Mohd. Sadiq Ranjit Kaur | ਦੜ ਵੱਟ ਕੇ ਗੁਜ਼ਾਰਾ ਕਰ ਬੱਲੀਏ |Evergreen Songs | 1976 - 77 ਦੇ ਗੀਤ |

  Рет қаралды 431,935

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music

6 ай бұрын

Presntation - Johal & Hundal Music
Lebal - HMV

Пікірлер: 203
@gurdeepgill4811
@gurdeepgill4811 23 күн бұрын
ਇਹਨਾਂ ਗੀਤਾਂ ਨੂੰ ਸੁਣਿਆ ਕੇ।ਬੀਤਿਆ ਵੇਲਾ ਚੇਤੇ ਆ ਜਾਂਦਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀਓ।
@rachhpalgrewal7219
@rachhpalgrewal7219 6 күн бұрын
ਮੇਰੇ ਮਨਪਸੰਦ ਪੁਰਾਣੇ ਗੀਤ,ਕੋਠੇ ਤੇ ਲੱਗੇ ਸਪੀਕਰਾਂ ਦੀ ਯਾਦ ਕਰਾਉਂਦੇ ਹਨ। ਬਚਪਨ ਦੀ ਯਾਦ ਆਉਂਦੀ ਹੈ।❤❤❤❤❤
@rajbindersingh5777
@rajbindersingh5777 5 ай бұрын
ਯੁਗ ਯੁਗ ਜਿਉਣ ਗਾਇਕੀ ਦੇ ਬਾਬਾ ਬੋਹੜ ਮੁਹੰਮਦ ਸਦੀਕ ਸਾਹਿਬ ਜੀ ਤੇ ਰਣਜੀਤ ਕੌਰ ਜੀ
@butaguraya5608
@butaguraya5608 4 ай бұрын
ਬਹੁਤ ਵਧੀਆ ਅਵਾਜ ਦੇ ਮਾਲਕ ਮੇਰੇ ਫੇਵਰਿਟ ਸਿੰਗਰ ਸਦੀਕ ਤੇ ਰਣਜੀਤ ਕੌਰ ❤👌👌👍
@bakhtawarsingh1368
@bakhtawarsingh1368 4 күн бұрын
ਬਖਤਾਵਰ ਫਾਜ਼ਿਲਕਾ ਰਣਜੀਤ ਨਾਲ ਅਗਲੇ ਜਨਮ ਗਲਾਮ ਬਨਹਿ। ਰਹੇ ਗਾ
@sidhurureke
@sidhurureke 6 ай бұрын
ਵਾਹ ਜੀ ਵਾਹ ਬੱਲੇ ਬੱਲੇ ਕਰਾਤੀ ਤੇਲੂ ਰਾਮ ਦੀ ਹੱਟੀ ਦੇ ਮੋਰ ਛਾਪ ਨੇ ❤❤❤❤❤❤
@karamjeetsingh2352
@karamjeetsingh2352 5 ай бұрын
ਜੀ ਜੀ
@SurinderMoji
@SurinderMoji 4 ай бұрын
​@@karamjeetsingh2352😊😊qllqqqqqqqqqqqqq
@bhinderduhewala2853
@bhinderduhewala2853 6 ай бұрын
ਏੋ ਗੀਤ ਬੇਹੱਦ ਪਸੰਦ ਕੀਤੇ ਗੲੇ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@user-rg6bp2xv3t
@user-rg6bp2xv3t 5 ай бұрын
ਬਹੁਤ ਹੀ ਵਧੀਆ ਗਾਣੇ ਮਹੁੰਮਦ ਸਦੀਕ ਰਣਜੀਤ ਕੌਰ
@sidhuanoop
@sidhuanoop 5 ай бұрын
ਮੇਰੀ ਪਸੰਦ ਦੇ ਸਾਰੇ ਗੀਤ ਏਸ ਇੱਕੋ ਐਲਬਮ ਵਿੱਚ ਕਰਤੇ ਕੱਠੇ। ਬਹੁਤ ਬਹੁਤ ਧੰਨਵਾਦ ਬਾਈ ਜੀ ❤❤❤❤
@rajbindersingh5777
@rajbindersingh5777 4 ай бұрын
ਇਹ ਸਦਾਬਹਾਰ ਗੀਤ ਆ ਰਾਜਬਿੰਦਰ ਸਿੰਘ ਜੀਦਾ ਲੈਕਚਰਾਰ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਗਲੀ ਨੰਬਰ 17/3 ਰਣਜੀਤ ਨਿਵਾਸ
@user-uz9ix8tg1f
@user-uz9ix8tg1f 3 ай бұрын
Thx veer ji sira song a dil khush karta Saleem fouji sirinagar to sun reha ha vill Raunta Dist moga
@AffectionateCoastalBeach-tz4dz
@AffectionateCoastalBeach-tz4dz 5 ай бұрын
ਬਹੁਤ ਗੀਤ ਗਾਏ ਨੇ ਜੀ ਸਕੂਲ ਵਿੱਚ ਬਹੁਤ ਵਧੀਆ ਨੇ ਜੀ
@SukhmanderSingh-uy3xc
@SukhmanderSingh-uy3xc 5 ай бұрын
ਪੁਰਾਣੇ ਗੀਤ ਸੁਣ ਨੂੰ ਬਹੁਤ ਦਿਲ ਲੱਗਦਾ ਸ ਸ ਕੋਹਲੀ ਬਾਠਿੰਡਾ ਬਾਬਾ ਦੀਪ ਸਿੰਘ ਨਗਰ ਬਠਿੰਡਾ 🎉🎉🎉🎉🎉❤❤❤❤
@SurinderSingh-ge9mh
@SurinderSingh-ge9mh 4 ай бұрын
ਬਹੁਤ ਵਧੀਆ ਵੀਰ ਜੀ ਮੇਰੀ ਜਵਾਨੀ ਵੇਲ਼ੇ ਦੇ ਗੀਤ ਗਾਏ ਹਨ ਬਹੁਤ ਧੰਨਵਾਦ ਜੀ
@amarjitsingh1946
@amarjitsingh1946 5 ай бұрын
ਬਹੁਤ ਵਧੀਆ ਜੀ ਨਾਇਸ਼ ਸਿਰਾ ਗੱਲਬਾਤ ਜੀ 👍❤
@GurjantSingh-ug2vf
@GurjantSingh-ug2vf 5 ай бұрын
ਵਾਹਿਗੁਰੂ ਜੀ ਕੀ ਫਤਿਹ
@baldevsingh9391
@baldevsingh9391 4 ай бұрын
ਰਾਜਸਥਾਨ ਦੇ ਵਿਚ ਅਜ ਵੀ ਟੇਕਟਰਾ ਤੇ ਚਲਣ ਵਾਲੇ ਗੀਤ
@JaswindarJi
@JaswindarJi 6 ай бұрын
Bade chir di reejh poori hoyi . Thanks veer ji upload Karan vaste.
@kulvirgharialkulvirgharial4417
@kulvirgharialkulvirgharial4417 5 ай бұрын
ਸਾਰੇ ਗ਼ੀਤ ਇਕ ਤੇ ਇਕ ਬੁਹਤ ਵਧੀਆ
@kulvirgharialkulvirgharial4417
@kulvirgharialkulvirgharial4417 5 ай бұрын
@user-db2cn8en1e
@user-db2cn8en1e 2 ай бұрын
ਬੁੱਢਿਆ ਵਿੱਚ ਵੀ ਜਾਨ ਪਾ ਦਿੰਦੇ ਨੇ ਗੀਤ ਬਚਪਨ ਯਾਦ ਆਉਦਾ
@jassimaanjassi5972
@jassimaanjassi5972 3 күн бұрын
ਇਹ ਗਾਣੇ ਸਦੀਕ ਦੇ ਬਹੁਤ ਦੂਰ ਦੂਰ ਜਾਕੇ ਅਖਾੜੇ ਵਿੱਚ ਸੁਣਦੇ ਹੁੰਦੇ ਸੀ
@jassimaanjassi5972
@jassimaanjassi5972 3 күн бұрын
ਛੋਟੇ ਹੁੰਦੇ ਸੁਣਦੇ ਹੁੰਦੇ ਸੀ
@rachhpalsinghsingh4465
@rachhpalsinghsingh4465 13 күн бұрын
ਜੌਹਲ ਤੇ ਹੁੰਦਲ ਸਾਬ ਵੀਰ ਜੀ ਬਹੁਤ ਬਹੁਤ ਧੰਨਵਾਦ ਸਦੀਕ ਤੇ ਰਣਜੀਤ ਕੌਰ ਜੀ ਦੇ ਗੀਤ ਅੱਪਲੋਡ ਕਰਨ ਲਈ?
@harsekhon9270
@harsekhon9270 5 күн бұрын
ਮੇਰੀ ਪਸੰਦ ਦੇ ਬਹੁਤ ਵਧੀਆ ਗੀਤ ਆ ਜੀ
@Raju-uu1gw
@Raju-uu1gw 2 ай бұрын
ਸਵਾਦ ਆ ਗਿਆ ਗੀਤ ਸੁਣਕੇ
@mohindersingh2455
@mohindersingh2455 5 ай бұрын
ਕਮਾਲ ਕਮਾਲ। ਕਮਾਲ ਹੋ ਗਈ
@JAGJEETSingh-lv1dm
@JAGJEETSingh-lv1dm 5 ай бұрын
ਵੀਰ ਜੀ,ਹੁੰਦਲ ਸਾਹਿਬ, ਪੇਸ਼ਕਾਰੀ ਬਹੁਤ ਵਧੀਆ ਆ ਜੀ।ਸਾਰੇ ਹਿੱਟ ਗੀਤ ਨੇ। ਬਹੁਤ ਬਹੁਤ ਧੰਨਵਾਦ ਜੀ। ਪਰ ਮੇਰੇ ਕੋਲ ਇਹ ਸਾਰੇ ਰਿਕਾਰਡ ਪਏ ਨੇ।
@Jaspalsingh-mi5cn
@Jaspalsingh-mi5cn 6 ай бұрын
ਮਿੱਤਰ ਦੀ ਖੰਘ ਖੰਘ ਬੱਲੀਏ ਪੂਰੀ ਐਲਬਮ ਪਾਈ
@johalhundalmusicofficial
@johalhundalmusicofficial 6 ай бұрын
ਕੱਢ ਕੇ ਵੇਖੋ ਚੈਨਲ ਤੇ ਵੀਡੀਓ ਚ ਜਾ ਕੇ
@karamjeetsingh2352
@karamjeetsingh2352 5 ай бұрын
ਮਿੱਤਰਾਂ ਦੀ ਖੰਗ ਵਿੱਚ
@vijaysharma527
@vijaysharma527 3 ай бұрын
ਬਾਈ ਜੀ ਰੱਬ ਤੇਰੀ ਉਮਰ ਲੰਮੀ ਕਰੇ
@balakram3468
@balakram3468 5 ай бұрын
ਛੋਟੇ ਹੁੰਦੇ ਸੁਣਦੇ ਸੀ ਬਹੁਤ ਵਧੀਆ ਲੱਗਦੇ ਸੀ ❤❤
@jaswantsingh-kv8ep
@jaswantsingh-kv8ep 6 ай бұрын
ਕਿਆਂ ਬਾਤਾਂ ਬਾਈ
@mahaveerprasad835
@mahaveerprasad835 Ай бұрын
गायकार से ज्यादा गीतकार को धन्यवाद जो इतने गहरे गीत लिख सके।
@user-hz8us6hh6b
@user-hz8us6hh6b Ай бұрын
Very nice ji. All song good collection. Devinder Kumar Gobindpura distt-Patiala from Brisbane Australia
@cheematubewells9028
@cheematubewells9028 6 ай бұрын
Thanks for old songs
@dharamsingh5541
@dharamsingh5541 6 ай бұрын
Hudal saab ji te johal Saab ji Tuhada bahut bahut dhanwaad ji.tusi geet bahut vadhia vadhia paundy rehndy ho.tuhady geets di quality bahut vadhia hundi he.ehna geeta vich ranjeet kaur ji di awaj te suhapan sikhra te si.eh geet sun sun ke rajj nhi aunda.vaar vaar sun ne nu jee krda he.jugg jugg jio bai ji Dhanwaad ji
@kashmiraujla360
@kashmiraujla360 6 ай бұрын
ਨਹੀ ਰੀਸ ਆ ❤
@SajjanSingh-tt4oh
@SajjanSingh-tt4oh 6 ай бұрын
ਬਾਈ ਜੀ ਬਹੁਤ ਵਧੀਆ ਪਰਾਣੇ ਗੀਤ ਹਨ ਆਪ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ
@Gurmukhsingh-ik7vb
@Gurmukhsingh-ik7vb 6 ай бұрын
Very nice 👍👍👍👍 song
@narajansingh959
@narajansingh959 5 ай бұрын
ਵਾਹ ਜੀ ਵਾਹ ਨਜ਼ਾਰੇ ਲਿਆ ਦਿੱਤੇ ਬਾਈ। ਜੇਕਰ 100 ਵਾਰੀ ਲਾਈਕ ਹੁੰਦੇ ਤਾਂ ਬਹੁਤ ਵਾਰੀ ਲਾਈਕ ਕਰਦੇ। ਬਹੁਤ ਬਹੁਤ ਧੰਨਵਾਦ ਜੀ। 💕💕💕💕💕💕💕💕💕
@chamkaursingh331
@chamkaursingh331 6 ай бұрын
Ranjit,ji,aj,v,tara,gana,Sunda,aaa❤❤❤❤❤
@nirmalsingh9484
@nirmalsingh9484 6 ай бұрын
ਬਹੁਤ ਵਧੀਆ ਗੀਤ ਹਨ ਧੰਨਵਾਦ ਵੀਰ ਜੀ
@user-jw4hp3mx7o
@user-jw4hp3mx7o 6 ай бұрын
Mohammed Sadik Ranjeet Kaur best song 👍👍👍👍
@mohansinghdhaliwal7566
@mohansinghdhaliwal7566 6 ай бұрын
Old isglod
@SukhmanderSingh-uy3xc
@SukhmanderSingh-uy3xc 3 ай бұрын
ਬਹੁਤ ਪ ਰਾਣੀ ਜੋੜੀ ਪਰਾਣੇ ਗੀਤ ਸੁਣ ਕੇ ਮਨ ਨੂੰ ਆਨੰਦ ਆਗਿਆ ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉❤❤😂
@jagtarsinghghola2167
@jagtarsinghghola2167 5 ай бұрын
ਧੰਨਵਾਦ ਬਾਈ ਜੀ
@gursewaksinghpurba9811
@gursewaksinghpurba9811 5 ай бұрын
ਵਿਰ ਜੀ ਰੂਹ ਖੁਸ ਹੋਗੀ ਗੁਰਸੇਵਕ ਸਿੰਘ ਪਿੰਡ ਭਿੰਡਰਾ ਸੰਗਰੂਰ
@charanjeetsingh9799
@charanjeetsingh9799 5 ай бұрын
ਮੇਰਾ ਟੌਪ ਦ‍ ਮਨ ਪਸੰਦ ਅੈਲ ਪੀ ਰਿਕਾਰਡ ਧੰਨਵਾਦ ਬਾਈ ਜੀ
@nachhattarsinghgill4968
@nachhattarsinghgill4968 5 ай бұрын
Old is gold
@jagjitsingh5212
@jagjitsingh5212 4 ай бұрын
Old is gold very nice thanks johal saab and Hundal saab ♥️🙏🏻🙏🏻👌👌👍👍✌️❤️
@balbirsinghsangha7242
@balbirsinghsangha7242 17 күн бұрын
Apnee jawane de din yadh aa geah vahut vahut dhanvad jee
@balvirsingh-il3eb
@balvirsingh-il3eb 6 ай бұрын
ਬਹੁਤ ਵਧੀਆ ਵੀਰ ਜੀ ❤❤ ਸਾਡੀ ਜਵਾਨੀ ਦੇ ਗੀਤ ❤ ਜਿਉਂਦੇ ਰਹੋ ❤
@HarpreetSingh-qr8pu
@HarpreetSingh-qr8pu 6 ай бұрын
ਬੱਲੇ ਬਈ
@jarnailsinghmann7640
@jarnailsinghmann7640 5 ай бұрын
Babu Singh mann is the best Writer
@chamkaursingh5241
@chamkaursingh5241 14 күн бұрын
Y g javani jad krati ranjeet meri sansar cho faberot ha
@chanansinghwalia1701
@chanansinghwalia1701 5 ай бұрын
Very very good ji
@ajaibsingh3524
@ajaibsingh3524 2 ай бұрын
ਸਵਾਦ ਲਿਆਤਾ ਬਾਈ
@BalbirMaan-se7jb
@BalbirMaan-se7jb 6 ай бұрын
Kamal.kr.diti.old.is.gold.bai.ji.de.nice.awaj.jio
@jaspalvirk6482
@jaspalvirk6482 7 күн бұрын
ਨਿੱਕੇ ਹੁੰਦੇ ਬਹੁਤ ਸੁਣੇ
@JasvirSingh-yk4jb
@JasvirSingh-yk4jb 5 ай бұрын
Very very nice Punjabi song by Ranjit Kaur and Mohammad Sadiq
@jagtarheera8203
@jagtarheera8203 5 ай бұрын
Ever green songs vir ji
@MohammadIsmail-bn9mt
@MohammadIsmail-bn9mt Ай бұрын
Bachpan to hun tak sunde aa rahe haan very good
@baldevlalka894
@baldevlalka894 6 ай бұрын
वेरी नाईस वीर जी🇮🇳🇮🇳🇮🇳🇮🇳🇮🇳🇮🇳🇮🇳👌💗💙💜💝💖💚💛❤🖤💘🧡📻
@user-vv2ym8kh9m
@user-vv2ym8kh9m 4 ай бұрын
ਬੁਹਤ.ਬਦੀਅ।
@harjeetsingh1160
@harjeetsingh1160 3 ай бұрын
Vadhiy. Sare. Veran. Da. Dhanbad. Veer. Ji
@harpeetsing
@harpeetsing 6 ай бұрын
Veri good ❤❤
@jagmailsinghshergill2187
@jagmailsinghshergill2187 3 ай бұрын
ਬਾ ਕਮਾਲ …..ਸੁਪਰ ਹਿੱਟ ਜੋੜੀ…ਆਨੰਦ ਹੀ ਆ ਗਿਆ🌹🌹🌹🌹🌹🌹🌹🌹
@user-ne1cw9gx5y
@user-ne1cw9gx5y 6 ай бұрын
Very nice song 🎵
@user-jw4hp3mx7o
@user-jw4hp3mx7o 5 ай бұрын
Nice song Mohammed Sadik Ranjeet Kaur
@JagtarSingh-ck9qj
@JagtarSingh-ck9qj Ай бұрын
ਜਵਾਨੀ ਵਾਲੇ ਦਿਨ ਯਾਦ ਆਏ
@gsingh3167
@gsingh3167 5 ай бұрын
Very. Nice. Song.
@kakadilshad6914
@kakadilshad6914 6 ай бұрын
Very good job sir 👌👏
@abachansinghshutarabachans9125
@abachansinghshutarabachans9125 4 күн бұрын
Bahut Sundar Geet hai Punjabi
@DaljitSingh-by9ou
@DaljitSingh-by9ou 5 ай бұрын
Very. Good. Bai. Ji
@karamjeetsingh2352
@karamjeetsingh2352 6 ай бұрын
ਜੌਹਲ ਅਤੇ ਹੁੰਦਲ਼ ਸਾਹਿਬ ਤੁਸੀਂ ਗੀਤ ਨਹੀਂ ਇਤਹਾਸਿਕ ਦਸਤਾਵੇਜ਼ ਪੇਸ਼ ਕਰ ਰਹੇ ਹੋ ਤੁਹਾਡੀ ਵਿਲੱਖਣਤਾਂ ਇਸ ਕਰਕੇ ਹੈ ਕਿ ਤੁਸੀਂ ਗੀਤਕਾਰ ਅਤੇ ਸੰਗੀਤਕਾਰ ਦਾ ਨਾਮ ਵੀ ਲਿਖਦੇ ਹੋ ।ਰਿਕਾਰਡ ਵਰ੍ਹਾ ਲਿਖਣਾ ਔਖਾ ਪਰ ਮੂਸੇ ਵਾਲੇ ਅਸੌਕ ਬਾਂਸਲ ਨਾਲ ਗੱਲ ਕਰ ਲਿਆ ਕਰੋ ਸ਼ਾਇਦ ਹੱਲ ਨਿੱਕਲ ਆਵੇ
@johalhundalmusicofficial
@johalhundalmusicofficial 6 ай бұрын
ਬਾਈ ਜੀ ਰਿਕਾਰਡਿੰਗ ਵਰ੍ਹਾ ਹਰ ਗੀਤ ਨਾਲ ਲਿਖਣਾ ਬਹੁਤ ਮੁਸ਼ਕਿਲ ਹੈ ਇਹ ਦੋ ਸੁੱਪਰ ਸੈਵਨ ਤਵੇ ਨੇ ਇੱਕ 76 ਇੱਕ 77 ਦਾ | ਫੋਨ ਕਰਕੇ ਪੁੱਛਣ ਤੇ ਵੀ ਹਰੇਕ ਬੰਦੇ ਨੂੰ ਯਾਦ ਨਹੀਂ ਹੁੰਦਾ, ਕਿਉਂਕਿ ਤਵੇ ਕਿਹੜੇ ਦੋ ਚਾਰ ਆਏ ਨੇ, ਇਸ ਕਰਕੇ ਉਹ ਵੀ ਕਹੇਗਾ ਮੈਂ ਵੇਖ ਕੇ ਦੱਸਦਾਂ,ਫਿਰ ਪੁੱਛਣ ਵਾਲ਼ੇ ਕੋਲ਼ ਸਾਰੇ ਤਵੇ ਵੀ ਨਹੀਂ ਹੁੰਦੇ, | ਜਿਹੜੇ ਵਰ੍ਹੇ ਲੱਭ ਜਾਂਦੇ ਨੇ ਉਹ ਲਿਖ ਦੇਈਦਾ ਏ |
@karamjeetsingh2352
@karamjeetsingh2352 6 ай бұрын
@@johalhundalmusicofficial ਸ਼ੁਕਰੀਆ ਜੀ
@hardipsingh9869
@hardipsingh9869 6 ай бұрын
Veri good
@balwantbrar8751
@balwantbrar8751 9 күн бұрын
Din. Yad. Aa gaye Very good
@Deepakkumar-bc6hw
@Deepakkumar-bc6hw 5 ай бұрын
GOOD SONG VEER JI
@jasminderpal1804
@jasminderpal1804 5 ай бұрын
OLD IS GOLD
@darasingh3562
@darasingh3562 6 ай бұрын
V good nice old song
@GurdeepSingh-rb5qt
@GurdeepSingh-rb5qt 6 ай бұрын
Very nice song
@harmonium7sur35
@harmonium7sur35 3 сағат бұрын
ਬਚਪਨ ਵਾਪਸ ਆ ਗਿਆ ਜੀ
@deshpremi6295
@deshpremi6295 Ай бұрын
बचपन याद आ गया जी।
@SukhpalPatel-op9sz
@SukhpalPatel-op9sz Ай бұрын
ਗੁੱਡ ਹੈਪੀ ਗੁੱਡ
@gurmukhsandhu5650
@gurmukhsandhu5650 6 ай бұрын
Old is gold and very nice
@gurpritamsingh8556
@gurpritamsingh8556 Ай бұрын
ਪੰਜਾਬ ਦੇ ਰੂਹ ਗਾਇਕ ਜੋੜੀ ਮੁਹੰਮਦਸਦੀਕ ਬੀਬਾ ਰਣਜੀਤ ਕੌਰ
@rajindersaini4150
@rajindersaini4150 Ай бұрын
Good Punjabi Singer Jori❤
@user-rg6bp2xv3t
@user-rg6bp2xv3t 5 ай бұрын
ਬਹੁਤ ਹੀ ਵਧੀਆ
@user-rh2ed1ii3g
@user-rh2ed1ii3g 5 ай бұрын
By g ok very nice
@arvindersingh8924
@arvindersingh8924 3 ай бұрын
Dharminder Singh Goria Pandher kheri Ludhiana (PB)
@inderjitsinghbhaironmunna1796
@inderjitsinghbhaironmunna1796 16 күн бұрын
Ever green. Song & evergreen duet jodi
@NirmalSingh-bz3si
@NirmalSingh-bz3si 6 ай бұрын
ਦੋਸਤੋ ਸਾਨੂੰ ਫਰਮਾਇਸ਼ ਕਰਨ ਵਾਲੇ ( ਬਾਬੂ ਸਿੰਘ ਜੀ ਮਾਨ ਮਰਾੜਾਂ ਵਾਲੇ ) ਮੈਂ ਪੁਲਸ ਅਫਸਰ ਆਂ ਬਾਬੂ ਸਿੰਘ ਮਾਨ ਸਾਹਿਬ ਨਾਲ ਡਿਉਟੀ ਵੀ ਕੀਤੀ ਆ ? ਕਿਯਾ ਬਾਤਾ ਨੇ ਮਾਨ ਸਾਹਿਬ ਬਹੁਤ ਹੀ ਕਮੇਡੀ ਨੇ ਮਾਨ ਸਾਹਿਬ? ਉਨਾ ਦੀਆਂ ਗੱਲਾਂ ਸੁਣਕੇ ਬਹੁਤ ਹਾਸਾ ਆਉਦਾ ਸੀ ਬਹੁਤ ਕਮੇਡੀ ਨੇ ਮਾਨ ਸਾਹਿਬ ਉਨਾ ਨੂੰ ਸਸਅ 🎉
@gsingh3167
@gsingh3167 5 ай бұрын
Very. Nice.
@bhagsingh5831
@bhagsingh5831 5 ай бұрын
ਜੌਹਲ ਜੀ ਬਾਈ ਹੂਦਲ ਜੀ ਦਿਖਾਨੇ ਕੇ ਲੀਏ ਤੁਹਾਡਾ ਧਨਵਾਦ ਜੀ
@user-su4cq6wc4i
@user-su4cq6wc4i 5 ай бұрын
Vary good song Bai g
@niranjansinghjhinjer1370
@niranjansinghjhinjer1370 5 ай бұрын
Veeraan nu Satsriakal ji 🙏
@bhupindersingh678
@bhupindersingh678 5 ай бұрын
Evergreen very nice songs.
@YashveerSharda-js3dt
@YashveerSharda-js3dt 4 ай бұрын
Super duper jorhi nu salaam thanku
@swaransingh6979
@swaransingh6979 5 ай бұрын
Vlll Very good songs🎉😂😢❤
@BaljitSingh-cg1go
@BaljitSingh-cg1go 5 ай бұрын
Very nice. Song. Bai. Ji
@JagroopSingh-yv7vb
@JagroopSingh-yv7vb 4 ай бұрын
Namme namme college vich Paran lagge cc...is samme dai geet...jawani yaad karva ditti....
@user-fk8ud3zh3h
@user-fk8ud3zh3h 3 ай бұрын
Oid is gold evergreen songs
@gurpalsingh6287
@gurpalsingh6287 27 күн бұрын
Sade bachpan de geet
Mohd. Sadiq Ranjit Kaur | ਪੇਕੇ ਤੁਰਗੀ ਮੋਰਨੀ ਜੱਟੀ | Jukebox | Peke Turgi Morni Jatti |
1:08:55
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 431 М.
Mohd.Sadiq Ranjit Kaur | Seli Te Haveli | 1973-76 ਦੇ ਸਦਾਂਬਹਾਰ ਦੋਗਾਣੇ | ਸੇਲੀ ਤੇ ਹਵੇਲੀ |
28:35
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 821 М.
Omega Boy Past 3 #funny #viral #comedy
00:22
CRAZY GREAPA
Рет қаралды 33 МЛН
Sprinting with More and More Money
00:29
MrBeast
Рет қаралды 49 МЛН
ਘੁੰਡ ਵਿੱਚ ਨਹੀਂ ਲੁਕਦੇ | K Deep Jagmohan Kaur | Full LP Record |
41:09
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 34 М.
Weekend Classic Radio Show | Didar Sandhu Special | HD Songs | Rj Khushboo
1:03:20
Mohd.Sadiq Ranjit Kaur.Surinder Shinda Gulshan Komal.  Kartar Ramla Sukhwant Sukhi | LP Records
43:26
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 2,1 МЛН
Mohd. Sadiq Ranjit Kaur | ਮੈਂ ਸ਼ਰਬਤ ਦੀ ਬੋਤਲ | 1978 ਦੇ ਗੀਤ |
28:40
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 53 М.
Gurdas Maan's Evergreen Remix Hits | Sada Dil Mod De | Dil Pyar Di Patari | Punjabi Old Songs
26:55
Nursultan Nazirbaev - Gul Gul (премьера песни) 2024
2:37
Nursultan Nazirbaev
Рет қаралды 175 М.
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,1 МЛН
Қайрат Нұртас - Қоймайсың бей 2024
2:20
Kairat Nurtas
Рет қаралды 973 М.
Diana Ismail - Kezdeser (Official Music Video)
4:01
Diana Ismail
Рет қаралды 886 М.
Asik - Body (Lyrics Video)
2:42
Rukh Music
Рет қаралды 712 М.