Jora 10 Numbaria | Full Movie | Dharmendra | Deep Sidhu | Latest Punjabi Movies 2021 | Yellow Music

  Рет қаралды 23,391,354

Yellow Music

Yellow Music

3 жыл бұрын

Watch the power packed action movie Jora 10 Numbria starring the legendary Dharmendra and Deep Sidhu in the lead roles.
#Jora10Numbaria #Dharmendra #NewPunjabiMovies2021 #DeepSidhu
"Politics is the last refuge of the scoundrels" - Jora 10 Numbaria is a movie which depicts the internal nitty gritty of the nexus between Politics, Police administration and more over organized crime in the region of Punjab.
Bathinde Wale Bai Films Presents in association with Ohri Productions
It's A Renea' Entertainment Venture
Deep Sidhu in & as JORA 10 Numbaria
A film by Amardeep Singh Gill
Cast - Dharmendra, Deep Sidhu, Sardar Sohi, Hobby Dhaliwal, Mukul Dev, Ashish Duggal, Mukesh Tiwari, Mahabir Bhuller, Yaad Grewal, Kul Sidhu, etc.
Produced By - Amardeep Singh Gill, Mandeep Singh Sidhu
Executive Producer - Navdeep Singh Sidhu, Gursimran Singh Gill
Associate Director - Prem Singh Sidhu
Cinematography - Soni Singh
Film Edit - Hardik Singh Reen
Visual Promotions - Studio Hardik
Action - Salam Ansari
Music - Sachin Ahuja, Sunny Bawra - Inder Bawra
Background Score - Sunny Bawra - Inder Bawra
Art Director - Sandeep Singh - Gagandeep Singh
Costume - Sunny Binning, Amrat Sandhu
Make Up - Ranjeet Kaur
Sound Designer - Buta Singh
Sound Mixing - Alok De
Line Producer - Mukha Sidhu, Arvind Singh
Marketing and Publicity Manager - Navkaran Sidhu
Post Production - Pixel D
Production Incharge - Shubh Sandhu
Written & Directed By - Amardeep Singh Gill
Label - Yellow Music
A Globe Moviez Release
--------------------------------------------------------------------------------
Enjoy & stay connected with us!
👉 Facebook - / yellowmusicpvtltd
👉 Instagram - / yellowmusicofficial
👉 Subscribe Us - / @yellowmusicofficial
----------------------------------------------------------------------------------
Managed and Promoted by Erik Business Consultancy, Mumbai
For Enquiries Contact - 9878345465

Пікірлер: 4 900
@Politics-Situation
@Politics-Situation Жыл бұрын
ਇਹ ਫਿਲਮ 100 ਵਾਰ ਦੇਖ ਕੇ ਵੀ ਵਾਰ-ਵਾਰ ਦੇਖਣ ਨੂੰ ਦਿਲ ਕਰਦਾ, ਇਹ ਫਿਲਮ ਦੀ ਕੋਈ ਰੀਸ ਨਹੀ। ਤੇਰੀ ਬਹੁਤ ਯਾਦ ਆਉਦੀਂ ਆ ਬਾਈ।
@sukhdevsingh9271
@sukhdevsingh9271 2 ай бұрын
ਬਾਕੀ ਸਹੀ ਗੱਲ ਹੈ ਦਿਲ ਵਿਚ ਘਰ ਕਰ ਗਈ ਬਾਈ ਦੀਪ 😢
@babaji1579
@babaji1579 2 жыл бұрын
ਲਵ ਯੂ,,ਵੀਰੇ ਤੂੰ ਸਿੱਖਾਂ ਦੇ ਦਿਲਾਂ ਤੇ ਰਾਜ ਕੀਤਾ ਤੇ ਕਰਦਾ ਰਹੇਗਾ ❤️❤️❤️
@AmarSingh-nd7yj
@AmarSingh-nd7yj 2 ай бұрын
Ryt
@nattrajoana
@nattrajoana 3 ай бұрын
ਕੌਣ ਕੌਣ 2024 ਵਿਚ ਵੀ ਬਾਈ ਦੀਪ ਸਿੱਧੂ ਦੀ ਮੂਵੀ ਦੇਖ਼ ਰਿਹਾ ਆ
@highvision.
@highvision. 2 ай бұрын
50 ਤੋਂ ਵੱਧ ਵਾਰ
@BaljitKaur-ey4ko
@BaljitKaur-ey4ko 23 күн бұрын
Mai 😂
@Bains270
@Bains270 Жыл бұрын
ਦੀਪ ਸਿੱਧੂ ਵੀਰ ਕਿਸੇ ਹਾਦਸੇ ਦਾ ਸਿਕਾਰ ਨੀ ਹੋਇਆ ਸਾਜਿਸ਼‌ ਦਾ ਸਿਕਾਰ ਹੋਇਆ ਸੀ ਅਤੇ ਸਾਡੇ ਦਿਲਾਂ ਵਿੱਚ ਹਮੇਸ਼ਾ ਰਹਿਣਗੇ
@sandhupb47
@sandhupb47 Жыл бұрын
martyr Deep sidhu ji was very honest and intellectual person, salute to your thinking, we are all proud of you 🙏
@arshdeep2891
@arshdeep2891 2 жыл бұрын
ਧਰਮੀ ਯੋਧੇ ਹਾਦਸੇ ਦਾ ਸ਼ਿਕਾਰ ਨਹੀਂ ਸਾਜਿਸ਼ਾਂ ਦੇ ਸ਼ਿਕਾਰ ਹੋ ਜਾਂਦੇ ਨੇ 🙏🙏🙏 Miss u deep veere🥺🥺😭
@sunnysaabofficial3190
@sunnysaabofficial3190 2 жыл бұрын
Sahi ਗੱਲ aw vire
@omparkashkumar3559
@omparkashkumar3559 2 жыл бұрын
@@sunnysaabofficial3190 aajaa awwwwww 3qto wqqq
@Hitesh__gaming2190
@Hitesh__gaming2190 2 жыл бұрын
Khalistani
@ParamjeetKaur-jf8jp
@ParamjeetKaur-jf8jp 2 жыл бұрын
Right
@jagatkamboj9975
@jagatkamboj9975 2 жыл бұрын
@@Hitesh__gaming2190 tum kya ho Andhbhakt
@user-ry6xv1oo3i
@user-ry6xv1oo3i 2 жыл бұрын
ਮੇਰਾ ਦਿਲ ਨੀ ਮੰਨਦਾ ਵੀ ਦੀਪ ਸਿੱਧੂ ਮਰਿਆ ਹੋਵੇਗਾ ਉਹ ਹਾਲੇ ਵੀ ਜਿਊਂਦਾ ਹੈ ਬਹੁਤ ਜਲਦ ਸਾਡੇ ਵਿੱਚ ਹੋਵੇਗਾ
@preetkhan877
@preetkhan877 Ай бұрын
Shi gll aa y ena sarkara ne kite lapata kr k rakhta lagda 😢
@DaljeetSingh-gx9ub
@DaljeetSingh-gx9ub Жыл бұрын
ਇਕ ਮੋਇਆ ਪੁੱਤ ਪੰਜਾਬ ਦਾ, ਕੁੱਲ ਦੁਨੀਆ ਰੋਈ, ਇਕ ਕਰਮਾ ਮਾਰੀ ਕੌਮ ਨਾਲ, ਅਣਹੋਣੀ ਹੋਈ..! Deep Sidhu ਮਿਸ ਯੂ ਬਾਈ ਜੀ 😭😭😭
@deepkalra8086
@deepkalra8086 2 жыл бұрын
ਕਿਉ ਛੱਡ ਗਿਆ ਯਾਰਾ ਬਹੁਤ ਲੋੜ ਸੀ ਪੰਜਾਬ ਨੂੰ ਤੇਰੀ ਹੀਰਾ ਬੰਦਾ ਹੀਰਾ ਦੀਪ ਬਾਈ ਤੂੰ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰਹੂਗਾ ਦੀਪ ਸਿੱਧੂ ਵੀਰ😭😭😭
@sukhkhehra1627
@sukhkhehra1627 2 жыл бұрын
ਮੁੜ ਮੁੜ ਚੇਤੇ ਆਵੇਗਾ। ਦਿਲ ਨੂੰ ਹੋਲ ਜੈ ਪਾਵੈਗਾ। ਦੀਪ ਸਿੱਧੂ ਸਾਡੇ ਦਿਲਾਂ ਵਿਚ ਵੱਸਦਾ।🕯️🕯️🕯️🕯️🕯️
@junjiito6619
@junjiito6619 2 жыл бұрын
Haal Khalistan aa Singhon
@AmarjitSingh-zp5be
@AmarjitSingh-zp5be 2 жыл бұрын
BJP English
@santbhindranwalejidefanche8767
@santbhindranwalejidefanche8767 2 жыл бұрын
@@junjiito6619 khalistan zindabaad Right to self referendum #freesikhpoliticalprisoners #punjab'swaterstolenbyindia
@DEOLBROTHERS8
@DEOLBROTHERS8 Жыл бұрын
@@santbhindranwalejidefanche8767 bai yar holi Tata bara chalda 😂🙏🙏
@roopmarwahamarwaha
@roopmarwahamarwaha Жыл бұрын
😊😊😊😊😊😊😊😊😊😊😊😊
@brarcafemansa1823
@brarcafemansa1823 4 ай бұрын
ਮਰੇ ਹੋਏ ਇਨਸਾਨ ਓਦੋਂ ਤੱਕ ਨਹੀਂ ਮਰਦੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਆਪਣੇ ਦਿਲ ਚੋ ਨਹੀਂ ਭੁੱਲਾ ਦਿੰਦੇ ਤੇ ਬਾਈ Deep sidhu ਤੂੰ ਸਾਡੇ ਦਿਲ ਚ ਹਮੇਸ਼ਾ ਰਹੇਗਾ🥺😭
@user-ln7be5gm7v
@user-ln7be5gm7v 10 ай бұрын
ਬਹੁਤ ਵਧੀਆ ਫਿਲਮ ਬਾਈ ਜੀ ਥੋੜੇ ਸਮੇਂ ਚ ਬਹੁਤ ਪਹਿਚਾਣ ਬਣਾਈ ਗਿਆ ਸਾਰੀ ਦੁਨੀਆ ਲਈ
@hrmn9940
@hrmn9940 2 жыл бұрын
R.I.P. Deep sidhu bhra😭 ਮਰੇ ਹੋਏ ਇਨਸਾਨ ਓਦੋਂ ਤੱਕ ਨਹੀਂ ਮਰਦੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਆਪਣੇ ਦਿਲ ਚੋ ਨਹੀਂ ਭੁੱਲਾ ਦਿੰਦੇ ਤੇ ਬਾਈ Deep sidhu ਤੂੰ ਸਾਡੇ ਦਿਲ ਚ ਹਮੇਸ਼ਾ ਰਹੇਗਾ🥺😭
@royce9161
@royce9161 2 жыл бұрын
ryt bro
@Khehra_
@Khehra_ 2 жыл бұрын
Love you sidhu veere 🔥🔥
@user-zo1et8cn7n
@user-zo1et8cn7n 2 жыл бұрын
Bulkal sai aakheya veere😔😥
@singhsaab2328
@singhsaab2328 2 жыл бұрын
😭😭
@malwewale2294
@malwewale2294 2 жыл бұрын
101% Right brothar
@Chota_Gamer2009
@Chota_Gamer2009 2 жыл бұрын
ਦੀਪ ਸਿੱਧੂ ਬਾਈ ਜੀ ਸਦਾ ਲਈ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ 😭🙏😭🙏😭🙏😭🙏
@brarcafemansa1823
@brarcafemansa1823 24 күн бұрын
ਮਰੇ ਹੋਏ ਇਨਸਾਨ ਓਦੋਂ ਤੱਕ ਨਹੀਂ ਮਰਦੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਆਪਣੇ ਦਿਲ ਚੋ ਨਹੀਂ ਭੁੱਲਾ ਦਿੰਦੇ ਤੇ ਬਾਈ Deep sidhu ਤੂੰ ਸਾਡੇ ਦਿਲ ਚ ਹਮੇਸ਼ਾ ਰਹੇਗਾ
@LakhbirSingh-dq2ql
@LakhbirSingh-dq2ql 9 ай бұрын
ਮੁੜ ਮੁੜ ਚੇਤੇ ਆਵੇਗਾ ਦਿਲ ਨੂੰ ਹੋਲ ਜੈ ਪਾਵੈਗਾ ਦੀਪ ਸਿੱਧੂ ਸਾਡੇ ਦਿਲਾਂ ਵਿਚ ਵੱਸਦਾ ਰਹੇ ਗਾ
@gurirandhawa2352
@gurirandhawa2352 2 жыл бұрын
ਰੋਣ ਆ ਗਿਆ ਬਾਈ ਨੂੰ ਦੇਖ ਕੇ😭😭😭😭 ਸ਼ਹੀਦ ਦੀਪ ਸਿੰਘ ਸਿੱਧੂ🙏🙏🙏😭😭
@ArpanSandhu17
@ArpanSandhu17 2 жыл бұрын
Sahi keha Bai boht yaad aundi aa bai di
@amarjeetsingh8502
@amarjeetsingh8502 2 жыл бұрын
Me tera ramta jogi i em lave you
@gurirandhawa2352
@gurirandhawa2352 2 жыл бұрын
@AV VAIROKE ਮੈਂ ਫਿਰੋਜ਼ਪੁਰ ਤੋਂ ਆ ਪਾਜੀ
@ManjitSingh-vk5bt
@ManjitSingh-vk5bt 2 жыл бұрын
😰😰😰😭😭😭😭
@ArshdeepSingh-uv2nn
@ArshdeepSingh-uv2nn 2 жыл бұрын
Miss U Deep Sidhu 22
@karankaler623
@karankaler623 2 жыл бұрын
R.I.P deep Sidhu pra always in our heart ❤️ 😭🙏🏻
@singhsaab2328
@singhsaab2328 2 жыл бұрын
😭😭
@AnmolKumar-wj1iu
@AnmolKumar-wj1iu 2 жыл бұрын
😢😢
@rupinderrubi3762
@rupinderrubi3762 2 жыл бұрын
@@singhsaab2328 oooooooooooooo
@rupinderrubi3762
@rupinderrubi3762 2 жыл бұрын
@@singhsaab2328 ooooooooooooooo
@buntyboparai896
@buntyboparai896 2 жыл бұрын
😭
@user-ry6xv1oo3i
@user-ry6xv1oo3i Жыл бұрын
ਦੀਪ ਸਿੱਧੂ ਜ਼ਿੰਦਾਬਾਦ ਸੀ ਹੈ ਤੇ ਰਹੇਗਾ ਬਹੁਤ ਜਲਦ ਚਮਤਕਾਰ ਹੋਣ ਵਾਲਾ ਹੈ ਵਾਹਿਗੁਰੂ ਭਲੀ ਕਰੇ
@jawanda123
@jawanda123 2 жыл бұрын
ਬਾਈ ਦੀਪ ਸਿੱਧੁ ਸਾਡੇ ਦਿਲਾਂ ਵਿੱਚ ਸਦਾ ਅਮਰ ਰਹੇਗਾ 🙏🏻⚔️🙏🏻
@surender795
@surender795 2 жыл бұрын
एक उम्दा कलाकार जो अब दिखाई देगा सिर्फ रील में,रियाल में हमारी आत्मा में बस गया है दीप सिद्धू भाई
@palwinderkaur906
@palwinderkaur906 2 жыл бұрын
Ryt
@jaswinderkaurskjelvik
@jaswinderkaurskjelvik 2 жыл бұрын
Legend never died he lived every heart, ਪੰਜਾਬੀਅਤ ਤੈਨੂੰ ਸਮਝ ਹੀ ਨਹੀਂ ਸਕੀ, ਅਕਾਲ ਪੁਰਖ ਤੈਨੂੰ ਫੇਰ ਕਿਸੇ ਪੰਜਾਬੀ ਮਾਂ ਦੀ ਕੁੱਖ ਤੋਂ ਯੋਧਾ ਜੰਮ ਦੇਵੇ RIP
@Creative_RKR
@Creative_RKR Жыл бұрын
Right👍👍👍👍👍
@abdullahjutt7259
@abdullahjutt7259 Жыл бұрын
0
@KarnailSingh-iz5mi
@KarnailSingh-iz5mi 10 ай бұрын
ਪੰਜਾਬੀਆਂ ਨੂੰ ਅਜ਼ਾਦ ਹਸਤੀ ਦੀ ਗੱਲ ਸਮਝਾਉਣ ਵਾਲਾ ,ਪੰਜਾਬ ਦੀ ਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਲਾ ,ਕਿਸਾਨੀ ਸੰਘਰਸ਼ ਦਾ ਹੀਰੋ ,ਦਿੱਲੀ ਦੀ ਅੱਖ ਵਿੱਚ ਰੜਕਣ ਵਾਲਾ ,ਸਿੱਖ ਇਤਿਹਾਸ ,ਸਿੱਖ ਫ਼ਲਸਫ਼ਾ ਨੂੰ ਫੈਲਾਉਣ ਵਾਲਾ ਸਾਡਾ ਯੋਧਾ ਬਾਈ ਦੀਪ ਸਿੱਧੂ ਸਾਬ੍ਹ ਜਿੰਦਾਬਾਦ ਰਹੇਗਾ . K.S.Dhillon.BathindeWala
@JatinderSingh-jr1lv
@JatinderSingh-jr1lv Жыл бұрын
ਬਾਈ ਤੂੰ ਸੱਚੀ ਬੜੀ ਦੂਰ ਚਲਾ ਗਿਆ ਪਰ ਦਿਲ ਚੋਂ ਨਈ 💪💪💪🙏🙏🙏🙏
@davinder4319
@davinder4319 2 жыл бұрын
ਅੱਜ ਦੀਪ ਸਿੱਧੂ ਦੇ ਜਨਮ ਦਿਨ ਤੇ ਇਹ ਫਿਲਮ ਦੇਖ ਰਿਹਾ , ਅਗਰ ਬਾਈ ਜਿਉਂਦਾ ਹੁੰਦਾ ਤਾ ਇਸ ਫਿਲਮ ਦਾ ਤੀਜਾ ਭਾਗ ਵੀ ਆਉਣਾ ਸੀ
@jagdeep9264
@jagdeep9264 3 жыл бұрын
ਦੀਪ ਸਿੱਧੂ ਫਿਲਮਾ ਵਿੱਚ ਵੀ ਹੀਰੋ ਤੇ ਅਸਲ ਜ਼ਿੰਦਗੀ ਵਿੱਚ ਵੀ ਹੀਰੋ ਆ ਐਵੇ ਦੂਜਿਆਂ ਵਾਂਗੂੰ ਫੁਕਰੀ ਨੀ ਮਾਰਦਾ
@Aamirkhan-sb7se
@Aamirkhan-sb7se 3 жыл бұрын
Ok so I'm ne ek the as ma ma and? Mmm
@amazingVlogs240
@amazingVlogs240 3 жыл бұрын
Isdi bund laalw krwaa diti duplicate kisana nae.. film tae asli jindgi bahoot alg hundi hai
@ammyammy8102
@ammyammy8102 3 жыл бұрын
Bai Punjab nu education di lod aa na k hatiyara di waheguru samat bakhshe
@onkarsingh7608
@onkarsingh7608 3 жыл бұрын
@@ammyammy8102 ❤️👍
@VinodKumar-mz8jm
@VinodKumar-mz8jm 3 жыл бұрын
Kikdi
@tpbal8368
@tpbal8368 3 жыл бұрын
ਦੁਨੀਆਂ ਦਾ ਅਸਲੀ ਹੀਰੋ ਦੀਪ ਸਿੱਧੂ ਵੀਰ💪💪❤❤
@Gurmukh-channel
@Gurmukh-channel 3 ай бұрын
ਬਾਈ ਦੀਪ ਸਿੰਘ ਸਿੱਧੂ ਵੈਰੀ ਗੁੱਡ ਸੀ ❤❤❤❤❤
@kuldeepheer
@kuldeepheer 2 жыл бұрын
ਮੁੜ ਮੁੜ ਚੇਤੇ ਆਵੇਗਾ। ਦਿਲ ਨੂੰ ਹੋਲ ਜੈ ਪਾਵੈਗਾ। ਦੀਪ ਸਿੱਧੂ ਸਾਡੇ ਦਿਲਾਂ ਵਿਚ ਵੱਸਦਾ।🕯🕯🕯🕯🕯 252
@balvirsingh9650
@balvirsingh9650 3 жыл бұрын
26 ਜਨਵਰੀ ਤੋਂ ਬਾਅਦ ਫਿਲਮ ਦੇਖਣ ਵਾਲੇ ਲਾਈਕ ਨਾਲ ਹਾਜ਼ਰੀ ਲਵਾਉਣ ਵਾਹਿਗੁਰੂ
@rajdevsingh8075
@rajdevsingh8075 3 жыл бұрын
Waheguru ji
@luckybadola338
@luckybadola338 3 жыл бұрын
Waheguru jii
@dalveerdhillon9759
@dalveerdhillon9759 3 жыл бұрын
ਮਈ 2021
@shivdevasingh5932
@shivdevasingh5932 2 жыл бұрын
@@rajdevsingh8075 ĺ
@adnanasif2819
@adnanasif2819 2 жыл бұрын
@sandeepsingh7796
@sandeepsingh7796 2 жыл бұрын
ਮੈਂ ਅੱਜ ਪਹਿਲੀ ਵਾਰ ਫਿਲਮ ਦੇਖੀ ਆ ਦੀਪ ਵੀਰ ਦੀ ਫਿਲਮ ਦੇਖ ਕੇ ਰੋਣਾ ਆ ਗਿਆ ਕਾਸ਼ ਵੀਰ ਅੱਜ ਜਿਉਂਦਾ ਹੁੰਦਾ ਗੱਲ ਹੋਰ ਹੋਣੀ ਸੀ ਵਾਹਿਗਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵੀਰ ਨੂੰ ਵੀਰ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੂਗਾ ਰਹਿੰਦੀ ਦੁਨੀਆਂ ਤੱਕ 🙏🙏🙏🙏🙏🙏🙏🙏🙏🙏🙏
@Jasssidhu-zu8le
@Jasssidhu-zu8le Жыл бұрын
ਬਠਿੰਡੇ ਸਾਡੇ ਘਰਾਂ ਕੋਲ ਬਹੁਤ ਸ਼ੂਟਿੰਗ ਕੀਤੀ ਗਈ ਬਹੁਤ ਯਾਦ ਆਉਂਦੀ ਐ ਦੀਪ ਸਿੰਘ ਬਾਈ😭😭😭😭💔💔💔
@baljit7772
@baljit7772 Жыл бұрын
Deep 22 sadda Dil vich vasda rahenga lllllllluu
@jagtarmann8298
@jagtarmann8298 9 ай бұрын
ਕਿੰਨੇ ਵਾਰ ਸੋਚਿਆ ਵੀ ਨਹੀਂ ਦੇਖਣੀ ਫ਼ਿਲਮ ਕਿਉਂਕਿ ਫੇਰ ਕਿੰਨੇ ਵਾਰ ਬੰਦ ਕਰਨੀ ਪੈ ਜਾਂਦੀ ਆ ਰੋਣ ਆ ਜਾਣ ਕਰਕੇ ਪਰ ਫਿਰ ਵੀ ਦੁਬਾਰਾ ਫਿਰ ਦੇਖ ਲਈ ਦੀ ਆ ਬਾਈ ਤੂ ਆਇਆ ਈ ਕਿਉਂ ਜ਼ਰ ਜਦ ਇਨੀ ਜਲਦੀ ਜਾਣਾ ਸੀ😔😔😔😔😔 Miss u y
@gillsandeepsingh6
@gillsandeepsingh6 3 жыл бұрын
ਫਿਲਮ ਵਿੱਚ emotion ਦਾ ਧੁਰਾ ਕੀਤਾ ਪਿਆ, ਸਿਰਾ acting ਕੀਤੀ ਆ ਸਾਰਿਆਂ ਨੇ, ਦੀਪ ਬਾਈ ਨੇ ਵੀ ਜ਼ੋਰੇ ਦੇ ਕਿਰਦਾਰ ਨਾਲ ਪੂਰਾ ਇਨਸਾਫ ਕੀਤਾ 10/9
@sharryturna
@sharryturna 2 жыл бұрын
9 ਵਿਚੋਂ 10 ਦੇਣ ਵਾਲਿਆ ਪਤਾ ਲੱਗ ਗਿਆ ਦੀਪੇ ਗੱਦਾਰ ਦੇ ਫੈਨ ਕਿਵੇਂ ਦੇ ਹੈ
@jagroshanbautvadiasingh1409
@jagroshanbautvadiasingh1409 2 жыл бұрын
@@sharryturna ਤੂੰ ਕਿੱਥੋਂ ਆ ਗਿਆ ਰਿਸਤਾ ਕਰਨ ਦੀਪ ਸਿੱਧੂ ਨੂੰ
@maansingh3182
@maansingh3182 2 жыл бұрын
ਹਮੇਸ਼ਾ ਦਿਲ ਵਿਚ ਰਹੇਗਾ ਵੀਰ ਦੀਪ ਸਿੱਧੂ 😔😔😔🙏🏿🙏🏿
@Gurmailchahal1
@Gurmailchahal1 10 ай бұрын
ਜੋ ਬਾਈ ਅਸਲ ਜ਼ਿੰਦਗੀ ਚ ਕੌਂਮ ਪੰਜਾਬ ਲਈ ਕਰਗਿਆ ਉਹ ਇੱਸ ਫ਼ਿਲਮ ਤੋਂ ਵੀ ਅੱਗੇ ਸੀ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਜ਼ਿੰਦਾਬਾਦ ⛳🥺🙏🏻
@sukhwantsingh5612
@sukhwantsingh5612 Жыл бұрын
ਕੌਮੀ ਸ਼ਹੀਦ ਸਰਦਾਰ ਸੰਦੀਪ ਸਿੰਘ ਦੀਪ ਸਿੰਘ ਸਿੱਧੂ ਜੋਰਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@struggleboy5823
@struggleboy5823 2 жыл бұрын
ਕੌਮ ਦਾ ਹੀਰਾ ਦੀਪ ਸਿੱਧੂ RIP 😭😭 ਕੌਣ ਕੌਣ ਵੇਖ ਰਿਹਾ ਇਹ ਮੂਵੀ ੳੁਹਨਾ ਦੇ ਦੇਹਾਂਤ ਤੋਂ ਬਾਅਦ ਲਾਇਕ ਕਰੋ
@kuljeetkaurdhillon6323
@kuljeetkaurdhillon6323 2 жыл бұрын
🥺🥺🥺
@dheerathind8288
@dheerathind8288 2 жыл бұрын
Deep sidhu 22 ਹਮੇਸ਼ਾ ਸਾਡੇ ਦਿਲ ਵਿੱਚ ਰਹਿਣ ਗੇ। 😟😟😞😞😞😖😖🙁🙁☹️☹️☹️😔😔😔☺☺☺🙂🙂🙂🙂 bai tu jithe v aa khush reh. Rest in peace.
@nirvailbaath7665
@nirvailbaath7665 2 жыл бұрын
🥺🥺😭 ਦੀਪ 22 ਜਿੰਦਾਬਾਦ ਸੂਰਮੇ ਸਦਾ ਜਿਉਂਦੇ ਕਦੇ ਨੀਂ ਨੀ ਭੁੱਲਦੇ 😭💪🇦🇺🇦🇺
@truckawale.7604
@truckawale.7604 10 ай бұрын
ਯਾਰ ਪਤਾ ਨਹੀਂ ਕਿੰਨੀ ਵਾਰ ਦੇਖ ਲਈ ਦਿਲ ਨਹੀਂ ਭਰਦਾ 🙏🏻 ਮਿਸ ਯੂ ਦੀਪ ਬਾਈ
@bindersaggi2743
@bindersaggi2743 3 жыл бұрын
ਬਾਈ ਯਾਦ ਬਾਈ ਨੂੰ ਸਲੂਟ ਆ ਜਿਹੜਾ ਅਸਲ ਵਿੱਚ ਵੀ ਯਾਰੀ ਨਿਭਾਉਦਾ
@Malwahood1984
@Malwahood1984 3 жыл бұрын
ha bai sahi keha mehraj rally vich v c sade nal
@yuvientertainmentvlogs4666
@yuvientertainmentvlogs4666 3 жыл бұрын
Ajj mai ਜੋਰਾ ਫਿਲਮ 20ਵਾਰ ਦੇਖ ਲੀ , I love you Deep bai Amardeep sir
@ith1146
@ith1146 3 жыл бұрын
@jk sharma sharmaji chidgye lgda
@pyarjeetkahlon6198
@pyarjeetkahlon6198 3 жыл бұрын
@@ith1146 shi gal aa bai g
@ith1146
@ith1146 3 жыл бұрын
@@pyarjeetkahlon6198 delete krta
@ith1146
@ith1146 3 жыл бұрын
@@pyarjeetkahlon6198 paji khalistan di mang na karo....e pakistan ta agenda a taki o sade te kabza kr skn...ona kol nuclear weapon a sade kol kuch ni
@sanjhproduction
@sanjhproduction Жыл бұрын
ਜ਼ੋਰਾਂ,,,,,,,2 ਜ਼ਰੂਰ ਬਣੂ ਦੀਪ ਸਿੱਧੂ rebirth
@JaswinderSingh-pv1mj
@JaswinderSingh-pv1mj 2 жыл бұрын
Deep 22 ਤੂੰ ਤੇ ਫ਼ਿਲਮ ਵਿੱਚ ਮਾਰਿਆ ਸੀ ਇਸ ਨੂੰ ਪਰ ਇਹਨਾਂ ਨੇ ਤੈਨੂੰ ਸੱਚੀ ਮਰਵਾ ਦਿੱਤਾ ਆਕਾਸ਼ ਅੱਜ ਤੂੰ ਸਾਡੇ ਸਭ ਦੇ ਵਿੱਚ ਹੁੰਦਾ 😭😭 ਬਹੁਤ Miss ਕਰਦੇ ਤੈਨੂੰ ਪਤਾ ਨਹੀਂ ਅਸੀਂ ਆਪਣੇ ਆਪ ਨੂੰ ਕਿਵੇਂ ਸਮਜੋਨੇ ਆ 😭😭🙏🙏 waheguru ji kirpa Krna 🙏
@jassyjudge7639
@jassyjudge7639 2 жыл бұрын
ਦੀਪ ਸਿੱਧੂ ਬਾਈ ਜੀ ਵਾਹਿਗੁਰੂ ਜੀ ਪਰਮਾਤਮਾ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਵੇ ਤੁਸੀਂ ਸਾਡੇ ਦਿਲਾਂ ਵਿਚ ਜਿਉਂਦੇ ਵਸਦੇ ਰਹੋਗੇ
@parmindersinghdeol7656
@parmindersinghdeol7656 Жыл бұрын
ਦੀਪ ਬਾਈ ਬਾਕਮਾਲ ਐਕਟਿੰਗ ਕੀਤੀ
@user-ry6xv1oo3i
@user-ry6xv1oo3i 2 жыл бұрын
ਦੀਪ ਸਿੱਧੂ ਹਾਲੇ ਜਿਊਂਦਾ ਹੈ ਮੇਰਾ ਦਿਲ ਨਹੀਓ ਮੰਨਦਾ ਵੇਖ ਲੈਣਾ ਦੋਸਤੋਂ ਬਹੁਤ ਜਲਦ ਆਪਣੇ ਵਿੱਚ ਹੋਵੇਗਾ
@jaggimaan372
@jaggimaan372 3 жыл бұрын
ਪੰਜਾਬੀ 'ਚ ਇੰਨ੍ਹੀ ਜ਼ਬਰਦਸਤ ਫ਼ਿਲਮ ਨਹੀਂ ਬਣੀ ਹੁਣ ਤੱਕ
@jagjitsingh-ho4kd
@jagjitsingh-ho4kd 3 жыл бұрын
Rupinder gandhi 😍😍
@damangill1848
@damangill1848 2 жыл бұрын
ਪੁॅਤ ਜॅਟਾ ਦੇ ਵਰਗੀ ਨਹੀ ਬਣੀ
@jaggimaan372
@jaggimaan372 2 жыл бұрын
@@damangill1848 ਅਜੋਕੇ ਸਮੇਂ ਦੀ ਗੱਲ ਕਰ ਰਿਹਾ
@jaggimaan372
@jaggimaan372 2 жыл бұрын
@@jagjitsingh-ho4kd ਡਾਇਰੈਕਸ਼ਨ ਪੱਖੋਂ ਕਮਾਲ ਨਹੀਂ ਕੀਤੀ
@user-zo1et8cn7n
@user-zo1et8cn7n 2 жыл бұрын
ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਨੂੰ ਹਮੇਸ਼ਾ ਖੋਸ ਰਖਿਔ 😔❤🙏
@satnaam.singhmalhi6249
@satnaam.singhmalhi6249 Жыл бұрын
ਬੰਦਾ ਦੀ ਜਾਂਦਾ ਹੀ ਰਹਿ ਜਾਂਦੀ ਨੇ ਪੰਜਾਬ ਦਾ ਹੀਰੋ ਦੀਪ ਸਿੰਘ ਸਿੱਧੂ
@sandhupb47
@sandhupb47 Жыл бұрын
ਕੌਮੀ ਯੋਧਾ ਸ਼ਹੀਦ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਉਹ ਸੁੱਤੀ ਕੌਮ ਨੂੰ ਜਗਾਅ ਗਿਆ, ਦੀਪ ਸਿੱਧੂ ਵੀਰ ਹਮੇਸ਼ਾਂ ਸਾਡੇ ਦਿਲਾਂ ਵਿੱਚ ਵੱਸਦਾ ਰਹੇਗਾ। #ਸ਼ਹੀਦਦੀਪਸਿੱਧੂਜਿੰਦਾਬਾਦ
@GurpreetSingh-eq4lr
@GurpreetSingh-eq4lr 3 жыл бұрын
ਭੱਜਣ ਆਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਅਤੇ ਉਡਣ ਵਾਲੇ ਨੂੰ ਅਸਮਾਨ, ਪਰ ਸਾਨੂੰ ਇਹ ਦੋਵੇਂ ਚਾਹੀਦੇ ਨੇ ਇਹ ਜਿਵੇਂ ਵੀ ਜਿੱਥੇ ਵੀ ਮਿਲਣਗੇ ਅਸੀਂ ਛੱਡਣੇ ਥੋੜ੍ਹੀ ਆ✍️ਦੀਪ ਸਿੱਧੂ
@tirathsingh6539
@tirathsingh6539 2 жыл бұрын
ਜਬਰਦਸਤ ❤️
@deepthind2174
@deepthind2174 2 жыл бұрын
@@tirathsingh6539 u,re&eee
@deepthind2174
@deepthind2174 2 жыл бұрын
@@tirathsingh6539 we. Wwwggg
@manpreetjattuan917
@manpreetjattuan917 2 жыл бұрын
@@tirathsingh6539 lllpoppopplp
@awaljotsingh3873
@awaljotsingh3873 2 жыл бұрын
Pp0
@likeaboss80
@likeaboss80 3 жыл бұрын
ਬਹੁਤ ਵਧੀਆ ਫਿਲਮ ਬਣਾਈ #ਦੀਪਸਿੱਧੂ ਬਾਈ ਨੇ, ਤੇ ਐਕਟਿੰਗ ਵੀ ਕਾਬਿਲ ਤਰੀਫ਼, ਕੁੱਲ ਮਿਲਾ ਕੇ ਸਿਰਾ ਬਾਈ👌
@UmarFarooq-kl2wg
@UmarFarooq-kl2wg 11 ай бұрын
Sidhu moose wala te deep sidhu dono hi ek panjab di gal krdy c te ena jalim hakomta kolo bardasht nai hoya Allah madad kru ga Inshallah Love from Pakistan
@thuglifetv7231
@thuglifetv7231 2 жыл бұрын
ਭੱਜਣ🏃🏻‍♂️ਆਲੇ ਨੂੰ ਧਰਤੀ 🌎 ਚਾਹਦੀ ਹੁੰਦੀ ਆ,ਤੇ ਉੱਡਣ 🦅 ਆਲੇ ਨੂੰ ਅਸਮਾਨ 💫ਪਰ ਸਾਨੂੰ ਇਹ ਦੋਵੇ ✌️ ਚਾਹੀਦੇ ✊ਆ deep veer miss u always 😪🙏
@lakhwindermander3254
@lakhwindermander3254 2 жыл бұрын
ਦੀਪ ਵਾਈ ਅਣਖੀ ਯੋਦਾ ਸੀ ਉਹ ਅਪਣੀ ਪਹਿਚਾਣ ਦੀ ਲੜਾਈ ਲੜ ਰਿਆ ਸੀ ਵਾਈ ਜਦੋ ਦਾ ਤੁਸੀ ਇਸ ਦੁਨੀਆ ਤੋ ਚਲੇ ਗਏ ਓ ਬੁਹਤ ਡੂਗੀ ਸੱਟ ਮਾਰ ਗਿਆ ਵਾਈ ਕਿਤੇ ਜੀ ਨੀ ਲਗਦਾ😭😭
@rajinderkaurkhalsa2004
@rajinderkaurkhalsa2004 2 жыл бұрын
Sachi gal aa eda dil krda kite ekant jga te jaa k cheek cheek ko royiye bhut dard aa dil ch deep de jaan da 😭😭
@SahotaRaaz45
@SahotaRaaz45 2 жыл бұрын
Same here
@kirandeepkaur3389
@kirandeepkaur3389 2 жыл бұрын
Sachi ehi haal a jive duniya hi sunni ho gyi😭😭
@crazyremix5751
@crazyremix5751 Жыл бұрын
Lol
@satvirsingh229
@satvirsingh229 Жыл бұрын
Nhi lagda veere Ki kariye
@baljinderpunjabisongsoldhi4400
@baljinderpunjabisongsoldhi4400 3 жыл бұрын
Kon kon vekh riha April 2021 ch deep bai di movie 🎥 deep Sidhu Bai zindabad
@jagwindersingh7845
@jagwindersingh7845 3 жыл бұрын
222
@noormadahar8896
@noormadahar8896 Жыл бұрын
ਮਿਸ ਯੂ ਜੋਰਿਆ ਅੱਜ ਵੀ ਤੈਰੀ ਆਵਾਜ਼ ਸੂਣਨ ਨੂੰ ਵਾਰ ਵਾਰ ਦਿਲ ਕਰਦਾ ਤੇਰੇ ਜਾਣ ਮਗਰੋਂ 20 ਵਾਰ ਦੇਖ ਲੀ ਤੇਰੀ ਫ਼ਿਲਮ ਦਿਲ ਕਰਦਾ ਹੋਰ ਦੈਖਾ
@noormadahar8896
@noormadahar8896 Жыл бұрын
ਆਹ ਫਿਲਮੀ ਲਾਇਫ ਵਹੂਤ ਵਧੀਆ ਸੀ ਬਾਈ ਦੀਪ ਸਿੰਘ ਦੀ ਕੀ ਲੋੜ ਸੀ ਵਾਈ ਦੋਗਲੇ ਲੋਕਾ ਦਾ ਸਾਥ ਦੇਣ ਦੀ ਇਹਨਾਂ ਲੋਕਾਂ ਲਈ ਮੋਤ ਨੂੰ ਗਲੈ ਲਾਉਣਾ ਪੈਂਦਾ ਫੈਰ ਮੰਨਦੇ ਨੇ ਇਹ ਲੋਕ ਜਿਹਨਾ ਨੇ ਤੇਨੁ ਸਮਜਿਆ ਨਾਲ ਖੜੈ ਉਹਨਾਂ ਵੀਰਾ ਦਾ ਧੰਨਵਾਦ ਕਰਦਿਆਂ
@noormadahar8896
@noormadahar8896 Жыл бұрын
🙏🙏😂😂😂😂😂
@mr.sandeepseepa8294
@mr.sandeepseepa8294 Жыл бұрын
Aaj main a filam deep sidhu Veere di 104 var dekh layi hai yaar guys Sachi buhat sohni hai kade kde ik din vich 3 vaar dekh ho jandi hai deep sidhu Veera di acting hi ani sohni hai malo mali filam dekhan nu dil karda hai
@gurpartapsinghrai3292
@gurpartapsinghrai3292 3 жыл бұрын
ਦੀਪ ਸਿੱਧੂ ਜਲਦ ਈ ਸਾਡੇ ਵਿੱਚ ਫੇਰ ਆਵੇਗਾ ..ਨੌਜਵਾਨਾ ਨੂੰ ਜਾਗਰੂਕ ਤੇ ਇਕੱਠੇ ਕੀਤਾ ਵੀਰ ਨੇ🙏
@babakhanna7464
@babakhanna7464 3 жыл бұрын
Bs kr 😂 ohde ta pehla he tatte charre hoye nai .. hun sab khtam hogya 😁
@harveersamra9620
@harveersamra9620 3 жыл бұрын
@@babakhanna7464 aa gya hun bolo tere tatte char gye dimag nu ,🤣🤣🤣🤣 hun kr gl
@HardeepSingh-hx7jb
@HardeepSingh-hx7jb 2 жыл бұрын
👍
@rashpal4817
@rashpal4817 2 жыл бұрын
@@babakhanna7464 ਤਤਤਤਤਯਯਯਯਯਯਯਯਯਯਯਯਯਯਯਯਯਯਯਯਯਯਯਤਤਯਤਯੂਯਤਯਯਯਯਤਤਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਤ
@rashpal4817
@rashpal4817 2 жыл бұрын
@@babakhanna7464 ਤਤਤਤਤੂ
@jarmanuk6779
@jarmanuk6779 3 жыл бұрын
ਦੀਪ ਸਿੱਧੂ ਨਾਲ ਯਾਦ ਗਰੇਵਾਲ ਤੇ ਦਲਜੀਤ ਕਲਸੀ ਬਾਈ ਨੇ ਦੋਸਤੀ ਨਿਭਾਈ, ਅਸਲੀ ਚ ਵੀ ਫ਼ਿਲਮ ਚ ਵੀ। ਵੈਲਪੁਣਾ ਕਰੀ ਦਾ ਏ ਹਿਕ ਤਣਕੇ ਜੇਲ੍ਹ ਚ ਵੀ ਰਹਿੰਦਾ ਜਵਾਈ ਬਣ ਕੇ❣️🔥🔥
@sonamhansra
@sonamhansra 3 жыл бұрын
Good movie
@PawanSingh-re5de
@PawanSingh-re5de 2 жыл бұрын
....,,.,... CV in VB Hb VB Hb Hb Hb
@bharatbhati8124
@bharatbhati8124 2 жыл бұрын
Blufilam
@ahmadiqbal5492
@ahmadiqbal5492 2 жыл бұрын
Yg
@ahmadiqbal5492
@ahmadiqbal5492 2 жыл бұрын
S
@hardeepthind9016
@hardeepthind9016 2 жыл бұрын
love you bhai ਅੱਜ ਸਾਡੇ ਆਲੇ ਦੇਖੀ ਦੋ ਵਾਰ ਬਹੁਤ ਯਾਦ ਆਈ ਬਾਈ ਬਹੁਤ ਰਵਾਇਆ ਬਾਈ
@dhalewan751allanimalvideos6
@dhalewan751allanimalvideos6 Жыл бұрын
Y link send kara sada ala movies link send kari
@palsabb0641
@palsabb0641 Жыл бұрын
Pppppppppppppppppppppppppllppppppppppppppppppppppppppppppppppplpppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp
@palsabb0641
@palsabb0641 Жыл бұрын
@@dhalewan751allanimalvideos6 p
@punjabtepunjabiyat1408
@punjabtepunjabiyat1408 Жыл бұрын
"ਦੀਪ ਸਿੱਧੂ" ਵੀਰ ਸੱਚਮੁਚ ਇੱਕ ਧਰਮੀ ਯੋਧਾ ਸੀ ਜੋ ਹਾਦਸੇ ਦਾ ਨਹੀਂ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ। ਦਿਲੋਂ ਸਲੂਟ ਐ "ਦੀਪ ਸਿੱਧੂ" ਤੇਰੀ ਸੋਚ ਨੂੰ ਵੀਰੇ ♥️
@gurpreetsinghgurpeetsigh2687
@gurpreetsinghgurpeetsigh2687 3 жыл бұрын
ਬਹੁਤ ਹੀ ਪਿਆਰੀ ਮੂਵੀ ਹੈ ਸਿੱਧੂ ਬਾਈ ਜੀ , ਦੀਪ ਤਾਂ ਮੂਵੀ ਵਿੱਚ ਵੀ ਹੀਰੋ ਹੈ ਤੇ ਰੀਅਲ ਲਾਈਫ ਵਿਚ ਵੀ ਹੀਰੋ ਹੈ । ਪਰਮਾਤਮਾ ਦੀਪ ਦੀ ਚੜਦੀਕਲਾ ਕਰੇ । Very nice and Sira Movie , God bless you Deep 👍
@fareehaijaz9864
@fareehaijaz9864 2 жыл бұрын
L98
@rashpal4817
@rashpal4817 2 жыл бұрын
@@fareehaijaz9864 ਯਯਯ
@rashpal4817
@rashpal4817 2 жыл бұрын
@@fareehaijaz9864 ਯ
@rashpal4817
@rashpal4817 2 жыл бұрын
@@fareehaijaz9864 ਯ
@rashpal4817
@rashpal4817 2 жыл бұрын
@@fareehaijaz9864 ਊ
@gurtajsahi1604
@gurtajsahi1604 2 жыл бұрын
RIP -DEEP SIDHU PRA ❤️❤️😞😭😭
@adityamukhijapbx1
@adityamukhijapbx1 2 жыл бұрын
😭
@chotatamatar
@chotatamatar 3 ай бұрын
First movie I watched of Deep siddhu...Fine actor of Punjabi cinema ❤
@yaarfeemwala8225
@yaarfeemwala8225 2 ай бұрын
No fist movie
@AmanSingh-dx2ym
@AmanSingh-dx2ym 3 жыл бұрын
Hon jera deep sihdu bai nu peyar karda like jaror kryeo
@mypunjab4018
@mypunjab4018 3 жыл бұрын
Bai Dharmendr aa Bai sanny ta father Bai pyar kida kra maw v ta jatt da putt aa Bai 🙁☹️
@mypunjab4018
@mypunjab4018 3 жыл бұрын
Bai gal thek aa ja Galt aa
@mypunjab4018
@mypunjab4018 3 жыл бұрын
Har ik kiessan nal pyar aa apna bai
@nishansinghsandhu442
@nishansinghsandhu442 2 жыл бұрын
ਸੰਦੀਪ ਸਿੰਘ ਤੇਰੀ ਯਾਦ ਹਮੇਸ਼ਾਂ ਸਾਡੇ ਦਿਲਾਂ ਵਿਚ ਅਮਰ ਰਹੇਗੀ।❤❤🤗💐💐😥😥😓🌷
@davindergill8177
@davindergill8177 Жыл бұрын
ਸਹੀ ਗੱਲ ਆ ਬਾਈ ਦੀਪ ਸਿੰਘ ਸਿੱਧੂ ਨੇ ਸੱਚ ਵਿਚ ਹੀ ਸਿਸਟਮ ਨਾਲ ਪੰਗਾ ਲਿਆ ਸੀ ਤੇ ਸਿਸਟਮ ਨੇ ਹੀ ਉਸਦਾ ਕਤਲ ਕਰਾ ਦਿੱਤਾ ਮਰਨ ਤੋਂ ਪਹਿਲਾ ਬਾਈ ਦੀਪ ਨੇ ਸਬ ਕੁਛ ਇਸ ਫਿਲਮ ਵਿਚ ਸੱਚ ਦਿਖਾ ਦਿੱਤਾ ਸੀ
@davinderkumar7471
@davinderkumar7471 Ай бұрын
Sardar bde dogle ithe......Sikh virla tawa..deep sidhu Sikh c
@JotgilljotgillJotgill-dj6sj
@JotgilljotgillJotgill-dj6sj Жыл бұрын
ਬਾਈ ਬਹੁਤ ਯਾਦ ਆਉਂਦੀ ਆ ਆਜਾ ਵਾਪਿਸ
@kaurharpreet2236
@kaurharpreet2236 2 жыл бұрын
R.i.p Deep sidhu🥺🥺🥺🥺🙏🏻Legend never dies🙏🏻🙏🏻
@preetdhiman6239
@preetdhiman6239 2 жыл бұрын
Goood
@gslalkamalianitaly3584
@gslalkamalianitaly3584 2 жыл бұрын
Deep sidhu jindabad
@mianahsaan1533
@mianahsaan1533 2 жыл бұрын
I love Punjabi people Yar AP logo itny pyri dress q phnnty ho
@junjiito6619
@junjiito6619 2 жыл бұрын
I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡
@shensharamgarhia6440
@shensharamgarhia6440 2 жыл бұрын
Gurpatwant panu ne case karta modi ty planing nal shaheed kita ,👇 kzbin.info/www/bejne/bX2uamuanLSaqMU Deep Sidhu death not hadsa
@ranjitdhillon9514
@ranjitdhillon9514 2 жыл бұрын
ਵਾਹਿਗੁਰੂ ਬਾਈ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@muhammadshoaib6488
@muhammadshoaib6488 11 ай бұрын
Kon kon TikTok say vedio dhek kar aya Like karo 😊
@jaskarandahiya7132
@jaskarandahiya7132 Жыл бұрын
ਮੈਂ ਬਹੁਤ ਵਾਰੀ ਫਿਲਮ ਵੇਖੀਂ ਆ ਜਿਵੇਂ ਦੀਪ ਬਾਈ ਨੇ ਵਿਚ ਕੰਮ ਕਰੇਆ ਅਸਲੀ ਹੀਰੋ ਆ ਬਾਈ ਸਾਡਾ ਸਰਕਾਰ ਨੇ ਮਰਾਇਆ ਬਾਈ ਨੂੰ 😭😭😭
@karancr7
@karancr7 2 жыл бұрын
Rest In Paradise Deep Sidhu veer. Soorme marde ni balliye, jahaan te amar ho jaande. 🙏❤
@mahinderpalsaini8993
@mahinderpalsaini8993 2 жыл бұрын
ਦੀਪ ਸਿਆਂ ਅਮਰ ਰਹੇ ਗਾ ਦਿਲਾਂ ਵਿੱਚ
@JaspalSingh-ku3vl
@JaspalSingh-ku3vl Жыл бұрын
ਤੇਰੀਆ ਯਾਦਾਂ ਸਾਡੇ ਦਿਲ ਵਿਚ ਵੀਰਾਂ
@akash_waraich
@akash_waraich Жыл бұрын
Mtd aàs 2:45 😅dcc😅m
@balwinderkaur1152
@balwinderkaur1152 Жыл бұрын
ਮਿਸ ਯੂ ਦੀਪ ਸਿੱਧੂ ਬਹੁਤ ਵਧੀਆ ਇਨਸਾਨ ਸੀ
@Live-hp5sq
@Live-hp5sq 2 жыл бұрын
R.I.P Miss Uh Shera ♠️ 2:00:05 Most Lovely Dialogue ❤️
@HARDIP7700
@HARDIP7700 3 жыл бұрын
ਦੀਪ ਸਿੱਧੂ ਫੁੱਲ ਸਪੋਟ ਬਾਈ ਜੀ ਢੇਰ ਸਾਰਾ ਪਿਆਰ ਤੇ ਸਤਿਕਾਰ ਬਾਈ ਜੀ
@sirdarimran5733
@sirdarimran5733 3 жыл бұрын
OKG
@gunjanbabu8609
@gunjanbabu8609 Жыл бұрын
Bahut badhiya move miis u Dip baai😭
@Grewal_Vloggers
@Grewal_Vloggers Жыл бұрын
ਦਿਲ ❤️ਰੋਂਦਾ 22 ਜਦੋਂ ਵੀ ਤੇਰੀ ਕੋਈ ਵੀਡੀਓ ਜਾ ਮੂਵੀ ਦੇਖਦਾ 😥😥
@lovepreet6796
@lovepreet6796 3 жыл бұрын
ਦੀਪ ਸਿੱਧੂ ਅੱਜ ਦੇ ਸਮਾ ਬਹੁਤ ਵਧੀਆ ਕਾਰਜ ਕਰ ਰਿਹਾ ਦੀਪ ਸਿੱਧੂ ਵੀਰ ਲਈ ਲਾਈਕ ਤਾ ਬਣਦਾ ਬਾਕੀ ਮਰਜੀ ਆ ਭਰਾਵੋ
@systemBadmash_128
@systemBadmash_128 Жыл бұрын
Amlt
@systemBadmash_128
@systemBadmash_128 Жыл бұрын
Fhc
@ShivamSharma-kw7uf
@ShivamSharma-kw7uf Жыл бұрын
Deep sidhu chal gya.
@gurbanigursikhi7377
@gurbanigursikhi7377 Жыл бұрын
Chll gya veer 😢
@rohinsharma3404
@rohinsharma3404 Жыл бұрын
Night
@jhirmalsekha2228
@jhirmalsekha2228 3 жыл бұрын
ਪਹਿਲਾਂ ਸੀਨ ਹੀ ਮਨ ਨੂੰ ਸੂਹ ਜਾਦਾ 💗💗👍 ਸਿਰਾ ਸਟੋਰੀ ਆ ਜੀ
@gagansandhu1297
@gagansandhu1297 2 жыл бұрын
L
@gagansandhu1297
@gagansandhu1297 2 жыл бұрын
L
@jindersingh1220
@jindersingh1220 10 ай бұрын
ਬਾਈ ਦੀਪ ਸਿੱਧੂ ਜ਼ਿੰਦਾਬਾਦ 😢😢
@BaljinderSingh-fj7kh
@BaljinderSingh-fj7kh Жыл бұрын
ਸੁਪਰ ਜੱਟ ਦੀਪ ਸਿੱਧੂ ਬਾਈ
@satkaransinghkahlon5741
@satkaransinghkahlon5741 2 жыл бұрын
Deep sidhu u will be always remembered by our kaum❤ All Those who planned your death will be punished by karma Salute to a brave fighter
@ravinderkaur2362
@ravinderkaur2362 2 жыл бұрын
Miss u deep sidhu😭😭😭
@ammujohal8492
@ammujohal8492 2 жыл бұрын
Kaum de saheedan da bdla v kaum hi lvegi 🥺😡
@malkeitkaur3046
@malkeitkaur3046 2 жыл бұрын
Reena Rai got her karma fast.
@Gill_Gamer403
@Gill_Gamer403 2 жыл бұрын
Miss you deep sidhu 😭😭😭😭😭😭😭😭
@luckylove7011
@luckylove7011 2 жыл бұрын
Miss u 😥😥
@ashvanikumar7179
@ashvanikumar7179 Жыл бұрын
ਸਰਦਾਰ ਸੰਦੀਪ ਸਿੰਘ ਸਿੱਧੂ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ 🙏🙏
@varindersinghdhaliwal4305
@varindersinghdhaliwal4305 3 жыл бұрын
ਬਹੁਤ ਹੀ ਸੋਹਣੀ ਫਿਲਮ ਐ ਜੋਰਾ ਬਾਈ । ਬਾਈ ਦੀਪ ਸਿੱਧੂ ਦੀ
@udekaransinghvlogs9989
@udekaransinghvlogs9989 Жыл бұрын
ਉਦੇਕਰਨ ਵਾਲਾ ਸਾਡਾ 22 ਦੀਪ ਸਿੱਧੂ ♥️♥️♥️♥️
@user-mi8qe7jm5k
@user-mi8qe7jm5k 4 ай бұрын
Super deep 22 g
@ManmeetSandhu-Music
@ManmeetSandhu-Music 3 жыл бұрын
ਰੀਅਲ ਹੀਰੋ ਦੀਪਾ ਸਿੱਧੂ 💪❤ ਬਹੁਤ ਜਲਦੀ ਹੋਵੇਗਾ ਆਪਣੇ ਵਿੱਚਕਾਰ ਬਾਬਾ ਸੁੱਖ ਰੱਖੇ 🙏😊
@babakhanna7464
@babakhanna7464 3 жыл бұрын
Thode wargya nai pump la la ohdi bund parwati oh be sochda kithe faha lai lya fame lyi 😁 pair pair tai chitra Tai pataka a ohde 😁
@gurpreetsinghshimlapuri8470
@gurpreetsinghshimlapuri8470 3 жыл бұрын
ਸਤਿਗੁਰ ਸੱਚੇ ਪਾਤਸ਼ਾਹ ਜੀ ਦੀਪ ਸਿੱਧੂ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏🙏🙏
@PunjabiShortVideoChannel
@PunjabiShortVideoChannel 3 жыл бұрын
ਬਿਲਕੁਲ ਜੀ
@babakhanna7464
@babakhanna7464 3 жыл бұрын
Pehla tu rakha lai mehar parya hath apne tai 😁
@amazingVlogs240
@amazingVlogs240 3 жыл бұрын
Ehh RSS faa worker aa jivae hor bahoot sarae sikh nae
@babakhanna7464
@babakhanna7464 3 жыл бұрын
@@amazingVlogs240 ehna murkha nu nhi pta eh ta bhagat singh da darja dain lag pye ohnu 😁 lannat a eh jhe bandya tai ..
@parmindersingh6340
@parmindersingh6340 3 жыл бұрын
@@babakhanna7464 turja tu zaali naam toon id banauna waleya anpra
@jagtarkhangura5406
@jagtarkhangura5406 Жыл бұрын
ਬਾਈ ਦੀਪ ਸਿੱਧੂ ਜਿੰਦਾਬਾਦ 🙏🙏🙏
@jagjeetsingh6267
@jagjeetsingh6267 Жыл бұрын
ਦੀਪ ਬਾਈ ਇੱਕ ਸਾਲ ਤੋ ਉਪਰ ਹੋ ਗਿਆ ਤੈਨੂੰ ਸਾਡੇ ਤੋ ਸਰੀਰਕ ਤੌਰ ਤੇ ਵਿਛੜਿਆ ਪਰ ਤੂੰ ਅੱਜ ਵੀ ਸਾਡੇ ਵਿੱਚ ਏ,ਤੇਰੀ ਉਡੀਕ ਹੈ ਤੂੰ ਜਰੂਰ ਆਵੇਗਾ
@tradeboss5095
@tradeboss5095 2 жыл бұрын
Love you & miss you brother, I still cannot get over it. You will be forever in our Hearts ♥️♥️♥️
@junjiito6619
@junjiito6619 2 жыл бұрын
I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡
@malkeitkaur3046
@malkeitkaur3046 2 жыл бұрын
Why are Sikh people joining the Army and Police? Stop these occupations live simple.
@saabhaGillF16-lv1se
@saabhaGillF16-lv1se 9 ай бұрын
@@junjiito6619 ਖਾਲਿਸਤਾਨ ਜਿੰਦਾਬਾਦ ਵੀਰ ਜੀ 👏 👏 👏 💪
@hssaggu3655
@hssaggu3655 3 жыл бұрын
Lockdown ਵਿੱਚ ਕੋਣ ਕੌਣ ਦੇਖ ਰਿਹਾ।👍👍👍👍👍
@singh6415
@singh6415 Жыл бұрын
ਹਰੇਕ ਡਾਈਲੋਗ ਨੂੰ ਹੋਲੀ ਹੋਲੀ ਬੋਲਣਾ ਤੇ ਡਾਈਲੌਗ ਬਹੁਤ ਡੁੰਘਾਈ ਨਾਲ ਬੋਲਣਾ ਕਿਸੇ ਹੋਰ ਪੰਜਾਬੀ ਐਕਟਰ ਦੇ ਹੱਥ ਨਹੀ ਆਉਣਾ ਰਾਜਕੁਮਾਰ ਤੋ ਬਾਅਦ ਦੀਪ ਸਿੱਧੂ ਦੇ ਹੱਥ ਆਉਂਦਾ ਸੀ
@jattsaab1168
@jattsaab1168 10 ай бұрын
guggu gill saab
@komalchoudhary139
@komalchoudhary139 9 ай бұрын
​@@jattsaab1168😢ffgfffg😢😢😢 ni😢çf😢
@mandersingh7804
@mandersingh7804 7 ай бұрын
Te sidhu moosewala
@BhukhdaaDaJoda
@BhukhdaaDaJoda 7 ай бұрын
​@@komalchoudhary139ññ¹
@Parbhat63-ph7vh
@Parbhat63-ph7vh 6 ай бұрын
Haa ❤❤❤❤
@Shrisainets
@Shrisainets Жыл бұрын
ਮੰਤਰੀ ਕਿਹੜਾ ਲੰਘੀ ਜਾਂਦਾ ਬਾਹੀ ਦੀਪ ਸਿੱਧੂ ਸਾਡੇ ਦਿਲਾਂ ਚ ਜ਼ਿੰਦਾ ਹੈ 🙏
@roopmarwahamarwaha
@roopmarwahamarwaha Жыл бұрын
,😈😈😈😈😈😈😈😈😈
@amritbrar6013
@amritbrar6013 3 жыл бұрын
Film ch V hero Deep Sidhy Real Life ch V Hit like
@prabh662
@prabh662 3 жыл бұрын
Zero deep sidhu.. nakli deep sidhu.. Daddy lagda saaleya tera ??
@prabh662
@prabh662 3 жыл бұрын
Keh te inj reha jiwe Daddy bahar aauga tera.
@prabh662
@prabh662 3 жыл бұрын
@@pawandhaliwal6062 aina dler putt si deep sidhu.. pajjeya kyun.. khad da.. chhittar khanda.. klann peeche lgi ja rhe ghusse
@prabh662
@prabh662 3 жыл бұрын
@@pawandhaliwal6062 nikal bahar saaleya.. kr behes
@prabh662
@prabh662 3 жыл бұрын
@@pawandhaliwal6062 t e ra p e yo jeda lishk mushk ke svere aajanda si jeher ghollan youth de dil vich.. o hai ohda gunah.. 25 treek nu majhe vaale sohri de anpad gwaar.. jede katthe hoke stage te chade.. deep sidhu de ishaare te he hoya kamm.. naale deep sidhu nu kise ne nhi bulaya si.. lakkhe nu phone kitta si dallewaal saab ne.. naam theek krke likh apna.. Pawan Sidhu aa tu dhaliwal nahi
They RUINED Everything! 😢
00:31
Carter Sharer
Рет қаралды 16 МЛН
1❤️#thankyou #shorts
00:21
あみか部
Рет қаралды 12 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 2,5 МЛН
Moosa Jatt (Full Movie) | Sidhu Moose Wala | Sweetaj Brar | Latest Punjabi Movie
2:06:57
FRIDAY RUSSH MOTION PICTURES
Рет қаралды 50 МЛН
Masand (FULL MOVIE) | @RabbiKandola,  Nishawn Bhullar | New Punjabi movie
2:12:46
Living Dreams Music
Рет қаралды 2,1 МЛН
Ardab Mutiyaran Full Movie
2:03:10
Sonam Bajwa Zone
Рет қаралды 967 М.
Ashke Full Movie (HD) | Amrinder Gill | Sanjeeda Shaikh | Rhythm Boyz
2:03:51
Әділ Чабанды қалай ұтты? І АСАУ І 7 серия
32:16
Ultra Meme Mashaa 😱😱😱 (Animation Meme) #memeanimation
0:15
Emot Animation
Рет қаралды 5 МЛН
Зу-зу Күлпәш.Туган кун (14 бөлім)
43:16
ASTANATV Movie
Рет қаралды 557 М.