыл бұрын
jyuna mor sade nabhe beer reha sanu pata ji nd beer sade muhlle de nal..pps vala beer kehnde ne nabha beer nu....jyune moor ne sade nabhe ch v hira singh ...di chiti gori khooke naina devi lekee gya se sade nabhe nal v bht rista hai jyunee moor ji da .....me nabbe da he aa...hira singh di havali de nal he ghar hai mera sade muhlle da name v... hira mahal.... vajda..te.100 kadam ch pps wala beer hai jis ch jyuna mour rehnda se dono nal nal he ne ..ji...i love jyuna mour ji...bht vadia laga suchai janke..ji dhanwad ji
@baljindersinghlongowal4097
@baljindersinghlongowal4097 3 жыл бұрын
ਮੈ ਲੌਗੋਵਾਲ ਤੋ ਆ ਕਈ ਲੋਕਾ ਨੇ ਅਣਜਾਣੇ ਚ ਕਹਿ ਬੈਠੇ ਤੀਆ ਲੂੱਟਣ ਵਾਲੀਆ ਗੱਲ ਫੇਰ ਨਾ ਮੰਨਣ ਤੇ ਸਾਥੋ ਕੁੱਟਪਾ ਕਰਾਇਆ
@chandsinghdhillon6980
@chandsinghdhillon6980 3 жыл бұрын
The UI us
@gurpreetsinghsingh5719
@gurpreetsinghsingh5719 Жыл бұрын
ਬਹੁਤ ਸੋਹਣੇ ਵਿਚਾਰ ਲੱਗੇ 🙏🙏🙏🙏
@JaswinderSingh-jp6vh
@JaswinderSingh-jp6vh 3 жыл бұрын
ਬਾੲੀ ਰੂਅ ਖੁਸ ਹੋ ਗੲੀ ਜਿਉਣੇ ਮੋੜ ਬਾਰੇ ਸੁਣਕੇ ਅਤੇ ਚਤਰੇ ਤੇ ਸਾਥੀਆਂ ਬਾਰੇ ਭੀਮ ਜੀ ਜੋ ਮੋੜਾ ਵਿੱਚ ਜਿਉਣੇ ਮੋੜ ਦੀ ਫੋਟੋ ਲੱਗੀ ਹੋੲੀ ਆ ਕੀ ਉਹ ਅਸਲੀ ਆ ਭੀਮ ਜੀ ਮੋਬਾੲਿਲ ਨੰਬਰ ਜਰੂਰ ਦੱਸਣਾ
@JaswinderSingh-jp6vh
@JaswinderSingh-jp6vh 3 жыл бұрын
ਕੁਲਾਰਾਂ ਸੁੱਖੀ ਵਾਲੀਆਂ
@RashpalSingh-so4cb
@RashpalSingh-so4cb 3 жыл бұрын
ਬਹੁਤ ਵਧੀਆ ਕਹਾਣੀ ਸਣਾਈ ₩
@parmjeetsinghparmjeetsran7720
@parmjeetsinghparmjeetsran7720 3 жыл бұрын
ਹਿਸਾਰ ਜੇਲ ਦੇ ਅੱਗੇ ਹੁਣ ਬੀ ਉਹ ਕਿੱਕਰ ਮੌਜੂਦ ਹੈ
@roopsingh7036
@roopsingh7036 3 жыл бұрын
Sr Bheem Singh Ji sachai fasaane lai bahut 2 dhanbad
@manikali2305
@manikali2305 3 жыл бұрын
Siraa veer g Dharma g sach Bolda Dharma veer g
@GurdevSingh-tl4dh
@GurdevSingh-tl4dh 2 жыл бұрын
ਵੀਰ ਜੀ ਜਿੱਥੇ ਖੂਹ ਹੈ ਚਤਰੇ ਦਾ ਨਾਮ ਲਿਖਿਆ ਹੋਇਆ ਉਸ ਜਗ੍ਹਾ ਦੀ ਵੀਡੀਓ ਬਣਾਓ ਜੀ ਕੋਈ ਹੋਰ ਨਿਸ਼ਾਨੀ ਹੈ ਜਿੱਥੇ ਵੀ ਉਸ ਦੀ ਵੀ ਵੀਡੀਓ ਜਰੂਰ ਬਣਾਓ ਜੀ
@mangalsinghnagoke8769
@mangalsinghnagoke8769 3 жыл бұрын
Master ji dee galan bilkul such han? V. V. Good information. Thanks
@raniavisa5232
@raniavisa5232 3 жыл бұрын
Baba ji di awaz ch bot dum aa.... Boht khoob kahani dasi bapu ji ne
@tejpalchaudhary4056
@tejpalchaudhary4056 3 жыл бұрын
Bhim mohar kabisri h search Kro ji Bhot vadiya
@gurmitsinghgurmitbhullar9121
@gurmitsinghgurmitbhullar9121 3 жыл бұрын
ਬਹੁਤ ਵਧੀਆ ਗੱਲਾਂ ਸੱਚੀਆਂ ਬਹੁਤ ਵਧੀਆ ਲੱਗਾ ਗੱਲਾਂ ਸੁਣ ਕੇ
@manirsingh3612
@manirsingh3612 3 жыл бұрын
Ame lgda jeme sara kuj akhe dakheya hoe bhot vdiya lageya sacheya galla jank Thanvad ji thoda 🙏🏻🙏🏻🙏🏻
@GurcharanSingh-vy2dz
@GurcharanSingh-vy2dz 3 жыл бұрын
Very good keep it up carry on.
@shivdeepkartik5032
@shivdeepkartik5032 2 жыл бұрын
Nice uncle ji Thanks
@sonunarulamannatmovie4260
@sonunarulamannatmovie4260 3 жыл бұрын
🙏🌹🙏🌹🙏🌹🙏🌹🙏🌹🙏🌹💞💞💞💞💞💞jai mata di 🌹🙏🌹जुना मोड़ जी 🌹🙏
@premkachura6764
@premkachura6764 3 жыл бұрын
Master Ji sira La ta Interview Vich,,,,,,, prem kathgarh,,,,,,,,,,,, master Ji such Bol The ho Pind de Loka nu sari khani da Pta hunda he,,,,,,,,,22G
@SinghSingh-ft3ss
@SinghSingh-ft3ss 3 жыл бұрын
ਬਹੁਤ ਵਧੀਆ
@maninderjaswal7828
@maninderjaswal7828 2 жыл бұрын
Very interested jai mata dee
@Guru10857
@Guru10857 3 жыл бұрын
Wah wah 🌹🌹🌹🌹🌹
@karmapandit1356
@karmapandit1356 3 жыл бұрын
Very good baba ji bilkul sachi gala hai
@birbalsinghbirru1491
@birbalsinghbirru1491 2 жыл бұрын
🙏🙏🙏ਬਹੁਤ ਹੀ ਸੋਹਣੀ ਕਹਾਣੀ ਸੁਣਾਉਂਦੇ ਆ ਮਾਸਟਰ ਜੀ 🙏🙏🙏
@rempybathinda632
@rempybathinda632 3 жыл бұрын
Rooh khush hogi sach sunke kaash oh hi soorme log vapis aan jaan jai mata naina devi ji
@nachhatersingh2914
@nachhatersingh2914 3 жыл бұрын
Verygood22dhrmag
@RanjitSingh-bl6ek
@RanjitSingh-bl6ek 3 жыл бұрын
Thankyou Ji sacha itehaas dasan vaste
@LovepreetSinghSandhu-h4q
@LovepreetSinghSandhu-h4q 3 ай бұрын
ਜੈ ਮਾਤਾ ਨੈਣਾ ਦੇਵੀ ਜੀ ਦੀ 🙏🎉❤
@khazansingh5729
@khazansingh5729 2 жыл бұрын
Buht wadiya Tanks
@raigoatfarmpakkakalanbathi3723
@raigoatfarmpakkakalanbathi3723 Жыл бұрын
Swaad aa giya sari gal baat sun ke
@sukhraman7247
@sukhraman7247 3 жыл бұрын
Bappu g ne vdia smjayeya, bt akhirr te angrej wali gll ne confuse krta , bcoz ehhi gll sade bzurg suche surme bare dsde me
@gianchand4884
@gianchand4884 3 жыл бұрын
Wa g wa tushi ta man moh lia namshkar tuhanu
@amandeep-pv8zt
@amandeep-pv8zt 3 жыл бұрын
ਬਹੁਤ ਵਧੀਆ ਜੀ,
@RinkuSingh-yo2ut
@RinkuSingh-yo2ut 3 жыл бұрын
Good family shab ji
@MajhailBiBi-yw7fe
@MajhailBiBi-yw7fe 8 ай бұрын
Thankew for sharing history Baba ji bhot bhot dhanwad tadaa sanu jankari den lyii🙏
@harmanpreetkaurbuttar4197
@harmanpreetkaurbuttar4197 3 жыл бұрын
Master G ne bot vadia sari sachi khani bnayan kiti a .... Dani te Bhagat soorme.....🙏
@jaspalsinghbhatti5005
@jaspalsinghbhatti5005 2 жыл бұрын
Very very nice part 1 and 2
@gurpreetsinghgill3456
@gurpreetsinghgill3456 3 жыл бұрын
Verygood bay..sach
@manjitkaurdhiman9165
@manjitkaurdhiman9165 Жыл бұрын
ਬਹੁਤ ਹੀ ਸੱਚਾ ਸੁੱਚਾ ਸੂਰਮਾ ਸੀ ਜਿਉਣ ਮੋੜ
@buntyrajput6514
@buntyrajput6514 Жыл бұрын
Bhut vadia jankari diti, thank you ji 🙏
@happybrar7866
@happybrar7866 2 жыл бұрын
verygood nice
@BaljitSingh-wk9wl
@BaljitSingh-wk9wl 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
@Crowon_gaming-g4p
@Crowon_gaming-g4p 3 жыл бұрын
master ji pehla ta app ji nu sat"sri akal "mauran_ale_Mann bre sunke swad aa gya ena swab film dekh ni aunda jina suke aya main ji eh puchna counda ki jatt jeone muran di "Date off birth ki c "te nle naina devi ala khnd kehde san ch hoya c
@archana6638
@archana6638 Жыл бұрын
Thanku sir for giving true knowledge about Jatt Jeona Maur 🙏🏻🙏🏻🙏🏻
@jagseerjagga5102
@jagseerjagga5102 3 жыл бұрын
Bilkul true Ji dhanwad ji
@amarjeetsingh7561
@amarjeetsingh7561 3 жыл бұрын
Real story of Sant Jeona Mour .Great effort. 👌👌👌
@jagtarsinghjagtarsingh6177
@jagtarsinghjagtarsingh6177 2 жыл бұрын
00000
@jagtarsinghjagtarsingh6177
@jagtarsinghjagtarsingh6177 2 жыл бұрын
Ààaàqà
@motamsingh3989
@motamsingh3989 3 жыл бұрын
ਬਹੁਤ ਵਧੀਆ ਕਾਰਜ ਹੈ ਧੰਨਵਾਦ ਵੀਰਾਂ ਦਾ
@veerpalkaur4258
@veerpalkaur4258 3 жыл бұрын
Right good
@veerpalkaur4258
@veerpalkaur4258 3 жыл бұрын
Very very good
@AmrinderSingh-tq5ci
@AmrinderSingh-tq5ci 2 жыл бұрын
Bapuji tohada bahut bahut jaat jione mod ji bare sach Dashan lai
@KulwinderSingh-ef8iy
@KulwinderSingh-ef8iy Жыл бұрын
ਸੂਰਬੀਰ ਕਦੇ ਮਰਦੇ ਨਹੀਂ ਹਮੇਸ਼ਾ ਅਮਰ ਰਹਿਦੇ ਆ
@jatindersinghgurpreetsingh6587
@jatindersinghgurpreetsingh6587 2 жыл бұрын
Bout vdea dsaea jeuna bare. Agg vicho angrak bacha kadna. Bacha bahar kadna a he story sucha singh na kitti a . Ma v interview vich sunia
@bhupinderpalrishi2841
@bhupinderpalrishi2841 3 жыл бұрын
Bahut khoob g
@swaranjeetsethi4321
@swaranjeetsethi4321 3 жыл бұрын
Thouda ji Sacha ethas hi je dhan ho ji tusi
@ManjeetSingh-is5kl
@ManjeetSingh-is5kl 3 жыл бұрын
Bahut vadya vichar baba ji
@AmandeepKaur-lp9uu
@AmandeepKaur-lp9uu 3 жыл бұрын
v v good v v thx veer ji
@bindersingh8675
@bindersingh8675 3 жыл бұрын
Very good galaa bataa ji
@ਹਰੀਗੜ੍ਹਗੇਹਲਾਵਾਲੇ
@ਹਰੀਗੜ੍ਹਗੇਹਲਾਵਾਲੇ 3 жыл бұрын
Very good y darhma hariyu y good ji bhaut sohni interview
@gurpreetmangat6867
@gurpreetmangat6867 3 жыл бұрын
Nice ji baba ji
@nirmalchoudhary2500
@nirmalchoudhary2500 2 жыл бұрын
ਉਸਤਾਦ ਮਾਸਟਰ ਸ੍ਰੀ ਭੀਮ ਚੰਦ ਜੀ ਪਠਾਣੀ ਰਾਈਫ਼ਲ ਕਿਹੋ ਜਿਹੀ ਹੁੰਦੀ ਐ ਜੀ
Quando eu quero Sushi (sem desperdiçar) 🍣
00:26
Los Wagners
Рет қаралды 11 МЛН
Чистка воды совком от денег
00:32
FD Vasya
Рет қаралды 5 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 559 М.
🎙 WELCOME TO  TECH PODCAST | EPISODE 1 | DR. K.S. MANN
53:44
Mann Productions
Рет қаралды 330