Рет қаралды 42,065
“ਸੱਚ ਜਾਣਿਓ” :
“ਆਹ ਪੰਥਪ੍ਰੀਤ ਤੇ ਧੂੰਦੇ” ਵਰਗੇ “ਭਾਟੜੇ” :
“ਕੀ ਜਾਨਣ” ਪਈ “ਸ਼ਾਹੀ ਠਾਠ ਕੀ ਹੁੰਦੈ” !
“ਇਹ ਮੰਗ ਖਾਣੇ ਤਾਂ ਈਰਖਾ ਦੇ ਮਾਰੇ ਸੜ ਰਹੇ ਆ” !
• ਜਿਨ੍ਹਾਂ ਨੂੰ ਭਾਈ ਰਣਜੀਤ ...
ਹਰਨੇਕ ਸਿੰਘ ਨਿਊ ਜੀਲੈਂਡ
#Dhadrianwale
#PanthpreetSingh
#Dhunda
Radio Virsa NZ - ਆਓ ਗੁਰੂਆਂ ਦੀ ਬਖਸ਼ੀ ਵਿਰਾਸਤ ਨਾਲ਼ ਜੁੜੀਏ
+64 9 215 7439 (During Daytime)
+64 9 2770107 (During Live talk shows)
+64 9 2770108 (During Live talk shows)
+64 225 910 662 {whatsapp call, Only during Live talk shows}
OFFICIAL KZbin CHANNEL - / harneksinghnewzealand
~~~~~~
ਇਹ “ਅਖੌਤੀ ਬਾਣੀ-ਚਰਿਤ੍ਰੋਪਖਿਆਨ” (ਮਤਲਬ ਕਿ ਔਰਤਾਂ ਦੇ ਚਲਿੱਤਰ) ਜਿਹੜੀ ਕਿ ਸਿੱਖਾਂ ਸਿਰ ਜਬਰੀ ਮੜ੍ਹੇ ਗਏ ਜਾਂ ਮੜ੍ਹੇ ਜਾ ਰਹੇ ਅਖੌਤੀ “ਦਸਮ ਗ੍ਰ੍ੰਥ” ਵਿੱਚ ਦਰਜ ਹਨ (ਤੇ ਇਸ ਅਖੌਤੀ ਗ੍ਰ੍ੰਥ ਦਾ ਇੱਕ ਬਹੁਤ ਵੱਡਾ ਭਾਗ ਹਨ) ਜਿਸਨੂੰ ਕਿ ਕੁਝ ਮੂਰਖਾਂ ਦੁਆਰਾ ਆਖਿਆ ਜਾਂਦਾ ਹੈ ਕਿ ਇਹ ਅਖੌਤੀ ਬਾਣੀ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ | ਜਰਾ ਆਪ ਪੜ੍ਹਨ ਦੀ ਖੇਚਲ ਕਰਿਓ ਤੇ ਸੋਚਿਓ ਕਿ ਦਸਮ ਪਿਤਾ ਅਜਿਹਾ ਕੁਝ ਲਿਖਣਾ ਤਾਂ ਦੂਰ ਲਿਖਣ ਬਾਰੇ ਸੋਚ ਵੀ ਸਕਦੇ ਸਨ? ਤੁਸੀਂ ਇਸ ਲਿੰਕ ਤੇ ਕਲਿਕ ਕਰ ਕੇ Videos ਤੱਕ ਪਹੁੰਚ ਸਕਦੇ ਹੋ । ਿੲਸ Playlist ਵਿੱਚ ਹਰ ਹਫਤੇ ਇੱਕ ਚਰਿੱਤਰ ਦੀ ਵੀਡੀਓ ਅੱਪਲੋਡ ਕੀਤੀ ਜਾਂਦੀ ਹੈ : • Tria Charitra (Dasam G...
~~~~~~
/ radiovirsanz