Jxggi - No Lies (Official Audio) | Latest Punjabi Song 2024

  Рет қаралды 3,826,355

Jxggi

Jxggi

Күн бұрын

Stay connected with us for latest songs
/ @jxggi_official
Singer/Lyricist/Composer - Jxggi
Music/Mixing - Sickboi
Digital Partner - One Way Digital
Visuals - Jrsfilms
Reel Strategist - HIFINATION Networks / hifination_
Listen the song on all major music platforms
Instagram: / jxggi_official
Snapchat: / f2avveyx
#jxggi #hxrmxn #nolies #uddnasapp
©℗ 2023 Jxggi/ One Way Records Inc. All rights reserved
Published Year 2024

Пікірлер: 2 600
@Jxggi_official
@Jxggi_official 7 ай бұрын
Like Comment & Share Krke jaroor dassio kiwe laggiya ‘NO LIES’ fer??? #teamjxggi
@punjabi-music
@punjabi-music 7 ай бұрын
Hit ae bro #onlypreetmusic #onlypreet
@Hydraskyler00
@Hydraskyler00 7 ай бұрын
Jxggi paji ik gana mai bi Krna thode naal ❤
@Hydraskyler00
@Hydraskyler00 7 ай бұрын
Bas paji eme ee tarki kari chlo rab thode te bauti bauti mehar kre ❤
@LakhvirkaurYt-01
@LakhvirkaurYt-01 7 ай бұрын
Sira jxggi Bai ❤ khichke rakh Kam #teamjxggi
@ashugill2051
@ashugill2051 7 ай бұрын
ਪੀ ਬੀ ੦੨🙌🏼
@IMKahlon85
@IMKahlon85 7 ай бұрын
ਬਾਈ ਜੇ ਇਸ Song ਨੂੰ ਮੈਂ ਇਕ ਤੋਂ ਜਿਆਦਾ ਲਾਈਕ ਮਾਰ ਸਕਦਾ ਤਾਂ ਮੈਂ ਤੇਰੇ ਇਸ ਗਾਣੇ ਨੂੰ ਸਾਰਾ ਦਿਨ ਬਹਿ ਕੇ ਲਾਈਕ ਹੀ ਮਾਰਦਾ ਰਹਿਣਾ ਸੀ......❤ ਦਿਲ ਜਿੱਤ ਲਿਆ ਭਰਾਵਾ... On Repeat 🔁
@DavinderSingh-mp2jq
@DavinderSingh-mp2jq 6 ай бұрын
Nice
@jagdeepsingh7658
@jagdeepsingh7658 6 ай бұрын
ਕਰੰਟ 🎉❤
@LaluKhasi
@LaluKhasi 4 ай бұрын
❤​@@DavinderSingh-mp2jq
@sidhumoosewala3287
@sidhumoosewala3287 2 ай бұрын
U mean bai not bye😂 learn how to spell first lil kid
@gursharansinghchahal9197
@gursharansinghchahal9197 Ай бұрын
Lockdown kid, 22 hi keha osne ​@@sidhumoosewala3287
@KPTV-Yt
@KPTV-Yt 7 ай бұрын
ਮਜਬੂਰ ਕੀਤਾ ਬਈ ਵਾਰਵਾਰ ਸੁਣਨ ਨੂੰ🎼
@deepsandhu1
@deepsandhu1 7 ай бұрын
❤💯
@onlygaana5143
@onlygaana5143 7 ай бұрын
Bilkul
@ManjitKaur_4786
@ManjitKaur_4786 7 ай бұрын
bohit nice song sariya cheeja dolt shoraht toh upr just for proof our loyalty front of the God
@deepakkinger8574
@deepakkinger8574 6 ай бұрын
Shi hi kheya veer repeat hi chlda hai aha song ta💪💪🔥🔥
@HarbhinderGill
@HarbhinderGill 6 ай бұрын
Sahi gall
@harsimransingh9427
@harsimransingh9427 7 ай бұрын
Es umar ch ehna ਸੂਝਵਾਨ bai keep it up
@harpreetkoom1446
@harpreetkoom1446 7 ай бұрын
ਬਹੁਤ motivational ਸੋਂਗ a , ਹਰ ਰੋਜ ਸੁਣਕੇ ਹੌਂਸਲਾ ਮਿਲਦਾ👍👍👍
@prabhpremium-lr7cm
@prabhpremium-lr7cm 7 ай бұрын
Bai kini k vaar suna yr ..... 😅 Addicted🧨❤️ koi shbd ni
@basharatzia3525
@basharatzia3525 6 ай бұрын
Blkl
@Anjann_013
@Anjann_013 7 ай бұрын
ਘੈਂਟ ਕਲਮ ✍🏻 ਗਾਇਆ ਵੀ ਉਨ੍ਹਾਂ ਹੀ ਸੋਹਣਾ ❤
@Parmjitkaler
@Parmjitkaler 7 ай бұрын
ਬਹੁਤ ਸੋਹਣੀ ਲਿਖਤ ਹੈ ਬਾਈ। ਵਾਹਿਗੁਰੂ ਤੁਹਾਨੂੰ ਬਹੁਤ ਸੋਹਣੀ ਕਲਮ ਬਖਸ਼ੀ ਹੈ, ਵਾਹਿਗੁਰੂ ਤੁਹਾਡੀ ਤਰੱਕੀ ਨੂੰ ਦੁੱਗਣੀ ਕਰੇ।
@mohutdssu2679
@mohutdssu2679 6 ай бұрын
9
@jotulidran1848
@jotulidran1848 7 ай бұрын
ਲਿਖਤ ਭਾਰੀ ਐ ਵੀਰ ਬਾਬਾ ਮਿਹਰਾਂ ਰੱਖੇ
@sukhwindersingh-ql3fl
@sukhwindersingh-ql3fl Ай бұрын
Wahh yarra kainy chijj dil nu lgdee aa
@hsingh9756
@hsingh9756 7 ай бұрын
ਤੇਰੇ 'ਚੋਂ ਸਾਨੂੰ ਸਿੱਧੂ ਦਿਸਦਾ ਛੋਟੇ ਵੀਰ। ਅਣਖ, ਅਦਬ ਤੇ ਜੁਰਅੱਤ ਦਾ ਸੁਮੇਲ। ਚੱਕੀ ਚੱਲ ਫੱਟੇ ❤
@Jwarika786
@Jwarika786 7 ай бұрын
Bilkul ustad
@immortalcyanogen779
@immortalcyanogen779 7 ай бұрын
Jma bai jma
@Pardeep_.khaira
@Pardeep_.khaira 7 ай бұрын
Fudu gla kyo krde bai
@kamaljitkaur50
@kamaljitkaur50 7 ай бұрын
❤❤❤❤
@JotRandhawa2021
@JotRandhawa2021 7 ай бұрын
tere varge cawal kadi subh nu bana dede ne sidhu ik c ik renda
@Master_crop
@Master_crop 7 ай бұрын
ਬਾਈ ਮੈਂ ਵਾਰ ਵਾਰ ਸੁਣੀ ਜਨਾ ਬਹੂਤ ਸੋਹਣਾ ਲਿਖਿਆ ਤੇ ਕੰਪੋਸ਼ਨ ਬਹੂਤ ਸੋਹਣੀ ਆ❤
@Ajay0lk
@Ajay0lk 7 ай бұрын
Same
@deepverma5336
@deepverma5336 7 ай бұрын
ਚੰਗੀ ਸੋਚ ਅਤੇ ਚੰਗੇ ਗੀਤ ਹੀ ਗੀਤਕਾਰ ਦਾ ਭਵਿੱਖ ਤੈਅ ਕਰਦੇ ਹਨ, ਮਾਲਕ ਖੁਸ਼ ਰੱਖੇ ਅਤੇ ਤੰਦਰੁਸਤੀ ਬਖਸ਼ੇ ❤️
@Ajay0lk
@Ajay0lk 7 ай бұрын
@Narinder4
@Narinder4 14 күн бұрын
1 lakh baar sun lea bai par hun v ohi feel a pehli baar di
@jaswinderyt5773
@jaswinderyt5773 7 ай бұрын
ਦਿਲ ਵਿੱਚ ਵਜਿਆ ਘੈਟ ਗੱਲਬਾਤ ਐ ❤
@sajandhapian5045
@sajandhapian5045 7 ай бұрын
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਰੂਹ ਖੁਸ਼ ਹੋ ਗਈ ਜੱਗੀ ਵੀਰ 5 ਵਾਰੀ‌ ਸੁਣ ਲਿਆ ਗੀਤ ਜੀ ਕਰਦਾ ਸੁਣੀ ਜਾਂਦੀ ਐ।❤️👌✍️
@chankurjaat1211
@chankurjaat1211 7 ай бұрын
Oyye bhott bddi chizz h tu baii...bss rabb toh dua krda tu jldi hi duniya Hilla deve 🔥🔥🔥🔥
@GurpreetSinghChahal005
@GurpreetSinghChahal005 7 ай бұрын
22 waheguru teinu sehatmand te lambi umar deve......sidhu 22 baad je kise nu dil ch tha diti aa respect nal ta tusi o 22 god bless u bhra ena sohna likhya na shabda ch tarif nhi ho skdi❤❤❤❤❤
@shuvam_bhagat_295
@shuvam_bhagat_295 5 ай бұрын
Sme brdr
@SamStoneishere
@SamStoneishere Ай бұрын
best thing i ever heard in my entire life....fan of you bro 😌
@preetykamboj
@preetykamboj 6 ай бұрын
Good luck verh bot sona song realy love it
@hardeepdeep335
@hardeepdeep335 7 ай бұрын
ਬਹੁਤ ਸੋਹਣਾ ਗੀਤ ਵੀਰ ਪਿਆਰੀ ਅਵਾਜ ਵਿੱਚ ਬਹੁਤ ਡੂੰਘੀਆਂ ਗੱਲਾਂ ਬੋਲ ਗਿਆ ਬਾਬਾ ਤਰੱਕੀ ਬਖਸੇ❤
@loveramghariya7375
@loveramghariya7375 7 ай бұрын
ਲੋਕ ਆ ਤਰਕੀ ਪਿੱਛੇ ਆਪ ਭੱਜਦੇ ਸਾਡੇ ਪਿੱਛੇ ਆਪ ਭਜੂ ਗੀ ਤਰਕੀ ਗੋਰੀਏ ਆਉਣ ਵਾਲੇ ਸਮੇ ਦੌਰ ਆਪਣਾ ਚਲੂ ਗਾ ਗੱਲ ਕਰਲੀ ਆ jxggi ਨੇ ਵੀ ਪਕੀ ਗੋਰੀਏ ਲਿਖਤ ਚ ਦੱਮ ਪੁਰਾ ਪੀਕ ਤੇ ਆ ਕਮ ਤਾਇਓ ਰੱਬ ਵਲੋਂ ਅਸੀਂ good lucky ਗੋਰੀਏ ਗੀਤਾਂ ਵਲੋਂ ਕੰਮ ਪੁਰਾ ਚੱਕ ਕੇ ਰੱਖਿਆ ਮੇਰੇ ਵੈਰੀ ਮੇਰੇ ਕੋਲੋ ਜਾਂਦੇ ਅੱਕੀ ਗੋਰੀਏ Jxggi bai tuhade lyi kuj lines mere vlo❤
@Ajay0lk
@Ajay0lk 7 ай бұрын
ਅੱਤ ਭਾਈ
@loveramghariya7375
@loveramghariya7375 5 ай бұрын
@@Ajay0lk thnku bai ji
@Dilpreetsingh21044
@Dilpreetsingh21044 7 ай бұрын
ਸਿੱਧੂ ਬਾਈ ਦੇ ਗੀਤ ਵਾਂਗ ਤੇਰੇ ਗੀਤ ਦੀ ਵੀ ਉਡੀਕ ਰਹਿੰਦੀਆਂ ਬਾਈ👌🏻👌🏻
@SonuKumar-dd5tm
@SonuKumar-dd5tm 18 күн бұрын
Goosebumps 🔥
@KamaldhaliwalKamaldhaliw-td9pe
@KamaldhaliwalKamaldhaliw-td9pe 26 күн бұрын
Very nice song 👍👍👍❤️❤️
@HarpreetKour-lg5wu
@HarpreetKour-lg5wu 13 күн бұрын
Mjburi kra ge waheguru ji da hath aa bro❤❤❤🙏🙏🙏
@diljitwaraich8677
@diljitwaraich8677 7 ай бұрын
ਛੋਟਾ ਸਿੱਧੂ ਆ ਗਿਆ ਪਾ ਦੇ ਧੱਕ vere ❣️❣️❣️
@ਦੀਪਜਗਰਾਉਂ
@ਦੀਪਜਗਰਾਉਂ 7 ай бұрын
ਕਲਮ ਚ ਤੇ ਜੁਬਾਨ ਚ ਉਹ ਤਾਕਤ ਆ ਜੋ ਸਿੱਧੂ ਕੋਲ ਸੀ, ਝੋਟਿਆ ਮਾਣ ਆ ਤੇਰੇ ਤੇ❤❤
@ਬਠਿੰਡੇਆਲਾ-ਢ1ਗ
@ਬਠਿੰਡੇਆਲਾ-ਢ1ਗ 7 ай бұрын
ਮੂਸੇਆਲੇ ਤੋਂ ਬਾਅਦ ਦੋ ਹੀ ਬੰਦੇ ਦਿਲ ਨੂੰ ਜਚੇ ਨੇ ਸੁੱਭ ਤੇ ਜੱਗੀ ❤❤❤
@JagseerSingh-lx8wv
@JagseerSingh-lx8wv 7 ай бұрын
Sahi gal y
@SunnySingh-y3l
@SunnySingh-y3l 7 ай бұрын
Hanji sahi keha g tussin
@sidhucementstore-mq9dr
@sidhucementstore-mq9dr 7 ай бұрын
Ik tarsem jassar v shi aa veer
@Vibeafun
@Vibeafun 7 ай бұрын
Sidhu moosewala ❤❤
@MusikPromo4U
@MusikPromo4U 7 ай бұрын
00:54 Great stuff, keep it up.
@jasvirbrar6620
@jasvirbrar6620 3 күн бұрын
bohat sohna
@Anywayfahad
@Anywayfahad 7 ай бұрын
"jxggi karke je kise nall zubaan badle" These lines are just Outstanding 🗣️🥶
@sukhwinderlang6500
@sukhwinderlang6500 7 ай бұрын
ਸਾਨੂੰ ਅੱਖਾਂ ਤੋਂ ਅੰਨੇ ਦੀ ਯਾਰੀ ਰੱਬ ਵਰਗੀ ਆ ਬਹੁਤ ਛੱਡ ਤੇ ਦਿਲਾਂ ਚ ਰੱਖੀ ਕਾਣ ਬਦਲੇ👌👌 ਬਾਈ ਸਿਰਾ ਹੀ ਲਾਇਆ ਪਿਆ
@Guri_Brar13
@Guri_Brar13 7 ай бұрын
ਬਹੂਤ ਸੋਨੀ ਲਿਖਤ ਹੈ ਬਾਈ ਜੀ ❤❤❤ Love you ❤ ਖਿੱਚ ਕੇ ਰੱਖੋ ਕੰਮ ਨੂੰ❤❤❤
@Veer-z8x
@Veer-z8x 5 ай бұрын
😢🎉jvjvccj hvcjbv😢😢😢😢😢hvjvvc un❤❤❤❤❤😢😮🎉😂😮😅😊hkgjbhjhbgdjb😊fvb😢gbv😢 ya dhv😢fnb😢fvbdnv😢chv😢fcb😢fhg😢fvb😢fhhg😢fhh😢vjh😮😮dhv😢fidbgsjdvudbx😢gdvjdv🎉dbdbbxv😢dbdjdbxb😢ghbd😢dbdnxv😢dhbdh 1:40
@julligsdwords
@julligsdwords 6 ай бұрын
ਗੱਲਾਂ ਚ ਵਜ਼ਨ ਹਗਾ ਵੀਰ❤❤❤ ਮਹਾਦੇਵ ਤੁਹਾਨੂੰ ਖੁਸ਼ ਰੱਖੇ
@Sandhu_Lahoriye
@Sandhu_Lahoriye 7 ай бұрын
ਬਹੁਤ ਸੋਹਣੀ ਲਿਖਤ ਤੇ ਆਵਾਜ਼ ਵੀਰੇ ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ ਏਦਾਂ ਹੀ ਅਣਖਾਂ ਤੇ ਜੁਅਰਤਾਂ ਆਲੇ ਗੀਤ ਲਿਖਦਾ ਗਾਉਦਾ ਰਹਿ।✍🎤👌🙌❤
@pakistanijunoon9756
@pakistanijunoon9756 7 ай бұрын
Chass aa gi veere love u aa Ty tohadi kalam eda hi sach ty chaldi rawe❤
@simranjitsingh2cj
@simranjitsingh2cj 7 ай бұрын
ਹਥ ਸਾਡੇ ਸਿਰ ਤੇ ਰੱਖੇ ਜੇ ਕਰਤਾਰ ਨੀ, ਦੇਖੀ mainstream ਵੀ ਚਲੂੰਗਾ ਤੇਰਾ ਯਾਰ ਨੀ।❤
@gurtej385
@gurtej385 25 күн бұрын
kaint song
@Gorkhali-agent
@Gorkhali-agent 7 ай бұрын
Bhai sidhu bai baad da jxggi bai dil jitlya ek song nal love from Nepal 🇳🇵bhot sara pyaar aaa jiggi bai nu thodi kalm nu salam bai main thode song de sare lyrics le hoya kaam dekhya aaa ye duniya cha ❤
@Srpanchz1
@Srpanchz1 7 ай бұрын
Jxggi oye babe kasam te sirra lahhi janda ma saver da Sunni janda Teri 1 line dil nu lagg gehhi v b jaddo pessa dek lok apni chall badle 👍🏻💯❤️
@No_name_exists
@No_name_exists 7 ай бұрын
ਤੇਰੇ ਗਾਣੇ ਦੀ ਵੇਟ ਈ ਰਹਿੰਦੀਆ ਵੀਰ👌
@ParminderSingh-eb2zg
@ParminderSingh-eb2zg 7 ай бұрын
22 schi kehna bhut knt song aa m 2 vari sun leya, pr aje v vaar vaar sunn nu jee kri janda
@navdeepsingh5569
@navdeepsingh5569 6 ай бұрын
Wah veere dilon salute aa bhut nice song aa ik ik gal sach aa 🙏
@juniorgamer1091
@juniorgamer1091 Ай бұрын
ਇਹ ਕਲਮ ਦੀ ਲਿਖਾਈ ਨਾਲ ਸਿੱਧੂ ਦੀ ਯਾਦ ਆਈ😢
@vikramsharma2332
@vikramsharma2332 7 ай бұрын
munda rishte nu laa je daa te husana da mara ,laavan guru ghre leke v rakaan badle................wah bai bhut soni line
@kartoosjat
@kartoosjat 3 ай бұрын
Mtlb explain krna
@surajxk
@surajxk 7 ай бұрын
POSITIVITY AA DHUN DHUN BHRI HOYII ❤☮
@Brar300
@Brar300 7 ай бұрын
Amazing lyrics with fantastic beat 🎧🎵🎶🎼🎙️
@gurimoga6147
@gurimoga6147 3 ай бұрын
ਬਾਈ ਪੂਰੇ ਦਿਨ ਵਿੱਚ 20 ਵਾਰ ਸੁਣ ਲਈ ਤੇਰਾ ਗਾਣਾ ❤️❤️ ਖਿੱਚ ਕੇ ਰੱਖੋ ਵੀਰੇ 🙏🏻🙏🏻✍🏻💥
@Mr_jaxs
@Mr_jaxs 3 ай бұрын
Ghaint song ❤
@diwansinghdiwansingh8726
@diwansinghdiwansingh8726 7 ай бұрын
Mind blowing bro Superb performance 👌
@GuriVlogs57
@GuriVlogs57 7 ай бұрын
truee song i am feel true trueeee bhuut vdiya song nyc end kaint so nyc raab takiya bakshe
@AmericanTrucker3630
@AmericanTrucker3630 7 ай бұрын
Kive kive kive enna jindgi da sach likh ditta jtta 🔥🔥💯
@bujrakwala013
@bujrakwala013 3 ай бұрын
ਸਿਰਾ ਬਾਬਾ ਇਸ ਤੋਂ ਉਤੇ ਕੁਝ ਨੀ ❤❤
@vishnupoonia7178
@vishnupoonia7178 6 ай бұрын
Very best song
@Sukhpreet_duhele
@Sukhpreet_duhele 7 ай бұрын
ਬਾਈ ਕੱਲੀ ਕੱਲੀ ਗੱਲ ਸੱਚ ਆ ਯਾਰ❤❤❤❤🔥🔥👍👍👍🔥🔥🔥🔥🔥
@DavindersinghGill-r2e
@DavindersinghGill-r2e 7 ай бұрын
Very Nice Motivational keep it up, God Bless you All,
@Hustler___011
@Hustler___011 7 ай бұрын
ਕਿਆ ਬਾਤ ਆ ਵੀਰੇ...❤...✍🏾✍🏾🎶
@Pvp.inpunjab
@Pvp.inpunjab 6 ай бұрын
Ena sohna song aa bai vaar vaar sunnn nu dil krda❤
@happysidhu3784
@happysidhu3784 7 ай бұрын
ਬਾਈ ਤੇਰੀ ਕਲਮ ਦਾ ਕੋਈ ਜਵਾਬ ਨਹੀਂ 💯🙏🙏 ਰੱਬ ਤੈਨੂੰ ਤਰੱਕੀ ਬਖਸ਼ੇ ਬੁਰੀ ਨਜ਼ਰ ਤੋਂ ਬਚੀ ਵੀਰ💯💯💯🙏🙏
@pardhansaab2003
@pardhansaab2003 7 ай бұрын
Ajj da din ban gya yrr ❤❤❤❤❤❤❤ love u veer ❤❤❤
@ipreetsingh983
@ipreetsingh983 7 ай бұрын
ਬਾਈ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਈਆ ਖ਼ਿਆਲ ਰੱਖੀਂ ਆਪਣਾ ਬਾਈ ❤
@Balrajkalyana
@Balrajkalyana 7 ай бұрын
ਬਹੁਤ ਵਧੀਆ ❤ਬਾਈ ਜੀ 😊😊 ਇਦਾਂ ਹੀ ਚਲਦਾ ਰਿਹਾ ❤
@bobbysidhu4981
@bobbysidhu4981 5 ай бұрын
ਇਮਾਨ ਬਦਲੇ ਲਾਇਨ ਬਹੁਤ ਵਧੀਆ ਲੱਗੀ ਸੱਚੀ dil kush karta veer song sunke sab kuch money va ajj kal 😢😢saaf dil nu koei ni push da bs har koei apna time dekh da va 😢😢
@ravisailbrah1747
@ravisailbrah1747 3 ай бұрын
Kamaal❤❤
@sehgalgaming4419
@sehgalgaming4419 7 ай бұрын
ਮੈਨੂੰ ਏਵੇਂ ਤਾਂ ਨੀਂ ਕਹਿੰਦੇ ਸੱਪ ਉਡਣਾ ਕੁੜੇ।❤
@harjinderkaler7584
@harjinderkaler7584 7 ай бұрын
Lyrics ਹਰ ਵਾਰ ਦੀ ਤਰਾਂ ਬਾਕਮਾਲ, ਬੁਲੰਦ ਆਵਾਜ ਜਿਉਂਦਾ ਰਹਿ ਛੋਟੇ ਵੀਰ,
@naumanwasli
@naumanwasli 7 ай бұрын
Love from Pakistan🇵🇰 💚
@Mr_jaxs
@Mr_jaxs 6 ай бұрын
Its marvelous song bro, i just listen it everyday ❤❤
@dharmindersinghsunny
@dharmindersinghsunny Ай бұрын
Boht sohni wording aa
@jagdeepsinghsandhu9781
@jagdeepsinghsandhu9781 7 ай бұрын
ਵਾਹਿਗੁਰੂ ਤਰੱਕੀ ਦੇਵੇ ਵੀਰ, ਸਿੱਧੂ ਦਿਸਦਾ ਤੇਰੇ ਚੋ
@Hustler___011
@Hustler___011 7 ай бұрын
ਅਸੀਂ ਮੰਗਿਆ ਨੀ ਕੁੱਝ,ਕਰੇ ਦਾਨ ਬਦਲੇ...💯⚡☑️
@Hustler___011
@Hustler___011 7 ай бұрын
🎶☑️💯
@AmanSingh-lw8zu
@AmanSingh-lw8zu 7 ай бұрын
Great Lyrics 💯✍️❤️
@ballusangha9370
@ballusangha9370 3 ай бұрын
Nyc song bai ❤️☝️❤️
@dilpreetsandhu4995
@dilpreetsandhu4995 6 ай бұрын
bohtt hi real song lagg reha 💯❤️❤️ Amazing song buddy 🎉🥰
@jairaj6275
@jairaj6275 7 ай бұрын
ਬਹੁਤ ਖੂਬ, ਬਹੁਤ ਖੂਬ 🎉
@balvirsingh2334
@balvirsingh2334 7 ай бұрын
ਆਜਾ ਜੱਗੀ, ਬਹੁਤ ਸੋਹਣਾ ਗਾਣਾ
@Chanderparkash123-u2f
@Chanderparkash123-u2f 6 ай бұрын
Very nice song 'NO LIES FER'' dil lutya si 😊😊😊😊
@Rajwinder-vq4ng
@Rajwinder-vq4ng 2 ай бұрын
Very nice ❤❤❤❤🎉🎉🎉🎉🎉so cute 🥰
@simransinghladdikhark8003
@simransinghladdikhark8003 6 ай бұрын
Ghaint sirra gal batt 👌👌👌✍️@jxggi
@kanwaljitkaura7890
@kanwaljitkaura7890 4 ай бұрын
Super 🌹🌹🌹🌹
@rajansharma5205
@rajansharma5205 2 ай бұрын
Listen first time. Nice song
@Pakistan0997
@Pakistan0997 7 ай бұрын
Deep Words.❤
@SewakpreetSingh-b7l
@SewakpreetSingh-b7l 7 ай бұрын
ਬਹੁਤ ਸੋਹਣੀ ਲਿਖਤ ਜੱਗੀ ਬਾਈ ਦੀ ❤
@sukh_gill.
@sukh_gill. 7 ай бұрын
ਆਹ ਗੱਲ ਤਾ ਉਹਨੇ ਦੱਸਤੀ ਵੀ ਏਥੇ ਕੋਈ ਆਪਣਾ ਨਹੀ ਮੈ ਦਿਲ ਤੋ ਕਰਕੇ ਦੇਖ ਲਿਆ ਅਗਲਾ ਮਤਲਬ ਕੱਢਕੇ ਔਹ ਜਾਦਾ ਕਿਸੇ ਉੱਤੇ ਮਰਕੇ ਦੇਖ ਲਿਆ ਗਿੱਲਾ ਜੀਣਾ ਆਉਖਾ ਹੋ ਜਾਂਦਾ
@butasinghgill3365
@butasinghgill3365 7 ай бұрын
So true
@deepakbadhan9411
@deepakbadhan9411 6 ай бұрын
Nazara agya bai sunh k😍😍😍
@Nishan_KaLyan59
@Nishan_KaLyan59 6 ай бұрын
Sirra 🔥
@tractorlovers8771
@tractorlovers8771 Күн бұрын
Bhut sona veer
@Singh_mandeep41
@Singh_mandeep41 6 ай бұрын
Sirra bro schia gallan ne sb 👌👌👌👌❤️
@jattrecords2308
@jattrecords2308 Ай бұрын
Next sidhu moose wala #jxggi❤
@AmritpalSingh-gz1yw
@AmritpalSingh-gz1yw 3 ай бұрын
Kya batt aa 22...❤❤
@ofica_lrajput123_
@ofica_lrajput123_ 4 ай бұрын
Dhasoooooooooo song
@harpreetuppli2987
@harpreetuppli2987 3 ай бұрын
Nice 👍
@sonysahab8356
@sonysahab8356 6 ай бұрын
brilliant jaggi veer jbrdst likhtt malk chd di kla ch rkhe ❤
@AvtarKaler-gy3pe
@AvtarKaler-gy3pe 3 ай бұрын
Bai var var sunna pe reha iko gana bahla hi ghaint likhta te gaeya no words 😶 kehde shabda ch dasiye keep it up 👍 bro bas eda de Gane suti
@gaganatwal9253
@gaganatwal9253 6 ай бұрын
Star ⭐️ Aa Bai tu ♥️
@sagarbidhan9869
@sagarbidhan9869 3 ай бұрын
Best song ❤
@crzyjatt7422
@crzyjatt7422 7 ай бұрын
Bhaut vadia brother full anand aa gya geet sun ke
@Lalitkumar-hl2lc
@Lalitkumar-hl2lc 7 ай бұрын
❤❤❤ sirraaa veere kich ke rakh kam nu
@dudisusil
@dudisusil 6 ай бұрын
Oooo bai sira repeat chlda kal da.. I’m so excited 😅
@ashvibe1
@ashvibe1 2 ай бұрын
Haaye first drop ton agg lagadi 👌🏻
@Monika-f5f3q
@Monika-f5f3q 2 ай бұрын
It became my favourite song ❤
Players vs Corner Flags 🤯
00:28
LE FOOT EN VIDÉO
Рет қаралды 56 МЛН
Шок. Никокадо Авокадо похудел на 110 кг
00:44
Крутой фокус + секрет! #shorts
00:10
Роман Magic
Рет қаралды 14 МЛН
Sanzhar - Сен жылама | Official Music Video
2:53
Sanzhar Zhumasitov
Рет қаралды 345 М.
Adil - Қызым | Official Music Video
3:39
Adil
Рет қаралды 2,2 МЛН
Kazybek Kuraiysh - Баяғы
3:16
Kazybek
Рет қаралды 437 М.
Дикие танцы
2:25
BAGA - Topic
Рет қаралды 235 М.
Лилия
3:00
Али Ахмет - Topic
Рет қаралды 120 М.
Әлиғазы Төртқара - Казахский Шатунов
3:02
Aligazy Tortqara
Рет қаралды 124 М.