Failure To Success: ਇਹ Failure ਤੁਹਾਡੀ ਕਹਾਣੀ ਦਾ ਅੰਤ ਨਹੀਂ | Gurlal Singh Cheema | Josh Talks Punjabi

  Рет қаралды 144,104

ਜੋਸ਼ Talks

ਜੋਸ਼ Talks

Күн бұрын

⭐👇 ਕੀ ਤੁਸੀਂ ਵੀ ਵੱਡੇ ਸੁਪਨੇ ਵੇਖਦੇ ਹੋ ?⭐👇
ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ ਜੋਸ਼ ਦੇ ਨਵੇਂ App ਜੋਸ਼ Skills ਦੇ ਨਾਲ ! DOWNLOAD NOW:
joshskills.app.link/30Zr3xJWy8
0:00 Introduction
1:51 Pehla Failure
3:31 Duja Failure
5:15 Depression
6:23 IELTS di taiyari
8:31 Zaruri Lesson
9:10 Pehli Naukri
12:25 Turning Point
14:52 Supneya Di Shuruat
16:57 Last Message
ਸਾਨੂੰ ਕਿਸੇ ਨੂੰ ਵੀ Fail ਹੋਣਾ ਨਹੀਂ ਪਸੰਦ. Failure ਇਕ ਝਟਕੇ ਵਿਚ ਤੁਹਾਡੀ ਸਾਰੀ ਮੇਹਨਤ ਨੂੰ ਮਿੱਟੀ ਵਿਚ ਪਾ ਦਿੰਦਾ ਹੈ. ਪਰ ਫਿਰ ਕੀ ਕਰੀਏ ਕਿ ਇਸ Failure ਤੋਂ ਬਚਿਆ ਜਾਵੇ? ਕਿੰਝ ਨਿਕਲਿਆ ਜਾਵੇ ਇਸ ਔਖੇ ਸਮੇਂ ਤੋਂ ?
ਇਸ ਦਾ ਸਭ ਤੋਂ ਸੌਖਾ ਤਰੀਕਾ ਹੈ ਆਪਣੀਆਂ ਗਲਤੀਆਂ ਤੋਂ ਸਿੱਖਣਾ. ਕਿਉਂਕਿ ਅਸਫਲਤਾ ਨਾ ਤਾਂ ਸਥਾਈ ਅਵਸਥਾ ਹੈ ਤੇ ਨਾ ਹੀ ਨਤੀਜਾ, ਇਹ ਸਿਰਫ ਤੁਹਾਡਾ ਰਵੱਈਆ ਹੈ.ਇਸ ਲਈ ਜੇ ਤੁਸੀਂ ਨਿਰਾਸ਼ਾ ਨਾਲ ਜੱਦੋ ਜਹਿਦ ਕਰ ਰਹੇ ਹੋ ਅਤੇ ਮਹਿਸੂਸ ਕਰਦੇ ਹੋ ਤੇ ਹਰ ਕੰਮ ਵਿਚ Failure ਹੀ ਪਾ ਰਹੇ ਹੋ , ਤਾਂ ਇਹ ਪੰਜਾਬੀ ਪ੍ਰੇਰਣਾਦਾਇਕ ਕਹਾਣੀ ਤੁਹਾਡੇ ਲਈ ਹੀ ਹੈ.
ਗੁਰਲਾਲ ਸਿੰਘ ਚੀਮਾ, ਜੋ ਕਿ ਪਟਿਆਲੇ ਪੰਜਾਬ ਦੇ ਰਹਿਣ ਵਾਲੇ ਹਨ, ਇੱਕ Institute - MAGNA IELTS & Immigration Funding Solutions ਦੇ ਮਾਲਕ ਹਨ । ਪਰ ਸਮਾਂ ਹਮੇਸ਼ਾਂ ਇਸ ਤਰ੍ਹਾਂ ਨਹੀਂ ਸੀ. ਇਕ ਸਮਾਂ ਸੀ ਜਦੋਂ ਉਹ ਲਗਾਤਾਰ ਕਈ ਵਾਰ Fail ਹੋਏ, ਕੋਈ ਉਹਨਾਂ ਨੂੰ ਨੌਕਰੀ ਨਹੀਂ ਸੀ ਦੇ ਰਿਹਾ, ਜਿਸ ਵੱਜੋਂ ਉਹ ਆਪਣੇ ਆਪ ਨੂੰ ਆਪਣੇ ਮਾਪਿਆਂ ਤੇ ਇਕ ਬੋਝ ਸਮਝਣ ਲਗ ਗਏ ਸੀ. ਤਾ ਕਾਰੋਬਾਰ ਸਥਾਪਤ ਕਰਨ ਬਾਰੇ ਸੋਚਣਾ ਤੇ ਸੁਪਨਾ ਜਿਹਾ ਹੀ ਜਾਪਦਾ ਸੀ ਪਰ ਇਕ ਘਟਨਾ ਨੇ ਸਭ ਬਦਲ ਕੇ ਰੱਖ ਦਿੱਤਾ । ਅਤੇ ਅੱਜ, ਉਹ ਵਿਅਕਤੀ ਜਿਸ ਨੂੰ ਖੁਦ ਜ਼ਿੰਦਗੀ ਦਾ ਰਾਹ ਨਹੀਂ ਪਤਾ ਸੀ, ਅੱਜ ਉਹ ਹਜ਼ਾਰਾਂ ਅਜਿਹੇ ਬਚਿਆ ਨੂੰ ਰਾਹ ਦਿਖਾ ਰਿਹਾ ਹੈ.
We don’t like failure. Not only is failure painful and humiliating, it usually means that the return on our time, effort, and money is zero. So what happens next? How can we overcome failure and survive in hard times?
The easiest answer is to learn from your mistakes. Because Failure is neither a permanent state nor outcome, it is just your attitude. Each failure is a lesson for greatness, and an opportunity to inch closer to success. So if you are struggling with hopelessness and feel like you are barely treading water, this Punjabi Motivational Story is perfect for you.
Gurlal Singh Cheema, who hails from Patiala Punjab owns an Institute - MAGNA IELTS & Immigration Funding Solutions. But times were not always like these. There was a time when he continuously failed several times, could not get a single job, and started finding himself as a burden to his parents. He could not even think of Setting up a business until one incident- which made him realized his true calling and potential. And today, the person who had absolutely no life directions is showing directions to many.
YOU CAN DO ANYTHING, but only if you believe that you can!
Josh Talks passionately believes that a well-told story has the power to reshape attitudes, lives, and, ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspun. .
► Instagrammers: / joshtalkspu. .
► Say hello on Sharechat: sharechat.com/JoshTalksPunjabi
Failure To Success: ਇਹ Failure ਤੁਹਾਡੀ ਕਹਾਣੀ ਦਾ ਅੰਤ ਨਹੀਂ | Gurlal Singh Cheema | Josh Talks Punjabi
----**DISCLAIMER**----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
#JoshTalksPunjabi #PunjabiMotivation #FailureToSuccess

Пікірлер: 556
Looks realistic #tiktok
00:22
Анастасия Тарасова
Рет қаралды 100 МЛН
Русалка
01:00
История одного вокалиста
Рет қаралды 6 МЛН
I was lost at 24...
21:54
warikoo
Рет қаралды 1,5 МЛН
World's #1 Life Changing Video By Sandeep Maheshwari | Hindi
2:11:28
Sandeep Maheshwari
Рет қаралды 69 МЛН
Looks realistic #tiktok
00:22
Анастасия Тарасова
Рет қаралды 100 МЛН