John Deere 5310 4x4 crdi ਜਿੰਨਾ time ਮਰਜੀ ਚਲਾਓ ਗਰਮ ਨਹੀ ਹੂੰਦਾ

  Рет қаралды 27,656

RanJodh Gill

RanJodh Gill

Күн бұрын

Пікірлер: 73
@vishalsamana9920
@vishalsamana9920 6 ай бұрын
ਬਾਈ ਜੀ ਤੁਸੀਂ ਵੀ ਮੇਲ ਕੰਪਲੇਟ ਏ ਪਾ ਕੇ ਸਾਰ ਦਿੰਦੇ ਓ ਮੈ crdi 5405 ਲਿਆ ਸੀ 2023 ਮਾਡਲ ਓ ਸ਼ੁਰੂ ਤੋਂ ਇੰਜਣ ਕੋਲੋਂ ਅਵਾਜ ਕਰਦਾ ਕੰਪਨੀ ਵਾਲੇ ਕਹੇਂਦੇ ਲਿਫਟ ਪੰਪ ਦੀ ਆਵਾਜ਼ ਆ ਪੰਪ ਬਦਲ ਕੇ ਲਗਾ ਤਾ ਫਿਰ ਵੀ ਆਵਾਜ਼ ਨੀ ਸੈਟ ਹੋਈ ਹੁਣ ਕਹੇਂਦੇ ਅਸੀਂ ਮੇਲ ਪਾਈ ਆ 10ਦਿਨ੍ ਹੋ ਗਏ ਕੁਛ ਨਿ ਕੀਤਾ ਬਾਈ ਪ੍ਰੋਬਲਾਮ ਤਾ ਆ ਜਾਂਦੀ ਆ ਪਰ ਗੱਲ ਸੁਣਨੀ ਚਾਹੀਦਿਆ ਯਾਰ 12 ਲੱਖ ਲਿਆ ਯਾਰ ਪੱਤਰਾਂ ਸਮਾਣਾ ਅਜਾਂਸੀ
@Majhail022
@Majhail022 6 ай бұрын
ਬੰਦੇ ਇਕੱਠੇ ਕਰਕੇ ਖੜੋ ਬਾਈ ਜੀ,ਹੋ ਸਕਦਾ ਤਾਂ ਕੈਮਰਾ ਨਾਲ ਲੈਕੇ ਜਾਇਉ
@BaljinderDhaliwal-w1x
@BaljinderDhaliwal-w1x 6 ай бұрын
ਸੁਣਵਾਈ ਨੀ ਜੌਹਨ ਡੀਰ ਚ ਕੋਈ ਸੈਲ ਘੱਟ ਰਹੀ ਆ ਇਹਨਾਂ ਦੀ ਹੋਲਲੈਂਡ ਨਾਲੋਂ
@Majhail022
@Majhail022 6 ай бұрын
@@BaljinderDhaliwal-w1x eh gll tn hai veere
@funnymoments6904
@funnymoments6904 6 ай бұрын
ਜਰੂਰਤ ਪਵੇ ਤਾ ਦਸਿਓ social media ਰਾਹੀ ਇਹਨਾਂ ਨੂੰ ਏਨਾ ਪੁਰਾ ਲੂਣ ਦਵਾਂਗੇ ਇਹ ਆਪ ਕਹਿਣਗੇ ਕੁ tractor ਲੈ ਕੁ ਆਜਾ ਮੇਲ ਵਾਪਿਸ ਆਗੀ........
@vishalsamana9920
@vishalsamana9920 6 ай бұрын
@@funnymoments6904 ok y g Kitho appa
@dhillondubai446
@dhillondubai446 22 күн бұрын
ਜੇ ਬਾਈ ਜੀ ਏਜੰਸੀ ਵਾਲਿਆਂ ਕੋਲ ਇਨਾ ਦਿਮਾਗ ਹੁੰਦਾ ਤੇ ਫੁੱਲ ਵਰੰਟੀ ਤੇ ਜੱਗੇ ਬੋਸ ਨੂੰ ਕਿਉਂ ਕਹਿੰਦੇ ਕਿ ਉਹਦੇ ਕੋਲੋਂ ਲੈ ਜਾਓ ਟਰੈਕਟਰ
@dhillondubai446
@dhillondubai446 22 күн бұрын
ਬਾਈ ਜੀ ਜੋਡੀਅਰ ਇਹ ਏਜੰਸੀ ਨੇ ਗੋਡੇ ਟੇਕੇ ਜੱਗੇ ਬੋ ਸਕੇ ਜੱਗਾ ਬੋਸ ਕੁਝ ਵੀ ਕਰੇ ਗਰੰਟੀ ਜੂਨੀਅਰ ਦੇਊਗਾ
@lokeshaanjna1485
@lokeshaanjna1485 6 ай бұрын
Bhaiji n video bahit sandar bnai ,ek dealer s bate ese hui like ek experienced farmar s bat ho rhi h.overall best video .Thanks ,except same for 5405 and more detail on permaclutch and pto and creeper or ABCD gears in 5405.4wd.
@kamaldhindsa308
@kamaldhindsa308 5 ай бұрын
ਜੇ ਦੇਸੀ ਟਰੈਕਟਰ ਨਾ ਹੁੰਦੇ ਤਾਂ ਇਹ ਹੀ ਟਰੈਕਟਰ ਵੀਹ ਲੱਖ ਤੋ ਘੱਟ ਨੀ ਦੇਣਾ ਸੀ ਕੰਪਨੀ ਨੇ
@SurprisedDrink-rt1cx
@SurprisedDrink-rt1cx 6 ай бұрын
Mere 855 di clutch plate nu 11 Saal ho gye veer nall di aa
@dharmpalgill83
@dharmpalgill83 6 ай бұрын
Bai 5210 lift pro kdon aauna
@bhinda1993-cy5mj
@bhinda1993-cy5mj 6 ай бұрын
bai ji dutz fahar te 5310 cho kehda vadia
@Harshpagar._.28
@Harshpagar._.28 5 ай бұрын
5210 4×4 pe detail video, please 🙏🙏
@amannahal4052
@amannahal4052 6 ай бұрын
Sir 5204 hai apne kol 2010 model but hun Tak 3 vari cluch palate pa lai.only kehti use koi touri wali machine nahi koi hor kuj only agriculture use.
@mohanaujlainfotainmentlive7422
@mohanaujlainfotainmentlive7422 3 ай бұрын
ਬਾਈ ਜਿਨੀ ਬੇਕਾਰ ਬਲਾਗ ਵੀਡੀਓ ਰਣਜੋਧ ਸਿੰਹਾਂ ਤੇਰੀ ਹੁੰਦੀ ਆ ਕਿਸੇ ਬਲਾਗਰ ਦੀ ਨਹੀਂ ਹੁੰਦੀ ਹਾਂ ਹਾਂ ਚਾਪਲੂਸੀ ਵੱਧ ਹੁੰਦੀ ਆ ਜਾਣਕਾਰੀ ਘੱਟ ਨਾ ਇੰਜਨ ਸੀ ਸੀ ਨਾ ਬੈਂਕ ਅੱਪ ਟਾਰਕ ਨਾ ਐਚ ਐਫ਼ ਸੀ ਨਾ ਲਿਫਟ ਸੰਮਤਾ ਨਾ ਹੀ ਕੀਮਤ ਕਿਸਾਨ ਪੱਖੀ ਦੱਸ ਪੁੱਛ ਰਿਹਾ ਉਹ ਵੀਰਾ ਜੀ ਕੌਈ ਵੀਡੀਓ ਬਲਾਗ ਬਣਾ ਲੈ ਤੇਰੇ ਵੱਸਦਾ ਨਹੀਂ!? ਟਰੈਕਟਰ ਦੀ ਪੂਰੀ ਮਕੈਨੀਕਲ ਇੰਜੀਨੀਅਰਿੰਗ ਜਾਣਕਾਰ ਹੀ ਕਾਮਯਾਬ ਹੁੰਦੇ ਨੇ!?
@ManinderButtar-rr5xo
@ManinderButtar-rr5xo 6 ай бұрын
Jagga tractor Boss 😂😂 exposed 😂😂
@jattlife5714
@jattlife5714 3 ай бұрын
Y ik 5310 crdi di race dseo khul ju ja ❤nhi
@rudrapolist2667
@rudrapolist2667 6 ай бұрын
pto power gt h eski main disadvantage yhi h eska PTO power 50.5 hp h others tractor ki es sagment m 54 hoti h sonalika 60 crdi ki 56 hp h Mahindra ki 54hp
@inderjit8617
@inderjit8617 6 ай бұрын
@@rudrapolist2667 engine hp vi ghat aa 57hp engine os hisab nal 51 hp pto bki ya khath ch pta lgda likhn nu ta bhut kuj likhi jnde aa
@narindersingh3140
@narindersingh3140 6 ай бұрын
ਲੋਕ ਅੱਜ ਕੱਲ ਸਮਝਦਾਰ ਨੇ ਤੁਸੀਂ ਤੁਲਣਾ ਕਿਹੜੇ ਟਰੈਕਟਰ ਨਾਲ ਇਹਦੀ ਕਰ ਰਹੇ ਸੀ ਤੁਸੀਂ ਖੁਦ ਸਾਬਤ ਕੀਤਾ ਕਿ ਮਹਿੰਦਰਾ ਟਰੈਕਟਰ ਭਾਰਤ ਦਾ ਨੰਬਰ ਇਕ ਟਰੈਕਟਰ ਉਹਦੇ ਨਾਲ ਤੁਲਣਾ ਕਰਕੇ ਤੁਸੀਂ ਆਪਦੇ ਟਰੈਕਟਰ ਨੂੰ ਲੋਕਾਂ ਦੇ ਵਿੱਚ ਸਾਬਤ ਕਰਨਾ ਚਾਹੁੰਦੇ ਜੇ ਕਿ ਇਹ ਟਰੈਕਟਰ ਬਿਹਤਰ ਹੈ ਜੇ ਮਹਿੰਦਰਾ ਦੇ ਵਿੱਚ ਕਮੀਆਂ ਆਉਂਦੀਆਂ ਤੇ ਤੁਸੀਂ ਉਹਦੀ ਤੁਲਣਾ ਇਹਦੇ ਨਾਲ ਕਰਨੀ ਨਹੀਂ ਸੀ ਐਡੋ ਫਾਰਮ ਨਾਲ ਵੀ ਤਾਂ ਕਰ ਸਕਦੇ ਸੀ ਤੁਹਾਨੂੰ ਪਤਾ ਹੈ ਕਿ ਮਿੰਦਰਾ ਟੋਪ ਤੇ ਚੱਲ ਰਿਹਾ ਇਸ ਕਰਕੇ ਤੁਸੀਂ ਉਹਨੂੰ ਮਾੜਾ ਕਹਿ ਕੇ ਇਹਦੀ ਸਲੋਤਾ ਕਰ ਰਹੇ ਜੀ ਕਿਉਂਕਿ ਜਿਹੜਾ ਟੋਪ ਤੇ ਹੁੰਦਾ ਤੁਲਣਾ ਹਮੇਸ਼ਾ ਉਹਦੇ ਨਾਲ ਹੁੰਦੀ ਹੈ ਤੁਸੀਂ ਸਿਆਣੇ ਜੇ ਤੁਲਣਾ ਬਿਲਕੁਲ ਤੁਸੀਂ ਸਹੀ ਮਹਿੰਦਰਾ ਨਾਲ ਕੀਤੀ ਇਸ ਕਰਕੇ ਤੁਹਾਨੂੰ ਇਸ ਗੱਲ ਦਾ ਫਾਇਦਾ ਜਰੂਰ ਹੋਵੇਗਾ
@BadalSingh-wn6mw
@BadalSingh-wn6mw 6 ай бұрын
ਇਹਨਾ ਦਾ ਕੱਲਾ 5210 ਵਿਕਦਾ, ਮਹਿੰਦਰਾ ਦੇ ਕਿੰਨੇ ਮਾਡਲ ਵਿਕਦੇ ਆ
@Avtarfaram
@Avtarfaram 8 күн бұрын
@@BadalSingh-wn6mw veer ji goggle te check karo all world vich sab to vad sale jd di aa
@gurdeepsingh7754
@gurdeepsingh7754 5 ай бұрын
Price dso?
@nawabsingh6879
@nawabsingh6879 6 ай бұрын
Price kya hai
@tractorsknowledge5308
@tractorsknowledge5308 6 ай бұрын
ver Technology ta vdiea par ik da nahi koyi bahar vala machine esnu thik kr skda te nhi hi sman milna baki saman bhot hi jeada Cost pendeya Buna Laptop lye esdi Jadka marn di problem thik nhi hunde wh loder lyi ta bhot vdiea baki Agriculture lyi manu nhi lgda ki ik jimidar nu lena chiye da kyo ki ik kisaan bnda jdo passw lyunda oh sochda vi ikho jeha tractor lama sman di dikat na hove te repair vi asani nal hojye
@LITT0054
@LITT0054 6 ай бұрын
ਗੇਰਾਂ ਦੀਆਂ ਸਪੀਡਾਂ ਚ ਸਵਰਾਜ 963 ਤੇ 969 ਦਾ ਕੋਈ ਮੁਕਾਬਲਾ ਨੀ ਕਰ ਸਕਦਾ ,, ਤੁਸੀਂ ਚਾਹੇ ਸ਼ੇ ਸਪੀਡਾਂ ਕਰਲੋ ,, ਪਰ ਉਹ ਚਾਲ ਨੀ ਬਣ ਨੀ ।।।।
@JasvirSingh-yt8gv
@JasvirSingh-yt8gv 6 ай бұрын
Bilkul. Right. Bai. Ji. 969. Sirra
@inderjit8617
@inderjit8617 6 ай бұрын
@@LITT0054 d infotainment ale di video dekhi lgdi aa y tu 😂😂
@charanjeetsingh1934
@charanjeetsingh1934 6 ай бұрын
ਜੌਨਡੀਅਰ ਦੁਨੀਆਂ ਵਿੱਚ 1 ਨੰਬਰ ਤੇ ਮੈਸੀ 2 ਨੰਬਰ ਤੇ ਹੈ ਵਰਡ ਰੈਂਕਿੰਗ ਦੇ ਹਿਸਾਬ ਨਾਲ ਸਾਡੇ ਲੋਕ ਸਵਰਾਜ ਦੇਸੀ ਟਰੈਕਟਰ ਨੂੰ ਹੀ ਅੱਗੇ ਲਾਈ ਫਿਰਦੇ ਹਨ
@JagbirSingh-jp5uj
@JagbirSingh-jp5uj 6 ай бұрын
Bro thodi research kar lainda yaar eho ji haaso heeni gal karn nalo. Mannea tera favourite brand houga par factually M&M pichle 14 years to yani k 2010 to world da no 1 selling tractor brand a. 2nd te JD a te 3rd te MF. Main 2011 ch mahindra 4550 Scotland vich glasgow city to bahar 1 farm house ch dekhea c khada. Os time to mahindra di information kaddi hoi c. 4550 crdi FIP nal a par os ch engine MDI2500T (575 DI) wala c jis da 220nm da torque c oh v os time jado india ch ta 55-60hp inline FI Pump da torque 210-216 nm hunda c. Rahi gal swaraj di ta swaraj 1 proper under square engine a. Swaraj ptaa kyu lainde a log, 1400-1600 rpm te rakh k swaraj nu bhave PTO te load pa k chala lao oh dum ni todh da kyu ki long stroke engine a. JD nu pto te chalaon lai ghatto ghatt 1850 rpm chahide ne. J lodh hove ta 2100 te chaluga kyu ki os ne 1700-1800 te digna aa k. Har tractor di ik apni khubi hundi a maada koi v ni hunda. JD te NH 3630,5620,5630 ena nu modified keeta ja sakda. JD ch 3029D engine hunda har 1 model ch 5036 to 5075 tak. Os to badh odi power 7 to 10 hp increase keeti ja sakdi a. Haan fuel kharch v vadhuga. Tractor koi ni mada hunda appo apni choice hundi a sab di.
@Work-is-Life1989
@Work-is-Life1989 6 ай бұрын
ਸਵਰਾਜ ਤੋਂ ਬਹੁਤ ਮੱਚਦੇ ਆ
@Work-is-Life1989
@Work-is-Life1989 6 ай бұрын
Tractor of the year 2024 ITOTY AWARD winner Swaraj 855 No. 1 te aya
@malkeetsidhu6831
@malkeetsidhu6831 6 ай бұрын
​@@JagbirSingh-jp5uj bilkul y swaraj 12-1300 chkr te gernater te aram nal 15hp d moter chla denda ohdi pto gear ch chln krke
@gillvlogz1007
@gillvlogz1007 6 ай бұрын
​@@JagbirSingh-jp5ujswad lia ta veer gal wala
@sandhuagriculturefarmvaltoha
@sandhuagriculturefarmvaltoha 6 ай бұрын
ਬਿਲਕੁਲ ਸਹੀ ਕਹਿਆ ਵੀਰ ਨੇ ਗੱਰੰਟੀ ਬਾਰੇ
@singhhhhh555
@singhhhhh555 6 ай бұрын
Clutch plate di koi warrenty nahi hundi
@Sahil_Kamboj5405
@Sahil_Kamboj5405 6 ай бұрын
John Deere ❤
@tractorsknowledge5308
@tractorsknowledge5308 6 ай бұрын
tusi Perma clutch da saman pata kro kina ku costly a Reper te yeh es vich problem agyi eh bhot tang kro
@KalaSaini-wv7vz
@KalaSaini-wv7vz 6 ай бұрын
Tractor len toh phele dia galla
@inderjit8617
@inderjit8617 6 ай бұрын
Ryt
@charanpreetsingh3885
@charanpreetsingh3885 6 ай бұрын
9-9 di tavia 4 hour ch garm karta si 5310 crdi 24 model
@dilbagsinghsarwara205
@dilbagsinghsarwara205 6 ай бұрын
ਬਾਈ 5105 4wd ਦਾ ਰੀਵਿਊ ਵੀ ਕਰੀ
@Majhail022
@Majhail022 6 ай бұрын
ਝੋਟਾ ਈ ਆ❤
@surjeetsandhu700
@surjeetsandhu700 6 ай бұрын
ਬੇਫਿਕਰ ਹੋ ਕੇ ਲੈਲਾ ਬਾਈ ਸਾਡੇ ਮਲੋਟ ਏਰੀਆ ਚ ਬਹੁਤ । ਜੌਹਡੀਅਰ ਤਾ ਇਕ ਗੈਣਾ।
@pawanbajwa6501
@pawanbajwa6501 6 ай бұрын
Veer g sade kol donu ne par 5405 nalo 5105 jyada tekha va
@dilbagsinghsarwara205
@dilbagsinghsarwara205 6 ай бұрын
@@pawanbajwa6501 number daso ji
@ravindergill8228
@ravindergill8228 6 ай бұрын
@@surjeetsandhu700bai nale khi jnde holland de sale wadd rhi aw johndeere nalo
@jassisidhu9516
@jassisidhu9516 6 ай бұрын
weight heni a
@gillranjodh1213
@gillranjodh1213 6 ай бұрын
Yes
@jattmakhma8501
@jattmakhma8501 6 ай бұрын
Mare kol ha g 5310 pehla plate 3000 par gai duji hun 5000 par hi kha gia
@gurdeepsingh7754
@gurdeepsingh7754 4 ай бұрын
Veer Kine da lea 5310 4wed ?
@jaidhaliwal13
@jaidhaliwal13 6 ай бұрын
harek ch ni milda
@biotechnologistmicrobiolog1961
@biotechnologistmicrobiolog1961 6 ай бұрын
Swaraj 969 best aa crdi ch
@inderjit8617
@inderjit8617 6 ай бұрын
Nhi jhondeere jiyda best aa crdi ch ja 2nd holland koiki ehna da crdi to jihra uper aa jis ch uria penda oh vi bhut time da àa riha
@LITT0054
@LITT0054 6 ай бұрын
Sahi gal aa vire CRDI CH 969 To vadia hor koi tractor ni haiga,,,, ohde varga tractor ni ban sakda hor compnian ton.....
@inderjit8617
@inderjit8617 6 ай бұрын
@@LITT0054 problems vi vad to vad auondi aa os ch laptop lga k hi rakhna penda os nu 🤣🤣🤣👍
@daljeetsidhwan
@daljeetsidhwan 6 ай бұрын
Crdi best tractor
@Princecheema5310
@Princecheema5310 4 ай бұрын
Bilkul sahi
@baljotbrar9229
@baljotbrar9229 6 ай бұрын
5000 ਘੰਟਾ ਛੱਡੋ ਤੇ 5 ਸਾਲ ਵੀ ਛੱਡੋ ਟਰੈਕਟਰ ਨਵਾ ਜਿਹੜਾ ਮਰਜੀ ਹੋਵੇ 8 ਸਾਲ ਕਲੱਚ ਪਲੇਟ ਨਹੀ ਮੰਗਦਾ
@ArmaanBrar-p9r
@ArmaanBrar-p9r 6 ай бұрын
Bai sade kol 2006 model 7522 aa hje tak clutch plate ni magi
@jassisidhu9516
@jassisidhu9516 6 ай бұрын
lift nhi vedia
@SukhdeepbrarSukhdeep-ge1cg
@SukhdeepbrarSukhdeep-ge1cg 6 ай бұрын
855 nu akhya bro onde hun ohna ne 6 year kta ohna ne a khda bla chnga trocter tel da khao a taa 855 nlo vdu tel khnda a taa bekar kr trocter jhondear trocter taa
@kuldeepsidhu2184
@kuldeepsidhu2184 6 ай бұрын
Sirra👌
@LITT0054
@LITT0054 6 ай бұрын
Jini marji siftan karlo johndeer dian,, bikna fir vi ghat aa......
@ravindergill8228
@ravindergill8228 6 ай бұрын
holland nalo sale wadd ehdi check krli bai
@MandeepSingh-gn7ri
@MandeepSingh-gn7ri 5 ай бұрын
Vir jihne johndeere lena onne johndeere hi Lena price da bahut difference aa jini 5210 4wd 50hp de price aa Indian companies de 65 to 75 hp da tractors mil jande ne
UFC 287 : Перейра VS Адесанья 2
6:02
Setanta Sports UFC
Рет қаралды 486 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
UFC 287 : Перейра VS Адесанья 2
6:02
Setanta Sports UFC
Рет қаралды 486 М.