ਜਿਸ ਥਾਣੇਦਾਰ ਨੂੰ ਡਿਪਟੀ CM ਰੰਧਾਵਾ ਨੇ ਕੀਤਾ ਸਸਪੈਂਡ ਉਹ ਆ ਗਿਆ ਮੀਡੀਆ ਸਾਹਮਣੇ ਕਹਿੰਦੇ ...

  Рет қаралды 298,602

Daily Post Punjabi

Daily Post Punjabi

Күн бұрын

#DailyPostPunjabi #PunjabNews #PunjabPoliceSuspend #SukhjinderSinghRandhawa
ਜਿਸ ਥਾਣੇਦਾਰ ਨੂੰ ਡਿਪਟੀ CM ਰੰਧਾਵਾ ਨੇ ਕੀਤਾ ਸਸਪੈਂਡ ਉਹ ਆ ਗਿਆ ਮੀਡੀਆ ਸਾਹਮਣੇ ਕਹਿੰਦੇ “ਮੈਂ ਤਾਂ ਸਲੂਟ ਵੀ ਮਾਰੀ ਪਰ ਉਹ ਫੋਨ ਕਰ ਕਹਿੰਦੈ ਕਰੋ ਸਸਪੈਂਡ”
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 686
@merebapuji2848
@merebapuji2848 3 жыл бұрын
ਬੰਦਾ ਤਾਕਤ ਵਿੱਚ ਅੰਨਾ ਹੋ ਜਾਂਦਾ।ਰੰਧਾਵਾ ਮੰਤਰੀ ਹੋਣ ਦੀ ਫੀਲਿੰਗ ਲੈ ਗਿਆ
@veerpunjabi3984
@veerpunjabi3984 3 жыл бұрын
ਕੋਈ ਵੀ ਨੌਕਰੀ ਬਹੁਤ ਮੁਸ਼ਕਲ ਨਾਲ ਮਿਲਦੀ ਆ ਉਸ ਨੌਕਰੀ ਤੋਂ ਹੀ ਘਰ ਤੇ ਬੱਚੇ ਪਲਦੇ ਆ ਛੋਟੀ ਜਿਹੀ ਗਲਤੀ ਨਾਲ ਉਹਨਾਂ ਨੂੰ ਨੌਕਰੀ ਤੋਂ ਕੱਢਣਾ ਬਹੁਤ ਥੱਕਾਂ ਆ
@VarinderSingh-io8lw
@VarinderSingh-io8lw 3 жыл бұрын
ਫੁਕਰਪੁਣੇ ਵਿੱਚ ਮੰਤਰੀ ਨੇ ਸ਼ਸਪੈੰਡ ਕੀਤਾ ਬਿਨਾਂ ਗਲਤੀ ਤੋਂ..
@navdeepjindal2996
@navdeepjindal2996 3 жыл бұрын
ਇਹ ਤਾਂ ਸਰਾਸਰ ਵਧੀਕੀ ਹੈ, ਪਬਲੀਸਿਟੀ ਸਟੰਟ ਲਈ। ਤਾਨਾਸ਼ਾਹੀ ਮੁਰਦਾਬਾਦ।
@HarjinderSingh-ui7pv
@HarjinderSingh-ui7pv 3 жыл бұрын
ਮੁਲਾਜਮਾਂ ਦੀ ਗਲਤੀ ਤੋਂ ਬਿਨਾਂ ਚਰਨਜੀਤ ਸਿੰਘ ਚੰਨੀ ਦੀ ਤਰਜ ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ
@balwantsingh9030
@balwantsingh9030 3 жыл бұрын
ਰੰਧਾਵਾ ਸਾਹਿਬ ਮੰਤਰੀਆਂ ਵਾਲੇ ਕੰਮ ਕਰੋ । ਹੀਰੋ ਬਨਣ ਲਈ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਪੁਲੀਸ ਦੇ ਮੁਲਾਜ਼ਮਾਂ ਦੀ ਮੱਦਦ ਲੳ ।
@shawindersingh2536
@shawindersingh2536 3 жыл бұрын
ਅਸਲ ਵਜਾ ਏ ਹੈ ਕਿ ਮੁਲਾਜਮ ਘੱਟ ਨੇ ਨਵੇ ਮੁਲਾਜਮ ਭਰਤੀ ਕਰਦੇ ਨਹੀ। ਮੁਲਾਜਮ ਇੱਕ ਹੈ ਇੱਕ ਨੇ ਤਾ ਪੇਸਾਬ ਵੀ ਜਾਣਾ ਚਾਹੀਦਾ ਪਾਣੀ ਵੀ ਪੀਣਾ। ।
@talwindersingh463
@talwindersingh463 7 ай бұрын
👍
@RajuMasih-o9h
@RajuMasih-o9h 2 ай бұрын
@karanjatt9986
@karanjatt9986 3 жыл бұрын
Asi ਦਾ ਪੱਖ ਸਹੀ ਹੈ,ਵੀਡੀਓ ਦੇ ਸ਼ੁਰੂ ਵਿੱਚ ਇਸਨੇ ਸਤਿ ਸ੍ਰੀ ਅਕਾਲ ਵੀ ਬਹੁਤ ਵਧੀਆ ਤਰੀਕੇ ਨਾਲ ਬੁਲਾਈ ਹੈ। ਪਰ ASI ਸਾਅਬ ,ਬਹੁਤੇ ਪੁਲਿਸ ਵਾਲੇ ਸੱਚ ਦਾ ਪੱਖ ਨਹੀਂ ਸੁਣਦੇ ,ਉਹ ਪੈਸੇ ਵਾਲੇ ਦਾ ਪੱਖ ਹੀ ਸੁਣਦੇ ਹਨ।
@palwindersingh6930
@palwindersingh6930 3 жыл бұрын
Jo hoya theek hoya je asi theek nhi ta ritarment lai Lee ta ke kisi hor nu nokri mile ih Punjab da no 1 hytec naka h jinna v 2 no da mal ithon hi langda aa 1*ik sheesha saf kar riha Jan waste 2*dusra washroom giaa see *Point-. Nakey te koye vi nhi si
@devindersingh9332
@devindersingh9332 3 жыл бұрын
Changga ee hoya Bai…Police wale vi paise toh bina kise da koi kamm nahi krde. Eh vi leadera hatho ee soot aunde aa
@jasbir10333
@jasbir10333 3 жыл бұрын
@@devindersingh9332 ਲੀਡਰ ਤਾਂ ਸ਼ਾਇਦ ਪੈਸੇ ਨਹੀ ਖਾਂਦੇ।
@jasbir10333
@jasbir10333 3 жыл бұрын
@@palwindersingh6930 ਲੀਡਰ ਤਾਂ ਸ਼ਾਇਦ ਪੈਸੇ ਨਹੀ ਖਾਂਦੇ।
@raghbirsingh6909
@raghbirsingh6909 3 жыл бұрын
ਰੇਤ ਅਤੇ ਨਸਾ ਮਾਫੀਆ ਨੂੰ ਤਾਂ ਹੱਥ ਨਹੀ ਪਾ ਸਕਦੇ ਪਰ ਹਕੂਮਤ ਦੇ ਨਸੇ ਵਿਚ ਅੰਨੇ ਹੋ ਕੇ ਵਿਚਾਰੇ ਹਾਜਰ ਮੁਲਾਜਮਾ ਨੂੰ ਬਿਨਾ ਵਜਾ ਮੁਅਤਲ ਕਰਨਾ ਕਿਧਰ ਦਾ ਇੰਸਾਫ ਹੈ।
@malkitghai4314
@malkitghai4314 3 жыл бұрын
ਬਿਲਕੁਲ ਸਹੀ ਵਿਚਾਰ ਹਨ, ਇਸ ਏ ਐਸ ਆਈ ਦੇ, ਕਿਸੇ ਦਾ ਪਹਿਲਾ ਪੱਖ ਸੁਣਨਾ ਚਾਹੀਦਾ ਹੈ, ਦਫ਼ਤਰਾਂ ਦੇ ਰੋਜ਼ ਕਿੰਨੇ ਮੁਲਾਜ਼ਮ ਵੱਖ-ਵੱਖ ਕੰਮਾਂ ਲਈ ਉੱਚ ਦਫ਼ਤਰਾਂ ਜਾਂ ਫਿਰ ਕੋਰਟਾਂ ਵਿੱਚ ਜਾਂਦੇ ਹਨ, ਮੰਤਰੀ ਸਾਹਿਬ ਨੂੰ ਤਾਂ ਨਾਕਾ ਖ਼ਾਲੀ ਦਿੱਸ ਪਿਆ, ਤਾਂ ,ਸਸਪੈਂਡ ਕਰ ਦਿੱਤਾ,ਦੇਖੋ ਮੰਤਰੀ ਸਾਹਿਬ ਮੁਲਾਜ਼ਮਾਂ ਦੀ ਵੀ ਕੋਈ ਸਾਰ ਲਵੋ, ਪਿਛਲੇ ਕਈ ਸਾਲਾਂ ਤੋਂ ਆਪਣੇ ਹੱਕਾਂ ਦੀ ਗੱਲ ਕਰ ਰਹੇ ਨੇ, ਕੋਈ ਨਹੀਂ ਸੁਣ ਰਿਹਾ,ਇਹ ਪਹਿਲੀ ਵਾਰ ਹੋਇਆ ਹੈ , ਕੇ ਮੁਲਾਜ਼ਮ ਵਰਗ ਤੁਹਾਡੀ ਸਰਕਾਰ ਤੋਂ ਪ੍ਰੇਸ਼ਾਨ ਹੈ ।
@bittudhaliwal582
@bittudhaliwal582 3 жыл бұрын
ਕਾਂਗਰਸ ਵੀ saspend ਹੋਣੀ ਚਾਹੀਦੀ ਆ ਇਨ੍ਹਾਂ ਨੇ ਕੋਈ ਵਾਅਦਾ ਪੂਰਾ ਨੀ ਕੀਤਾ
@nirmalsingh836
@nirmalsingh836 3 жыл бұрын
ਮੰਤਰੀ ਸਾਹਿਬ ਦਾ ਫੈਸਲਾ ਗਲਤ, ਮੁਲਾਜਮ ਨੂੰ ਬਹਾਲ ਕਰਨਾ ਚਾਹੀਦਾ. ਇਹੋ ਜਿਹੇ ਕੰਮ ਛੱਡਕੇ ਬਾਕੀ ਕੰਮ ਕਰੇ ਸਰਕਾਰ. ਧੰਨਵਾਦ.
@simarnjitsingh1063
@simarnjitsingh1063 3 жыл бұрын
ਹੁਣ ਨਾਕੇ ਚੈੱਕ ਕਰਨ ਲੱਗਾ ਸਾਢੇ ਚਾਰ ਕਿਥੇ ਮਰਿਆਂ ਹੋਇਆਂ ਸੀ ਪੰਜਾਬ ਨੂੰ ਲੁਟਿਆ ਤੇ ਰੱਜ ਕੇ ਲੁੱਟਿਆ ਹੁਣ ਕੰਜਰਾਂ ਨੂੰ ਨਾਕੇ ਚੈੱਕ ਕਰਨ ਦਾ ਚੇਤਾ ਆ ਗਿਆ
@jaswinderjaswinderdeol2847
@jaswinderjaswinderdeol2847 3 жыл бұрын
Bahut Paisa kumaia randhawa ne
@gurcharansingh6340
@gurcharansingh6340 3 жыл бұрын
ਕਿਵੇਂ ਭੂਤਰਿਆ ਫਿਰਦਾ ਏ ਡਿਪਟੀ CM, ਜਿਵੇਂ ਇਹਨੇ ਬਰਗਾੜੀ ਜਾਂ ਬਹਿਬਲ ਕਲਾਂ ਦੇ ਦੋਸ਼ੀ ਫੜ ਲੈ ਹੁੰਦੇ ਨੇ। ਸ਼ਰਮ ਕਰ ਯਾਰ ਚੈਂਕਿੰਗ ਕਰਨੀ ਸੀ NDPS ACT ਦੇ ਮੁਕੱਦਮਿਆਂ ਦੀ ਕਰਦਾ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਹੁਕਮ ਦਿੰਦਾ। ਇਹ ਸਿਰਫ਼ ਡਰਾਮੇ ਬਾਜ਼ੀ ਏ ਇਸ ਤੋਂ ਇਲਾਵਾ ਕੁੱਝ ਵੀ ਨਹੀਂ।
@sahilmattu2348
@sahilmattu2348 3 жыл бұрын
ਵੈਰੀ ਗੁੱਡ ਰੰਧਾਵਾ ਇਹੋ ਹੀ ਹੋਣਾ ਚਾਹੀਦਾ ਹੈ ਇਨ੍ਹਾਂ ਪਾਪੀਆਂ ਨਾਲ ਬੇਕਸੂਰ ਮਾਵਾਂ ਦੇ ਪੁੱਤ ਮਾਰ ਛੱਡੇ ਇਨ੍ਹਾਂ ਪੁਲਸ ਵਾਲਿਆਂ ਨੇ
@gurcharansingh6340
@gurcharansingh6340 3 жыл бұрын
@@sahilmattu2348 ਜਿਨ੍ਹਾਂ ਨੂੰ ਸਸਪੈਂਡ ਕੀਤਾ ਹੈ ਇਨ੍ਹਾਂ ਨੇ ਮਾਵਾਂ ਦੇ ਪੁੱਤ ਨਹੀਂ ਮਾਰੇ, ਮਾਵਾਂ ਦੇ ਪੁੱਤ ਮਾਰੇ ਨੇ ਬਿਅੰਤੇ ਬੁੱਚੜ ਵਰਗਿਆਂ ਨੇ ਉਨ੍ਹਾਂ ਦੇ ਹੀ ਕੌਲੀ ਚੱਟ ਨੇ ਤੇਰੇ ਰੰਧਾਵੇ ਹੋਰੀਂ। ਰੰਧਾਵੇ ਦੀ ਅਕਲ ਦਾ ਸਾਰਿਆਂ ਪਤਾ ਲੱਗਾ ਗਿਆ ਜਿਹੜੇ ਮੁਲਾਜ਼ਮਾਂ ਨੇ 24 ਘੰਟੇ ਡਿਊਟੀ ਕੀਤੀ ਹੈ ਉਨ੍ਹਾਂ ਨੂੰ ਵੀ ਅਤੇ ਜਿਹੜਾ ਅਗਲੇ 24 ਘੰਟੇ ਡਿਊਟੀ ਕਰਨ ਲਈ ਹਾਜ਼ਰ ਖੜ੍ਹਾ ਉਸ ਨੂੰ ਵੀ ਬਿਨਾਂ ਵਜ੍ਹਾ ਸਸਪੈਂਡ ਕਰਵਾ ਦਿੱਤਾ, ਲਾਈਵ ਹੋ ਕੇ ਰੀਸ ਕਰਦਾ ਰਾਜੇ ਵੜਿੰਗ ਤੇ ਚੰਨੀ ਸਾਹਬ ਹੋਰਾਂ ਦੀਆਂ। ਏਸੇ ਕਰਕੇ ਵਾਹਿਗੁਰੂ ਜੀ ਨੇ ਇਸ ਨੂੰ CM ਨਹੀ ਬਣਨ ਦਿੱਤਾ ਇਹ ਐਵੇ CM ਬਣਨ ਦੀ ਖੁਸ਼ੀ ਵਿੱਚ ਪਾਗਲਾਂ ਤਰ੍ਹਾਂ ਘਰ ਢੋਲ ਤੇ ਭੰਗੜੇ ਪਵਾਈ ਗਿਆ।
@karanvirdhillon3115
@karanvirdhillon3115 3 жыл бұрын
@@sahilmattu2348 fittay muh tere ...,..
@Sidhu-kh3sn
@Sidhu-kh3sn 2 ай бұрын
@@sahilmattu2348laudeya randhawa da tabbr vi check krr sbb too wddye bchhad ih congressyi jinna nojwan mundye mrrye 84 ch
@rupindersinghpunjabpolice9018
@rupindersinghpunjabpolice9018 3 жыл бұрын
ਅਕਸਰ ਹੀ ਪੁਲੀਸ ਨਾਲ ਲੀਡਰਾਂ ਵੱਲੋਂ ਧੱਕਾ ਹੁੰਦਾ ਹੈ ਇਹੋ ਜਿਹੇ ਲੀਡਰਾਂ ਦੀ ਲੋੜ ਨਹੀਂ ਪੰਜਾਬ ਨੂੰ, ਜਿਹੜਾ ਕੰਮ ਕਰਨਾ ਉਹ ਕੰਮ ਕਰੋ ਰੰਧਾਵਾ ਸਾਹਿਬ
@MandeepSingh-nc1fs
@MandeepSingh-nc1fs 3 жыл бұрын
ਬਿਲਕੁਲ ਸਹੀ ਕਿਹਾ ਪੁਲਸ ਮੁਲਾਜਮ ਨੇ 👍
@nasibbhullarnasib1294
@nasibbhullarnasib1294 3 жыл бұрын
ਹੋਇਆ ਤਾ ਮਾੜਾ ਹੀ ਆ ਪਰ ਤੁਸੀਂ ਵੀ ਗਰੀਬਾਂ ਦੀ ਕਿੱਥੇ ਸੁਣਦੇ ਹੋ ਅੱਜ ਤੁਹਾਡੇ ਨਾਲ ਹੋਈ ਤਾਂ ਦੁੱਖ ਲੱਗਾ ਸਾਨੂੰ ਵੀ ਬਹੁਤ ਦੁੱਖ ਲਗਦਾ ਜਦੋਂ ਤੁਸੀਂ ਸਾਡੇ ਬਜੁਰਗ ,ਨੌਜਵਾਨ ਅਤੇ ਸਾਡੀਆਂ ਭੈਣਾਂ ਤੇ ਇਹਨਾਂ ਦੇ ਹੁਕਮਾਂ ਨਾਲ ਲਾਠੀਚਾਰਜ ਕਰਦੇ ਹੋ ।
@satnamsingh-oo5ch
@satnamsingh-oo5ch 3 жыл бұрын
ਨਵੇਂ ਨਵੇਂ ਮੰਤਰੀ ਹਨ ਲੋਕਾਂ ਨੂੰ ਟੌਹਰ ਤਾਂ ਵਿਖਾਉਣੀ ਪੈਂਦੀ ਹੈ ਭਾਵੇਂ ਬਿਨਾਂ ਕਸੂਰੋਂ ਕਿਸੇ ਨੂੰ ਵੀ ਸਜ਼ਾ ਦੇਣੀ ਤੁਸੀਂ ਕੰਮ ਹੀ ਅਜਿਹੇ ਕਰੋ ਕਿ ਲੋਕ ਤੁਹਾਨੂੰ ਆਪ ਸਲਾਮਾਂ ਕਰਨ ਧੱਕੇ ਨਾਲ ਕੁਝ ਨਹੀਂ ਹੋਣਾ।
@rashveer5092
@rashveer5092 3 жыл бұрын
Agree 👍
@tiwanatv6454
@tiwanatv6454 3 жыл бұрын
ਇਹ ਮੰਤਰੀ vip ਕਲੱਚਰ ਕਿਵੇਂ ਛੱਡਣ ਵਿਚਾਰੇ ਫੇਰ ਮੰਤਰੀ ਹੋਣ ਦਾ ਕੀ ਫਾਇਦਾ ਯਾਰ
@raghbirgill1379
@raghbirgill1379 3 жыл бұрын
Marhey jat kitora labha pani pee pee afareya
@surrecords1
@surrecords1 Ай бұрын
Complaint ਵੀ ਨੀ ਕਰ ਸੱਕਦੇ ਐਵੇ ਦੇ ਮੰਤਰੀਆਂ ਦੀ ਬਾਅਦ ਵਿੱਚ ਟਾਰਚਰ ਕਰਨਗੇ 👍🏻👍🏻👍🏻
@bw8dm
@bw8dm 3 жыл бұрын
ਸੜਿਆ ਹੋਇਆ ਬੰਦਾ ਡਿਪਟੀ CM ਬਣਕੇ ਚਾਂਭਲ ਗਿਆ।
@majersingh1958
@majersingh1958 3 жыл бұрын
ਰੰਧਾਵਾ ਸਾਹਿਬ ਜੀ ਤੂਸੀ ਬਹੁਤ ਸੋਹਣਾ ਕੰਮ ਕਰ ਦੇ ਹੋ ਪਰ ਮੇਰੇ ਹਿਸਾਬ ਨਾਲ਼ ਪਹਿਲਾਂ ਇਸ ਦੀ ਜਾਂਚ ਕਰੋ ਫੇਰ ਇਸ ਨੂੰ ਨੌਕਰੀ ਤੋਂ ਕੱਢ ਸਕਦੇ ਹੋ ਧੰਨਵਾਦ ਜੀ
@parkashsingh3286
@parkashsingh3286 3 жыл бұрын
ਰੰਧਾਵਾ ਸਾਹਿਬ ਜੀ ਜਿਹੜਾ ਕੰਮ ਹੈ ਆਪ ਜੀ ਦਾ ਉਹੀ ਕਰੋ ਆਪ ਜੀ ਨੂੰ ਡਿਊਟੀ ਸੀਐਮ ਦਾ ਪੁਰਾ ਮਤਲਬ ਪਤਾ ਹੈ ਡਿਊਟੀ ਕੀ ਬਣਦੀ ਹੈ 🙏🙏🙏🙏🙏🙏🙏🙏🙏🙏🙏🙏🙏🙏🙏🙏
@narinderaornaments
@narinderaornaments 3 жыл бұрын
ਧੱਕੇਸ਼ਾਹੀ ਨਾ ਕਰੋ, ਜਨਤਾ ਦੀ ਕਚਿਹਰੀ ਵਿਚ ਸਸਪੈਂਡ ਹੋਣ ਲਈ ਤਿਆਰ ਰਹਿਣਾ।
@jagdevjagga2995
@jagdevjagga2995 3 жыл бұрын
ਬੁਹਤ ਸੋਹਣੀ ਗੱਲ ਹੈ ਏਹਨਾਂ ਨਾਲ ਏਦਾ।ਹੋਣਾ।ਚਾਹੀਦਾ
@manjitsingh6788
@manjitsingh6788 3 жыл бұрын
ਰੰਧਾਵਾ ਜੀ ਤੁਹਾਡਾ ਕਹਿਰ ਇਨਾ ਤੇ ਹੀ ਚਲ ਸਕਦਾ ਹੈ. ਤੁਸੀਂ ਤੇ ਤੁਹਾਡੇ ਸਾਥੀਆਂ ਨੇ ਕੀ ਕੁਛ ਨਹੀਂ ਕੀਤਾ ਹੋਣਾ. Power ਦਾ ਨਜੈਜ ਫਾਇਦਾ ਨਾ ਉਠਾਓ. ਰੱਬ ਦੀ ਲਾਠੀ ਵਿਚ..... ਤੁਸੀਂ ਸਮਜ਼ਦਾਰ ਹੋ. ਰੱਬ ਤੋਂ ਡਰ ਕੇ ਹੁਕਮ ਵਾਪਿਸ ਲਵੋ. ਪੁਲਸ ਵਾਲੇ ਮੇਰੇ ਰਿਸ਼ਤੇਦਾਰ ਜਾਂ ਵਾਕਫ਼ ਨਹੀਂ ਹਨ
@newgilltruckbodypatran
@newgilltruckbodypatran 3 жыл бұрын
ਬਥੇਰਾ ਧੱਕਾ ਕਰਦੇ ਨੇ ਪੁਲਿਸ ਵਾਲੇ ਲੋਕਾ ਨਾਲ ਬਿਨਾ ਕਸੂਰ ਤੋ,ਜੇ ਅੱਜ ਇਹਨਾ ਨਾਲ ਹੋ ਗਿਆ ਫੇਰ ਕੀ ਧਰਤੀ ਫਟਗੀ
@jaspreetkumar7259
@jaspreetkumar7259 3 жыл бұрын
@@newgilltruckbodypatran Bai ji sab made nai hunde a oke mere veer ( je tuhade aale duale koi mada Banda a ta ohde karke tusi sab nu made ta nai keh sakde a ) ( baki veer je tusi kahonge ke m shi a bs duniya ch ta ehvi shi nai a te je m kahunga ke m hi shi a ta ehvi shi nai a ) ( ess karke veer rahi gal police wale tang karde a ta document pure rakho te je fer v police wale paise lande a ta unha Di video bna lo ja online Ake sab nu dso taki sab nu pta chal ske ke ESS police wale ne paise laye a ) ( veer made ta APA a ke apa hi kyu paise de dinde a sko virodh kro eh nai ke paise fda do )
@jaspreetkumar7259
@jaspreetkumar7259 3 жыл бұрын
@@newgilltruckbodypatran veer ji m te mere father ji te mother ji asi nawah Sher gae c raste Ch vichkar do mulazm chalan kat rahe c sanu rokiya te mere kol document nai c pure kyunki garmi karke m pjama pa ke geya c nai ta mere purse vich sab hunda a ( mere father ji v Punjab police to retired ne unha ne menu keha ke document dikha de m keha ke dady purse vich a oh Ghar a te dady kehnde ke sir tusi chalan kat do ) ( duji gal mere father ji ne eh nai keha ke m v sho retired Hoya a hune hi ) ( balki jehde chalan kat rahe c oh chote mulazm c te fer v dady ne keha ke ( sir ) chalan kat do moke te chalan kta dita ( veer mere father Saab suru to hi ehi gal kehnde ke jida baki mulazm paise lende a m uda nai krna a kyunki eda Di kmai da bachiya te niklda a mere father ji v ehi gal kehnde ke har koi mehant krda a sab ne apne bache palne a ess karke kise nu tang pareshan na kro ( mande o veer eh gal veer ji har sarkari mehkme Ch galat bande hunde a par sare nai har sarkar ch galat bande hunde a par sare nai ( ess karke waheguru ji di kirpa nal ena kush dita a rab ne pave sari zindagi Beth ke khaiye ) ( veer gal da bura na mni sab de apne Apne vichar ne koi shi sochda a te koi galat ) 🙏🙏🙏🙏🙏🙏
@deepsingh-gy3xb
@deepsingh-gy3xb 3 жыл бұрын
Sahi kita jada tar police wale kanone waste ni apni jeb bharn waste tang karde hai
@newgilltruckbodypatran
@newgilltruckbodypatran 3 жыл бұрын
@@jaspreetkumar7259 vir jyada polic waleya di ginti sode dady warge muljma wargi ni hegi,jyada ginti croupt loka di hi aa polic ch
@GurtejSingh-vv2pr
@GurtejSingh-vv2pr 2 ай бұрын
ਬਹੁਤ ਵਧੀਆ ਕੀਤਾ ਹੈ ਨੋਕਰੀ ਤੋਘਰ ਤੋਰ ਤਾ
@DilbagSingh-mm7pe
@DilbagSingh-mm7pe 3 жыл бұрын
ਸ਼ਰਮ ਆਉਣੀ ਚਾਹੀਦੀ ਐਸੇ ਮੰਤਰੀ ਨੂੰ ਜਿਹੜੇ mla ਹਾਜਰ ਨਹੀ ਹੁੰਦ ਕੀ ਕਦੇ ਉਹਨਾ ਨੂੰ ਸਸਪਡ ਕਤਾ ਕਦੇ
@Rinkukhurdvlogs
@Rinkukhurdvlogs 3 жыл бұрын
ਜਹੇੜੇ ਜਵਾਈਆ ਨੂੰ ਸੰਸਪੈਡ ਕਰਨਾ ਉੱਨਾ ਵੱਲ ਤਾ ਮੂੰਹ ਨਹੀ ਕਰਦੇ ਵੱਡਾ ਮੰਤਰੀ
@itsallaboutfun814
@itsallaboutfun814 3 жыл бұрын
😄
@gurcharansingh6340
@gurcharansingh6340 3 жыл бұрын
ਉਨ੍ਹਾਂ ਵੱਲ ਜੇ ਮੂੰਹ ਕਰਦਾ ਏ ਤਾਂ ਉਹ ਇਸ ਦੇ ਪਿਛਵਾੜੇ ਵਿੱਚ ਡਾਂਗ ਦੇ ਕੇ ਕੋਡਾ ਵੀ ਕਰ ਲੈਣਗੇ ।
@JaspalSingh-od7dz
@JaspalSingh-od7dz 3 жыл бұрын
Apni tackt her koi dikhanda ha
@geaviladlageaviladla8807
@geaviladlageaviladla8807 3 жыл бұрын
ਜ਼ਿਆਦਾ ਤਰ ਪੁਲਿਸ ਡਿਉਟੀਆਂ ਤੇ ਬੈਠੇ ਹੀ ਮਿਲ਼ਦੇ ਹਨ ਦਿਨ ਹੋਵੇ ਜਾਂ ਰਾਤ
@YG22G
@YG22G 3 жыл бұрын
ਸਰਕਾਰੇ,ਜੇ ਇੰਨਾ ਦੇ ਲਿਫਾਫੇ ਬੰਨ ਲਾਏ ਫਿਰ ਕੀ ਬਣੂ ਤੁਹਾਡਾ।
@gurpreetsingh8655
@gurpreetsingh8655 3 жыл бұрын
ਗਲਤ ਕੀਤਾ ਰੰਧਾਵਾ ਨੇ, ਵਿਚਾਰਾ ਡਿਊਟੀ ਤੇ ਹਾਜਰ ਖਡ਼ਾ ਸੀ ਪੁਲੀਸ ਮੁਲਾਜਮ,ਵਾਸ਼ਰੂਮ ਤਾ ਜਾਣਾ ਹੀ ਪੈ ਸਕਦਾ ਆ।
@ThanedaarParmar-kh3rg
@ThanedaarParmar-kh3rg 6 ай бұрын
Waheguru ji Waheguru ji
@BALWINDERSingh-hu2fe
@BALWINDERSingh-hu2fe 3 жыл бұрын
ਆਹ ਚੰਨੀ ਸਾਬ ਤਾਂ ਕਹਿੰਦੇ ਸੀ ਕਿ ਸਾਨੂੰ ਸਕਿਉਰਟੀ ਦੀ ਕੀ ਲੋੜ ਹੈ ਦੂਜੇ ਪਾਸੇ ਰੰਧਾਵਾ ਸਾਬ ਕਹਿੰਦੇ ਕਿ ਸਾਡੀ ਸ਼ਾਨ ਘੱਟਦੀ ਹੈ ਜਦੋਂ ਸਲਿਊਟ ਮਾਰਨ ਵਾਲੇ ਨਾ ਖੜ੍ਹੇ ਹੋਣ
@gurdevsinghmohlagurdevsing9552
@gurdevsinghmohlagurdevsing9552 3 жыл бұрын
2022 ਵਿੱਚ ਪੰਜਾਬ ਦੀ ਜਨਤਾ ਇਸ ਸਰਕਾਰ ਨੂੰ ਕੁਰਸੀ ਤੋਂ ਲਾਹੁਣ ਜਾ ਰਹੀ ਹੈ । ਠਾਣੇਦਾਰ ਸਾਹਿਬ ਫ਼ਿਕਰ ਨਾ ਕਰੋ ਨਿਆਂ ਹੋ ਜਾਣਾ ਹੈ ।
@ਸਿੰਘ-ਣ2ਠ
@ਸਿੰਘ-ਣ2ਠ 3 жыл бұрын
ਜੇ ਖੜੇ ਚਲਾਨ ਕੱਟ ਦੇ ਹੁੰਦੇ ਲੋਕਾਂ ਨੇ ਫੇਰ ਕਹਿੜਾ ਵਧੀਆ comment ਕਰਨੇ ਸੀ
@KulwinderSingh-nv8qi
@KulwinderSingh-nv8qi 3 жыл бұрын
ਰੰਧਾਵਾ ਥੋੜੇ ਦਿਨਾਂ ਦੇ ਮਹਿਮਾਨ ਹੋ ਦੁਬਾਰਾ ਇਸ ਜਨਮ ਚ ਮੌਕਾ ਨਹੀਂ ਮਿਲਣਾ। ਤੁਸੀ 4 -1/2 ਸਾਲ ਗੁੰਮ ਰਹੇ ਹੁਣ ਬਹੁਤ ਹੀਰੋ ਨਾ ਬਣੋ ਸਾਰਾ ਪੰਜਾਬ ਜਾਣਦਾ ਥੋਨੂੰ
@ruzcccc4641
@ruzcccc4641 3 жыл бұрын
Asi saab ਗੁੱਸਾ ਨਾ ਮਨਿਓ ਪੁਲੀਸ ਵਾਲੇ ਪੂਰੇ ਫਿਟ ਹੋਣੇ ਚਾਹੀਦੇ ਹਨ ਤੁਹਾਨੂੰ ਤਾਂ ਹਾਰਟ ਦੀ ਪ੍ਰੌਬਲਮ ਹੈ ਨਾਲੇ ਸ਼ੂਗਰ ਦੀ ਫੇਰ ਤੁਸੀ ਰਿਟਾਇਰ ਮੇਂਟ ਲੈਅ ਕੇ ਘਰ ਬੈਠੋ ਤੇ ਨਵੇਂ ਮੁੰਡਿਆਂ ਨੂੰ ਮੌਕਾ ਦਿਉ ਬਾਕੀ ਰੰਧਾਵਾ ਸਾਬ ਨੇ ਵੀ ਗੱਲਤ ਕਿੱਤਾ ਉਹਨਾਂ ਨੂੰ ਵੀ ਮਜਬੂਰੀ ਸਮਝਣੀ ਚਾਹੀਦੀ ਸੀ
@ruzcccc4641
@ruzcccc4641 3 жыл бұрын
@@MANPREETSINGH-hh2jk 🙏ok ji
@JaswantSingh-ru3dt
@JaswantSingh-ru3dt 3 жыл бұрын
ਹੰਕਾਰੀਆ ਉਪ ਮੁੱਖ ਮੰਤਰੀ 1 ਮਹੀਨੇ ਦਾ ਲੋਕ ਇਸ ਨੂੰ ਸਦਾ ਲਈ ਸੰਸਪੈਡ ਕਰ ਦੇਣਗੇ ਲੋਕਾ ਨੂੰ ਰੋਜਗਾਰ ਦਿੳ ਜਿਹਰਾ ਕੰਮ ਕਰਨ ਵਾਲਾ ਉਹ ਕਰੋ
@gurdevsingh8131
@gurdevsingh8131 3 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਜੀ।
@jasmailsandhu6707
@jasmailsandhu6707 3 жыл бұрын
Waheguru ji Meher kro sab te
@pannujohda4884
@pannujohda4884 5 ай бұрын
DHAN waheguru Ji 🙏
@surindersinghfauji9141
@surindersinghfauji9141 3 жыл бұрын
ਮੰਤਰੀਆ ਨੂੰ ਸੌਚ ਸਮਝ ਕੇ ਪਾਵਲ ਦੀ ਵਰਤੋ ਕਰਨੀ ਚਾਹੀਦੀ ਹੈ, ਪੁਲਿਸ ਵਾਲੇ ਗਲਤ ਨਹੀ ਹਨ। ਬੜੀ ਹਾਰਡ ਡੀੳਟੀ ਹੈ ਪੁਲਿਸ ਦੀ। ਮੰਤਰੀ ਮੱਜੇ ਕਰਦੇ ਹਨ।
@gurtejsingh7368
@gurtejsingh7368 3 жыл бұрын
ਵੋਟਾਂ ਵਿੱਚ ਇਹਨਾਂ ਨੂੰ ਠੋਕਿਉ ਬਸ ਦੋ ਮਹੀਨਿਆਂ ਦੀ ਗੱਲ
@hardishsingh2058
@hardishsingh2058 3 жыл бұрын
ਪੁਲੀਸ ਵਿਭਾਗ ਤੇ ਵਧੀਆ ਕਾਰਵਾਈ ਕੀਤੀ ਧੰਨਵਾਦ
@darasinghpolice5014
@darasinghpolice5014 3 жыл бұрын
Tu sala lagda Police da
@ravindersinghgill314
@ravindersinghgill314 3 жыл бұрын
ਅਨਫਿਟ ਮਲਾਜਮਾ ਨੂੰ ਪੱਕੇ ਤੌਰ ਤੇ ਘਰ ਭੇਜ ਦਿੱਤਾ ਜਾਣਾ ਚਾਹੀਦਾ ਹੈ ।।
@Kuldeep-wb3uq
@Kuldeep-wb3uq 3 жыл бұрын
Bhai army vich bilkul es tra hei Low medical category Walia nu shelter appointment te retire minut de rahe ne
@pardeeptiwari7737
@pardeeptiwari7737 3 жыл бұрын
500% Galat kita Mantri Saab ne!!!!
@jagjeetbring5260
@jagjeetbring5260 3 жыл бұрын
Saab nu sale ne PhD Keti a anpad desh de sare politics ch aage 😂
@GurlalSingh-hk2ff
@GurlalSingh-hk2ff 3 жыл бұрын
ਮੰਤਰੀ ।ਸਹਿਬ।ਨੰ।ਆਪਣੀ ।ਤਨਖਾਹ।ਮਿਲ।ਜਾਵੇ।ਹੋਰ ।ਮਲਜਮ।ਭਾਰਤੀ ।ਕੀਤੇ।।ਸਰਕਾਰ ।ਕੋਲ।ਬਜਟ।ਨਹੀਂ
@rajinderaustria7819
@rajinderaustria7819 3 жыл бұрын
ਜਨਾਬ ਤੁਸੀਂ ਤੇ ਅਜੇ ਜਵਾਨ ਲੱਗ ਰਹੇ ਹੋ ਤੁਸੀਂ ਬੁੱਢੇ ਕਿਸੇ ਪਾਸਿਓਂ ਲਗਦੇ ਤਾਂ ਨਹੀਂ ਚਲੋ ਕੋਈ ਨਹੀਂ ਅੱਗੇ ਤੋਂ ਡਿਉਟੀ ਅੱਛੀ ਅਤੇ ਇਮਾਨਦਾਰੀ ਨਾਲ ਕਰੋਗੇ RAJINDER SINGH AUSTRIA
@MakhanSingh-bs3ty
@MakhanSingh-bs3ty 3 жыл бұрын
ਜਵਾਨ ਤਾ ਹੈ ਦਾੜੀ ਛੋਟੀ ਆ ਤਾਜੀ ਕਲਫ ਕੀਤੀ ਆ
@msangha3319
@msangha3319 3 жыл бұрын
ਮੰਤਰੀ ਦੂਜਾ ਰੱਬ ਹੁੰਦੇ ਆ ਕੁਝ ਵੀ ਕਲ ਸਕਦੇ ਨੇਂ, ਇਹ ਤਾਂ ਗਧੇ ਨੂੰ ਪਿਓ ਅਤੇ ਪਿਓ ਨੂੰ ਗਧਾ ਵੀ ਮੰਨਦੇ ਨੇਂ
@ParamjitSingh-zd5mu
@ParamjitSingh-zd5mu 3 жыл бұрын
ਰੰਧਾਵਾ ਸਾਹਿਬ ਨੇ ਬਹੁਤ ਚੰਗਾ ਕੀਤਾ ਇਹ ਥਾਣੇਦਾਰ ਬੁੱਧੂ ਸਮਝ ਰਿਹਾ ਹੈ ਇਹ ਕੁਲ ਚਾਰ ਮੁਲਾਜਮ ਦਿਨ ਦੀ ਡਿਊਟੀ ਤੇ ਚਾਰ ਰਾਤ ਦੀ ਕਰ ਰਹੇ ਹਨ asi ਦੇ ਨਾਲ ਦਾ asi ਸਹਾਦਤ ਗਿਆ ਦੂਸਰਾ ਛੁੱਟੀ ਗਿਆ,, ਤੀਸਰੇ ਦੀ ਮੁਰਜਮ ਪੇਸੀ ਲਗ ਗਈ ਇਸਨੂੰ ਅਫਸਰਾਂ ਦੇ ਨੋਟਿਸ ਵਿਚ ਲੈਓਣਾ ਚਹਿਦਾ ਸੀ ਇਹ ਇਕਲਾ ਅਸਲੇ ਸਮੇਤ ਕਿਸ ਤਰਾਂ ਡਿਊਟੀ ਕਰ ਸਕਦਾ ਹੈ ਇਸ ਕਰਕੇ ਰੰਧਾਵਾ ਸਾਹਿਬ ਨੂੰ ਸੀਨਿਅਰ ਅਫਸਰਾਂ ਨੂੰ ਲਿਖਤੀ ਹੁਕਮ ਭੇਜਣਾ ਚਹਿਦਾ ਹੈ ਜਦੋਂ ਕੋਈ ਨਾਕੇ ਕਰਮਚਾਰੀ ਕਿਸੇ ਕੰਮ ਭੇਜਦੇ ਹੋ ਉਸਦੀ ਜਗਾ ਤੇ ਦੂਸਰਾ ਕਰਮਚਾਰੀ ਲੱਗਿਆਈਆ ਜਾਵੇ
@HappySingh-ro6ep
@HappySingh-ro6ep 3 жыл бұрын
ਲੀਡਰ ਆਪ ਸਲੂਟ ਮਰਵਾਓ ਬਾਕੀ ਜਨਤਾ ਦੀ ਕੋਈ ਕਦਰ ਨਹੀਂ
@padm55
@padm55 3 жыл бұрын
ਲੋਕਾਂ ਵਿਚ1 ਚਨੀ ਚੰਨੀ ਹੋਈ ਪਈ ਸੀ। ਰੰਧਾਵੇ ਦਾ ਕਿਸੇ ਨੂੰ ਪਤਾ ਨਹੀਂ ਸੀ। ਇਸ ਨੇ ਜਾਣ ਕੇ ਕੀਤਾ, ਹੁਣ ਪਤਾ ਲੱਗ ਰਿਹਾ ਕਿ ਆਹ ਵੀ ਹੇਗਾ।
@amarjeetsingh8636
@amarjeetsingh8636 3 жыл бұрын
ਇਹ ਵੀ ਕਿਹੜਾ ਘੱਟ ਵਾ ਬੱਸਾਂ ਨੂੰ ਰੋਕ ਕੇ ਨਜਾਇਜ ਤੰਗ ਪ੍ਰੇਸ਼ਾਨ ਕਰਦੇ ਹਨ ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ
@ParamjitSingh-zd5mu
@ParamjitSingh-zd5mu 3 жыл бұрын
ਜਿਨ੍ਹਾ ਮਰਜੀ ਪੜਿਆ ਲਿਖਿਆ ਹੋਵੇਂ ਇਹ ਓਏ ਕਰਕੇ ਅਵਾਜ ਮਾਰਦੇ ਹਨ
@sarbsingh3127
@sarbsingh3127 3 жыл бұрын
Right veer
@bsr840
@bsr840 3 жыл бұрын
ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ ਤਾਂ ਇਹ ਕੁੱਝ ਕਰਨ ਜੋਗੇ ਨਹੀਂ । ਐਂਵੇ ਅੱਕੀਂ ਪਲਾਹੀ ਹੱਥ ਮਾਰੀ ਜਾਂਦੇ ਐ।
@sukhpalsingh9458
@sukhpalsingh9458 3 жыл бұрын
ਇਹ ਮੰਤਰੀ ਜੇਕਰ ਆਪਣੀ ਡਿਊਟੀ ਇਨ੍ਹਾਂ ਹੀ ਵਫ਼ਾਦਾਰ ਹੈਂ ਤਾਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਆਪਣੀ ਉਹ ਡਿਊਟੀ ਪੂਰੀ ਕਰਕੇ ਵਿਖਾਵੇ ਜੋ ਉਸ ਕੁੱਝ ਸਾਲ ਪਹਿਲਾਂ ਇਸ ਮੰਤਰੀ ਬਰਗਾੜੀ ਵਿਖੇ ਜਨਤਾ ਦੀ ਹਾਜ਼ਰੀ ਵਿੱਚ ਵਾਅਦਾ ਕਰ ਕੇ ਆਇਆ ਸੀ ਹੁਣ ਤਾਂ ਮਹਿਕਮਾ ਵੀ ਇਸ ਵਫ਼ਾਦਾਰ ਮੰਤਰੀ ਕੋਲ ਹੈ ਬਾਕੀ ਮੰਤਰੀ ਸਾਹਿਬ ਜੀ ਪਬਲਿਕ ਇੰਨੀਂ ਗੂੰਗੀ ਵਹਿਰੀ ਨਹੀਂ ਹੈ ਮੌਕਾ ਮਿਲਿਆ ਤਾਂ ਸਵਾਲ ਜ਼ਰੂਰ ਪੁੱਛਿਆ ਜਾਵੇ
@Rinkukhurdvlogs
@Rinkukhurdvlogs 3 жыл бұрын
ਨਾਟਕ ਬਾਜ ਮੰਤਰੀ
@ranranjit237
@ranranjit237 6 ай бұрын
ਰੰਧਾਵਾ ਆਪਣੀ ਆਕੜ ਚੇ ਗਲ ਕਰਦਾ। ਹੰਕਾਰਿਆ ਹੈ। ਪੁਲਿਸ ਮੁਲਾਜਿਮ ਇਹਨਾਂ ਆਪਣੀ ਰਾਖੀ ਲਈ ਰੱਖੇ ਹਨ। ਡਿਊਟੀ ਥਾਣੇ ਚੇ ਮੁਲਾਜ਼ਮ ਸਟਾਫ ਘੱਟ ਹੈ
@gurmeetheer48
@gurmeetheer48 2 жыл бұрын
ਇਹ ਸ਼ਰੇਆਮ ਗੱਲਤ ਹੈ ਪਿਸ਼ਾਬ ਕਰਨ ਤੋਂ ਕੋਈ ਵੀ ਅਫਸਰ ਨਹੀਂ ਰੋਕ ਸਕਦਾ ਉਹ ਆਪਣੀ ਡਿਊਟੀ ਤੇ ਹਾਜ਼ਰ ਹੈ ਇਹ ਤਾਂ ਬਹੁਤ ਬਹੁਤ ਗੱਲਤ ਹੋ ਗਿਆ ਵਿਚਾਰੇ ਨਾਲ
@manindersingh2542
@manindersingh2542 3 жыл бұрын
ਰੰਧਾਵਾ ਸਾਬ V V V GOOD ਜੋ 2ਮਹੀਨੇਂ ਰिਹ ਗਏ ਹਨ ਇਵੇਂਹੀ ਚॅਲੋ ਹੋਰ ਕੋਈ ਕੰਮ ਤਾਂ ਹੈ ਨਹੀਂ ਕਰਨ ਨੂੰ
@JAspalSingh-lu1hf
@JAspalSingh-lu1hf 3 жыл бұрын
ਵੀਰ ਮੇਰਾ ਦਾਦਾ ਕਾਗਰਸੀ ਸੀ ਹੁਣ ਤੱਕ ਸਾਰਾ ਪਰਿਵਾਰ ਨੇ ਕਾਂਗਰਸ ਦੀ ਹਮੈਤ ਕੀਤੀ ਜਦੋਂ ਸਰਕਾਰ ਬਨੀ ਕੱਨਕ ਸੱਵਿ ਤੋਂ ਪਹਿਲਾਂ ਮੇਰੀ ਕੱਟੀ
@HarjitSingh-il4ce
@HarjitSingh-il4ce 3 жыл бұрын
ਵੋਟਾਂ ਆ ਗਈ ਮੰਤਰੀ ਹੋਣ ਪੂਛਾ ਚੁੱਕੀ ਫਿਰਦੇ ਆ
@krishansingh786
@krishansingh786 3 жыл бұрын
ਪਹਿਲਾਂ ਪੁਲਿਸ ਵਾਲੇ ਆਮ ਲੋਕਾਂ ਨਾਲ ਗੁੰਡਾਗਰਦੀ ਕਰਦੇ ਹਨ, ਨਜਾਇਜ਼ ਚਲਾਨ, ਜਦੋਂ ਕੋਈ ਡੰਡਾ ਚੜ੍ਹਾ ਦਿੰਦਾ ਹੈ,ਫੇਰ ਇਹਨਾਂ ਦੇ ਬਿਮਾਰੀਆਂ ਯਾਦ ਆ ਜਾਂਦੀਆਂ ਹਨ, ਇਹਨਾਂ ਨਾਲ ਇਸ ਤਰਾਂ ਹੀ ਹੋਣੀ ਚਾਹੀਦੀ ਹੈ
@manpreetsingh6255
@manpreetsingh6255 3 жыл бұрын
Right
@ਸਿੰਘਅਬਰਾਵਾ
@ਸਿੰਘਅਬਰਾਵਾ 3 жыл бұрын
ਬਾਈ ਜੀ ਹਾਈ ਕੋਰਟ ਚੰਡੀਗੜ ਇਕ ਵੱਡੇ ਨੋਟਿਸ ਬੋਰਡ ਤੇ ਕੁੱਝ ਹਦਾਇਤਾਂ ਲਿਖਿਆਂ ਨੇ ਜਿਨਾ ਵਿੱਚੋਂ ਇੱਕ ਹਦਾਇਤ ਇਹ ਹੈ ਕਿ ਤੁਹਾਡਾ ਕੋਈ ਕਸੂਰ ਨਾ ਹੁੰਦਿਆ ਵੀ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
@veerpunjabi3984
@veerpunjabi3984 3 жыл бұрын
ਰੰਧਾਵਾ ਸਾਬ ਆਪਣੀ ਗਲਤੀ ਮੰਨਉ ਤੇ ਗ਼ਰੀਬਾਂ ਨੂੰ ਨੌਕਰੀ ਤੇ ਚਾੜਉ ਪਾਪ ਨਾਂ ਕਮਾਉ ਬਾਦਵਾਵਾ ਦੇਣਗੇ
@Gurdeepsinghmoga
@Gurdeepsinghmoga 3 жыл бұрын
ਰਥਾਵੇ ਚਿੱਟਾ ਤੇਰੇ ਲੀਡਰ ਆਪ ਵਕਾ ਰਹੇਆ ਜੋ ਪੁਲੀਸ ਵਾਲੇ ਚਿੱਟੇ ਵਾਲਿਆ ਨੂੰ ਪੈਸ਼ੇ ਲੈਕੇ ਛੱਡ ਰਹੇਆ ਓਹਨਾਂ ਨੂੰ ਸੱਸ਼ਪਿੰਡ ਕਰ ਡਿਪਟੀ CM ਵਾਲੀ ਡਿਊਟੀ ਕਰੋ ਫੋਕਾ ਰੋਬ ਨਾ ਮਾਰੋ ਤੂੰ ਜੇਲ ਮੰਤਰੀ ਰਿਆ ਕਿੰਨੀਆ ਜੇਲਾ ਵਿੱਚ ਛਾਪੇ ਮਾਰੇ ਸੀ ਕਿਨੇ ਜੇਲਰ ਸ਼ੱਸ਼ਪਿੰਡ ਕੀਤੇ ਕਿਨੀਆ ਜੇਲਾ ਵਿੱਚੋ ਨਸ਼ਾ ਫੜਿਆ ਤੁਸੀ ਸੱਬ ਚੋਰ ਆ ਐਵੇ ਗਰੀਬਾ ਤੇ ਰੋਬ ਮਾਰਨ ਵਾਲੇਆ
@RDX_sports61
@RDX_sports61 6 ай бұрын
ਹੰਕਾਰ ਝਲਕਦਾ ਹੈ ਰੰਧਾਵੇ ਤੋਂ,, ਕੋਈ ਨਾਲ ਲੇਕੇ ਨਹੀਂ ਜੰਮੇਆ ਕੰਨੂੰਨ ਨੂੰ ਸੁੱਖੁ😅😅😅
@dhoulakhera935
@dhoulakhera935 3 жыл бұрын
ਕਦੀ pt ਕੀਤੀ ਹੈ ਢਿੱਡ ਦੇਖੋ ਇਹਨਾਂ ਦੇ
@GurdeepSingh-vb3bo
@GurdeepSingh-vb3bo 3 жыл бұрын
ਅਗਰ ਕੋਈ ਮੈਡੀਕਲ ਸਾਈਡ ਤੋਂ ਪਰੋਬਲਮ ਐ, ਤਾਂ ਡਿਸਚਾਰਜ ਲਿੱਖ ਦਿਓ, ਡਿਊਟੀ ਤਾਂ ਡਿਊਟੀ ਐ, ਭਰਾਵਾਂ ।
@SukhwinderSingh-hh5ln
@SukhwinderSingh-hh5ln 3 жыл бұрын
Randhawa ji ਤੁਸੀ ਪੁਲਿਸ ਦੇ ਛੋਟੇ ਮੁਲਾਜਮਾ ਨੂੰ ਤਾ ਸਸਪੰਡ ਕਰਤਾਂ ਜੋ ਆਪਣੀ ਡਿਊਟੀ ਤੇ ਤਾਇਨਾਤ ਸਨ ....... ਪਰ ਤੁਸੀ ਆਪਣੇ ਬਾਰੇ ਵੀ ਦੇਖ ਲੋ ਲੋਕਾ ਨਾਲ ਵਾਦੇ ਕਰਕੇ ਤੁਸੀ ਪੰਜ ਸਾਲ ਖਾ ਗਏ ਕਿ ਕੀਤਾ ਤੁਸੀ ਹਰ ਚੋਥੇ ਦਿਨ ਦਿੱਲੀ ਚਲੇ ਜਾਂਦੇ ਹੋ ਜੇ ਏਨੀ ਫ਼ਿਕਰ ਐ ਤਾਂ ਨਵੀਂ ਭਾਰਤੀ ਕਰੋ 200 200 ਪੁਲਿਸ ਮੁਲਾਜ਼ਮ ਤਾਂ ਤੁਸੀ ਆਪਣੀ ਸਿਕਰਟੀ ਵਿੱਚ ਲਗਾ ਰੱਖਿਆ ਥਾਣੇ ਵਿੱਚ ਕਿੰਨੇ ਮੁਲਾਜ਼ਮ ਡਿਊਟੀ ਕਰਕੇ ਰਾਜੀ ਨੇ ਕਦੇ ਕੀਤਾ ਪਤਾ 24*24 ਘੰਟੇ ਕੌਣ ਡਿਊਟੀ ਕਰ ਸਕਦਾ ਕਦੇ ਕੀਤਾ ਪਤਾ 24*24 ਘੰਟੇ ਅਲਰਟ ਡਿਊਟੀ ਨਹੀਂ ਹੋ ਸਕਦੀ ਡਿਊਟੀ ਟਾਈਮ ਕਦੇ ਕੋਈ ਸਹੂਲਤ ਦਿੱਤੀ ਐ ਕੋਈ ਖਾਣ ਪੀਣ ਦਾ ਪ੍ਰਬੰਧ ਕੀਤਾ ਤੁਸੀ ਤਾਂ ਏਨਾ ਨੂੰ ਸਸਪੰਦ ਕਰਦਾ ਪਰ ਥੋਡੇ ਨਾਲ ਬਹੁਤ ਬੁਰਾ ਹੋਣਾ ਲੋਕਾ ਨੇ ਥੋਨੂੰ ਪਿੰਡਾ ਵਿੱਚ ਨਿ ਵਰਨ ਦੇਣਾ
@nirvailsingh2878
@nirvailsingh2878 2 ай бұрын
ਇਕ ਸਲੂਟ ਈ ਘੱਟ ਵੱਜ ਗਿਆ ।ਕੀ ਬਿਲਾ ਲੈਹ ਗਿਆ ਸੀ ਮੰਤਰੀ ਦਾ।
@sukhchainsinghsukhchain3459
@sukhchainsinghsukhchain3459 3 жыл бұрын
ਜੇ ਬਜ਼ੁਰਗ ਉ ਤਾਂ ਘਰ ਬੈਠੋ ਫਿਰ ਨੋਜਵਾਨਾ ਨੂੰ ਮੋਕਾ ਦਿਉ ਅਸੀਂ ਤੁਹਾਡੇ ਕਰ ਕਿ ਹੀ ਬੇਰੁਜ਼ਗਾਰ ਆ ਸਾਨੂੰ ਵੀ ਮੋਕਾਂ ਮਿਲ਼ਨਾ ਚਾਹੀਦਾ
@ParamjitSingh-zd5mu
@ParamjitSingh-zd5mu 3 жыл бұрын
ਨੌਜਵਾਨੋ ਹੁਣ ਜਾਗੋ ਸਾਡੇ ਬਜ਼ੁਰਗਾਂ ਨੇ 73 ਸਾਲ ਕਾਗਰਸ / ਤੇ ਅਕਾਲੀਆਂ ਨੂੰ ਵੋਟਾਂ ਪਾ ਕੇ ਪੰਜਾਬ ਨੂੰ ਕਰਜਾਈ ਕਰ ਦਿੱਤਾ ਰਿਸ਼ਵਤ ਖੋਰੀ ਬੰਦ ਕਰੋ ਰੋਜਗਾਰ ਦਾ ਪ੍ਰਬੰਧ ਕਰੋ
@HarjinderSingh-ie4tu
@HarjinderSingh-ie4tu 3 жыл бұрын
ਚੰਗਾ ਹੋਇਆ ਰੰਧਾਵਾ ਮੁੱਖ ਮੰਤਰੀ ਨਹੀਂ ਬਣਿਆ
@gurpreetsinghgill5752
@gurpreetsinghgill5752 3 жыл бұрын
ਪੁਲਿਸ ਵਾਲ਼ੇ ਨਾਕਾ ਲਾਕੇ ਲੋਕਾਂ ਨੂੰ ਲੁੱਟ ਦੇ ਨਾਕੇ ਤੇ ਲੋਕ ਬਹੁਤ ਦੁਖੀ ਨੇਂ
@js-tn2lp
@js-tn2lp 3 жыл бұрын
galt kitta randhawa ne 😞 ida ni c suspend krna.chahida
@baldeevsingh8825
@baldeevsingh8825 3 жыл бұрын
ਡਿਪਟੀ ਮੁੱਖ ਮੰਤਰੀ ਰੰਧਾਵੇ ਨੂੰ ਕਹੋ ਕਿ ਜੇ ਤੂੰ ਮੰਤਰੀ ਐ ਤਾਂ ਪੁਲਿਸ ਮੁਲਾਜ਼ਮਾਂ ਨਾਲ ਧੱਕਾ ਕਿਹੜੇ ਹੰਕਾਰ ਵਿੱਚ ਕੀਤਾ
@nirmalsingh2288
@nirmalsingh2288 3 жыл бұрын
ਗਲਤ ਕੀਤਾ ਮੰਤਰੀ ਨੇ। ਸ਼ਾਬਾਸ਼ ਤਾਂ ਕੀ ਦੇਣੀ ਹੈ ਸਗੋਂ ਟੰਗ ਕੇ ਚਲਾ ਗਿਆ
@deepakrai409
@deepakrai409 3 жыл бұрын
ਇਹਨਾ ਪੁਲਸ ਵਾਲਿਆ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਆ ਭਰਿਸ਼ਟਾਚਾਰ ਰਿਸ਼ਵਤ ਖੋਰੀ ਨਸ਼ਾ ਚੋਰੀਆ ਇਹਨਾ ਪੁਲਸ ਦੀ ਸਭ ਤੋਂ ਵੱਡੀ ਦੇਣ ਆ ਪੰਜਾਬ ਨੂੰ ਇਹ ਮਾੜੇ ਬੰਦੇ ਤੇ ਹੀ ਆਪਣਾ ਕਾਨੂੰਨ ਚਲਾਉਂਦੇ ਆ ਥਾਣੇ ਵਿੱਚ ਪਟੀਸ਼ਨ ਦਾਇਰ ਕਰਨੀ ਹੋਵੇ ਤਾਂ ਪਹਿਲਾ ਰਿਸ਼ਵਤ ਲੈਂਦੇ ਹਨ ਫਿਰ ਰਿਪੋਰਟ ਲਿਖਦੇ ਆ bahut vadiya kita ਰੰਧਾਵੇ ਨੇ ਹੋਰ ਨੌਜਵਾਨਾਂ ਨੂੰ ਮੌਕਾ ਮਿਲ ਜਾਵੇ ਦਾ ਜੋਂ ਇਹਨਾ ਨਾਲੋ ਜਿਆਦਾ ਪੜ ਲਿਖ ਕੇ ਘਰ ਬੈਠੇ ਆ
@JagjitSingh-ow1fv
@JagjitSingh-ow1fv 3 жыл бұрын
,, ਇਹਨਾ ਅਨੰਪਾੜਾ ਨੂੰ ਡਿਪਟੀ ਸੀਐਮ ਬਣਾਉਗੇ ਤਾ ਅਜਿਹੇ ਨਤੀਜੇ ਸਾਹਮਣੇ ਆਉਣ ਗੇ
@gagandeepsingh-cv9uc
@gagandeepsingh-cv9uc Жыл бұрын
Hun. KR. Sespend.
@geaviladlageaviladla8807
@geaviladlageaviladla8807 3 жыл бұрын
ਕਹਿ ਰਿਹਾ ਬਜ਼ੁਰਗ ਹਾਂ ਫਿਰ ਪੈਨਸ਼ਨ ਜਾ ਬਹੁਤ ਦੁਨੀਆਂ ਬੇਰੁਜ਼ਗਾਰ ਘੁੰਮ ਰਹੀ
@sukhmandersingh3680
@sukhmandersingh3680 3 жыл бұрын
ਜੇਕਰ ਤੁਸੀ ਸੱਚੇ ਹੋ ਤਾ ਲੋਕ ਗਵਾਹੀ ਦੇਣਗੇ ਨਹੀ ਖੁਸ ਹੋਣਗੇ
@navindersinghpardhan2463
@navindersinghpardhan2463 3 жыл бұрын
ਡਿਓਟੀ ਨੂੰ ਡਿਓਟੀ ਸਮਝੋ
@yaad_actor9223
@yaad_actor9223 3 жыл бұрын
ਮੰਤਰੀ ਸਾਬ ਜੀ ਨੂੰ ਪਹਿਲਾ ਵੇੈਰੀਫਾਈ ਕਰਨਾ ਚਾਹੀਦਾ ਸੀ...ਮੰਤਰੀ ਦੇ ਨਾਲ ਸਾਬ ਵੀ ਲਾ ਕੇ ਗੱਲ ਕੀਤੀ ਹੈ ਪੁਲਿਸ ਵਾਲੇ ਭਾਈ ਨੇ.....ਪੁਲਿਸ ਨਾਲ ਕੋਈ 24.24 ਘੰਟੇ ਡਿਊਟੀ ਕਰਕੇ ਦੇਖੋ ਫੇਰ ਪਤਾ ਲਗੂ ਕਿਵੇ ਡਿਊਟੀ ਹੁੰਦੀ ਆ....ਬਹੁਤ ਮਾੜੀ ਗੱਲ ਹੈ ਪੁਲਿਸ ਅਤੇ ਫੌਜ ਨੂੰ ਇਕ ਦਿਨ ਦੀ ਛੁੱਟੀ ਕਰਕੇ ਦੇਖੋ ਪਤਾ ਲੱਗ ਜੂ ਕਿੰਨੀ ਕੁ ਅਹਿਮੀਅਤ ਹੈ....
@mandeepgill7011
@mandeepgill7011 3 жыл бұрын
ਬਹੁਤ ਗਲਤ ਕੀਤਾ ਮੰਤਰੀ ਨੇ ਖਾਲੀ ਸੁਰਖੀਆਂ ਬਟੋਰਨ ਲਈ ਅਗਲਾ ਪਹਿਲਾਂ ਹੀ ਮਰੀਜ਼ ਆ ਉਸਨੂੰ ਹੋਰ ਟੈਨਸ਼ਨ ਵਿਚ ਪਾ ਤਾ
@shinderkaur2060
@shinderkaur2060 3 жыл бұрын
ਚੰਗਾ ਹੋਇਆ ਇਹ ਮੁੱਖ ਮੰਤਰੀ ਨਹੀਂ ਬਣਿਆ ਪਤਾਂ ਨਹੀ ਇਹ ਕੀ ਅੱਤ ਚੱਕਦਾ
@wahegurug8143
@wahegurug8143 3 жыл бұрын
ਜੇਕਰ ਕੁੱਝ ਕਰਨਾ ਹੀ ਚਾਹੁੰਦੇ ਉਹ ਤਾ ਪੰਜਾਬ ਬਾਰੇ ਸੋਚੋ ਵੱਡੇ ਮਗਰਮੱਛਾ ਨੂੰ ਫੜੋ ਪੁਲਿਸ ਤੇ ਵੀ ਸਖਤੀ ਕਰੋ ਪਰ ਕਿਸੇ ਨੂੰ ਸਸਪੈਡ ਨਾ ਕਰੋ ਸ਼ਜਾ ਦੇਣ ਦੇ ਹੋਰ ਵੀ ਤਰੀਕੇ ਹੋਸਕਦੇ ਨੇ
@kalimuddinmalik5712
@kalimuddinmalik5712 3 жыл бұрын
ਨਾਲ਼ੇ ਕਹਿੰਦੇ ਆ ਸਾਨੂੰ ਸੁਰੱਖਿਆ ਦੀ ਜ਼ਰੂਰਤ ਨਹੀਂ
@ravindersinghgill314
@ravindersinghgill314 3 жыл бұрын
ਨਾਕੇ ਉਤੇ ਖੜਨ ਦੀ ਬਜਾਏ ਦੁਕਾਨਾਂ ਅੰਦਰ ਬੈਠ ਜਾੰਦੇ ਹਨ ।
@lovepreetpalli4778
@lovepreetpalli4778 3 жыл бұрын
ਆਏ ਤਾਂ ਮਨਪ੍ਰੀਤ ਬਾਦਲ ਨੇ ਵੀ ਪੰਜਾਹ। ਰੁਪਏ ਲੈਂਦਾ ਪੁਲੀਸ ਵਾਲਾ ਫੜਿਆ ਸੀ ਬਾਅਦ ਚ ਕੁਝ ਵੀ ਨਹੀਂ ਕੀਤਾ
@JagtarSingh-fv8tw
@JagtarSingh-fv8tw 3 жыл бұрын
ਪੱਖ ਸੁਨਣ ਤੋਂ ਬਾਦ ਫੈਸਲਾ ਹੋਣਾ ਚਾਹੀਦਾ.....4 ਸਾਲ ਕੁਝ ਕੀਤਾ ਨੀ ਹੁਣ
@amarjitsran2567
@amarjitsran2567 3 жыл бұрын
ਮਸਾਂ ਤਾਂ ਇਹਨਾਂ ਨੂੰਕੁਰਸੀ ਮਿਲੀ ਹੈ ਕੁਰਸੀ ਤੇ ਬੈਠਣ ਦਾ ਅਜੇ ਪਤਾ ਨਹੀਂ ਅਜੇ ਕੁਰਸੀ ਦੇ ਨਸ਼ੇ ਵਿੱਚ ਹਨ। ਟੋਹਿਰ ਮਾਰਨੀਹੈ ਅਜੇ ।ਗਰੀਬ ਮਾਰ ਨਾਂ ਕਰੋ
@kaurasingh7750
@kaurasingh7750 3 жыл бұрын
ਰੰਧਾਵਾ ਜੀ ਛੋਟੇ ਮੁਲਾਜ਼ਮ ਨੂੰ ਜੋ ਕਰਨਾ ਕਰ ਸਕਦਾ .ਬਗਰਾੜੀ ਦੀ ਬੇਅਬਦੀ ਦਾ ਤੂੰ ਸਟੈਂਡ ਲਿਆ .ਰਬ ਦੀ ਲਾਠੀ ਬਹੁਤ ਮਜ਼ਬੂਤ ਹੈ ਦੇਖ ਲੈਣਾ .
@BaljitSingh-qm5sr
@BaljitSingh-qm5sr 3 жыл бұрын
Sukhi saab aap sahi ho
@gurdeshsingh7824
@gurdeshsingh7824 3 жыл бұрын
24 ਘੰਟੇ ਡਿਊਟੀ ਦੇ ਕੇ ਵੀ ਹਜਾਰ ਭਾਲਦੇ ਵਾ
@swarnjeet8128
@swarnjeet8128 3 жыл бұрын
ਮੰਤਰੀ ਜੀ ਨੇ ਸਹੀ ਕੀਤਾ ਸਸਪੈਂਡ ਕਰਕੇ ਹੁਣ ਲੈ ਲੋ ਪੈਸੇ ਲੋਕਾ ਨੂੰ ਤੰਗ ਬਹੁਤ ਕਰਦੇ ਸੀ
@liveyungstayhappy4424
@liveyungstayhappy4424 3 жыл бұрын
ਕੋਈ ਨਾ ਵੀਰ 2 ਮਹੀਨੇ ਹੋਰ ਆਪ ਸ਼ੂਕਦੀ ਆਉਂਦੀ
@sandhu9986
@sandhu9986 3 жыл бұрын
ਮਲੋਟ ਦੇ ਸਰਕਾਰੀ ਹਸਪਤਾਲ ਵਿਚ ਵੀ ਇਕ ਮੈਡਮ ਕਿਸੇ ਦੀ ਗੱਲ ਨਹੀਂ ਸੁਣਦੀ ਫੋਨ ਤੇ ਲੱਗੀ ਰਹਿੰਦੀ ਸਰਕਾਰ ਦੀ ਕੋਈ ਗਲਤੀ ਨਹੀਂ ਸਰਕਾਰ ਦਵਾਇਆ ਭੇਜਦੀ ਆ ਪਰ ਸਾਡੇ ਹੀ ਲੋਕ ਜਿਹਨੂੰ ਨੌਕਰੀ ਮਿਲ ਜਾਂਦੀ ਆ ਉਹ ਕੰਮ ਨਹੀਂ ਕਰਦੇ
@RanjitSingh-515
@RanjitSingh-515 3 жыл бұрын
ਪੁਲਿਸ ਵਾਲੇ ਨਾਲ ਧੱਕਾ
@bittumultani9218
@bittumultani9218 3 жыл бұрын
Sahi gl veer j
@tejirengretatejirangreta
@tejirengretatejirangreta 3 жыл бұрын
V Good
@KulwinderSingh-fj2fn
@KulwinderSingh-fj2fn 3 жыл бұрын
ਸੂਗਰ ਦਾ ਮਰੀਜ਼ ਐ ਤਾ ਪੈਨਸ਼ਨ ਜਾ ਕਿਸੇ ਹੋਰ ਵੀ ਮੌਕਾ ਮਿਲੇ
@MalkeetSingh-by8xl
@MalkeetSingh-by8xl 3 жыл бұрын
Aga kera sukhi na barti kar lya ne jara tu reha gya aa
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
Osman Kalyoncu Sonu Üzücü Saddest Videos Dream Engine 275 #shorts
00:29
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН