Ishq : Nirvair Pannu (Official Video) Deol Harman | Juke Dock

  Рет қаралды 21,955,697

Juke Dock

Juke Dock

Күн бұрын

Пікірлер: 3 500
@JukeDock
@JukeDock Жыл бұрын
Give Your Feedback In form Of LIKE👍COMMENT📥SHARE📲 Subscribe Us For More Updates🎵🎶
@gurwinderkaur1192
@gurwinderkaur1192 Жыл бұрын
👍👍
@diljeeettttt
@diljeeettttt Жыл бұрын
one of the beautifull track❤❤❤❤
@waleedbeats999
@waleedbeats999 Жыл бұрын
Kamal 👌❤
@arshdeeparshdeep9242
@arshdeeparshdeep9242 Жыл бұрын
👌🏻👌🏻bai
@deeppb0224
@deeppb0224 Жыл бұрын
@@gurwinderkaur1192 p
@bhupinderkaur6854
@bhupinderkaur6854 Жыл бұрын
ਇੱਕ ਕੁੜੀ ਦੀ ਸਿਫਤ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ❤️❤️❤️ ਬਹੁਤ ਹੀ ਚੰਗੇ ਲਫ਼ਜ਼ਾਂ ਨਾਲ ਕੁੜੀ ਦੀ ਸਿਫਤ ਕਰਨਾ ਕੋਈ ਤੁਹਾਡੇ ਤੋਂ ਸਿੱਖੇ❤️❤️❤️👍👍👍🙏🙏
@surjitsinghsurjitsingh7142
@surjitsinghsurjitsingh7142 Жыл бұрын
Nyc ...🎵💕
@bhupinderkaur6854
@bhupinderkaur6854 Жыл бұрын
@@surjitsinghsurjitsingh7142 thxx surjit g
@surjitsinghsurjitsingh7142
@surjitsinghsurjitsingh7142 Жыл бұрын
@@bhupinderkaur6854 welcome ji 🙏
@Anmolsingh-rj8fy
@Anmolsingh-rj8fy Жыл бұрын
Nyc
@heervicky5924
@heervicky5924 Жыл бұрын
good message dear💚
@unique0121
@unique0121 Жыл бұрын
Best line: ਸਾਨੂੰ ਬਾਬੇ ਆਪ ਮਿਲਿਆ ਹੈ ❤️❤️ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 😇😇 thank you so much baba ji ❤️❤️
@sulemanrazaubaidi4635
@sulemanrazaubaidi4635 Жыл бұрын
Love
@guri_ramgarhia_13
@guri_ramgarhia_13 9 ай бұрын
Bahut Vidya likha g ❤🙏
@guri_ramgarhia_13
@guri_ramgarhia_13 9 ай бұрын
Sas riha akal ji ❤
@yours___
@yours___ Жыл бұрын
ਬਿਨ੍ਹਾਂ ਕੋਈ ਕੁੜੀ ਲਏ ਗਾਣੇ ਵਿੱਚ ਇਹਨੀ ਸੋਹਣੀ ਸਿਫ਼ਤ ਕੀਤੀ ਹੈ ਕੁੜੀ ਦੀ.. ਸੱਚੀ ਰੂਹ ਖੁਸ਼ ਹੋ ਗਈ😇😇💞💞 ਬਹੁਤ ਸੋਹਣੇ ਖਿਆਲ ਨੇ ਵੀਰ ਜੀ ਤੁਹਾਡੇ ❤❤
@lovemahay2877
@lovemahay2877 Жыл бұрын
ਸਲਾਮ ਆ ਉਹਨਾਂ ਆਸ਼ਕਾਂ ਨੂੰ, ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ।🤍🤍 love mahay
@unknown_person__001
@unknown_person__001 Жыл бұрын
Wah wah shair ji wah ☕☕
@devil_harpinder6871
@devil_harpinder6871 Жыл бұрын
Teh milea ki ah
@pavanbrar1615
@pavanbrar1615 Жыл бұрын
🦋🦋
@virdi.47
@virdi.47 Жыл бұрын
❣️💯
@HarpreetKaur-cm2lx
@HarpreetKaur-cm2lx Жыл бұрын
Ryt👍
@harjinderkaur6554
@harjinderkaur6554 Жыл бұрын
ਵੀਰੇ ਬਹੁਤ ਹੀ ਖੂਬਸੂਰਤ ਗੀਤ ਐ♥️.....ਪਰਮਾਤਮਾ ਮੇਹਰ ਕਰੇ ਤੁਹਾਡੇ 'ਤੇ।। ਪਾਕ ਤੇ ਪਵਿੱਤਰ ਕਲਮ।।✨🤍
@surjitsinghsurjitsingh7142
@surjitsinghsurjitsingh7142 Жыл бұрын
Nyc song ji
@deepchouhan5470
@deepchouhan5470 Жыл бұрын
Kainttt ji
@virdi.47
@virdi.47 Жыл бұрын
💯❣️
@ramansidhu2516
@ramansidhu2516 11 ай бұрын
ਇੱਕੋ ਕੱਪੜੇ ਵਿੱਚ ਇੱਕੋ ਰੂਮ ਚ ਗਾਣਾ ਸ਼ੂਟ ਹੋਇਆ,, ਫ਼ੇਰ ਵੀ ਦਿਲ ਸ਼ੂਹ ਗਿਆ ਜੱਟਾ ❤
@PSA_official
@PSA_official 9 ай бұрын
Simplicity brother ❤
@rajanarora1110
@rajanarora1110 4 ай бұрын
ਕਿਉਂਕਿ ਗਾਣਾ ਜੱਟਾਂ ਬਾਰੇ ਨਹੀਂ ਸੀ
@ramandeepsingh1801
@ramandeepsingh1801 2 ай бұрын
youtube.com/@sainibrosmusic?si=wSYExlOg7TQe6Y-e
@GURMUKHSINGH-vf9ti
@GURMUKHSINGH-vf9ti Жыл бұрын
ਇਸ਼ਕ ਮੁਹੱਬਤ ਕਿਆ ਨੇ ਬਾਤਾਂ ..... ਲਿਖੀਆਂ ਸੁਣੀਆਂ ਪੱਨੂ ਦੀਆਂ ਬਾਤਾਂ ....🙌❤️
@kaurg9
@kaurg9 Жыл бұрын
Endless lines 🙂👌
@surjitsinghsurjitsingh7142
@surjitsinghsurjitsingh7142 Жыл бұрын
Nyc 💕
@gurnampannu9013
@gurnampannu9013 Жыл бұрын
Kya baat ji
@sachinsharma-ln5lw
@sachinsharma-ln5lw Жыл бұрын
@@kaurg9 E
@sonychopra2940
@sonychopra2940 Жыл бұрын
Waa ji waa❣
@arshsekhon_21
@arshsekhon_21 Жыл бұрын
ਤੇਰਾ ਮਿਲਣਾ ਸੌਗਾਤ ਵਾਂਗ, ਯਾ ਨਵੀਂ ਹੋਈ ਪ੍ਰਭਾਤ ਵਾਂਗ, ਮੈਨੂੰ ਖੁਸ਼ੀ ਜਿਹੀ ਦਿੰਦਾ ਆ, ਰੱਬ ਦੀ ਬਖਸ਼ੀ ਦਾਤ ਵਾਂਗ। 🔥🔥🔥❤❤
@surjitsinghsurjitsingh7142
@surjitsinghsurjitsingh7142 Жыл бұрын
Nyc
@kamalgill7948
@kamalgill7948 Жыл бұрын
Boht sohna
@arshsekhon_21
@arshsekhon_21 Жыл бұрын
@@kamalgill7948 shukriya
@Indian_lover44
@Indian_lover44 Жыл бұрын
​@Harnoor Kaur 😍😍😍😍
@MandeepKaur-vo3zh
@MandeepKaur-vo3zh Жыл бұрын
Nice ❤❤❤👌👌👌👌
@ajyheir
@ajyheir Жыл бұрын
ਵੀਰ ਦਾ ਜਿਹੜਾ ਵੀ song ਇੱਕ ਵਾਰੀ ਸੁਣ ਲੀਏ ਉਹ song ਦੁਬਾਰੇ ਸੁਣਨ ਨੂੰ ਦਿਲ ਕਰਦਾ ਵੀਰੇ ਬਾਲੀ ਦੁੱਗੀ ਲਿਖਤ ਆ ਤੁਹਾਡੀ ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ ਬਖਸ਼ਣ ❤❤❤ lvuu
@armaansama
@armaansama Жыл бұрын
ਕਿਸੇ ਨੇ ਪੁੱਛਿਆ ਕੀ ਹੈ ਇਸ਼ਕ? ਮੈਂ ਕਿਹਾ ਜਿਨ੍ਹਾਂ ਚਿਰ ਨਹੀਂ ਹੁੰਦਾ ਕੁੱਝ ਨਹੀਂ ਆ ਇਸ਼ਕ, ਜੇ ਹੋ ਜਾਵੇ ਤਾਂ ਸਭ ਕੁੱਝ ਆ ਇਸ਼ਕ।❤️🥀 #ishq
@preetkaur3048
@preetkaur3048 Жыл бұрын
Wah
@rajwinderkaur1578.
@rajwinderkaur1578. Жыл бұрын
Ryt 😢
@JasveerkaursidhuKaursidh-we6sv
@JasveerkaursidhuKaursidh-we6sv Жыл бұрын
ਸਹੀ ਆ
@kulwindersinghkinder4238
@kulwindersinghkinder4238 Жыл бұрын
ਸਹੀ ਕਿਹਾ ਬਾਈ ਜੀ
@instaranjotaulakh18
@instaranjotaulakh18 Жыл бұрын
ਬੱਲੇ ਵੀਰ ਜੀ ❤️😊
@AllTypeVideos03
@AllTypeVideos03 Жыл бұрын
Bahut pyara geet sb kuj bahut pyara lgeya pyar bhariya layina sb❤ rooh khush hogyi te rooh d raani d yaad v agyi te sb to vdia gall geet kafi lmbaa v hai nhi ta ehoje geet ajkal bdi jldi khatm jo jande ne ♥️🌹🌸🫶Waheguru mehr krn sb te ❤🙏🌸🩷
@annurai5360
@annurai5360 Жыл бұрын
2024 ch kon kon sun reha aa es masterpiece nu 😊😊
@ASHOKkumarRana-fc1do
@ASHOKkumarRana-fc1do 11 ай бұрын
Me❤
@KashishbhagatKashishbhagat
@KashishbhagatKashishbhagat 10 ай бұрын
Ma sun rahi hu ❤❤ mera Jann ka ya favourite song ha
@avneetkaur1729
@avneetkaur1729 7 ай бұрын
Me❤
@RaghavVlogs-no3tw
@RaghavVlogs-no3tw 6 ай бұрын
​@@KashishbhagatKashishbhagatsb moh maya hai sis ❤jaan sirf maa baap ko bnao baki dunia mtlvi hai🙃❤️and as Ur wish
@KhushdeepKaur-pc2pq
@KhushdeepKaur-pc2pq Жыл бұрын
ਜਦੋਂ ਵੀ ਪੰਨੂ ਵੀਰ ਨੂੰ ਸੁਣਦੇ ਹਾਂ ਦਿਲ ਕਿਸੇ ਵੱਖਰੀ ਹੀ ਦੁਨੀਆਂ ਵਿੱਚ ਪਹੁੰਚ ਜਾਂਦਾ ਏ। ਇੱਕ ਸਕੂਨ ਜਿਹਾ ਮਿਲਦਾ। ਅਜਿਹੇ ਗੀਤ ਕਦੀ ਪੁਰਾਣੇ ਨਹੀਂ ਹੋ ਸਕਦੇ ਰਹਿੰਦੀ ਦੁਨੀਆਂ ਤੱਕ ਸਕੂਨ ਭਰੇ ਰਹਿੰਦੇ ਹਨ।❤️❤️❤️
@arshdeepsharma8548
@arshdeepsharma8548 Жыл бұрын
Sahii Glll Haii jii.. bilkulll
@KamaljeetKaur-ev3ou
@KamaljeetKaur-ev3ou Жыл бұрын
Nice song
@mandeepsingh8341
@mandeepsingh8341 Жыл бұрын
Sachi bhot acha song hai ❤❤❤❤❤❤❤❤❤❤❤❤❤
@ultron_ff
@ultron_ff Жыл бұрын
Right ♥️🙏🙏
@Devil-hi9wu
@Devil-hi9wu Жыл бұрын
Te kise geet nu inni clearly judge krn wala v koi virla e hunda 😏👍
@shivatwal6456
@shivatwal6456 Жыл бұрын
ਕਿਆ ਬਾਤ ਏ ਨਿਰਵੈਰ ਵੀਰ ਇੱਕ ਇੱਕ ਸ਼ਬਦ ਨੂੰ ਮੋਤੀਆਂ ਵਾਗ ਪਿਰੋ ਕੇ ਪੇਸ਼ ਕੀਤਾ ਏ ਤੁਸੀਂ ♥️♥️ਮੁੰਡੇ ਵੱਲੋਂ ਇਕ ਕੁੜੀ ਦੀ ਤਾਰੀਫ ਲਈ ਇਸਤੋਂ ਸੋਹਣਾ ਗੀਤ ਕੋਈ ਹੋ ਈ ਨੀ ਸਕਦਾ 😘😘😘😘😘♥️♥️♥️♥️♥️♥️♥️♥️
@rupinderkour2207
@rupinderkour2207 Жыл бұрын
Pyaar vich badi takat hai ,pyaar toh upar kuch ni but moh and pyaar vich bada antar aa eh pyaar agar us ik(akaalpurakh) naal hoje taa fir nazara hi kuch hor a 😊 guru sahib ji di ik tuk a "Jin prem kiyo tin hi prabh payo"❤❤❤
@Harwindersingh6007
@Harwindersingh6007 Жыл бұрын
wah ji kya gal kahi
@rupinderkour2207
@rupinderkour2207 Жыл бұрын
@@Harwindersingh6007 eh mai kithe keha eh ta guru sahib ji ne keha
@Harwindersingh6007
@Harwindersingh6007 Жыл бұрын
@@rupinderkour2207 hanji but thoda comment read krke dil nu khushi mili..
@rupinderkour2207
@rupinderkour2207 Жыл бұрын
@@Harwindersingh6007 shukriya 😊🙏
@ravijindersingh
@ravijindersingh Жыл бұрын
ਸਕੂਨ ਆ ਭਾਜੀ ਇਹ ਗਾਣੇ ਵਿੱਚ ਨਹੀਂ ਤਾਂ ਜਿਆਦਾਤਰ ਸਕੂਨ ਅਲੇ ਗਾਣੇ ਜਲਦੀ ਮੁਕ ਜਾਂਦੇ ਨੇ ❤️❤️ ਜਿਉਂਦੇ ਵਸਦੇ ਰਹੋ ਪੰਨੂ ਸਾਬ 😀❤️
@discovery167
@discovery167 Жыл бұрын
Silent ਜਾ ਗਾਣਾ ਭਾਈ ਤਾਂ ਹੀ ਸਕੂਨ ਮਿਲਦਾ 🙁🥺☺️
@officixlroyal
@officixlroyal Жыл бұрын
ਬਿਲਕੁਲ ਸਹੀ ਕਿਹਾ ਜੀ
@deepraj_kaurz
@deepraj_kaurz Жыл бұрын
ਨਿਰਵੈਰ ਵੀਰੇ ਸ਼ਬਦ ਹੀ ਨਹੀਂ ਆ ਇਸ ਗਾਣੇ ਲਈ ਵਾਹ ਕਮਾਲ...gbu ਬਾਬਾ ਜੀ ਚੜਦੀ ਕਲਾ ਚ ਰੱਖਣ ਸਦਾ ਵੀਰ ਤੁਹਾਨੂੰ ❤🤲
@jassdeol7538
@jassdeol7538 Жыл бұрын
Nirvair bai banda sira va
@JaswinderKaur-c4j
@JaswinderKaur-c4j 10 ай бұрын
ਟੁੱਟ ਜਾਵਣ ਨਾ ਡਰ ਲੱਗਦਾ ਜੋ ਇਸ਼ਕੇ ਦੀਆਂ ਡੋਰਾਂ ਗੰਢੀਆ਼ਂ ਨੇ❤❤❤❤❤
@lovesandhu7094
@lovesandhu7094 Жыл бұрын
ਆਸ਼ਿਕ ਬਣਨਾ ਚਾਹੁੰਦਾ ਹਾਂ ਤੇ ਇਸ਼ਕ ਵੀ ਮੇਰਾ ਤੂੰ ਹੋਵੇ ਜਾਣਾ ਤਾ ਇੱਥੋਂ ਸਾਰੀਆ ਨੇ ਪਰ ਤੇਰੇ ਵੱਲ ਮੇਰਾ ਮੂੰਹ ਹੋਵੇ ਜਿਸਮਾ ਦੀ ਮੈਨੂੰ ਪਿਆਸ ਨਹੀਂ ਬਸ ਰੂਹ ਨੂੰ ਮਿਲਦੀ ਰੂਹ ਹੋਵੇ 💯
@SimranKaur-he7jm
@SimranKaur-he7jm Жыл бұрын
🙏
@AMRIT_SIDHU_0
@AMRIT_SIDHU_0 5 ай бұрын
😢
@Kartikkumar-yy1vc
@Kartikkumar-yy1vc 4 ай бұрын
Nyc
@rajveerkaur8176
@rajveerkaur8176 Ай бұрын
@SharanjeetKaurSohal
@SharanjeetKaurSohal Жыл бұрын
ਬਸ ਸਿਰ ਕੱਜ ਲਈ ਮੋਹਰੇ ਬਾਪੂ ਦੇ ਤੈਨੂੰ ਹੋਰ ਨਾ ਕੋਈ ਪਾਬੰਦੀਆ ਨੇ....ਸੋਹਣੀ ਗੱਲ ਲੱਗੀ ❤️❤️ਜ੍ਦੋ ਕਿਸੇ ਦੀ ਨੂੰਹ bnugi ਇਹ ਗੱਲ ਚੇਤੇ ਰੱਖਣ ਵਾਲੀ ਹੈ...
@Aman-cc9pe
@Aman-cc9pe Жыл бұрын
Ok 31 sal di age a viah kdo krauna
@SharanjeetKaurSohal
@SharanjeetKaurSohal Жыл бұрын
@@Aman-cc9pe veer es sal nahi krona mere papa canada rehnge es sal ohna ne aauna nahi main es sal toh baad vich agle saal krona hai .....odo tak meri age 32 sal kuch months howegi .....
@JaswinderKaur-c4j
@JaswinderKaur-c4j 10 ай бұрын
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖ਼ੁਸ਼ੀਆਂ ਮੰਗੀਆਂ ਨੇ,❤❤❤❤❤
@GURWINDERSINGHLAIL1111
@GURWINDERSINGHLAIL1111 Жыл бұрын
ਮੇਰੀ ਮੁਹੱਬਤ ਮੇਰੇ ਕੋਲ ਨਹੀਂ ਰਹੀ…ਪਰ ਇਹ ਗਾਣਾ ਸੁਣ ਕੇ ਦਿਲ ੳਹਨਾਂ ਖਿਆਲਾਂ ਚ ਚਲਾ ਗਿਆ ਜਦੋਂ ਅਸੀ ਮਿਲੇ ਸੀ…ਇਦਾਂ ਲੱਗਿਆ ਜਿਵੇਂ ਅੱਜ ਵੀ ਅਸੀ ਇੱਕ ਆ❤❤
@reyshammaan
@reyshammaan Жыл бұрын
😭😭
@virdi.47
@virdi.47 Жыл бұрын
Ryt ...💯🥀
@garryjatt7297
@garryjatt7297 Жыл бұрын
😢😢😢😢😢😢😢😢😢
@sarabjeetkaur5574
@sarabjeetkaur5574 Жыл бұрын
💓💓💓
@Simarpreet-gz4ry
@Simarpreet-gz4ry Жыл бұрын
Salam aa thodi mohabbat nu bai ji🙏🏻🙏🏻🙏🏻
@gaganjattana8656
@gaganjattana8656 Жыл бұрын
ਬਾਈ ਮੈ ਆਖਿਆ ਜਮਾ ਮਨ ਸ਼ਾਂਤ ਹੋ ਗਿਆ ਗਾਣਾ ਸੁਣ ਕੇ❤️ ਇਹੋ ਜਿਹੇ ਗੀਤ ਹੋਰ ਵੀ ਕਢਣੇ ਚਾਹੀਦੇ ਨੇ Bhot ਸੋਹਣਾ ਗੀਤ ਆ ਬਾਈ👌👌👌
@MehakpreetKaur-f9t
@MehakpreetKaur-f9t Жыл бұрын
Ehhh song ehna mitha meri ta saver hi ni hunde ehno sune Bena hyee mera veera de voice keni shoni a god bless you mera veera 😊😊😊😊❤❤❤❤❤❤❤❤bhut shona song a
@deepamanbhikhi4041
@deepamanbhikhi4041 Жыл бұрын
ਬਹੁਤਾ ਨਹੀਂ ਜਾਣਦੇ ... ਇਹ ਇਸ਼ਕ ਦੀਆਂ ਰਮਜਾ਼ ਬਾਰੇ..... ਬੱਸ .,,, ਉਸਨੂੰ ਮੰਗਣ ਤੋਂ ਪਹਿਲਾਂ .... ਅਸੀਂ ਉਹਦੀ ਕਾਮਯਾਬੀ, ਸਿਹਤਮੰਦੀ, ਅਤੇ ਖ਼ੁਸ਼ੀ ਮੰਗੀ ਆ ..... 🙏🙏💐❣️❣️❣️❣️
@surjitsinghsurjitsingh7142
@surjitsinghsurjitsingh7142 Жыл бұрын
Nyc
@manmindersingh6396
@manmindersingh6396 Жыл бұрын
Wah g wah🎉
@lovepreetsingh2738
@lovepreetsingh2738 Жыл бұрын
🎉nice ❤
@deepamanbhikhi4041
@deepamanbhikhi4041 Жыл бұрын
@@lovepreetsingh2738 😊😊
@Bunty_punjabi
@Bunty_punjabi Жыл бұрын
Ryt ❤
@MANESSAAB-wq1iv
@MANESSAAB-wq1iv Жыл бұрын
ਕਿਆ ਬਾਤ ਆ ਪੰਨੂ ਵੀਰ ਜੀ ਬਹੁਤ ਬਹੁਤ ਬਹੁਤ ਹੀ ਸੋਹਣਾ ਗੀਤ ਲਿਖਿਆ ਬਾਬਾ ਬੁੱਢਾ ਸਾਹਿਬ ਜੀ ਤਾਹਨੂੰ ਹੋਰ ਤਰੱਕੀਆਂ ਬਖਸ਼ੇ ♥️♥️♥️♥️♥️
@pkaur7406
@pkaur7406 10 ай бұрын
ਨੀ ਤੈਨੂੰ ਕੀਤਾ ਪਿਆਰ ਆ ਅੜੀਏ ਨੀ ਉੰਝ ਵੱਸਦੀ ਦੁਨੀਆਂ ਬਹੁਤ ਕੁੜੇ ਨੀ ਮੈਂ ਹੱਸਣਾ ਤੇਰੇ ਹਾਸਿਆਂ ਤੇ ਉੰਝ ਹੱਸਦੀ ਦੁਨੀਆਂ ਬਹੁਤ ਕੁੜੇ ਹੋ, ਫ਼ੁੱਲ ਖਿਲ ਜਾਵੇ, ਤੂੰ ਮਿਲ਼ ਜਾਵੇਂ ਹੁਣ ਕਿੰਨੀਆਂ ਘੜੀਆਂ ਲੰਘੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਹੋ, ਤੈਨੂੰ ਕੋਲ਼ ਬਿਠਾ ਕੇ ਭੁੱਲ ਜਾਨਾਂ ਨੀ ਮੈਂ ਆਪਣੇ-ਆਪ ਸਵਾਲਾਂ ਨੂੰ ਮੇਰੀ ਰੂਹ ਨੂੰ ਸੁੱਚੜਾ ਕਰ ਦੇਂਵੇਂ ਕੀ ਆਖਾਂ ਤੇਰੇ ਖ਼ਿਆਲਾਂ ਨੂੰ! ਨੀ ਮੈਂ ਕੋਸ਼ਿਸ਼ ਕਰਦਾ ਲਿਖਣੇ ਦੀ ਤੇਰੇ ਲਈ ਕਲਮਾਂ ਚੰਡੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਓਸ ਰੱਬ ਸੱਚੇ ਤੋਂ ਹੀਰੇ ਨੀ ਸੁਣਿਆ ਕੋਈ ਖ਼ਾਲੀ ਮੁੜਿਆ ਨਹੀਂ ਜੋ ਜੁੜਿਆ ਏ ਓਹ ਟੁੱਟਿਆ ਨਹੀਂ ਜੋ ਟੁੱਟਿਆ ਏ ਓਹ ਜੁੜਿਆ ਨਹੀਂ (ਜੁੜਿਆ ਨਹੀਂ) ਨੀ ਸਾਨੂੰ ਬਾਬੇ ਆਪ ਮਿਲਾਇਆ ਏ ਓਹਦੇ ਨਾਲ਼ ਤਾਂ ਰਜ਼ਾਮੰਦੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਹੋ, ਤੂੰ ਕੋਲ਼ ਹੋਵੇਂ, ਚਿੱਤ ਖਿੜਦਾ ਏ ਭਾਵੇਂ ਦੋ ਪਲ ਲਈ ਆਇਆ ਕਰ ਕਿੰਝ ਹੱਸਣਾ ਏ, ਕਿੰਝ ਵੱਸਣਾ ਏ ਰੱਬ ਰੰਗੀਏ ਨੀ ਸਮਝਾਇਆ ਕਰ ਮੇਰਾ ਨਾਂ ਲੈ ਕੇ ਕੁੱਝ ਆਖਿਆ ਤੂੰ ਤੇਰੇ ਤੋਂ ਕੋਇਲਾਂ ਸੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਹੋ, ਤੇਰੇ ਪਿੰਡ ਦਾ ਰੇਤਾ ਖੰਡ ਬਣਿਆ ਤੂੰ ਰੱਬ ਬਣ ਗਈ ਮੁਟਿਆਰੇ ਨੀ ਤੇਰੇ ਰਾਹਾਂ ਵਿੱਚ ਫ਼ੁੱਲ ਕਿਰਦੇ ਨੇ ਮੈਂ ਚੁੱਕ ਕੇ ਗਲ਼ ਨਾਲ਼ ਲਾ ਲਏ ਨੀ ਨੀ Nirvair Pannu ਨੂੰ ਗਲ਼ ਲਾ ਲੈ ਕਰ ਰਹਿਮ ਹਵਾਂਵਾਂ ਠੰਡੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਅੰਬਰਾਂ ਵਿੱਚ ਤੇਰਾ ਮੁੱਖ ਵੇਖਾਂ ਧਰਤੀ ਤੇ ਤੇਰੀਆਂ ਪੈੜਾਂ ਨੀ ਚੱਲ ਨਦੀ ਕਿਨਾਰੇ ਬਹਿ ਜਾਈਏ ਤੇਰਾ ਨਾਂ ਲੈਂਦਿਆਂ ਲਹਿਰਾਂ ਨੀ ਤੇਰੀ ਖ਼ੁਸ਼ਬੂ ਆ ਗਈ 'ਵਾ ਬਣ ਕੇ ਮੇਰੇ ਕੋਲ਼ ਹਵਾਵਾਂ ਲੰਘੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਓਦੋਂ ਜਦ ਮੇਰਾ ਨਾਂ ਲੈ ਕੇ ਮੈਨੂੰ ਪਹਿਲੀ ਵਾਰ ਬੁਲਾਇਆ ਤੂੰ ਮੇਰੇ ਅੱਖਰਾਂ ਨੂੰ, ਜੋ ਤੇਰੇ ਨੇ ਓਦੋਂ ਪਹਿਲੀ ਵਾਰ ਸਲਾਹਿਆ ਤੂੰ ਟੁੱਟ ਜਾਵਣ ਨਾ, ਡਰ ਲੱਗਦਾ ਜੋ ਇਸ਼ਕੇ ਦਿਆਂ ਡੋਰਾਂ ਗੰਢੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਤੇਰੇ ਹੱਥਾਂ ਦੇ ਵਿੱਚ ਮੁੱਕ ਜਾਂਵਾਂ ਮੈਨੂੰ ਹੋਰ ਨਾ ਆਸ-ਉਮੀਦਾਂ ਨੀ ਸਾਡੇ ਵਿਹੜੇ ਦੀ ਤੂੰ ਛਾਂ ਬਣ ਜੇਂ ਆਹੀ ਤਾਂ ਮੇਰੀਆਂ ਰੀਝਾਂ ਨੀ ਬੱਸ ਸਿਰ ਕੱਜ ਲਈਂ ਮੂਹਰੇ ਬਾਪੂ ਦੇ ਤੈਨੂੰ ਹੋਰ ਨਾ ਕੋਈ ਪਾਬੰਦੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਹੋ ਤੇ ਜੀਭ ਸੋਹਣੀ ਦੇ ਨਾਲ਼ ਸੁਣਾਈਏ ਜੀ ਨਾਲ਼ ਅਜਬ ਬਹਾਰ ਦੇ ਸ਼ੇਹਰ ਕਹਿਕੇ ਹੋ, ਰਾਂਝੇ-ਹੀਰ ਦਾ ਮੇਲ ਕਰਾਈਏ ਜੀ ਹੋ, ਯਾਰਾਂ ਨਾਲ਼ ਬਹਿ ਕੇ ਵਿੱਚ ਮਜਲਸਾਂ ਦੇ ਹੋ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ਇਸ਼ਕੇ ਵਿੱਚ ਧੋਖੇ-ਧੜੀਆਂ ਨੇ ਮੈਂ ਪੜ੍ਹਿਆ ਰਾਂਝੇ-ਹੀਰਾਂ ਚੋਂ ਤੂੰ ਦੂਰ ਨਾ ਹੋ ਜਈਂ ਡਰ ਲੱਗਦਾ ਮਸਾਂ ਪਾਇਆ ਮੈਂ ਤਕਦੀਰਾਂ ਚੋਂ ਕਈ ਵਾਰੀ ਲੜਿਆ ਰੱਬ ਨਾਲ਼ ਮੈਂ ਕਈ ਵਾਰੀ ਹੋਈਆਂ ਸੰਧੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਤੂੰ ਹੱਥ ਫ਼ੜ ਲਿਆ ਏ ਪਰੀਏ ਨੀ ਸੁਰਗਾਂ ਤੋਂ ਦੱਸ ਕੀ ਲੈਣਾ ਮੈਂ! ਤੇਰੇ ਤੋਂ ਸਿੱਖਦਾ ਹਾਣ ਦੀਏ ਤੈਨੂੰ ਦੱਸ ਹੋਰ ਕੀ ਕਹਿਣਾ ਮੈਂ! ਤੂੰ ਜਾਨ ਮੇਰੀ ਸਭ ਜਾਣ ਦੀਏ ਤੂੰ ਹੀ ਤਾਂ ਅਕਲਾਂ ਵੰਡੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ ਉੱਠ ਪਹਿਲੇ ਪਹਿਰ ਨੂੰ ਹਾਣ ਦੀਏ ਤੇਰੇ ਲਈ ਖੁਸ਼ੀਆਂ ਮੰਗੀਆਂ ਨੇ, ਹੋ
@sukhrajgill8819
@sukhrajgill8819 9 ай бұрын
❤❤
@HarmanPlays27257
@HarmanPlays27257 8 ай бұрын
😂
@ikk________2973
@ikk________2973 8 ай бұрын
Ahhh lyrics.......💖💖
@rockyalamgir2496
@rockyalamgir2496 8 ай бұрын
Inna vehla c bai 😢
@Satnam-ke8it
@Satnam-ke8it 8 ай бұрын
Veere tusi songlearn kiddan kita❤❤❤❤❤❤❤❤❤❤❤❤❤❤❤❤❤❤
@lastridegaming1675
@lastridegaming1675 Жыл бұрын
ਏਹ ਸਤ੍ਹਰਾਂ ਓਨ੍ਹਾਂ ਕੁੜੀਆਂ ਲਈ ਜੋ ਪਿਆਰ ਦੀ ਕਦਰ ਕਰਦੀਆਂ ਨੇ ❤😊
@simranpreetkaur3128
@simranpreetkaur3128 Жыл бұрын
Ryt Ajj kal pyar Sacha koi kudi hi krdi 😊
@DeepakKumar-fl8zk
@DeepakKumar-fl8zk Жыл бұрын
ਦਿਲ ਖੁਸ਼ ਹੋ ਗਿਆ ਏਹ ਗੀਤ ਸੁਣ ਕੇ❤
@jasskaur7384
@jasskaur7384 11 ай бұрын
ਕਿੱਥੇ ਲੇ ਕੇ ਆਵੇ ਕੋਈ ਕਿਸਮਤ ਜਿਸ ਵਿਚ ਇਹੋ ਜਿਹਾ ishq ਮਿਲਜੇ ❤❤❤
@shubhamverma1976
@shubhamverma1976 2 ай бұрын
True!
@SunnyGill-ry8vu
@SunnyGill-ry8vu Жыл бұрын
No word❤️ pure soul love waheguru chardikla ch rkhn vr tnu ... ਸ਼ਬਦਾਂ ਦੀ ਮਾਲਾ❤️
@itskaran00
@itskaran00 Жыл бұрын
ਕਹਿੰਦਾ ਕਿ ਕਰਾ ਤੇਰੀ ਤਰੀਫ ਮੈ ਜਿਨਾ ਸਮਜੇ ਓਨਾ ਵੀ ਨੀ ਹੈਗਾ ਸ਼ਰੀਫ਼ ਮੈ ਤੇਰੇ ਕੋਲੇ ਆਕੇ ਸੰਗਦਾ ਆ ਤੇਰੇ ਹਾਸੇ ਦੀ ਦੁਆਵਾ ਮੰਗਦਾ ਹਾਂ ਤੇਰੇ ਕੋਲੇ ਆਕੇ ਸੰਗਦਾ ਆ ✍️❤️ ਤੇਰੇ ਹਾਸੇ ਦੀ ਦੁਆਵਾ ਮੰਗਦਾ ਹਾਂ
@vikasllb8663
@vikasllb8663 Жыл бұрын
Night time + bus travel + window seat + cool weather + earphones + full volume + this song = literally...... feeling out of the world
@anjaliminhas1303
@anjaliminhas1303 Жыл бұрын
Same here ♥️window seat + earphone +song + weather = happy moments
@jugushakya8318
@jugushakya8318 Жыл бұрын
Rightly said 🤗
@SimranjitSingh-ip4wl
@SimranjitSingh-ip4wl Жыл бұрын
Right
@ManpreetMahal-ko3sl
@ManpreetMahal-ko3sl 10 ай бұрын
👌👌
@hatdeepdeep8724
@hatdeepdeep8724 2 ай бұрын
❤❤❤❤
@ZigZag-rl2xg
@ZigZag-rl2xg Жыл бұрын
Moved to Canada when I was 9 yrs old. Now I’m in my 50’s. Can’t read or write Punjabi but fully speak and understand it. What a beautiful songs. Everyone remembers their first love 😢💔
@sahibpreetshortsu8003
@sahibpreetshortsu8003 Жыл бұрын
Ok
@muhammadriazchmuhammadriaz1527
@muhammadriazchmuhammadriaz1527 Жыл бұрын
how sweeeet vry intrested
@garrysingh4212
@garrysingh4212 Жыл бұрын
Its true
@khuyaesh
@khuyaesh Жыл бұрын
ਸਿਰ ਕੱਜ ਲਈ ਮੁਰੇ ਬਾਪੂ ਦੇ❤️❤️🌹
@SunnySingh-lq6or
@SunnySingh-lq6or 11 ай бұрын
I really love this song ❤❤mai apni viah wali movie vich v special song lgvaea eh ❤❤❤❤
@NikhilKumar-ix3re
@NikhilKumar-ix3re Жыл бұрын
ਪਾਜੀ ਦਿਲ ਨੁੰ ਸਕੂਨ ਮਿਲ ਜਾਂਦਾ ਇਹ ਗਾਣਾ ਸੁਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ✨💖💖
@navjotpannu5879
@navjotpannu5879 Жыл бұрын
ਰੂਹ ਨੂੰ ਜਾ ਲੱਗਿਆ ਗੀਤ ♥️💘 ਦਿਲ ਦੀ ਗਲ ਜੁਬਾਨ ਤੇ ਲਿਆ ਕੇ ਰੱਖ ਦਿੱਤੀ 💯💫ਸਾਰੀ ਦੁਨੀਆਂ ਹੀ ਫਿੱਕੀ ਲੱਗਦੀ ❣️ਆਪਣੇ ਸੱਜਣ ਅੱਗੇ 💘
@vekremsingh8367
@vekremsingh8367 Жыл бұрын
sahi gl aa❤
@INAYATSINGHRAMGARHIA
@INAYATSINGHRAMGARHIA Жыл бұрын
Eh kida ho skda,.. jo me ohnu kehna c jo ohde lyi me likhyea c, oh sabh ta iss gaane ch tu likh ta yara, ❤ unbelievable
@awaraboys
@awaraboys Жыл бұрын
ਜਦੋਂ ਤੁਸੀ ਇਕ ਤਰਫਾ ਪਿਆਰ ਚ ਹੁੰਦੈ ਹੋ ਤਾਂ ਸਬ ਤੋਂ ਬੁਰੀ ਚੀਜ ਐ ਹੁੰਦੀ ਐ ਕਿ ਤੁਸੀ ਸਾਹਮਣੇ ਵਾਲੇ person ਨੂੰ ਏ ਵਿਸ਼ਵਾਸ ਨਹੀਂ ਦਵਾ ਸਕਦੇ ਵੀ ਤੁਸੀ ਉਸ ਨੂੰ ਕਿੰਨਾ ਕ ਪਿਆਰ ਕਰਦੇ ਓ
@Guesswho0000
@Guesswho0000 Жыл бұрын
Sahi keha baaba
@Guesswho0000
@Guesswho0000 Жыл бұрын
😊😊
@hiddenknowledge6508
@hiddenknowledge6508 9 ай бұрын
ਸੋਹਣਿਆ ਮੁਹੱਬਤ ਇੱਕ ਤਰਫ਼ਾ ਹੀ ਹੁੰਦੀ ਹੈ
@GagandeepKaur-e8j
@GagandeepKaur-e8j 7 ай бұрын
Bilkul right 😢it was with me 😔😞
@awaraboys
@awaraboys 7 ай бұрын
@@hiddenknowledge6508 ur talk😍
@gurnoorsingh6616
@gurnoorsingh6616 Жыл бұрын
ਪਾਜੀ ਯਾਰ ਨਾ ਆਪਾ ਕਦੇ ਮਿਲੇ ਨਾ ਥੋਨੂੰ ਮੈ ਆਪਣੀ ਕਹਾਣੀ ਦੱਸੀ ਪਰ ਗੀਤ ਚ ਸੱਚੀ ਤੁੱਸੀ ਮੇਰੇ ਜ਼ਜ਼ਬਾਤ ਲਿਖ ਤੇ❤️🥺
@pkaur7406
@pkaur7406 10 ай бұрын
Kini sohni awaaz a munday di naal naal cute v ahh❤❤❤❤
@surajsinghmangat2056
@surajsinghmangat2056 Жыл бұрын
ਧੰਨ ਗੁਰੂ ਰਾਮਦਾਸ ਜੀ ਮੇਹਰ🙏 ਕਰਨ ਸਾਡੇ ਤੇ Sara song mere bugu te aa😍
@official_jassi
@official_jassi Жыл бұрын
Yrr kiniya feelinga ne avaj ch bai di😮❤❤❤❤❤fantestic bai be Happy and GBU 🎉🎉🎉Pkka bai pyaar krde ne ik kudi nu❤❤😊😊😊
@Knowledgeadda599
@Knowledgeadda599 Жыл бұрын
ਤੂੰ ਪੈਸੈਆ ਨਾਲ ਵੀ ਮਿਲ ਜਾਵੇ ਤਾ ਮੈ ਘਰ ਵਿੱਚ ਲੀਰ ਨਾ ਛੱਡਾ , ਮੇਰੇ ਰੋਣ ਤੇ ਜੇ ਤੂੰ ਰਾਜੀ ਏ ਤੇ ਮੈ ਆੱਖ ਵਿੱਚ ਨੀਰ ਨਾ ਛੱਡਾ , ਜੇ ਦਿੱਲ ਵਿੱਚੋ ਤੇਰਾ ਖਿਆਲ ਵੀ ਜਾਏ ਮੈ ਇਸ ਦਿਲ ਨੂੰ ਚੀਰ ਨਾ ਛੱਡਾ . 🥰❤️
@Mannuchannel786
@Mannuchannel786 9 ай бұрын
@RisingMoviesClips-jk4by
@RisingMoviesClips-jk4by 7 ай бұрын
Beautiful ✨
@surjitsinghmohie5735
@surjitsinghmohie5735 Жыл бұрын
Respect🙏 🙇🙇❤️❤️ ਦਿਲ ਦੇ ਜਜ਼ਬਾਤ 🥺 ਪਰੋਏ ਆ ਏਸ ਗਾਣੇ ਵਿੱਚ ਸਕੂਨ ਮਿਲਦਾ ਸੁਣ ਕੇ ਬਾ ਕਮਾਲ ਲਿਖ਼ਤ ਅਤੇ ਉਸ ਤੋਂ ਵੱਧ ਸੋਹਣਾ ਗਾਇਆ 🤟 😘😘 ਰੱਬ ਕਰਕੇ ਜੋ ਮੁਰਾਦ ਅਧੂਰੀ ਆ ਪੂਰੀ ਹੋ ਜਾਵੇ 🙇🙏
@barindersingh6453
@barindersingh6453 Жыл бұрын
ਗਾਣਾ ਪੂਰੀ feeling ਚਕਾਉਂਦਾ ❣️😇
@gauravsaini_70
@gauravsaini_70 Жыл бұрын
😂😂
@surjitsinghsurjitsingh7142
@surjitsinghsurjitsingh7142 Жыл бұрын
💕😍
@arshdeepsinghbrar3466
@arshdeepsinghbrar3466 Жыл бұрын
@@gauravsaini_70 why are you laughing shame on you
@rajvirkaur8539
@rajvirkaur8539 10 ай бұрын
Kis kis nu song sun sukoon milda ❤❤❤❤❤
@samnasahota9637
@samnasahota9637 Жыл бұрын
ਬਹੁਤ ਸਕੂਨ ਏ ਗੀਤ ਚ ਰੱਬ ਚੜ੍ਹਦੀ ਕਲਾ ਚ ਰੱਖੀਂ ਵੀਰ ਨੂੰ
@navdeepkaur3262
@navdeepkaur3262 Жыл бұрын
Waheguru ji thudi kalam ty awaz te hmesha mehr bnayi rakhe♥️♥️bhut bhut pyar ty satkaar
@Anmolsingh-rj8fy
@Anmolsingh-rj8fy Жыл бұрын
Nyc song
@souravmattu7600
@souravmattu7600 Жыл бұрын
Ryt 😮
@rajput-g7j3e
@rajput-g7j3e Жыл бұрын
What A Lyrics , What A Voice , What A Singer ❤❤❤
@Ashishgill10
@Ashishgill10 Жыл бұрын
Yes right
@shivanichoudhary4908
@shivanichoudhary4908 Жыл бұрын
ਬਹੁਤ ਸਕੂਨ ਭਰਿਆ ਗੀਤ🎶ਹੈ ਐਦਾ ਹੀ ਗਾਉਂਦੇ ਰਹੇ ਤੁਸੀਂ 🥰
@gurleen.thiara
@gurleen.thiara Жыл бұрын
Nirvairrrr.....I'm crying...how you're so amazing...this song took my heart ❤️💫🙌🏻🌸
@Islam.1-ci5px
@Islam.1-ci5px 11 ай бұрын
What A Lyrics , What A Voice , What A Singer ❤❤❤ i listen many times but want to listen more😍😍😍
@harjeet_canada
@harjeet_canada 11 ай бұрын
Oh really? U from?
@gurjasssingh0466
@gurjasssingh0466 Жыл бұрын
ਕਿੰਨਾ ਸੋਹਣਾ ਲਿਖਿਆ ਤੇ ਗਾਇਆ,,, ਸੁਣਦੇ ਸੁਣਦੇ ਮੈਨੂੰ ਮੇਰੀ ਜਾਨ ਦੀ ਯਾਦ ਆ ਗਈ ਏਸ ਤਰਾਂ ਲੱਗਦਾ ਜਿਵੇੰ ਮੇਰੀ ਜਾਨ ਲਈ ਹੀ ਲਿਖਿਆ ਹੋਵੇ... ਸਲਾਮ ਆ ਬਾਈ ਤੈਨੂੰ 🙏🙏🙏🥰🥰
@GURJOTSINGH0727
@GURJOTSINGH0727 Жыл бұрын
7 minutes of just soulful voice and music 👏❤
@happysingh8258
@happysingh8258 Жыл бұрын
ਇਸ ਗੀਤ ਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਿਆ ਮੇਰਾ ਪਿਆਰ ਮੇਰੇ ਕੋਲ ਵਾ ਜਦ ਵੀ ਮੈਂ ਇਹ ਗੀਤ ਸੁਣਾ ਤਾ ਮੈਂ ਉਹ ਦੇ ਖਿਆਲਾਂ ਵਿੱਚ ਖੋ ਜਾਂਦੇ ਆ ❤🙏🏻ਬਾਬਾ ਮੈਨੂ ਓਹਦੀ ਨਾਲ ਮਿਲਵਾ ਦੇ ਹੱਥ ਜੋੜ ਦੇ ਆ🙏🏻🙏🏻🙏🏻🙏🏻
@bhangrawithagamdua
@bhangrawithagamdua Жыл бұрын
Nirvair pannu setting a new level with his every song❤️✅️ Zulf sifat flamboyant and now this❣️ Nirvair u are seriously producing the best kind of music...More success to you🎤❣️✅️
@Simran_Kaler1903
@Simran_Kaler1903 Жыл бұрын
ਬਹੁਤ ਹੀ ਸੋਹਣਾ ਗੀਤ ਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🙏🙏💞💞
@rinkukuwait29
@rinkukuwait29 Жыл бұрын
ਸਕੂਨ ਆ ਭਾਜੀ ਇਹ ਗਾਣੇ ਵਿੱਚ ਨਹੀਂ ਤਾਂ ਜ਼ਿਆਦਾਤਰ ਸਕੂਨ ਅਲੇ ਗਾਣੇ ਜਲਦੀ ਮੁਕ ਜਾਂਦੇ ਨੇ ❤❤ ਜਿਉਂਦੇ ਵਸਦੇ ਰਹੋ ਪੰਨੂ ਸਾਬ😅❤ ਰਿੰਕੂ ਕਵੈਤ ਆਲਾ
@HardeepSingh-pq5in
@HardeepSingh-pq5in Жыл бұрын
ਦਿਲ ਖੁਸ਼ ਹੋ ਗਿਆ❤❤❤, ਪਤਾ ਨੀ ਕਿੰਨੀ ਵਾਰੀ ਸੁਣ ਲਿਆ ❤❤
@kaurjasmineee
@kaurjasmineee Жыл бұрын
im cried while listening whole song… i can feel each and every line, feels like every line on my current situation! nirvair always surprise with his kalam & his voice ❤️
@NavdeepSingh-vm1rr
@NavdeepSingh-vm1rr Жыл бұрын
I don't know what has happened with u just be strong and face it don't loose yourself for others
@kaurjasmineee
@kaurjasmineee Жыл бұрын
@@NavdeepSingh-vm1rr thanks alot . but it was khushi k ansu 😊
@gaganpreetbhullar1736
@gaganpreetbhullar1736 Жыл бұрын
Same here
@Simerasmr
@Simerasmr Жыл бұрын
I don’t understand how this song make u cry 😢
@satwinderkalyan9707
@satwinderkalyan9707 Жыл бұрын
nice one
@ButaMashal-ut5kk
@ButaMashal-ut5kk 11 ай бұрын
ਬਹੁਤ ਸੋਹਣਾ ਗੀਤ ਆ ਵੀਰ ਮਾਲਕ ਤੈਨੂੰ ਤਰੱਕੀਆਂ ਬਖਸੇ❤❤❤❤❤
@GagandeepSingh-sn6en
@GagandeepSingh-sn6en Жыл бұрын
ਸ਼ੁਕਰ ਕਿਸੇ ਨਿਊ ਰਾਇਟ ਨੇ ਕੁੜੀ ਲਈ ਏਨੇ ਸੋਹਣੇ ਲਫਜ਼ ਲਿਖੇ 🥰🙏🙏🙏🙏🙏🙏
@bharpursingh249
@bharpursingh249 Жыл бұрын
ਬੜਾ ਬੰਨ ਕੇ ,ਬੜਾ ਟਿਕ ਤੇ ਬੜੀ ਹੀ ਰੀਝ ਨਾਲ ਗਾਇਆ ਨਿਰਵੈਰ ਨੇ ਇਹ ਗੀਤ ❤ ਪੂਰੇ ਸਵਾ ਸੱਤ ਮਿੰਟ ਕੀਲ ਰੱਖਦਾ ਇਹ ਗੀਤ💐🙏
@SahabSingh-k4l
@SahabSingh-k4l Жыл бұрын
ਮੇਰੇ ਚਿਤ ਵਿੱਚ ਇਕੋ ਗੱਲ ਕੇ ਤੁਰਾਂ ਮੈਂ ਜੱਦ ਵੀ ਮੰਜ਼ਿਲ ਦੇ ਰਾਹ ਹੋਵਣ ਤੇਰੇ ਵੱਲ❤❤
@Harpreetkaur-fm5ze
@Harpreetkaur-fm5ze Жыл бұрын
Ni Nirvair Pannu Nu Gal Laa Le💟 Kar Reham Hawavan Thandiyan Ne🌸
@bhangrawithagamdua
@bhangrawithagamdua Жыл бұрын
5:34 goosebumps gurannted if you truly understand music and into this field✅️
@satnamsran1231
@satnamsran1231 Жыл бұрын
ਵੀਰੇ ਥੋਡੀ ਅਵਾਜ ਬਹੁਤ ਹੀ ਰਸਿਲੀ ਹੈ ਬਹੁਤ ਹੀ ਸੋਹਣੇ ਗਾਣੇ ਨੇ ਤੁਹਾਡੇ ❤❤
@amrituppal4995
@amrituppal4995 Жыл бұрын
ਪੰਨੂੰ ਵੀਰ ਦਿਲ ਚੀਰ ਤਾ ❤️❤️❤️
@kamalkhaira-or9gl
@kamalkhaira-or9gl Жыл бұрын
ਦੁਨੀਆ ਦਾ ਸਭ ਤੋ ਚੰਗਾ ਗੀਤ ਆ ❤❤
@4rudhiman
@4rudhiman Жыл бұрын
Goosebumps aaunde hmesha start hunde hi❤love this voice nd lyrics👌respect girls plzzz
@statusvideo-p7m
@statusvideo-p7m Жыл бұрын
ਜੇ ਕਿਤੇ ਕੋਈ ਸਹੇਲੀ ਬਣੀ ਹੁੰਦੀ ਸੱਚੀ ਇਹ ਗਾਣਾ ਸੁਣਨ ਦਾ ਹੋਰ ਜਿਆਦਾ ਸੁਆਦ ਆਉਣਾ ਸੀ☹️🥺😇😁😁😆😂❤️
@sagarrana7240
@sagarrana7240 Жыл бұрын
😂😂😂
@sagarrana7240
@sagarrana7240 Жыл бұрын
Acha veere hai ni koi saheli ? 😂😂🤣
@statusvideo-p7m
@statusvideo-p7m Жыл бұрын
@@sagarrana7240 😕😕😕
@satvindersingh3292
@satvindersingh3292 11 ай бұрын
Sahi gal bai siraa Lata yaar😂
@AnshJatt-g7v
@AnshJatt-g7v 9 ай бұрын
Sahi gal a
@sohaibsarfraz-wi2so
@sohaibsarfraz-wi2so Жыл бұрын
Underrated song. Deserve more love and views. ❤
@Monika_Rani
@Monika_Rani 6 ай бұрын
ਇਹ ਗਾਣਾ ਇੰਜ ਲਗਦਾ ਜਿਵੇਂ ਕਿਸੇ ਨੇ ਕਵਿਤਾ ਲਿਖੀ ਹੋਵੇ... ਬਹੁਤ ਸੋਹਣੀ ਲਿਖਤ ਹੈ 👍❤️
@PunjabiandCanadavideos
@PunjabiandCanadavideos 6 ай бұрын
kzbin.infoPmQeOGEIH6c?si=y2ryj8Wyg6Y4rmWg
@jassraiinnocent...6839
@jassraiinnocent...6839 Жыл бұрын
ਸਾਨੂੰ ਬਾਬੇ ਆਪ ਮਿਲਾਇਆ ਐ ❤️🤞🏻😍
@4walakandyaara978
@4walakandyaara978 6 ай бұрын
❤ ਬੱਸ ਸਿਰ ਕਜ ਲੀ ਮੁਰੇ ਬਾਪੂ ਦੇ ਤੈਨੂੰ ਹੋਰ ਨਾ ਕੋਈ ਪਾਬੰਦੀਆਂ ਨੇ 😘😘 ind Galbaat ❤❤
@parabhdeepkaur8261
@parabhdeepkaur8261 Жыл бұрын
ਪਿਆਰ ਜਿਸਮਾਂ ਦਾ ਨਹੀਂ ਹੋਣਾ ਚਾਹੀਦਾ
@SandeepSharma-nj5hn
@SandeepSharma-nj5hn Жыл бұрын
ਅਸਲੀ ਇਬਾਦਤ ਆ ਅਸਲੀ ਮੁਹੱਬਤ ਰੂਹ ਦੀ ❤❤
@RamSingh-jy1es
@RamSingh-jy1es 2 ай бұрын
ਜਦੋਂ ਦਿਲ ਨਾ ਲੱਗੇ ਤਾਂ ਨਿਰਵੈਰ ਜੌ ਕੀ ਅੱਜ ਦਾ ਵਾਰਿਸ ਸਾਹ ਹੈ ਇਸਨੂੰ ਸੁਣ ਲਿਆ ਜਾਂਦਾ ਹੈ❤
@deepdeep5572
@deepdeep5572 Жыл бұрын
ਸਿੱਧੂ ਤੇ ਨਿਰਵੈਰ ਦੋਵੇਂ fav ਆ boht ਸੋਹਣਾ ਗਾਣਾ 🙏🏻
@gurjantsingh9823
@gurjantsingh9823 Жыл бұрын
ਬਹੁਤ ਬਹੁਤ ਸੁੰਦਰ ਗਾਣਾ ਹੈ. ਪੂਰਾ ਮੇਰੀ ਸਰਦਾਰਨੀ ਜੀ ਲਈ ਆਈ ਲਵ ਯੂ ਗੁਰਵਿੰਦਰ ਕੌਰ ਔਜਲਾ
@Pakhoke_records
@Pakhoke_records Жыл бұрын
Aye haye brother 😁💖
@BoardSingh-b6v
@BoardSingh-b6v 10 ай бұрын
❤❤
@JaishreeRam-kk3dl
@JaishreeRam-kk3dl 3 ай бұрын
Hyee Rabb ❤ Iss Ganne Nu Sunn Ke Ruhh Nu Khushi Mildi Aww 🥺💞
@mankiratkamboj2558
@mankiratkamboj2558 Жыл бұрын
ਤੁਹਾਡੇ ਇੱਕ ਇੱਕ ਲਫਜ ਵਿੱਚ ਕੁੜੀ ਦੀ ਸਿਫਤ ਹੈ ਕਿਸੇ ਕੁੜੀ ਦੀ ਸਿਫਤ ਕੋਈ ਇਨਾ ਤੋ ਸਿਖੇ ❤❤❤ ਬਹੁਤ ਵਧੀਆ ਅਵਾਜ ਆ ਬਾਈ ਦੀ 🔥🔥❣️
@rajwantkaur4163
@rajwantkaur4163 Жыл бұрын
Tuhdi awaj bhut sohni aa bro, kuriq di sift likhni har kise de hath vass nhi , simple te aine sohne word tusi use kite ne , tuhde song family ch baith k sunn sakde aa, rab tuhnu khush rakhe , sohne sohne song bnaunde rho tusi , ❤❤
@bootasingh5524
@bootasingh5524 11 ай бұрын
Dil khus kar ta😊😊😊❤️❤️❤️
@officialazaadtv
@officialazaadtv Жыл бұрын
ਬਹੁਤ ਸੋਹਣੀ ਕਲਾਕਾਰੀ ਮਾਲਕ ਐ ਨਿਰਵੈਰ ❤
@arjubrar0111
@arjubrar0111 Жыл бұрын
,ੳਠ ਪਹਲੇ ਪਹਰ ਨੂੰ ਮੇਰੀ ਮਾਂ ਲਈ ਖੁਸ਼ੀਆਂ ਮੰਗੀਆਂ ਨੇ ❤️❤️🤲🤲
@manipoohla956
@manipoohla956 5 күн бұрын
ਸਲਾਮ ਆ ਉਹਨਾਂ ਆਸ਼ਕਾਂ ਨੂੰ, ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ।
@navjotbrar3419
@navjotbrar3419 Жыл бұрын
Koi word nhi reh jnda Nirvair nu sunn k. Always Nirvair beat into my earphones. Lots of love and respect to your writing.
@abhishekjoshi8061
@abhishekjoshi8061 Жыл бұрын
Eh ekk gaana ni..shaayri ae, dil de jazbaaat hai❤️ chahe dil aala hove chahe dill tutte aala hove ,hr kisi baaste he eh bnea hoya hai Pannu saahb🔥
@kalsa8659
@kalsa8659 Жыл бұрын
I always listen Nirvair pannu whenever I feel sad ❤ lit tere ਹੱਥਾਂ ਚ ਜਾਦੂ ਆ 💗
@1904rhythm
@1904rhythm Жыл бұрын
this song is really peaceful>> the lyrics... the music.. everything is perfect!!✨
@Thealtafmalik_
@Thealtafmalik_ Жыл бұрын
Justice for Sidhu moose wala 🙏🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@Helloworld-wg2qv
@Helloworld-wg2qv Жыл бұрын
Bhot sohna geet hai😍
@SukhjinderSingh-qb7ur
@SukhjinderSingh-qb7ur Жыл бұрын
Hlo
@simerchuhan9830
@simerchuhan9830 Жыл бұрын
Koi shabat nhi heh nirvair de sift bian krn nu ❤🌸😘🥺❤️‍🩹
@kaku884
@kaku884 Жыл бұрын
eda ta g frr sifat honi ni
@amnindersingh3738
@amnindersingh3738 Жыл бұрын
ਸਕੂਨ ਮਿਲਦਾ ਗੀਤ ਸੁਣ ਕੇ ਵੀਰੇ ਦੇ ਵਾਹਿਗੁਰੂ ਮਿਹਰ ਕਰੇ
@kulveersinghbilling6097
@kulveersinghbilling6097 Жыл бұрын
Such a Masterpiece ❤️ nirvair sir... please continue to sing song like this❤️no word's to explain how much this song is beautiful ❤️ God bless uh ❤️
@SarandeepSingh-qx6gr
@SarandeepSingh-qx6gr 9 ай бұрын
ਬਾਈ ਜੀ ਤੇਰੇ ਗਾਨੇ ਸਾਚੇ ਪਿਆਰ ਨੂੰਜਿਉਦਾ ਰੱਖਦਾ ਹੈ
@prags-sucess2834
@prags-sucess2834 Жыл бұрын
I always feel so peaceful whenever I listen to this masterpiece.
Nirvair Pannu - Tere Layi | Official Video | Juke Dock
6:39
Juke Dock
Рет қаралды 44 МЛН
Непосредственно Каха: сумка
0:53
К-Media
Рет қаралды 12 МЛН
Почему Катар богатый? #shorts
0:45
Послезавтра
Рет қаралды 2 МЛН
Ishq
7:11
Nirvair Pannu - Topic
Рет қаралды 4,6 МЛН
Jhol | Coke Studio Pakistan | Season 15 | Maanu x Annural Khalid
4:39
Coke Studio Pakistan
Рет қаралды 50 МЛН
Zulf : Nirvair Pannu (Official Video) Jassi X | Juke Dock
3:45
Juke Dock
Рет қаралды 22 МЛН
Flamboyant (EP) Nirvair Pannu | Juke Dock
17:34
Juke Dock
Рет қаралды 3,4 МЛН
DIL DARIAN (Official Video) | Kambi Rajpuria | Latest Punjabi Songs 2024
3:31
T-Series Apna Punjab
Рет қаралды 19 МЛН
ISHQ | Nirvair Pannu (Slow + Reverb)
7:47
GxRRY
Рет қаралды 2,4 МЛН