ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪੂਰਾ ਬਿਰਤਾਂਤ ॥ Saka Sirhind : Dr. Sukhpreet Singh Udhoke

  Рет қаралды 42,987

Sarkar A Khalsa (ਸਰਕਾਰ ਏ ਖਾਲਸਾ)

Sarkar A Khalsa (ਸਰਕਾਰ ਏ ਖਾਲਸਾ)

Күн бұрын

Пікірлер: 72
@ginderkaur6274
@ginderkaur6274 11 ай бұрын
ਧਨ ਸਰਬੰਸਦਾਨੀ ਧਨ ਗੁਰੂ ਜੀ ਧਨ ਮਾਤਾ ਜੀ ਧਨ ਗੁਰੂ ਜੀ ਦੇ ਲਾਲ ਕੋਟ ਕੋਟ ਪ੍ਰਣਾਮ ਉਦੋਕੇ ਵੀਰ ਬਹੁਤ ਬਹੁਤ ਧਨਵਾਦ ਇਤਿਹਾਸ ਨੂੰ ਬਹੁਤ ਸੋਹਣੇ ਤਰੀਕੇ ਅਤੇ ਪਿਆਰ ਨਾਲ ਸਨਾਉਣ ਲੀਏ
@ranvirsingh6137
@ranvirsingh6137 Жыл бұрын
ਕੰਲਗੀਧਰ ਪਾਤਸ਼ਾਹ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਫਰਜੰਦਾਂ ਸ਼ਹੀਦ ਬਾਬਾ ਜੋਰਾਵਰ ਸਿੰਘ ਤੇ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਇਹ ਸਹੀਦੀ ਦਾਸਤਾਨ ਸੁਣ ਅੱਖਾਂ ਵਿੱਚੋਂ ਹੰਝੂ ਆਪ ਮੁਹਾਵਰੇ ਨਿਕਲ ਤੁਰਦੇ ਨੇ,ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਧੰਨ ਮਾਤਾ ਗੁਜਰੀ ਜੀ ਜੋ ਸਿੱਖੀ ਸਿਦਕ ਤੇ ਅਡੋਲ ਸਹੀਦੀਆਂ ਪਾ ਗਏ ਤੇ ਜਾਬਰ ਮੁਗਲ ਹਕੂਮਤ ਦੀਆਂ ਜੜਾਂ ਪੁੱਟ ਗਏ
@BalwinderSingh-md4is
@BalwinderSingh-md4is 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ।।
@pritamsingh31
@pritamsingh31 11 ай бұрын
❤WAHEGURU waheguru waheguru ji chardikala baksho🌺🙏❤🌺🙏❤🌺🙏❤🌺🙏❤🌺🙏❤🙏🙏❤
@gurmailsidhu8648
@gurmailsidhu8648 11 ай бұрын
ਧੰਨ ਮਾਤਾ ਗੁਜਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਗੁਰੂ ਦੇ ਲਾਲ ਵਾਹਿਗੁਰੂ ਵਾਹਿਗੁਰੂ ਜੀ
@balkourdhillon5402
@balkourdhillon5402 Жыл бұрын
ਭਾਈ ਸੁਖਪ੍ਰੀਤ ਸਿੰਘ ੳਊਦੋਕੇ ਸਾਹਿਬ ਜੀ ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਇਨੀ ਸਰਧਾ ਭਾਵਨਾ ਨਾਲ ਗੁਰ ਇਤਿਹਾਸ ਸੁਨਾੳਣ ਲਈ ਕੋਟਨਿ ਕੋਟ ਵਾਰ ਧੰਨਵਾਦ ਜੀ।
@amriksingh9543
@amriksingh9543 11 ай бұрын
ਧੰਨ ਧੰਨ ਧੰਨ ਸਰਬੰਸਦਾਨੀ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ।
@SukhdeepSingh-oz2qg
@SukhdeepSingh-oz2qg 3 ай бұрын
❤❤❤❤❤ dhan dhan guru parwar je dhan dhan whaeguru je❤❤❤❤❤❤❤❤❤❤❤❤❤❤❤❤❤❤❤❤
@lovepreetsidhu115
@lovepreetsidhu115 11 ай бұрын
ਬਹੁਤ ਬਹੁਤ ਧੰਨਵਾਦ ਜੀ 🙏🏻
@ManpreetSingh-xm4vv
@ManpreetSingh-xm4vv 11 ай бұрын
ਧੰਨ ਧੰਨ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਧੰਨ ਗੁਰੂ ਸਾਹਿਬ ਦੇ ਲਾਲ ।ਮੇਰਾ ਤਾਂ ਦਿਲ ਈ ਕੰਬਣ ਲੱਗ ਜਾਂਦਾ ਸਾਹਿਬਜ਼ਾਦਿਆਂ ਦੀ ਸਹੀਦੀ ਬਾਰੇ ਸੁਣ ਕੇ । ਜਿੰਨਾਂ ਨੇ ਸਾਹਿਬਜਾਦਿਆਂ ਉੱਪਰ ਐਨਾ ਜੁਲਮ ਕੀਤਾ ਉਹ ਇਨਸਾਨ ਤਾਂ ਹੋ ਨਹੀਂ ਸਕਦੇ । ਕੀ ਲਿਖਿਆ ਜਾਏ ਉਹ ਸ਼ਬਦ ਈ ਨਹੀਂ ਜੋ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਬਿਆਨ ਕਰ ਸਕੇ ਼਼਼਼
@MahinderSingh-dv9fj
@MahinderSingh-dv9fj 11 ай бұрын
Waheguru ji aap ji nu sada chardikala vich Rakhan ji🎉
@surjitsinghsurjitsingh8465
@surjitsinghsurjitsingh8465 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@prabhjotPandher493
@prabhjotPandher493 Жыл бұрын
ਧੰਨ ਧੰਨ ਗੁਰੂ ਜੀ ਦੇ ਲਾਲ
@harjotnoor7289
@harjotnoor7289 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.
@5aab65
@5aab65 Күн бұрын
ਵੀਰ ਜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਕੇ ਪੇਹਲੀ ਵਾਰ ਸੋਚਿਆ ਕੇ ਮੇਂ ਏਨਾ ਅਕੀਰਤਕਣ ਹਾਂ ਕੇ ਕਦੇ ਉਨਾ ਵਾਰੇ ਜਾਨਣ ਦੀ ਕੋਸ਼ਿਸ਼ ਵੀ ਨਹੀ ਕੀਤੀ।
@RajwinderSingh-x3d
@RajwinderSingh-x3d 11 ай бұрын
ਹਿੰਦ ਮੇ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ
@RajwinderSingh-x3d
@RajwinderSingh-x3d 11 ай бұрын
ਜਹਾ ਬੇਟੇ ਕਟਵਾਏ ਬਾਪ ਨੇ ਖੁਦਾ ਕੇ ਲੀਏ
@dr.paramjitsinghsumra179
@dr.paramjitsinghsumra179 11 ай бұрын
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਟੀ ਵੀ ਚੈਨਲ ਦੇ ਸਮੁੱਚੇ ਪਰਵਾਰ ਨੂੰ, ਡਾ: ਪਰਮਜੀਤ ਸਿੰਘ ਸਮਰਾ ਵੱਲੋਂ ਪਿਆਰ ਸਤਿਕਾਰ ਸਹਿਤ ਗੱਜ-ਬੱਜ ਕੇ ਬੁਲਾਈ ਗਈ, ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹੇ॥ ਆਪ ਸਭ ਨੂੰ ਪ੍ਰਵਾਨ ਹੋਵੇ। ਸਿੱਖ ਕੌਮ ਤਾਂ ਸਾਰੇ ਸ਼ਹੀਦ ਸ਼ਹਾਦਤ ਦੇਣ ਵਾਲੇ ਸਿੱਖ ਯੋਧਿਆਂ ਨੂੰ, ਚੜ੍ਹਦੀਕਲਾ ਤੇ ਹੱਲਾਸ਼ੇਰੀ ਦੇਣ ਵਾਲੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਗੁਜਾਉਣਗੇ ਤੇ ਚੜ੍ਹਦੀਕਲਾ ਵਾਲੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਅਰਪਣ ਕਰਦੇ ਰਹੇ ਹਨ, ਅੱਜ ਵੀ ਕਰਦੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਦੁਆਰ ਵਿੱਚ ਇਤਿਹਾਸਕ ਸਥਾਨ ਹਰ ਕੀ ਪੌੜ੍ਹੀ ਉਪਰ ਹੀ ਉਸਾਰਨ ਦੀ ਲੋੜ੍ਹ ਹੈ। ਸੁਖਬੀਰ ਬਾਦਲ ਜੀ ਇਸ ਗੁਰਦੁਆਰਾ ਸਾਹਿਬ ਦੀ ਮਹੱਤਤਾ ਕਿਸੇ ਹੋਰ ਥਾਂ ਨਵਾਂ ਸਥਾਨ ਪ੍ਰਾਪਤ ਕਰਕੇ ਇਸ ਦੀ ਉਪਮਾ ਨੂੰ ਖਤਮ ਨਾ ਕੀਤਾ ਜਾਏ। ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਵਿੱਚ ਵਿਧਾਨਸਭਾ ਜਾਂ ਪਾਰਲੀਮੈਂਟ ਵਿੱਚ ਕੋਈ ਸੀਟ ਜਿੱਤ ਨਹੀਂ ਸਕੇਗੀ। ਅੱਜ ਸ਼ਹੀਦੀ ਸਥਾਨ ਤੇ ਗੁਰਦੁਆਰਾ ਸਾਹਿਬ ਫ਼ਤਿਹੇਗੜ੍ਹ ਸਾਹਿਬ ਸ਼ਰਧਾਂਜਲੀ ਅਰਪਣ ਕਰਨ ਗਿਆ ਸੀ। ਲਾਹਣਤ ਹੈ ਨਮਸਕਾਰ ਕਰਨ ਤੋਂ ਬਾਅਦ ਬਾਹਰ ਜਾਣ ਦੇ ਰਸਤੇ ਉਪਰ ਕੜਾਹ ਪ੍ਰਸਾਦਿ ਵਰਤਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਸੀ।
@gurmeetsinghherbalife
@gurmeetsinghherbalife Жыл бұрын
ਸਿੰਘ ਸਾਬ, ਇਹ ਕਿਹੋ ਜਿਹਾ ਇਤਹਾਸ ਦਾ ਬਿਰਤਾਂਤ ਕੀਤਾ ਆਪਨੇ। ਗੰਗੂ ਤੇਲੀ ਦੇ ਘਰ ਦੀ ਬੇਕਾਰ ਰੋਟੀ ਬਾਰੇ ਪੂਰਾ ਦੱਸਿਆ ਗਿਆ,ਬਹੁਤ ਵਧੀਆ,ਪਰ ਜਿੰਨ੍ਹੇ ਦਿਨ ਮਾਤਾ ਗੁਜ਼ਰ ਕੌਰ ਜੀ ਤੇ ਦੋਨਾਂ ਸਾਹਿਬਜ਼ਾਦੇ ਜੀ ਠੰਡੇ ਬੁਰਜ਼ ਵਿੱਚ ਤਿੰਨ ਦਿਨ ਰਹੇ । ਓਹਨਾਂ ਨੂੰ ਬਾਬਾ ਮੋਤੀ ਰਾਮ ਜੀ ਨੇ ਅਪਣੇ ਘਰ ਦੇ ਗਹਿਣੇ ਸਿਪਾਹੀਆਂ ਨੂੰ ਦੇ ਕੇ ,ਮਾਤਾ ਜੀ ਤੇ ਸਹਿਬਜ਼ਾਦਿਆਂ ਜੀ ਨੂੰ ਖਾਣਾ ਤੇ ਦੁੱਧ ਪਿਆਇਆ ਤਿੰਨ ਦਿਨ । ਜਿਸ ਕਰਕੇ ਇਸ ਦੀ ਸਜ਼ਾ ਦੇ ਤੌਰ ਤੇ ਓਹਨਾਂ ਨੂੰ , ਓਹਨਾ ਦੀ ਧਰਮ ਪਤਨੀ ਨੂੰ , ਉਹਨਾਂ ਦੀ ਮਾਤਾ ਜੀ ਨੂੰ ਤੇ ਦੋਨਾਂ ਪੁੱਤਰਾਂ ਨੂੰ ਜਿਉਂਦਿਆਂ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ । ਉਸ ਮਹਾਨ ਸ਼ਹੀਦ ਦਾ ਜ਼ਿਕਰ ਤੱਕ ਨਹੀਂ ਹੋਇਆ ।
@randhirkaurkhalsa
@randhirkaurkhalsa 11 ай бұрын
ਬਿਲਕੁਲ ਠੀਕ ਸਵਾਲ ਕੀਤਾ ਹੈ ਤੁਸਾਂ ਨੇ
@randhirkaur4086
@randhirkaur4086 Жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ
@bakhshishsingh1552
@bakhshishsingh1552 11 ай бұрын
Dhan dhan Baba Jorawar singh sahib Dhan dhan Baba Fateh Singh sahib bow my head in your feet. Respect to Dr Sukhpreet Singh ji
@sukhpalgrewal5003
@sukhpalgrewal5003 Жыл бұрын
ਧੰਨ ਸਾਹਿਬਜ਼ਾਦੇ ਜਿਹਨਾਂ ਨੇ ਧਰਮ ਨਹੀ ਹਾਰਿਆ ਫਿਟੇ ਮੂਹ ਗੰਗੂ ਦਾ ਜਿਹਨੇ ਕੁੱਲ ਨੂੰ ਦਾਗ਼ ਲਾਇਆ
@surjitsinghsurjitsingh8465
@surjitsinghsurjitsingh8465 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@AHUJASS
@AHUJASS Жыл бұрын
Waheguru Waheguru Waheguru DHAN DHAN GURU GOBIND SINGH GE.
@jaswindersingh-qz5sx
@jaswindersingh-qz5sx 11 ай бұрын
❤❤❤❤❤ ਵਾਹਿਗੁਰੂ ਜੀ
@Mrahar_Sisters
@Mrahar_Sisters Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@DeepSingh-us2hq
@DeepSingh-us2hq 11 ай бұрын
Waheguru ji waheguru ji 🙏🙏
@RajwinderSingh-x3d
@RajwinderSingh-x3d 11 ай бұрын
ਧੰਨ ਮਾਤਾ ਗੁਜਰੀ ਜੀ
@jagdeepsingh176
@jagdeepsingh176 11 ай бұрын
Waheguru Waheguru 🙏 🙏 😇😇
@kuldeepsingh-yc7ls
@kuldeepsingh-yc7ls Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@joshansingh2014
@joshansingh2014 Жыл бұрын
Dhan Dhan pita Dasmesh sri guru Gobind Singh ji maharaj🌺🙏🌺🙏🌺⚔️🌺⚔️🌺
@hartejwantsinghghuman2385
@hartejwantsinghghuman2385 Жыл бұрын
Dhan dhan Shri guru gobind singh ji... waheguru ji mehr kro sab te 🙏
@harpalkaur9336
@harpalkaur9336 Жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ
@harpalkaur9336
@harpalkaur9336 Жыл бұрын
ਧੰਨ ਧੰਨ ਮਾਤਾ ਗੁਜਰ ਕੋਰ ਜੀ
@rajinderkour1094
@rajinderkour1094 11 ай бұрын
Satnamwaheguruji
@DaljitSingh-rq8eh
@DaljitSingh-rq8eh 11 ай бұрын
Waheguruji❤❤❤❤❤
@kitesofmind5087
@kitesofmind5087 Жыл бұрын
Waheguru ji da khalsa Waheguru ji de Fateh ,tohada sach da khulasa bada sona te jaroori ae 🙏🏼 🙏🏼
@SunnyGermanyWala
@SunnyGermanyWala 11 ай бұрын
🙏🌹🙏🌹🙏🌹🙏
@kamaljitjassar5024
@kamaljitjassar5024 Жыл бұрын
Dhan dhan shri guru Gobind singhji.🎉🎉
@kulwantsidhusidhu8661
@kulwantsidhusidhu8661 11 ай бұрын
Whaghru je
@ManjitKaur-wr5zz
@ManjitKaur-wr5zz Жыл бұрын
Waheguru ji ka khalsa Waheguru ji ki fateh
@gurshabadsingh6156
@gurshabadsingh6156 Жыл бұрын
Dhan o MAA GUJRI Te Dhan o SAHIBZADE
@Mundepindya
@Mundepindya 11 ай бұрын
🌹❤❤❤❤❤
@baldevsinghbajwa4493
@baldevsinghbajwa4493 Жыл бұрын
Dhan Dhan Baba zurawaerSingh. Dhan Dhan Baba Fathe Singh ji, Mata Gujer Kaur ji
@jaswinderrathor
@jaswinderrathor 11 ай бұрын
❤😢 waheguru ji
@IqbalSingh-eu9lc
@IqbalSingh-eu9lc Жыл бұрын
Waheguru g
@singhbindi9806
@singhbindi9806 11 ай бұрын
🙏🙏🙏🙏🙏🙏🙏
@GurmeetSingh-rf7dv
@GurmeetSingh-rf7dv 11 ай бұрын
Raj karega khalsa
@Gurvir_hans
@Gurvir_hans Жыл бұрын
ਅਕਾਲ
@jasbirkaurmalhi4968
@jasbirkaurmalhi4968 Жыл бұрын
🙏🙏🙏🙏❤️🙏
@sukhpalgrewal5003
@sukhpalgrewal5003 Жыл бұрын
ਹੁਨ ਵੀ ਲੋਕ ਕਹਿ ਦਿੰਦੇ ਹਨ ਜਾਂ ਉਹ ਗੰਗੂ ਦੀ ਔਲਾਦੇ
@PalwinderKaur-te7mw
@PalwinderKaur-te7mw Жыл бұрын
Sikhs Khalistan Khalistan. Khalistan. Khalistan Khalistan and Khalistan Zindabad…. Shaheed four SAIBJADA and unlimited Sikhs sheed till date secrifised being ready to secrifice till we get Khalistan in this world…. Fight with BJP Government ruling party or congress political leaders we Sikhs will fight till we Sikhs get inKhalistan Intipendently. Surjit Singh Sidhu Palwinder. USA
@PalwinderKaur-te7mw
@PalwinderKaur-te7mw Жыл бұрын
Tenth Guru’s family four sons with Grand Mother secrifised there life to Muslims regime with Sikhs History
@bikarjitsingh34bikarjitsin10
@bikarjitsingh34bikarjitsin10 Жыл бұрын
ਕੲਈ ਆਖਣਗੇ ਹਰ ਗੱਲ ਤੇ ਬਾਦਲ ਕਿਆ ਨੂੰ ਨਿੰਦਣ ਲੱਗ ਪਏ ਹਨ ਪਰ ਸ਼੍ਰੋਮਣੀ ਕਮੇਟੀ ਦਾ ਇਹ ਕਰਤੱਵ ਨਹੀਂ ਸੀ ਵੀ ਸਿੱਖਾਂ ਦੇ ਇਤਿਹਾਸ ਨੂੰ ਸੰਭਾਲ ਰੱਖਦੀ ਤੇ ਬਾਦਲ ਇਨ੍ਹਾਂ ਚਿੱਟੀਆਂ ਸਿਉਕਾ ਨੂੰ ਕਿਉਂ ਨਹੀਂ ਰੋਕਸਕਿਆ ਸਕਿਆ ਸਿੱਖਾਂ ਦੇ ਇਤਿਹਾਸਿਕ ਥਾਵਾਂ ਤੇ ਸੰਗਮਰਮਰ ਲਾਉਣ ਤੋਂ
@dayalsingh3482
@dayalsingh3482 Жыл бұрын
भाईगूरपीरतसिहदूनियादाहीरावंदाहै
@Ram-cp4dg
@Ram-cp4dg Жыл бұрын
Sat Sri Akal Veerji I am frequent listener to your videos. I have one question. How we should take the martyrdom of our Sahibzadas. Is it Chardi Kala or Sad event in our Sikh history. 39:20
@Seertoo
@Seertoo 11 ай бұрын
Bhaji, why there are multiple references to both 1704 and 1705 regarding Saka Sarhind and Chamkaur Jang? Is there an uncertainty? If so, is there any effort to resolve the difference and announce the real year?
@Sarkar-A-Khalsa
@Sarkar-A-Khalsa 11 ай бұрын
It's 1704
@AvtarSingh-bl5fs
@AvtarSingh-bl5fs Жыл бұрын
ਵਾਹਿਗੁਰੂ ਜੀ ❤️
@nangalguru2447
@nangalguru2447 11 ай бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ
@gurdialsinghsuri9075
@gurdialsinghsuri9075 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@balrajrajpal219
@balrajrajpal219 Жыл бұрын
ਵਾਹਿਗੁਰੂ ਜੀ 🙏
@punia5709
@punia5709 11 ай бұрын
ਵਾਹਿਗੁਰੂ ਜੀ
@LovepreetSingh-to9cv
@LovepreetSingh-to9cv 11 ай бұрын
Waheguru ji ❤
@harjitsohi6520
@harjitsohi6520 11 ай бұрын
🙏🙏🙏🙏🙏🙏🙏
@vijenderpalsingh6247
@vijenderpalsingh6247 Жыл бұрын
Waheguru Ji
@harrysingh5935
@harrysingh5935 11 ай бұрын
ਵਾਹਿਗੁਰੂ ਜੀ
@jasbirkaur5991
@jasbirkaur5991 Жыл бұрын
Waheguru ji
@harrysingh5935
@harrysingh5935 11 ай бұрын
ਵਾਹਿਗੁਰੂ ਜੀ
Saka Sirhind: Martydom of Chote Sahibzade ॥ Dr. Sukhpreet Singh Udhoke || ਸਾਕਾ ਸਰਹਿੰਦ #SakaSirhind
59:58
Sarkar A Khalsa (ਸਰਕਾਰ ਏ ਖਾਲਸਾ)
Рет қаралды 11 М.
99.9% IMPOSSIBLE
00:24
STORROR
Рет қаралды 29 МЛН
It works #beatbox #tiktok
00:34
BeatboxJCOP
Рет қаралды 15 МЛН
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke
59:26
Sarkar A Khalsa (ਸਰਕਾਰ ਏ ਖਾਲਸਾ)
Рет қаралды 121 М.
Jang-e-Anandpur I History by Dr Sukhpreet Singh Udhoke
1:10:57
Dr.Sukhpreet Singh Udhoke
Рет қаралды 28 М.
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Life History of Guru Gobind Singh Ji || 14 Battles of Guru Gobind Singh | Dr. Sukhpreet Singh Udhoke
43:32
Sarkar A Khalsa (ਸਰਕਾਰ ਏ ਖਾਲਸਾ)
Рет қаралды 11 М.