ਜਿਨ੍ਹਾਂ ਨੂੰ ਲੋਕਾਂ ਨਾਲ ਆਪਣੀਆਂ ਨਿੱਜੀ ਗੱਲਾਂ ਕਰਨ ਦੀ ਆਦਤ ਐ ? l Uncut By Rupinder Sandhu

  Рет қаралды 95,234

Uncut By Rupinder Sandhu

Uncut By Rupinder Sandhu

Күн бұрын

Пікірлер: 281
@charanjeetsharma2051
@charanjeetsharma2051 21 күн бұрын
ਹਾਹਾ 😊ਭੈਣ ਜੀ ਇਹ ਝਿੜਕ ਬਹੁਤ ਵਧੀਆ ਲੱਗੀ ਕਿ “ਜੇ ਤੁਸੀਂ ਆਪਣੀ ਗੱਲ ਆਪ ਨਹੀ ਪਚਾ ਸਕਦੇ ਤਾਂ ਕੋਈ ਹੋਰ ਕਿਵੇਂ ਤੇ ਕਿੰਨਾ ਚਿਰ ਪਚਾਵੇਗਾ” ਇਨਸਾਨ ਭੁੱਲਣਹਾਰ ਹੈ,ਕਰ ਬੈਠੀਦਾ ਭਰੋਸਾ, ਪਰ ਆਪ ਜੀ ਵੱਲੋਂ ਦਿੱਤੇ ਹਲ਼ੁਣਿਆ ਲਈ ਧੰਨਵਾਦ ਜੀ ।
@GurpreetSingh-jb5oy
@GurpreetSingh-jb5oy Ай бұрын
ਜਿਹੜਾ ਇਨਸਾਨ ਦਿਲ ਤੋਂ ਚਲਦਾ❤ ਓਹ ਸਾਰੀਆਂ ਗੱਲਾਂ ਹਰੇਕ ਕੋਲ ਕਰਦਾ ਦਿਮਾਗ ਤੋਂ ਚੱਲਣ ਵਾਲਾ ਇਨਸਾਨ ਅਕਸਰ ਧੋਖਾ ਕਰ ਜਾਂਦਾ, ਦੂਸਰਿਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਜਾਦਾ, ਮੈਡਮ ਤੁਹਾਡੀਆਂ ਦੱਸੀਆਂ ਗੱਲਾਂ ਸਹੀ✅✅✅❤❤❤❤❤
@gurwinderkaur2547
@gurwinderkaur2547 Ай бұрын
ਕੋਈ ਐਨਾ ਸਿਆਣਾ ਕਿੱਦਾਂ ਹੋ ਸਕਦਾ 🎉ਜਿਵੇਂ ਰੁਪਿੰਦਰ ਭੈਣ
@baldevsingh2464
@baldevsingh2464 Ай бұрын
ਅਕਾਲ ਪੁਰਖ ਸਚੇ ਪਾਤਸ਼ਾਹ ਤੋਂ ਬਿਨਾਂ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਸਬ ਮਤਲਬੀ ਲੋਕ ਨੇ 🙏
@Randeepkaur-h1m
@Randeepkaur-h1m Ай бұрын
100%sach
@SatnamSingh-cl2pb
@SatnamSingh-cl2pb Ай бұрын
Spouse ?
@jaswinderkaur2680
@jaswinderkaur2680 Ай бұрын
ਬਿਲਕੁਲ ਸਹੀ ਕਿਹਾ ਤੁਸੀ
@prbhkhlo2774
@prbhkhlo2774 Ай бұрын
Bilkul shi
@mandeepmall1179
@mandeepmall1179 Ай бұрын
😅​mmnc vm Z mcc m ▪▪ O@@Randeepkaur-h1m
@garrybatthgaming932
@garrybatthgaming932 Ай бұрын
ਮੈਂਨੂੰ ਹਰ ਐਤਵਾਰ ਦਾ ਇੰਤਜ਼ਾਰ ਰਹਿੰਦਾ ਹੈ ਪਹਿਲਾਂ ਮੈਂ ਸੰਤਸੰਗ ਸੁਣ ਕੇ ਆਦੀ ਹਾਂ ਤੇ ਫੇਰ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਸਾਨੂੰ ਸੇਧ ਦੇਣ ਲਈ ਬਹੁਤ ਬਹੁਤ ਧੰਨਵਾਦ ਰੁਪਿੰਦਰ ਭੈਣ
@JaspreetKumar-gl1di
@JaspreetKumar-gl1di Ай бұрын
Rssb Satsang??
@satnamkaur9149
@satnamkaur9149 Ай бұрын
ਬਹੁਤ ਹੀ ਸਮਝਦਾਰੀ ਦੀਆਂ ਗੱਲਾ, ਪੑਮਾਤਮਾ ਤੁਹਾਨੂੰ ਬਲ ਬਖਸ਼ੇ ਤੇ ਅਸ਼ੀ ਹਮੇਸ਼ਾ ਤੁਹਾਡੀਆ ਚੰਗੀਆ ਨਸੀਹਤਾ ਸੁਣਦੇ ਰਹੀਏ।🙏🏻
@SandeepKhattra
@SandeepKhattra Ай бұрын
ਬਿਲਕੁਲ ਠੀਕ ਕਿਹਾ ਤੁਸੀ ਭੈਣ ਰੁਪਿੰਦਰ ਜੀ 🙏
@uniquearmygirlblink7037
@uniquearmygirlblink7037 Ай бұрын
ਹਾਂ ਜੀ ਮੈੜਮ ਜੀ ਖੂਦ ਨਾਲ ਗੱਲਨਮੇੜ ਲੲਈਏ ਤੈ ਸ਼ਰਮਿੰਦਾ ਹੋਣਾ ਨਹੀਂ ਪੈਂਦਾ ਜੀ ਆਪ ਬਹੁਤ ਹੀ ਵਧੀਆ ਸਮੰਝਾੲਆ ਹੈ ਜੀ
@AVirk602
@AVirk602 Ай бұрын
Rupinder ji, ਕੋਈ ਗੱਲ ਨਹੀਂ ਜਿਵੇੰ ਜਿਵੇੰ ਤੁਹਾਡੀ ਜਿੰਦਗੀ ਦੇ ਪੰਨੇ ਪਲਟਦੇ ਜਾਓਗੇ ਓਵੇਂ ਓਵੇਂ ਸਮਝਦਾਰ ਹੁੰਦੇ ਜਾਓਗੇ
@darshansingh3904
@darshansingh3904 Ай бұрын
🙏🏻🙏🏻 ਰੁਪਿੰਦਰ ਭੈਣ ਜ਼ਿੰਦਗੀ ਦੇ ਨਵੇਂ ਰਾਹ ਉਲੀਕਦੀ, ਸਹਿਜਤਾ, ਗੰਭੀਰਤਾ ਤੇ ਸੁਹਿਰਦਤਾ ਭਰੇ ਹਰ ਬੋਲ ਨਾਲ ਅੱਗੇ ਵਧਦੀ ਅੱਜ ਦੀ ਗੱਲ ਵਿਚ ਸੋਚਣ ਸਮਝਣ ਲਈ ਬਹੁਤ ਕੁਝ ਹੈ.. ਭੈਣ।🙏🏻🙏🏻
@ramandeep1537
@ramandeep1537 Ай бұрын
Very nice sister ji bilkul sehi keh sechi gal Puri sechiya aa
@iqbalkaur8160
@iqbalkaur8160 Ай бұрын
ਬਹੁਤ ਵਧੀਆ ਵਿਚਾਰ ਬੇਟਾ ਇਸ ਤਰ੍ਹਾਂ ਜਿੰਦਗੀ ਸੌਖੀ ਰਹਿੰਦੀ ਹੈ ਪਰਮਾਤਮਾ ਹਮੇਸ਼ਾਂ ਖੁਸ਼ ਰੱਖੇ ।
@umeshkumargarg8393
@umeshkumargarg8393 24 күн бұрын
ਭੈਣ ਜੀ ਤੁਹਾਡੇ ਵਲੋਂ ਦਿੱਤੀ ਜਾਣਕਾਰੀ ਨਿੱਜੀ ਜ਼ਿੰਦਗੀ ਵਿੱਚ ਬਿਲਕੁਲ ਸਹੀ ਹੈ ਸਾਨੂੰ ਇਸ ਗੱਲ ਤੋਂ ਬੱਚਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਆਪਣੀ ਗੱਲ ਕਿਸੇ ਨਾਲ ਸ਼ੇਅਰ ਕਰਦੇ ਹਾਂ ਤਾਂ ਉਹ ਇਸ ਨੂੰ ਮਜ਼ਾਕ ਬਣ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਤਾਂ ਕਿਸੇ ਰਿਸ਼ਤੇਦਾਰ ਨਾਲ ਵੀ ਗੱਲ ਸੇਅਰ ਕਰਨੀ ਠੀਕ ਨਹੀਂ ਲੱਗਦੀ
@tonysappal7792
@tonysappal7792 Ай бұрын
ਰੁਪਿੰਦਰ ਭੈਣ ਇੰਨੀਆਂ ਸਿਆਣੀਆਂ ਗੱਲਾਂ ਜੋ ਬਿਲਕੁਲ ਸੱਚ ਤੁਸੀਂ ਕਹੀਆਂ ਨੇ ਕੁੜੀਆਂ ਚ ਸ਼ਾਇਦ ਸਬਰ ਜ਼ਿਆਦਾ ਮੁੰਡੇ ਮੈਨੂੰ ਲਗਦਾ ਜ਼ਿਆਦਾ ਭਾਵੁਕ ਹੁੰਦੇ ਨੇ
@Sooc-s3n
@Sooc-s3n Ай бұрын
ਗੱਲਾਂ ਸਹੀ ਆ ਜੀ ਪਰ ਮੇਰੀ ਦੋਸਤੀ ਨੂੰ ਅੱਜ 22 ਸਾਲ਼ ਹੋਣ ਵਾਲੇ ਆ. ਅਜੇ ਤੱਕ ਸਾਡੇ ਦੋਵਾਂ ਯਾਰਾ ਚ ਕੋਈ ਉੱਨੀ ਇੱਕੀ ਨਹੀ ਹੋਈ ਜਰੂਰੀ ਨਹੀਂ ਹਰ ਗੱਲ ਕਹੀ ਸੱਚ ਹੋਵੇ ਆਪਾ ਕੋਈ ਬਾਬੇ ਨਾਨਕ ਤਾਂ ਹੈਨੀ ਜੋ ਆਪਣਾ ਭਵਿੱਖ ਦੇਖ ਸਕੀਏ ਵਿਧਵਾਨਾਂ ਨਾਲ ਭਰਿਆ ਪਿਆ social media... ਧੰਨਵਾਦ
@GurpreetKaur-jn2yd
@GurpreetKaur-jn2yd Ай бұрын
ਘਰ ਦੀ ਚੁਗਲੀ ਨੇ ਮੇਰਾ ਪੇਕਾ ਪਰਿਵਾਰ ਬਰਬਾਦ ਕਰ ਦਿੱਤਾ। ਪਿੱਛੇ ਜਿਹੇ ਮੇਰੇ ਮੰਮੀ ਜੀ ਅਕਾਲ ਚਲਾਣਾ ਕਰ ਗਏ ਹਨ। ਪਿੰਡ ਦੀਆਂ ਬੁੜੀਆਂ ਨੂੰ ਚੁਗਲੀ ਦੀ ਬਹੁਤ ਆਦਤ ਹੁੰਦੀ ਹੈ। ਮੇਰੇ ਮੰਮੀ ਬਹੁਤ ਪਵਿੱਤਰ ਰੂਹ ਸਨ। ਮੇਰੇ ਭਰਾ ਭਰਜਾਈ ਕੋਲ ਲੋਕ ਝੂਠੀਆਂ ਚੁਗਲੀਆਂ ਲਾਉਂਦੇ ਰਹੇ।
@hawksaab8049
@hawksaab8049 Ай бұрын
ਭੈਣ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਤੁਸੀ ਗੱਲ ਕੀਤੀ ਕਿ ਬਾਹਰਲੇ ਕਿਸੇ ਨਾਲ ਗੱਲ ਕਰਨ ਬਾਰੇ ਪਰ ਮੈ ਆਪਣੀ ਜਿੰਦਗੀ ਚ ਅੱਜ ਤੱਕ ਜੋ ਵੀ ਵੇਖਿਆ ਉਹ ਆਪਣੇ ਹੀ ਜਿਵੇ ਦਿਉਰ ਦਰਾਣੀ ਨਣਾਣ ਜਿੰਦਗੀ ਖਰਾਬ ਕਰਦੇ ਨੇ ਜਵਾਬ ਜਰੂਰ ਦਿਉ ਭੈਣ ਜੀ
@jagdevgill1406
@jagdevgill1406 Ай бұрын
So true Rupinder ji. Waheguru ji ton bina tuhadi koi help nhi karda. Iss kar key waheguru ji agey eho ardas hai key sabh apni kirpa banai rakhan 🙏❤️ God always bless you and your family 🙏💐💖
@rupinderlongiarohini5952
@rupinderlongiarohini5952 Ай бұрын
ਰੁਪਿੰਦਰ ਮੈਡਮ ਅੱਜ ਦਾ ਵਿਸ਼ਾ ਬਹੁਤ ਵਧੀਆ 👍👍🙏ਮੇਰਾ ਨਾਂ ਵੀ ਰੁਪਿੰਦਰ ਕੋਰ ਹੈ ਤੇ ਵਿਚਾਰ ਵੀ ਤੁਹਾਡੇ ਨਾਲ ਮਿਲਦੇ ਹਨ ਇਹ ਵੀ ਇਕ ਕਾਰਨ ਹੈ ਕਿ ਮੈਂ ਤੁਹਾਨੂੰ ਬਹੁਤ ਸੁਣਦੀ ਹਾਂ
@lovigrewal8446
@lovigrewal8446 2 күн бұрын
Tusi v apna channel bna lo madam ji
@PinderGrewal-se1gr
@PinderGrewal-se1gr 26 күн бұрын
ਬਹੁਤ ਸਿਆਣੀਆਂ ਗੱਲਾਂ ਨੇ ਪੱਲੇ ਬੰਨਣ ਵਾਲੀਆਂ ਗੱਲਾਂ ਨੇ
@NarinderpalKaur-z1d
@NarinderpalKaur-z1d Ай бұрын
ਸਤਿ ਸੀ ਅਕਾਲ ਰੁਪਿੰਦਰ ਦੀਦੀ ਗੁਸਾ ਇਕਲ ਅਉਦਾ ਤੇ ਸਭ ਕੁਝ ਲੈ ਜਾਦਾ ਹੇ ਸਬਰ ਵੀ ਇਕਲਾ ਅਉਦਾ ਹੇ ਪਰ ਬਹੁਤ ਕੁਝ ਦੇ ਜਾਦਾ ਹੇ ਵਹਿਗੁਰੂ ਦਾ ਸਿਮਰਨ ਹੋਵਾ🙏🏻
@BalwinderSingh-mc1lq
@BalwinderSingh-mc1lq Ай бұрын
Beti thanks. Nice vichar ❤
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@RAMANDEEPKAUR-tj2dp
@RAMANDEEPKAUR-tj2dp Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@jagjeetsingh8851
@jagjeetsingh8851 Ай бұрын
ਬਹੁਤ ਵਧੀਆ ਵਿਸ਼ਾ ਬੇਟੀ,ਪੁੱਤਰ ਮੈਂ ਤੁਹਾਡੀਆਂ ਸਾਰੀਆਂ ਇੰਟਰਵਿਉ ਸੁਣਦੀ ਹਾਂ,ਇਸ ਉਮਰ ਵਿੱਚ ਬੀ ਆ ਕੇ ਸਿੱਖਦੀ ਹਾਂ। ਧੰਨਵਾਦ ਬੇਟੀ।
@JagpalKhan
@JagpalKhan 29 күн бұрын
ਬਿਲਕੁਲ ਜੀ 🙏 ਸ਼ਾਇਦ ਇਸ ਕਰਕੇ ਹੀ ਸਿਆਣਿਆਂ ਬਜ਼ੁਰਗਾਂ ਦੀਆਂ ਕਹੀਆਂ ਗੱਲ੍ਹਾਂ ਹਮੇਸ਼ਾ ਅਖਾਣ ਬਣਕੇ ਕੇ ਕਿਤੇ ਨਾ ਕਿਤੇ ਸਾਨੂੰ ਸਮਝਾਉਂਦੇ ਰਹਿੰਦੇ ਹਨ ਓਹੀ ਕੜੀ ਵਿੱਚ ਤੁਸੀਂ ਵੀ ਵੱਡੇ ਯੋਗਦਾਨ ਪਾ ਰਹੇ ਹੋ 💗🌹 🙏 ਜੀ 🙏 ਜਿਵੇਂ ਆਮ ਹੀ ਕਹਾਵਤ ਹੈ ਕਿ ਘਰ ਦਾ ਭੇਤੀ ਲੰਕਾ ਢਾਹੇ, ਅਤੇ ਗੱਲ੍ਹ ਜਾਂ ਚੁਗਲੀ ਕਹਿ ਲਓ ਕਿ ਤੂੰ ਮੈਨੂੰ ਮੂੰਹੋ ਕੱਢ ਮੈਂ ਤੈਨੂੰ ਪਿੰਡੋਂ ਕੱਢਦੀ ਹਾਂ, ਬਾਕੀ ਤੁਸੀਂ ਹਮੇਸ਼ਾ ਦੀ ਤਰ੍ਹਾਂ ਆਪਣੇ ਤਜ਼ਰਬੇ ਅਤੇ ਸੋਚ ਮੁਤਾਬਕ ਵਿਸਥਾਰ ਨਾਲ ਸੱਭ ਦੱਸ ਦਿੱਤਾ ਹੈ ਜੀ 🙏 ਹੁਣ ਸਾਡੀ ਪੜ੍ਹਨ ਸੁਣਨ ਵਾਲਿਆਂ ਦੀ ਸੋਚ ਤੇ ਜੁੰਮੇਵਾਰੀਆਂ ਹਨ ਕਿ ਅਸੀਂ ਇਸ ਵਾਰਨਿੰਗ ਵਰਗੀਆਂ ਸੱਚੀਆਂ ਖਰੀਆਂ ਗੱਲ੍ਹਾਂ ਨੂੰ ਕਿਸ ਤਰ੍ਹਾਂ ਲੈਣਾ ਹੈ ਹੋ ਸਕਦਾ ਹੈ ਕਿ ਤੁਹਾਡੇ ਕਹਿਣ ਮੁਤਾਬਕ ਵਧੀਆ ਦੋਸਤ ਮਿੱਤਰ ਹੋ ਸਕਦੇ ਹਨ ਅਤੇ ਸਾਰੇ ਵਧੀਆ ਹੀ ਹੋਣ ਸੱਭ ਦੇ ਹੀ 🙏 ਪਰ ਜਿਹੜੇ ਰਿਸ਼ਤੇ ਤੁਹਾਨੂੰ ਕੁਦਰਤ ਨੇ ਪਰੋਸੇ ਦਿੱਤੇ ਹੁੰਦੇ ਹਨ ਉਨ੍ਹਾਂ ਵਰਗੀਆਂ ਵਫ਼ਾਦਾਰੀਆਂ ਕੋਈ ਸ਼ਾਇਦ ਹੀ ਕੋਈ ਨਿਭਾ ਸਕੇ 🙏 ਹਾਂ ਜੀ 🙏 ਇਨਸਾਨ ਜਜ਼ਬਾਤੀ ਹੋ ਕੇ ਕਹਿ ਜ਼ਰੂਰ ਦਿੰਦਾ ਹੈ ਕਿ ਮੇਰੇ ਫਲਾਣੇ ਯਾਰ ਦੋਸਤ ਮਿੱਤਰ ਸਹੇਲੀ ਰਿਸ਼ਤੇਦਾਰ ਮੇਰੇ ਲਈ ਜਾਨ ਤੱਕ ਵਾਰ ਦੇਣਗੇ ਹੋ ਸਕਦਾ ਹੈ ਕੋਈ ਇੱਕਾ ਦੁੱਕਾ ਹੋ ਵੀ ਸਕਦੇ ਨੇ, ਪਰ ਮਾਂ+ਪੇ ਭੈਣ ਭਰਾਵਾਂ ਦੀ ਥਾਂ ਸ਼ਾਇਦ ਕੋਈ ਵੀ ਨਹੀਂ ਲੈ ਸਕਦਾ ਕਿਉਂਕਿ ਇਹ ਕੁਦਰਤ ਨੇ ਸਾਨੂੰ ਬਣਾਕੇ ਦਿੱਤੇ ਹੁੰਦੇ ਹਨ ਅਤੇ ਇੱਕ ਰਿਸ਼ਤਾ ਚੰਗੇ ਜੀਵਨ ਸਾਥੀ ਦਾ ਜ਼ਰੂਰ ਹੁੰਦਾ ਹੈ ਜੋ ਹੰਢਣਸਾਰ ਤੇ ਨਿਭਣਸਾਰ ਜ਼ਰੂਰ ਹੁੰਦਾ ਹੈ ਜੀ 🙏 ਮਾਂਪੇਂ ਭੈਣ ਭਰਾਵਾਂ ਨਾਲ ਭਾਵੇਂ ਇਸ ਮਤਲਬੀ ਦੁਨੀਆਂ ਵਿੱਚ ਪੈਸੇ ਧੇਲੇ ਜ਼ਮੀਨ ਜਾਇਦਾਦਾਂ ਪਿੱਛੇ ਅਤੇ ਕਿਸੇ ਗੈਰਾਂ ਫਿੱਕ ਫੁੱਟ ਪਾਉਣ ਵਾਲਿਆਂ ਕਰਕੇ ਦੀਆਂ ਗੱਲ੍ਹਾਂ ਵਿੱਚ ਆ ਕੇ ਕਿੰਨ੍ਹੇ ਵੀ ਗੁੱਸੇ ਨਰਾਜ਼ਗੀ ਹੋ ਜਾਵੇ 90%ਤੋ99%ਤੱਕ ਕਿਸੇ ਨਾਂ ਕਿਸੇ ਟਾਇਮ ਆਪਣਿਆਂ ਨਾਲ ਹੀ ਹੁੰਦਾ ਹੈ, ਬਾਕੀ ਜ਼ਿਆਦਾਤਰ ਮਤਲਬ ਪ੍ਰਸਤ ਹੀ ਨਿੱਕਲਦੇ ਹਨ ਹਾਂ ਜੀ ਉਨ੍ਹਾਂ ਇਨਸਾਨਾਂ ਨੂੰ ❤️🌹🙏 ਸਲੂਟ ਆ ਜੀ 🙏 ਜੋ ਹਰ ਰਿਸ਼ਤੇ ਨੂੰ ਤਨੋਂ ਮਨੋਂ ਨਿਭਾਉਂਦੇ ਅਤੇ ਨਿਭਾ ਰਹੇ ਹਨ ਜੀ 🙏 ਪ੍ਰਮਾਤਮਾ ਹਮੇਸ਼ਾ ਸਾਨੂੰ ਸੱਭ ਨੂੰ ਸੁਮੱਤ ਬਖਸ਼ਣ ਕਿ ਅਸੀਂ ਹਰ ਥਾਂ ਵਫ਼ਾਦਾਰੀਆਂ ਅਤੇ ਹਰ ਰਿਸ਼ਤਾ ਤਨ ਦੇਹੀ ਨਾਲ ਨਿਭਾ ਸਕੀਏ 🙏 ਜੀ 🙏 ਪ੍ਰਮਾਤਮਾ ਆਪ ਜੀਆਂ ਨੂੰ ਅਤੇ ਆਪ ਜੀਆਂ ਨਾਲ ਜੁੜੇ ਹਰ ਰਿਸ਼ਤੇ ਨੂੰ ਹਮੇਸ਼ਾ ਸਫ਼ਲਤਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਅਤੇ ਹਮੇਸ਼ਾ ਲੋਕ ਦਿਲਾਂ ਤੇ ਰਾਜ ਕਰਦੇ ਰਹੋਂ ਜੀ ❤️🌹🙏🌹❤️🌹🤲🤲🙏👏🙏 ਆਮੀਨ 🤲 ਵਾਹਿਗੁਰੂ 🙏❤🌹💗🌹🌹💗🌹🌹🌹🌹💗🌹
@HarpreetKaur-dm4cs
@HarpreetKaur-dm4cs Ай бұрын
ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਸੋਹਣੀਆਂ ਗੱਲਾਂ ਸਮਝਾਈਆਂ ਇਦਾਂ ਹੀ ਕਰਦੇ ਆ ਲੋਕ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🌹
@agamveersingh1710
@agamveersingh1710 Ай бұрын
ਬਹੁਤ ਵਧੀਆ ਗੱਲਾ ਭੈਣ ਦੀਆ
@ginderkaur6274
@ginderkaur6274 Ай бұрын
ਬਹੁਤ ਵਧੀਆ ਪ੍ਰੋਗਰਾਮ ਬਹੁਤ ਖੂਬਸੂਰਤ ਗੱਲਬਾਤ ਰੁਪਿੰਦਰ ਬੇਟਾ ਵਾਹਿਗੁਰੂ ਮਿਹਰ ਕਰਨ
@subhashchhabra6745
@subhashchhabra6745 24 күн бұрын
Very nice message.
@BOBBYSINGH-kv5vr
@BOBBYSINGH-kv5vr Ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੀਆਂ ਗੱਲਾਂ ਤੁਸੀਂ ਦੱਸੀਆਂ ਅੱਜ ਤੁਸੀਂ ਸਹੀ ਕਹਿ ਰਹੇ ਹੋ ਸਾਰੀਆਂ ਗੱਲਾਂ ਸਾਨੂੰ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ❤️❤️ ਸਿਮਰਨ ਚੰਡੀਗੜ੍ਹ
@SandeepSingh-rh7tn
@SandeepSingh-rh7tn 27 күн бұрын
Right mam ji👍🙏🙏🙏🙏🙏
@SurinderKaur-wz9vv
@SurinderKaur-wz9vv Ай бұрын
ਬਹੁਤ ਵਧੀਆ ਲੱਗਿਆ
@harbanssingh9822
@harbanssingh9822 27 күн бұрын
Good putter g 🎉🎉🎉🎉🎉🎉🎉🎉🎉🎉🎉❤
@aaab5-mg5hn
@aaab5-mg5hn Ай бұрын
Bht sahi galaan kitian tusi .rabb tuhanu chardi kalah vich rakhan.
@gurbaxsingh6335
@gurbaxsingh6335 Ай бұрын
ਬਿਲਕੁਲ ਸਹੀ ਕਿਹਾ ਜੀ ।
@manjaapdeepsingh-hd2fj
@manjaapdeepsingh-hd2fj Ай бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਿਚਾਰ ਅੱਜ ਦਾ ਸਭ ਗੱਲਾਂ ਸਚੀਆਂ
@DidarSingh-w3e
@DidarSingh-w3e Ай бұрын
Sat shri akaal ji
@raghvirsingh3311
@raghvirsingh3311 Ай бұрын
ਸਹੀ ਗੱਲਾਂ ਨੇ ਬੀਬਾ ਦੀਆਂ
@MandeepkaurKhosa-t7v
@MandeepkaurKhosa-t7v Ай бұрын
ਸਤਿ ਸ੍ਰੀ ਅਕਾਲ ਜੀ ਮੈ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ ਤੁਸੀਂ ਬਹੁਤ ਸਿਆਣੇ ਹੋ
@PreetKaur-kw2dv
@PreetKaur-kw2dv Ай бұрын
ਗੱਲ ta ਠੀਕ ਬੋਲੀ ਤੁਸੀਂ
@dhillondairyfarm
@dhillondairyfarm Ай бұрын
ਹਰੇਕ ਖ਼ਾਸ ਦਾ ਅੱਗੇ ਖ਼ਾਸ ਹੁੰਦਾ
@mandeepsekhon8819
@mandeepsekhon8819 27 күн бұрын
😂😂
@laughingpunjab7740
@laughingpunjab7740 25 күн бұрын
y gl bddi kargea hrek bnda note ni krda eh
@pratimajolly8768
@pratimajolly8768 Ай бұрын
Bahut badhiya baatein batayi hai Thanks
@kuldeepkaur-uw8tn
@kuldeepkaur-uw8tn Ай бұрын
ਅੱਜ ਕੱਲ ਦੇ ਲੋਕਾਂ ਨੂੰ ਤਾਂ ਆਪਣੇ ਆਪ ਤੇ ਭਰੋਸਾ ਨੀ ਉਹ ਦੂਜਿਆਂ ਤੇ ਭਰੋਸਾ ਕਿੱਥੇ ਕਰਦੇ ਨੇ
@RupinderKaur-cr5nz
@RupinderKaur-cr5nz 26 күн бұрын
Di mera na v Rupindr sandhu hai 😊
@RanjitsinghMalhi-ib8yv
@RanjitsinghMalhi-ib8yv Ай бұрын
ਬਹੁਤ ਵਧੀਆ ਵਿੱਚਾਰ ਹਨ ਜੀ ਧੰਨਵਾਦ 🎉
@k_preet15
@k_preet15 Ай бұрын
Bilkul sahi gallan kahia💯💯mere nal hoia beetia eh
@RAMANDEEPKAUR-tj2dp
@RAMANDEEPKAUR-tj2dp Ай бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@bikramjitsingh6817
@bikramjitsingh6817 Ай бұрын
Kmal kmal kmal Rupinder ,mai Ferozepur to tuhadi fan,once again kmal kmal kmal
@kammysohi1246
@kammysohi1246 Ай бұрын
ਬਹੁਤ ਵਧੀਆ ਜੀ
@harjeetsodhi7691
@harjeetsodhi7691 Ай бұрын
Hanji Di everything is true hun ta real siblings v compition krde a sirf Parmatma te parents hi real friend a. I'm from Italy
@Angavirpunjabisongssongs670
@Angavirpunjabisongssongs670 Ай бұрын
ਤੁਸੀ ਬਿਲਕੁਲ ਠੀਕ ਕਿਹਾ ਰੁਪਿੰਦਰ ਭੈਣ
@k-jeet71125
@k-jeet71125 Ай бұрын
Apne NAL bhut pahla beet chuki aa g hun sidha parmatma aage dukh frol lae da Dhanwad❤❤🎉🎉
@daljeetsinghdhamol9356
@daljeetsinghdhamol9356 Ай бұрын
Bhut vadiya speech mam ❤❤❤❤❤
@JaswantSingh-nc7rh
@JaswantSingh-nc7rh 23 күн бұрын
Sahi gal a didi
@randeepkaur8026
@randeepkaur8026 Ай бұрын
ਹਾ ਜੀ ਬਿਲਕੁਲ ਸਹੀ ਕਿਹਾ ਤੁਸੀ 🥺 ਮੇਰੇ ਨਾਲ ਇਹ ਸਭ ਬੀਤੀ ਹੋਈ ਏ
@manjitsinghsandhu9169
@manjitsinghsandhu9169 Ай бұрын
ਕਿਉਕਿ ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਨੇ
@kulwinderkaur956
@kulwinderkaur956 Ай бұрын
Bhot vadha vechr mam ji
@HarkamalKaur-hf1qg
@HarkamalKaur-hf1qg Ай бұрын
very good mam i m very truly appreciate to you 😊🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️
@kulwinderminhas4854
@kulwinderminhas4854 Ай бұрын
You are very much right Rupinder beta
@worldmusic2024
@worldmusic2024 Ай бұрын
Shukar a Parmatma Da...!
@atifmianleo1908
@atifmianleo1908 Ай бұрын
Love from Lahore !!!!!!!
@mysteriousstories85
@mysteriousstories85 Ай бұрын
Thodi gal bilkul sahi aa sister, waheguru mehar rakhe, Rab thonu lambi umar bakshe.
@PawanKumar-l9h1j
@PawanKumar-l9h1j Ай бұрын
You are very much clear suneha
@surinderpaul
@surinderpaul Ай бұрын
💯% Right mam Rupinder ji Sat shree Akal ji
@armanjotsidhu5483
@armanjotsidhu5483 Күн бұрын
bhene har ari gal avde ch v ni rakhi jndi kyuki jo bnda kise nal gal baat hi na kroga oh karodi hoi jau khiji jaya kru fr onu kise da ni rehna bnda sochu sherf avda
@kamalpreetsingh2956
@kamalpreetsingh2956 Ай бұрын
ਸਹੀ ਕਿਹਾ ਮੈਡਮ ਅੱਜ ਕੱਲ੍ਹ ਕੋਈ ਕਿਸੇ ਦਾ ਨਹੀਂ ਬਣਦਾ
@salar-k1v
@salar-k1v Ай бұрын
Zabar 10... Bhan ji pal pal hasday wasday raho ...AAMEEN🌹🌹🌹
@rupinderkaur7170
@rupinderkaur7170 Ай бұрын
Bhut hi nice topic 💯 sach hai
@KAPOORHOME-m1e
@KAPOORHOME-m1e Ай бұрын
Good message sister ji ❤
@sukhjindermahil2995
@sukhjindermahil2995 Ай бұрын
Very beautiful 😊
@ranjitkaurranjitkaur8633
@ranjitkaurranjitkaur8633 Ай бұрын
So realistic thoughts, Always blessed
@simerjitkaur4337
@simerjitkaur4337 Ай бұрын
Bilkul Right beta ji God bless u🙏
@dalbirkour7955
@dalbirkour7955 Ай бұрын
Very good information gbu beta ji
@Kuldeepkaur-mm8zi
@Kuldeepkaur-mm8zi Ай бұрын
Thanku mam
@kulwindermann5975
@kulwindermann5975 Ай бұрын
Bht vdia vlog rupinder sis 😊😊
@AmritpalKaur-u4d
@AmritpalKaur-u4d Ай бұрын
Bohut sohna keha mainu aj ese khurak di lod c
@SukhwinderSingh-in7ve
@SukhwinderSingh-in7ve Ай бұрын
@AmandeepPandher-q8c
@AmandeepPandher-q8c Ай бұрын
ਹਮੇਸ਼ਾ ਦੀ ਤਰ੍ਹਾ ਬਹੁਤ ਵਧੀਆ ਵਿਚਾਰ
@TarsemLal-v2k
@TarsemLal-v2k 25 күн бұрын
Good.siser
@iqbalsinghdhillon6082
@iqbalsinghdhillon6082 Ай бұрын
ਭੈਣ ਜੀ ਅਸੀਂ ਜਦੋਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਆ, ਬੜੀ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ, ਜਿਦਾ ਦੇ ਅਸੀਂ ਹਾਂ, ਸਾਡੇ ਫਰਿੰਟ ਵੀ ਐਸੇ ਹੀ ਹੁੰਦੇ ਆ,
@tarlochansingh8655
@tarlochansingh8655 Ай бұрын
Nice information bhain ji thanks 🎉🎉🎉🎉
@harminderkaur5182
@harminderkaur5182 Ай бұрын
Rupinder tusi kina vdiya o❤❤❤❤ lovely
@harvinderbaby8846
@harvinderbaby8846 Ай бұрын
Very nice 👌 👍
@jeeta6466
@jeeta6466 Ай бұрын
Very nice ji very true well said respect 🙏🙏
@Doglover_Ashley
@Doglover_Ashley Ай бұрын
Very nice 🙏🏽🙏🏽from 🇨🇦Canada
@ManjitSingh-p5p
@ManjitSingh-p5p Ай бұрын
It's true
@harjitkaur7561
@harjitkaur7561 Ай бұрын
Very nice ji
@Gur-y1y
@Gur-y1y Ай бұрын
Bilkul sahi kehaa..
@MonaKaur-m3c
@MonaKaur-m3c Ай бұрын
Tusi bilkul sahi gall Kar Rahe ho,bilkul Sachi ya gall ne a.❤
@NirmalSingh-ju6ub
@NirmalSingh-ju6ub Ай бұрын
Rupinder very good
@Pssgames-k2q
@Pssgames-k2q Ай бұрын
Buhat vadiya sister ji❤
@DidarSingh-w3e
@DidarSingh-w3e Ай бұрын
Good 👍
@arvinderalagh6999
@arvinderalagh6999 Ай бұрын
Bhut vadiya gal baat ❤
@amritpalsingh-mm5rc
@amritpalsingh-mm5rc Ай бұрын
Thank you sister ji meri zindagi badlan le God bless you
@amanbrar273
@amanbrar273 Ай бұрын
ਬੀਬਾ ਜੀ ਸਤਿ ਸੀ ਅਕਾਲ ਜੀ ਦਿਲੋ ਦੁਆਵਾ
@gurpreettsinghsidhu27
@gurpreettsinghsidhu27 Ай бұрын
Shukriya bhene ssa
@KamaljeetkaurBhandal
@KamaljeetkaurBhandal Ай бұрын
Very nice❤❤
@Ranmpreet
@Ranmpreet Ай бұрын
Good massage sister ji
@rama3k810
@rama3k810 Ай бұрын
Bhut sohna program 💯
@manjitbola1367
@manjitbola1367 Ай бұрын
Very nice message ❤❤❤❤❤
VIP ACCESS
00:47
Natan por Aí
Рет қаралды 30 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Леон киллер и Оля Полякова 😹
00:42
Канал Смеха
Рет қаралды 4,7 МЛН
VIP ACCESS
00:47
Natan por Aí
Рет қаралды 30 МЛН