ਜਿੰਦਰ ਦੀ ਬਹੂ ਨੇ ਲਾਤੇ ਜੱਫੇ 🤣 ਇਹਨਾ ਦਾ ਨੀ ਕਲੇਸ ਮੁੱਕਦਾ 😂 ll latest Punjabi comedy video 2024

  Рет қаралды 146,094

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 460
@PalaAULAKH
@PalaAULAKH 6 ай бұрын
ਜਿਹੜੇ ਜਿਹੜੇ ਵੀਰ ਬੰਤ ਨੂੰ ਮਿਸ ਕਰਦੇ ਆ ਉਹ ਵੀਰ ਲਵਾਉ ਹਾਜ਼ਰੀ ਲਵਜੂ ਬਾਈ ਜੀ❤❤👍👍
@prabhdeepromana6808
@prabhdeepromana6808 6 ай бұрын
ਆਣ ਮਿਲੋqat2 ਲੈ ਕੇਆਓ ਬਾਈ
@baflexx5285
@baflexx5285 6 ай бұрын
Hnji
@KU77AR
@KU77AR 6 ай бұрын
ਬੰਤ ਜੱਟ ਬੀਟ ਵਾਲੇ ਇੰਦਰ ਨਾਲ ਜਾ ਰਲਿਆ ਇਹਨਾਂ ਨੂੰ ਛੱਡ ਗਿਆ
@avtardeol7895
@avtardeol7895 6 ай бұрын
Miss you too bant
@gurpreetmaan-oh1yr
@gurpreetmaan-oh1yr 6 ай бұрын
Nice video❤❤❤
@JagpalSingh-vt8qt
@JagpalSingh-vt8qt 6 ай бұрын
ਜਿਹੜੇ 22 ਪ੍ਰੀਤੋ ਤੇ ਬੰਤ ਦੀ ਐਕਟਿੰਗ ਨੂੰ ਪਿਆਰ ਕਰਦੇ ਨੇ ਕਰੋ ਲਾਈਕ❤❤❤❤❤❤
@JaswantSingh-ww5sy
@JaswantSingh-ww5sy 6 ай бұрын
ਬਹੁਤ ਵੱਦੀਆ ਲੱਗੀ ਵੀਡਿਓ ਸਾਰੀ ਟੀਮ ਧੰਨਵਾਦ ਜੀ
@suchasingh3466
@suchasingh3466 6 ай бұрын
Very❤❤❤very nice🙏🙏🙏
@ashupreet83
@ashupreet83 6 ай бұрын
Bant bina chanel ni kise kam da
@ashupreet83
@ashupreet83 6 ай бұрын
Bant bina chanel da koi kam ni hai band krdo flop hojo ge
@GurwinderSohi-vk7tu
@GurwinderSohi-vk7tu 6 ай бұрын
Miss you
@rinkugillsony
@rinkugillsony 6 ай бұрын
❤❤❤❤🎉🎉🎉🎉 ਬੰਤ ਬਿਨਾ ਰੌਣਕ ਨੀ ਬਾਈ ਜੀ ਜਲਦੀ ਹੀ ਬੰਤ ਨੂੰ ਲੇ ਕੇ ਆਓ ਬਾਈ ਜੀ
@avjindersinghsodha3633
@avjindersinghsodha3633 6 ай бұрын
ਸਾਡਾ ਜਾਨੀ ਯਾਰ ਮਿੱਤਰ ਪਿਆਰਾ ਬੰਤ ਪ੍ਰਧਾਨ
@prabhdeepromana6808
@prabhdeepromana6808 6 ай бұрын
ਅੱਜ ਤੋ ਕਰਨਲ ਵੀ ਪਰਦਾਨ ਆ❤❤
@rupinderjit627
@rupinderjit627 6 ай бұрын
ਬੰਤ ਬਿਨਾ ਸਵਾਦ ਨਹੀਂ ਯਾਰੋ ਬੰਤ ਨੂੰ ਲੈਕੇ ਆਓ❤
@jotisingh2647
@jotisingh2647 6 ай бұрын
Shi gal a bai
@yadwindersingh2253
@yadwindersingh2253 6 ай бұрын
ਬੰਤ ਵਰਗੇ ਹੋਰ ਬਥੇਰੇ ਆਉਣਗੇ ਬਾਈ ਜੀ ਵੀਡੀਓ ਚ
@user-wx1lt5jm7r
@user-wx1lt5jm7r 6 ай бұрын
Bant Bina gal ne bni
@arshromana6352
@arshromana6352 6 ай бұрын
@@yadwindersingh2253bhull ja v bant vrga hr aju koi
@GurmeetSingh-ng5ji
@GurmeetSingh-ng5ji 6 ай бұрын
ਕਾਲੀ ਦੁਨੀਆਂ ਦਾ ਪ੍ਰਧਾਨ ਦੀ ਜ਼ਮਾਨਤ ਕਰਵਾ ਦਿਉਂ
@sonukahlon6883
@sonukahlon6883 6 ай бұрын
Ohdi zamanat nhi hundi hun oh te gya bhagu kol maldar chade nal
@ajadbindersingh8116
@ajadbindersingh8116 6 ай бұрын
ਬੰਤ ਨੂੰ ਜਰੂਰ ਲੈ ਕੇ ਆਉ ਬਾਈ
@VinodKumar-fz8mw
@VinodKumar-fz8mw 6 ай бұрын
ਬੰਤ ਨੂੰ ਲਾਇ ਕ ਆਵੋ ਵੀਰ
@sukhcharangill9481
@sukhcharangill9481 6 ай бұрын
ਬੰਤ ਦੇ ਨਾਲ ਹੀ ਗੱਲ ਬਣਦੀ ਹੈ ❤❤❤❤
@lakhwinderchahal7834
@lakhwinderchahal7834 6 ай бұрын
ਬਹੁਤ ਵਧੀਆ ਵੀਡੀਓ
@SandhuRXZ
@SandhuRXZ 6 ай бұрын
ਬੰਤ ਬਿਨਾਂ ਗੱਲ ਨੀ ਬਣਦੀ ਬਾਈ 😢😢
@user-mb1eh6gx2u
@user-mb1eh6gx2u 6 ай бұрын
ਬੰਤ ਬਿਨਾਂ ਗੱਲ ਨੀ ਬਣਦੀ ਬਾਈ
@nippyjeepmodificationssing4885
@nippyjeepmodificationssing4885 5 ай бұрын
Bant nu le k aao jldi
@farmer3822
@farmer3822 6 ай бұрын
ਜਿਹੜੇ ਕਹਿੰਦੇ ਆ ਬੰਤ ਬਿਨਾ ਸਵਾਦ ਨੀ bhai ਕਿਓਂ ਤੁਸੀ ਏਵੇ ਕਰਦੇ ਹੁਣਿਓ ਸਾਰੇ ਹੀ ਐਕਟਰ vdia ਨੇ ਐਕਟਰ ਆਉਂਦੇ ਜਾਂਦੇ ਰਹਿੰਦੇ ਆ ਸਾਰੀ ਟੀਮ ਦੀ ਸਪੋਰਟ ਕਰਿਆ ਕਰੋ
@harpreetSingh-uy8gd
@harpreetSingh-uy8gd 6 ай бұрын
Right
@jashansidhu9450
@jashansidhu9450 6 ай бұрын
ਬਹੁਤ ਵਧੀਆ ਵੀਡੀਓ ਹੁੰਦੀ ਏ ਪ੍ਰੀਤੋ ਦਿੜ੍ਹਬਾ ਬੰਤ ਨੂੰ ਜਲਦੀ ਲੈ ਆਉ ਸੀਬੋ ਜਿੰਦਰ ਮਸਲਾ ਜ਼ਿਆਦਾ ਗੱਲਾਂ ਸਨਦੀਪ ਕੱਟਾ ਸਿਰਾਂ ਐਕਟਿੰਗ ਸਾਰੀਆਂ ਦੀ🎉😢🎉
@PalaAULAKH
@PalaAULAKH 6 ай бұрын
ਨਮੋਲ ਆਲੇ ਜੱਟ ਆ ਗਏ ਉਏ ਆਜੋ ਫੇਰ ਜਿਹੜੇ ਜਿਹੜੇ ਵੀਰ ਕਰਨੈਲ ਤੇ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਹਾਜ਼ਰੀ ਲਵਜੂ ਬਾਈ ਸਾਰੀ ਟੀਮ ਨੂੰ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾ ਨੂੰ ਲਵਜੂ ਬਾਈ ਜੀ❤❤👍👍
@GurpreetSinghRandhawa-j4z
@GurpreetSinghRandhawa-j4z 6 ай бұрын
ਬਹੁਤ ਵਧੀਆ ਵੀਡੀਓ ਹੁੰਦੀ ਹੈ ਭਾਈ ਸੋਡੀ ਵੀਡੀਓ ਵਿੱਚ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਲੱਗੀ ਜਿੰਦਰ ਦਾ ਰੋਲ ਵੱਧ ਪਾਇਆ ਕਰੋ ਅਤੇ ਬੰਤ ਨੂੰ ਵੀ ਛੇਤੀ ਜੇਲ ਚੋ ਕਢਾਓ ਕਾਲੀ ਦੁਨੀਆ ਦੇ ਪ੍ਰਧਾਨ ਤੋਂ ਬਿਨਾਂ ਗੱਲ ਨਹੀਂ ਬਣਦੀ ਮੇਰਾ ਨਾਮ ਗੁਰਪ੍ਰੀਤ ਪਿੰਡ ਝੇਰਿਆਵਾਲੀ ਜਿਲਾ ਮਾਨਸਾ ਜਿਨਾਂ ਨੂੰ ਜਿੰਦਰ ਦੀ ਐਕਟਿੰਗ ਵਧੀਆ ਲੱਗਦੀ ਹ ਲਵਾਓ ਹਾਜ਼ਰੀ❤❤❤
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤
@BhupinderSingh-yg8cg
@BhupinderSingh-yg8cg 6 ай бұрын
ਆ ਗਏ ਜੀ,,, ਆ ਗਏ,,,ਨਮੋਲ ਵਾਲੇ,,,,, ਬੰਤ ਸਿੰਘ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,, ਪ੍ਰੀਤੋ,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,, ਨਾਜਰ ਕੱਟਾ,,,, ਸੀਬੋ,,,,, ਸੰਦੀਪ ਬੇਟਾ,,,, ਜਿੰਦਰ,,,, ਬੀਰੋ,,,,, ਲਾਬੋ,,,, ਲਾਂਬਾ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@BudhSingh-tu8vt
@BudhSingh-tu8vt 6 ай бұрын
਼ਬੰਤਾ ਦੀ ਤੇ ਪ੍ਰੀਤੋ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਬੁੱਧ ਸਿੰਘ ਪਿੰਡ ਪਮਾਲ
@SanderSandeep-ti2ex
@SanderSandeep-ti2ex 6 ай бұрын
ਬੰਤ ਨੂੰ ਜਲਦੀ ਲੈਕੇ ਆਵੋ ਵੀਰ ਸਭ ਤੋਂ ਘੈਂਟ ਐਕਟਕਿੰਗ ਬੰਤ ਦੀ ਲਗਦੀ ਆ ਪ੍ਰਧਾਨ ਸਾਬ ਜਿੰਦਾ ਬਾਦ
@Turbanator54
@Turbanator54 6 ай бұрын
ਨਮੋਲ ਵਾਲੀਊ ਪਤੰਦਰੋ ਬੰਤ ਬੂਟਾ ਕਿੱਧਰ ਤੌਰ ਤਾ ਫਿਲਮ ਛੱਡ ਤਾ ਨਹੀਂ ਗਿਆ,,,,,,,,,,,,,,,,, 😅
@KU77AR
@KU77AR 6 ай бұрын
ਛੱਡ ਗਿਆ ਓਹ ਜੱਟ ਬੀਟ ਵਾਲੇ ਇੰਦਰ ਨਾਲ ਜਾ ਰਲਿਆ ਓਸ ਦਾ ਇੰਸਟਾਗ੍ਰਾਮ ਚੈੱਕ ਕਰੋ ਜਾ ਕੇ ਓਹ ਤਾਂ ਪੂਰੇ ਦਬਕੇ ਮਾਰ ਰਿਹਾ ਇਹਨਾ ਨੂੰ
@arshromana6352
@arshromana6352 6 ай бұрын
Chhd gya y
@nippyjeepmodificationssing4885
@nippyjeepmodificationssing4885 5 ай бұрын
Nhi bai Eve nhi shdd da
@sukhdevbadla9444
@sukhdevbadla9444 6 ай бұрын
ਸੀਰੀ ਤੇ ਮਾਲਕਣ ਅਸਲ ਘਟੀਆ ਸੋਚ
@farmer3822
@farmer3822 6 ай бұрын
Jinder kehnda bande ਚੜਉਂਦੀ ਆ ਇਹ ਗੱਲ ਗਲਤ ਜੇ ਲਗਦੀ ਆ 😂😂😂
@HarmanMander-vh4kr
@HarmanMander-vh4kr 6 ай бұрын
ਲਾਡੀ ਦੀ ਐਕਟਿੰਗ ਵਿੱਚ ਵੀ ਨਿਖਾਰ ਆ ਰਿਹਾ. ਜਿਹੜੀ ਆਪਣੇ ਕੋਲੋ ਗੱਲ ਬਣਾਕੇ ਦੱਸਦਾ ਓਹੋ ਕੈਂਟ ਹੁੰਦੀ ਆ 😂😂
@championgamemap6485
@championgamemap6485 6 ай бұрын
❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਨਦੀਪ ਜਿੰਦਰ ਰਾਮਾਂ ਬੰਤ ਐਂਡ ਪਾਰਟੀ ਜਿੰਦਾ ਬਾਦ ❤❤❤❤❤🍇🍎🌺⚘🌺⚘🌹🌹🌹🌺🌺⚘⚘🎁❤
@KamaljeetSingh-oe6or
@KamaljeetSingh-oe6or 6 ай бұрын
ਕਾਲੀ ਦੁਨੀਆਂ ਦਾ ਪਰਧਾਨ ਬੰਤ ਜਿੰਦਾਬਾਦ, ਬੰਤ ਬਿਨਾ ਬਹੁਤੀ ਗੱਲ ਨੀ ਬਣਦੀ। ਬੰਤ ਦੀ ਵਾਪਸੀ ਕੀਤੀ ਜਾਵੇ।
@yadwindersingh2253
@yadwindersingh2253 6 ай бұрын
ਬੰਤ ਚ ਕੀ ਖਾਸ ਗੱਲ ਹੈ
@KamaljeetSingh-oe6or
@KamaljeetSingh-oe6or 6 ай бұрын
@@yadwindersingh2253 ਬਾਈ ਬੰਤ ਦੀ ਐਕਟਿੰਗ ਵੱਖਰਾ ਹੀ ਰੰਗ ਬੰਨਦੀ ਆ। ਬੰਤ ਵਰਗੇ ਡਾਇਲਾਗ ਕਿਸੇ ਹੋਰ ਦੇ ਮੂੰਹੋ ਨਹੀਂ ਜੱਚਣੇ । ਨਾ ਹੀ ਬੰਤ ਵਾਂਗ ਕੋਈ ਰੋਅ ਸਕਦਾ।
@sarvansinghgill4702
@sarvansinghgill4702 6 ай бұрын
ਬਹੁਤ ਹੀ ਵਧੀਆ ਵੀਡੀਓ ਆ ਕਰਨੈਲ ਰਾਮਾ ਲਾਬਾ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਬਹੁਤ ਹੀ ਵਧੀਆ ਏਪੀਸੋਡ ਆ
@rupinderdhillon2374
@rupinderdhillon2374 6 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਬੰਤ ਦੀ ਗੈਰ ਹਾਜ਼ਰੀ ਰੜਕਦੀ ਆ
@jasveerkaur8572
@jasveerkaur8572 6 ай бұрын
😂😂😂😂😅😅 ਬਹੁਤ ਬਹੁਤ ਬਹੁਤ ਵਧੀਆ
@Gurleen-ho5pj
@Gurleen-ho5pj 6 ай бұрын
ਵਾਈ ਵੰਤ ਨੂੰ ਲੈ ਆਊ ਅਸੀ ਤਾ ਵੀਡੀਉ ਵੀ ਨੀ ਵੇਖਦੇ ਵੰਤ ਤੋ ਬਿਨਾ 🎉🎉🎉🎉🎉
@KU77AR
@KU77AR 6 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@gamingvideos3271
@gamingvideos3271 6 ай бұрын
ਬੰਤ ‌ਵਿਨਾ ਕੋਈ। ਪਰੋਤੀ ਨੂੰ ਨਾ। ਲੈਜੇ
@JaspreetSingh-c6x
@JaspreetSingh-c6x 6 ай бұрын
ਬਹੁਤ ਵਧੀਆ ਵੀਡੀਓ ਹੈ🙏🙏🙏🙏🙏🙏👍👍👍👍👍👍👍👍👍👍👍👍👍👍👍👍👍👍👍👍👍👍👍👍👍👍
@Simransingh388Simran
@Simransingh388Simran 6 ай бұрын
ਬਾਈ,ਜੀ,ਸੋਡੀ, ਵੀਡੀਓ,ਦੇਖ,ਕੇ,ਹਰ, ਦੁੱਖ, ਭੁੱਲ,ਜਾਨੇਆ,ਸਾਰੇਈ,ਅੰਤ, ਨੇ 😂😂😂😂
@jsa-bb2mf
@jsa-bb2mf 6 ай бұрын
Vary vary vary nice video
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@HarpreetSingh-d3n2x
@HarpreetSingh-d3n2x 6 ай бұрын
ਬੰਤ ਕਿੱਧਰ ਗਿਆ
@user-tt5we4iv6r
@user-tt5we4iv6r 6 ай бұрын
Very nice ji ❤😊😊😊
@SukhdeepSingh-md7th
@SukhdeepSingh-md7th 6 ай бұрын
ਬਹੁਤ ਵਧੀਆ 😂😂
@PrabhnoorMann-kp7ge
@PrabhnoorMann-kp7ge 6 ай бұрын
ਬੰਤ ਦੀ ਵਾਪਸੀ ਕਰੋ ਜੀ
@sandeepdhillon6719
@sandeepdhillon6719 6 ай бұрын
❤❤ ਬਹੁਤ ਵਧੀਆ ਜੀ ❤❤
@bhindadandiwal5546
@bhindadandiwal5546 6 ай бұрын
❤❤
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@sukhjitsingh1916
@sukhjitsingh1916 6 ай бұрын
ਜਿੰਦਰ ਰੋਦਾ ਸੋਣਾ ਲਗਦਾ 😂😂😂
@BhollaKutta
@BhollaKutta 6 ай бұрын
ਬੰਤ ਆਵੇ ਬਾਈ ਜੀ ❤❤
@satnamkaur2435
@satnamkaur2435 6 ай бұрын
ਠਰਕੀ ਕਰਨੈਲ 😂
@gurpreetsidhu8166
@gurpreetsidhu8166 6 ай бұрын
Nice y
@jagvirsinghbenipal5182
@jagvirsinghbenipal5182 6 ай бұрын
ਸਿਰਾ ਬਾਈ ਜੀ 👌👌🔥🔥
@TejinderKhan-j1t
@TejinderKhan-j1t 6 ай бұрын
Good
@riyasanjeevbajaj
@riyasanjeevbajaj 6 ай бұрын
So funny video 😅😅 nd wait for next part 👍🏻
@DharmpreetChahal
@DharmpreetChahal 6 ай бұрын
😂😂
@hardeepgill3105
@hardeepgill3105 6 ай бұрын
ਬਾਈ ਮੋਹ ਮੁੱਲ ਨਹੀਂ ਵਿਕਦੇ ਮੈਡਮ ਦੀ ਗੱਲ ਬਿਲਕੁੱਲ ਸਹੀ ਹੈ ਜੀ
@harpindermalhi9600
@harpindermalhi9600 6 ай бұрын
ਇਸ ਵਾਰ ਗੱਲ ਨਹੀ ਬਣੀ ਵੀਰ
@JaspalSingh-db9xi
@JaspalSingh-db9xi 6 ай бұрын
ਬਹੁਤ ਵਧੀਆ ਵੀਡੀਓ ਨੇ ਜੀ ਸੋਡੀਆ ਵਾਹਿਗੁਰੂ ਤੱਰਕੀ ਬਖਸ਼ੇ ਜ਼ੀ ਸੋਡੀ ਸਾਰੀ ਟੀਮ ਨੂੰ 👍👌🙏♥️
@GursewakSingh-xd8if
@GursewakSingh-xd8if 6 ай бұрын
Bhut vadiya video 22 g
@tarnpreetsingh8334
@tarnpreetsingh8334 6 ай бұрын
😀😀😀😀😀😀
@AmandeepSingh-bu4wn
@AmandeepSingh-bu4wn 6 ай бұрын
ਸਾਰੀ ਟੀਮ ਬਹੁਤ ਵਧੀਆ ਜੀ ❤❤❤
@atmahanda2418
@atmahanda2418 6 ай бұрын
Very good video y g
@hardeepghumaan5459
@hardeepghumaan5459 6 ай бұрын
Bant pardhan miss you 😘
@Trader_gaming-v8k
@Trader_gaming-v8k 6 ай бұрын
❤❤ very good aa ji🎉🎉
@officialRupinderchahal
@officialRupinderchahal 6 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏
@jobangill7089
@jobangill7089 6 ай бұрын
Bant nu jrur leke ayaao❤❤❤❤🎉🎉
@luckybrar6293
@luckybrar6293 6 ай бұрын
bant lyo
@sukhjitsingh1916
@sukhjitsingh1916 6 ай бұрын
ਅਾ ਬੜੀ ਧਮਕੀ ਅਾ ਅਸੀ ਨਰੇਗਾ ਚ ਜੇ ਚਾਰ ਦਿਨ ਬੰਦਾ ਕੱਮ ਤੇ ਨਾ ਜਾਵੇ
@Trader_gaming-v8k
@Trader_gaming-v8k 6 ай бұрын
All episode very nice 🤠🎉🎉❤❤❤❤
@PannaLal-fo9ed
@PannaLal-fo9ed Күн бұрын
Nice video bro ❤❤❤❤❤😅😅😅😅😅
@sukhdevsingh-kc9zd
@sukhdevsingh-kc9zd 6 ай бұрын
Mann gye preeto di yari karnail naal.
@inderjitkaur2088
@inderjitkaur2088 5 ай бұрын
ਬਹੁਤ ਵਧੀਆ ਵੀਡੀਓ ਜੀ ❤❤
@user-lh3yo3fp6b
@user-lh3yo3fp6b 6 ай бұрын
Beautiful video
@ParmjitSidhu-gk9fq
@ParmjitSidhu-gk9fq 6 ай бұрын
👍👍👍♥️♥️
@devindersingh4534
@devindersingh4534 6 ай бұрын
ਬਹੁਤ ਵਧੀਆ ਵੀਡੀਓ ਆ ਜੀ
@gurpreetmaan-oh1yr
@gurpreetmaan-oh1yr 6 ай бұрын
Veri nice video
@paviterchahal5074
@paviterchahal5074 4 ай бұрын
ਬਹੁਤ ਵਧੀਆ ਬਾਈ ਜੀ
@jassajassal6076
@jassajassal6076 6 ай бұрын
😂😂😂haqqaqqqq kehnda chk rate vad geya 😂😂😂15000 hogeya 😂😂😂
@deep1990
@deep1990 6 ай бұрын
Misu.banat.bro
@user-xk7jf3eo9i
@user-xk7jf3eo9i 6 ай бұрын
Very nice video ji
@gurdassingh7360
@gurdassingh7360 6 ай бұрын
ਬੰਤ ਨੂੰ ਲੈ ਕੇ ਆਉ 🎉🎉🎉
@amarjitsingh1946
@amarjitsingh1946 6 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@bindersinghsidhu4542
@bindersinghsidhu4542 6 ай бұрын
Happy Happy Happy
@harmansekhon1641
@harmansekhon1641 6 ай бұрын
❤❤👍👍👌👌
@indergillgill8849
@indergillgill8849 6 ай бұрын
ਬੰਤ ਬਾਈ ਜਿੰਦਾਬਾਦ
@GurpreetSingh-he2hp
@GurpreetSingh-he2hp 6 ай бұрын
Very nice 👍
@pawanveersingh5071
@pawanveersingh5071 6 ай бұрын
Very good 22 g
@darshansinghcheema6383
@darshansinghcheema6383 6 ай бұрын
Very nice video
@GurpreetSingh-mi9mi
@GurpreetSingh-mi9mi 6 ай бұрын
Nice video veer ji ❤❤❤❤❤❤
@Ravidelwanala
@Ravidelwanala 4 ай бұрын
SirrA lone O 22 😂
@harrygammer1403
@harrygammer1403 6 ай бұрын
Lava Lavo ਜਿੰਦਾਬਾਦ 😂😂😂❤❤
@beerasingh7821
@beerasingh7821 6 ай бұрын
Ok👌👌👍👍❤️❤️😂😂
@jaskaransingh4681
@jaskaransingh4681 6 ай бұрын
❤❤❤😂😂😂😅😅😅😊😊
@jassi3221
@jassi3221 6 ай бұрын
ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@harindersingh9832
@harindersingh9832 6 ай бұрын
ਬੰਤ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਸੀ
@boharsingh7725
@boharsingh7725 6 ай бұрын
ਵਾਹ ਜੀ ਬਹੁਤ ਹੀ ਵਧੀਆ ਬਾਈ 👍👍👍👍👍
@gurjeetsidhu6383
@gurjeetsidhu6383 6 ай бұрын
❤❤❤🎉🎉😂😂
@HarpalSingh-il9om
@HarpalSingh-il9om 6 ай бұрын
❤❤❤nincviedeo
@gurjindersingh3638
@gurjindersingh3638 6 ай бұрын
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸੋਦਾ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਕਮਾਲ ਕਰ ਤੀ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
@user-ds5iy2cq7d
@user-ds5iy2cq7d 6 ай бұрын
Very nice ❤❤
@IqbalSandhu-pb5cv
@IqbalSandhu-pb5cv 6 ай бұрын
ਸੀਬੋ ਨੇ ਠੋਕ ਕੇ ਸਪੋਟ ਕੀਤੀ ਜਿੰਦਰ ਦੀ
@user-zt4kt4vw9n
@user-zt4kt4vw9n 6 ай бұрын
Lv u y sariiiiii team nuuuuuiiuu❤❤❤❤❤❤❤❤❤❤❤❤❤❤❤❤❤❤❤❤❤❤
@jassijassi8736
@jassijassi8736 6 ай бұрын
ਮੈ ਪਹਿਲਾ ਕਮੈਟ ਪੜੇ ਜੇ ਵਿਡੀੳੁ ਵਿਚ ਬੰਤ ਦਾ ਕਿਰਦਾਰ ਨਹੀ ਹੈ ਤਾਂ ਅਾਪਾ ਵਿਡੀੳੁ ਵੇਖੀ ਹੀ ਨਹੀ ਸਾਰੇ ਕਿਰਦਾਰ ਵਧੀਅਾ ਨੇ ਪਰ ੲਿਕ ਅੱਧਾ ਕਿਰਦਾਰ ਸਵਾਦ ਵਾਲਾ ਹੁੰਦਾ ਜਿਸ ਨੂੰ ਵੇਖ ਕੇ ਟੈਨਸ਼ਨ ਖਤਮ ਹੁੰਦੀ ਹੈ ਹੁੱਣ ਵਿਡੀੳੁ ਵੇਖ ੲਿਹ ਟੈਨਸ਼ਨ ਹੁੰਦੀ ਬੰਤ ਦਾ ਰੋਲ ਖਤਮ ਹੋ ਗਿਅਾ ੲਿਸੇ ਕਰਕੇ ਅਾਪਾ ਨੇ ਵਿਡੀੳੁ ਵੇਖਣੀ ਬੰਦ ਕਰਤੀ
@sukhjitsingh1916
@sukhjitsingh1916 6 ай бұрын
ਲਾਬਾਂ ਤਾ ਵਚਾਰਾ ਸੰਨੀ ਰਲੋਣ ਜੋਗਾ ਈ ਅਾ
@binderibinder1970
@binderibinder1970 6 ай бұрын
Bant Khita gaye veer
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
Players vs Corner Flags 🤯
00:28
LE FOOT EN VIDÉO
Рет қаралды 22 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН