Jxggi - No Lies (Official Audio) | Latest Punjabi Song 2024

  Рет қаралды 2,935,626

Jxggi

Jxggi

4 ай бұрын

Stay connected with us for latest songs
/ @jxggi_official
Singer/Lyricist/Composer - Jxggi
Music/Mixing - Sickboi
Digital Partner - One Way Digital
Visuals - Jrsfilms
Reel Strategist - HIFINATION Networks / hifination_
Listen the song on all major music platforms
Instagram: / jxggi_official
Snapchat: / f2avveyx
#jxggi #hxrmxn #nolies #uddnasapp
©℗ 2023 Jxggi/ One Way Records Inc. All rights reserved
Published Year 2024

Пікірлер: 2 400
@Jxggi_official
@Jxggi_official 4 ай бұрын
Like Comment & Share Krke jaroor dassio kiwe laggiya ‘NO LIES’ fer??? #teamjxggi
@punjabi-music
@punjabi-music 4 ай бұрын
Hit ae bro #onlypreetmusic #onlypreet
@Hydraskyler00
@Hydraskyler00 4 ай бұрын
Jxggi paji ik gana mai bi Krna thode naal ❤
@Hydraskyler00
@Hydraskyler00 4 ай бұрын
Bas paji eme ee tarki kari chlo rab thode te bauti bauti mehar kre ❤
@Lakhvirkaur-01
@Lakhvirkaur-01 4 ай бұрын
Sira jxggi Bai ❤ khichke rakh Kam #teamjxggi
@ashugill2051
@ashugill2051 4 ай бұрын
ਪੀ ਬੀ ੦੨🙌🏼
@IMKahlon85
@IMKahlon85 4 ай бұрын
ਬਾਈ ਜੇ ਇਸ Song ਨੂੰ ਮੈਂ ਇਕ ਤੋਂ ਜਿਆਦਾ ਲਾਈਕ ਮਾਰ ਸਕਦਾ ਤਾਂ ਮੈਂ ਤੇਰੇ ਇਸ ਗਾਣੇ ਨੂੰ ਸਾਰਾ ਦਿਨ ਬਹਿ ਕੇ ਲਾਈਕ ਹੀ ਮਾਰਦਾ ਰਹਿਣਾ ਸੀ......❤ ਦਿਲ ਜਿੱਤ ਲਿਆ ਭਰਾਵਾ... On Repeat 🔁
@DavinderSingh-mp2jq
@DavinderSingh-mp2jq 3 ай бұрын
Nice
@jagdeepsingh7658
@jagdeepsingh7658 3 ай бұрын
ਕਰੰਟ 🎉❤
@LaluKhasi
@LaluKhasi Ай бұрын
❤​@@DavinderSingh-mp2jq
@harsimransingh9427
@harsimransingh9427 4 ай бұрын
Es umar ch ehna ਸੂਝਵਾਨ bai keep it up
@Simart_13
@Simart_13 4 ай бұрын
ਘੈਂਟ ਕਲਮ ✍🏻 ਗਾਇਆ ਵੀ ਉਨ੍ਹਾਂ ਹੀ ਸੋਹਣਾ ❤
@harpreetkoom1446
@harpreetkoom1446 4 ай бұрын
ਬਹੁਤ motivational ਸੋਂਗ a , ਹਰ ਰੋਜ ਸੁਣਕੇ ਹੌਂਸਲਾ ਮਿਲਦਾ👍👍👍
@Parmjitkaler
@Parmjitkaler 4 ай бұрын
ਬਹੁਤ ਸੋਹਣੀ ਲਿਖਤ ਹੈ ਬਾਈ। ਵਾਹਿਗੁਰੂ ਤੁਹਾਨੂੰ ਬਹੁਤ ਸੋਹਣੀ ਕਲਮ ਬਖਸ਼ੀ ਹੈ, ਵਾਹਿਗੁਰੂ ਤੁਹਾਡੀ ਤਰੱਕੀ ਨੂੰ ਦੁੱਗਣੀ ਕਰੇ।
@mohutdssu2679
@mohutdssu2679 3 ай бұрын
9
@KPTV-Yt
@KPTV-Yt 4 ай бұрын
ਮਜਬੂਰ ਕੀਤਾ ਬਈ ਵਾਰਵਾਰ ਸੁਣਨ ਨੂੰ🎼
@deepsandhu1
@deepsandhu1 4 ай бұрын
❤💯
@onlygaana5143
@onlygaana5143 4 ай бұрын
Bilkul
@ManjitKaur_4786
@ManjitKaur_4786 4 ай бұрын
bohit nice song sariya cheeja dolt shoraht toh upr just for proof our loyalty front of the God
@deepakkinger8574
@deepakkinger8574 3 ай бұрын
Shi hi kheya veer repeat hi chlda hai aha song ta💪💪🔥🔥
@HarbhinderGill
@HarbhinderGill 3 ай бұрын
Sahi gall
@jotulidran1848
@jotulidran1848 4 ай бұрын
ਲਿਖਤ ਭਾਰੀ ਐ ਵੀਰ ਬਾਬਾ ਮਿਹਰਾਂ ਰੱਖੇ
@jaswinderyt5773
@jaswinderyt5773 4 ай бұрын
ਦਿਲ ਵਿੱਚ ਵਜਿਆ ਘੈਟ ਗੱਲਬਾਤ ਐ ❤
@deepverma5336
@deepverma5336 4 ай бұрын
ਚੰਗੀ ਸੋਚ ਅਤੇ ਚੰਗੇ ਗੀਤ ਹੀ ਗੀਤਕਾਰ ਦਾ ਭਵਿੱਖ ਤੈਅ ਕਰਦੇ ਹਨ, ਮਾਲਕ ਖੁਸ਼ ਰੱਖੇ ਅਤੇ ਤੰਦਰੁਸਤੀ ਬਖਸ਼ੇ ❤️
@Ajay0lk
@Ajay0lk 4 ай бұрын
@malwa_writes6664
@malwa_writes6664 4 ай бұрын
ਬਾਈ ਮੈਂ ਵਾਰ ਵਾਰ ਸੁਣੀ ਜਨਾ ਬਹੂਤ ਸੋਹਣਾ ਲਿਖਿਆ ਤੇ ਕੰਪੋਸ਼ਨ ਬਹੂਤ ਸੋਹਣੀ ਆ❤
@Ajay0lk
@Ajay0lk 4 ай бұрын
Same
@GurpreetSinghChahal005
@GurpreetSinghChahal005 4 ай бұрын
22 waheguru teinu sehatmand te lambi umar deve......sidhu 22 baad je kise nu dil ch tha diti aa respect nal ta tusi o 22 god bless u bhra ena sohna likhya na shabda ch tarif nhi ho skdi❤❤❤❤❤
@shuvam_bhagat_295
@shuvam_bhagat_295 2 ай бұрын
Sme brdr
@prabhpremium-lr7cm
@prabhpremium-lr7cm 4 ай бұрын
Bai kini k vaar suna yr ..... 😅 Addicted🧨❤️ koi shbd ni
@basharatzia3525
@basharatzia3525 3 ай бұрын
Blkl
@hsingh9756
@hsingh9756 4 ай бұрын
ਤੇਰੇ 'ਚੋਂ ਸਾਨੂੰ ਸਿੱਧੂ ਦਿਸਦਾ ਛੋਟੇ ਵੀਰ। ਅਣਖ, ਅਦਬ ਤੇ ਜੁਰਅੱਤ ਦਾ ਸੁਮੇਲ। ਚੱਕੀ ਚੱਲ ਫੱਟੇ ❤
@user-qh1de5es7f
@user-qh1de5es7f 4 ай бұрын
Bilkul ustad
@immortalcyanogen779
@immortalcyanogen779 4 ай бұрын
Jma bai jma
@Bass_boosted4932
@Bass_boosted4932 4 ай бұрын
Fudu gla kyo krde bai
@kamaljitkaur50
@kamaljitkaur50 4 ай бұрын
❤❤❤❤
@JotRandhawa2021
@JotRandhawa2021 4 ай бұрын
tere varge cawal kadi subh nu bana dede ne sidhu ik c ik renda
@Dilpreetsingh21044
@Dilpreetsingh21044 4 ай бұрын
ਸਿੱਧੂ ਬਾਈ ਦੇ ਗੀਤ ਵਾਂਗ ਤੇਰੇ ਗੀਤ ਦੀ ਵੀ ਉਡੀਕ ਰਹਿੰਦੀਆਂ ਬਾਈ👌🏻👌🏻
@vikramsharma2332
@vikramsharma2332 4 ай бұрын
munda rishte nu laa je daa te husana da mara ,laavan guru ghre leke v rakaan badle................wah bai bhut soni line
@bobbysidhu4981
@bobbysidhu4981 Ай бұрын
ਇਮਾਨ ਬਦਲੇ ਲਾਇਨ ਬਹੁਤ ਵਧੀਆ ਲੱਗੀ ਸੱਚੀ dil kush karta veer song sunke sab kuch money va ajj kal 😢😢saaf dil nu koei ni push da bs har koei apna time dekh da va 😢😢
@diljitwaraich8677
@diljitwaraich8677 4 ай бұрын
ਛੋਟਾ ਸਿੱਧੂ ਆ ਗਿਆ ਪਾ ਦੇ ਧੱਕ vere ❣️❣️❣️
@sajandhapian5045
@sajandhapian5045 4 ай бұрын
ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਰੂਹ ਖੁਸ਼ ਹੋ ਗਈ ਜੱਗੀ ਵੀਰ 5 ਵਾਰੀ‌ ਸੁਣ ਲਿਆ ਗੀਤ ਜੀ ਕਰਦਾ ਸੁਣੀ ਜਾਂਦੀ ਐ।❤️👌✍️
@sahilsimak1062
@sahilsimak1062 12 күн бұрын
Love you ਗੀਤ ਨੇ ਤਾ ਜਾਨ ਹੀ ਕੱਡ ਲਈ
@julligsdwords
@julligsdwords 3 ай бұрын
ਗੱਲਾਂ ਚ ਵਜ਼ਨ ਹਗਾ ਵੀਰ❤❤❤ ਮਹਾਦੇਵ ਤੁਹਾਨੂੰ ਖੁਸ਼ ਰੱਖੇ
@hardeepdeep335
@hardeepdeep335 4 ай бұрын
ਬਹੁਤ ਸੋਹਣਾ ਗੀਤ ਵੀਰ ਪਿਆਰੀ ਅਵਾਜ ਵਿੱਚ ਬਹੁਤ ਡੂੰਘੀਆਂ ਗੱਲਾਂ ਬੋਲ ਗਿਆ ਬਾਬਾ ਤਰੱਕੀ ਬਖਸੇ❤
@chankurjaat1211
@chankurjaat1211 4 ай бұрын
Oyye bhott bddi chizz h tu baii...bss rabb toh dua krda tu jldi hi duniya Hilla deve 🔥🔥🔥🔥
@ballusangha9370
@ballusangha9370 10 сағат бұрын
Nyc song bai ❤️☝️❤️
@AvtarKaler-gy3pe
@AvtarKaler-gy3pe 16 күн бұрын
Bai var var sunna pe reha iko gana bahla hi ghaint likhta te gaeya no words 😶 kehde shabda ch dasiye keep it up 👍 bro bas eda de Gane suti
@loveramghariya7375
@loveramghariya7375 4 ай бұрын
ਲੋਕ ਆ ਤਰਕੀ ਪਿੱਛੇ ਆਪ ਭੱਜਦੇ ਸਾਡੇ ਪਿੱਛੇ ਆਪ ਭਜੂ ਗੀ ਤਰਕੀ ਗੋਰੀਏ ਆਉਣ ਵਾਲੇ ਸਮੇ ਦੌਰ ਆਪਣਾ ਚਲੂ ਗਾ ਗੱਲ ਕਰਲੀ ਆ jxggi ਨੇ ਵੀ ਪਕੀ ਗੋਰੀਏ ਲਿਖਤ ਚ ਦੱਮ ਪੁਰਾ ਪੀਕ ਤੇ ਆ ਕਮ ਤਾਇਓ ਰੱਬ ਵਲੋਂ ਅਸੀਂ good lucky ਗੋਰੀਏ ਗੀਤਾਂ ਵਲੋਂ ਕੰਮ ਪੁਰਾ ਚੱਕ ਕੇ ਰੱਖਿਆ ਮੇਰੇ ਵੈਰੀ ਮੇਰੇ ਕੋਲੋ ਜਾਂਦੇ ਅੱਕੀ ਗੋਰੀਏ Jxggi bai tuhade lyi kuj lines mere vlo❤
@Ajay0lk
@Ajay0lk 4 ай бұрын
ਅੱਤ ਭਾਈ
@loveramghariya7375
@loveramghariya7375 2 ай бұрын
@@Ajay0lk thnku bai ji
@user-wz7yu2zq1n
@user-wz7yu2zq1n 4 ай бұрын
ਕਲਮ ਚ ਤੇ ਜੁਬਾਨ ਚ ਉਹ ਤਾਕਤ ਆ ਜੋ ਸਿੱਧੂ ਕੋਲ ਸੀ, ਝੋਟਿਆ ਮਾਣ ਆ ਤੇਰੇ ਤੇ❤❤
@GuriVlogs57
@GuriVlogs57 4 ай бұрын
truee song i am feel true trueeee bhuut vdiya song nyc end kaint so nyc raab takiya bakshe
@AmritpalSingh-gz1yw
@AmritpalSingh-gz1yw 15 күн бұрын
Kya batt aa 22...❤❤
@simranjitsingh2cj
@simranjitsingh2cj 4 ай бұрын
ਹਥ ਸਾਡੇ ਸਿਰ ਤੇ ਰੱਖੇ ਜੇ ਕਰਤਾਰ ਨੀ, ਦੇਖੀ mainstream ਵੀ ਚਲੂੰਗਾ ਤੇਰਾ ਯਾਰ ਨੀ।❤
@sukhwinderlang6500
@sukhwinderlang6500 4 ай бұрын
ਸਾਨੂੰ ਅੱਖਾਂ ਤੋਂ ਅੰਨੇ ਦੀ ਯਾਰੀ ਰੱਬ ਵਰਗੀ ਆ ਬਹੁਤ ਛੱਡ ਤੇ ਦਿਲਾਂ ਚ ਰੱਖੀ ਕਾਣ ਬਦਲੇ👌👌 ਬਾਈ ਸਿਰਾ ਹੀ ਲਾਇਆ ਪਿਆ
@gkkapeyasa7936
@gkkapeyasa7936 23 күн бұрын
ਬਾਈ ਜਦੋਂ ਵੀ ਮੈਨੂੰ ਲਗਦਾ ਵੀ ਮੈਂ ਦੁਨੀਆਂ ਚ ਇੱਕਲਾ ਰਹਿ ਗਿਆ ਤਾਂ ਮੈਂ ਆਹੀ song ਸੁਣ ਲੇਨਾ ਫੇਰ ਮੈਨੂੰ ਹੌਂਸਲਾ ਮਿਲ ਜਾਂਦਾ ਤੇ ਮੇਰਾ ਦਿਲ ਸ਼ਾਂਤ ਹੋ ਜਾਂਦਾ 😊😊😊😊❤❤
@baljitmehla3016
@baljitmehla3016 4 ай бұрын
ਪਮੇ ਦਾ ਕਹਿਣਾ ਮੇਰਾ ਕੇੜਾ ਅਜੈ ਨਾਂ ਬਣਿਆ ਪਰ ਫਿਕਰ ਨਾ ਕਰੋ ਛੇਤੀ ਬਨਜੁ। Sirrraa 22 song
@user-hs5sl1kk9t
@user-hs5sl1kk9t 4 ай бұрын
ਮੂਸੇਆਲੇ ਤੋਂ ਬਾਅਦ ਦੋ ਹੀ ਬੰਦੇ ਦਿਲ ਨੂੰ ਜਚੇ ਨੇ ਸੁੱਭ ਤੇ ਜੱਗੀ ❤❤❤
@JagseerSingh-lx8wv
@JagseerSingh-lx8wv 4 ай бұрын
Sahi gal y
@user-bf7oz3mg2o
@user-bf7oz3mg2o 4 ай бұрын
Hanji sahi keha g tussin
@sidhucementstore-mq9dr
@sidhucementstore-mq9dr 4 ай бұрын
Ik tarsem jassar v shi aa veer
@Khuiyanwala
@Khuiyanwala 3 ай бұрын
Sidhu moosewala ❤❤
@Brar_status485
@Brar_status485 4 ай бұрын
ਬਹੂਤ ਸੋਨੀ ਲਿਖਤ ਹੈ ਬਾਈ ਜੀ ❤❤❤ Love you ❤ ਖਿੱਚ ਕੇ ਰੱਖੋ ਕੰਮ ਨੂੰ❤❤❤
@user-cg6tn1fh8c
@user-cg6tn1fh8c 2 ай бұрын
😢🎉jvjvccj hvcjbv😢😢😢😢😢hvjvvc un❤❤❤❤❤😢😮🎉😂😮😅😊hkgjbhjhbgdjb😊fvb😢gbv😢 ya dhv😢fnb😢fvbdnv😢chv😢fcb😢fhg😢fvb😢fhhg😢fhh😢vjh😮😮dhv😢fidbgsjdvudbx😢gdvjdv🎉dbdbbxv😢dbdjdbxb😢ghbd😢dbdnxv😢dhbdh 1:40
@happysidhu3784
@happysidhu3784 4 ай бұрын
ਬਾਈ ਤੇਰੀ ਕਲਮ ਦਾ ਕੋਈ ਜਵਾਬ ਨਹੀਂ 💯🙏🙏 ਰੱਬ ਤੈਨੂੰ ਤਰੱਕੀ ਬਖਸ਼ੇ ਬੁਰੀ ਨਜ਼ਰ ਤੋਂ ਬਚੀ ਵੀਰ💯💯💯🙏🙏
@user-dd1oo5mx4r
@user-dd1oo5mx4r 3 ай бұрын
Very nice song 'NO LIES FER'' dil lutya si 😊😊😊😊
@No_name_exists
@No_name_exists 4 ай бұрын
ਤੇਰੇ ਗਾਣੇ ਦੀ ਵੇਟ ਈ ਰਹਿੰਦੀਆ ਵੀਰ👌
@user-ou7op6iv5t
@user-ou7op6iv5t 4 ай бұрын
Jxggi oye babe kasam te sirra lahhi janda ma saver da Sunni janda Teri 1 line dil nu lagg gehhi v b jaddo pessa dek lok apni chall badle 👍🏻💯❤️
@Gorkhali-agent
@Gorkhali-agent 4 ай бұрын
Bhai sidhu bai baad da jxggi bai dil jitlya ek song nal love from Nepal 🇳🇵bhot sara pyaar aaa jiggi bai nu thodi kalm nu salam bai main thode song de sare lyrics le hoya kaam dekhya aaa ye duniya cha ❤
@sukhveersingh2049
@sukhveersingh2049 2 күн бұрын
Gud bro so very nice song❤ GBU ❤️
@Sandhu_Lahoriye
@Sandhu_Lahoriye 4 ай бұрын
ਬਹੁਤ ਸੋਹਣੀ ਲਿਖਤ ਤੇ ਆਵਾਜ਼ ਵੀਰੇ ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ ਏਦਾਂ ਹੀ ਅਣਖਾਂ ਤੇ ਜੁਅਰਤਾਂ ਆਲੇ ਗੀਤ ਲਿਖਦਾ ਗਾਉਦਾ ਰਹਿ।✍🎤👌🙌❤
@ipreetsingh983
@ipreetsingh983 4 ай бұрын
ਬਾਈ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਈਆ ਖ਼ਿਆਲ ਰੱਖੀਂ ਆਪਣਾ ਬਾਈ ❤
@RjBillzz
@RjBillzz 18 күн бұрын
ਵੀਰ ਤੇਰੀ ਕਲਮ ਵਧੇ ਫੁੱਲੇ , ਬਹੁਤ ਵਧਿਆ ਲਿਖਿਆ
@sonysahab8356
@sonysahab8356 3 ай бұрын
brilliant jaggi veer jbrdst likhtt malk chd di kla ch rkhe ❤
@harjinderkaler7584
@harjinderkaler7584 4 ай бұрын
Lyrics ਹਰ ਵਾਰ ਦੀ ਤਰਾਂ ਬਾਕਮਾਲ, ਬੁਲੰਦ ਆਵਾਜ ਜਿਉਂਦਾ ਰਹਿ ਛੋਟੇ ਵੀਰ,
@AmericanTrucker3630
@AmericanTrucker3630 4 ай бұрын
Kive kive kive enna jindgi da sach likh ditta jtta 🔥🔥💯
@bujrakwala013
@bujrakwala013 16 күн бұрын
ਸਿਰਾ ਬਾਬਾ ਇਸ ਤੋਂ ਉਤੇ ਕੁਝ ਨੀ ❤❤
@Balrajkalyana
@Balrajkalyana 4 ай бұрын
ਬਹੁਤ ਵਧੀਆ ❤ਬਾਈ ਜੀ 😊😊 ਇਦਾਂ ਹੀ ਚਲਦਾ ਰਿਹਾ ❤
@surajxk
@surajxk 4 ай бұрын
POSITIVITY AA DHUN DHUN BHRI HOYII ❤☮
@Naughty_kudi_788
@Naughty_kudi_788 Ай бұрын
End gal baat 😅😅
@ansh.ludhiana420
@ansh.ludhiana420 4 ай бұрын
Mainu dukh hunda tere varge bandeya nu underrated dekh ke but khushi hundi a ke punjabi music da future safe hands ch aa ❤
@notfahad
@notfahad 4 ай бұрын
"jxggi karke je kise nall zubaan badle" These lines are just Outstanding 🗣️🥶
@pakistanijunoon9756
@pakistanijunoon9756 4 ай бұрын
Chass aa gi veere love u aa Ty tohadi kalam eda hi sach ty chaldi rawe❤
@rishimalhotra273
@rishimalhotra273 3 ай бұрын
ਬਿਲਕੁਲ ਸਹੀ ਤੇ ਸੱਚ ਲਿਖਿਆ ਬਾਈ ❤️
@gurcharnsingh1389
@gurcharnsingh1389 11 күн бұрын
V good Song 🎉🎉
@jagdeepsinghsandhu9781
@jagdeepsinghsandhu9781 4 ай бұрын
ਵਾਹਿਗੁਰੂ ਤਰੱਕੀ ਦੇਵੇ ਵੀਰ, ਸਿੱਧੂ ਦਿਸਦਾ ਤੇਰੇ ਚੋ
@Sukhpreet_duhele
@Sukhpreet_duhele 4 ай бұрын
ਬਾਈ ਕੱਲੀ ਕੱਲੀ ਗੱਲ ਸੱਚ ਆ ਯਾਰ❤❤❤❤🔥🔥👍👍👍🔥🔥🔥🔥🔥
@dilpreetsandhu4995
@dilpreetsandhu4995 3 ай бұрын
bohtt hi real song lagg reha 💯❤️❤️ Amazing song buddy 🎉🥰
@user-ek8kb1pk3y
@user-ek8kb1pk3y 4 ай бұрын
ਵੀਰ ਜੀ ਤੁਸੀਂ ਤਾਂ ਜਵਾ ਸੁੱਚ ਹੀ ਵਿਆਂਣ ਕਰਤਾ ਅੱਜ ਕੱਲ ਜੋ ਤਰੱਕੀ ਕਰਦਾ ਲੋਕ ਓਨੂੰ ਥਲੇ ਸੁੱਟਦੇ ਆ
@abrarroy5265
@abrarroy5265 4 ай бұрын
Amazing lyrics with fantastic beat 🎧🎵🎶🎼🎙️
@Anu_Likhari
@Anu_Likhari 4 ай бұрын
ਕਿਆ ਬਾਤ ਆ ਵੀਰੇ...❤...✍🏾✍🏾🎶
@sukhdeepsinghsukhy5423
@sukhdeepsinghsukhy5423 3 ай бұрын
ਵਾਹਿਗੁਰੂ ਜੀ ਮੇਹਰ ਕਰੀ ਵੀਰ ਤੂੰ ❤️❤️❤️❤️❤️❤️
@navdeepsingh5569
@navdeepsingh5569 3 ай бұрын
Wah veere dilon salute aa bhut nice song aa ik ik gal sach aa 🙏
@sehgalgaming4419
@sehgalgaming4419 4 ай бұрын
ਮੈਨੂੰ ਏਵੇਂ ਤਾਂ ਨੀਂ ਕਹਿੰਦੇ ਸੱਪ ਉਡਣਾ ਕੁੜੇ।❤
@diwansinghdiwansingh8726
@diwansinghdiwansingh8726 4 ай бұрын
Mind blowing bro Superb performance 👌
@HarpreetSingh-rv3jm
@HarpreetSingh-rv3jm 3 күн бұрын
Sidhu x jxggi x hxrmxn Sirra Bai on wala time tera he aa ❤❤
@vivekrajput1726
@vivekrajput1726 4 ай бұрын
Bai tusi real oh singer ho jehde Dil chu lende O yr m always waiting for your songs Kash tuhade nal mil ne da chance milda love u from Chandigarh❤❤
@pardhansaab2003
@pardhansaab2003 4 ай бұрын
Ajj da din ban gya yrr ❤❤❤❤❤❤❤ love u veer ❤❤❤
@user-kj6cc6xn5e
@user-kj6cc6xn5e 4 ай бұрын
Very Nice Motivational keep it up, God Bless you All,
@gurtejhathurguri7408
@gurtejhathurguri7408 4 ай бұрын
ਗੀਤ ਹੋਰ ਲੰਬਾ ਹੁੰਦਾ ਮੁੱਕਦਾ ਹੀ ਨਾ ਦਿਲ ਕਰਦਾ ਸੁਣੀ ਜਾਵਾ ❤
@crzyjatt7422
@crzyjatt7422 4 ай бұрын
Bhaut vadia brother full anand aa gya geet sun ke
@ParminderSingh-eb2zg
@ParminderSingh-eb2zg 4 ай бұрын
22 schi kehna bhut knt song aa m 2 vari sun leya, pr aje v vaar vaar sunn nu jee kri janda
@DilpreetSingh-jx7xz
@DilpreetSingh-jx7xz 4 ай бұрын
ਬਹੁਤ ਸੋਹਣੀ ਲਿਖਤ ਆ 22 ਤੇਰੀ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ❤❤
@dudisusil
@dudisusil 3 ай бұрын
Oooo bai sira repeat chlda kal da.. I’m so excited 😅
@mannasandhu3501
@mannasandhu3501 4 ай бұрын
ਪਤਾ ਨਹੀ ਕਿੰਨੀ ਵਾਰ SONG 🎧 ਸੁਣ ਲਿਆ ਬਾਈ ❤❤❤❤❤
@balvirsingh2334
@balvirsingh2334 4 ай бұрын
ਆਜਾ ਜੱਗੀ, ਬਹੁਤ ਸੋਹਣਾ ਗਾਣਾ
@user-ed8zs8ei7e
@user-ed8zs8ei7e 4 ай бұрын
ਬਹੁਤ ਸੋਹਣੀ ਲਿਖਤ ਜੱਗੀ ਬਾਈ ਦੀ ❤
@manjotkang1651
@manjotkang1651 4 ай бұрын
ਬਹੁਤ ਵਧੀਆ..ਸਿੱਧੂ ਤੋਂ ਬਾਅਦ ਵੀ ਕੁੱਝ ਟੈਲੇਂਟ ਬਾਕੀ ਹੈ ਇਸ ਸੰਸਾਰ ਵਿੱਚ.. keep it up
@binder7079
@binder7079 4 ай бұрын
Bhot e dungya galla na y har ek da palla ne panya class a banda ch ❤❤❤❤❤❤
@Anu_Likhari
@Anu_Likhari 4 ай бұрын
ਅਸੀਂ ਮੰਗਿਆ ਨੀ ਕੁੱਝ,ਕਰੇ ਦਾਨ ਬਦਲੇ...💯⚡☑️
@Anu_Likhari
@Anu_Likhari 4 ай бұрын
🎶☑️💯
@sukh_gill.
@sukh_gill. 4 ай бұрын
ਆਹ ਗੱਲ ਤਾ ਉਹਨੇ ਦੱਸਤੀ ਵੀ ਏਥੇ ਕੋਈ ਆਪਣਾ ਨਹੀ ਮੈ ਦਿਲ ਤੋ ਕਰਕੇ ਦੇਖ ਲਿਆ ਅਗਲਾ ਮਤਲਬ ਕੱਢਕੇ ਔਹ ਜਾਦਾ ਕਿਸੇ ਉੱਤੇ ਮਰਕੇ ਦੇਖ ਲਿਆ ਗਿੱਲਾ ਜੀਣਾ ਆਉਖਾ ਹੋ ਜਾਂਦਾ
@butasinghgill3365
@butasinghgill3365 4 ай бұрын
So true
@Leaders_mindset666
@Leaders_mindset666 6 күн бұрын
Brother bhut Sohna song aa
@SukpetSingh
@SukpetSingh 8 күн бұрын
Bhut vdiya 💯 bhai ❤❤
@vikramofficial5896
@vikramofficial5896 4 ай бұрын
Je jaggi krke juban badle ❤❤😮😮❤❤
@jairaj6275
@jairaj6275 4 ай бұрын
ਬਹੁਤ ਖੂਬ, ਬਹੁਤ ਖੂਬ 🎉
@GurmukhtiarSingh-jm1hd
@GurmukhtiarSingh-jm1hd 3 ай бұрын
Att a ਵੀਰ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜਿਓਂਦੇ ਵਸਦੇ ਰਹੋ ਜੀ
@GurmeetSingh-sv9ql
@GurmeetSingh-sv9ql Ай бұрын
Siraa. Gal batt y kum dabhi rakh
@user-pb2uz6jd4j
@user-pb2uz6jd4j 4 ай бұрын
Best composition, music and lyrics. All the best for your upcoming songs.❤🎉
@AmanSingh-lw8zu
@AmanSingh-lw8zu 4 ай бұрын
Great Lyrics 💯✍️❤️
@kaushalr3534
@kaushalr3534 4 ай бұрын
siraa jaggi veer....sidhu bai disda tere vich bro❤❤❤
@arjanlakhri
@arjanlakhri 4 ай бұрын
Waa ky bat hai Bai siraaa gl bat
@user-gd8zy4vc4l
@user-gd8zy4vc4l 4 ай бұрын
ਬੰਬ ਬਲਾਤਾ ਜੱਟਾ
@sickboibeatz
@sickboibeatz 4 ай бұрын
Big fan of Jxggi 🔥 all the way up 🔝
@deepakbadhan9411
@deepakbadhan9411 3 ай бұрын
Nazara agya bai sunh k😍😍😍
@jass_likhari7004
@jass_likhari7004 3 ай бұрын
Ena sohna song aa bai vaar vaar sunnn nu dil krda❤
@sukh_gill.
@sukh_gill. 4 ай бұрын
ਮੁਹੱਬਤ ਬਾਰੇ ਉਹਨੂੰ ਪੁੱਛੋ ਜਿਹਨੇ ਗਵਾਈ ਹੋਵੇ ਜਵਾਨੀ ਬਾਰੇ ਉਹੀ ਦੱਸ ਸਕਦਾ ਜਿਹਨੇ ਹੰਢਾਈ ਹੋਵੇ
@maliksaqib584
@maliksaqib584 4 ай бұрын
Deep Words.❤
@ramanbrar9978
@ramanbrar9978 3 ай бұрын
sachi bai dil khush krta waheguru traki bakshe veer nu🎉
@chanpreettsingh
@chanpreettsingh 8 күн бұрын
Baut vadiya gaya te likhya bai ❤ much love
Каха ограбил банк
01:00
К-Media
Рет қаралды 9 МЛН
Balloon Stepping Challenge: Barry Policeman Vs  Herobrine and His Friends
00:28
⬅️🤔➡️
00:31
Celine Dept
Рет қаралды 44 МЛН
Көктемге хат
3:08
Release - Topic
Рет қаралды 105 М.
Saǵynamyn
2:13
Қанат Ерлан - Topic
Рет қаралды 2,1 МЛН
Ғашықпын
2:57
Жугунусов Мирас - Topic
Рет қаралды 88 М.
IL’HAN - Eski suret (official video) 2024
4:00
Ilhan Ihsanov
Рет қаралды 476 М.
QANAY - Шынарым (Official Mood Video)
2:11
Qanay
Рет қаралды 103 М.