Jugni Singha Sardaran Di | Bhai Pritpal Singh Bargari | Kavishri Jatha

  Рет қаралды 160,288

TF News

TF News

Күн бұрын

#pritpalsinghbargari #pirtpalsinghbargari #pritpalbargari #bargarimorcha #kavishari #bhagwantmaan #TF News #tf news #tfnews #TF news #TFNEWS #tfnewsonly #TFVideo #TFnewschannel #TFchannel #tfpunjabinews #tfpunjabichannel Navjot Singh Sidhu, Captain Amrinder Singh, Sukhbir Badal,bikram Singh Majithia, Arvind Kejriwal, Narendra modi
LIKE | COMMENT | SHARE | SUBSCRIBE
ਸਭ ਤੋਂ ਪਹਿਲਾ ਪੰਜਾਬ ਭਰ ਦੀਆਂ ਖ਼ਬਰਾਂ ਜਾਨਣ ਦੇ ਲਈ TF News ਦੇ ਚੈਨਲ ਨੂੰ ਸਬਸਕ੍ਰਾਇਬ ਕਰੋ
ਸਾਡਾ ਮਕਸਦ ਹੈ ਅਸੀਂ ਆਪਣੇ ਚੈਨਲ ਤੋਂ ਪੰਜਾਬ ਪੰਜਾਬੀਅਤ ਨਾਲ ਜੁੜੀ ਹਰ ਚੀਜ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੁਨੀਆ ਭਰ ਵਿਚ ਵਸਦੇ ਲੋਕਾਂ ਨੂੰ ਦਿਖਾ ਸਕੀਏ.
ਇਸ ਕਰਕੇ ਸਾਡੇ ਫੇਸਬੁੱਕ,ਇੰਸਟਾਗ੍ਰਾਮ ਅਤੇ ਯੂਟਿਉਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ.ਧੰਨਵਾਦ
ਸਾਡੇ ਨਾਲ ਸੰਪਰਕ ਕਰੋ ਜੀ:- +919988448022
Our aim is to show everything related to Punjab Punjabiyat from our channel to people all over the world through our channel.
So subscribe to our Facebook, Instagram and KZbin channels and share as many videos as you can. Thank you.
Please contact us:- +919988448022
Follow us on Facebook :- / truefalsenews13
Follow us on Instagram: / truefalsenews
Follow us on KZbin:- / tfnews13

Пікірлер: 140
@SherGill214
@SherGill214 Жыл бұрын
ਧੰਨ ਬਾਬਾ ਮਾਨੋਚਾਹਲ, ਭਾਈ ਲਾਭ ਸਿੰਘ ਪੰਜਵੜ, ਨਸ਼ਤਰ ਸਿੰਘ ਰੋਡੇ, ਭਾਈ ਅਵਤਾਰ ਬ੍ਰਹਮਾ,ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ, ਭਾਈ ਗੁਰਜੰਟ ਸਿੰਘ ਰਾਜਸਥਾਨੀ,ਭਾਈ ਸੁਖਵਿੰਦਰ ਸੰਘਾ,ਸੁਖਦੇਵ ਸਿੰਘ ਬੱਬਰ, ਭਾਈ ਤਲਵਿੰਦਰ ਬੱਬਰ,ਅਨੋਖ ਸਿੰਘ ਬੱਬਰ,ਧਰਮ ਸਿੰਘ ਕਾਸ਼ਤੀਵਾਲ,ਸੁਰਜੀਤ ਬਹਿਲਾ, ਦਿਲਾਵਗ ਸਿੰਘ ਬਹਿਲਾ,ਭਾਈ ਦਇਆ ਸਿੰਘ ਚੋਹਲਾ ਸਾਹਿਬ 🙏🙏🙏🙏🙏
@gurdipsinghsidhu6541
@gurdipsinghsidhu6541 Жыл бұрын
ਸ਼ਾਬਾਸ਼ ਵਾਹ ਭਾਈ ਬੱਚਿਓ ਅੱਜ ਸੰਤਾਂ ਦੇ ਪਿੰਡ ਰੋਡੇ, ਜਿਲਾ ਮੋਗਾ ਵਿੱਚ ਤੁਹਾਡੀ ਜੁਗਨੀ ਨੇ ਇਤਹਾਸ ਦੇ ਉਹ ਪੰਨੇ ਦੁਹਰਾ ਦਿੱਤੇ ਜੋ ਸਿੱਖ ਯੋਧੇਆਂ ਦੇ ਮਹਾਨ ਕਾਰਨਾਮੇਆਂ ਨਾਲ ਭਰੇ ਪਏ ਆ। ਜਿਉਂਦੇ ਵਸਦੇ ਰਹੋ। 👍👍🙏🙏
@mithasingh4484
@mithasingh4484 Жыл бұрын
Waheguru
@navjotnihang96
@navjotnihang96 Жыл бұрын
@@mithasingh4484 ਬ
@mejarsinghdhillon8800
@mejarsinghdhillon8800 Жыл бұрын
ਵਾਹਿਗੁਰੂ ਜੀ 🙏 🙏 🙏 ਸਿੰਘਾ ਤੇ ਮਿਹਰ ਭਰਿਆ ਹੱਥ ਰਖਣ।।
@singhkaur5196
@singhkaur5196 Жыл бұрын
ਵਾਹ ਜੀ ਵਾਹ ਸਿਖ ਪੰਥ ਵਿਚ ਵੀ ਕਿਨੇ ਹੀਰਿਆ ਨਾਲ ਭਰਿਆ ਪਿਆ ਹੈ।
@jagtarsinghchahal219
@jagtarsinghchahal219 4 ай бұрын
ਬਹੁਤ ਵਧੀਆ ਵਾਹਿਗੁਰੂ ਜੀ
@sukhrajsinghdhand9018
@sukhrajsinghdhand9018 Жыл бұрын
ਬਹੁਤ ਹੀ ਵਧੀਆ ਲਿਖਿਆ ਵਾ ਵਹਿਗੁਰੂ ਮਿਹਰ ਕਰੇ
@HardeepSingh-kh2jk
@HardeepSingh-kh2jk Жыл бұрын
ਬਹੁਤ ਵਧੀਆ ਪੁੱਤ
@kulwantsingh1483
@kulwantsingh1483 Жыл бұрын
bhot vdia a ji
@veeroveero9575
@veeroveero9575 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagdevsingh7524
@jagdevsingh7524 9 ай бұрын
ਧੰਨਵਾਦ ਸਿੰਘੋ! ਭਾਈ ਸੁਖਦੇਵ ਸਿੰਘ ਮਹਿਰਮ ਦੀ ਰਚਨਾ ਸੁਣਾ ਕੇ 1986/ 87 ਦਾ ਸਮਾਂ ਯਾਦ ਕਰਵਾ ਦਿੱਤਾ। ਵਾਹਿਗੁਰੂ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।
@rampalsingh3708
@rampalsingh3708 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਖਾਲਸਾ ਜੀ
@sukhpreetsingh2005
@sukhpreetsingh2005 Жыл бұрын
ਖਾਲਸਾ ਜੀ ਬਹੁਤ ਵਧੀਆ ਹੈ , ਜੀ,
@sukhdevsinghsukhdev604
@sukhdevsinghsukhdev604 Жыл бұрын
ਵਾਹਿਗੁਰੂ ਜੀ ਚੜਦੀ ਕਲਾ ਕਰਨ
@niranjansingh6498
@niranjansingh6498 Жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ
@brakingnew420
@brakingnew420 Жыл бұрын
ਵਾ ਵੀਰ ਜੀ
@Sukhjohal8126
@Sukhjohal8126 Жыл бұрын
ਵਾਹਿਗਰੂ ਜੀ 🙏🙏🙏🙏
@surendrasinghgill
@surendrasinghgill Жыл бұрын
Najar a Gaya
@mangasingh8
@mangasingh8 Жыл бұрын
ਸਾਡੇ ਇਲਾਕੇ ਸ਼ੀ੍ ਮੁਕਤਸਰ ਸਾਹਿਬ ਜੀ ਦਾ ਮਾਣ ਸ਼ਹੀਦ ਭਾਈ ਵਰਿਆਮ ਸਿੰਘ ਜੀ ਖੱਪਿਆਂ ਵਾਲੀ 31ਅਗਸਤ 1986
@gotasingh3500
@gotasingh3500 Жыл бұрын
ਪੁੱਤਰੋ ਪੰਜਾਬ ਮਸਾਂ ਲੀਹ ਤੇ ਆਇਆ ਗੁਰਬਾਣੀ ਸੁਣਾਉ ਉਹਦੇ ਅਰਥ ਸਾਡੇ ਨਿਮਾਣਿਆਂ ਦੇ ਕੰਨਾਂ ਵਿਚ ਪਾਉ ਇਹ ਸਮਾਂ 80, ਤੋਂ 95, ਤੱਕ ਹੰਢਾਇਆਂ
@harmansingh2298
@harmansingh2298 Жыл бұрын
ਚੜ੍ਹਦੀਕਲਾ ਖਾਲਸਾ ਜੀ👌👌👌
@sukhveerkaur2164
@sukhveerkaur2164 Жыл бұрын
wahi.ji.wah.veere
@simerjit99
@simerjit99 Жыл бұрын
🙏🙏🙏🙏🙏🌹 Roam Roam Kott Brahmand Ko Nivass Jass 🙏🙏 Maanas Avtaar Dhaar Darash Dikhaaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@surindersinghgill6719
@surindersinghgill6719 Жыл бұрын
🙏🙏ਸਤਿਨਾਮ ਵਾਹਿਗੁਰੂ ਜੀ👏👏
@JasveerSingh-ji4sl
@JasveerSingh-ji4sl Жыл бұрын
ਵਾਹ ਜੀ ਵਾਹ ਸਿੰਘੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏
@jaswinderrandhawa3246
@jaswinderrandhawa3246 Жыл бұрын
Waheguru ji mehr karn 🙏
@surinderkaur8111
@surinderkaur8111 Жыл бұрын
🙏🙏🙏🙏❤️
@jassludhiana1995
@jassludhiana1995 Жыл бұрын
ਭਾਈ ਰਮਨਦੀਪ ਸਿੰਘ ਬੱਗਾ ਵੀਰ ❤️
@kuldeepkaur7613
@kuldeepkaur7613 Жыл бұрын
Wah ji wah 👍❤
@Harpreetkaur-ho1mp
@Harpreetkaur-ho1mp Жыл бұрын
Waheguru ji waheguru ji
@jaswantsidhu1155
@jaswantsidhu1155 Жыл бұрын
ਬਹੁਤ ਵਧੀਆ ਜੀ,,,,ਬਾਬਾ ਜੀ ਜੁਗਨੀ ਵਿੱਚ ਭਾਈ ਦੀਪ ਸਿੰਘ ਸਿੱਧੂ ਦਾ ਵੀ ਪਹਿਰਾ ਪਾਉ ਜੀ..
@veeroveero9575
@veeroveero9575 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
@gagansinghgill2712
@gagansinghgill2712 Жыл бұрын
ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਤੁਸੀਂ ਧੰਨ ਤੁਹਾਡੇ ਸਿਖ।❤💯👌🙏🙏🙏🙏🙏
@BalvinderSingh-uz2gz
@BalvinderSingh-uz2gz Жыл бұрын
(/
@kanwaljeetkaur3340
@kanwaljeetkaur3340 Жыл бұрын
Satnam Waheguru Ji
@nirvalsingh6516
@nirvalsingh6516 Жыл бұрын
ਵਾਹਿਗੁਰੂ ਚੜਦੀਆ ਕਲਾ ਕਰੇ ਵੀਰਾਂ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਜੀ
@kulvir8758
@kulvir8758 Жыл бұрын
Wah ji wah 👌 👌 👌 👌
@manjitsingh-sp1vm
@manjitsingh-sp1vm Жыл бұрын
ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼
@gursahibsingh6294
@gursahibsingh6294 Жыл бұрын
ਇਕ ਜੁਗਨੀ ਬਾਦਲਾ ਦੇ ਟੱਬਰ ਵੱਲ ਵੀ ਭੇਜੋ
@hsbrar35
@hsbrar35 Жыл бұрын
Saahdi ladai hindustan naal hai.Jadon majh mar gayi taa bhand mann,badal,captain,sirsa vargay chichad aapay khatam ho jaangay Punjab vicho
@p.m.2388
@p.m.2388 Жыл бұрын
@@hsbrar35 sahi gal aa
@lawrencebisnoidajiiiiiijaa7824
@lawrencebisnoidajiiiiiijaa7824 Жыл бұрын
Ki gl Tu sikh ni una kalea da panjab a
@sukhbirsinghsingh9244
@sukhbirsinghsingh9244 Жыл бұрын
Waheguru ji mehar Karo ehna Singha te
@mansehajsingh6389
@mansehajsingh6389 9 ай бұрын
So proud singh Saab ji🙏🙏🙏🙏🙏🙏💯👍👍👍👍
@simerjit99
@simerjit99 Жыл бұрын
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹
@gursaabkahalsa3491
@gursaabkahalsa3491 Жыл бұрын
ਦੀਪ ਸਿਧੂ ਵੀਰ ਦਾ ਗੀਤ ਗਾ ਕੇ ਭਿੰਡਰਾਵਲੇ ਸੰਤ ਦੀ ਜੁਗਨੀ
@lakhwindersingh2031
@lakhwindersingh2031 Жыл бұрын
Waheguru ji ka Khalsa waheguru Ji ki Fateh 🙏
@surindersinghgill6719
@surindersinghgill6719 Жыл бұрын
Buht sohnaa
@bhagwantsingh1313
@bhagwantsingh1313 Жыл бұрын
Waheguru Chaldea kla ch rakhe sade verra nu bahut khubbb
@gurnamsinghsingh8104
@gurnamsinghsingh8104 Жыл бұрын
वाह जी वाह खालसा जी
@jatindersingh.warringkhals6213
@jatindersingh.warringkhals6213 Жыл бұрын
ਵਾिਹਗੁਰੂ ਜੀ ਕਾ ਖਾਲ਼ਸਾ ਵਾिਹਗੁਰੂ ਜੀ ਕੀ ਫिਤਹ ਵੀਰ ਜੀ ਸॅਚੇ ਪਾਤਸਾਹ ਲੰਮੀਅਾ ੳੁਮਰਾ ਬॅਕਸਨ
@simerjit99
@simerjit99 Жыл бұрын
Waheguru Ji ka khalsa waheguru Ji ki fateh waheguru Ji 🙏🙏🌹
@nirmaldhillon3293
@nirmaldhillon3293 Жыл бұрын
ਚੜ੍ਹਦੀਕਲਾ ਖਾਲਸਾ ਜੀ ❤️
@meetagill4242
@meetagill4242 Жыл бұрын
nice
@sarabjitsinghbuttar9416
@sarabjitsinghbuttar9416 Жыл бұрын
👏👏
@boparaistudiosangrur4674
@boparaistudiosangrur4674 Жыл бұрын
ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sarbjitsingh3038
@sarbjitsingh3038 Жыл бұрын
Waheguru je nehang sikhan nu sda chardikala bakshna g
@mehtabsinghdeol444
@mehtabsinghdeol444 Жыл бұрын
Good waheguru chardi Kala vich rakhe
@punjab40
@punjab40 Жыл бұрын
ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ।
@mandeepkaurkaur7446
@mandeepkaurkaur7446 Жыл бұрын
ਬਾਅ ਕਮਾਲ ਵੀਰੋ ਕਮਾਲ ਕਰਤੀ ੧੦੦/੧੦੦👍👍👍👍👍🙏🙏
@harmanmanu7906
@harmanmanu7906 Жыл бұрын
Waheguru
@jaspalsinghladi1535
@jaspalsinghladi1535 Жыл бұрын
wahegur ji mehr te tracki krn ji
@bindersinghdhindial5460
@bindersinghdhindial5460 Жыл бұрын
ਵਾਹਿਗੁਰੂ ਜੀ
@tonysingh3343
@tonysingh3343 Жыл бұрын
⚔️ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🗡️⚔️🦅🙏🏻🙏🏻
@kuldipjhajj5085
@kuldipjhajj5085 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@MannatandAshmeet0911
@MannatandAshmeet0911 Жыл бұрын
🙏🙏👌👌
@jagjitsingh7469
@jagjitsingh7469 Жыл бұрын
Very nice
@JatinderSingh-yo9pj
@JatinderSingh-yo9pj Жыл бұрын
🙏🏻🙏🏻
@khalsaforever531
@khalsaforever531 Жыл бұрын
🙏🌹ਵਾਹ ਵਾਹ ਵਾਹਿਗੁਰੂ ਜੀਉ 🌹🙏💘❤💘
@jagjivansingh5579
@jagjivansingh5579 Жыл бұрын
❤️
@ParmjeetsinghMaan
@ParmjeetsinghMaan Жыл бұрын
ਸਿੰਘ।ਸਾਹਿਬ।ਜੀ।ਬਹੁਤ।ਵਦੀਆ।ਜੀ
@amarjitkaur748
@amarjitkaur748 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸ਼ੇਰੋ
@shivtarsingh9346
@shivtarsingh9346 Жыл бұрын
ਵਾਹਿਗੁਰੂ ਜੀ ਸਮੱਤ ਬਖਸ਼ਣ ਜੀ
@baljindersingh6341
@baljindersingh6341 Жыл бұрын
Waheguru ji 🙏
@baljindersingh9030
@baljindersingh9030 Жыл бұрын
Wa ji wa
@sardarsaab55
@sardarsaab55 Жыл бұрын
Waaaa ji
@bansal8108
@bansal8108 Жыл бұрын
Bhut vadia khalsa ji 🙏🙏🙏🙏❤❤💯💯💯
@manpreetkaur7087
@manpreetkaur7087 Жыл бұрын
Jug jug jiyo waheguru mehr kre Veera te chardi kla vich rkhe lambiya omra bakse
@gurdavsingh1952
@gurdavsingh1952 Жыл бұрын
👍
@preetgill5916
@preetgill5916 Жыл бұрын
🙏🏼🙏🏼🌺🌺
@swarnsingh7691
@swarnsingh7691 Жыл бұрын
ਵਾਹਿਗੁਰੂ ਜੀ 🙏🙏
@SurjanSingh-jz4pl
@SurjanSingh-jz4pl Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Babadilbagsinghvarpal
@Babadilbagsinghvarpal Жыл бұрын
ਸ਼ਾਬਾਸ਼
@jagdeepkaur5039
@jagdeepkaur5039 Жыл бұрын
🙏🙏🙏🙏🙏👍
@KulwantSingh-vp6du
@KulwantSingh-vp6du Жыл бұрын
Wah wah ji ji bala shri🦁🦁
@rajwantkaur9535
@rajwantkaur9535 Жыл бұрын
Waheguru ji waheguru ji waheguru ji waheguru ji waheguru ji
@rajvir1832
@rajvir1832 Жыл бұрын
bahut zyada badhiyaa
@123kap9
@123kap9 Жыл бұрын
Waheguru gi app ji nu chardi kala bakshe
@harriyewalaprince2880
@harriyewalaprince2880 Жыл бұрын
Wah🔥 i want kamlohgad’s remix on this kavishri
@baljindersinghkhalsa437
@baljindersinghkhalsa437 Жыл бұрын
Jeunde raho baba ji Santa da hath tuhde seer te sadda he rahe
@dilbagsingh2991
@dilbagsingh2991 Жыл бұрын
Waheguru jio
@gurwantsingh5068
@gurwantsingh5068 Жыл бұрын
Bhai Sahab Bhai Pritpal Singh jee bahut Vadiya Kavishri Aap jee karde ho, WaheGuru Aap jee nu hor Chardikla Bhakshan Guru Agge Ardaas karde han
@satwindersingh3244
@satwindersingh3244 Жыл бұрын
bahut vadia
@harshdeepkaur4241
@harshdeepkaur4241 Жыл бұрын
Waheguru ji ka khalsa Waheguru ji ki fathe
@mastbirrandhawa2547
@mastbirrandhawa2547 Жыл бұрын
Mehar Kari dataya samat bakhsi maharaj
@punjab40
@punjab40 Жыл бұрын
ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ। ਥੋੜਾ ਤੁਸੀਂ ਵੀ ਸੋਚੋ
@gurbhejdhillon400
@gurbhejdhillon400 Жыл бұрын
ਬਹੁਤ ਹੀ ਵਧੀਆਂ ਵੀਰ ਜੀ 🙏🙏
@manpreetfannikaveshr3570
@manpreetfannikaveshr3570 Жыл бұрын
✍🙏👌👌👌👌
@harneksingh5826
@harneksingh5826 Жыл бұрын
😍🥰
@bachitersingh7127
@bachitersingh7127 Жыл бұрын
Wah
@amiteshwarsingh5885
@amiteshwarsingh5885 Жыл бұрын
Ghyant ghyant💪👍
@SukhwinderSingh-qt6rq
@SukhwinderSingh-qt6rq Жыл бұрын
❤️🙏🙏🙏🙏
@RamJi-kw6ff
@RamJi-kw6ff Жыл бұрын
Sant baba jernel Singh kalsha bindra wale zindabad
@jasvirsingh6721
@jasvirsingh6721 Жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
@reshamsingh9459
@reshamsingh9459 Жыл бұрын
Kya baat aa bai song hona chida 🙏🙏🙏
@vaidjaswindersingh3495
@vaidjaswindersingh3495 Жыл бұрын
Amritpal singh jindabad king 🤴 ♥️
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН
ДОКАЗАЛ ЧТО НЕ КАБЛУК #shorts
00:30
Паша Осадчий
Рет қаралды 904 М.
1ОШБ Да Вінчі навчання
00:14
AIRSOFT BALAN
Рет қаралды 5 МЛН
Kavishree Bhai Bachitter Singh, Pt. 2
28:36
Bhai Joga Singh Jogi - Topic
Рет қаралды 1,4 МЛН
Bhai Pritpal Singh Bargari |KAVISHRI JATHA
56:35
Manjit Singh Biba
Рет қаралды 191 М.
Dad Makes Daughter Clean Up Spilled Chips #shorts
00:16
Fabiosa Stories
Рет қаралды 7 МЛН