JIO vs BSNL. ਬਣ ਗਿਆ ਮਾਮਲਾ .....

  Рет қаралды 12,468

iWorldTV

iWorldTV

Күн бұрын

JIO vs BSNL. ਬਣ ਗਿਆ ਮਾਮਲਾ .....
#MintuGurusaria #Khabarsaar #telecom
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 28
@rajuarora3163
@rajuarora3163 Ай бұрын
Bsnl ਦੇ ਕਰਮਚਾਰੀਆਂ ਦਾ ਵਿਵਹਾਰ ਬਹੁਤ ਮਾੜਾ ਹੁੰਦਾ ਸੀ ਬਾਕੀ ਮੋਦੀ ਜੀ ਨੇ ਅੰਬਾਨੀਆਂ ਨੂੰ ਫ਼ਾਇਦਾ ਦੇਣ ਲਈ ਖੁਲੀ ਛੂਟ ਦੇ ਦਿਤੀ
@shamsingh7459
@shamsingh7459 9 күн бұрын
@@rajuarora3163 bsnl ਕਰਮਚਾਰੀ ਅੱਜ ਵੀ ਗੱਲ ਨਹੀਂ ਸੁਣਦੇ 1ਤਰੀਕ ਨੂੰ ਮੈਂ ਸਿਮ ਪੋਰਟ ਕਰਵਾਈ ਸਰਵਿੰਸ ਬਹੁਤ ਹੀ ਮਾੜੀ ਏ 4 ਵਾਰੀ ਕਸਟਮਰ ਕੇਅਰ ਤੇ ਫੋਨ ਲਗਾਇਆ ਗੱਲ ਕਰਦੇ ਕਰਦੇ ਫੋਨ ਕੱਟ ਦੇਦੇ ਪੁਰੀ ਗੱਲ ਵੀ ਨਹੀਂ ਸੁਣਦੇ ਜੇ ਇਹਨਾਂ ਨੇ ਆਪਣੀਆਂ ਆਦਤਾਂ ਨਾ ਛੱਡੀਆਂ ਤਾਂ ਇਸ ਤਰ੍ਹਾਂ ਕੰਮ ਨਹੀਂ ਚਲਨਾ 70 80 ਹਜ਼ਾਰ ਤਨਖਾਹ ਲੈਂਦੇ ਆ 20 ਹਜ਼ਾਰ ਵਾਲੇ ਜਿਆਦਾ ਕੰਮ ਕਰਦੇ ਆ
@NirmalSingh-yf5uu
@NirmalSingh-yf5uu Ай бұрын
ਮਿੰਟੂ ਜੀ ਮੈਂ BSNLਵਿੱਚੋਂ ਰਿਟਾਇਰ ਹੋਇਆ ਹਾਂ ।ਸਾਨੂੰ ਇੱਕ ਦਿਨ ਵਿੱਚ 85000 ਅਧਿਕਾਰੀ ਅਤੇ ਮੁਲਾਜ਼ਮ ਕੱਢੇ ਗਏ ਸੀ। ਤੁਸੀਂ ਸਹੀ ਕਹਿ ਰਹੇ ਹੋਂ। ਇੱਕ ਸੱਜਣ ਕੁਮੈਂਟ ਕਰ ਰਿਹਾ ਕਿ bsnl ਦੇ ਟਾਵਰ ਨਹੀਂ ਹਨ। ਸਾਰੇ ਹੀ bsnl ਦੇ ਟਾਵਰ ਨੇ।
@shamsingh7459
@shamsingh7459 9 күн бұрын
@@NirmalSingh-yf5uu ਜੇ bsnl ਦੇ ਟਾਵਰ ਤਾਂ ਰੇਜ ਕਿਉਂ ਨਹੀਂ ਅਉਦੀ ਸਾਡੇ ਕੋਲ ਜੀਉ ਦੇ 5 ਨੰਬਰ ਸੀ ਜਿਹੜੇ ਅਸੀਂ bsnl ਦੇ ਵਿੱਚ ਪੋਰਟ ਕਰਵਾ ਲਏ ਸਾਡੇ ਕਸਬਾ ਅਲਗੋ ਕੋਠੀ ਜਿਲਾ ਤਰਨ ਤਾਰਨ ਟਾਵਰ ਲੱਗਾ ਹੋਇਆ ਪਰ ਫਿਰ ਵੀ ਅਸੀਂ ਗੱਲ ਨਹੀਂ ਕਰ ਪਉਦੇ ਸਰਵਿਸ ਬਹੁਤ ਹੀ ਖਰਾਬ ਏ 3 ਮਹੀਨੇ ਤੋਂ ਪਹਿਲਾਂ ਅਸੀਂ ਹੋਰ ਕੰਪਨੀ ਵਿੱਚ ਜਾ ਨਹੀਂ ਸਕਦੇ ਇਹਨਾਂ ਨੂੰ ਚਾਹੀਦਾ ਏ ਕੰਪਨੀ ਸਧਾਰ ਕਰੇ ਕਸਟਮਰ ਕੇਅਰ ਵਾਲੇ ਗੱਲ ਨਹੀਂ ਸੁਣਦੇ 4 ਵਾਰੀ ਕੰਮਪਲੇਟ ਕੀਤੀ ਕੋਈ ਅਸਰ ਨਹੀਂ ਹੋਇਆ
@NirmalSingh-yf5uu
@NirmalSingh-yf5uu 9 күн бұрын
@@shamsingh7459 ਸ਼ਾਮ ਸਿੰਘ ਜੀ ਇਹ ਹੀ ਸਰਕਾਰ ਦੀ ਨੀਤੀ ਆ। ਟਾਵਰ ਬੀ ਐਸ ਐਨ ਐਲ ਦੇ ਵਰਤੋਂ ਕੌਣ ਕਰਦਾ ਏ ਜੀ। ਕੱਲੇ ਤਰਨਤਾਰਨ ਹੀ ਨਹੀ ਕਾਰਗਿਲ ਅਤੇ ਹੇਮਕੁੰਟ ਸਾਹਿਬ ਤੱਕ ਲੱਗੇ ਹੋਏ ਨੇ।ਕਸਮਰਕੇਅਰ ਵਾਲੇ ਤਕਰੀਬਨ ਠੇਕੇ ਵਾਲੇ ਨੇ।ਕੀ ਕਰਨ ਗਏ ਉਹ।
@shamsingh7459
@shamsingh7459 9 күн бұрын
@@NirmalSingh-yf5uu ਸਰ ਹੁਣ ਟਾਟਾ ਵਾਲੇਆਂ ਦੀ ਹੀਸੇ ਦਾਰੀ ਆ ਹੁਣ ਕੋਈ ਸੁਧਾਰ ਹੋ ਸਕਦਾ
@ToyotaSupra-p8z
@ToyotaSupra-p8z 29 күн бұрын
Shi Gul hi
@ParmjeetSingh-ph3vx
@ParmjeetSingh-ph3vx Ай бұрын
‍joi bjao desh bachao
@jaswinderkaur75
@jaswinderkaur75 Ай бұрын
Thanks mintu veer g
@harmandeep8873
@harmandeep8873 Ай бұрын
1991 -2000 tak waleya ne sab kuj vekheya
@VikramSend
@VikramSend Ай бұрын
Videcon kis kis ne vartaia
@manjitsingh4053
@manjitsingh4053 Ай бұрын
Yes
@sidhu2945
@sidhu2945 Ай бұрын
Os samay matlab kehra samay ,, koi sun v dassoji
@NarinderKaur-cj2ep
@NarinderKaur-cj2ep Ай бұрын
ਨਰਿੰਦਰ ਕੌਰ ਰਈਆ 🎉
@gulshanrana672
@gulshanrana672 Ай бұрын
BSNL vich port kro ihna jio waliya nu akl aaye
@RohitSharma-yh8wf
@RohitSharma-yh8wf Ай бұрын
🙏🏻
@291raman
@291raman Ай бұрын
Ambani da sim port karao
@user-dw3lh2ss4n
@user-dw3lh2ss4n Ай бұрын
Sade kol bsnal boht purana pinda ch bhi chalda shehra ch bhi chalda stetaa ch
@gurpreet_sohi
@gurpreet_sohi Ай бұрын
BSNL Towers nhi haigy
@manjinderfoodchannel
@manjinderfoodchannel Ай бұрын
BSNL good nat
@TaranSaroay
@TaranSaroay Ай бұрын
saria galla CA Rahul Malodia di copy krke bolia ne Mintu gurusaria ne 😂😂
@jippybrar3510
@jippybrar3510 Ай бұрын
Ambani vya da kharcha kad reha
@abhinavaggarwal1338
@abhinavaggarwal1338 Ай бұрын
Jio toh phela ki rate siga
@ramankhera791
@ramankhera791 Ай бұрын
Videcon c tata docom c
@jaswinderkaur75
@jaswinderkaur75 Ай бұрын
Veer g aircel vi c tusi theek kiha hai
@ParamjeetSingh-bd8sh
@ParamjeetSingh-bd8sh Ай бұрын
Fafa aga
@ParamjeetSingh-bd8sh
@ParamjeetSingh-bd8sh Ай бұрын
Tata a ga
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3 МЛН
If Barbie came to life! 💝
00:37
Meow-some! Reacts
Рет қаралды 63 МЛН
Please Help Barry Choose His Real Son
00:23
Garri Creative
Рет қаралды 20 МЛН
Why UK 🇬🇧 is going Bankrupt? : Detailed Economic Case Study
20:37
Think School
Рет қаралды 1,4 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3 МЛН