KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Khabar Di Khabar (2114) || Jagjit Dallewal ‘ਤੇ ਪਿਆ ਘਮਸਾਨ , ਖ਼ੂਨ ਵਾਲੀ ਚਿੱਠੀ ਨੇ ਪਲਟੀ ਰਾਤੋ ਰਾਤ ਬਾਜ਼ੀ
21:43
ਸੋਹਰੇ ਦਿੰਦੇ ਨਸ਼ੇ ਦੀ Dose | BEARD GIRL | Self Acceptance | Mandeep Kaur Khalsa | Josh Talks Punjabi
16:14
Dream⚽️
00:23
Как Я Брата ОБМАНУЛ (смешное видео, прикол, юмор, поржать)
00:59
Creative Justice at the Checkout: Bananas and Eggs Showdown #shorts
00:18
So Cute 🥰 who is better?
00:15
ਮੈਨੂੰ ਮਾਰਨ ਲਈ ਗੁੰਡੇ ਭੇਜੇ, Master Saleem Fight | Nirmal Sidhu | PUNJABI SINGER | Josh Talks Punjabi
Рет қаралды 214,135
Facebook
Twitter
Жүктеу
1
Жазылу 694 М.
ਜੋਸ਼ Talks
Күн бұрын
Пікірлер: 289
@dalbarasingh7649
Жыл бұрын
ਬਾਈ, ਨਿਰਮਲ ਸਿੱਧੂ ਜੀ, ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਕਲਾਕਾਰ ਹਨ, ਇਹਨਾਂ ਦੇ ਗੀਤ ਵੀ ਪਰਿਵਾਰ ਵਿੱਚ ਸੁਣੇ ਜਾ ਸਕਦੇ ਹਨ ਜੀ, ਵਾਹਿਗੁਰੂ ਜੀ,ਵੀਰ ਸਿੱਧੂ ਜੀ ਨੂੰ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ,, ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏🙏
@gurnoorbrar5394
12 күн бұрын
Fudu banda hai jo gurbani bara galt bol da hai
@BK-Lally
3 ай бұрын
ਸਲਾਮ ਤੁਹਾਡੀ ਅਨਥੱਕ ਮਿਹਨਤ ਤੇ ਜਜ਼ਬੇ ਨੂੰ ਤੁਸੀ ਪੰਜਾਬੀ ਮਾਂ ਬੋਲੀ ਦੀ ਸ਼ਾਨ ਹੋ ❤❤
@rakeshkumard7789
10 күн бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਤਿਕਾਰ ਯੋਗ ਨਿਰਮਲ ਸਿੱਧੂ ਜੀ ਨੇ
@sukhpalgrewal5003
14 күн бұрын
ਸਿੱਧੂ ਜੀ ਬਹੁਤ ਵਧੀਆਂ ਇਨਸਾਨ ਹਨ ਸੰਗੀਤ ਦੇ ਜਾਣਕਾਰ ਉਸਤਾਦ
@Thor-gj5wc
Жыл бұрын
ਸੁੱਖਪਾਲ ਸੁੱਖ ਇਕੋ ਇਕ ਏਦਾਂ ਦਾ ਸੰਗੀਤਕਾਰ ਹੈ ਜਿਸ ਨੇ ਸੰਗੀਤ ਲਈ ਕੈਨੇਡਾ ਤੋ ਪੰਜਾਬ ਆ ਕੇ ਰਹਿਣਾ ਸ਼ੁਰੂ ਕਰਤਾ ਅਤੇ ਉਨਾਂ ਦੇ ਪ੍ਰੋਜੈਕਟ ਸੁਪਰ duper ਹਿੱਟ ਹੋਏ ਏਹ ਦੁਨੀਆ ਜਾਣਦੀ ਹੈ
@MALWA-ec1hd
Жыл бұрын
sidhu moosa
@Thor-gj5wc
Жыл бұрын
@@MALWA-ec1hd ਮੈਂ ਸੰਗੀਤਕਾਰ ਦੀ ਗੱਲ ਕੀਤੀ ਹੈ ਨਾ ਕਿ ਗਾਇਕ ਦੀ ਮੈਂ ਸਿੱਧੂ ਦੇ ਪਿੰਡ ਤੋ ਹੀ ਆ ਏਹ ਦੱਸਣ ਦੀ ਲੋੜ ਨਹੀਂ ਕਿ ਸਿੱਧੂ ਕੈਨੇਡਾ ਤੋ ਇਥੇ ਆਇਆ ਸੀ
@HarpalSingh-vp6cc
11 күн бұрын
ਬਾਈ ਬਹੁਤ ਸੋਹਣਾ ਸੁਨੇਹਾ ਦਿੱਤਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ
@vinylRECORDS0522
Жыл бұрын
ਦਿਲ ਦਾ ਖਿਡਾਉਣਾ ਬਹੁਤ ਸੁਣਿਆ। ਸਿੱਧੂ ਨੂੰ ਟੀਵੀ ਤੇ ਵੀ ਸੁਣਦੇ ਰਹੇ ਹਾਂ। ਬਹੁਤ ਵਧੀਆ ਤਰੀਕੇ ਨਾਲ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਹੈ।
@proffyt-i4m
11 күн бұрын
ਬਾਈ ਦਿਲ ਦੇ ਖਿਡੌਣੇ ਵਾਲੇ ਨੂੰ ਦੇਖਾਂਗੇ???ਸੋਚਿਆ ਹੀ ਨਹੀਂ ਸੀ ।ਸੱਚਮੁੱਚ ਬਹੁਤ ਹੀ ਸੁੰਦਰ ਗੀਤ ਹੈ ਜੀ ❤❤❤❤
@shpranu6285
Жыл бұрын
ਸਿਧੂ ਸਾਹਿਬ ਤੁਹਾਡੀ ਜਿੰਦਗੀ ਦੇ ਬਚਪਨ ਤੋ ਲੈ ਕਿ ਅਜਤਕ ਬੀਤੇ ਉਤਰਾ ਚੜਾਅ ਸੰਘਰਸ਼ ਤੁਹਾਡੇ ਮੂੰਹ ਹੱਡਬੀਤੀ ਸੁਣ ਕਿ ਮਨ ਨੂੰ ਦਿਲ ਨੂੰ ਬੜਾ ਸਕੂਨ ਮਿਲਿਆ ਤੁਸੀਂ ਬਹੁਤ ਸੋਹਣੇ ਕਲਾਕਾਰਾਂ ਵਾਲੇ ਢੰਗ ਨਾਲ ਆਪਣੀ ਲਾਈਫ ਦਾ ਸਚ ਫਰੋਲਿਆ ਬਹੁਤ ਸੋਹਣਾ ਚੰਗਾ ਲਗਿਆ ਇਸ ਤਰਾਂ ਪਹਿਲੀ ਵਾਰੇ ਸਿਰਫ ਤੁਹਾਡੇ ਮੂੰਹੋ ਹੀ ਸੁਣਿਆ ਜਿਉਦੇ ਰਹੋ ਵਾਹਿਗੁਰੂ ਜੀ ਸਾਰੇ ਪਰੀਵਾਰ ਨੂੰ ਤੰਦਰੁਸਤੀਆਂ ਚੜਦੀਆਂ ਕਲਾਂ ਲੰਮੀਆਂ ਉਮਰਾਂ ਬਖਸਣ ਜੀਓ।।
@mohinderpalmahi5640
11 ай бұрын
ਸਚ ਕਿਹਾ ਕਿਸੇ ਮੋਏਆਨ ਬਾਜ ਨਾ ਮਕਸਦ ਮਿਲਦਾ ਇਜ ਪਇਆ ਤਿਸ ਮਰ ਕੇ
@technicalanuji802
Жыл бұрын
ਨਿਰਮਲ ਸਿੱਧੂ ਜੀ ਦਾ ਗੱਲ ਕਰਨ ਦਾ ਤਰੀਕਾ ਕਿੰਨਾ ਵਧੀਆ ਏਸ ਤਰਾ ਲੱਗਦਾ ਜਿਮੇ ਨਿਰਮਲ ਸਿੱਧੂ ਮੇਰੇ ਨਾਲ ਬੈਠਾ ਗੱਲ ਕਰ ਰਿਹਾ ਸੁਣਾ ਰਿਹਾ ਤੇ ਅਸੀ ਦੋਵੇ ਈ ਆ
@gurjotalam609
9 ай бұрын
ਹਾਂਜੀ ਇਹ ਸਭ ਮੈਨੂੰ ਵੀ ਫੀਲ ਹੋਇਆ ਜੀ
@amritpalsinghdhanoa8717
3 күн бұрын
ਆਖਰੀ ਵਿਚਾਰਾ ਤੇ ਹਰ ਪੰਜਾਬੀ ਕਾਇਮ ਰਹੇ ਪੰਜਾਬ ਜਿੰਦਾਬਾਦ ਰਹੇਗਾ ਧੰਨਬਾਦ ਸਿੱਧੂ ਸਾਬ🙏🏼
@mangalsingh-xm5bh
Жыл бұрын
ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ,,,,,,superhit song (ਗੀਤ)🙏🙏🙏🙏🙏🙏❤️❤️❤️❤️🙏
@hardipsingh4234
Жыл бұрын
ਬਹੁਤ ਸੋਹਣਾ ਸੁਨੇਹਾ ਵੀਰ ਜੀ। ਸਦਾ ਖੁਸ਼ ਰਹੋ❤
@speed5906
Жыл бұрын
Whatever he is saying is completely true. I know him from 90's He used to have blue color Hero Honda Motorcycle very humble person.
@HarjitSingh-by5gr
10 күн бұрын
ਬਹੁਤ ਹੀ ਵਧੀਆ ਕਲਾਕਾਰ ਹਨ ਸਿੱਧੂ ਸਾਹਿਬ ਜੀ 🙏🏻🙏🏻🙏🏻👍👍👍👍👍
@narinderportraits
Жыл бұрын
ਬੋਤ ਵਾਦੀਆਂ ਗੱਲਾਂ ਕਿਤਿਆ ਨਿਰਮਲ ਭਾਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ❤❤
@BaiBhola
Жыл бұрын
ਬਹੁਤ ਵਧੀਆ ਉਸਤਾਦ ਜੀ ਸੇਵਕ ਜਿਉਣ ਵਾਲੀਆਂ ਅਤੇ ਬਾਈ ਭੋਲਾ
@sidhuanoop
Жыл бұрын
ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ। ਰੂਹ ਨੂੰ ਸਕੂਨ ਮਿਲਿਆ ਅੱਜ ਤੁਹਾਨੂੰ ਸੁਣਕੇ ❤❤❤
@bhaiamarjitsinghrattangarh781
Жыл бұрын
ਬਹੁਤ ਵਧੀਆ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਦੱਸੀਆਂ
@bhushansharma9355
8 ай бұрын
Kya baat hai Ji!!! Atma Di Awaaz he Parmatma Di Awaaz!! Bada achha lagya sun kay!!!
@goldmicstudio6004
11 ай бұрын
Nirmal sidhu sir buhat surile singer han ji. Punjab nu ise singera di lor hai ji
@officialrajasaini1552
7 күн бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sidhuanoop
Жыл бұрын
ਮਹਾਨ ਗਾਇਕ ਅਤੇ ਸੰਗੀਤਕਾਰ ਬਾਈ ਨਿਰਮਲ ਸਿੱਧੂ ਜੀ ਕੋਟਿ ਕੋਟਿ ਪ੍ਰਣਾਮ ਤੁਹਾਨੂੰ ਜੀ❤❤❤❤
@jeetsandhu1479
11 күн бұрын
ਨਿਰਮਲ ਜੀ ਮੇਰੇ ਪਿੰਡਾਂ ਦਾ ਗਾਇਕ ਆ ਬਹੁਤ ਵਧੀਆ ਇਨਸਾਨ ਆਂ
@jatinderpalsingh795
Күн бұрын
Khara pind aa veer khara jalla
@derabhagtuana1086
Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@HarjinderSingh-ef7tk
Жыл бұрын
ਦੂਰਦਰਸ਼ਨ ਦੇ ਦੌਰ ਤੋਂ ਹੁਣ ਤੱਕ ਨਿਰਮਲ ਸਿੱਧੂ ਨੂੰ ਸੁਣਨਾਂ ਵਧੀਆ ਲੱਗਦਾ
@amrikkhan3178
Жыл бұрын
ਬਾਈ ਜੀ ਨੂੰ ਬਹੁਤ ਸੁਣਦੇ ਆ ਅੱਜ ਵੀ ਮੇਰੇ ਦਿਲ ਦਾ ਖਿਡੌਣਾ
@irshadmohd92
Жыл бұрын
ਗੱਲ ਸਹੀ ਹੁਣ ਕਦੇ ਵੀ ਕਿਸੇ ਵੀ ਪਿੰਡ ਵੱਲ ਜਾਨੇ ਤਾਂ ਪੰਜਾਬੀ ਤਾਂ ਲੱਭ ਦੇ ਨੀਂ ਵੱਸ ਘਰ ਜਾ ਕੋਠੀਆਂ ਹੀ ਦਿਖਦੀਆਂ ਜਾ ਬਿਹਾਰੀ
@salimmohd883
11 ай бұрын
ਨਿਰਮਲ ਵੀਰ ਜੀ ਬਹੁਤ ਖੂਬ।
@yashpreetdhiman5819
5 ай бұрын
Nirmal bha ji app Bahut Bahut super great king Ho punjab da super song totally
@AmanDeep-lo3zx
Жыл бұрын
ਵਾਹ ਜੀ ਵਾਹ ਜੀਓ ਉਸਤਾਦ ਜੀ 😊😊😊👌🤗🙏
@LakhvirSingh-r6y
7 күн бұрын
ਸੱਚ ਮੁਚ ਮਹਾਨ ਸ਼ਖਸੀਅਤ ਨਿਰਮਲ ਸਿੱਧੂ ਜੀ
@Mr_Mrs_Tatla91
Жыл бұрын
meri jwani time da singer Nirmal Sidhu aw, aj v bht pyar aw Sidhu saab❤❤
@balvirsingh-il3eb
Жыл бұрын
ਬਾਈ ਸਤਸਿਰੀਅਕਾਲ ❤❤
@KuldipjoshiStore
9 ай бұрын
Struggle ton success Tak da Safar God bless you always
@bantybaaz1313
Жыл бұрын
ਓਸਤਾਦ ਲੌਕਾਂ ਨੂੰ ਦਿੱਲ ਤੋਹ ਸਲਾਮ ਹੈ:::ਉਸਤਾਦ ਜੀ ਬਹੁਤ ਵਧੀਆ ਇੰਟਰਵਿਊ ਲੱਗੀ ਆਪ ਜੀ ਦੀ:::ਬਹੁਤ ਕੁੱਝ ਸਿੱਖਣ ਨੂੰ ਮਿਲਿਆ:::
@NiteshKumar
Жыл бұрын
Nai jeena aur gal meri sunja songs are my favorite songs of him
@PrabhjotSingh-px7bp
Ай бұрын
sohnj jehi mutyaar v
@MandeepKaur-fc7fy
Жыл бұрын
Thanks Nirmal sidhu good speech bahut change vichar
@FaraattaTv
Жыл бұрын
Putt jatta de shonki hunde Ford 🚜 Bullet 🏍️ te Jeepa 🚘 de 🔥🔥✌🏼 Superhit Song c Nirmal Sidhu Saab da , one of Best artist of Punjab legend
@J_s_Sidhu
Жыл бұрын
Rehna pind de C sidhu saab
@jasvirsingh4301
Жыл бұрын
ਸਤਿ ਸ਼੍ਰੀ ਆਕਾਲ ਉਸਤਾਦ ਜੀ, ਤੁਹਾਡੀ ਇਹ ਮੁਲਾਕਾਤ ਮੁਲਾਕਾਤ ਹੀ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਦੀ ਅਸਲੀਅਤ ਹੈ ਜੀ। ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ ਜੀ।
@gurdialjamal8448
Жыл бұрын
Good massage to the junge generation Sindhu sahib we want a punjab to happy and good government to run not greedy
@baljindersingh-jf6ot
Жыл бұрын
Bahut vadeya ji punjab nu kade ni bhulna❤ punjab❤
@AmritSandhu33
5 ай бұрын
Wah ji wah bahut vdia veer ji tci sadhe dila ch vasde je 3 shonk song sun ke ford bahut ford bahut famos ho gea c
@technicalanuji802
Жыл бұрын
ਜਦੋ ਵੀ ਮੈ ਨਿਰਮਲ ਸਿੱਧੂ ਨੂੰ ਦੇਖਿਆ ਮੈਨੂੰ ਇਹਦੇ ਚ ਪੰਜਾਬੀ ਐਕਟਰ ਵਰਿੰਦਰ ਹੀ ਦਿਖਿਆ ਜੇ ਕਿਤੇ ਵਰਿੰਦਰ ਦੇ ਮਰਨ ਤੋ ਬਾਅਦ ਇਹ ਫਿਲਮਾ ਚ ਆ ਜਾਦੇ ਤਾ ਫੈਮਸ ਐਕਟਰ ਹੁੰਦੇ ਉ ਅੱਜ ਵੀ ਫੇਮਸ ਹੀ ਨੇ
@sardarsaab8654
10 ай бұрын
Ji
@SandhawaliaBalkarSingh-zd3yf
13 күн бұрын
Great folk singer and good music composer he is music directed number of Albums nice person
@jaivirsingh3398
16 күн бұрын
Good that bai you remembered Sher singh wale bai nu
@SukhwinderSingh-wq5ip
Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ❤
@ranagnz7442
Жыл бұрын
ਬਹੁਤ ਵਧੀਆ ਲੱਗਾ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏
@PMCinema01
Жыл бұрын
ਬਹੁਤ ਵਧੀਆ ਜੀ ❤❤ਬਹੁਤ ਸਾਰਾ ਪਿਆਰ
@gurjotalam609
9 ай бұрын
Nirmal sidhu ji tusi bohat vadia insan lage g
@KuldeepSingh-qq9ds
14 күн бұрын
ਸਿੱਧੂ ਸਾਬ 👍👍🌹🌹🙏 V Harnola D Kaithal Haryana
@JoginderKaurKahlon-k5m
Жыл бұрын
Bahut Ashe viçhar ne Sidhu bete de guru bhala kare
@jaseusihgjaseusihg8413
11 ай бұрын
Bilkul Right Bai Ji
@navjotjoyti8484
Жыл бұрын
Bhot vdya singer waheguru g bless u
@mukhtiarsinghdhillon5079
Жыл бұрын
One of the Best Artist Nirmal Sidhu.
@sidhumusewalaofficial1025
Жыл бұрын
ਭਾਬੀਆਂ ਦਾ ਪੱਟਿਆਂ ਮੈਂ ਤੇਰੇ ਪਿੰਡ ਆਇਆ ਸੀ । ਤੱਖਤਹਜਾਰਾਂ ਮੈਂ ਤੇਰੇ ਸਿਆਲਾਂ ਨੂੰ ਬਣਾਇਆਂ ਸੀ । ਹੱਸ ਕੇ ਸੈਦੇ ਦੀ ਡੋਲੀ ਬਹਿਜਾ ਕਦੇ ਕਦੇ ਖੇਡ ਲਿਆ ਕਰੀ ਮੇਰੇ ਦਿਲ ਦਾ ਖਿਡੌਣਾ ਨਾਲ ਲੈਜਾ
@ajaykumartargotra2768
Жыл бұрын
Paji bahut accha sandesh ditta last vich, aapna ghar te aapne lok, hazara meelan to dikhde ne,,,support from Australia 🇦🇺
@jotauppal171
Жыл бұрын
Bahut vadiaa laga sidhu g tuhanu sun k
@JagdishSingh-lp2bk
Жыл бұрын
V good singer and nice person 22Nirmal Sidhu
@beantsingh6680
12 күн бұрын
ਬਾਈ ਤੇਰੀ ਕੇਸਿਟ ਖਬਰਾਂ ਮੇਰੀ ਮੌਤ ਦੀਆਂ ਬੜੀ ਸੁਣੀ ਸੀ ਹੁਣ ਨੀ ਮਿਲਦੇ
@Giveback1313
Жыл бұрын
Kaffi kuj sikkhan nu mileya 🙏🏼. Meharbani bada bai 🙏🏼
@lvrecords1692
Жыл бұрын
Siyane,mehnati kalakaar hamesha hi siyaani tey badi gal karde ne jiyo sidhu saab
@mindidhaliwal4109
5 күн бұрын
Nirmal Sidhu is very good singer and very good human being.God bless you.
@ajaybawa4794
Күн бұрын
ਬਹੁਤ ਵਧੀਆ ਜੀ
@ajitpaulazad3791
Жыл бұрын
Bahut vadhia vichar. God bless you
@puneetsharma4160
Жыл бұрын
ਜਿੱਥੇ ਜਾਣ ਪੰਜਾਬੀ ਵੱਖਰੀ ਪਹਿਚਾਣ ਬਣਾ ਲੈਂਦੇ
@RockyChanoriya
Жыл бұрын
Love you bhaji rab tuanu hamesha chardi klaan ch rakhe 🙏🙏❤❤
@balvirsingh6587
Жыл бұрын
Bahut wadhia suneha ji
@bahadarsingh4425
12 күн бұрын
God. Bless. You. Sucess. U. For. Great. Struggal. Of. Life. ,
@baljinderkumarsharma3988
Күн бұрын
Your hardwork placed you very high. I am a fan of you. Hope People of Punjab could learn from your life.🎉
@JagrupSingh-sr7ey
Жыл бұрын
Sidhu sab tu ta pura khant se ke gal ho gai aj kal kitha rahnda yar fer fatta chuk da public tara naal ha vv good ha tu
@kahlonarsh6502
Жыл бұрын
Boht wadiya vichar
@ParamjitSingh-kk7bp
Жыл бұрын
EXCELLENT SERVICE THANKS
@satishkumar-ij7zw
5 ай бұрын
GREAT SINGER LYRICS COMPOSER AND NICE HUMAN BEING ❤
@BalbirSingh-gm3tp
Жыл бұрын
nirmal sidhu g akhri ch dita suneha bahut vadia
@yashpreetdhiman5819
5 ай бұрын
6sal da Wah Sidhu bi ji
@mukeshmastanahpsinger9732
Жыл бұрын
Wah wah kmal guru ji ❤❤❤
@sushilgharu-xb9sm
Жыл бұрын
ਤੇਰੇ ਬਿਨਾ ਗਾਣਾ ਕਿੰਨੇ ਕਿੰਨੇ ਸੁਣਿਆ ਮੈਂ ਤੇ ਅੱਜ ਵੀ ਸੁਣਦਾ
@sukhdevsdhillon7815
Жыл бұрын
Excellent informative motivational video thanks
@chrannjilal722
11 күн бұрын
ਰੰਗ ਖੂਨ ਦਾ ਵੀ ਲਾਲ, ਰੰਗ ਮੇਅੰਦੀ ਦਾ ਵੀ ਲਾਲ । ਕੀ ਹੋ ਗਿਆ ਜੇ ਧੀਦੋ ਹੁਣੀ ਖੇਡ ਗਏ ਨੇ ਚਾਲ ਨੀ ਤੂੰ ਹੱਸ ਕੇ ਸੇਦੇ ਦੀ ਡੋਲੀ ਬਹਿ ਜਾ ਨੀ ਕਦੇ ਕਦੇ ਖੇਡ ਲਿਆ ਕਰੀ ਬਹੁਤ ਲੰਬੇ ਸਮੇਂ ਬਾਦ ਨਿਰਮਲ ਸਿੱਧੂ ਦੇਖਿਆ ਜੋ ਕਦੇ ਇਸ ਗੀਤ ਨਾਲ ਰਾਤੋ ਰਾਤ ਸੁਪਰ ਹਿਟ ਹੋ ਗਿਆ ਸੀ
@amriksingh9543
Жыл бұрын
I love Nirmal Sidhu.We alway like you sir.
@goguisukwinder617
Жыл бұрын
ਉੱਠ ਨੀ ਭਾਬੋ ਸੁਤੀਐ ਕੋਈ ਚਰਖੇ ਤੰਦ ਤਾਂ ਪਾ ਨੀ, ਪੁੰਨੂੰ ਵਰਗੀਆਂ ਸੂਰਤਾਂ ਤੈਨੂੰ ਲੈ ਦਿਆਂ ਦੋ ਤੇ ਚਾਰ ਨੀ।
@roopsingh-wn6wj
Жыл бұрын
Sach bolan layi bahut hounsla chahida jo Ustaad Nirmal siddhu ji kol hai
@navluckcreations
12 күн бұрын
Akhri gal ne sira kra dita jieo jieo ji ❤❤❤❤❤❤ apa pehla v tahude fan si ah akhri gala ne hor fan karta 😊😊❤❤❤❤
@jaswinderkumar5953
13 күн бұрын
V v nice vichaar paji
@RajKaur-pn6yc
27 күн бұрын
Every good nirmal sab
@ragibasantsinghkirtanstudi8886
Жыл бұрын
ਵਾਹ ਵਾਹ ਵਾਹ ਸਿੱਧੂ ਸਾਬ
@lovebrar87
7 күн бұрын
Wah g wah badi mehnat kiti aa
@BalrjaNahar
4 күн бұрын
Bahut vadia vadda paji ❤❤❤❤
@AmanKhosla-y6y
Жыл бұрын
Greatest artist Nirmal Sidhu 22 ji ❤
@raja35151
4 күн бұрын
Excellent
@ashokkumarsunda8191
Жыл бұрын
Good singer nirmal Sidhu
@majorsingh7725
Жыл бұрын
Good Bahi sidhu ji
@PrabhDhillon-m2p
Жыл бұрын
Last message 100%
@jagjeetaulakh4308
Жыл бұрын
Nice to see u sir🙏🙏🙏🙏🙏
@jandwalianath7279
16 күн бұрын
Very nice job
@gavsidhuonthebeat
Жыл бұрын
ਪੰਜਾਬ ਪੰਜਾਬੀ ਪੰਜਾਬੀਅਤ 🌾
@johnysharma1182
Жыл бұрын
Nice singer nice person
@jogindersinghpuria
12 күн бұрын
Great singer
@devindersingh6649
Жыл бұрын
ਵਾਹਿਗੁਰੂ ਜੀ
@manusandhu4464
Жыл бұрын
Daimond of world sardar Nirmal Sidhu
@SPJ58
9 ай бұрын
Nice
21:43
Khabar Di Khabar (2114) || Jagjit Dallewal ‘ਤੇ ਪਿਆ ਘਮਸਾਨ , ਖ਼ੂਨ ਵਾਲੀ ਚਿੱਠੀ ਨੇ ਪਲਟੀ ਰਾਤੋ ਰਾਤ ਬਾਜ਼ੀ
Prime Asia TV
Рет қаралды 13 М.
16:14
ਸੋਹਰੇ ਦਿੰਦੇ ਨਸ਼ੇ ਦੀ Dose | BEARD GIRL | Self Acceptance | Mandeep Kaur Khalsa | Josh Talks Punjabi
ਜੋਸ਼ Talks
Рет қаралды 112 М.
00:23
Dream⚽️
ISSEI / いっせい
Рет қаралды 4,5 МЛН
00:59
Как Я Брата ОБМАНУЛ (смешное видео, прикол, юмор, поржать)
Натурал Альбертович
Рет қаралды 7 МЛН
00:18
Creative Justice at the Checkout: Bananas and Eggs Showdown #shorts
Fabiosa Best Lifehacks
Рет қаралды 35 МЛН
00:15
So Cute 🥰 who is better?
dednahype
Рет қаралды 18 МЛН
27:17
ਜਿਹੜੇ ਰੱਬ ਨੂੰ ਮੰਨਦੇ ਉਨ੍ਹਾਂ ਦੇ ਘਰ ਕਲੇਸ਼ ਹੁੰਦਾ | Vaid Manjit Singh Katani Kalan | Josh Talks Punjabi
ਜੋਸ਼ Talks
Рет қаралды 208 М.
13:01
ਉਮਰਾ ਨੰਗਲ ਮੇਲੇ ਚ ਆਈ ਕੁੜੀ ਨੇ ਸਭ ਨੂੰ ਲਾਤਾ ਰੋਣ | Umra Nangal Mela [Amritsar] 2024
Malwa Punjabi Cultural LIVE Frames
Рет қаралды 693 М.
46:49
Chajj Da Vichar (2135) || Gurdas Maan Interview - Part 2 , ਮੈਂ ਕਿਉਂ ਜਾਨਾਂ ਨਕੋਦਰ ਵਾਲੇ ਡੇਰੇ
Prime Asia TV
Рет қаралды 1 МЛН
59:41
Nirmal Sidhu - Dil Da Khidona (EP78) - Punjabi Podcast with Sangtar
Sangtar
Рет қаралды 82 М.
1:15:26
ਉਹ ਠੋਕਰ ਨਾ ਮਾਰਦੀ ਤਾਂ Kala Nizampuri ਨਾ ਬਣਦਾ|Kala Nizampuri Podcast|Punjabi Lyricist Biography
Kaint Punjabi (ਘੈਂਟ ਪੰਜਾਬੀ)
Рет қаралды 35 М.
34:56
Chajj Da Vichar (2019) || ਨਛੱਤਰ ਗਿੱਲ ਨੇ ਖੋਲ੍ਹੇ ਵੱਡੇ ਭੇਤ, ਮੈਂ ਕਿਉਂ ਲਾਉਣ ਲੱਗਾ ਸੀ ਡੌਂਕੀ
Prime Asia TV
Рет қаралды 92 М.
57:34
Chajj Da Vichar (2180) || ਆਹ ਹੈ Ranjit Kaur ਦੀ ਅਸਲ ਸੱਚਾਈ
Prime Asia TV
Рет қаралды 153 М.
23:30
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ Super Exclusive ਧਮਾਕੇਦਾਰ Interview
Rozana Lok Naad TV
Рет қаралды 149 М.
1:54:25
MASTER SALEEM on Stage Incident, Trolls, Contro*versies, Music journey | The Aman Aujla Show
Aman Aujla
Рет қаралды 248 М.
37:04
ਅੱਜ ਤੱਕ ਦਾ ਸਭਤੋਂ ਚੱਕਵਾਂ ਇੰਟਰਵਿਊ !! Yograj Singh X Shavinder Mahal X Jugnu Ji X Sattie - Exclusive
Channel Sattrang
Рет қаралды 22 М.
00:23
Dream⚽️
ISSEI / いっせい
Рет қаралды 4,5 МЛН