Jigra 2 (Full Song) : Baaghi | Western Pendu | New Punjabi Songs 2024

  Рет қаралды 5,595,843

Gem Tunes Punjabi

Gem Tunes Punjabi

Күн бұрын

Пікірлер: 1 800
@Baaghiofficial451
@Baaghiofficial451 8 ай бұрын
ਹਾਜੀ ਕਿਵੇਂ ਲੱਗਾ jigra2 ਮਿਤਰੋ ਦਿਲੋ ਧੰਨਵਾਦ ਹਰ ਗੀਤ ਨੂੰ ਪਿਆਰ ਦੇਣ ਲਈ ❤ ਬਾਗੀ
@sabagurdaspuriya5182
@sabagurdaspuriya5182 8 ай бұрын
Kaint jane bhut wadiya a
@gillsabb164
@gillsabb164 8 ай бұрын
Bhot vadya Baaghi veer Gurdaspur di Shan
@SunnyGill-w9p
@SunnyGill-w9p 8 ай бұрын
Sirra paji ...sunny from UAE
@satwindersingh3446
@satwindersingh3446 8 ай бұрын
ਨਿਰੀ ਲਾਟ 🔥👌
@soney1263
@soney1263 8 ай бұрын
Att krati vire tusi 😊😊😊tnx so much brother
@prabhjodha
@prabhjodha 8 ай бұрын
ਬਹੁਤ ਵਦੀਆ ਹਿੱਕ ਦੇ ਜ਼ੋਰ ਨਾਲ ਗਾਉਂਦਾ ਬਾਗ਼ੀਂ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ
@sikandersingh8492
@sikandersingh8492 Ай бұрын
R❤fftee errfft❤ dfgfr hgeftrdfedde❤cbhhhihgt
@pindavalejatt5016
@pindavalejatt5016 8 ай бұрын
ਬਾਗੀ ਹਰ ਬਾਰ ਉਮੀਦ ਤੋਂ ਵੱਧਕੇ ਕਰ ਜਾਂਦਾ ਜੀਓ ਝੋਟਿਆ ❤❤
@sandeeptejpal6669
@sandeeptejpal6669 7 ай бұрын
ਬਾਗੀ ਵੀਰ ਤੇਰੇ ਗਾਣਿਆਂ ਨੇ ਭੂਝਾਲ ਲਿਆ ਦਿੱਤਾ ਇਨੰਡਸਟਰੀ ਵਿੱਚ ਰੱਬ ਚੜਦੀ ਕਲਾ ਚ ਰੱਖੇ ਵੀਰ ਨੂੰ।
@LakhvirSingh-np5vc
@LakhvirSingh-np5vc 8 ай бұрын
ਬਾਈ ਜੀ ਮੈਨੂੰ ਤੁਹਾਡਾ ਗੀਤ ਬਹੁਤ ਹੀ ਵਧੀਆ ਲੱਗਾ ਹੈ।। ਇਸ ਤਰ੍ਹਾਂ ਨਵੇਂ ਨਵੇਂ ਗੀਤ ਲਿਖਿ ਕੇ ਰਿਲੀਜ਼ ਕਰਦੇ ਰਹਿਣਾ ਜੀ।।👍👍👍👍👍👍👍👍👍👍👍👍
@lashmansingh9994
@lashmansingh9994 4 ай бұрын
Bilkul sahi gal a ਜਿਗਰਾ ਹੋਣਾ ਚਾਹੀਦਾ ਹੈ ਜਿਗਰਾ ਬਹੁਤ ਵੱਡੀ ਚੀਜ਼ ਹੈ। ਇਤਿਹਾਸ ਫੋਲ ਕੇ ਵੇਖ ਲਉ ਇਕ ਬਾਦਸ਼ਾਹ ਹੋਇਆ ਹੈ ਚੰਗੇਜ਼ ਖਾਨ ਮੰਗੋਲੀਆ ਦਾ ਬਾਦਸ਼ਾਹ ਸੀ ਜਿਸਦਾ ਕੱਦ 5 ਫੁੱਟ 6 ਸੱਤ ਇੰਚ ਸੀ ਤੇ ਉਸਦਾ ਜਿਗਰਾ ਬਹੁਤ ਵੱਡਾ ਸੀ ਜਿਸ ਕਰਕੇ ਉਸਨੇ ਕੋਈ ਯੁੱਧ ਨਹੀਂ ਹਾਰਿਆ ਸੀ ਤੇ ਤਕਰੀਬਨ ਸਾਰੀ ਦੁਨੀਆਂ ਹੀ ਉਸਨੇ ਜਿੱਤ ਲਈ ਸੀ। ਅੱਜ ਦੇ ਸਮੇਂ ਚ ਉਸਦੇ ਵੰਸਜ਼ ਬਹੁਤ ਨੇ
@Panchsaabcaterer
@Panchsaabcaterer 8 ай бұрын
ਪਹਿਲੇ ਨੰਬਰ ਤੇ ਸਿੱਧੂ ਮੁਸੇਵਾਲਾ ਤੇ ਦੂਜੇ ਨੰਬਰ ਤੇ ਬਾਗੀ ਧੱਕ ਪਾ ਰਿਹਾ ❤❤❤❤❤❤
@SanjufdkvarmaSanjufdkvarma
@SanjufdkvarmaSanjufdkvarma 8 ай бұрын
Shi gal ay
@Khanowall
@Khanowall 8 ай бұрын
ਏਦਾਂ ਦੇ ਕਈ ਆਏ ਪਰ ਜਿੱਹੜਾ ਰੁੱਤਬਾ ਸਿੱਧੂ ਦਾ ਹੈ ਉਹ ਦੇ ਲਾਗੇ ਵੀ ਨਹੀ ਜਾ ਸੱਕਦਾ ਕੋਈ ਸਿੰਗਰ ਕਿੱਸੇ ਨੂੰ ਓਨਾ ਪਿੱਆਰ ਨਹੀ ਮਿੱਲਣਾ
@RanjeetSingh-tq4lw
@RanjeetSingh-tq4lw 7 ай бұрын
Kai tani aye chlo tanu siddhanu pasand aa tay onu he sun fir ki AA appa nu bhuit vaddia laghda sidhu kran tay baghi jaxxgi ghant aa​@@Khanowall
@guri8028
@guri8028 7 ай бұрын
@@Khanowallacha y jehde jurat ede ch a oh kise ch v jinne name khadku singha de rhne lae duje singera di bund pad jandi a shi shi nu shi kehna sikho hate chddo har tha ni negtive comment kri di
@gurmeetgill7303
@gurmeetgill7303 5 ай бұрын
Bilkul
@GurbhejSingh-w5b
@GurbhejSingh-w5b 7 ай бұрын
ਸਿੱਧੂ ਵੀਰ ਤੋਂ ਬਾਅਦ ਵੀਰ ਤੇਨੂੰ ਸੁਣੀਦਾ ਖਿੱਚ ਕੇ ਰੱਖ ਜਰਾ
@SUKHVEER.pb.60
@SUKHVEER.pb.60 8 ай бұрын
ਉਹ ਪਲ ਕੀ ਹੋਣਾ ਸੀ ਜੇ (ਸਿੱਧੂ ਮੁਸੇਵਾਲਾ ਝੋਟਾ )ਤੇ ਏਧਰ( ਮਾਝੇ ਆਲਾ ਬਾਗੀ) ਜਦੋਂ ਇੱਕਠੇ ਗਾਉਦੇਂ 👌👌
@Oyebanty
@Oyebanty 8 ай бұрын
ਸਿਰਾ ਗੀਤ ਵੀਰ ਚੱਕੀ ਵੀ ਯੂਪੀ ਵਾਲਾ ਕੱਟਾ ਫਿਰਦਾ 👍 ਬਹੁਤ ਵਧੀਆ ਗੀਤ ਆ ਬਾਈ ਫੁੱਲ ਸਪੋਰਟ ਆ ਤੈਨੂੰ ਵੀਰ 🙏
@karmitakaur3390
@karmitakaur3390 8 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@Sukhwinder_jatt.08
@Sukhwinder_jatt.08 8 ай бұрын
Waheguru ji ਤੁਹਾਡਾ phone ਖੋਹ lave bs🙌🏼🥲
@nasiruddain1200
@nasiruddain1200 8 ай бұрын
Lati seef
@DeepSingh-eb7nt
@DeepSingh-eb7nt 8 ай бұрын
Sukhwinder ਯਾਰ ਸਹੀ ਗੱਲ ਮੈ ਆਪ ਆਕ ਗਿਆ ਏਦੇ ਕੰਮੈਂਟ ਦੇਖ ਕੇ ਯਾਰ ਕੋਈ ਵੀ ਗਾਣਾ ਨਈ ਸ਼ਡ ਦੀ ਏ
@Harpreetgill60
@Harpreetgill60 8 ай бұрын
Yr 🍫🍫🫕 Fikkrr na kreaa kr loka da km bolna tu khush reaa kr 🎉🎉
@DeepSingh-eb7nt
@DeepSingh-eb7nt 8 ай бұрын
ਤੂੰ ਬਡਾ ਵਿਦਵਾਨ ਨਈ ਰਹਿੰਦਾ
@vinothvino461
@vinothvino461 7 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਮੇਰੇ ਵੱਡੇ ਵੀਰ ਨੂੰ। 🤟🤟🤟🤟🤟🤟🤟🤟🤟🇦🇪🇦🇪🇦🇪🇦🇪🇦🇪🇦🇪🇦🇪🇦🇪🇦🇪🇦🇪🇦🇪🇦🇪🇦🇪🇦🇪🇦🇪 ਖਿੱਚ ਕੇ ਰੱਖ ਕੰਮ ਨੂੰ ਵੀਰ ਜੀ 🤝
@vinothvino461
@vinothvino461 7 ай бұрын
ਵੀਰ ਜੀ ਮੈ ਥੋਡਾ ਗਾਣਾ ਹੀ ਸੁਣਨ ਲੱਗਿਆ ਹੋਇਆ ਸੀ 🤗 🤗 🇦🇪🇦🇪🇦🇪🇦🇪🇦🇪🇦🇪
@vinothvino461
@vinothvino461 7 ай бұрын
ਕਹਿੰਦਾ ਮਾਝੇ ਵਾਲਾਂ ਬਾਗੀ ਨਾਲ ਖੜ ਗਿਆ ਗੁਰੀ ਦੇ। ਜਿਹੜੇ ਕੱਢ ਦੇ ਅੱਖਾ ਫਿਰ ਅੱਖਾ ਨਾਲ ਹੀ ਘੁਰੀ ਦੇ 🤟🤟🇦🇪🇦🇪🇦🇪💯
@TERA_VIJAY_SAHOTA
@TERA_VIJAY_SAHOTA 8 ай бұрын
Baaghi tha fr baaghi aah Kechi rakh mitra❤❤🎉🎉🎉
@GoRiSohtoa
@GoRiSohtoa 8 ай бұрын
ਬਹੁਤ ਸੋਹਣਾ ਗਾਣਾ ਲੱਗਾ🎉🎉🎉❤❤❤❤❤❤❤❤❤❤❤🎉🎉🎉🎉🎉😂🎉🎉😂😂🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤
@JashanPreet-lv4pk
@JashanPreet-lv4pk 5 ай бұрын
❤❤
@HarmeshSPAIN
@HarmeshSPAIN 8 ай бұрын
ਚਾਰ ਮਿੰਟ ਅਠਾਰਾਂ ਸੈਕਿੰਡ ਦਾ ਗੀਤ ਮੈਨੂੰ ਮੇਰੇ ਹਾਲਾਤ ਯਾਦ ਕਰਾ ਗਿਆ , ਤਿੰਨ ਸਾਲ ਪਹਿਲਾਂ ਮੈਂ ਪੰਜ ਹਜ਼ਾਰ ਮਹੀਨੇ ਦਾ ਲੈਦਾ ਸੀ ਡੌਕੀ ਲਾ ਪੁੱਜਿਆ ਸਪੇਨ ਹੁਣ ਲੱਖ ਮਹੀਨੇ ਦਾ ਬਣਾ ਦਿੱਤਾ ਬਾਬੇ ਨੇ
@Amandadwan
@Amandadwan 8 ай бұрын
ਲੈ ਫ਼ਿਰ ਆਗੇਆ PB06 ਕਿੰਗ ਅਮਨ ਏ ਨਾਮ ਸ਼ਹਿਰ ਧਾਰੀਵਾਲ ਡਡਵਾ ਐ ਪਿੰਡ Nyc song bhaji
@13____preet____13
@13____preet____13 8 ай бұрын
20 vala???
@AmardeepDhanda
@AmardeepDhanda 8 ай бұрын
Attttttttttttt
@JoraSingh-t4b
@JoraSingh-t4b 4 ай бұрын
Ffffffffffffff​@@AmardeepDhanda
@BalrajSingh-os1ck
@BalrajSingh-os1ck 7 ай бұрын
ਵੀਰ ਜੀ ਤੁਹਾਡੇ song ਬੋਤ ਵਧੀਆ ਆ ਸਾਰੇ ਪਰ ਵੀਰ ਜੀ ਮੇ ਮੂਸੇ ਵਾਲੇ ਨੂੰ ਨਹੀਂ ਸੀ ਸੁਣਦਾ ਵੀਰ ਜੀ ਵਾਹਿਗੁਰੂ ਆਪ ਨੂੰ ਚੜਦੀ ਕਲਾ ਬਕਸੇ🙏🙏🙏🙏
@nishansinghgoraya.13
@nishansinghgoraya.13 8 ай бұрын
ਹਲੇ ਮੁੱਕਿਆ ਨਈ ❤️✍️
@gurkamalsingh9513
@gurkamalsingh9513 7 ай бұрын
ਬਾਘੀ ਤਾਂ ਫ਼ਿਰ ਬਾਘੀ ਏ ❤️🔥🔥🔥🔥🔥
@HoneyRamJantiwal
@HoneyRamJantiwal 8 ай бұрын
ਬਹੁਤ ਵਧੀਆ ਬਾਈ ਗਾਂਣਾ ਤੇ ਵੀਡਿਓ +ਐਕਟਿੰਗ
@kanwardeepsingh9819
@kanwardeepsingh9819 7 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@harjapbatth1187
@harjapbatth1187 8 ай бұрын
ਸਿਰਾਂ ਕੀਤਾ ਪਿਆ ਬਾਈ ਬਾਗ਼ੀ ਚੱੜਦੀ ਕਲਾ ਰੱਖੇ ਰੱਬ
@GurmailPannu
@GurmailPannu Ай бұрын
ਬਾਗੀ ਵੀਰ ਤੁਹਾਡਾ ਹਰ ਗੀਤ ਸੁਣਦਾਂ ਹਾਂ ਜੀ ਮੈਨੂੰ ਵੀ ਆਪਣੇ ਗੀਤ ਵਿੱਚ ਲੈ ਲਵੋ ਜੀ ❤❤
@Mradiwalmusic
@Mradiwalmusic 8 ай бұрын
ਨਹੀਂ ਰੀਸਾਂ ਤੇਰੀਆਂ ਬਾਗੀ ਵੀਰ 🔥
@PADABOY10
@PADABOY10 7 ай бұрын
Baggi ਬਾਈ ਤੇਰਾ ਗਾਣਾ ਕੋਈ ਮਾੜਾ ਕਿਵੇਂ ਹੋ ਸਕਦਾ ਏ ਤਾਂ ਯਾਰ ਨਾਂ ਪੁੱਛਯਾ ਕਰ ਕਿਵੇਂ ਲੱਗਾ ਸੁਵਾਦ ਆ ਜਾਂਦਾ ਲਲਕਾਰਾ ਜਾ ਸੁਣ ਕੇ ਮੈਂ ਤਾਂ ਇੱਕਲਾ ਲਲਕਾਰਾ ਜਾ ਡਾਊਨਲੋਡ ਕੱਟ ਕੇ ਜੇ repite ਤੇ ਲਾਈ ਰੱਖਿਆ ਸੀ 5ਮਿੰਟ
@simransinghsinghsimran7394
@simransinghsinghsimran7394 8 ай бұрын
ਜਮਾਂ ਸੱਚ ਲਿਖਿਆ ਬਾਈ ✅💯❤️
@snatandharam300
@snatandharam300 6 ай бұрын
ਭਾਜੀ ਫੈਨ ਆ ਤੁਹਾਡਾ ਮੈ .... ਤੁਹਾਡਾ ਗਾਣਾ ਸੁਣਕੇ ਖੂਨ ਖੌਲਣ ਲੱਗ ਜਾਦਾ ਐਨੀ ਹਿੰਮਤ ਜਹੀ ਆ ਜਾਦੀ ਕੇ ਸੇ਼ਰ ਨਾਲ ਭਿੜਵਾ ਦੳ ....ਬਾਗੀ ਤਾ ਫੇਰ ਬਾਗੀ ਆ....Love u bhaji ....please baai reply kriyo j commet dekhiya ta
@gurwindersinghhairsaloon2430
@gurwindersinghhairsaloon2430 8 ай бұрын
ਬਾਈ ਜੀ ਗਾਣੇ ਦੀ video bhoat soni a ਉਵਾਲਟੀ 1080 ਕਰ ਕੇ ਦੇਖੀ a 10 ਵਾਰ ❤❤❤❤
@Lakhbirsoni1422
@Lakhbirsoni1422 8 ай бұрын
ਗਾਣੇ ਆਲੀ ਬੜਕ ਅਤ❤
@sukhmahla5861
@sukhmahla5861 8 ай бұрын
ਬਹੁਤ ਸੋਹਣਾ ਬਾਗੀ ਵੀਰੇ ਰੱਬ ਲੰਮੀਆਂ ਉਮਰਾਂ ਕਰੇ ਵੀਰ ਦੀਆ
@rehmatvirsingh885
@rehmatvirsingh885 8 ай бұрын
ਬਹੁਤ ਵਧੀਆ ਬਾਗੀ ਵੀਰੇ ,❤❤ਸਾਈਂ ਜੀ ਮਿਹਰ ਭਰਿਆ ਹੱਥ ਰੱਖਣ ❤ luv u vire🎉🎉🎉🎉🎉❤❤
@manjitkhaira06
@manjitkhaira06 8 ай бұрын
seham na jayi vekh k tagre dollya nu fukar puna kayi wadhu da hee chaki firde a❤❤❤❤ghaint line👌👌
@guriatwal684
@guriatwal684 8 ай бұрын
ਬਾਗ਼ੀ ਵੀਰ ਨੂੰ ਪਿਆਰ ਕਰਨ ਵਾਲੇ ਲਾਈਕ ਕੈਮਟ ਕਰੋ ❤❤❤
@lashmansingh9994
@lashmansingh9994 4 күн бұрын
ਕਾਨੇ ਵਰਗਾ ਵੇਖ ਸਰੀਰ ਤੂੰ ਐਵੇਂ ਨਾ ਜਾਣੀ ਤੇਰੇ ਵਰਗੇ ਪਰਲੂ ਜੇ ਕਈ ਧੱਕੀ ਫਿਰਦੇ ਆ।
@AmritBhangu-t7j
@AmritBhangu-t7j 8 ай бұрын
Sira aa bai ji❤❤
@lashmansingh9994
@lashmansingh9994 3 ай бұрын
ਬਾਈ ਤੇਰਾ ਮਤਲਬ ਚੌਕੀਦਾਰ ਦਾ ਜਿਗਰਾ ਨਹੀਂ ਹੁੰਦਾ। ਕੰਮ ਕੋਈ ਵੀ ਮਾੜਾ ਨਹੀਂ। ਚੌਕੀਦਾਰਾਂ ਦਾ ਵੀ ਜਿਗਰਾ ਵਾਧੂ ਹੁੰਦਾ ਹੈ
@sukhwindersinghatwal2368
@sukhwindersinghatwal2368 Ай бұрын
Eh dimagi bimar singer a, siraf mada message d2na hunda ehde vargyan ne..
@LAKHIDEON
@LAKHIDEON 8 күн бұрын
Vada dil Honda chokidar da😮😮😮
@JohnMasih-ve7my
@JohnMasih-ve7my 6 ай бұрын
Bot kainttt bro kich k rakh bas meri jaan❤❤❤
@sajansingh693
@sajansingh693 8 ай бұрын
ਅੱਤ ਲੱਗਾ ਗੀਤ ਬਾਈ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤nicnic bro
@ekamkang-h7i
@ekamkang-h7i 8 ай бұрын
Bharti🎉🎉🎉❤❤😊😊❤😊
@gurbachansingh232
@gurbachansingh232 3 ай бұрын
Y ji sirra ❤❤❤❤
@ਔਲਖ5911
@ਔਲਖ5911 8 ай бұрын
ਅੱਤ ਵਾਂ ❤
@RajVeer-rm5hh
@RajVeer-rm5hh Ай бұрын
Bahut badhiya gana bai❤❤❤
@KonJatt
@KonJatt 8 ай бұрын
❤❤
@arwindersinghhamesh6534
@arwindersinghhamesh6534 6 ай бұрын
ਬਾਗੀ ਤਾਂ ਫੇਰ ਬਾਗੀ ਆ ❤❤❤
@preetkaur697
@preetkaur697 7 ай бұрын
Pehla no. Sidhu y nu dusre no. Te bhagi y b att karai Kari janda baki singer te emi aa 🎉
@buntyRathore-o6s
@buntyRathore-o6s 8 ай бұрын
End aa jane
@GurvinderSingh-lr3mu
@GurvinderSingh-lr3mu 8 ай бұрын
Sirra baii bagghi ta fer baaghi aa🤘😎🦅
@SidhuSukh-z7s
@SidhuSukh-z7s 18 күн бұрын
Rab tenu khush rhe bro bohot vdyia song hunde aa bro sode❤❤❤❤❤
@Emosanal263
@Emosanal263 8 ай бұрын
Sira aa 22 ji khich ke rakh Kam nu ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kulbirsingh3434
@kulbirsingh3434 5 ай бұрын
Bhout sohna veer ji ❤❤
@AnshumanSharma-uo6jd
@AnshumanSharma-uo6jd 5 ай бұрын
Baaghi ustaad g de naam te sare hazri lao ❤ red heart drop krdo
@RanjotRai-v8n
@RanjotRai-v8n 3 ай бұрын
ਅਜੇ ਟਾਈਮ ਬਹੁਤ ਮਾੜਾ ਚੱਲਦਾ ਤੇਰੇ ਵੀਰ ਤੇ ਰੱਬ ਕਰੇਗਾ ਤੇ ਸਹੀ ਹੋ ਜਾਣਾ
@HarshpreetSingh-m8i
@HarshpreetSingh-m8i 8 ай бұрын
Nice song ❤
@dhillonhardeep6967
@dhillonhardeep6967 8 ай бұрын
End Gal Baat ❤️‍🔥❤️‍🔥❤️‍🔥❤️‍🔥💯💯💯
@HarpreetKaur-uv9ct
@HarpreetKaur-uv9ct 9 күн бұрын
Baaghi tan baaghi a ❤❤❤❤❤❤
@personalueses
@personalueses 8 ай бұрын
siira la ta bhai 22❤
@ajitamritsaria44
@ajitamritsaria44 8 ай бұрын
Siraa jaani end karwa te a ❤❤❤
@kiranjot2842
@kiranjot2842 8 ай бұрын
Nice song bro
@BharatSharma-j9q
@BharatSharma-j9q Күн бұрын
Bilkul
@GillHarbir
@GillHarbir 6 ай бұрын
Bute vadiya so nice song love you ਵੀਰੇ 🎉🎉🎉🎉🎉god bless you ਵੀਰੇ
@ranjodhsingh8937
@ranjodhsingh8937 7 ай бұрын
Bhut vidia song 🎉🎉🎉🎉
@ravindersingh-yl8uu
@ravindersingh-yl8uu 5 ай бұрын
Very nice song veer ji
@HAPPYGILLMUSIC
@HAPPYGILLMUSIC 8 ай бұрын
Baaghi ta fer baaghi hi eh❤🙌
@ManjitSingh-x8v
@ManjitSingh-x8v 7 ай бұрын
🎉🎉🎉 very good song 💯💯👌👌👌🙏🙏🙏👍👍👍
@crownkingrrroffical9169
@crownkingrrroffical9169 7 ай бұрын
Most underatted song ❤ but it deserves 100 million views ❤
@lashmansingh9994
@lashmansingh9994 4 ай бұрын
ਸਹੀ ਗੱਲ ਹੈ ਬਾਈ ਤੇਰੀ
@VarinderSingh-my1tn
@VarinderSingh-my1tn 7 ай бұрын
🔥🔥🔥🔥🔥ਬਾਗੀ
@amarkooner9589
@amarkooner9589 8 ай бұрын
Bai ji kyaa baat hai.. aine sohne lyrics reality nu byaan kr rhi aa.. thankyou really appreciate. Very good job ❤️
@HarpreetKaur-u4u8s
@HarpreetKaur-u4u8s 8 ай бұрын
Baggi veer Sirra karwa rhia ❤❤❤❤❤
@TarsemSingh-zx4yx
@TarsemSingh-zx4yx 6 ай бұрын
ਝੋਟਾ❤❤
@sannuthakur3710
@sannuthakur3710 8 ай бұрын
❤❤❤❤Baaghi ta fer baaghi aa❣️
@HarmanParal
@HarmanParal 8 ай бұрын
Bai ji ki DSA ki ganna likya bhaji salute h bai thonu 🤞🤞🤞🤞
@_america_wale2
@_america_wale2 5 ай бұрын
Sira krai piya brother bhut ghaint song bai❤❤❤❤
@ranjitbabowal9601
@ranjitbabowal9601 7 ай бұрын
Baagi veer att AA chak k rakh Kam nu.tere nal an .ok aa veer .end .sira
@SukhBirsingh-pb6dh
@SukhBirsingh-pb6dh 4 ай бұрын
Bhot vadia song bai ji ❤live ch v seraaaa bai ❤
@mahlaproductiondiljitmahla8821
@mahlaproductiondiljitmahla8821 8 ай бұрын
❤❤❤❤❤❤ ਵੀਰੇ ਮੱਤੇਵਾਲ ਤੱਕ ਧੱਕ ਪਈ ਹੋਈ ਹੈ।
@jarmiahbhatti3963
@jarmiahbhatti3963 4 ай бұрын
Kainttt GalBaat 22 👌👌😍😍😍😍😍😍😍😍
@RanjitSingh-qq6zm
@RanjitSingh-qq6zm 8 ай бұрын
ਆ ਗਾਣਾ ਤਾ ਸਿਰਾਂ ਲਤਾ ਬਾਗ਼ੀ ਵੀਰ ❤❤❤love u brother ❤❤❤❤
@gurdevsingh5082
@gurdevsingh5082 8 ай бұрын
ਵੀਰ ਜੀ ਆਪਨੇ ਗਾਣਿਆਂ ਚ ਕੁੜੀਆਂ ਘੱਟ ਲਿਆ ਕਰੋ ਅਣਖੀ ਗਾਣਿਆਂ ਚ ਕੁੜੀਆਂ ਦਾ ਕੋਈ ਰੋਲ ਨਹੀਂ ਅੱਤ song baaghi ਵੀਰੇ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ
@BobbyKumar-om8sk
@BobbyKumar-om8sk 8 ай бұрын
Bohat vaddia vaddia Baaghi ta Fr Baaghi Bhai ❤❤❤❤
@Rukmankaur-o8m
@Rukmankaur-o8m 2 ай бұрын
Hanji vadia veer ji❤
@baggasaab8862
@baggasaab8862 9 күн бұрын
❤❤ sirra song jatta
@sonuattri1187
@sonuattri1187 8 ай бұрын
Bahut wadiya g song👌👌👌❤️❤️
@ManpreetMonu-q1m
@ManpreetMonu-q1m 8 ай бұрын
Very Good Bro Ma bro soda har Gana sunda v aa ta wait. V krda har Gana di khiz k rakh vera kam raav tenu hamesha kus rakha ❤❤❤❤ love u bro
@japneetsingh4718
@japneetsingh4718 7 ай бұрын
ਬਾਗੀ ਵੀਰ ਨੇ ਬੁਹਤ ਵਧੀਆ ਗੀਤ ਗਾਇਆ ❤❤❤❤❤ ਨਵ ਧਾਰੀਵਾਲ ਤੋਂ
@sonusandhu-2123
@sonusandhu-2123 8 ай бұрын
ਬਹੁਤ ਸੋਹਣਾ ਗਾਣਾ ਵੀਰੇ ਵੀਡਿਓ ਵ ਬਹੁਤ ਸੋਹਣੀ ਆ ❤❤❤❤
@RomyAngrakhiaGspRomyAngrak-o8g
@RomyAngrakhiaGspRomyAngrak-o8g 3 ай бұрын
The Legend of Bagi Bai 💖🙏🙏😍
@KrishnaGaming12345cr
@KrishnaGaming12345cr 8 ай бұрын
End kraati Jaan puri❤❤
@KamaljeetKaur-vn4ls
@KamaljeetKaur-vn4ls 7 ай бұрын
❤ jigera 2❤❤ ❤❤❤❤❤❤
@ladigillsingh7920
@ladigillsingh7920 7 ай бұрын
ਬਹੁਤ ਵਧੀਆ ਲੱਗਾ ਜਿੰਦਰਾ 2 ਬਾਈ ਜੀ ਲਵ ਯੂ ❤❤❤❤ਬਾਗੀ ਬਾਈ
@NavsandhuSandhu-ti3vd
@NavsandhuSandhu-ti3vd 4 ай бұрын
ਕਹਿੰਦੇ ਬਾਗੀ ਬਾਗੀ ਹੋਈ ਪਈ ਮਿੱਤਰੋ❤❤❤🎉🎉🎉
@BaazAK47
@BaazAK47 8 ай бұрын
Sirrraa lataa ustaad ji ❤❤
@aryanbhangu3890
@aryanbhangu3890 5 ай бұрын
Aat aa veer. Superb song bro
@gurpreetsidhu9983
@gurpreetsidhu9983 5 ай бұрын
❤AK47ਜੀ❤❤❤❤❤❤❤
@amarbhullar5540
@amarbhullar5540 7 ай бұрын
Ghintt sirraaaaaa baagi shaaaaa geya shaahhhh ji bht sohne gaane a baagi veer 🐍💪💥💣💣🔥🧿🥳🥳🎉🎉😎❤️❤️🧿🧿🔥🔥
@Lucky-g1n7d
@Lucky-g1n7d 7 ай бұрын
Ad aa saog. ❤❤❤❤ bagi 22 ji
@Xxxxx12131
@Xxxxx12131 6 ай бұрын
ਅੱਤ ਹੀ ਕਰਾਈ ਪਈ
@GurpreetSingh-jj9rz
@GurpreetSingh-jj9rz 5 ай бұрын
Dhak pa k rakh veer full spot aa
@jasdeepsingh8058
@jasdeepsingh8058 6 ай бұрын
❤❤❤ waheguru chardikala rakhe
@guriabubshahar8766
@guriabubshahar8766 5 ай бұрын
❤❤❤❤
@Oadprem
@Oadprem 7 ай бұрын
भाई जी अत करा रखी है जियो मेरे भाई गुड लक
@vipulsharma9983
@vipulsharma9983 8 ай бұрын
Kataiiii jhar mere bhaiii❤
@Gurpreet-q8q
@Gurpreet-q8q 8 ай бұрын
❤❤❤nice bro 😍
@kholisidhu
@kholisidhu 6 ай бұрын
ਬਹੁਤ ਹੀ ਵਧੀਆ ਬਾਈ ਜੀ ਪ੍ਮਾਤਾਮਾ 22 ਬਾਈ ਬਾਗੀ ਨੂੰ ਮੇਰੀ ਉਮਰ ਵੀ ਲਾ ਦੇਵੇ