ਜਿੰਦਗੀਨਾਮਾਂ ਚਮਕੀਲੇ ਦਾ ! ਧਨੀ ਰਾਮ ਤੋਂ ਚਮਕੀਲਾ ਕਿਵੇਂ ਬਣਿਆ ਸੁਣੋ

  Рет қаралды 14,566

Deep D

Deep D

2 ай бұрын

⁠#chamkila #chamkilaamarjot #chamkilasongs #trending #diljitdosanjh #diljit #diljitsingh #amarsinghchamkila #amarsinghchamkilaonnetflix ‪@dildaarchamkila‬ ‪@ChamkilaOfficial‬ ‪@BeachyBird41‬ ‪@amarsinghchamkilaofficial9171‬ ‪@ChamkilaExpress‬ ‪@ChamkilaTheLegend‬ ‪@chamkilamusic484‬ ‪@ChamkilagmLive‬ ‪@oldakhare‬ ‪@warischamkiledachamakchamk1561‬ ‪@diljitdosanjh‬ ‪@diljitpte‬ ‪@diljitdosanjhfans‬ ‪@diljit8baddowalala‬ ‪@Diljitkooner‬ ‪@PUNJABI_MUSIC1313‬ ‪@user-fy2td3nz8u‬ ‪@news18punjabharyanahimacha35‬ ‪@MYPunjabiTV‬ ‪@lokdhunpunjabi‬ ‪@zeemoviespunjabi1885‬ ‪@Netflix‬ ‪@rangpunjabdedharmaharyau9220‬ #

Пікірлер: 88
@hardeepbhullar5289
@hardeepbhullar5289 2 ай бұрын
ਚਮਕੀਲੇ ਦਾ ਅਖਾੜਾ ਅੱਸੀ ਦੇਖੀਆ ਸੀ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹਾਂ ਦਿਲਾਂ ਦੀ ਧੜਕਨ ਸੀ
@DeepD1000
@DeepD1000 2 ай бұрын
❤️❤️❤️❤️✅
@gursidhu895
@gursidhu895 2 ай бұрын
ਬਹੁਤ ਵਧੀਆ ਬਾਈ ਜੀ,ਚਮਕੀਲਾ ਬਾਈ ਬਹੁਤ ਵਧੀਆ ਇਨਸਾਨ ਸੀ ਇਹ ਤਾਂ ਕਤੀੜਾ ਜਿਹਨਾਂ ਦੇ ਧੌਣ ਵਿਚ ਜਾਤੀਵਾਦ ਦਾ ਕੀਲਾ ਸੀ ਓਹਨਾ ਨੇ ਚਮਕੀਲੇ ਬਾਈ ਨੂੰ ਗ਼ਲਤ ਪੇਸ਼ ਕੀਤਾ ਲੋਕਾਂ ਸਾਹਮਣੇ ,
@DeepD1000
@DeepD1000 2 ай бұрын
🙏🙏💐✅
@BhinderDhaliwal-nm8tz
@BhinderDhaliwal-nm8tz 9 күн бұрын
ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
@DeepD1000
@DeepD1000 9 күн бұрын
❤️❤️❤️✅❤️
@SurjitSingh-zt1kl
@SurjitSingh-zt1kl Ай бұрын
Very nice 👍🏻👍🏻👍🏻 Bai ji
@DeepD1000
@DeepD1000 Ай бұрын
🙏✅✅✅❤️
@yoyomajedar6712
@yoyomajedar6712 2 ай бұрын
ਬਹੁਤ ਵਧੀਆ ਗੱਲਬਾਤ🎉🎉ਚਮਕੀਲਾ ਚਮਕੀਲਾ ,ਮੁੱਸਾ ਮੁੱਸਾ ,ਦੋਨੋ ਨਾਮ ਪੂਰੀ ਦੂਨੀਆ ਚ ਗੂੰਜ ਰਹੇ ਨੇ,ਅੱਜ ਦੇ ਸਮੇ ਦੇ ਹਿਸਾਬ ਨਾਲ ਜੋ ਦੁਨੀਆਦਾਰੀ ਚ ਚਲ ਰਿਹਾ ਇਹ ਦੋਵੇ ਪੰਜਾਬ ਦਾ ਸਿਰ ਹੋਰ ਉੱਚਾ ਕਰ ਗਏ,ਦੁਨੀਆ ਦੇਖ ਰਹੀਆ ਪੰਜਾਬ ਦੇਸ ਦੇ ਦੋਨਾ ਬੱਚਿਆਂ ਨੂੰ,ਦੋਵੇਂ ਘੈਂਟ ਸੀ ਦੋਹਾ ਨੂ ਨਜਰ ਲੱਗ ਗਈ ਆਪਣਿਆ ਦੀ🎉
@DeepD1000
@DeepD1000 2 ай бұрын
❤️❤️✅
@JaggaSingh-cb6jk
@JaggaSingh-cb6jk 2 ай бұрын
ਚਮਕੀਲਾ ਬਾਈ ਜ਼ਿੰਦਾਬਾਦ 💪🏻💪🏻💪🏻
@DeepD1000
@DeepD1000 2 ай бұрын
❤️✅✅❤️
@desraj1141
@desraj1141 Ай бұрын
❤ Amar siingh chamkila and. Amar jot Jinda bad
@DeepD1000
@DeepD1000 Ай бұрын
✅❤️
@BharpoorSingh-ds6ef
@BharpoorSingh-ds6ef 2 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@DeepD1000
@DeepD1000 2 ай бұрын
ਧੰਨਵਾਦ ਜੀ 💐💐🙏🙏🙏❤️
@sukhjitbassi3857
@sukhjitbassi3857 2 ай бұрын
Very nice interview 👍. Thank you so much bro
@DeepD1000
@DeepD1000 2 ай бұрын
🙏🙏🙏💐❤️
@Mandeepbhamri590
@Mandeepbhamri590 2 ай бұрын
ਬਹੁਤ ਵਧੀਆ ਗੱਲ ਕਹੀ ਬਾਈ ਤੂੰ
@DeepD1000
@DeepD1000 2 ай бұрын
❤️❤️❤️❤️❤️✅
@productionpb48wale
@productionpb48wale 2 ай бұрын
❤Chamkila 🙏🏻
@DeepD1000
@DeepD1000 2 ай бұрын
🙏💐
@DeepD1000
@DeepD1000 Ай бұрын
ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ 🙏🙏🙏🙏🙏🙏🙏
@harneksingh8105
@harneksingh8105 2 ай бұрын
Ssa va kamaal di gal baat va kamaal amar singh chamkila amarjot
@DeepD1000
@DeepD1000 2 ай бұрын
❤️❤️💐🙏
@humanbody580
@humanbody580 2 ай бұрын
Legend man cmkella ji zindabad
@DeepD1000
@DeepD1000 2 ай бұрын
❤️
@ParminderSingh-
@ParminderSingh- 2 ай бұрын
ਚਮਕੀਲਾ ਵੀ ਸਿੱਧੂ ਮੂਸੇਵਾਲਾ ਵਾਂਗੂ ਬਹੁਤ ਦਲੇਰ ਬੰਦਾ ਸੀ ਮੋਤ ਤੋ ਡਰਦਾ ਨੀ ਸੀ
@DeepD1000
@DeepD1000 2 ай бұрын
✅✅🙏💐✅❤️
@ZujharSingh-jm1tu
@ZujharSingh-jm1tu 2 ай бұрын
ਚਮਕੀਲੇ ਤੇ ਸਿਧੂ ਵਿੱਚ ਫਰਕ ਚਮਕੀਲੇ ਨੇ ਸਮਾਜ ਨੂੰ ਗੰਦਾ ਕੀਤਾ ਸਿਧੂ ਨੇ ਸਮਾਜ ਨੂੰ ਮਰਦਾ ਵਾਂਗ ਜੀਣਾ ਦੱਸਿਆ
@harkishansingh4206
@harkishansingh4206 2 ай бұрын
Very Very good interview
@DeepD1000
@DeepD1000 2 ай бұрын
❤️❤️❤️✅
@Mandeepbhamri590
@Mandeepbhamri590 2 ай бұрын
ਮੁੱਛ ਫੁੱਟ ਗ਼ਬਰੂ ਸੀ,, ਦੋਵੇਂ ਸੀ ਜਵਾਨ,, ਦੁਨੀਆਂ ਤੇ ਵੱਖਰੀ ਸੀ,, ਦੋਵਾਂ ਦੀ ਪਛਾਣ,, ਪੱਟ ਸੱਕਦਾ ਨੀਂ ਕ਼ੋਈ ਲਾਲ਼ ਮਾਈ ਦਾ,, ਨੀਂ ਜਿਹਡ਼ੇ ਉਨ੍ਹਾਂ ਝੰਡੇ ਗੱਡਤੇ,, ਰਹਿੰਦੀ ਦੁਨੀਆਂ ਤੇ ਰਹੂ ਸਦਾ ਗੂੰਝਦੇ ਨੀਂ,, ਜਿਹਡ਼ੇ ਉਨ੍ਹਾਂ ਗੀਤ ਕੱਢਤੇ,, ਮੋਨੂੰ ਭਾਮੜੀ
@DeepD1000
@DeepD1000 2 ай бұрын
ਕਿਆ ਬਾਤ ਆ 🙏❤️❤️❤️❤️
@Nick-eb7up
@Nick-eb7up 2 ай бұрын
Eh Geet Chamkila Ji Ne Menu Sapne Ch Sunaya c Sach Kaha Bhabi, Nahi Karda Makhol Wand Rasgule, Te Dhar Mithe Chol Dhak Dugri Ch Dekh, Aaj Paati Jatt Ne Dekh 5911 Kol, Thaar Sire Di Liyake a Khadati Jatt Ne Dekh 5911 Kol
@DeepD1000
@DeepD1000 2 ай бұрын
😄😄
@nirmalaulakh4572
@nirmalaulakh4572 2 ай бұрын
Good
@DeepD1000
@DeepD1000 2 ай бұрын
Good✅
@Spambuzz
@Spambuzz 2 ай бұрын
Ehh ta eda Das ry han jevy ehna da janm chamkila roo pelagic hoeia hovy
@DeepD1000
@DeepD1000 2 ай бұрын
Itehaaas
@Mandeepbhamri590
@Mandeepbhamri590 2 ай бұрын
ਚਮਕੀਲਾ ਚਮਕੀਲਾ ਸੀ
@DeepD1000
@DeepD1000 2 ай бұрын
✅✅✅
@Ramandeep26609
@Ramandeep26609 2 ай бұрын
Sadhu sant ne Jo Keha udi gal sach hogi kade kade kisi di juban ch ina jiyada Siddhak hunda ki Jo bolata sach ho jata hai
@DeepD1000
@DeepD1000 2 ай бұрын
✅✅✅
@Foujifoujan528
@Foujifoujan528 Ай бұрын
ਜਿਨਾ ਦਾ interview hoo re ਚਮਕੀਲਾ ,,ਹੁਣ ਨਾਲ ਕੀ relation veer dee aa
@DeepD1000
@DeepD1000 Ай бұрын
✅✅✅
@user-zo6cp8ct5e
@user-zo6cp8ct5e 2 ай бұрын
Mere father de nal padai karda c chamkila.. te apna Ghar chamkile de Ghar de bilkul sahmne aa
@DeepD1000
@DeepD1000 2 ай бұрын
Achaa vir🙏✅🙏💐❤️
@maan-siingh
@maan-siingh Ай бұрын
Hai kuon hai bai Gurpreet Singh eh te film di story sunai janda...
@DeepD1000
@DeepD1000 Ай бұрын
Gurpreet Singh chahal ,, film Di same a story ?
@user-zo6cp8ct5e
@user-zo6cp8ct5e 2 ай бұрын
Koi pandit nahi c veer oh sant c nale sant ni aaye c ehne di Mata g Gaye c oh sant kol te os sant ne hi daseya c ki jo bacha aaoga oh kismat da bohut dhani howe ga
@DeepD1000
@DeepD1000 2 ай бұрын
🙏🙏🙏🙏🙏🙏
@vickysingh8071
@vickysingh8071 2 ай бұрын
Bay ji Tera bhut dan bad good chamkila good
@DeepD1000
@DeepD1000 2 ай бұрын
💐🙏🙏
@jasmindersingh8917
@jasmindersingh8917 2 ай бұрын
ਖਾ ਕੇ ਤੋਲਾ ਐਵੇ ਬੋਲੀ ਜਾਣਾ ਤੂੰ ਨਾਲ ਪੜਦਾ ਰਿਹਾ,,,,,,
@DeepD1000
@DeepD1000 2 ай бұрын
Tola khana saukha ni
@Nick-eb7up
@Nick-eb7up 2 ай бұрын
Bai Bohat Gallan Chamkile Bare Kise Nu Nahi Pata Preeti Sapru Ne V Chamkile Nu Marriage Da Proposal Deta c
@DeepD1000
@DeepD1000 2 ай бұрын
🙏🙏🙏✅
@maan-siingh
@maan-siingh Ай бұрын
Garib di chadai bardarst nahi hoyi . Sayad jatt hunda bachhh janda eh kadva sachhh hai .
@DeepD1000
@DeepD1000 Ай бұрын
✅✅❤️🙏🙏🙏
@KuldeepKaur-ob2id
@KuldeepKaur-ob2id Ай бұрын
Didar Sandhu ton vadh lachar kise ne nahi gaaya
@DeepD1000
@DeepD1000 Ай бұрын
✅✅✅
@LakhwinderSingh-eo7rr
@LakhwinderSingh-eo7rr 2 ай бұрын
Ene vi. Suni. Hoi a. E gall. Harek nu na le ke. Bejea kroo. Podcast lai. chaa enu pini ni audi
@DeepD1000
@DeepD1000 2 ай бұрын
🙏🙏 dhanwaad comment Krn lyi
@chahalch-mj6kb
@chahalch-mj6kb 2 ай бұрын
ਪੱਤਰਕਾਰ ਤੇ ਨਾਲ ਬੈਠੇ ਭਾੲੀ ਸਾਬ ਨੂੰ ਬੇਨਤੀ ਕਰਦਾ ਕਿ ਤੁਸੀ ਅਾਪਣੀ ਮਾਂ , ਭੈਣ ,ਧੀ ਅਤੇ ਘਰਵਾਲੀ ਨੂੰ ਕੋਲ ਬੈਠਾਕੇ ਚਮਕੀਲੇ ਦੇ ਗੰਦ ਗੀਤ ਸੁਣੋ ਤੇ ਫੇਰ ਸਵਾਲ- ਜਵਾਬ ਕਰਨਾ
@DeepD1000
@DeepD1000 2 ай бұрын
ਕਲਾਕਾਰੀ ਇਕ ਅਲੱਗ ਚੀਜ਼ ਐ ਬਾਈਜੀ , ਐਵੇਂ ਤਾਂ ਫੇਰ ਸਿੱਧੂ ਮੂਸੇਵਾਲਾ ਵੀ ਕਹਿੰਦਾ ਸੀ ‘ਰੰਨ ਇਹ ਸਾਂਭਨੀ ਲੰਡੂਆਂ ਦੇ ਵੱਸ ਨੀ ‘ ਏਹੇ comercial mettr ਗਾਉਣਾ ਪੈਂਦਾ ਇਹਨਾ ਨੂੰ , ਹੋਰ ਦੱਸਦੋ ਜੋ ਸਿੰਗਰ ਹੋਵੇ ਕੀਰਤਨ ਹੀ ਸਣਾਉਂਦਾ ਹੋਊ ਸਿਰਫ
@Ramandeep26609
@Ramandeep26609 2 ай бұрын
ਯਹਾਂ ਪ੍ਰਤੀ ਕੋਈ ਭੀ ਕਿਸੀ ਕੋ ਜਾਜ ਕਰਨ ਕੇ ਲੀਏ ਨਹੀਂ ਬੈਠਾ ਹੈ ਵਾਹ ਬਸ ਸਮਾਂ ਬਤਾ ਰਹੇ ਹਨ ਕਿ ਕੀ ਬਾਤ ਹੋਇ ਥੀ ਬਿਤੀ ਹੈ।ਸਮਾਜ ਮੇਂ ਦੇਖਨੇ ਵਾਲੇ ਲੋਗ ਭੀ ਨਹੀਂ ਆਪਕੇ ਘਰ ਮੇਂ ਪਰੇਸ਼ਾਂ ਹੋਤੀ ਤੋ ਆਪਕੋ ਪੁਛਤੇ ਕੀ ਕਰ ਦੀਆ
@chahalch-mj6kb
@chahalch-mj6kb 2 ай бұрын
@@DeepD1000 ੲਿੱਕ ਗੱਲ ਸੱਚੋ-ਸੱਚ ਦੱਸਣਾ ਕੀ ਤੁਸੀ ਅਾਪਣੇ ਪੀ੍ਵਾਰ ਵਿੱਚ ਬੈਠਕੇ ਚਮਕੀਲੇ ਦੇ ਗੀਤ ਸੁਣ ਸਕਦੇ ਹੋ ਸੱਚ ਦੱਸਣਾ
@AmarJeet-xj4ek
@AmarJeet-xj4ek Ай бұрын
Tera kida kithe c
@DeepD1000
@DeepD1000 Ай бұрын
Ki kehna ????????
@AmarJeet-xj4ek
@AmarJeet-xj4ek Ай бұрын
@@DeepD1000 matalab sokh
@kamalpreet3283
@kamalpreet3283 2 ай бұрын
Ni chamar kaum de a asi. Sikh ni hege asi
@DeepD1000
@DeepD1000 2 ай бұрын
👉
@singhnarinder4782
@singhnarinder4782 2 ай бұрын
Paiseya ali gll jhoothi aa eda da kuj ni kea c
@DeepD1000
@DeepD1000 2 ай бұрын
Acha ✅
@harjindersunder1855
@harjindersunder1855 2 ай бұрын
Kise nu mar dena, koi hl nai
@DeepD1000
@DeepD1000 2 ай бұрын
@ZujharSingh-jm1tu
@ZujharSingh-jm1tu 2 ай бұрын
ਕੰਜਰ ਦੇ ਚੇਲੇ ਕੰਜਰ ਚਮਕੀਲਾ ਸਭ ਤੋ ਵੱਡਾ ਕੰਜਰ ਉਸ ਨੂੰ ਸੁਣਨ ਵਾਲੇ ਛੋਟੇ ਕੰਜਰ
@DeepD1000
@DeepD1000 2 ай бұрын
ਅੱਛਾ
@user-yb9rk9jd1t
@user-yb9rk9jd1t 2 ай бұрын
Sab bakwas aw kuch ne aw ame gill mre jnda
@DeepD1000
@DeepD1000 2 ай бұрын
@kamboj_farming
@kamboj_farming 2 ай бұрын
ਬੱਸ। ਕਰੋ। ਯਾਰ। ਹੂੱਣ // ਪੰਜਾਬ। ਦੇ। ਹੋਰ। ਬਹੂਤ। ਆ / ਉਨਾਂ ਦੀ। ਗੱਲ। ਕਰੋ / ਕਿਸਾਨਾਂ ਦੀ। ਗੱਲ। ਕਰੋ
@worldmade5599
@worldmade5599 2 ай бұрын
tu kri jah prawa
@DeepD1000
@DeepD1000 2 ай бұрын
🙏🙏🙏💐
Stupid Barry Find Mellstroy in Escape From Prison Challenge
00:29
Garri Creative
Рет қаралды 20 МЛН
Homemade Professional Spy Trick To Unlock A Phone 🔍
00:55
Crafty Champions
Рет қаралды 56 МЛН
The joker's house has been invaded by a pseudo-human#joker #shorts
00:39
Untitled Joker
Рет қаралды 4,5 МЛН
Stupid Barry Find Mellstroy in Escape From Prison Challenge
00:29
Garri Creative
Рет қаралды 20 МЛН