Jodi : ਜੋੜੀ Part-4 Bhaanasidhu Bhanabhagauda Amanachairman New Punjab Full Comedy Movie 2023

  Рет қаралды 193,068

Chacha Wow Records

Chacha Wow Records

Күн бұрын

Пікірлер: 235
@sarbjeetkaur6967
@sarbjeetkaur6967 Жыл бұрын
ਸਿਰਾ ਕਰਾਤਾ ਯੱਟਾ ਤੇਰੇ ਸਿਰ ਤੇ ਚਲਦਾ ਮਿੰਟਖ ਜੱਟਾ। ਭਾਨਾ ਵੀਰ ਤਾ ਜਿਆਦਾ ਪੰਜਾਬ ਦੀ ਸੇਵਾ ਚ ਲੱਗਿਆ ਰਹਿੰਦਾ ਜੋ ਸੇਵਾ ਕਰਨੀ ਵੀ ਚਾਹੀਦੀਆ
@jagjitsingh9155
@jagjitsingh9155 Жыл бұрын
ਈਸਰਞਾਲ ਜਲੰਧਰ ਜਸਪਾਲ ਸਿੰਘ ❤❤🙏🙏🙏🙏🙏🤣🤣🤣🤣👌👌👌👌👌👌👌👍🏻👍🏻👍🏻👍🏻👍🏻✌🏼👍✌️👍👍🌹🌹🌹
@JS50108
@JS50108 Жыл бұрын
ਜੀਜਾ ਤੇਰੇ ਉੱਤੇ ਐਨੇ ਕਾਹਤੋਂ ਲੱਗਦੇ … ਨੀ ਮੈਂ ਚੱਲਣੋਂ… ਆ ਜਾ 😅😅😂😂
@MandeepSingh-le4wb
@MandeepSingh-le4wb Жыл бұрын
ਲਵ ਜੂ ਮੂਸਾ ਜੱਟ 😭😭😭
@jassijassi8736
@jassijassi8736 Жыл бұрын
😂😂😂😂😂ਜਦੋ ਬਾੲੀ ਨੇ ਕਿਹਾ ਗਾੳੲੇ ਪ੍ਰੋਹਣੇਅਾ ਸੜੇ ਜੇ ਮੂੰਹ ਨਾਲ ਸਾਲੀ ਮੇਰੀ ਚਾਹ ਬਾਹਰ ਅਾ ਗੀ ਪੀਦੇ ਪੀਦੇ ਦੀ😂😂😂😂😂😂❤
@5911jattstatus
@5911jattstatus Жыл бұрын
ਕੌਣ ਕੌਣ ਆ ਭਾਨੇ ਸਿੱਧੂ ਬਾਈ ਦੇ ਹੱਕ ਵਿੱਚ ਮੈ ਤਾਂ ਹਾ✊
@mandeepmattu3874
@mandeepmattu3874 8 ай бұрын
ਵਾ ਕਿਆ ਕਲਾਕਾਰੀ ਆ ਜੀ😁 ਕਰਨੈਲ ਸ਼ਿਓ ਦੀ 😂😂🎉
@surindersharma7262
@surindersharma7262 Жыл бұрын
ਚੱਕ ਕੇ ਰੱਖ ਕੰਮ ਜੱਟਾਂ 👍
@punjabiactivitisvideos1287
@punjabiactivitisvideos1287 Жыл бұрын
Bouncer ਦੀਆਂ ਲੱਤਾ ਕਿਹੋ ਜਿਹੀਆ ਸੀ ਜਿਵੇਂ ਕੜਕਨਾਥ ਦੇ ਕੱਚੇ ਲੈੱਗ ਪੀਸ ਹੁੰਦੇ ਨੇ 😅🤣😂🤣😆
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Lovepreetsidhu8985
@Lovepreetsidhu8985 Жыл бұрын
👌👌👌👌👌👌
@Globalkabbadiupdates
@Globalkabbadiupdates Жыл бұрын
ਗਾਣਾ ਸ਼ੁਰੂ ਕਰਨ ਵੇਲੇ ਤਾਂ ਖੜਾਕ ਪਾ ਦਿੰਦੇ ਹਨ, ਬਾਬੇ ਦਾ ਨਾਮ ਵੀ ਛੱਡ ਦਿੰਦੇ ਹਨ, ਗੀਤ ਕੋਈ ਵੀ ਪੂਰਾ ਨਹੀਂ ਕਰਦੇ😂😂
@jotinderdhaliwal2921
@jotinderdhaliwal2921 Жыл бұрын
ਪੰਜਾਬ ਦਾ ਤਾ ਕੋਈ ਕਲਾਕਾਰ ਰਿਹਾ ਨਹੀ ਜਿਸ ਦਾ ਗੀਤ ਰਹਿ ਗਿਆ ਹੋਵੇ ਸਭ ਕਲਾਕਾਰਾਂ ਦੇ ਗਾ ਦਿੱਤੇ ਹੁਣ ਅਗਲੇ ਪ੍ਰੋਗਰਾਮ ਤੇ ਤਾਂ ਪਾਕਿਸਤਾਨ ਵਾਲਿਆਂ ਦੇ ਗਾਉਣੇ ਪੈਣੇ ਹਨ ਵੀਡੀਓੁ ਸਿਰਾ ਬਣਗੀ॥ ਮਿਰਜਾ ਗਾਉਂਦਾ ਗਾਉਂਦਾ ਜਿਹੜਾ ਚਮਕੀਲੇ ਤੇ ਪੁਹੰਚ ਜਾਂਦਾ ਉਹ ਨੀ ਕੋਈ ਗਾ ਸਕਦਾ ॥ਬਾਕੀ ਤਾਂ ਤਾ ਰਾ ਰਾਰਾ ,ਤਾ ਰਾ ਰਾਰਾ ,ਤਾ ਰਾ ਰਾਰਾ ,ਤਾ ਰਾ ਰਾਰਾ ,ਤਾ ਰਾ ਰਾਰਾ ॥
@bahadursingh6159
@bahadursingh6159 Жыл бұрын
ਭੂਟੋ ਦੀ ਅਵਾਜ਼ ਚੰਗੀ ਆ ਭਾਨੇ ਨੇ ਮਿਰਜ਼ਾ ਗਾ ਕੇ ਮਿਰਜ਼ੇ ਦੀ ਆਤਮਾ ਰੋਣ ਲ਼ਾ ਤੀ ਇੰਨਾਂ ਦਰਦ ਆ ਅਵਾਜ਼ ਚ 😂
@pasumandisriganganagarrajsthan
@pasumandisriganganagarrajsthan Жыл бұрын
App hi mirja na bnje kete seba leke frar ho gyea😂😂😂😂😂😂
@VickySingh-bm4fh
@VickySingh-bm4fh Жыл бұрын
Rooh khus ho jandi aa siraa
@JS50108
@JS50108 Жыл бұрын
ਹਾਰਮੋਨੀਅਮ ਵਾਲਾ ਮੇਰਾ ਸਾਲਾ ਹੋਰ ਈ ਸੱਪ ਜਿਹਾ ਕੱਢੀ ਜਾਂਦਾ ਬੀਨ ਜੀ ਵਜਾ ਕੇ 😅😅😅
@gurvindersinghbawasran3336
@gurvindersinghbawasran3336 Жыл бұрын
ਆਲ ਟੀਮ ਲਵ ਯੂ ❤❤
@jasvirkaurjasvir9560
@jasvirkaurjasvir9560 Жыл бұрын
ਬਾਈ ਜੀ ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਬਾਈ ਜੀ ਲਵ ਯੂ ਜਾਨੇ
@jagvirsinghbenipal5182
@jagvirsinghbenipal5182 Жыл бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥
@Jaspalsinghnehal5911
@Jaspalsinghnehal5911 Жыл бұрын
ਸਿਰਾਂ ਲਾਤਾ ਬਾਈ ਜੀ ਬਹੁਤ ਵਧੀਆ
@gurpreetmandergolu2607
@gurpreetmandergolu2607 Жыл бұрын
Jodi movie v bhuttt siraaaa👌
@gulshangill6263
@gulshangill6263 2 ай бұрын
Sachi yar mere didh ch dard hon lag gae has has ke 😅😅😅😅😅
@sarvansinghgill4702
@sarvansinghgill4702 Жыл бұрын
Bhut vadia episode a ji ਪਰ ਭਾਨਾ ਸਿੰਧੂ ਬਾਈ ਗੱਲ ਨਹੀਂ ਬਣ ਰਹੀ karnal att kra da bhaana sidhu ktha a
@DavinderSingh-mr8sl
@DavinderSingh-mr8sl Жыл бұрын
ਆਜਾ ਆਜਾ ਇਹ ਕਲਾਕਾਰ ਪਿੱਛੇ ਨੂੰ ਹੋ ਕੇ ਆਉਂਦੇ ਹੁੰਦੇ ਆ 🤣🤣
@DavinderSingh-mr8sl
@DavinderSingh-mr8sl Жыл бұрын
Sirra bhaji 🙏🙏👍😘
@Harpreetgill60
@Harpreetgill60 Жыл бұрын
Galla diaa Galla kella paj da bahut badiaa😂😂😂
@harrygholia8116
@harrygholia8116 Жыл бұрын
Sidhumoosewala ⚡ justice for ❤️💔💔
@magansidhu4119
@magansidhu4119 Жыл бұрын
God bless you 🎉
@ssbdiary5258
@ssbdiary5258 Жыл бұрын
ਭਾਨਾ ਮੂੰਹ ਬੰਨ ਕੇ ਵਾਜਾਂ ਵਜਾਉਣ ਲਾ ਤਾ 😅😅
@sukhpreetsinghmhera4728
@sukhpreetsinghmhera4728 Жыл бұрын
ਸਾਡੇ ਪਿੰਡ ਵੀ ਕਰਵਾ ਦੋ ਖਾੜਾ😄😄
@avtarsingh8320
@avtarsingh8320 Жыл бұрын
Sidhu... Love.. U... Rabba.. Glt.. Krgeya. Asi.. Baithe c... Sanu.. Ley jnda... Oye,. Rabba.. 😔😔😫
@MandeepSingh-le4wb
@MandeepSingh-le4wb Жыл бұрын
ਬਹੁਤ ਸਿਰਾ ਟੀਮ ਆ ਯਾਰ ਲਵਜੂ
@avtarsingh8320
@avtarsingh8320 Жыл бұрын
Mintu.. Veer tere brga koyi.. Nahi..
@ssbdiary5258
@ssbdiary5258 Жыл бұрын
ਨੀਟੂ ਸ਼ਟਰਾਂ ਵਾਲੇ ਤੋਂ ਲਿਖਾ ਲੈਣੇ ਸੀ ਗਾਣੇ ਭਾਨੇ
@bhupindersingh8740
@bhupindersingh8740 Жыл бұрын
😂😂😂
@Singh-ll1zc
@Singh-ll1zc Жыл бұрын
Sahi gll aa
@Gagandeep_kalanwali
@Gagandeep_kalanwali Жыл бұрын
Ryt bai ji😁😁
@JagtarSingh-go7wd
@JagtarSingh-go7wd Жыл бұрын
​@@Singh-ll1zc0 by Dr
@avjindersinghsodha3633
@avjindersinghsodha3633 Жыл бұрын
ਸਹੀ
@sarvansinghgill4702
@sarvansinghgill4702 Жыл бұрын
ਭਾਨਾ ਸਿੰਧੂ ਬਾਈ ਤੇ ਕਰਨੈਲ ਬਾਈ ਅੱਜ ਦੇ ਕਲਾਕਾਰ ਤਾ ਇਜਤ ਰੋਲ ਰਹੇ ਨੇ ਸਿੰਧੂ ਮੁਸੂਆਲੇ ਜੱਟ ਤਾ ਬਿਲਕੁਲ ਸਹੀ ਤੇ ਸੱਚ ਗਾਉਂਦਾ ਸੀ
@JS50108
@JS50108 Жыл бұрын
ਟਾਂ ਰ ਰਾਰਾ ਰਾਰਾ. ਟਾਂ ਰ ਰਾਰਾ ਰਾਰਾ 😅😅😅😅
@SurjitWaraich
@SurjitWaraich 11 ай бұрын
V good khara nice
@JagseerSingh-ox5ec
@JagseerSingh-ox5ec Жыл бұрын
ਭਾਨੇ ਨੂੰ ਕਲਾਕਰ ਦੋ ਹੋਰ ਨੀਟੂ ਸਟਰਾ ਵਾਲਾ ਚੀਮਾ ਤਿੰਨਾ ਦੀ ਜੋੜੀ ਹਿੱਟ
@harrykhakh9398
@harrykhakh9398 Жыл бұрын
Chacha aa gya hooòoooo......💪💪💪😭💪
@SukhwinderSingh-rb7ox
@SukhwinderSingh-rb7ox Жыл бұрын
ਟੀ 20 ਦੇਣੇਆ 😄😄😄😄
@nikkulehri517
@nikkulehri517 Жыл бұрын
ਕੈਲਾ ਤਾਂ ਕਿਸੇ ਨੂੰ ਨਾਲ ਈ ਨੀ ਰਲਣ ਦਿੰਦਾ😂
@punjabiactivitisvideos1287
@punjabiactivitisvideos1287 Жыл бұрын
ਬੋਂਸਰ ਤਾਂ ਮੇਰੇ ਸਾਲੇ ਦਾ ਜਮਾਂ ਈ ਡੀਜਲ ਦੀ 20 ਲੀਟਰ ਆਲੀ ਕੈਨ ਵਰਗਾ ਏ😅🤣🤣😅
@JASKARANDHALIWAL.
@JASKARANDHALIWAL. Жыл бұрын
Rabb hor trakiaa a bhakshe sari team nu
@Dubai_wale991
@Dubai_wale991 Жыл бұрын
ਹੜੀਪਾ😂😂😂😂
@Singh-ll1zc
@Singh-ll1zc Жыл бұрын
Waheguru bhala kare bai g ess jodi te🙏🙏🥀🥀
@lalitiwana5554
@lalitiwana5554 Жыл бұрын
Seraaa bhane vai susidal thot ne dimag ch vai 😭😭 sidhu musewala Lejand jindabaad forewar miss you chotyaa sde Alya 😢😢😢😢
@karan.504
@karan.504 Жыл бұрын
Chacha khoon diya Nadiya bha de😂😂😂
@krlyrics6142
@krlyrics6142 Жыл бұрын
ਵਧੀਆ ਗਾਈ ਸੜੇ ਜੈ ਬਥਾੜੇ ਨਾਲ 😅😅😂😂
@sandeepdhillon6719
@sandeepdhillon6719 Жыл бұрын
ਬਹੁਤ ਵਧੀਆ ਜੀ
@charanjeetsandhu1669
@charanjeetsandhu1669 Жыл бұрын
ਬਹੁਤ ਵਧੀਆ ਲੱਗਿਆ
@BindaThandal
@BindaThandal Жыл бұрын
ਭਾਨੇ ਨਾਲ ਗੱਲ ਬਣਦੀ
@punjabiactivitisvideos1287
@punjabiactivitisvideos1287 Жыл бұрын
ਟਾ ਰਾ ਰਾ ਰਾ ਰਾ ਟਾ ਰਾ ਰਾ ਰਾ ਰਾ ਟਾ 😅🤣😂
@dharampalsingh2745
@dharampalsingh2745 Жыл бұрын
ਵਾਹ ਸਿੱਧੂਆ
@balvirsingh-il3eb
@balvirsingh-il3eb Жыл бұрын
ਬਲਕਾਰ ਸਿੱਧੂ ਦੀ ਜਗਾ ਲੈ ਲੳ ਅਵਾਜ ਮਿਲਦੀ ਹੈ ੳਹ ਤਾਂ ਅਐਮ ਐਲ ਏ ਬਣ ਗਿਆ
@JagdeepSingh-ub4hs
@JagdeepSingh-ub4hs Жыл бұрын
Atta g 🇧🇭 Bahrain 👌
@avtarsingh8320
@avtarsingh8320 Жыл бұрын
Sira.. Bhana. Veer.. Aman.. Mintu.. Love u... Alll
@JaskaranSingh-bi3wj
@JaskaranSingh-bi3wj Жыл бұрын
Bhane bai tid dukhen latee yaar ajj ta thanks veer
@MandeepSingh-le4wb
@MandeepSingh-le4wb Жыл бұрын
ਮੰਡੀ ਕਲਾ ਦਾ ਨਾਮ ਲਵੋ . ਦੂਜੀ ਵੀਡੀਓ ਵਿਚ .ਨਹੀਂ ਤਾ ਲਾਇਕ ਨਹੀਂ ਕਰਨਾ ਅਸੀ 😊😊
@daljitsingh782
@daljitsingh782 Жыл бұрын
ਪਹਿਲਾ ਪ੍ਰਤੀਕਰਮ
@waseemahmad1857
@waseemahmad1857 Жыл бұрын
Nice ❤❤❤❤❤❤
@punjabiactivitisvideos1287
@punjabiactivitisvideos1287 Жыл бұрын
ਲਗਦੈ ਭੂਟੋ ਨੂੰ ਬੋੰਸਰ ਦੇ ਚਿਤੜ ਦੇਖ ਕੇ ਹਾਸਾ ਆ ਗਿਆ ਸੀ ਭੱਜਦੇ ਦੇ 😅🤣😂🤣
@harnekaliana5789
@harnekaliana5789 Жыл бұрын
Teri bhen di fuddi dekh lyi si ohne
@avtarsingh8320
@avtarsingh8320 Жыл бұрын
Sirsa bhna beer.. Orf mintu😍😍
@gurjeetturna2392
@gurjeetturna2392 Жыл бұрын
Super duper Akhada🎉 koi na je chhiter pe gye😂😅
@dilrajwarval8290
@dilrajwarval8290 Жыл бұрын
ਬਹੁਤ ਵਧੀਆ ਵੀਰ ਜੀ ਸਿਰਾ ਲਾਉਦੇ ਹੋ
@poonamkaur4310
@poonamkaur4310 Жыл бұрын
Oh dekho😂 oh dekho 😂😂😂😂😂😂😂
@JASKARANDHALIWAL.
@JASKARANDHALIWAL. Жыл бұрын
Good job your all videos give good massege to people i am big of mintu and bhana keep it up
@HarwinderSingh-me1tr
@HarwinderSingh-me1tr Жыл бұрын
ਹਰਮੋਨੀਅਮ ਦੀ ਆਵਾਜ਼ ਜਿਆਦ ਭਾਨੇ
@JS50108
@JS50108 Жыл бұрын
ਹਰ ਰੋਜ਼ ਵੀਡੀਓ ਵਿੱਚ ਇੱਕ ਫੁੱਟ ਕੱਦ ਘਟਾ ਕੇ ਨਵਾਂ ਬੰਦਾ ਲਿਆਉਂਦੇ ਆ । ਅਗਲੀ ਵੀਡੀਓ ਵਿੱਚ ਤਾਂ ਮੇਰੇ ਸਾਲੇ ਦਾ ਕੋਈ ਗਿੱਠਮੁਠੀਆ ਈ ਆਊ 😂😂
@deepa_makha
@deepa_makha Жыл бұрын
😂😂😂😂😂
@SinghGill7878
@SinghGill7878 Жыл бұрын
ਬਹੁਤ ਵਧੀਆ ਵੀਡੀਓ ਜੇ ਕਿਤੇ ਭੂਟੋ ਸੱਚੀ ਗਾਉਣ ਲੱਗ ਜਾਵੇ ਸਿਰਾ ਕਰਾਦੂ ਅਵਾਜ਼ ਬਹੁਤ ਵਧੀਆ
@mintujatt8428
@mintujatt8428 Жыл бұрын
😂
@Jagtarsingh-w5c
@Jagtarsingh-w5c Жыл бұрын
Nice 😂😂😂😂😂
@bhattiekam9192
@bhattiekam9192 Жыл бұрын
ਤਵਾ ਪੂਰਾ ਲਾਤਾ ਚਮਕੀਲੇ ਦੇ ਛੋਟੇ ਭਾਈ ਤੇ ਦਲਜੀਤ ਤੇ
@KulwinderSingh-hq6xn
@KulwinderSingh-hq6xn Жыл бұрын
Caint aa Love you puuto
@AmritpalSingh-vs8qk
@AmritpalSingh-vs8qk Жыл бұрын
😂😂😂😂😂😂 bai sirra
@harmandeepgill767
@harmandeepgill767 11 ай бұрын
nice video
@gurmindermaansinghmaan7584
@gurmindermaansinghmaan7584 Жыл бұрын
Good panna bai
@amandeepwaryah7689
@amandeepwaryah7689 Жыл бұрын
Bhuto dute gaugi😅😅😅😅😅
@saneepmarahar882
@saneepmarahar882 Жыл бұрын
Case peya chitte da bhutoo😂😂😂
@KulwantSingh-nr3xy
@KulwantSingh-nr3xy Жыл бұрын
Nice vir g very Nice g
@Naralababa
@Naralababa Жыл бұрын
Lv u all team
@bunty5316
@bunty5316 Жыл бұрын
Very Nice 👍👍👍👍
@jaswantsingh2637
@jaswantsingh2637 Жыл бұрын
ਮਜਾ ਆ ਗਿਆ
@rohitkyshep3900
@rohitkyshep3900 Жыл бұрын
O dekho sadka te aagg toori ondiya kittheya 😂😂😅
@amarikrai7437
@amarikrai7437 Жыл бұрын
Super video ❤❤❤
@sonusharma6145
@sonusharma6145 Жыл бұрын
😅😅 ਕਿੱਥੇ ਗਿਆ ਤੇਰਾ ਚਾਚਾ ਹੁਣ ।। ਜਟਵੈਡ ਨੇ ਮੱਥਾ ਲਾਇਆ ਪੰਜਾਬ ਦੀ ਪੁਲਸ ਨਾਲ ਫੁਕਰੀ ਜਾਈਦਾ ਮਾਰ ਗਿਆ ਤੇਰਾ ਭਾਣਾ ਸਿੱਧੂ ਉਸੇ ਫੁਕਰੀ ਨੇ ਪਰਚਾ ਕਰਵਾ ਦਿੱਤਾ ਤੇਰੇ ਭਾਣੇ ਤੇ। ਕੁਸ਼ ਜਾਇਦਾ ਫੁਕਰੀ ਮਾਰ ਗਿਆ 😊😊😊 ਪੁਲਸ ਵਾਲਿਆਂ ਨਾਲ ਮੱਥਾ ਲਾਉਣਾ ਕਿਹੜਾ ਸੌਖਾ ਅਗਲਿਆ ਨੇ ਨਾਲ ਹੀ ਠੋਕ ਤਾ ਤੇਰਾ ਭਾਣਾ ਸਿੱਧੂ।। ਓ ਤੇ ਵੀਡਿਓ ਵਿਚ ਏਦਾ ਕਹਿ ਜਾਂਦਾ ਕਿ Australia ਦੇ ਲੋਗ ਮੈਨੂ ਜਾਫੀਆ ਪਾਂ ਕੇ ਕਹ ਰਿਹੈ ਕਿ ਪੰਜਾਬ ਵਿੱਚੋ ਕੋਈ ਪਹਿਲਾ ਫੁਕਰਾ ਬੰਦਾ ਆਇਆ ।। 😊😊 ਹੁਣ ਚਾਚਾ ਕਿ ਬਣੂ ਤੇਰੈ ਭਾਣਾ ਸਿੱਧੂ ਦਾ ।। ਮੁਲਾਕਾਤ ਪਾਂ ਲਓ time ਨਾਲ।। ਮੱਛਰ ਬਹੁਤ ਹੋਣਾ ਜੇਲ ਵਿਚ Allout ਦੇ ਦਿਓ ਮੱਛਰ ਨਹੀਂ ਲੱਡੂ।। ਇੱਜਤ ਰਾਸ ਨਹੀਂ ਆਈ ਤੇਰੇ ਭਾਣੇ ਨੂੰ ਚਾਚਾ।। 😅😅😅 ਹੁਣ ਚਿੱਤੜ ਲਾਲ ਕੀਤੇ ਹੋਣੇ ਪੁਲਸ ਵਾਲਿਆਂ ਨੇ ।। Pant ਥੱਲੇ ਕਰਵਾ ਕੇ ਦੇਖ ਲਵੋ ਬਾਂਦਰ ਵਾਂਗੂੰ ਲਾਲ ਹੋਣੀ 😊😊😊😊
@Street.pose508
@Street.pose508 4 ай бұрын
Sac gal hai chalno hatate se😢😢😢😢
@pb23sukhchain.0
@pb23sukhchain.0 Жыл бұрын
Chacha ji ਸਿਉ ਕਿ ਹਾਲ ਚਾਲ a
@pindawale-jatt
@pindawale-jatt Жыл бұрын
Very nice bai pane
@gursewakgursewak5904
@gursewakgursewak5904 Жыл бұрын
Nice👍👍
@nirvairbhatti5766
@nirvairbhatti5766 Жыл бұрын
🤣😅Nachde v Bala ghant a🤣😂
@Legendofword-wv3nw
@Legendofword-wv3nw Жыл бұрын
ਸਿਰਾ
@navs6344
@navs6344 Жыл бұрын
Good
@Shiv_puri
@Shiv_puri Жыл бұрын
Sirra he laa dina
@nawabpb3194
@nawabpb3194 Жыл бұрын
Vaaje ala siraa
@pasumandisriganganagarrajsthan
@pasumandisriganganagarrajsthan Жыл бұрын
Major rajsthani 🙏🙏🙏🙏
@GurjitSinghDhaliwalDhali-rr5cu
@GurjitSinghDhaliwalDhali-rr5cu 8 ай бұрын
Love you jatta
@messymridulthakur2327
@messymridulthakur2327 24 күн бұрын
Ohh dekho, kidhar hai😂😂😂
@AmandeepSingh-ul9mz
@AmandeepSingh-ul9mz Жыл бұрын
👍👍👍👍👍💪💪💪💪💪
@gorakhehra6939
@gorakhehra6939 Жыл бұрын
Nyc g
@hackerchoudhary362
@hackerchoudhary362 Жыл бұрын
❤chaha 😢😢😢 God acting koi badi filam Banao ❤❤❤
@hardeepkumarkumar5054
@hardeepkumarkumar5054 Жыл бұрын
Aja aja teri wait krda c
@Randhawa_nirmaljit
@Randhawa_nirmaljit Жыл бұрын
bano bai g video thodi dova bhanne honna di video bht kaint jodi att thodi bnao video yaar
coco在求救? #小丑 #天使 #shorts
00:29
好人小丑
Рет қаралды 120 МЛН
So Cute 🥰 who is better?
00:15
dednahype
Рет қаралды 19 МЛН
Beat Ronaldo, Win $1,000,000
22:45
MrBeast
Рет қаралды 158 МЛН
Chamble Sadddu | Episode - 2 | Dharnat jhinjer ft bhana bhagoda | Full comedy
36:02
DESI MASTI PINDA WALE
Рет қаралды 1,9 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 479 М.
coco在求救? #小丑 #天使 #shorts
00:29
好人小丑
Рет қаралды 120 МЛН