Рет қаралды 6,733
ਪਉੁੜੀ ॥
Pauri.
ਜਿਉੁ ਜਿਉੁ ਤੇਰਾ ਹੁਕਮੁ ਤਿਵੈ ਤਿਉੁ ਹੋਵਣਾ ॥
As, as is Thy command, so, so does it happen.
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
Wheresoever Thou Thyself keepst me, there I go and stand.
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
With the love of Thy Name, I wash off my evil intellect.
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉੁ ਖੋਵਣਾ ॥
By continuously meditating on Thee, O formless Lord, my doubt and dread are dispelled.
ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
They, who are imbued with Thine affection are not yoked to existences.
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
Within and without, they see the one Lord with their eyes.
ਜਿਨੀ੍ ਪਛਾਤਾ ਹੁਕਮੁ ਤਿਨ੍ ਕਦੇ ਨ ਰੋਵਣਾ ॥
They, who recognise Lord's will, weep not ever.
ਨਾਉੁ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥
Nanak, they attain the Name's gift, which they string into their mind.