ਜਿਹਨਾਂ ਦੀ ਗੋਦੀ 'ਚ ਖੇਡਿਆ ਸੀ ਸਿੱਧੂ ਮੂਸੇਵਾਲਾ ਅੱਜ ਰੋਂਦਾ ਮੂਸੇ ਪਿੰਡ ਦਾ ਕੱਲਾ-ਕੱਲਾ ਬੰਦਾ !ਸੁਣੋ ਕੀ ਕਹਿੰਦਾ ਬਾਪੂ

  Рет қаралды 213,568

Daily Post Punjabi

Daily Post Punjabi

Күн бұрын

Пікірлер: 309
@buntyjatt5567
@buntyjatt5567 2 жыл бұрын
ਜਿਹੜੇ ਸਿੱਧੂ ਬਾਈ ਨੂੰ ਪਿਆਰ ਕਰਦੇ ਹਨ ਓਹਨਾ ਦਾ ਐਵੇ ਹੀ ਅੱਖਾਂ ਵਿੱਚੋ ਅੱਥਰੂ ਨਹੀਂ ਰੁਕ ਰਹੇ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
@pardeepsinghchohan5065
@pardeepsinghchohan5065 2 жыл бұрын
ਸਾਰੇ ਪੰਜਾਬ ਦਾ ਤਾਂ ਪਤਾ ਨਹੀਂ ਪਰ ਮੈਂ ਇੱਕਲਾ ਬੈਠ ਕੇ ਦੋ ਤਿੰਨ ਦਿਨ ਤੱਕ ਰੋਇਆ ਕੱਲ ਭੋਗ ਤੇ ਬਾਪ ਦੀਆਂ ਗੱਲਾਂ ਸੁਣਕੇ ਫੇਰ ਅੱਖਾ ਵਿੱਚ ਹੰਝੂ ਆ ਗਏ ਮੈਨੂੰ ਇਹ ਵੀ ਪਤਾ ਬਾਈ ਨੂੰ ਹਰ ਇੱਕ ਸੁਣਨ ਵਾਲਾ ਜੋ ਉਸਨੂੰ ਸੱਚੇ ਦਿਲੋਂ ਪਿਆਰ ਕਰਦਾ ਸੀ ਉਹ ਵੀ ਰੋਏ ਹੋਣ ਗੇ ਕਿਉਂਕਿ ਬਾਈ ਦੀ ਸ਼ਖ਼ਸੀਅਤ ਹੀ ਇਹੋ ਜਿਹੀ ਸੀ ਹਰ ਇੱਕ ਨੂੰ ਆਪਣੇ ਨਾਲ ਜੋੜਨ ਵਾਲੀ
@rajwindersingh4962
@rajwindersingh4962 2 жыл бұрын
ਮੂਸੇ ਵਾਲ਼ਾ ਸਿੱਧੂ ਅਮਰ ਹੋ ਗਿਆ ਜੋ ਹੁਣ ਕਦੇ ਵੀ ਨਹੀਂ ਮਰੇਗਾ ਹਰ ਸਾਲ ਉਸ ਨੂੰ ਵੱਧ ਲੋਕ ਚਾਹੁੰਣਗੇ Legend never die❤️
@paramjitsinghlohara7866
@paramjitsinghlohara7866 2 жыл бұрын
ਵਾਹਿਗੁਰੂ ਜੀ ਮਨ ਬਹੁਤ ਹੀ ਦੁੱਖੀ ਹੁੰਦਾ ਦੇਖ ਕੇ
@phullewaliac
@phullewaliac 2 жыл бұрын
ਬਾਪੂ ਜੀ ਨਾਲ ਬਹੁਤ ਪਿਆਰ ਸੀ ਸਿੱਧੂ ਦਾ। ਬਾਪੂ ਅੰਦਰ ਤੋਂ ਟੁੱਟ ਗਿਆ
@Jassstudio078
@Jassstudio078 2 жыл бұрын
ਸੂਰਮੇ ਮਰਦੇ ਨੀ ਬੱਲਿਆ 💔💔💔 Legend Never Dies 💔💔💔💔
@bikramjitchahal6019
@bikramjitchahal6019 2 жыл бұрын
can u tell me how he was a soorma.......
@singhpbx1
@singhpbx1 2 жыл бұрын
ਜੀਅ ਤਾਂ ਕਰਦਾ ਕਿੱਤੋਂ ਆਵਾਜ ਜੀ ਆਜੇ ਦੁਆਰੇ { ਔ ਮੁਕਿਆ ਨੀ }😭😭😭😭😭😭😭🙏
@gurmeetchahal3497
@gurmeetchahal3497 2 жыл бұрын
ਸਾਰਾ ਪੰਜਾਬ ਰੋਇਆ
@bootasinghsingh7910
@bootasinghsingh7910 2 жыл бұрын
Sahi gal ha ji
@satnamdhillon8790
@satnamdhillon8790 2 жыл бұрын
ਸਾਰਾ ਸੰਸਾਰ ਰੋਇਆ
@gurmeetchahal3497
@gurmeetchahal3497 2 жыл бұрын
@@satnamdhillon8790 ਬਿਲਕੁਲ ਜੀ । ਪਤਾ ਨਹੀਂ ਕੀ ਰਿਸ਼ਤਾ ਸੀ
@sahibarani779
@sahibarani779 2 жыл бұрын
Punjab hi nahi 💔 sb hi mai khud aj tak depressed hu 💔😔
@HarpreetSingh-rq3db
@HarpreetSingh-rq3db 2 жыл бұрын
ਏਥੇ ਕੋਈ ਕਾਨੂੰਨ ਨਹੀਂ ਹਤਿਆਰੇ ਘੁੰਮਦੇ ਬੇਲਗਾਮ ਆ, ਹੁਣ ਕੀ ਕਿਹਾ ਮੈਂ ਇਹਨੂੰ ਇਹ ਪੰਜਾਬ ਜਾ ਤਾਲਿਬਾਨ ਆ।।
@kinderjeetkaur7486
@kinderjeetkaur7486 2 жыл бұрын
At least 2 ਬੱਚੇ ਜਰੂਰੀ ਰੱਖਣ ਪੰਜਾਬ ਦੇ ਵਸਨੀਕ 🙁🙁🙁🙁🙁🙁🙁🙁💐
@goldykaler2308
@goldykaler2308 2 жыл бұрын
hnji right gal aw jmaa
@kulwantkaur2826
@kulwantkaur2826 2 жыл бұрын
Sach keha
@goldykaler2308
@goldykaler2308 2 жыл бұрын
@@kulwantkaur2826 hnji bilkul
@SharanjeetKaurSohal
@SharanjeetKaurSohal 2 жыл бұрын
ਬੱਚਾ ਚੰਗਾ ਨਿਕਲ਼ੇ ਤਾ ਇਕ ਲੱਖਾਂ ਨਾਲ੍ਦਾ ਨਾ ਚੰਗੇ ਨਿਕਲਣ ਤਾ 4 ਜੁਆਕਾਂ ਵਾਲੇ ਮਾਪੇ ਮੈ ਰੁਲ ਦੇ ਵੇਖੇ....ਭਾਵੇਂ ਇਕ ਧੀ ਹੋਵੇ ਭਾਂਵੇਂ ਇਕ ਪੁੱਤ ਰੱਬਾ ਨਿਲ੍ਕੇ ਚੰਗਾ ......ਪਹਿਲੀ ਗੱਲ ਤਾ ਏਹੀ ਅਰਦਾਸ ਰੱਬਾ
@UsmanJee-hc8gr
@UsmanJee-hc8gr 2 жыл бұрын
sidhu moose wala Zindabaad ❣️ I Miss you 😘💓😘😔🇵🇰✌️💯🇵🇰
@sidhukhemuana6296
@sidhukhemuana6296 2 жыл бұрын
ਵੀਰ ਤੂੰ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਊਂਦਾ ਰਹੇਗਾ ਰੱਬਾ ਮੇਰਿਆ ਇੱਕ ਅਰਦਾਸ ਹੈ ਤੇਰੇ ਚਰਨਾਂ ਵਿੱਚ ਸਿੱਧੂ ਵੀਰ ਦੇ ਕਾਤਲ ਜਲਦੀ ਤੋਂ ਜਲਦੀ ਫੜੇ ਜਾਣ ਮੱਦਦ ਕਰੋ ਵਾਹਿਗੁਰੂ ਜੀ
@Pecsandlats
@Pecsandlats 2 жыл бұрын
ਸੂਰਮੇਂ ਮਾਰਦੇ ਨੀ ਬਲੀਏ , ਜਹਾਨ ਤੇ ਅਮਰ ਹੋ ਜਾਂਦੇ 😢
@jagjitsinghsomal754
@jagjitsinghsomal754 2 жыл бұрын
ਵਾਹਿਗੁਰੂ ਜੀ ਭਲੀ ਕਰਨ
@Hussain_M678
@Hussain_M678 2 жыл бұрын
It breaks my heart to see him and Sidhu bro's family crying..!!
@karmjitsingh5624
@karmjitsingh5624 2 жыл бұрын
ਯਾਰਾਂ ਯਾਦਾਂ ਛੱਡ ਗਿਆ ❤️😭😭😭😭🙏🏼🙏🏼
@Mansoor-Butt
@Mansoor-Butt 2 жыл бұрын
Talibans never killed an innocent, while this modi had kill so many innocents till now, I think now you people should have came to conclusion about what is and where is the real terrorism
@Mansoor-Butt
@Mansoor-Butt 2 жыл бұрын
Talibans always fought for their country and religion, they defeated world's power America, while in India, govt always killed innocent minorities and they want to make akhand bharat
@ShivKumar-ps1wp
@ShivKumar-ps1wp 2 жыл бұрын
🙏ਸਾਬ ਜੀ... ਤੁਹਾਢਾ 💪ਪੋਤਾ.... ਮੂਸਾ िਪੰਢ ਦਾ ਮੂਸੇਅਾਲਾ,ਭਾਈ,ਭੈਣ,ਚਾਚੂ,ਤਾੳੁ ਪਤਾ ਨੀ ਕੀ ਕੀ ਅਾਪਣਾ💪 22 5911 ਸ਼ਾ िਗਅਾ ਗੁਰੂ ..... 🙏ਜੀ ਹੁਣ ਨੀ ਭੁਲਦਾ ਪਟ ਤੇ ਥਾਪੀ ੳੁਗਲ ਖੜੀ...
@h.s.dhaliwal1826
@h.s.dhaliwal1826 2 жыл бұрын
ਇਹਨਾਂ ਬਜ਼ੁਰਗਾਂ ਦੇ। ਅੰਸ਼ੂ ਦੇਖ ਕੇ ਰੱਬ ਵੀ ਰੋਦਾ। ਹੋਣਾ
@preethrai6639
@preethrai6639 2 жыл бұрын
🙏🙏
@SukhwinderSingh81548
@SukhwinderSingh81548 2 жыл бұрын
ਵਾਹਿਗੁਰੂ ਵਾਹਿਗੁਰੂ ਹੇ ਅਕਾਲ ਪੁਰਖ ਦਾਤਾ ਮਿਹਰ ਕਰ ਸੰਸਾਰ ਤੇ ਧਰਤੀ ਤੇ ਧਰਮ ਦਾ ਪ੍ਰਕਾਸ਼ ਹੋਵੇ ਕਾਮ,ਕਰੋਧ,ਲੋਭ,ਮੋਹ,ਹੰਕਾਰ ਦਾ ਨਾਸ਼ ਹੋਵੇ ਸਾਨੂੰ ਅਕਲ ਆਵੇ ਪ੍ਰਮਾਤਮਾ ਸਭ ਨੂੰ ਸਭ ਆਪਣੇ ਘਰ ਖੁਸੀ਼ ਤੰਦਰੁਸਤ ਰਹਿਣ
@ajaysarhali8156
@ajaysarhali8156 2 жыл бұрын
ਜਿਹੜਾ ਇੰਨਾ ਗੁੰਡਿਆਂ ਅੱਗੇ ਝੁਕ ਜਾਏ ਓ ਬਚ ਜਾਂਦਾ, ਜਿਹੜਾ ਨਹੀਂ ਝੁਕਦਾ ਓ ਗੋਲੀ ਦਾ ਸ਼ਿਕਾਰ ਹੋ ਜਾਂਦਾ,ਬੰਦਾ ਅਣਖੀ ਸੀ
@ਕਾਲਾਸਿੰਘ-ਜ5ਨ
@ਕਾਲਾਸਿੰਘ-ਜ5ਨ 2 жыл бұрын
ਬਾਈ ਜੀ ਅਮਰ ਰਹੇ
@legendsidhumoosewala7838
@legendsidhumoosewala7838 2 жыл бұрын
Desi bnda c desiya ch reh ky khush c ty duniya jit lyi c a sirf sidhu moose wala dy kismat c pyar 😢😢
@meenatharajwala7344
@meenatharajwala7344 2 жыл бұрын
Sidhu moose Wala duniya da badshah si 😭😭😭😭😭😭 Sidhu moose Wala India da number 1 singer si 😭😭😭😭 love you bai Miss u bro 😭😭😭😭😭
@ankurjaattanwar6473
@ankurjaattanwar6473 2 жыл бұрын
Always miss you ustad sidhu 💔😢🙏
@GaganDeep-mj6dv
@GaganDeep-mj6dv 2 жыл бұрын
💔Legend never dies 🌍
@nishumaliksahil3289
@nishumaliksahil3289 2 жыл бұрын
I am from Kashmir sidhu ji kashmiri all peoples Miss you 😭💔😭
@TanyaThapliyal
@TanyaThapliyal 2 жыл бұрын
Heartbreaking 💔
@arnav4761
@arnav4761 2 жыл бұрын
Nahi jamna dubara mossewala jeha banda Rip
@nimardeepkaur5093
@nimardeepkaur5093 2 жыл бұрын
Nhi vekhya jnnda miss u legend 💔🥺🥺
@karansidhu6598
@karansidhu6598 2 жыл бұрын
Justice for Sidhu mossewala ....
@moosewala6035
@moosewala6035 2 жыл бұрын
😭😭😭😭 ਰੱਬਾ
@malkitkour2179
@malkitkour2179 2 жыл бұрын
Moosewala 💔🥺😔 dil da bhut chnga c .... waheguru bishri hui ruhh nu apne charna ch nivasa bakshe atte.....SANU INSAF CHAHIDA MOOSEWALA DE LYII🙏🙏
@jagsirguradi7398
@jagsirguradi7398 2 жыл бұрын
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sabihakhan2517
@sabihakhan2517 2 жыл бұрын
To the people involved in his gruesome killing I hope you never find peace!!! Not in this world or in the next. May Allah grant sabr to every individual impacted by this huge loss 😭😭😢
@beingloyal8217
@beingloyal8217 2 жыл бұрын
जय भोले नाथ सिद्धू पाजी का इंसाफ करो 🙏🏻
@judgegaming819
@judgegaming819 2 жыл бұрын
Legend never die
@kuldeepsingh1185
@kuldeepsingh1185 2 жыл бұрын
Legend never die😭😭😭
@sandeepkaur7270
@sandeepkaur7270 2 жыл бұрын
Bas kro oye repotro kyu dukhi kita ehna nu 😭🙏
@jassajatt829
@jassajatt829 2 жыл бұрын
Eh bappu ji bahut mashoor kita c bai ne snapchat te
@Gurlove0751
@Gurlove0751 2 жыл бұрын
ਬਾਪੂ ਦੇ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗ ਰਹੇ ਨੇ
@amritmullowal9279
@amritmullowal9279 2 жыл бұрын
ਸੂਰਮੇ sidhu moose wala love you
@rajdeepbhol8780
@rajdeepbhol8780 2 жыл бұрын
ਵਾਹਿਗੁਰੂ ਜੀ
@mafaslife4342
@mafaslife4342 2 жыл бұрын
Heartbreaking
@RobbeyKaur
@RobbeyKaur 2 жыл бұрын
Yr na khaan nu dill krda na e neend aa rehi changi tra dill v ni lagda os din da kisse nl bolan nu v dill ni krda bs khabraan e suni ja rahe aan😭😭😭😭😭😭
@dhillonkitchenmods2504
@dhillonkitchenmods2504 2 жыл бұрын
ਜਿੰਨੀ ਦੇਰ ਅੱਧਾ ਮੂਸਾ ਪਿੰਡ ਤੁਹਾਡੇ ਸਿਰੇ ਚੜ੍ਹ ਕੇ ਮਰ ਨਹੀ ਜਾਂਦਾ, ਤੂੰ ਇਹਨਾਂ ਦੀ ਜਾਨ ਨ ਛੱਡੀ। ਰਹਿਮ ਕਰੋ ਥੋੜ੍ਹਾ ਇਹਨਾਂ ਤੇ 😠😠
@jatt-fi4bg
@jatt-fi4bg 2 жыл бұрын
Kise nu galt b lg sakda pr mainu lgda sidhu de mapeya nu ik bacha laina chahida jo sidhu de supneya nu poora kre ma pio nu ik hor sidhu mile😭😞😞
@deepsaab9571
@deepsaab9571 2 жыл бұрын
Right g asi vi ehi so sochde a
@kinderjeetkaur7486
@kinderjeetkaur7486 2 жыл бұрын
ਸਿੱਧੂ ਦੇ ਮਾਂ ਬਾਪ ਨੂੰ ਹੀ ਨਹੀਂ ਸਗੋਂ ਸਾਰੇ ਪੰਜਾਬ ਦੇ ਲੋਕਾਂ ਨੂੰ least ਦੋ ਬੱਚੇ lene ਚਾਹੀਦੇ ਆ...... ਪਰ ਜਿਹਦੇ ਰੱਬ ਨੇ ਪਹਿਲਾਂ ਮੁੰਡਾ ਦੇ ਤਾਂ ਉਹ ਨੀ ਦੂਜਾ jawak ਲੈਂਦੇ.......
@harsimransingh8812
@harsimransingh8812 2 жыл бұрын
Ryt asi v ihe sochde aa
@rajwantkaurgill2231
@rajwantkaurgill2231 2 жыл бұрын
hnji bilkul mai agree ha tuhadi gll naal ki sidhu de mummy papa nu ik bchha adopt krrna chahida va
@dhaliwal7570
@dhaliwal7570 2 жыл бұрын
hnji right hope waheguru ji mehar kr den , ohi Sidhu vapis a jawe
@yadwindersingh2804
@yadwindersingh2804 2 жыл бұрын
ਨਿਕਲ ਜਾ ਦਿਮਾਗ ਚੋਂ ਪੰਜਾਬ ਦਿਆ ਪੁੱਤਾ 🙏🙏
@zikrbrar3937
@zikrbrar3937 2 жыл бұрын
Nahi jana pra dilo ni jana
@neo8neo8
@neo8neo8 2 жыл бұрын
💔🙏🏼😢♾️ no words .
@payalsharma5984
@payalsharma5984 2 жыл бұрын
Sher khatam ho gya punjab da ♥ per dilah which amar aa
@zeeshankhanvlogszkv
@zeeshankhanvlogszkv 2 жыл бұрын
I start weeping while watching this video😓😭
@JaswantSingh-mn3bz
@JaswantSingh-mn3bz 2 жыл бұрын
ਪੱਤਰਕਾਰ। ਵੀਰ ਜੀ। ਤੇ।ਭੈਣੋ। ਕਿਉਂ। ਮੂਸੇ ਵਾਲੇ। ਮਾਂ।ਬਾਪ ਦੇ। ਫ਼ੋੜੇ।ਸਿਲ।ਰਹੇ।ਹੋ। ਕੀ। ਮਿਲਦਾ। ਇਹੋ ਜਿਹੀ।ਏਟਰਵਿਉ। ਕਰਕੇ। ਨਾਂ। ਜਖ਼ਮ।।ੲਲੇ।ਕਰੋ। ਨਾਂ। ਮਾਂ।ਬਾਪ ਨੂੰ। ਪੱਤਰਕਾਰੋ। ਇਹੋ ਜਿਹੇ। ਸਵਾਲ। ਨਾਂ।ਪੋਛੋ
@kaurjot3317
@kaurjot3317 2 жыл бұрын
Miss you sidhu veer vapis aja 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@queenquledi2125
@queenquledi2125 2 жыл бұрын
I can't control my tears while seeing..
@nimratkaur691
@nimratkaur691 2 жыл бұрын
He is legend 💕
@falaktahir5016
@falaktahir5016 2 жыл бұрын
Hy zalmo itny dill tor k ki lba keri thand pai tusi klejy vich 😭😭😭😭baba g kitna pyar krdy si sidhu nu dill bht roya una nu rondya dekh k
@Sukhjohal8126
@Sukhjohal8126 2 жыл бұрын
ਬੀਬਾ ਕਿੱਥੇ ਫੜੇ ਜਾਣੇ ਉਹ ਬੰਦੇ ਕਿਉਕਿ ਇਹ ਸੋਚੀ ਸਮਝੀ ਸਾਜ਼ਿਸ਼ ਸੀ ।
@shipudevi7747
@shipudevi7747 2 жыл бұрын
Sidhu Bhai aaj bi zinda hai hmara vich
@KiranKaur-gr8ue
@KiranKaur-gr8ue 2 жыл бұрын
😭😭😭😭 tpotr mam bohit bdiya ne kinna sona bolde ne 🙏🙏 thanks mam babu da drd sbh nal sanja krn li 🙏
@veerpalsran6435
@veerpalsran6435 2 жыл бұрын
😭😭😭😭😭bapu na rovo plz eh bht Vada dukh eh dekhya nhi jnda
@Gagan.sandhu855
@Gagan.sandhu855 2 жыл бұрын
Miss you Sidhu moosewala 😭😭😭😭😭😭
@Gurpeet3004
@Gurpeet3004 2 жыл бұрын
Waheguru Ji mehar karo 🙏🙏🙏
@kirandeepsidhu1280
@kirandeepsidhu1280 2 жыл бұрын
Legend never die 🙏 ❤️
@amanbarar782
@amanbarar782 2 жыл бұрын
ਪੂਰਾ ਇੰਡੀਆ ਰੋਯਾ 😭😭😭😭😭
@JaspalSingh-sx1pp
@JaspalSingh-sx1pp 2 жыл бұрын
Sidhu is great singer.
@DEMON.1R
@DEMON.1R 2 жыл бұрын
I love you sidhu bhai ❤ ♥ 💕 💖
@babadeepsinghji8359
@babadeepsinghji8359 2 жыл бұрын
Please yaar jayda na pucho edda de emotion question..he was really a gem
@SandeepKaur-4476
@SandeepKaur-4476 2 жыл бұрын
Bahot Rona a reha bahot mada Hoya y nal
@joginderlal297
@joginderlal297 2 жыл бұрын
Love you jaan sidhu brother love you miss you very bay
@dimpolstories
@dimpolstories 2 жыл бұрын
Love from Pakistan 🇵🇰
@SonuSingh-rf9ub
@SonuSingh-rf9ub 2 жыл бұрын
Miss you sidhu moose wale aajo wapis aja bhai aajo jldi plz aajo sach maine hm roye rohe h
@navisangha2845
@navisangha2845 2 жыл бұрын
aa kush khateya jatt ne❤️❤️❤️❤️❤️❤️❤️❤️❤️
@parveenkaur1432
@parveenkaur1432 2 жыл бұрын
Justice.for.siddhu.moosewala..
@harpreetkaur8063
@harpreetkaur8063 2 жыл бұрын
ਬਾਪੂਜੀਸਤਿਸਰੀਆਕਾਲਜੀਬਹੁਤਵਡਾਦੁਖਹੈਜੀਪਰਅਆਪਣਾਡਾਢੇਅਗੇਜੋਰਨਹੀਚ ਲਿਆ
@sukhigarlon421
@sukhigarlon421 2 жыл бұрын
🙏R. I. P. 🙏LEGENDS
@GaganDeep-vw8yg
@GaganDeep-vw8yg 2 жыл бұрын
Miss you Sidhu paji 😭😭😭😭😭
@narinderpalkaur9134
@narinderpalkaur9134 2 жыл бұрын
Legends Live forever 🙏🙏
@navroopkaurrrrrrrrr
@navroopkaurrrrrrrrr 2 жыл бұрын
Veere sari zindgi da rona pe gya palle
@sukhbal5388
@sukhbal5388 2 жыл бұрын
These news reporters are sooo insensitive. People are hurt and crying and they are keep on asking same questions again and again. Have some common sense and give them space during this time.
@RBasraartandcraft
@RBasraartandcraft 2 жыл бұрын
Bahut mada hoya 😭😭😭😭😭😭😭😭😭😭😭😭😭😭😭😭😭😭
@jasbirpadam8504
@jasbirpadam8504 2 жыл бұрын
🙏 WAHEGURU JI🙏
@dalbirkaur4948
@dalbirkaur4948 2 жыл бұрын
Wahaguru ji🙏🙏
@BhupinderSingh-gp6qc
@BhupinderSingh-gp6qc 2 жыл бұрын
Waheguruji Waheguruji Waheguruji Waheguruji 🙏
@santoshbamrah1908
@santoshbamrah1908 2 жыл бұрын
Siddhu. Where r u. Pls come. All waiting. Baba ji kuch miracle ho jaye
@makhan4254
@makhan4254 2 жыл бұрын
Waheguru mehar karay Bapu ji tandrust raho
@kabelsingh713
@kabelsingh713 2 жыл бұрын
WAHEGURU JI🙏🙏
@nishumaliksahil3289
@nishumaliksahil3289 2 жыл бұрын
Miss you sidhu ji 😭💔😭
@RamanDeep-gz9jd
@RamanDeep-gz9jd 2 жыл бұрын
Asi ta aj v ro rhe aa kise li v eda feel ni hoya aj tk. Rbba mod de sidhu veere nu apne ghre.😰💔
@nirmaldhillon6220
@nirmaldhillon6220 2 жыл бұрын
Waheguru😭
@gurpreetsingh-qv8cy
@gurpreetsingh-qv8cy 2 жыл бұрын
Sidhu moose wala 😢😢😢😢
@hardipgilldeep6999
@hardipgilldeep6999 2 жыл бұрын
Vaheguru mehar kro 😔😔
@gurjeetsinghgurjeetsingh5417
@gurjeetsinghgurjeetsingh5417 2 жыл бұрын
Ina chnga jo har tym maa baap nu pyar krda apne to mohre rakhda c 😭😭😭😭🙏🙏🙏🙏🙏
@Sukhjohal8126
@Sukhjohal8126 2 жыл бұрын
ਬੀਬਾ ਮਾਰ ਤਾਂ ਦਿੱਤਾ ਜਿੰਨੇ ਵੀ ਹਰ ਵੇਲੇ ਏਹੋ ਅਰਦਾਸ ਕਰਦਾਂ ਕਿ ਰੱਬ ਜੌ ਵੀ ਕੋਈ ਇਸਦੇ ਪਿੱਛੇ ਆ ਉਸਦਾ ਕੱਖ ਨਾ ਰਹੇ ਮੇਰਾ ਵਿਚਾਰਾ ਕੀ ਲਗਦਾ ਸੀ ਪਰ ਉਸ ਦਿਨ ਦਾ ਬਹੁਤ ਵਾਰ ਯਾਦ ਕਰਕੇ ਰੋਈਆਂ ਕੁੱਝ ਨਾ ਰਹੇ ਕੁੱਤਿਆਂ ਦਾ ਭਵੇਂ ਗੈਂਗ ਵਾਲੇ ਹੋਣ ਭਾਵੇਂ ਸਿਆਸਤ ਵਾਲੇ ਕੀੜੇ ਪਾ ਕੇ ਮਾਰੀਂ ਸਾਲੀਆਂ ਨੂੰ
@happypuri143
@happypuri143 2 жыл бұрын
ਗਾਣੇ ਗਾਉਣਨੇ ਅਸੀ ਤੇਰੇ ਘੱਟ ਸੀ ਸੁਣੇ ਟੈਟੂ ਬੁਰੈ ਲਗਦੇ ਸੀ ਬਹਾ ਤੇ ਖੁਣੇ ਗਾਣਿਆ ਦੇ ਵਿੱਚ ਵੀ ਗਾਲਾ ਗੱਡਾ ਦਾ ਹਰ ਵੇਲੇ ਮੁਸ਼ਾ ਨੂੰ ਸੀ ਰੇਦਾ ਵਟ ਦਾ ਗਿੱਦੜਆ ਦੀ ਡਾਰ ਕੱਲਾ ਸ਼ਰੇ ਘੇਰਆ ਉਤੋ ਕਹਦੇ ਅਸੀ ਬਾਦਲਾ ਲਿਆ ਮੈ ਤਾਂ ਤੇਰਾ ਫੈਨ ਨਹੀ ਸੀ ਮੂਸੇ ਵਾਲਿਆ ਫੇਰ ਵੀ ਦਮਾਗ ਵਿੱਚੋ ਜਾਦਾ ਨੀ ਪਿਆ
@VeerpalKaur-wj2wg
@VeerpalKaur-wj2wg 2 жыл бұрын
Really bapu😭😭😭😭aa gai🙏
@manajuttmanajutt1985
@manajuttmanajutt1985 2 жыл бұрын
Miss u sandhu
@bhawamratti2272
@bhawamratti2272 2 жыл бұрын
I miss u bro
@GurdevSingh-jq9ix
@GurdevSingh-jq9ix 2 жыл бұрын
Very Sad 😭
@rekharani8288
@rekharani8288 2 жыл бұрын
so sad ji boots Mada Hoya 😢😢😢😢😢
@surendergarg2691
@surendergarg2691 2 жыл бұрын
वाहे गुरु 😭😭🙏🙏
@jobanandlu4751
@jobanandlu4751 2 жыл бұрын
Waheguru ji
Миллионер | 2 - серия
16:04
Million Show
Рет қаралды 1,7 МЛН
Всё пошло не по плану 😮
00:36
Miracle
Рет қаралды 3,8 МЛН
버블티로 부자 구별하는법4
00:11
진영민yeongmin
Рет қаралды 25 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 123 МЛН
Миллионер | 2 - серия
16:04
Million Show
Рет қаралды 1,7 МЛН