Jigar Da Tota | Garry Sandhu ( Audio Song ) | Fresh Media Records

  Рет қаралды 4,879,159

Fresh Media Records

Fresh Media Records

Күн бұрын

"Jigar Da Tota "
Singer / Lyrics / Composer - Garry Sandhu
Music - Habib Kaler
Label - Fresh Media Records
#Jigardatota #Garrysandhu #Freshmediarecords

Пікірлер: 8 200
@Gur_89
@Gur_89 3 ай бұрын
ਘਰ ਨੂੰ ਕਦ ਆਵੇਗਾ ਬਾਪੂ , ਹੈਨੀ ਉਹ ਹੁਣ ਕਿਹੜਾ ਆਖੂ ,, ਕਿਦਾ ਮੋੜ ਲਿਆਈਏ ਤੈਨੂੰ , ਦੂਰ ਤੇਰਾ ਸਾਡੇ ਤੋ ਟਾਪੂ ,, ਪੁੱਤ ਤੇਰੇ ਨੂੰ ਕਿੰਝ ਸਮਝਾਵਾਂ ,,, ਇਹ ਉਮਰੋ ਹਜੇ ਨਿਆਣਾ ।। ਆਲਵੇਸ ਮਿਸ ਯੂ ਬਾਪੂ ਜੀ ਆਖਰੀ ਵਾਰੀ ਤੈਨੂੰ ਗਲ ਨਾਲ ਲਗਾਉਣ ਦੀ ਖਵਾਹਿਸ਼ ਅਧੂਰੀ ਹੀ ਰਹਿ ਗਈ 😢
@DalerSingh-rv4bd
@DalerSingh-rv4bd 3 ай бұрын
2008 vich bapu satt chad gay sada
@MajorRam-pl3ht
@MajorRam-pl3ht 28 күн бұрын
Shi a bhai 😭😭😭
@DrillDancer
@DrillDancer 2 жыл бұрын
Apne Bebe Baapu lyi ek ek Like ❤
@Muskan_Ali_7
@Muskan_Ali_7 2 жыл бұрын
🤲😊
@rajwantkaurmundi7529
@rajwantkaurmundi7529 2 жыл бұрын
❤️❤️❤️❤️😍
@gillajmer356
@gillajmer356 2 жыл бұрын
Like mang k kyo Laine oo 🤬
@sukh4720
@sukh4720 2 жыл бұрын
Tu pahla apni bund ch like PVA la
@itzzsahil8729
@itzzsahil8729 Жыл бұрын
ਦੁਸ਼ਮਣ ਮਰਿਆ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ✍🏻✍🏻👌🏻👌🏻
@GurjantSingh-tb5vi
@GurjantSingh-tb5vi Ай бұрын
Shi gal
@sukhdeepsingh-s3e
@sukhdeepsingh-s3e 17 күн бұрын
ਤੁਰ ਗਿਆ ਬਾਪੂ ਤੂੰ ਵਾਂਢੇ ਕਹਿ ਕੇ,ਕਿੰਝ ਕੱਟੀਏ ਜਿੰਦਗੀ ਤੇਰਾ ਵਿਛੋੜਾ ਸਹਿ ਕੇ।
@nirbhaygaming1742
@nirbhaygaming1742 2 жыл бұрын
RIP ਝੋਟੇਆ।💔💔 ਵਾਹਿਗੁਰੂ ਤੈਨੂੰ ਅਗਲੇ ਜਨਮ ਵਿੱਚ ਇਸ ਤੋਂ ਵੀ ਤਕੜੀ ਹਸਤੀ ਬਣਾ ਕੇ ਭੇਜਣ।🙏 ਸਦਾ ਦਿਲਾਂ ਵਿਚ ਰਹੂਗਾ ਝੋਟੇਆ।❤️ 💔💔💔💔💔💔💔💔💔💔💔💔💔 ਸਾਲਾ ਏਦਾਂ ਲੱਗ ਰਿਹਾ ਕਿ ਮੇਰਾ ਕੋਈ ਬਹੁਤ ਕਰੀਬੀ ਮੇਰੇ ਤੋਂ ਬਹੁਤ ਦੂਰ ਚਲੇ ਗਿਆ।😥💔 ਸਾਲਾ ਕੁਜ ਵੀ ਕਰਨ ਨੂੰ ਜੀ ਨਹੀਂ ਕਰ ਰਿਹਾ।💔 ਵਾਹਿਗੁਰੂ 1 ਛੋਟੀ ਜੀ ਅਰਦਾਸ🙏 ਏ ਤੇਰੇ ਚਰਨਾਂ ਵਿੱਚ, ਬਾਈ ਦੇ ਪਰਿਵਾਰ ਨੂੰ, ਉਹਨਾਂ ਦੇ ਮਾਂ ਪੀਓ ਨੂੰ ਹੋਂਸਲਾ ਬਖਸ਼ੋ। ਬਾਈ ਦੇ ਜੋ ਵੀ ਸੁਪਨੇ ਅਧੂਰੇ ਰਹਿ ਗਏ 💔 ਉਹਨਾਂ ਨੂੰ ਪੂਰਾ ਕਰਵਾਉਣ ਵਿਚ ਪਰਿਵਾਰ ਦੀ ਮੱਦਦ ਕਰਨੀ ਜੀ 🙏 । At the end ਸਾਰਿਆਂ ਨੇ ਤੂਰ ਜਾਣਾ। ਪਰ ਏਨਾ ਮਾੜਾ ਨਾ ਕਰੀਂ ਕਿਸੇ ਮਾਂ ਪੀਓ ਦੇ ਪੁੱਤ ਨਾਲ😥। RIP Legend💔🦅 ਜਦੋਂ ਤੱਕ ਮੇਰੇ ਸ਼ਰੀਰ ਵਿੱਚ ਜਾਨ ਹੈ ਉਦੋਂ ਤੱਕ ਬਾਈ ਤੂੰ ਹੀ ਮੇਰੇ ਦਿੱਲ ਵਿਚ ਸਬ ਤੋਂ ਉਤੇ ਰਹੂਗਾ💔😥। ਵਾਹਿਗੁਰੂ ਅਗਲੇ ਜਨਮ ਵਿੱਚ ਬਾਈ ਨੂੰ ਸਾਰੀ ਖੁਸ਼ੀਆਂ ਦੀ ਬਖਸ਼ਿਸ਼ ਦੀਓ।💐💐 Rest in power💪 #justiceforsidhumoosewala 💔💔💔💔💔💔💔💔
@bikramjitsingh9502
@bikramjitsingh9502 2 жыл бұрын
ਬਹੁਤ ਬਹੁਤ ਪਿਆਰ ਤੇ ਸਤਿਕਾਰ ਬਾਈ ਜਿਉਂਦਾ ਰਿਹ, ਇਹੋ ਜਿਹੇ ਗੀਤਾਂ ਨਾਲ ਕਿਸੇ ਦਾ ਘਰ ਦਾ ਕੋਈ ਜੀਅ ਤਾਂ ਨਈ ਮੁੜਦਾ ਹੁੰਦਾ ਪਰ ਉਹਨਾ ਦੇ ਦਿਲ ਨੂੰ ਸਕੂਨ ਜਰੂਰ ਮਿਲੂ ਵੀ ਸਾਡਾ ਦਰਦ ਸਮਝਣ ਵਾਲਾ ਵੀ ਹੈ ਕੋਈ …ਦੀਪ ਸਿੱਧੂ, ਸੰਦੀਪ ਨੰਗਲਅੰਬੀਆਂ ਤੇ ਬਾਈ ਸਿੱਧੂ ਮੂਸੇਵਾਲਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਾਡੇ ਪੰਜਾਬ ਲਈ…
@SukhwinderSingh-ty7sn
@SukhwinderSingh-ty7sn 2 жыл бұрын
"" ਜੇ ਪਤਾ ਏ ਸਭਨਾਂ ਤੁਰ ਜਾਣਾ , ਫ਼ਿਰ ਕਾਹਤੋਂ ਰੋਣ ਮਕਾਣਾਂ " ਵਾਹ ਗੈਰੀ ਬਾਈ 👌👌👌👌
@DheRisAaB
@DheRisAaB 2 жыл бұрын
ਵੀਰੇ ਪਿਆਰ ਵੰਡਿਆ ਕਰੋ, ਕੁਝ ਤਾਂ ਰੁਤਬਾ ਸੀ ਸਿੱਧੂ ਦਾ ਤੁਹਾਡਾ ਦਰਦ ਦੱਸ ਰਿਹਾ , ਨਹੀਂ ਤਾਂ ਬਹੁਤ ਕਲਾਕਾਰ ਮਰੇ ਤੇ ਬਹੁਤਿਆਂ ਨੇ ਅਜੇ ਮਰਨਾ ,ਪਰ ਇੰਨੀ ਵਾਹ ਵਾਹ ਕਿਸੇ ਨੇ ਨਹੀਂ ਖੱਟੀ , ਹੁਣ ਇੰਨਾ ਦੁੱਖ ਜਤਾਉਣ ਤੋਂ ਪਹਿਲਾਂ ਜੇਕਰ ਜਿਉਂਦੇ ਜੀ ਪਿਆਰ ਕੀਤਾ ਹੁੰਦਾ ਤਾਂ ਅੱਜ ਸਿੱਧੂ ਸਾਡੇ ਵਿਚਕਾਰ ਹੁੰਦਾ 🙏 ਵਾਹਿਗੁਰੂ ਸਮਰੱਥ ਬਖਸ਼ੇ
@lovebrar1670
@lovebrar1670 2 жыл бұрын
ਸੁਣਕੇ ਅੱਖਾਂ ਚ ਪਾਣੀ ਆਗਿਆ 😔🙏 ਰੱਬ ਜੀ ਸੁੱਖ ਰੱਖਣ 🙏 ❤️legend never die ❤️
@sukhjeetdhaliwal5265
@sukhjeetdhaliwal5265 2 жыл бұрын
Same bro
@ajausandhu9647
@ajausandhu9647 2 жыл бұрын
Garry nu Facebook te log gala kiu kade jande han?
@homelandpanjabyt
@homelandpanjabyt 2 жыл бұрын
ਰਹਿੰਦੀ ਦੁਨੀਆਂ ਤੱਕ ਨਾਮ ਰਹੋ ਤੇਰਾ ਸਿੱਧੂ ਵੀਰਾਂ 🙏🙏 ਜਿੰਨ੍ਹਾਂ ਮਾਪਿਆਂ ਦੀ ਕੁੱਖ ਤੇ ਕਹਿਰ ਕੀਤਾ ਬਹੁਤ ਵੱਡਾ ਜੁਲਮ ਕੀਤਾ। ਗੈਰੀ ਵੀਰ ਬਹੁਤ ਧੰਨਵਾਦ ਤੁਹਾਡੇ ਲਫ਼ਜ਼ਾਂ ਨੇ ਦਿਲ ਨੂੰ ਸਕੂਨ ਦਿੱਤਾ।
@manpreetbains3128
@manpreetbains3128 2 жыл бұрын
😭😭
@dilpreetsingh7577
@dilpreetsingh7577 2 жыл бұрын
Ryt bro
@homelandpanjabyt
@homelandpanjabyt 2 жыл бұрын
🙏🙏
@mustakali1411
@mustakali1411 2 жыл бұрын
Ryt veer
@akashrai7852
@akashrai7852 2 жыл бұрын
Q Q
@GursewakSingh-py4wi
@GursewakSingh-py4wi 2 жыл бұрын
ਮੂਸੇ ਆਲਾ ਜਿਉਂਦਾ ਨੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਅਵਾਜਾਂ ਮਿੱਠੀਏ। Legend you will always beat in our hearts. #SM
@Kamaljatt1234
@Kamaljatt1234 5 ай бұрын
2:08 ਦਿਲ ਹੀ ਟੁੱਟ💔 ਜਦਾ ਜਦੋ ਆ ਸੁਣ 😢 2024 ਵਿੱਚ ਕੌਣ ਸੁਣ ਰਿਹਾ ਓ 🙌💔🥺 ਜਿਗਰ ਦਾ ਟੋਟਾ🥺💔
@stylein63
@stylein63 3 ай бұрын
Me
@studysortcuts
@studysortcuts Ай бұрын
🥹🥹🥹🥹🥹
@roohrai4105
@roohrai4105 2 жыл бұрын
ਇਕਲੌਤਾ tribute ਜਿਹੜਾ ਰੂਹ ਨਾਲ ਲਿਖਿਆ ਬਾਕੀਆਂ ਵਾਂਗੂ FAME ਲਈ ਨਹੀਂ.... ਸੱਚਾ tribute ❤️❤️
@arwindergill13
@arwindergill13 2 жыл бұрын
Social Sites ਤੇ ਬਹੁਤ ਲੋਕ ਕਹਿ ਰਹੇ ਆ ਕਿ ਗੈਰੀ ਹੋਣੀ ਪਹਿਲਾ ਲਗਦੇ ਸੀ ਸਿੱਧੂ ਤੇ। ਹੁਣ ਫੇਮ ਭਾਲਦਾ ਵੀਰ ਜੀ ਗੈਰੀ ਨੂੰ ਲੋੜ ਨੀ ਫੇਮ ਦੀ । ਵੀਰ ਜੀ ਚਲੋ ਮੰਨ ਲੈਣੇ ਆ ਕਿ ਲਗਦੇ ਸੀ । ਪਰ ਕੋਈ ਨੀ ਚਾਹੁੰਦਾ ਕੋਈ ਧੀ ਪੁੱਤ ਪਿੱਛੇ ਮਾਂ ਪਿਓ ਨੂੰ ਕੱਲੇ ਛੱਡ ਜਾਵੇ । ਬਾਕੀ ਜੇ ਗੈਰੀ ਨੇ ਮਤਲਬ ਲਈ ਗਾਣਾ ਗਾਇਆ ਤਾ ਸੰਦੀਪ ਨੰਗਲ ਅੰਬੀਆਂ ਵਾਲੇ ਦਾ ਨਾਮ ਕਿਉਂ ਲਿਆ । ਇਹ ਛੱਡੋ ਗੈਰੀ ਵੀਰੇ ਨੇ ਆਪਣੇ ਮਾਂ ਬਾਪ ਨੂੰ ਵੀ ਯਾਦ ਕੀਤਾ ਕਹਿ ਦਿਓ ਇਹ ਵੀ ਮਤਲਬ ਲਈ ਗਾਇਆ । ਮੈਂ ਕੁਝ ਗਲਤ ਕਿਹਾ ਗਾਲਾਂ ਕੱਢ ਲਵੋ । ਪਰ ਜੇ ਕਿਸੇ ਨੂੰ apperciate ਨਹੀਂ ਕਰ ਸਕਦੇ ਤਾਂ ਐਵੇ Hate ਨਾ ਫਲਾਓ । ਧੰਨਵਾਦ ।।
@inderjitsambhy6227
@inderjitsambhy6227 2 жыл бұрын
bohut sohna likhya te gaya veer rab tenu lambi umar deve last wali line sun k hanju nikal aye ਜਿਨਾਂ ਮੈਂਨੂੰ ਹੱਥੀਂ ਪਾਲਿਆ ਮੈਂ ਉਹਨਾਂ ਨੂੰ ਹੱਥੀਂ ਸਾੜਿਆ love ❤️ you mom miss u
@gavikhangura3121
@gavikhangura3121 8 ай бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏 ਵਾਹਿਗੁਰੂ ਜੀ ਬਾਈ ਦੇ ਕਾਤਲਾ ਨੂੰ ਸ਼ਜਾ ਦੇਈ । ਵਾਹਿਗੁਰੂ ਜੀ ਸਭ ਜਾਨਣ ਜਾਣ ਆ ਮਾਲਕਾ ਤੂੰ 🙏🙏🙏🙏 ਸਿੱਧੂ ਮੂਸੇਵਾਲਾਂ ❤️❤️
@hardeepdoraha1105
@hardeepdoraha1105 2 жыл бұрын
ਜਿਹਨਾਂ ਮੈਂਨੂੰ ਹੱਥੀਂ ਪਾਲਿਆ ਉਹਨਾਂ ਨੂੰ ਮੈ ਹੱਥੀਂ ਜਾਲਿਆਂ ਵੇਖ ਜਾਂਦੇ ਜੇ ਪੁੱਤਰ ਮੇਰਾ ਇਹ ਫਿਕਰਾਂ ਨੇ ਸੰਧੂ ਖਾਂ ਲਿਆ 👌👌👌BEST TRIBUTE ND BEST SONG SANDHU SAAB ✍️
@jotjandu8532
@jotjandu8532 Жыл бұрын
Sandhu saab sari Umar sidhu nu gala kad de rahe hun Tribute karta Balle oye tere pesa kiwe kmona ede to sikho
@kamalmann3597
@kamalmann3597 Жыл бұрын
@@jotjandu8532 y ldayia dunia te hi hundiya ne insaaniat v koi chaaj hundi a kalli pese di gall v ni hundi
@kamalmann3597
@kamalmann3597 Жыл бұрын
@@jotjandu8532 pese kehda ehde kole ghat hone v ahh gane naal wadh aa jaan ge eni nero soch v na rkheya kro
@balpreetsingh7294
@balpreetsingh7294 Жыл бұрын
😢😢😢😢
@5x_speed_garers
@5x_speed_garers Жыл бұрын
😢😢😢
@dsingh_13
@dsingh_13 2 жыл бұрын
Sidhu Moosewala 🥲Ever in our Heart ❤️
@tardtryinhard
@tardtryinhard 2 жыл бұрын
rip legend but some verified accs who have dead channels are spamming this, so that they can milk some f views - *harsh* *reality*
@SatvirSingh-oj7qo
@SatvirSingh-oj7qo 2 жыл бұрын
@@tardtryinhard your interest
@love_punjab.1
@love_punjab.1 2 жыл бұрын
@@SatvirSingh-oj7qo qq
@love_punjab.1
@love_punjab.1 2 жыл бұрын
@@tardtryinhard pap
@love_punjab.1
@love_punjab.1 2 жыл бұрын
😂
@imsinghjaspreet
@imsinghjaspreet 2 жыл бұрын
❤️🕊️ ਕਈਆਂ ਦੇ ਪੁੱਤ ਛੇਤੀ ਤੁਰ ਗਏ, ਚਾਅ ਓਹਨਾਂ ਦੇ ਸਾਰੇ ਖ਼ੁਰ ਗਏ। ਸੀ ਸਜ਼ਾਈ ਫ਼ਿਰਦੀ ਸਿਹਰਾ, ਸੁਪਨੇ ਮਾਂ ਦੇ ਸਾਰੇ ਭੁਰ ਗਏ। ਤਰਸ ਰਤਾ ਨਾ ਜੀਅ ਨੂੰ ਆਇਆ, ਰੱਬ ਮੇਰੇ ਲਈ ਕਾਣਾ। ਕੋਈ ਜਿਗਰ ਦਾ ਟੋਟਾ ਤੁਰ ਚੱਲਿਆ, ਏ ਤਾਂਹੀਓਂ ਰੋਣ ਮਕਾਣਾਂ ।
@kamaljitsingh8517
@kamaljitsingh8517 2 жыл бұрын
👌👌👌
@Pinukamboj
@Pinukamboj 2 жыл бұрын
🥺
@ManpreetKaur-5
@ManpreetKaur-5 2 жыл бұрын
🥺🥺🥺😭😭
@tarandeepsingh371
@tarandeepsingh371 2 жыл бұрын
Koi ਮੋੜ ਦਿਓ ਮੇਰੇ ਯਾਰ ਨੂੰ ਸਿੱਧੂ ਨੂੰ ,,😭😭😭💔👏👏🙏🙏
@TheEnglishTeacher538
@TheEnglishTeacher538 2 жыл бұрын
Wmk
@jahirulsarker1900
@jahirulsarker1900 5 күн бұрын
I do not understand the words... but I love the music. So pure and soothing.
@harshamusic5464
@harshamusic5464 2 жыл бұрын
Legend Never die, Waheguru Charana Che Niwas Bakshan 🙏
@GraceOfGodInChrist
@GraceOfGodInChrist 2 жыл бұрын
Rest in Power #sidhumoosewala 💪🏻
@SRKxMSD7
@SRKxMSD7 2 жыл бұрын
Right Vikas bhai♥️
@gameXwire
@gameXwire 2 жыл бұрын
ohde zinde ji onu mada bolda si eh chawal
@surendersinghsain6732
@surendersinghsain6732 2 жыл бұрын
kzbin.info/www/bejne/inLbd3p9jrBrnrc
@dehativlog07
@dehativlog07 2 жыл бұрын
जो मेरे कमेंट पढ़ रहा उसकी मन बाप की उमर लंबी दे🙏 nice video
@HarmanSingh-xz4hc
@HarmanSingh-xz4hc 2 жыл бұрын
Sahi gall likhi veere
@Gagandhiman1993
@Gagandhiman1993 2 жыл бұрын
Rest in Power 3 #Legends Deep Sidhu, Sandeep Nangl ambia, Sidhu Moose Wala. Love You ❤️🙏🏻 Love You Garry Bro 🙏🏻
@surendersinghsain6732
@surendersinghsain6732 2 жыл бұрын
kzbin.info/www/bejne/inLbd3p9jrBrnrc
@seemaaro9705
@seemaaro9705 2 жыл бұрын
I recently lost my Father 😭🥺🥺 miss you dad life without you we are nothing 🥺🥺 miss you dad
@adhirajsinghhundal9380
@adhirajsinghhundal9380 2 жыл бұрын
AMAZING PERSON Garry Sandhu!!! You are the only one who gave Sidhu a tribute with this song and did not use his name Or thumbnail photo oh Sidhu for promotion... Like everyone is doing since his death.... REALLY RESPECT FOR YOU!
@rb8772
@rb8772 2 жыл бұрын
He’s a scam using Sidhu’s death to make money.
@mrskaur
@mrskaur 2 жыл бұрын
@@rb8772 ohne ikle sidhu di gll ni kri ohne Sandeep nangal ambiya di gll kri te apne mapeya di ... Controversy chldi rehndi ... Asi dills ch vair paal k ni jee skde ... Aiven tan karan te sidhu veer ch v c ... Bhai gll aithe k jina nu mada v lggda c sidhu oh v roye ... Kyuki vichara ch Matt bhed ho skde ... Pr kise di Jaan ton vadh Matt bhed ni hunde .. office ch sade senior officer ja junior naal Mt bhed ho skde ehda eh mtlb thode k ohde Jaan te khushiyan .. thoda dimag te jor pa k socheya kro .. tusi hje v nafrat di zindgi ch baithe ...
@rb8772
@rb8772 2 жыл бұрын
@@mrskaur That’s my point. Sidhu’s words - duniya dohgli aa. Kaka, Singga and many others showed respect.
@ImranKhan-fi1mf
@ImranKhan-fi1mf 2 жыл бұрын
@@mrskaur nice thinking
@punjabpunjab1973
@punjabpunjab1973 2 жыл бұрын
marvata gandiya sarkara ne, khalistan jruri aa
@rhea944
@rhea944 2 жыл бұрын
Proud to be forever Garry fan ♥️ What a tribute 🙏🏻 RIP Sidhu shera 🙌
@jahangir467
@jahangir467 2 жыл бұрын
🥺🥺 ਸ਼ੇਰਾ
@criminal_ur
@criminal_ur 2 жыл бұрын
@@jahangir467 ya shera
@radheradhesattaking
@radheradhesattaking 2 жыл бұрын
Legend sidhumoosewala 😭😭😭😭😭❤️❤️❤️miss you
@sukhdeepbrar4589
@sukhdeepbrar4589 2 жыл бұрын
@@jahangir467 we lgjfffnajgjajg
@mryusaffyt1879
@mryusaffyt1879 2 жыл бұрын
😥😥😭😭
@diljitboss156
@diljitboss156 2 жыл бұрын
Rest in power sidhu moosewala zindabaad 😭😭😭😭
@_jot_vibes_00
@_jot_vibes_00 Жыл бұрын
Ek ek line feel hundi a...akha ch paani A jnda 😭🥺🥺..bahut vdia song a ..
@jotkaur5484
@jotkaur5484 2 жыл бұрын
Thanks Garry Sandhu... For this heart melting tribute to these legends..
@Brar97799
@Brar97799 2 жыл бұрын
@gioyu comi legends bro ❤
@chahat0905
@chahat0905 2 жыл бұрын
Such an amazing song.... Dushman mariye khushi na kariye te ek din sajna bhi mar jana.... 🥺👍🏻
@OhiSandhu
@OhiSandhu 2 жыл бұрын
Yes this is best line
@meenamattu1625
@meenamattu1625 2 жыл бұрын
🙏🙏🙏🙏Wmk 😭😭😭😭
@salmanjan5759
@salmanjan5759 2 жыл бұрын
Forever A Legend! Salute To Sidhu Paji From Pakistan🇵🇰 😭😭😭🕊🕊
@rajbirdhillon7541
@rajbirdhillon7541 2 жыл бұрын
ਸੁਣਕੇ ਅੱਖਾਂ ਚ ਪਾਣੀ ਆਗਿਆ ਯਾਰਾਂ 🥺 Love you garry veere
@rantell4321
@rantell4321 Жыл бұрын
Hii
@jatinderghera1108
@jatinderghera1108 2 жыл бұрын
ਜਿਨ੍ਹਾਂ ਮੀਨੁ ਹੱਥੀਂ ਪਾਲਿਆ ਓਹਨਾ ਨੂੰ ਹੱਥੀਂ ਜਾਲਯਾ ਦੇਖ ਜਾਂਦੇ ਜੇ ਪੁੱਤ ਉਹ ਮੇਰਾ ਇਹ ਸੋਚਾਂ ਨੇ ਸੰਧੂ ਖਾ ਲਿਆ ਹੁਕਮ ਉਂਦੇ ਨੂੰ ਮੰਨਣਾ ਪੈਣਾ ਮਨ ਕੇ ਓਹਦਾ ਭਾਣਾ ਇਹ ਤਾਹੀਓਂ ਰੋਣ ਮਕਾਣਾ🙏🙏🙏🙏🙏
@MrSingh1430
@MrSingh1430 2 жыл бұрын
Standing ovation Garry paji!! 👏👏👏 You are a legendary lyricist and singer
@jazgill6597
@jazgill6597 2 жыл бұрын
Thanks for song Garry Sandhu…..RIP our legend Sidhu Moosewala😭 still can’t believe his gone!!!
@s.rprettypets7759
@s.rprettypets7759 2 жыл бұрын
Sundu bahi
@s.rprettypets7759
@s.rprettypets7759 2 жыл бұрын
Rip sindu mosawala 😭😭😭😭😭
@avinashchoudhary8686
@avinashchoudhary8686 2 жыл бұрын
💔
@bilawalakramakram7487
@bilawalakramakram7487 2 жыл бұрын
Rest in power sidhu moosewala 😭😭😭😭😭😭 Legend never die 😭😭😭😭😭😭😭😭😭😭😭
@bilawalakramakram7487
@bilawalakramakram7487 2 жыл бұрын
Miss you legend 😭😭😭💔💔💔from all Pakistan
@JgpreetSingh
@JgpreetSingh 11 ай бұрын
Wapiss AAJA papa please 😢😢😢😢😢😢😢😢😢😢😢 miss you papaji
@SimranjitSingh-gr5om
@SimranjitSingh-gr5om 2 ай бұрын
😢😢😢
@No_Name9046
@No_Name9046 2 жыл бұрын
😭😭😭😭😭 ਜਿਉਂਦੇ ਨੂੰ ਤਾਂ ਗੈਰੀ ਵੀ ਨੀ ਟਿੱਕਣ ਦਿੰਦਾ ਸੀ😔 Legend never die💪🏻 ਸਾਡਾ ਬਾਈ ਕਿਸੇ ਦਾ ਦੁਸ਼ਮਣ ਨਹੀ ਸੀ! ਪਰ ਪਤਾ ਨੀ ਕਿਉ ਸਾਰੇ ਉਹਦੇ ਦੁਸ਼ਮਣੇ ਬਣੇ ਪਏ ਸੀ😭😭😭
@partapsahota40
@partapsahota40 2 жыл бұрын
Such aa bai g
@ਅੰਮ੍ਰਿਤਸਿੰਘਸਿੱਧੂਜੌਹਲਾਂ
@ਅੰਮ੍ਰਿਤਸਿੰਘਸਿੱਧੂਜੌਹਲਾਂ 2 жыл бұрын
😭😭😭
@lost_illusion6645
@lost_illusion6645 2 жыл бұрын
Bro plz eda na kaho. Nafrat alag gall hundi aa jealousy sab ch hundi aa par jo Sidhu bai naal hoya ohde nal sab shocked aa. So plz hate na failayo dukh sab nu hunda aa bas koi show kr dinda koi nhi.
@jaspindergrewal293
@jaspindergrewal293 2 жыл бұрын
yes you have written truth
@No_Name9046
@No_Name9046 2 жыл бұрын
@@lost_illusion6645 ਕੀ ਗੱਲਾ ਕਰਦਾ ਬਾਈ ਨਫਰਤ ਇਹਨਾ ਲੋਕਾ ਨੇ ਫਲਾਈ ਆ ! ਵੋਟਾ ਦੇ ਟਾਇਮ ਗੈਰੀ ਕਿਂਵੇ ਪਿੱਛੇ ਪਿਆ ਸੀ ਬਾਈ ਦੇ💔 ਕਿਹੰਦਾ ਸੀ ਮੌਤ ਮਾਰਦੀ ਨਾ ਬੰਦੇ ਨੂੰ ਤਾਂ igo ਮਾਰਦੀ ! ਤੂੰਹੀ ਦੱਸਦੇ ਵੀਰੇ ਕਿਹੜੀ igo ਸੀ ਸਾਡੇ ਬਾਈ ਚ💔
@azhanbhat7980
@azhanbhat7980 2 жыл бұрын
Lived like a legend and gone like a real legend.... Dil da ni madaaa
@suneelkaundal539
@suneelkaundal539 2 жыл бұрын
Rip sidhu moose aala.. Loving song
@HarpreetDhillon-ec9pc
@HarpreetDhillon-ec9pc 4 ай бұрын
Vadda Bhai Miss you Hardeep Singh 😢😢😢😢😢😢😢😢😢 ਆਪਣੇ ਦੂਰ ਹੋ ਜਾਣ
@devsharma-zl5xh
@devsharma-zl5xh 2 жыл бұрын
Eh geet Ohna Army Wale jawana layin , jihna desh de layi bht katt umar ch jaan v de diti !!! Koi v dena nhi de sakda ohna mapeyan da jihde apne jigar de tukde nu desh de layin de dinde han !!! Jai Jawan !!! Jai Kisan !!!
@mandeepaulakh3296
@mandeepaulakh3296 2 жыл бұрын
Garry is on his own level. Great lyrics with deep meanings … “Rab mere laiyee kana” RIP Sidhu Bhai 💔
@rumzys3576
@rumzys3576 2 жыл бұрын
Such a deep and emotional song, my soul felt this. Bought tears to my eyes 🙏🏼
@GHUM4N
@GHUM4N 2 жыл бұрын
Legend and Goat Sidhu Moosewala…down to earth banda…never sung about immoral things ❤️ #justiceforsidhumoosewala
@surendersinghsain6732
@surendersinghsain6732 2 жыл бұрын
kzbin.info/www/bejne/inLbd3p9jrBrnrc
@Prince-sz8kl
@Prince-sz8kl 6 ай бұрын
Dil toh likhia line bai ne 🙏
@arvindsidhu7629
@arvindsidhu7629 2 жыл бұрын
Sidhu Moosewala : journey from "UNKNOWN" to "UNFORGETTABLE" ..
@surendersinghsain6732
@surendersinghsain6732 2 жыл бұрын
kzbin.info/www/bejne/inLbd3p9jrBrnrc
@surjitsingh5445
@surjitsingh5445 2 жыл бұрын
😔😔😔😔😔😭😭😭😭😭😭
@shaelsharma8468
@shaelsharma8468 2 жыл бұрын
This is the guy who need to be utmost respected across all thr punjabi singers , not because he is singing a song for sidhu or anything....but only for his hard work that he did his all life and still so humble and true....the man who really feels what he sings..... namsakaar garry bhai.... 🌻🌻🌻
@muskanbhumbla993
@muskanbhumbla993 2 жыл бұрын
thank you garry. we miss sidhu LEGEND NEVER DIES.🙁🙁
@soninagal6457
@soninagal6457 2 жыл бұрын
No any words for this song🥲🥲👌🏻👌🏻👌🏻👌🏻💔💔💓❣❣❣Aankho se Aanshu nhi ruk rahe sir.....🥲🥲🥲
@ravikakkar7693
@ravikakkar7693 2 ай бұрын
Salute aa 22 tainu te teri kalm nu😢😢👍👍🙏
@Karan_1986
@Karan_1986 2 жыл бұрын
No words Baba ji ....... True and Heart Touching...Baaki awaaz da ta koi torh nahi tuhaadi da .... Stay Blessed Always!!
@bhavya5809
@bhavya5809 2 жыл бұрын
Legend gives the best songs.. 😍❣️ Garry Sandhu is the best punjabi singers ever known...
@samarkhehra18
@samarkhehra18 Жыл бұрын
ਵੇਖ ਜਾਂਦੇ ਜੇ ਪੁੱਤਰ ਮੇਰਾ ਏਹ ਸੋਚਾਂ ਨੇ ਸੰਧੂ ਖਾ ਲਿਆ 💔🌸
@baaz-shrn1455
@baaz-shrn1455 2 жыл бұрын
Sidhu moose wala will always remain in top of our heart’s ❤️
@vishalbasotra7861
@vishalbasotra7861 2 жыл бұрын
Deep lyrics 💔❤️✍️ Sidhu mosse wala always in our heart ❤️
@surendersinghsain6732
@surendersinghsain6732 2 жыл бұрын
kzbin.info/www/bejne/inLbd3p9jrBrnrc
@Sid16571
@Sid16571 2 жыл бұрын
Hukam ode nu manna penda Manna penda bhana🙏 #MISSYOUSIDHU💔
@gsentertainment8901
@gsentertainment8901 Жыл бұрын
Bai j deep sidhu da jikar ho janda hor v vadia lagna c song respect in heart nice song
@maurocarobello
@maurocarobello 2 жыл бұрын
easy, deep, delicate and filled with a touching atmosphere, comfortable and comfortable, let the mood relax, good songs to be praised
@Rajmeghwansi_
@Rajmeghwansi_ 2 жыл бұрын
me ak KZbin par hu Mera ak KZbin channel he muje ak help ki jarurt he
@kuldeepdehdan574
@kuldeepdehdan574 2 жыл бұрын
NYC song Garry veer ji 😍😍
@mundeukton1897
@mundeukton1897 2 жыл бұрын
Yarr fir tera naal judd ge Dhanyavaad tera🙏 REST in Power Sidhu bai,Sandeep bai, Deep bai🙏
@rajanstudiomullanpurlucky5005
@rajanstudiomullanpurlucky5005 2 жыл бұрын
ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ ਯਾਰ ਦਿਲ ਨੂੰ ਛੂ ਗਿਆ ਇਹ ਉਹੀ ਸਮਝ ਸਕਦਾ ਜੀਹਦੇ ਨਾਲ ਬੀਤੀਆਂ ਹੋਈਆਂ i ਮੇਰੇ ਵੱਲੋਂ ਬਹੁਤ ਸਾਰਾ ਪਿਆਰ 😘😘😘😘😘
@prabhatsingla4625
@prabhatsingla4625 2 жыл бұрын
Last paragraph is so emotional 😔😔😔… garry always impresses you with his lyrics
@GURPREETSINGH-np7xg
@GURPREETSINGH-np7xg 2 жыл бұрын
We miss Sidhu Moose wala choti da singer We miss Deep sidhu yodha We miss Sandeep Nangal khed da raja 🥺🥺💔💔💔💔
@OhiSandhu
@OhiSandhu 2 жыл бұрын
Sandeep sandhu, sandeep sidhu, shubhdeep sidhu All SS
@OhiSandhu
@OhiSandhu 2 жыл бұрын
Punjab's batista sandeep nangal ambia
@TheEnglishTeacher538
@TheEnglishTeacher538 2 жыл бұрын
Wmk
@manjinder245talks
@manjinder245talks 2 жыл бұрын
RIP Sandeep nangal ambian 🙏 Sidhu moose ala v yad raho jive jive time beete ga sidhu de get jwaan Hoi jan gy
@kinnuarmy
@kinnuarmy 2 жыл бұрын
Deep Sidhu baagi sher
@_g.r.e.w.a.l_
@_g.r.e.w.a.l_ Жыл бұрын
0:37 ਕਈਆਂ ਦੇ ਪੁੱਤ ਛੇਤੀ ਤੁਰ ਗਏ 🌿
@sukh.7870
@sukh.7870 2 жыл бұрын
Sidhu moosewla never die.. Sde dila ch hmesha jinda rhoga 🙏
@goluustad2079
@goluustad2079 2 жыл бұрын
Every time I try to sing this line my tongue wiggles. "Jinna mannu hathi paleya m unhanu hathi jaleya" 😢😢 Love U garry ❤️
@eveleenkaur9041
@eveleenkaur9041 2 жыл бұрын
Moose forever in our hearts and soul 🥺🕊
@surendersinghsain6732
@surendersinghsain6732 2 жыл бұрын
kzbin.info/www/bejne/inLbd3p9jrBrnrc
@taranjeetsinghsudan6400
@taranjeetsinghsudan6400 2 жыл бұрын
Right
@beast7582
@beast7582 2 жыл бұрын
garry bai da level sareya to alg aaa.....❤️❤️
@TheProgress977
@TheProgress977 2 жыл бұрын
29.5 😓 legend always in our heart🙏
@DarshanSingh-xl9vo
@DarshanSingh-xl9vo 2 жыл бұрын
Legends never die They will be forever in our hearts
@akmusiclover2046
@akmusiclover2046 2 жыл бұрын
Gary 22 Bilkul sahi tribute ditta Sidhu veer nu 😥🙏
@pbivid7294
@pbivid7294 2 жыл бұрын
ਅਗਲੇ 100 ਸਾਲਾਂ ਚ ਵੀ ਇਸ ਲਿਖਤ ਦੀ ਰੀਸ ਨੀ ਹੋਣੀ ਬਾਈ। ਰੋਜ਼ ਸੁਣਦਾ ਕਿੰਨੀ ਓ ਵਾਰ।
@preetkamboj3068
@preetkamboj3068 2 жыл бұрын
I feel so restless ever since Sidhu passed. It’s all I can think about. 💔 I listen this song but every time I do, I just wanna cry. #miss_u_Siddhu22😭💔
@ashmeetbrar261
@ashmeetbrar261 2 жыл бұрын
😭
@yasirreyaz1338
@yasirreyaz1338 2 жыл бұрын
Garry sandhu u always shock your fans with these kind of masterpieces long live 🤟
@GURPREETSINGHSHUBDEEPSINGH
@GURPREETSINGHSHUBDEEPSINGH Жыл бұрын
Mara dadu ji ta nani ji di death ho gyi ha ma eh songh suna ka sara din yaad krda renda miss you❤️❤️😭😭
@gurjitsingh-vz5bg
@gurjitsingh-vz5bg Жыл бұрын
ਪੰਜਾਬ ਦੇ ਤਿੰਨ ਹੀਰੇ ਖੋਹ ਲੲੇ ਸਾਥੋ..........
@tajinderbattoo286
@tajinderbattoo286 2 жыл бұрын
Waheguru give his soul rest in peace. Over three weeks still from inside we all broken. Really hard really really hard. Thanks Garry
@deeppb22
@deeppb22 2 жыл бұрын
ਕਈ ਗਾਣੇ ਸੱਚੀ ਦਿਲ ਨੂੰ ਨਿਚੋੜ ਦਿੰਦੇ ਨਹੀਂ😐😐❤️❤️
@MayankKohli
@MayankKohli 2 жыл бұрын
This song is for the ones who lost their loved ones. Rest in Power 🕊️☹️
@anujprocha1811
@anujprocha1811 Жыл бұрын
Kon kon Miss krda apne parents nu mnu meri ammi di yd aandi sun ke eh
@Aryan-ts9br
@Aryan-ts9br 2 жыл бұрын
Sidhu moosewala wala nhi kise bann jana, jatt jeonda rhega hmesha saade Dila ch❤❤❤
@sandysingh6810
@sandysingh6810 2 жыл бұрын
Thanks brother to tribute our lost legends !
@milkyboy_production
@milkyboy_production 2 жыл бұрын
Heart Touching Song ❤️ Respect 🙏🏼
@hemantkhosla4446
@hemantkhosla4446 2 жыл бұрын
Menu proud feel aa k main Garry veer da fan aa love u so much Garry bro gbu🙏
@charanjit3383
@charanjit3383 2 жыл бұрын
Legend sidhu always stay in our heart❤️❤️❤️
@harmandeepsingh6781
@harmandeepsingh6781 2 жыл бұрын
Deep sidhu , shubhdeep sidhu,sandeep Sandhu ❤️ forever in the hearts of Panjab
@newhindipartymix2552
@newhindipartymix2552 2 жыл бұрын
I pray that those reading my comments, they and their families are safe from the aura
@wazirsinghramgarhia4364
@wazirsinghramgarhia4364 2 ай бұрын
01.07.2024 nu maa sada layi sadh k chali gyi 😢😢😢😢😢😢
@ਮਨਿੰਦਰ
@ਮਨਿੰਦਰ Ай бұрын
ਵਾਹਿਗੁਰੂ ਜੀ
@danishjohn5479
@danishjohn5479 2 жыл бұрын
Sidhu Moose wala legend 😭😭😭
@ChillerRecords
@ChillerRecords 2 жыл бұрын
Garry Sandhu♥️ 🙏King of Emotions 👌🙏
@sheikhxahim8952
@sheikhxahim8952 2 жыл бұрын
Garry you are lit 🔥🔥🔥 lyrics are from another universe 💞💞💞
@kingkong-121
@kingkong-121 3 ай бұрын
Emotional song .....garry bai Rocks 🎉 love u garry sandhu❤
@ramanjotsingh30
@ramanjotsingh30 2 жыл бұрын
Thanks for song Garry Sandhu ___ rip our legend never die 🕊️ sidhu moose Wala rest in power
@aajadchauhan9076
@aajadchauhan9076 2 жыл бұрын
Legend never die ❤️🥺 #Justice for Sidhu mossewala bai
@everything4you84
@everything4you84 2 жыл бұрын
God bless to everyone ...Great KALAM SANDHU SAAB♠️💕❤️... LEGEND NEVER DIE
@kanwardeepsingh9819
@kanwardeepsingh9819 8 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@kanwarrai47
@kanwarrai47 2 жыл бұрын
The biggest respect we can give the legend Sidhu Moose Wala is to keep playing his songs 🙏🏽✌🏼
@usmankhan73588
@usmankhan73588 2 жыл бұрын
THIS TRIBUTE IS NEXT LEVEL💯😢 garry sandhu salute you brother 🙏💯
@Ajay_Graphics
@Ajay_Graphics 2 жыл бұрын
Garry bro Your lyrics always touched to hearts ❤
@Arshdeep-ro7yv
@Arshdeep-ro7yv 2 жыл бұрын
ਲੂ ਕੰਡੇ ਖੜੇ ਹੋਗੇ ਬਾਈ ਗਾਣਾ ਸੁਣ ਕੇ😢
@hr03music8
@hr03music8 2 жыл бұрын
DO GALLAN keh k 💔 di FEELING suna ti JIGAR DE TOTE ne
Techi | Garry Sandhu ft. Uday Shergill | Full Official Song | Fresh Side Vol 1
4:30
POV: Your kids ask to play the claw machine
00:20
Hungry FAM
Рет қаралды 19 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
Please Help This Superhero! 🙏
00:48
Alan Chikin Chow
Рет қаралды 6 МЛН
Не жүріс
2:59
Қанат Тасхан - Topic
Рет қаралды 304 М.
Ozoda - Lada (Official Music Video)
6:07
Ozoda
Рет қаралды 7 МЛН
Jaloliddin Ahmadaliyev - May ichsam (Official Music Video)
4:35
NevoMusic
Рет қаралды 2,5 МЛН
6ELLUCCI - BOLEKSIN | ПРЕМЬЕРА
3:15
6ELLUCCI
Рет қаралды 148 М.
Amre - Сағынышым менің
3:43
Amre Official
Рет қаралды 173 М.
Afruza - Baxtlimisan (Official Music Video)
4:42
Afruza
Рет қаралды 628 М.
HammAli & Navai - Всем заметно
3:33
HammAli & Navai
Рет қаралды 891 М.