ਜਿੰਮੇਦਾਰੀ ਬਹੁਤ ਵੱਡੀ ਸੀ ਅੱਜ | ਮੋਟਰਸਾਈਕਲ ਜਿੱਤ ਲਿਆ | ਬੁਲਟ ਦਾ ਚੈਨਲ ਚੋਰੀ ਹੋ ਗਿਆ | Gopi Frandipuria

  Рет қаралды 8,721

Gopi Frandipuria

Gopi Frandipuria

Күн бұрын

ਜਿੰਮੇਦਾਰੀ ਬਹੁਤ ਵੱਡੀ ਸੀ ਅੱਜ | ਮੋਟਰਸਾਈਕਲ ਜਿੱਤ ਲਿਆ | ਬੁਲਟ ਦਾ ਚੈਨਲ ਚੋਰੀ ਹੋ ਗਿਆ | Gopi Frandipuria
Like and subscribe
#kabaddi #vlog

Пікірлер: 96
@arshdhillon1484
@arshdhillon1484 8 сағат бұрын
ਵਾਹ ਓਏ ਗੋਪੀ ਫਰੰਦੀਪੁਰ ਆ ਅੱਜ ਤੇ ਤੂੰ ਸਿਰਾ ਹੀ ਕਰਾਤਾ ਮਾਝੇ ਦਾ ਮਾਣ ਵਧਾਇਆ ਬਹੁਤ ਵਧੀਆ ਕੱਪ ਹੋਇਆ ਤੈਨੂੰ ਮੁਬਾਰਕਾਂ
@narinderwaraich7442
@narinderwaraich7442 2 сағат бұрын
ਮੁਬਾਰਕਾਂ ਭਲਵਾਨ ਜੀ ਵਾਹਿਗੁਰੂ ਤੂਹਾਨੂੰ ਏਦਾਂ ਹੀ ਖੇਡ ਮੈਦਾਨਾ ਦਾ ਸ਼ਿੰਗਾਰ ਬਣਾਈ ਰੱਖੇ❤❤❤❤
@Gill46TT
@Gill46TT Сағат бұрын
ਭਲਵਾਨ ਜੀ ਅੱਜ ਸੱਚ ਪੁਛੋ ਬਹੁਤ ਖ਼ੁਸ਼ੀ ਹੋਈ ਜੋ ਰਾਜੇ ਚੋਹਲਾ ਸਾਹਿਬ ਦਾ ਸਨਮਾਨ ਕੀਤਾ ਤੇ ਕੀਤਾ ਵੀ ਓਸ ਚੀਜ਼ ਨਾਲ ਜੋ ਉਸਦੇ ਕੰਮ ਵਿੱਚ ਹੈਲਪ ਕਰੂਗੀ ਕਮਾਈ ਕਰਨ ਵਿੱਚ ਨਰਮ ਸੁਭਾਹ ਰਾਜੇ ਦਾ ਕੋਸ਼ਿਸ਼ ਕਰੀਏ ਸਾਰੇ ਵੀਰ ਰਲ ਕੇ ਇਹਨੂੰ ਇਸੇ ਲਾਈਨ ਚ ਅੱਗੇ ਕਬੱਡੀ ਦੇ ਮੈਚ live ਕਰਨ ਵਾਲਾ ਜੋ ਵੀ ਜਰੂਰੀ ਸਮਾਨ ਦੀ ਲੋੜ ਉਹ ਅਗਲੇ ਕੱਪ ਜਾ ਪਹਿਲਾਂ ਸਨਮਾਨ ਚਾਹੇ ਕਰ ਦੀਏ ਸਾਰੀ ਉਮਰ ਦੀ ਰੋਟੀ ਬਣਜੂਗੀ ਚਲੋ ਮਿਹਨਤ ਕਰਦਾ ਹੁਣ ਵੀ ਲਾਈਵ ਕਰੂਗਾ ਓਹੀ ਘਰ ਵੀ ਸੌਖਾ ਹੋਊ 🙏🏻 ਕਰਿਓ ਵਿਚਾਰ ਜੋ ਸੇਵਾ ਹੋਊ ਅਸੀ ਵੀ ਭੇਜਾਗੇ ਜਿਨੀ ਸਰਦੀ ਬਣਦੀ ਹੋਈ ❤
@arshdhillon1484
@arshdhillon1484 8 сағат бұрын
ਅਸੀਂ ਕਾਮਨਾ ਕਰਦੇ ਹਾਂ ਕਿ ਤੂੰ ਬਹੁਤ ਲੰਬਾ ਖੇਡੇ ਮਾਲਕ ਬਾਬਾ ਬੁੱਢਾ ਸਾਹਿਬ ਤੈਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@HappySingh-v2j7y
@HappySingh-v2j7y 2 сағат бұрын
ਸ਼ਾਨ ਜੱਟ ਹਿਮਾਲਿਆ ਪਰਬਤ ਗੋਪੀ ਫੰਰਦੀਪੁਰੀਆ 🦁
@GurpreetSingh-fm5tc
@GurpreetSingh-fm5tc 3 сағат бұрын
ਗੋਪੀ ਵੀਰ ਕੱਲ ਫੇਰ ਸ਼ੇਰਾ ਮੋਟਰਸਾਈਕਲ ਜਿੱਤ ਦਾ ਸੀ ਜੇ ਢਵਲ ਕਬੱਡੀ ਪਵਾ ਦੇਂਦੇ ਤੇ ਦੂਜਾ ਲਾਸਟ ਤੇ ਫੇਰ ਸ਼ੇਰੇ ਦੀ ਕਬੱਡੀ ਬਣਦੀ ਸੀ ਉਦੋ ਜੱਗੂ ਭੱਜ ਗਿਆ ਏ ਚੀਜ ਗਲਤ ਲੱਗੀ
@Jassmann5459
@Jassmann5459 2 сағат бұрын
ਬੋਲਟ ਦੇ ਪਾਸਵਰਡ ਦਾ ਬਹੁਤ ਦੁੱਖ ਲੱਗਾ ਉਹ ਮੁੰਡਾ ਤਾ 24 ਘੱਟੇ ਬੁਟਲ ਦੇ ਨਾਲ ਰਹਿਦਾ ਸੀ । ਬੁਲਟ ਵੀਰ ❤ ਲਵ ਯੂ ਵਾ ਤੇਰੇ ਨਾਲ
@HappySingh-v2j7y
@HappySingh-v2j7y 2 сағат бұрын
ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ 🙏
@HappySingh-v2j7y
@HappySingh-v2j7y 2 сағат бұрын
❤❤ਲਵ ਯੂ ਭਲਵਾਨ ਜੀ ❤❤ ਗੋਪੀ ਫੰਰਦੀਪੁਰੀਆ ਉਸਤਾਦ ਸਾਡੀ ਜਿੰਦ ਜਾਨ ❤❤
@Robertoknows2111
@Robertoknows2111 2 сағат бұрын
Socrates , Plato, and Aristotle were the greatest philosophers the world has ever known. But after watching this. Gold-medalist athlete speak . There is no doubt he is the most knowledgeable person I have ever seen speak . He can cure the ills of the world with his magic words . He can bring peace between all nations of the world with his amazing advice . He is truly the greatest philosopher ever to walk the face of this earth . We are in the presence of greatness.😊
@Navbrar122
@Navbrar122 Сағат бұрын
ਬਹੁਤ ਵਧੀਆ ਲੱਗਿਆ ਵੀ ਸਾਰੇ ਪਲੇਅਰ ਆਏ ਤੇ ਗੋਪੀ ਦਾ ਮਾਣ ਰੱਖਿਆ ❤
@HappySingh-v2j7y
@HappySingh-v2j7y 2 сағат бұрын
,🙏🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@surindersinghjyoti
@surindersinghjyoti 8 сағат бұрын
ਯੁੱਗ-ਯੁੱਗ ਜੀ 🙏🙏🙏🙏🙏😍😍😍😍😍ਫਰੰਦੀ ਪੁਰੀਆ……💪💪💪💪💪🏆🏆🏆🏆🏆🫡🫡🫡🫡🫡💐💐💐💐💐📣📣📣📣📣
@tejjinderusman9386
@tejjinderusman9386 2 сағат бұрын
Sare Veera de darshan kar k Mann bda khush hoya sari sangat da dhanwad gurdas ne pehla motorcycle 🏍️ win kita bohot Khushi hoi waheguru sab nu kamjaab kare sab nu trakki bakshe sare hasde vasde Rehan dilo dwawa sab lai raje chohle nu v Mubarak aa🎉
@tejjinderusman9386
@tejjinderusman9386 2 сағат бұрын
Dhan dhan baba budha sahib g sab nu khushiya khere bakshe sab Diya jholiya bare
@kabalsinghbhojiankabalsing2470
@kabalsinghbhojiankabalsing2470 13 минут бұрын
ਸਾਰੇ ਖਿਡਾਰੀਆਂ ਨੂੰ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️
@LakhwinderSingh-mp4bg
@LakhwinderSingh-mp4bg 3 сағат бұрын
Waheguru ji ❤❤❤ Lambi Umar kar ji ❤❤
@GurdevSingh-q3y
@GurdevSingh-q3y 3 сағат бұрын
🎉🎉🎉🎉🎉🎉🎉🎉🎉🎉ਰਾਜਾ ਵੀਰ ਜੀ🎉🎉🎉🎉🎉🎉🎉🎉
@GurdevSingh-q3y
@GurdevSingh-q3y 4 сағат бұрын
Good ਗੋਪੀ ਵੀਰ❤❤❤❤🎉🎉🎉🎉🎉🎉🎉🎉
@SinghGill-i4z
@SinghGill-i4z Сағат бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਭਲਵਾਨ ਜੀ
@EveleenKaur9
@EveleenKaur9 45 минут бұрын
ਵਾਹਿਗੁਰੂ ਜੀ ਹਮੇਸ਼ਾ ਸਾਡੇ ਭਲਵਾਨ ਨੂੰ ਇੰਨਾ ਹੀ ਖੁਸ਼ ਰੱਖੇ ❤
@manpreetgopi6492
@manpreetgopi6492 Сағат бұрын
ਗੋਪੀ ਵੀਰ ਸਾਨ ਜੱਟ
@HappySingh-v2j7y
@HappySingh-v2j7y 2 сағат бұрын
ਮਾਝੇ ਦਾਂ ਬੱਬਰ ਸ਼ੇਰ 💝
@amardharmgarh5869
@amardharmgarh5869 2 сағат бұрын
ਕਬੱਡੀ ਜ਼ਿੰਦਾਬਾਦ ❤
@rohitlahora3627
@rohitlahora3627 2 сағат бұрын
Gopi pahlwan Bhai ji waheguru ji ka Khalsa waheguru ji ki Fateh Bhai ji aja tusie end karr tee Gopi pahlwan ji nice video Bhai ji waheguru ji Mehar Kary Gopi pahlwan Bhai ji
@HappySingh-v2j7y
@HappySingh-v2j7y 2 сағат бұрын
ਗੋਪੀ ਤੇ ਫੇਰ ਗੋਪੀ ਐਂ 💝
@ghaintsandhu5217
@ghaintsandhu5217 5 сағат бұрын
Top da cup Ustad ne karya🎉❤
@Bramptonwalajatt
@Bramptonwalajatt 8 сағат бұрын
siraa ❤
@sajidmanj9192
@sajidmanj9192 39 минут бұрын
Mash Allah good player Allah Pak sahta da lambi Jindagi kar sab bro now i m from Pakistan punjab Faisalabad
@EveleenKaur9
@EveleenKaur9 45 минут бұрын
ਅੱਜ ਤੇ ਭਲਵਾਨ ਜੀ ਪੂਰੇ ਖੁਸ਼ ਨੇ 🎉
@gurleenburj1191
@gurleenburj1191 2 сағат бұрын
Sira ho gyea brother sab kuj top cc jaffe ve tournament ve
@manpreetsinghcheema3877
@manpreetsinghcheema3877 2 сағат бұрын
Legend gopi veer
@DavinderDeol-j5q
@DavinderDeol-j5q Сағат бұрын
Good 👍
@shergillphotography9002
@shergillphotography9002 44 минут бұрын
Match nhi c puri aag c🔥🔥 Gopi palwan💪💪🔥🔥swad aagya ❤❤
@JaggaSidhu-mc8sn
@JaggaSidhu-mc8sn Сағат бұрын
❤ good 👍 paji
@ManinderSingh-th1qg
@ManinderSingh-th1qg Сағат бұрын
❤❤
@gurjantsandhu8992
@gurjantsandhu8992 Сағат бұрын
❤❤❤❤❤❤
@daljitsandhu7089
@daljitsandhu7089 Сағат бұрын
Very nice and ji
@GurdevSingh-q3y
@GurdevSingh-q3y 4 сағат бұрын
❤❤❤❤❤❤❤❤❤❤
@gurkirtsingh682
@gurkirtsingh682 Сағат бұрын
Bhalwan sabb ❤️❤️
@GurlalSingh-u2j
@GurlalSingh-u2j 2 сағат бұрын
Love you brother
@SonusinghMattu-k1r
@SonusinghMattu-k1r 4 сағат бұрын
🎉🎉❤❤❤
@dilpreet6835
@dilpreet6835 2 сағат бұрын
Bullet Bai da new account bna doo te nale apne chanal te daso dekho Loki pyar krde
@ਜੱਗਾ0523
@ਜੱਗਾ0523 Сағат бұрын
ਗੋਪੀ❤ਸੁਖਮਨ❤
@RashpalSingh-lg2rj
@RashpalSingh-lg2rj 30 минут бұрын
Good
@GerryGill-n9r
@GerryGill-n9r Сағат бұрын
Raje veer jaggu da vi sanmant karna chida c
@sukhsangha1478
@sukhsangha1478 7 сағат бұрын
❤❤❤❤❤❤❤❤❤❤❤❤❤❤
@SukhAulakh-se5wu
@SukhAulakh-se5wu 3 сағат бұрын
deep❤❤❤
@bindergarcha7721
@bindergarcha7721 32 минут бұрын
Congratulations 👏 bro
@amandeepmanes2052
@amandeepmanes2052 3 сағат бұрын
V nice
@RashpalSingh-lg2rj
@RashpalSingh-lg2rj 30 минут бұрын
Love u bro❤❤❤
@SonusinghMattu-k1r
@SonusinghMattu-k1r 4 сағат бұрын
Nice
@SonusinghMattu-k1r
@SonusinghMattu-k1r 4 сағат бұрын
❤❤🎉🎉🎉
@jogasinghsandhu5325
@jogasinghsandhu5325 57 минут бұрын
ਬਹੁਤ ਤੱਕੜਾ ਕੱਪ ਹੋਇਆ ਮਾਝੇ ਦਾ ਸਭ ਤੋ ਵੱਡਾ ਕੱਪ
@husanpreetsingh6324
@husanpreetsingh6324 12 минут бұрын
Malk kise kise nu dinda eho jhe bande ok 👍
@RashpalSingh-lg2rj
@RashpalSingh-lg2rj 49 минут бұрын
Nic❤❤❤
@combinawalebai5813
@combinawalebai5813 5 сағат бұрын
Lambi rees de ghore❤
@amandeepmanes2052
@amandeepmanes2052 3 сағат бұрын
Jaggu kyo nahi aya
@Cj-mr4vj
@Cj-mr4vj 3 сағат бұрын
❤❤❤🇨🇦🇨🇦
@SandeepSingh-v5z1j
@SandeepSingh-v5z1j Сағат бұрын
Punjab koi safety nhi Dubai ah ka vakho school bot Jada safety aa
@husanpreetsingh6324
@husanpreetsingh6324 13 минут бұрын
Chal koi na bulet bhra malk sukh rakhe
@GerryGill-n9r
@GerryGill-n9r Сағат бұрын
Inderjit da vi chida c sanmant
@SonusinghMattu-k1r
@SonusinghMattu-k1r 4 сағат бұрын
Hi
@BikramJit-wf5be
@BikramJit-wf5be 3 сағат бұрын
🎉🎉🎉🎉🎉🎉🎉🎉🎉🎉🎉🎉🎉🎉
@BikramJit-wf5be
@BikramJit-wf5be 3 сағат бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balveersingh1087
@balveersingh1087 3 сағат бұрын
@JagjitJony
@JagjitJony 4 сағат бұрын
❤❤
@GurmukhsinghBains-z9l
@GurmukhsinghBains-z9l 4 сағат бұрын
❤❤❤❤
@GurpartapSinghSandhu-x6v
@GurpartapSinghSandhu-x6v 11 минут бұрын
❤❤❤❤
@Nirmalkumar-iu4yw
@Nirmalkumar-iu4yw Сағат бұрын
❤❤❤❤
@arundeep6288
@arundeep6288 39 минут бұрын
❤❤❤
@JassVirk-k7s
@JassVirk-k7s 4 сағат бұрын
@pardeepsinghsingh7928
@pardeepsinghsingh7928 2 сағат бұрын
❤❤❤❤
@ManiThapa-iw5sb
@ManiThapa-iw5sb 51 минут бұрын
❤❤❤
@indermalhi-rb1ew
@indermalhi-rb1ew Сағат бұрын
❤❤❤
@gurbhejsingh2130
@gurbhejsingh2130 3 сағат бұрын
❤❤
@GagandeepSingh-r5o
@GagandeepSingh-r5o 3 сағат бұрын
❤❤
@JagroopSingh-o4q
@JagroopSingh-o4q 3 сағат бұрын
❤❤❤
@satwantdhaliwal9232
@satwantdhaliwal9232 3 сағат бұрын
❤❤
@tejpalsandhu
@tejpalsandhu 3 сағат бұрын
❤❤
Super Final || Frandipur Kabaddi Cup 2024
42:08
PunjabLive1.com
Рет қаралды 22 М.
pumpkins #shorts
00:39
Mr DegrEE
Рет қаралды 78 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 16 МЛН
Bakersfield Kabaddi Cup 2024 | Live kabaddi 🔴 | America 🇺🇸
19:17
DALJIT DHANOA VLOGS
Рет қаралды 12 М.
pumpkins #shorts
00:39
Mr DegrEE
Рет қаралды 78 МЛН