ਕੀ Amritpal Singh ਨੂੰ ਜੇਲ੍ਹ ਚੋਂ ਕੱਢਣਗੇ Ravneet Bittu ? ਸੁਣੋ ਅਹਿਮ ਗੱਲਬਾਤ | BJP | Punjab News | N18V

  Рет қаралды 195,464

News18 Punjab

News18 Punjab

Күн бұрын

ਕੀ Amritpal Singh ਨੂੰ ਜੇਲ੍ਹ ਚੋਂ ਕੱਢਣਗੇ Ravneet Bittu ? ਸੁਣੋ ਅਹਿਮ ਗੱਲਬਾਤ | BJP | Punjab News | N18V
#amritpalsingh #news18punjab #ravneetbittu #livenews #khadursahib #dibrugarhjail #assam
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 104
@tajinderkaur9860
@tajinderkaur9860 3 ай бұрын
N.S.A ਤਾਂ ਸਰਕਾਰ ਸਬੂਤ ਪੇਸ਼ ਨਹੀਂ ਕਰ ਪਾਈ ਹੈ ਜੀ 🙏🙏
@singhsandhu8651
@singhsandhu8651 3 ай бұрын
ਬਿੱਟੂ ਬੰਦੀ ਸਿੰਘ ਰਿਹਾਅ ਕਰਵਾਓ ਇਕ ਤੇ ਥੋਡੇ ਦਾਦੇ ਤੇ ਲੱਗਾ ਦਾਗ਼ ਵੀ ਧੁਪੋ ਤੇ ਇੱਜ਼ਤ ਵੀ ਵਧੋ,,
@ParamjitKaur-e8n
@ParamjitKaur-e8n 2 ай бұрын
ਜੋ ਮਰਜ਼ੀ ਸੁਪਨੇ ਵੇਖੀ ਚੱਲ ਹੁਣ ਪੰਜਾਬ ਚ ਨਹੀ ਪੁੱਛਣਾ ਕਿਸੇ ਨੇ
@fojiram730
@fojiram730 3 ай бұрын
ਬਿਲਕੁੱਲ ਸਹੀ ਸੱਚ ਬੋਲਿਆ ਅਸਲ ਵਿੱਚ ਅੱਮਣੇ ਸਾਹਮਣੇ ਮਿਲ ਕੇ ਬੈਠ ਕੇ ਗੱਲਬਾਤ ਕੀਤੀ ਜਾਵੇ ਪਰੀਵਾਰ ਦੇ ਨਿੱਜੀ ਸਵਾਲ ਜਵਾਬ
@harjinderkaurghumman7771
@harjinderkaurghumman7771 3 ай бұрын
ਏ ਤਾਂ ਭੇਤ ਲੈਣ ਆਇਆ ਕੇ ਭਾਈ ਸਾਹਿਬ ਬਾਹਰ ਆ ਕੇ ਕੀ ਕਰਨਗੇ
@waheguruji55
@waheguruji55 3 ай бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਇਹੋ ਜਿਹਾ ਕੋਈ ਗੁਨਾਹ ਨਹੀਂ ਕੀਤਾ 2 ਸਾਲ NSA ਲਗਾ ਦਿੱਤੀ ਸੰਗਤ ਨੇ ਜਤਾਇਆ ਹੈ ਉਹਨਾਂ ਨੂੰ ਲਿਆਉਣ ਦੇ ਤਰੀਕੇ ਵੀ ਪਤਾ ਹੈਂ
@kulwantkaur-zy4eo
@kulwantkaur-zy4eo 3 ай бұрын
Bittu hun bjp Dehli to aa ke AmritpLnu Milangay es pishe ki soch h
@karamsingh398
@karamsingh398 3 ай бұрын
ਸਰ, ਅੰਮਿਰਤ ਪਾਲ ਸਿੰਘ ਨੇ ਕੋਈ ਰੇਪ ਨਹੀਂ ਕੀਤਾ
@Armanpreetsingh-uj9jg
@Armanpreetsingh-uj9jg 3 ай бұрын
Good job aas rakhde a
@SighSahib-od2bh
@SighSahib-od2bh 3 ай бұрын
Bhai amritpal Singh zindabad 🙏🙏
@jioelectricalstore
@jioelectricalstore 3 ай бұрын
ਜਦੋਂ ਨੋਕਰੀ ਦੇਣੀ ਹੋਵੇ ਤਾਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਓਣਗੇ । ਤੇ MP ਬਣਨ ਵਾਸਤੇ ਜੇਲ ਚ ਵੀ ਚੋਣ ਲੜੀ ਜਾਂਦੇ
@amardeep7770
@amardeep7770 3 ай бұрын
👎
@parneetsingh389
@parneetsingh389 3 ай бұрын
Saja tan daso kadi aa amratpal nu ki mada kita
@GurjitKaur-r8e
@GurjitKaur-r8e 3 ай бұрын
Bahr ake ehne sewa hi karni a
@surinderpalsingh7903
@surinderpalsingh7903 3 ай бұрын
Agar fer vote karwao ge ta Bhai Amrit pal Singh g es tu b Jada votes len gey
@RomySingh-dc2op
@RomySingh-dc2op 3 ай бұрын
Bitu.singh.punjab,nal.dhokha.karan.wale.dhpkha .khange
@MandeepSingh-z4c4v
@MandeepSingh-z4c4v 3 ай бұрын
Nsa amrtpal pha galat layya ha ma haryana sa hu who shi ha ameitpal sacha ha
@AvtarSingh-ul4lb
@AvtarSingh-ul4lb 3 ай бұрын
Waheguru ji ❤🎉
@terajatt13
@terajatt13 3 ай бұрын
bittu chor nu sari gall pta vich wali ds gya na up wali gall jail ch katte 5 sall
@SmilingBoaSnake-lo8sd
@SmilingBoaSnake-lo8sd 3 ай бұрын
ਕਿੱਥੇ ਰੇਪ ਦਾ ਕੇਸ,ਟਿੱਬੇ ਅਮ੍ਰਿਤਪਾਲ ਦਾ ਮਸਲਾ ਧੱਕੇ ਵਾਲਾ,,ਉਹਦੇ ਨਾਲ ਕੰਮਪੇਰ ਕਰਦੈਂ,,ਂਤੀਹ ਤੀਹ ਸਾਲ ਹੋ ਗਏ ਜੇਲ੍ਹਾਂ ਚਂ ਬੈਠਿਆਂ ਨੂੰ,,ਅਜੇ ਤੇਰੇ ਨਾਲ ਨਿੱਜੀ ਜੁੜਿਆ ਹੋਇਆ ਏ,, ਬੇਅੰਤੇ ਬੂਚੜ ਦਾ,,
@parneetsingh389
@parneetsingh389 3 ай бұрын
Hindu mp bamb last kar k bi bahar agi c age sikha di gulami nahi tan ki aa
@HappySingh-v6z
@HappySingh-v6z 3 ай бұрын
Tu ki Lena saleya daleya
@ppppp2049
@ppppp2049 2 ай бұрын
He should not be allowed to come out of jail
@navdeep584
@navdeep584 3 ай бұрын
Chwal bnda tu
@randhirsingh-pv9yj
@randhirsingh-pv9yj 3 ай бұрын
रवनीत बिट्टू के हाथ में कुछ नहीं है, संत बाबा अम्रितपाल सिंह को केवल मोदी ही रिहा कर सकता है.....
@surjeetsingh5317
@surjeetsingh5317 3 ай бұрын
Why sup court and h8gh court not taking suo moto action to release pious and innocent amritpal so gh on the other hand cm.mann sharabi not take any action. Lift nsa.
@BaljitSingh-ie5xx
@BaljitSingh-ie5xx 3 ай бұрын
ਇਹ ਸਾਰੇ ਹੀ ਰਲੇ ਮਿਲੇ ਆ ਝੂਠੇ ਸਰਦਾਰ ਅੰਦਰੋਂ ਕੁਝ ਹੋਰ ਬਾਹਰੋ ਕੁਝ ਹੋਰ ਲੇਕਿਨ ਗੁਰੂ ਮਹਾਰਾਜ ਨੂੰ ਲੇਖਾ ਜੋਖਾ ਦੇਣਾ ਪੈਣਾ ਪਤੰਦਰਾ
@waheguruji55
@waheguruji55 3 ай бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਰੱਖੀਉ ਵਾਹਿਗੁਰੂ ਜੀ 🙏🏽
@jagbirsingh9609
@jagbirsingh9609 3 ай бұрын
ਮੁੱਖ ਮੰਤਰੀ ਬਣਨ ਦੇ ਸੁਪਨੇ ਨਾ ਲੈ ਦਾਦੇ ਵਾਗ ਚਿੱਤਰ ਵੀ ਨਹੀ ਲੱਭਣਾ
@shivanisharma5562
@shivanisharma5562 2 ай бұрын
ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@vikramjitsingh4786
@vikramjitsingh4786 2 ай бұрын
ਇਹੋ ਜਿਹੇ ਹੀ ਬਾਹਰ ਨਹੀਂ ਨਿਕਲਣ ਦਿੰਦੇ ਮੂੰਹ ਤੇ ਕੁਝ ਪਿੱਠ ਪਿਛੇ ਕੁਝ, ਭੇਤ ਲੈਣ ਲਈ ਆਇਆ, ਸਭ ਜਾਣਦੇ ਹੋਏ ਵੀ ਕਿ ਭਾਈ ਸਾਹਿਬ ਨੇ ਕੋਈ ਗੁਨਾਹ ਨਹੀਂ ਕੀਤਾ। ਸਿਰਫ਼ ਆਪਣੀ ਕੌਮ ਲਈ ਆਵਾਜ਼ ਬੁਲੰਦ ਕੀਤੀ ਹੈ 🙏🙏🙏 ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਮੇਰੇ ਵੀਰ ਤੇ।
@gurmukhsandhu789
@gurmukhsandhu789 3 ай бұрын
ਮੁੱਖ ਮੰਤਰੀ ਬਣਾਉਣਾ ਬੁੱਚੜਾ ਭਾਈ ਅਮਿ੍ਤਪਾਲ ਸਿੰਘ ਨੂੰ
@harjinderbajak4930
@harjinderbajak4930 3 ай бұрын
ਬਿੱਟੂ ਗਲ ਗੋਲ ਮੋਲ ਕਰਦਾ ਇਹ ਕਦੇ ਵੀ ਅਮ੍ਰਿਤ ਪਾਲ ਨੂੰ ਬਾਹਰ ਆਉਣ ਬਾਰੇ ਨਹੀ ਕਹੇਗਾ
@amardeep7770
@amardeep7770 3 ай бұрын
Mainu ta pehla hi pata es chawal kutte da
@SukhpalSingh-ze4tp
@SukhpalSingh-ze4tp 3 ай бұрын
ਸਹੀ ਗੱਲ ਹੈ ਜੀ
@SukhpalSingh-ze4tp
@SukhpalSingh-ze4tp 3 ай бұрын
ਸੱਚੀ ਗੱਲ ਇਹ ਆ ਕਿ ਰਵਨੀਤ ਬਿੱਟੂ ਨੇ ਲਾਸਟ ਤੱਕ ਹਿੱਕ ਥਾਪੜ ਕੇ ਕੋਈ ਤਸੱਲੀ ਬਖਸ ਜਵਾਬ ਨਹੀਂ ਦਿੱਤਾ ਫਿਰ ਕਿਸ ਤਰ੍ਹਾਂ ਲੋਕ ਇਸ ਇਨਸਾਨ ਤੇ ਵਿਸਵਾਸ ਕਰ ਸਕਦੇ ਹਨ ਬਿਲਕੁਲ ਵੀ ਨਹੀਂ। ਸਾਰੇ ਦਾ ਸਾਰਾ ਬੇ ਤੁੱਕਾ ਜਵਾਬ, ਕੋਈ ਗੱਲਬਾਤ ਤਸੱਲੀ ਬਖਸ ਨਹੀਂ ਬਖਸੋ 🙏🏻
@balvirkaur8068
@balvirkaur8068 3 ай бұрын
ਹਾਏ ਬਿਟੂ ਬੇਈਮਾਨਾ ਪਹਿਲਾਂ ਤੇਰਾ ਪੂਰਾ ਜ਼ੋਰ ਲੱਗਾ ਸੀ ਭੱਗਵੰਤ ਮਾਨ ਨੂੰ ਕਹਿੰਦਾ ਸੀ ਤੂੰ ਅੰਮ੍ਰਿਤਪਾਲ ਜਲਦੀ ਫੜ ਕੇ ਇਸ ਨੂੰ ਡਿਬਰੂਗੜ ਜੇਲ ਵਿੱਚ ਭੇਜੋ। ਇੰਨਾ ਤੈਨੂੰ ਰਹਿਮ ਕਿੱਥੋਂ ਆ ਗਿਆ। ਉਸ ਨੂੰ ਜੇਲ ਵਿੱਚੋ ਬਾਹਰ ਕੱਡਣ ਦਾ ਤੇਰੀ ਚਲਾਕੀ ਤੇਰੇ ਦਾਦੇ ਵਾਲੀ। ਦੁਨੀਆ ਜਾਣਦੀ ਆ ਤੂੰ ਭੁੱਲ ਜਾ ਪਾਪੀ ਪਰਵਾਰ
@HarjinderKaur-qg1he
@HarjinderKaur-qg1he 3 ай бұрын
Veer koi raham nahi ayaa ahnu ah bjp es raahi laaha laan de 2027 vota da sara cakker a bjp bahi amritpal Singh de priwar nu nicy lhoun lie te bjp laha laan de kosih krygi bjp da apnacakker cla ke bagvantu to nsa vdda diti bittu rahi nas kuttam sarta rakh ke bjp laha lavgi
@RajinderSingh-ri3jc
@RajinderSingh-ri3jc 3 ай бұрын
ਐਨ ਐਸ ਏ ਬੀਜੇਪੀ ਹੀ ਲਾਉਂਦੀ ਹੈ ਕਾਂਗਰਸ ਨੇ ਨਹੀ ਲਾਈ
@newacc1162
@newacc1162 3 ай бұрын
Sab. Gol. Mal. Ha. India. Politics
@NirvairBaba
@NirvairBaba 3 ай бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਤੂੰ ਚੁੱਪ ਹੀ ਕੀਤਾ ਰਹੇ ਨਾ ਛੇੜ
@BrownSaini-y6u
@BrownSaini-y6u 3 ай бұрын
Bittu bhaji Punjab de loka da sath deo tusi koy gam na kar deo
@AmarjitSingh-fd7jc
@AmarjitSingh-fd7jc 3 ай бұрын
Ganga gae ganga dass jumna gae jumna dass
@waheguruji55
@waheguruji55 3 ай бұрын
ਸੰਗਤ ਨੇ ਜਤਾਇਆ ਹੈ
@JkSidhu-d7r
@JkSidhu-d7r 3 ай бұрын
Doggla banda bittu 🦴🦴🐕‍🦺🐕‍🦺🐕‍🦺
@sudeshkumar4509
@sudeshkumar4509 3 ай бұрын
next cm of Punjab bhai amritpal singh
@BaljitSingh-nn6jo
@BaljitSingh-nn6jo 3 ай бұрын
Bitu ne kus nahi krna
@gurwinderraidhu187
@gurwinderraidhu187 3 ай бұрын
Bhai amritpal nu support saadi
@Gggepkumar-wl7en
@Gggepkumar-wl7en 3 ай бұрын
Dekh veer government ne bahr aun ni dena j aa gya dekhin kidan government da paltu bn k rhega chete rkheo😊😊😊😊😊😊😊😊
@gurwinderraidhu187
@gurwinderraidhu187 3 ай бұрын
@@Gggepkumar-wl7en dekhlange otaa koi ni astad
@Gggepkumar-wl7en
@Gggepkumar-wl7en 3 ай бұрын
@@gurwinderraidhu187 simranjeet Singh man ne parliament ch Khalistan di koi ik gal kiti hove .........ajtk bhindrawale de Munday kaum da paisa kha k njaare lyi jande n sb gol mol a
@Gggepkumar-wl7en
@Gggepkumar-wl7en 3 ай бұрын
@@gurwinderraidhu187 veer ik gal ds jine v khalistanieye leader n oh sirf paise shaap rhe n ohna nu v pta Khalistan na bnnna na ohna ne bnauna bs ik dukaandari a fer v ini PDI likhi jnta ehna de jaikaare launde n ....do minute soch lo eh sirf brglaunde a lokan de put marwaune bus paise lyi tan v tusi sath kyon dinde o
@SonuSingh-ch7fj
@SonuSingh-ch7fj 3 ай бұрын
Bhagwant Mann ki Sarkar zero😅😅😅😅😅😅😅😅
@JagdishKumar-yb8uy
@JagdishKumar-yb8uy 3 ай бұрын
Karna ta kuz karke Bhai amritpal bahar aaye unz ta mugal haakma ne v Guru Gobind Singh de laala nu puchiya c ke je tuhanu Chad diyea ta tusi ki karoge te aggon jawab v pta hona ki ki kiha c baaki insaniyat ta hai ke kaum ek ho ke rahe te punjab de agge aunwale change bhavikh baare yattan karo punjab Punjabiya naal hai te punjabi aapas vich mergi larhan per baharleya lai punjab ek hi hona chahida hai soch nahi raldi ta koi gall nahi per asi eko maksad nu laike agge vadhiye ke punjab Punjabiya naalhi hai naa ke Kendra naal jo asi apne ghar baare jaande aa oh dusra nahi jaan sakda te kive apne ghar nu bachauna eh di dussan di laur nahi sare sardar ek ne bus ehi sabnu dusso fir koi v tuhanu naakaar nahi sakda te tuhadi balle balle aa
@jasvirlitt7035
@jasvirlitt7035 3 ай бұрын
Galti ne hoi tenu dukh ho raha hai bahar nikalna da
@ChandBrar-ux4ck
@ChandBrar-ux4ck 3 ай бұрын
Tery.soch.dare.sara.pata.par.vidhan.dabha.vich.man.de.pathr.bajne.ok.
@shivkaushal4624
@shivkaushal4624 3 ай бұрын
Bitu.hindu/vot,ne,malne/hun
@DelightfulRoadCar-vp8zc
@DelightfulRoadCar-vp8zc 3 ай бұрын
ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ
@GurpreetSingh-lp7yj
@GurpreetSingh-lp7yj 3 ай бұрын
Ravneet.ji.app.ji.nu.modi. Government ni.wadda.ahudda.ditta.hai. App.ji.nu.pai.amritpaal.ji.di. Awaaaj.nu.bullaand.karni.chahiedde.hai..
@khantsardarvlog3814
@khantsardarvlog3814 3 ай бұрын
Jinna dabaunga sher nu unna takatwar banuga khalsa sher 💪💪💪 bittu hun loka wich image kidda banoni ya hun tere utte ya bagwant man ne ta awda kara litta beda gark hun teri wari ya samay aek warga nahi rinda gol mol galla karan nal kuj nahi hona lok sub samajde ya
@ASR_studio-7
@ASR_studio-7 3 ай бұрын
Pahila te eh bittu sikh hi he ni, 😂
@daljitsingh7272
@daljitsingh7272 3 ай бұрын
Many sikhs live other states they live peacefully therewe shoud not do such things which put them in danger i spent 28 years in Bengal try to understand my problem
@surjeetsingh5317
@surjeetsingh5317 3 ай бұрын
Why he was not got released earlier. Sikh sikh ka dushmen
@lekhraj719
@lekhraj719 3 ай бұрын
Fir bjp de mp blatkaria nu keo nahi jail hondi kanon sab ly braber hi
@kamleshkaur2919
@kamleshkaur2919 3 ай бұрын
Sanu Bahut khusi Hovay ge ji Amrit Pall Ji Te Sare Bandi Singha Nu V Bahar Kaddo ji
@malkeetsingh3249
@malkeetsingh3249 2 ай бұрын
Khalistan jindabad
@sarabjeetsingh-w5k
@sarabjeetsingh-w5k 3 ай бұрын
It's a bjp dirty tactics panth don't fall in this politics
@parneetsingh389
@parneetsingh389 3 ай бұрын
Keda bamb last kita veer ne
@excitedyoutuber4246
@excitedyoutuber4246 2 ай бұрын
Cahe te gal ho nhe kar raha
@RajinderNobby
@RajinderNobby 3 ай бұрын
Chaval😂 hai
@gillsukhwinder7403
@gillsukhwinder7403 3 ай бұрын
Bittu bichar RSS da ਡਲਾ
@MohinderSingh-rw1cn
@MohinderSingh-rw1cn 3 ай бұрын
ਬਿੱਟੂ ਨੇ ਜੇ ਕੋਈ ਗੇਮ ਖੇਡੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨਾਲ ਤੇ ਪੰਜਾਬ ਦੇ ਲੋਕਾਂ ਨੇ ਕੰਦੀ ਮੁਆਫ ਨਹੀਂ ਕਰਨਾਂ ,
@jagjitsingh-fd6om
@jagjitsingh-fd6om 3 ай бұрын
Amritpal good aa bro
@amanbawa7354
@amanbawa7354 3 ай бұрын
000000000000000😅😊😢
@BhupinderSingh-km7np
@BhupinderSingh-km7np 3 ай бұрын
Bitu teri koi gal chajdi tan ha nahi
@amarjeetsingh3869
@amarjeetsingh3869 3 ай бұрын
ਸਿਆਸਤ ਸ਼ਬਦ ਬੇਈਮਾਨੀ ਗੁੰਡਾਗਰਦੀ ਲੁਟੇਰੇ ਤੇ ਨਰੈਣੂ ਮਹੰਤਾਂ ਦਾ ਹੈ ਜੋ ਆਪਾਂ ਵੇਖ ਰਹੇ ਹਾਂ
@Bahubalijatt0074
@Bahubalijatt0074 3 ай бұрын
Bittu wadhia banda jaroor amrtpal de hak avega
@youandme1782010
@youandme1782010 3 ай бұрын
Butcher talking about non violence
@swaranjitkaur-vw2kq
@swaranjitkaur-vw2kq 3 ай бұрын
ਇਹ ਤਾਂ ਕਨੂੰਨ ਦੇ ਹਥ ਵਿੱਚ ਆ ਇੱਥੇ ਬਿੱਟੂ ਕੀ ਕਰੂ ਬਿੱਟੂ ਭੌਕੀ ਜਾਂਦਾ
@amriksunner
@amriksunner 3 ай бұрын
No one believes u u r not doing nothing in government
@kulwindersinghsidhu8080
@kulwindersinghsidhu8080 3 ай бұрын
ਚਵਲ
@HarjinderSingh-im4fg
@HarjinderSingh-im4fg 3 ай бұрын
Bithu galat kam na kari
@gurdeshsingh7824
@gurdeshsingh7824 3 ай бұрын
AUGER MP RAVNEET HELP KARDA TA WELCOME. 🎉
@Pankumansa
@Pankumansa 3 ай бұрын
Kk8?i 😅 2:06 2:06 2:07 2:08
@JagdevSingh-zl7zv
@JagdevSingh-zl7zv 3 ай бұрын
😂
@randhirsingh-pv9yj
@randhirsingh-pv9yj 3 ай бұрын
...... संत बाबा अम्रितपाल सिंह के बारे में दोगली बातें रवनीत सिंह बिट्टू कर रहा है, पहले कहता था संत बाबा अम्रितपाल सिंह तुरंत बंद करो और अब जो बिट्टू कह रहा है बिलकुल झूठ है.....
@HakamSingh-jo1mq
@HakamSingh-jo1mq 3 ай бұрын
Next mukhmantri
@MohanMohanlal-ul8qz
@MohanMohanlal-ul8qz 3 ай бұрын
😂😅😅😅😅😅😅😅😅😅😅😅😅😅😅😅😂😂😂😂😂
@gurbaxsingh6000
@gurbaxsingh6000 3 ай бұрын
Wait 4 31Aug 2nd wait 4 31Oct congrats ministry🎉🎉🎉🎉🎉
@roopkaur5484
@roopkaur5484 3 ай бұрын
Bitu ne kojh nhi krna
@ramlubhaya157
@ramlubhaya157 3 ай бұрын
Bittu ne es nu bjp vice lai k jana
@roopsinghnahar4673
@roopsinghnahar4673 3 ай бұрын
Well said Bittu sahib, it is the view of Amrit Pal & his family how they want or lead forward
@ManpreetGill-yr7ok
@ManpreetGill-yr7ok 3 ай бұрын
Sala hramda ik no da ede te ta 1persent da v jkeen nai kita ja skda
@surjeetsingh5317
@surjeetsingh5317 3 ай бұрын
Lift nsa his old parents are in trouble. Illegal nsa
@surjeetsingh5317
@surjeetsingh5317 3 ай бұрын
Aage sub cheek hoga. He will work fir the welfare of pb and Hindi sikh unity
小天使和小丑太会演了!#小丑#天使#家庭#搞笑
00:25
家庭搞笑日记
Рет қаралды 17 МЛН
iPhone or Chocolate??
00:16
Hungry FAM
Рет қаралды 40 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 17 МЛН