ਕੀ Amritpal Singh ਦੀ ਰਿਹਾਈ ਰੋਕਣ ਨੂੰ ਲੈਕੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਵੱਜੇ NIA ਦੇ ਛਾਪੇ

  Рет қаралды 44,462

ABC Punjab

ABC Punjab

Күн бұрын

ਕੀ Amritpal Singh ਦੀ ਰਿਹਾਈ ਰੋਕਣ ਨੂੰ ਲੈਕੇ ਰਿਸ਼ਤੇਦਾਰਾਂ ਦੇ ਘਰਾਂ 'ਤੇ ਵੱਜੇ NIA ਦੇ ਛਾਪੇ
ਮਾਪਿਆਂ ਦੇ ਦੋਸ਼ਾਂ ਦਾ ਸਰਕਾਰ ਕੋਲ ਕੀ ਜਵਾਬ
#abcpunjab #AmritpalSingh #NIA #raid #NIARaid #KhadurSahib #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 97
@sukhjitsingh6668
@sukhjitsingh6668 4 күн бұрын
ਬਿਲਕੁਲ ਸਹੀ ਗੱਲ ਹੈ ਵੀਰ ਤੁਹਾਡੀ
@paramjitgill7816
@paramjitgill7816 4 күн бұрын
ਬਹੁਤ ਸਰਮਵਾਲੀ ਗੱਲ
@JaswinderKaur-g9s
@JaswinderKaur-g9s 4 күн бұрын
ਭਾਈ ਅਮਿੰਤਪਾਲ ਸਿੰਘ ਨੂੰ ਸਿਰਫ਼ ਬਦਨਾਮ ਕਰਿਆ ਜਾ ਰਿਹਾ
@majorsingh1285
@majorsingh1285 4 күн бұрын
ਬਿਲਕੁਲ ਸੱਚ ਇਹ ਸਿੱਖਾ ਨੂੰ ਦਬਾੳਣ ਲਾਈ ਇਹ ਸਭ ਕੁਝ ਕਰੀਆਂ ਹੋਈਆ , ਇਸ ਕਰਕੇ ਰਾਹੁਲ ਗਾਂਧੀ ਸਹੀ ਕਹਿੰਦਾ
@GurmukhSingh-ub4kd
@GurmukhSingh-ub4kd 4 күн бұрын
ਅਮ੍ਰਿਤਪਾਲ ਸਿੰਘ ਜਿੰਦਾਬਾਦ
@GiansinghJattana
@GiansinghJattana 4 күн бұрын
ਭੰਡ ਨੂੰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੇ ਦੂਜੀਆਂ ਪਾਰਟੀਆਂ ਤੋਂ ਅੱਕ ਮੁੱਖ ਮੰਤਰੀ ਚੁਣਿਆ ਸੀ ਨਾ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲਈ ਜਾਂ ਕੇਜਰੀਵਾਲ ਜੀ ਦਾ ਚਮਚਾ ਬਨਣ ਲਈ ਨਹੀਂ ਬਣਾਇਆ ਸੀ
@gurmelsinghchahal5654
@gurmelsinghchahal5654 4 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਰੋਕਣ ਲਈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਗਵੰਤ ਮਾਨ ਦੀ ਚਾਲ ਹੈ ਸੈਂਟਰ ਨਾਲ ਮਿਲ ਕੇ ਜਿਸਤਰ੍ਹਾਂ ਪਹਿਲਾਂ ਡਿਬਰੂਗੜ੍ਹ ਜੇਲ੍ਹ ਵਿੱਚ ਕੈਮਰੇ ਫੋਨ ਆਪਣੇ ਆਪ ਰੱਖਕੇ ਐਨ ਐਸ ਏ ਦਾਂ ਗਰਾਊਂਡ ਵਧਾਉਣ ਲਈ ਸੈਂਟਰ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਨੇ ਝੂਠਾ ਪੁਲੰਦਾ ਤਿਆਰ ਕੀਤਾ ਸੀ ਇਸੇ ਤਰ੍ਹਾਂ ਹੀ ਹੁਣ ਇੱਕ ਰਣਨੀਤੀ ਬਣਾਈ ਜਾ ਰਹੀ ਹੈ
@gillsaab9407
@gillsaab9407 4 күн бұрын
ਮੈਂ ਜੀ ਭਗਵੰਤ ਮਾਨ ਦੇ ਪੋਸਟਰਾਂ ਤੋਂ ਬਹੁਤ ਜਿਆਦੇ ਪਰੇਸ਼ਾਨ ਆ ਮੈਨੂੰ ਦਿਮਾਗੀ ਪਰੇਸ਼ਾਨੀ ਹੋ ਗਈ ਕਿਰਪਾ ਕਰਕੇ ਕੋਈ ਇਹਦਾ ਹੱਲ ਲੱਭੋ ਜਿਹੜਾ ਕੋਈ ਇਹਦਾ ਹੱਲ ਲੱਭ ਲਓ ਤਾਂ ਕਿ ਮੈਂ ਇਹ ਪਰੇਸ਼ਾਨੀ ਤੋਂ ਦੂਰ ਹੋ ਸਕਦਾ ਬਹੁਤ ਦਿੱਕਤ ਆ ਰਹੀ ਆ
@Manjot-o8b
@Manjot-o8b 4 күн бұрын
Babbar Sher Bhai Amrit pal Singh ji khalsa jindabad ❤❤❤❤
@user-fi3we6yc2u
@user-fi3we6yc2u 4 күн бұрын
Amritpal veer jindabad
@paramjitsingh6295
@paramjitsingh6295 4 күн бұрын
ਭੰਡ ਸਰਕਾਰ ਸਿੰਖਾ ਦੀ ਬੈਰੀ ਬੰਨ ਗਈ ਆ
@AmandeepSingh-bu4wn
@AmandeepSingh-bu4wn 3 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@Ekamjot-jx2cf
@Ekamjot-jx2cf 4 күн бұрын
ਭਗਵੰਤ ਬੁੱਚੜ ਦੇ ਆਖਰੀ ਦੋ ਸਾਲ ਰਹਿ ਗੲਏ
@waheguruji55
@waheguruji55 4 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@Gurpreetsingh-ln9xu
@Gurpreetsingh-ln9xu 4 күн бұрын
ਬੁੱਚੜ ਸਰਕਾਰ ਮੁਰਦਾਬਾਦ
@waheguruji55
@waheguruji55 4 күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽
@balvirsingh5810
@balvirsingh5810 4 күн бұрын
ਭੰਡ ਝਾੜੂ ਨਸਲ ਦਾ ਖਾਤਮਾ ਇਸੇ ਮੁੱਦੇ ਤੇ ਹੋਣਾਂ ਜਿਵੇਂ ਬਾਦਲ ਪਾਰਟੀ ਨੂੰ ਬਰਗਾੜੀ ਕਾਂਡ ਸਿਰਸੇ ਵਾਲੇ ਅਸਾਧ ਨੂੰ ਬਿਨਾਂ ਮੰਗੀ ਮੁਆਫ਼ੀ ਨੇ ਖਤਮ ਕੀਤਾਂ ਉਦੋਂ ਸਤਾ ਦੇ ਹੰਕਾਰ ਚ ਪਤਾ ਨਹੀਂ ਲੱਗਦਾ ਕਿਵੇ ਇਹਨਾਂ ਦੀਆਂ ਹਾਈ ਕਮਾਨ ਪਾਰਟੀਆਂ ਚ ਆਰ ਐਸ ਐਸ ਦੇ ਬੰਦੇ ਕਿਵੇ ਆਪ ਹੁਦਰੀਆ ਸਿੱਖ ਕੌਮ ਨਾਲ ਕਰਦੇ , ਦਿੱਲੀ ਤੋ ਅਲੱਗ ਪਾਰਟੀ ਆਪਣੀ ਹੋਂਦ ਤੇ ਹੀ ਖਾਲਸਾ ਪੰਥ ਬਣਾਵੇ
@GurbajsinghDhillon-s1x
@GurbajsinghDhillon-s1x 3 күн бұрын
ਭਾਈ ਅੰਮ੍ਰਿਤਪਾਲ ਸਿੰਘ 🎉
@AmandeepSingh-bu4wn
@AmandeepSingh-bu4wn 3 күн бұрын
ਲੱਖ ਲਾਹਨਤ ਸਰਕਾਰ ਦੇ
@ArjanSingh-x9k
@ArjanSingh-x9k 3 күн бұрын
ਪੰਜਾਬ ਸਰਕਾਰ ਮੁਰਦਾਬਾਦ
@pappupatna2141
@pappupatna2141 4 күн бұрын
sat Sri Ahal
@JitsinghSingh-t7c
@JitsinghSingh-t7c 4 күн бұрын
BHAI AMRITPAL SINGH JI KHALSA MP JINDABAD JINDABAD 🙏 ♥️
@harcharansingh1737
@harcharansingh1737 4 күн бұрын
,ਗਲਤ ਕੰਮ ਦੇ ਨਤੀਜੇ ਹਮੇਸ਼ਾ ਗਲਤ ਹੀ ਹੁੰਦੇ ਹਨ
@user-sx4jn5ui7w
@user-sx4jn5ui7w 2 күн бұрын
ਕੀ ਗਲਤੀ
@JaswantSingh-fg3qs
@JaswantSingh-fg3qs 3 күн бұрын
ਸਿੱਖ ਵਿਰੋਧੀ ਭਗਵੰਤ ਮਾਨ ਮੁਰਦਾਬਾਦ। ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@BaljinderSi
@BaljinderSi 4 күн бұрын
2027 ਮੱਖੂ ਮੰਤਰੀ ਬਣਾ ਏ
@avitarsingh7894
@avitarsingh7894 4 күн бұрын
Waheguru ji 🚩🚩
@lakhtindersingh6314
@lakhtindersingh6314 4 күн бұрын
Cm2027amritpalsingh
@ranjltsingh2605
@ranjltsingh2605 3 күн бұрын
ਭਗਵੰਤ ਮਾਨ। ਮੁਰਦਾਬਾਦ ਅਮ੍ਰਿਤ ਪਾਲ ਸਿੰਘ ਜਿਦਾਂਬਦ
@surinderkaur4233
@surinderkaur4233 4 күн бұрын
एम पी भाई अमरितपाल सिंह खालसा जिंदाबाद
@kamaljeetsinghhunjan6892
@kamaljeetsinghhunjan6892 4 күн бұрын
ਇਹ ਸਰੇਆਮ ਸਰਕਾਰ ਦੀ ਗੁੰਡਾਗਰਦੀ ਹੈ।
@hazurkhehra6838
@hazurkhehra6838 4 күн бұрын
Amritpal singh jinabab
@hazurkhehra6838
@hazurkhehra6838 4 күн бұрын
Amritpal singh da saath dio plz plz 🙏🏻
@hazurkhehra6838
@hazurkhehra6838 4 күн бұрын
Amritpal singh nu cm banao ji plz saarai masle Hal ho jange ji plz 🙏🏻
@SanbirSidhu-xy6ks
@SanbirSidhu-xy6ks 4 күн бұрын
ਝਾੜੂ ਦੀ ਗੁੰਡਾਗਰਦੀ ਤਾਂ ਕਾਂਗਰਸ ਤੇ ਬਾਦਲਾਂ ਨਾਲੋਂ ਕਿੱਤੇ ਜ਼ਿਆਦਾ ਵੱਧ ਆ
@RanjeetSingh-pt8dg
@RanjeetSingh-pt8dg 3 күн бұрын
ਭਾਈ ਅੰਮ੍ਰਿਤਪਾਲ ਸਿੰਘ ਨਾਲ ਪੂਰਾ ਪੰਜਾਬ ਖੜਾ ਹੈ
@hakamskngh7223
@hakamskngh7223 4 күн бұрын
Amritpal jindabad
@hazurkhehra6838
@hazurkhehra6838 4 күн бұрын
Punjab da ek hi Hal amritpal singh nu cm banao ji plz saarai masle Hal ho jange ji plz 🙏🏻
@KawaljitKaur-fh9cx
@KawaljitKaur-fh9cx 3 күн бұрын
ਇਹ ਭੰਡ ਨਛੇ ਤਾਂ ਬੰਦ ਨਹੀਂ ਕਰ ਸਕਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਹੋਰ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਤਾਂ ਤਹਾਨੂੰ ਕਰਨਾ ਹੀ ਪੈਣਾ ਹੈ ਨਾ ਕਰੋਗੇ ਤਾਂ ਅਸੀਂ ਬਸ ਤਿਆਰ ਹਾਂ ਕਿਸ ਤਰੀਕੇ ਰਿਹਾਅ ਕਰਾਊਣਾ ਹੈ ਬੁਚੜ ਸਰਕਾਰ ਮੁਰਦਾਬਾਦ ਮੁਰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਜਿੰਦਾਬਾਦ ਪੰਥ ਦੀ ਚੜ੍ਹਦੀ ਕਲਾ ਹੋਵੇਗੀ
@gur8630
@gur8630 4 күн бұрын
Govt is afraid of truth
@dhaniram2082
@dhaniram2082 2 күн бұрын
ਇਹ ਸਾਜਿਸ਼ ਕੀਤੀ ਜਾ ਰਹੀ ਹੈ ਬਹੁਤ ਧੱਕਾ ਕੀਤਾ ਜਾ ਰਿਹਾ
@jasbirsing6568
@jasbirsing6568 3 күн бұрын
Dan dan guru ramdas ji tara shukar ha Waheguru mehar kro amritpal singh ji nu
@parmjitsinghghungranadhill8949
@parmjitsinghghungranadhill8949 3 күн бұрын
Sat Sri Akal ji
@SukhwinderSingh-lx6cv
@SukhwinderSingh-lx6cv 4 күн бұрын
Waheguru ji lammi umar krn dona vira de
@JSM-u6b
@JSM-u6b Күн бұрын
ਮਨੀਪੁਰ ਵਿੱਚ ਜੋ ਕੁਝ ਹੁਣ ਹੋ ਰਿਹਾ ਉਹ ਕਿਸੇ ਤੋਂ ਅਣਜਾਣ ਨਹੀਂ ਹੈ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਹੋਰ ਕੁਝ ਵੀ ਨਹੀਂ
@scaryff9021
@scaryff9021 4 күн бұрын
Amrit pal zindabad
@HarbhajanKaur-i2l
@HarbhajanKaur-i2l 4 күн бұрын
Bhagwanta buchad
@BalkarSingh-dc1oq
@BalkarSingh-dc1oq 3 күн бұрын
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊ਅਮ੍ਰਿਤਪਾਲ ਸਿੰਘ ਜਿੰਦਾ ਬਾਦ
@hazurkhehra6838
@hazurkhehra6838 4 күн бұрын
2027 ch amritpal singh nu cm banao ji plz saarai masle Hal ho jange ji plz 🙏🏻
@MastanSinghDulai
@MastanSinghDulai 2 күн бұрын
ਇਓਂ ਹੀ ਲੱਗਦਾ ਹੈ ਮੋਦੀ ਦੀ ਸਰਕਾਰ ਅਤੇ ਭਗਵੰਤ ਸਰਕਾਰ ਹੁਣ ਕੋਈ ਮਨਘੜਤ ਕੇਸ ਭਾਈ ਅੰਮ੍ਰਿਤਪਾਲ ਸਿੰਘ ਤੇ ਪਾ ਕੇ ਉਹਨਾਂ ਜੇਹਲ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰੇਗੀ। ਮੋਦੀ ਸਿੱਖ ਕੌਮ ਤੇ ਇੰਦਰਾ ਵਾਂਗ ਜਮ ਕਰਨ ਲੱਗ ਪਿਆ ਹੈ। ਸਿੱਖ ਕੌਮ ਨੂੰ ਅਤੇ ਪੰਜਾਬੀਆਂ ਨੂੰ ਇਸ ਪਾਪੀ ਦਾ ਅਤੇ ਇਸ ਪਾਪੀ ਦੀ ਪਾਰਟੀ ਦਾ ਖਾਤਮਾ ਕਰਨਾ ਚਾਹੀਦਾ ਹੈ। ਦਿੱਲੀ ਦੇ ਜਾਲਮ ਹਮੇਸ਼ਾਂ ਸਿੱਖਾਂ ਤੇ ਜ਼ੁਲਮ ਕਰਦੇ ਆ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ।
@JagjitSingh-uz4dv
@JagjitSingh-uz4dv 2 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ❤
@JagjeetSingh-hy3qb
@JagjeetSingh-hy3qb 2 күн бұрын
ਭਾਊ ਅੰਮ੍ਰਿਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ
@soulofgod1721
@soulofgod1721 4 күн бұрын
Bhai Amritpal Singh Khalsa ji nu hi nahi sagoo sari sikh com nu badnam kita jah rha hai
@paramjitsingh2651
@paramjitsingh2651 3 күн бұрын
CM MAAN JAISA KOI CM NAHIAJI❤ CM.MAAN JI JANDABAD RAHANGAY AUR RAHIGA❤ 🙏🙏🇮🇳🙏🙏🙏🙏🙏🙏💕✌🏼
@hazurkhehra6838
@hazurkhehra6838 4 күн бұрын
Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻
@ranjitsinghbains2476
@ranjitsinghbains2476 4 күн бұрын
Bhagwantu da bera gark ho gea.
@soulofgod1721
@soulofgod1721 4 күн бұрын
Bhai Amritpal Singh Khalsa ji nu badnam kita jah rha sari sikh com nu badnam kita jah rha hai Eh sab sarkara janbuj ke sab kuch kar rhi sarkara ne
@movielike601
@movielike601 2 күн бұрын
Bhai amritpal Singh jindabad
@savleensinghnony5574
@savleensinghnony5574 4 күн бұрын
chandigarh bomb vala drama maaan ney karya ta jo jail ch na nikal paye Bhai Sahib
@JoginderSingh-tz2nm
@JoginderSingh-tz2nm 4 күн бұрын
Sarkar di gundagardi aaa
@savleensinghnony5574
@savleensinghnony5574 4 күн бұрын
bs phele din to Mann Bhai AmritPal nu badnam karda riha
@soulofgod1721
@soulofgod1721 4 күн бұрын
BJP RSS te App party's murdabad murdabad
@savleensinghnony5574
@savleensinghnony5574 4 күн бұрын
bsssßsssssssssssß BHT ho gaya hun ne chadddi Sikh kom Maan tenu
@hazurkhehra6838
@hazurkhehra6838 4 күн бұрын
Sikho jaag jaavo hun moaka va ji baghwat maan kutti de bache nu koi vote na paio plz plz 🙏🏻
@pappupatna2141
@pappupatna2141 4 күн бұрын
Majithiaa de Case wich Maan Sarkar da Akas dagi ho eaa
@nirmaldhiman773
@nirmaldhiman773 4 күн бұрын
BombDhmake V IhnaNeHiKraieNe Sajish Taihat SarkarHiJimevarNe
@kulwindermander1721
@kulwindermander1721 2 күн бұрын
Bhai Amritpal Singh nu Badnam karn lai Punjab ta Centre Govt kar rehai na
@ranvirdhanoea1606
@ranvirdhanoea1606 4 күн бұрын
Home minister Punjab and home minister India Punjab no barbad karnge Bhullar sab
@JagjeetSingh-hy3qb
@JagjeetSingh-hy3qb 2 күн бұрын
ਬੇਅੰਤ ਬੁੱਚੜ ਦਾ ਮੁੰਡਾ ਭੰਡ ਮਾਨ
@user-dq4vs8nm7u
@user-dq4vs8nm7u 3 күн бұрын
Sirf badnam karan da
@bsrana6286
@bsrana6286 18 сағат бұрын
Ehnu 20 k saal andr rkho punjab da mhol sehi rehna bhedan de v fero jra
@ranvirdhanoea1606
@ranvirdhanoea1606 4 күн бұрын
Home minister Punjab and home minister India dome milke Punjab Di Jawani khatam Karke ki ap v jindgi saokhi jionge
@Lakhbir_sohal0013
@Lakhbir_sohal0013 4 күн бұрын
ਲਾਇਕ ਨ 161
@AmirsinghAmirsingh-o4m
@AmirsinghAmirsingh-o4m 4 күн бұрын
A p s m p❤❤❤❤❤
@Khushwakhat
@Khushwakhat 4 күн бұрын
Political rivalary
@leaderpunjab
@leaderpunjab 4 күн бұрын
Bhand sarkar
@ranvirdhanoea1606
@ranvirdhanoea1606 4 күн бұрын
Majithia v Delhi da dala hai
@pappupatna2141
@pappupatna2141 4 күн бұрын
Aam party di Aenale Naal kejriwal ta bedaag te Majithiaa daagi
@dhaliwalsaab-hb5ge
@dhaliwalsaab-hb5ge 3 күн бұрын
ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਉਣੀ 2027 ਦੀਆਂ ਵੋਟਾਂ ਚ
@amarjeetsinghjandu5365
@amarjeetsinghjandu5365 2 күн бұрын
Khisai bili khambanoche koi sabut te milya nahin .ih te karna hi hai.
@hazurkhehra6838
@hazurkhehra6838 4 күн бұрын
Amritpal singh da saath dio plz plz 🙏🏻
小丑和白天使的比试。#天使 #小丑 #超人不会飞
00:51
超人不会飞
Рет қаралды 45 МЛН
Minecraft Creeper Family is back! #minecraft #funny #memes
00:26
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
DES PUADH : Bhai Amritpal Singh l Manjit Singh Rajpura l B Social
1:17:05
Show with Malwinder Singh Mali | Political | EP 498 | Talk with Rattan
41:04
小丑和白天使的比试。#天使 #小丑 #超人不会飞
00:51
超人不会飞
Рет қаралды 45 МЛН