ਜਿੰਦਰ ਤੇ ਸੰਦੀਪ ਨੇ ਰਾਮਾ ਕੁੱਟਿਆ ਕਰਨੈਲ ਦੇ ਗੀਜੇ ਚੋ ਕਰਦਾ ਸੀ ਪੈਸੇ ਚੋਰੀ । Latest punjabi comedy video 2024

  Рет қаралды 112,179

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 237
@gurlalvirk3814
@gurlalvirk3814 Ай бұрын
ਬੰਤ ਕਿੱਥੇ ਗਿਆ ਓਸ ਬਿਨਾਂ ਗੱਲ ਨਹੀਂ ਬਣਦੀ 😂😂🎉🎉
@JasbirSingh-mw1vr
@JasbirSingh-mw1vr Ай бұрын
ਗੁਰਲਾਲ ਜੀ ਸਚ ਦਸਿਓ ਕਿ ਤੁਸੀਂ ਇਹ ਵੀਡੀਓ ਵੇਖੀ ਜਾਂ ਨਹੀਂ।ਜੇ ਵੇਖੀ ਤਾਂ ਕਮੀ ਕਿਥੇ ਰਹਿ ਗਈ ਬੰਤ ਬਿਨਾ
@PalaAULAKH
@PalaAULAKH Ай бұрын
​@@JasbirSingh-mw1vrਬਾਈ ਸੱਚੀ ਗੱਲ ਆ ਬੰਤ ਤਾਂ ਬੰਤ ਹੀ ਸੀ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ Ай бұрын
​@@JasbirSingh-mw1vr ਰੜਕਦੀ ਕਰਕੇ ਲੋਕ ਯਾਦ ਕਰਦੇ ਬੰਤ ਨੂੰ ਬਾਕੀ ਮੰਨਣਾ ਨਾਂ ਮੰਨਣਾ ਆਪਦੀ ਮਰਜ਼ੀ
@HargunDeol-d6y
@HargunDeol-d6y Ай бұрын
Shi gl a
@gurlalvirk3814
@gurlalvirk3814 Ай бұрын
@@JasbirSingh-mw1vr ਬਾਹੀ ਜੀ ਜਦ ਪ੍ਰੀਤੋ ਦਾ ਰੋਲ ਆਉਂਦਾ ਓਸ ਟਾਈਮ ਕਮੀ ਮਹਿਸੂਸ ਹੁੰਦੀ ਜੀ
@happybrar5825
@happybrar5825 Ай бұрын
ਮਿੰਦੋ ਦੇ ਮੋਢਾ ਕੀ ਮਾਰਿਆ ਕਰਨੈਲ ਨੇ ਲਾਭੋ ਵਿੱਚ ਤੇ ਫੱਕਾ ਨੀ ਰਿਹਾ 😂😂😂😂😂😂😂
@balkarsingh-nn5le
@balkarsingh-nn5le Ай бұрын
ਲਾਬੋ ਨੂੰ ਕੁੱਝ ਜ਼ਿਆਦਾ ਹੀ ਬੁਰਾ ਲੱਗਦਾ ਕੇ ਕਰਨੈਲ ਕਿਸੇ ਹੋਰ ਨਾਲ਼ ਫਿਰੇ ਲਾਬੋ ਪੱਕੀ ਸਹੇਲੀ ਆ ਕਰਨੈਲ ਦੀ 😂😂😂😂😝😛😝😛💖👌👍💓
@PalaAULAKH
@PalaAULAKH Ай бұрын
ਆ ਗਏ ਬਾਈ ਉਏ ਨਮੋਲ ਆਲ ਨਵੀ ਵੀਡੀਓ ਲੈਕੇ ਕਰਨੈਲ ਤੇ ਮਿੰਦੋ ਦੀ ਐਕਟਿੰਗ ਨੂੰ ਪਸੰਦ ਕਰਨ ਵਾਲੇ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਜਿੰਦਰ ਹੋਰੀ ਨਮੋਲ ਆਲੇ ਜੱਟ ਕਮਾਲ ਕਰ ਤੀ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ
@ekamgill314-v
@ekamgill314-v Ай бұрын
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਕਾਕਾ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@RajuMaan-k2t
@RajuMaan-k2t Ай бұрын
ਜਿੰਦਰ, ਹੋਰੀ ਨਮੋਲ ਆਲੇ ਜੱਟ ਸਿਰਾ ਲਾਈ ਜਾਦੇ ਆ❤❤❤❤❤❤❤❤❤❤
@DavinderSingh-k9g
@DavinderSingh-k9g Ай бұрын
❤❤❤ ਬਹੁਤ ਬਹੁਤ ਵਧਾਈ ਵੀਰ ਜੀ ਖਿੱਚ ਰੱਖੋ ਕੰਮ ਨੂੰ ਜੀ
@BhupinderSingh-yg8cg
@BhupinderSingh-yg8cg Ай бұрын
ਆ ਗਏ ਜੀ ਨਮੋਲ ਵਾਲੇ,,,,ਪ੍ਰੀਤੋ,,,, ਕਰਨੈਲ ਕੈਲੀ,,,, ਮਿੰਦੋ ,,,ਰਾਮਾ ਵਿਚੋਲਾ,,, ਨਾਜਰ ਕੱਟਾ,,, ਸੀਬੋ,,,, ਸੰਦੀਪ ਬੇਟਾ,,, ਜਿੰਦਰ,,,, ਬੀਰੋ,,, ਗੱਰਜਨ,,, ਲਾਂਬਾ,,,, ਲਾਬੋ,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@GurbaxSingh-i2k
@GurbaxSingh-i2k Ай бұрын
Hmm
@BalwinderSingh-zb6gc
@BalwinderSingh-zb6gc Ай бұрын
ਬਹੁਤ ਸੋਹਣੀ ਵੀਡੀਓ ਆ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤
@rupinderdhillon2374
@rupinderdhillon2374 Ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਬੰਤ ਦੀ ਹਾਜ਼ਰੀ ਲਗਵਾੇ।
@RamandeepKaur-w2i
@RamandeepKaur-w2i Ай бұрын
ਤੇਰਾ ਕੰਪਿਊਟਰ ਦਿੰਦਾ ਸਾਥ ਕੁੜੇ..... 🤣🤣🤣🤣
@JaspreetSingh-c6x
@JaspreetSingh-c6x Ай бұрын
ਬਹੁਤ ਵਧੀਆ ਵੀਡੀਓ ਹੈ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੀ ਟੀਮ ਨੂੰ👍👍👍👍👍👍👍👍👍👍👍👍👍 👍👍👍👍👍👍👍👍👍👍👍👍👍💯💯👍👍👍👍👍👍👍👍👍👍👍👍👍👍
@N.G.GAMERZ-q3x
@N.G.GAMERZ-q3x Ай бұрын
ਇੱਕ ਕਿੱਲੇ ਦੀ ਬਾਹੀ ਭੱਜੇ ਨੀ ਪੁਲਿਸ ਨੂੰ ਪਹਿਲਾ ਈ ਦਮ ਚੜ ਗਿਆ।
@satgursingh7121
@satgursingh7121 Ай бұрын
ਲੰਘ ਗਿਆ ਕੰਟਾ ਵਾਹੇ ਹੋਏ ਵਾਹਣ ਵਿਚ ਦੀ
@Sh4d1ng
@Sh4d1ng Ай бұрын
ਸਾਬ ਜੀ ਦੌੜ ਲਿਆ ਕਰੋ ਤਹੁਾਨੂੰ ਦੋ star ਲੱਗੇ ਨੇ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ Ай бұрын
ਸਹੀ ਗੱਲ ਚੈਨਲਾਂ ਵਾਲਿਆਂ ਨੇ ਪੁਲਿਸ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ 😂😂😂😂 70/75 ਸਾਲ ਦਾ ਬਜ਼ੁਰਗ ਤਿੰਨ ਨੌਜਵਾਨਾਂ ਤੋਂ ਨੀਂ ਫੜਿਆ ਗਿਆ😂😂😂
@summerpreet-vm5ix
@summerpreet-vm5ix Ай бұрын
😂😂😂😂😂
@GurmeetKaur-kl7zs
@GurmeetKaur-kl7zs Ай бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤❤😂
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@ramanmaan2886
@ramanmaan2886 Ай бұрын
ਸੱਭ ਤੋਂ ਪਹਿਲਾਂ ਅੱਜ ਮੈ ਲਾਈਕ ਤੇ ਕਮੇਂਟ ਕੀਤਾ
@IqbalSandhu-pb5cv
@IqbalSandhu-pb5cv Ай бұрын
15 ਅਗਸਤ ਨੂੰ ਤੇਰਾ ਸਨਮਾਨਿਤ ਕਰਨਗੇ ਜੱਟ ਸੌਦੇ ਵਾਲੇ
@HarjinderSingh-ho4on
@HarjinderSingh-ho4on Ай бұрын
ਬਬੁਤ ਵਧੀਆ ਜੀ ਨਾਜਰ ਨੇ ਤਾ ਕਮਾਲ ਕਰਤੀ ਭਜॅਣ ਦੀ
@surendersheoran1696
@surendersheoran1696 Ай бұрын
Surender sheoran kheowali sirsa nice video
@badygrils6920
@badygrils6920 Ай бұрын
ਮਿੰਦੋ ਜੀ best
@KarmaSingh-u7d
@KarmaSingh-u7d Ай бұрын
ਜਿੰਦਰ ਕਹਿੰਦਾ ਮੈ ਸਿਰ ਕੁੱਟ ਦਿਓ 😂😂😂😂
@sukhdhillonpb4671
@sukhdhillonpb4671 Ай бұрын
ਨਾਜਰ ਨੇ ਚੰਗੀ ਸਪੀਡ ਖਿੱਚੀ ਵਾਹਨ ਵਿੱਚ ਦੀ ਲਈ ਦਾ ਦਈ ਦਾ ਨਿੱਕਲ ਗਿਆ ਲਾਕੇ ਅੱਡੀਆ ਨੂੰ ਥੁੱਕ 😂 ਬਹੁਤ ਘੈਟ ਵੀਡੀਓ ਬਣਾਈ ਲਾਬੋ ਸੜਦੀ ਕਰਨੈਲ ਤੇ ਮਿੰਦੋ ਦੇ ਪਿਆਰ ਤੋ
@sukhkhehra1627
@sukhkhehra1627 Ай бұрын
ਨਮੋਲ ਵਾਲੇ ਵੈਲੀਆਂ ਪਿਛੇ ਲੱਗੀ ਪੁਲਿਸ ❤❤
@kulvirgill5881
@kulvirgill5881 9 күн бұрын
Very very nice story God bless you all family 💘
@HarbhajanKaur-mo5oe
@HarbhajanKaur-mo5oe Ай бұрын
Very nice video ji 👌 Harbhajan kaur punjkula to 🙏🙏🙏🙏 🙏🙏🙏
@sarvansinghgill4702
@sarvansinghgill4702 Ай бұрын
ਬਹੁਤ ਹੀ ਵਧੀਆ ਵੀਡੀਓ ਆ
@jasmersingh3945
@jasmersingh3945 Ай бұрын
ਪ੍ਰੀਤ ਅਤੇ ਲਾਭੋ ਦੀ ਥਾਂ ਲੈ ਲਈ ਮਿੰਦੋ ਨੇ ਲਾਭੇ ਬਾਈ ਨੂੰ ਵੀ ਫੈਕਟਰੀ ਤੋ ਛੁੱਟੀ ਕਰਵਾਕੇ ਲਿਆਓ
@numberdargogi
@numberdargogi Ай бұрын
ਆ ਰਿਹਾ ਵਾਈ ਅਗਲੇ ਐਪੀਸੋਡ ਵਿਚ
@NikkaSingh-q4s
@NikkaSingh-q4s Ай бұрын
Kali duniya Da Pradhan kitne hain❤❤❤❤❤❤😂😂😂😂😂😂😂😂😂😂😂😂😂
@sidhu-647
@sidhu-647 Ай бұрын
Kalli duniya da pardan bant nu lieo ❤❤
@gurtejBrar-k5x
@gurtejBrar-k5x Ай бұрын
ਵੈਰੀ ਨਾਇਸ ਵੀਡੀਓ
@SimisharmaSimran
@SimisharmaSimran Ай бұрын
ਕਾਕੇ ਨੂੰ ਆਪਣੀ ਜਾਨ ਦੀ ਪਈ ਆ 😂😂
@tarnpreetsingh8334
@tarnpreetsingh8334 Ай бұрын
😅Rama bahi very nice acting
@malkeetSingh-cn4oi
@malkeetSingh-cn4oi Ай бұрын
Very Nice Video hai karnail Veerji Aapki Sari team Bahut Badhiya Acting karde hai Veerji God Bless you All Team
@RamandeepKaur-w2i
@RamandeepKaur-w2i Ай бұрын
Jinder jinder jinder ਸਿਰਾ ਈ ਲਾਉਂਦਾ... 😄
@jagvirsinghbenipal5182
@jagvirsinghbenipal5182 Ай бұрын
ਸਿਰਾ ਬਾਈ ਜੀ 👌👌🔥🔥
@KarmaSingh-u7d
@KarmaSingh-u7d Ай бұрын
ਨਾਜ਼ਰ ਪੁਰਾਣਾ ਪਾਪੀ ਆ ਕਿੱਥੋਂ ਫੜ ਲਓ ਪੁਲਿਸ 😂😄😄😄
@tarnpreetsingh8334
@tarnpreetsingh8334 Ай бұрын
Najar bhai very nice acting
@sarbjeetdhiman7859
@sarbjeetdhiman7859 Ай бұрын
Best video 👌👌
@sukhdhalimanderdhaliwal3179
@sukhdhalimanderdhaliwal3179 25 күн бұрын
ਬੰਤ ਕਿੱਥੇ ਗਿਆ ਯਾਰ ਉਹਨੂੰ ਲੈਕੇ ਆਇਆ ਕਰੋ ਉਹਦੇ ਬਿਨਾ ਰੌਣਕ ਹੈਨੀ
@MaingalSingh
@MaingalSingh Ай бұрын
Bahut vadia episode bai ji 😊 🎉🎉😢
@gurjeetsingh393
@gurjeetsingh393 Ай бұрын
❤❤❤❤❤❤❤❤❤
@KarmaSingh-u7d
@KarmaSingh-u7d Ай бұрын
❤️❤️❤️❤️❤️❤️❤️
@GursewakSingh-ls1qr
@GursewakSingh-ls1qr Ай бұрын
Nice video 22g karnail, jinder,sandeep, Rama, Bhangu Saab
@Simransingh388Simran
@Simransingh388Simran Ай бұрын
ਕਰਨੇਲ,ਗੱਪ,ਕਿੰਨਾ,ਮਾਰਦਾ😅😅
@MahimaSingh-b6h
@MahimaSingh-b6h Ай бұрын
Very nice video ji
@PannaLalMajoka
@PannaLalMajoka Ай бұрын
Very nice video brother
@amarjitsingh1946
@amarjitsingh1946 Ай бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@navi4059
@navi4059 Ай бұрын
Very nice video ji ❤❤❤❤
@jasveerkaur8572
@jasveerkaur8572 Ай бұрын
Very Very nice 😅😅😅
@DharmpreetChahal
@DharmpreetChahal Ай бұрын
Nice video
@supra_superstriker1030
@supra_superstriker1030 Ай бұрын
❤❤❤❤
@Baljeetbrarchhattiana
@Baljeetbrarchhattiana Ай бұрын
Good ji 👍👍👍
@Farmar-jaat_nehal
@Farmar-jaat_nehal Ай бұрын
Very nice video
@LovepreetSingh-uc7vb
@LovepreetSingh-uc7vb Ай бұрын
Nice videos
@Totakhan-ln5qv
@Totakhan-ln5qv Ай бұрын
👌👌👌👍👍
@vaddasandhu0038
@vaddasandhu0038 Ай бұрын
Siraaa baneo jinxed y kant 😂😂❤❤
@ajaibbrar987
@ajaibbrar987 Ай бұрын
🎉❤🎉 Good 🎉❤🎉
@kuldeepkakrali6327
@kuldeepkakrali6327 Ай бұрын
Sirra
@AvtarsinghSidhu-m3h
@AvtarsinghSidhu-m3h Ай бұрын
Very nice ❤❤
@kamaljeetkaur687
@kamaljeetkaur687 Ай бұрын
ਰਾਮਾਂ ਵੀਰਾਂ ਸੱਚੀਆਂ ਗੱਲਾਂ ਕਰਦਾ ❤❤😊
@ajaibbrar987
@ajaibbrar987 Ай бұрын
❤ ❤ Hello ❤❤
@LakhwinderSingh-ex1to
@LakhwinderSingh-ex1to Ай бұрын
Very nice
@SweetKaur-gu2oe
@SweetKaur-gu2oe Ай бұрын
,ਆ ਗਏ ਵੈਲੀ ਜੱਟ ਅਨਮੋਲ ਵਾਲੇ ❤❤
@salindersingh7708
@salindersingh7708 Ай бұрын
👍👍👍👍
@gurpreetsidhu8166
@gurpreetsidhu8166 Ай бұрын
Nice y
@DharmpreetChahal
@DharmpreetChahal Ай бұрын
💪🏻👌🏻👍🏻🤟🏻
@official-rd_singh
@official-rd_singh Ай бұрын
ਬਾਈ ਕਾਲੀ ਦੁਨੀਆਂ ਦਾ ਪ੍ਰਧਾਨ ਬੰਤ ਨੂੰ ਵਾਪਿਸ ਲੈਕੇ ਆਉ
@gurisingh3009
@gurisingh3009 24 күн бұрын
Bant jaan c es series di, bant nu mana ke leyaoo
@SimranKaur-ew1qu
@SimranKaur-ew1qu Ай бұрын
First comment ❤
@sukhasandhu4492
@sukhasandhu4492 Ай бұрын
Very nice g
@gurisingh3009
@gurisingh3009 24 күн бұрын
Bant nu dekhan layi dubara fer purane episode dekh layide, nave episode da chaa jeha ni reha hun
@sukhbitkaursukhbitkaur4113
@sukhbitkaursukhbitkaur4113 Ай бұрын
ਬਹੁਤ ਬਹੁਤ ਘੈਂਟ ਵਿਓਡ ਜੀ
@JagtarSingh-tz8pf
@JagtarSingh-tz8pf Ай бұрын
@GaganDeep-xt2fk
@GaganDeep-xt2fk Ай бұрын
🎉
@SukhveerDandiwal-hr2vj
@SukhveerDandiwal-hr2vj Ай бұрын
😊😊😊😅😅😅😅😂😂❤❤
@JasbirSingh-mw1vr
@JasbirSingh-mw1vr Ай бұрын
15:25 ਲਾਭੋ ਦਾ ਰੋਲ ਹੀ ਚੁਗਲੀਆਂ ਕਰਨ ਦਾ ਹੈ।ਲਾਭੋ ਨੂੰ ਬਹੁਤਾ ਹੀ ਗੁੱਸਾ ਲਗਦਾ ਰਾਮੇ ਦੀ ਸਚੀਆਂ ਗਲਾਂ ਤੇ
@suchasingh3466
@suchasingh3466 Ай бұрын
Very nice video 🙏🏼🙏🏼🙏🏼🙏🏼🙏🏼👌🏻👌🏻👌🏻👌🏻👌🏻👌🏻👌🏻
@gurpreetdhillon3164
@gurpreetdhillon3164 Ай бұрын
⚔️⚔️⚔️⚔️⚔️⚔️⚔️
@PkSs-bk5ho
@PkSs-bk5ho Ай бұрын
❤❤🎉🎉🎉😂😂😂
@DharmpreetChahal
@DharmpreetChahal Ай бұрын
😂😂
@GurcharanCharan-y6g
@GurcharanCharan-y6g Ай бұрын
❤❤❤❤❤❤🎉🎉🎉🎉🎉🎉🎉
@jagsirbhullar154
@jagsirbhullar154 Ай бұрын
❤❤❤❤❤❤❤❤❤❤❤
@Navjot_Mor_
@Navjot_Mor_ Ай бұрын
Bai ajj 3b2 shoot krde c ❤
@SkanerSing
@SkanerSing Ай бұрын
🎉🎉🎉🎉 good morning
@jashansidhu9450
@jashansidhu9450 Ай бұрын
ਕਿੱਥੋਂ ਫੱੜਲੂ ਪੁਲਸ ਯਾਰ ਤੇਰਾ ਬੈਲੀ ਐ
@SukhdevSingh-qn7yh
@SukhdevSingh-qn7yh Ай бұрын
❤🎉😅😂🎉
@BhanguSaab-gm2ic
@BhanguSaab-gm2ic Ай бұрын
❤❤❤❤😂😂😂😂❤
@soniuppal161
@soniuppal161 Ай бұрын
Sira video
@DharmpreetChahal
@DharmpreetChahal Ай бұрын
Very nice video bhai ji
@AmandeepSingh-bu4wn
@AmandeepSingh-bu4wn Ай бұрын
ਸਾਰੀ ਟੀਮ ਬਹੁਤ ਜੀ🎉🎉🎉🎉
@virpalkaur6883
@virpalkaur6883 Ай бұрын
Full entertnmnt
@HarjinderBhullar6076
@HarjinderBhullar6076 Ай бұрын
ਲਾਡੀ ਕਰਨੈਲ ਬਾਈ ਕੈਲੀ ਤੀਵੀਂ ਨੂੰ ਦੇਖਕੇ 2 ਕਿਲੋਮੀਟਰ ਤੋਂ ਹੱਥਾਂ ਨੂੰ ਥੁੱਕ ਲਾ ਕੇ ਚੱਕ ਲੈਂਦਾ ਕਰਨੈਲ ਬਾਈ ਕੈਲੀ ਕੈਲਾ
@samhundal7466
@samhundal7466 Ай бұрын
Sirra bai ji sat sire akal sarai nu🙏
@virpalkaur6883
@virpalkaur6883 Ай бұрын
Very nccc video
@lovepreetsingh7444
@lovepreetsingh7444 Ай бұрын
🌸 very nice video 🌸
@kulveersingh8277
@kulveersingh8277 Ай бұрын
Very nice video bro ❤❤😂😂😂😂
@SimisharmaSimran
@SimisharmaSimran Ай бұрын
ਪੁਲਿਸ ਆਲੇ 😂😂😂
@BudhSingh-tu8vt
@BudhSingh-tu8vt Ай бұрын
ਬੀਰੋ ਨੇ ਜਿੰਦਰ ਦੀ ਚੱਗੀ ਸੇਵਾ ਕੀਤੀ ਹੈ
Apple peeling hack @scottsreality
00:37
_vector_
Рет қаралды 132 МЛН
Офицер, я всё объясню
01:00
История одного вокалиста
Рет қаралды 3 МЛН
Chajj Da Vichar (2137) || CM Bhagwant Mann HOSPITALISED in Mohali
33:03
Apple peeling hack @scottsreality
00:37
_vector_
Рет қаралды 132 МЛН