ਕੀ ਭਾਈ ਅੰਮ੍ਰਿਤਪਾਲ ਸਿੰਘ ਫੜਨ ਲੱਗੇ ਬਾਦਲਾਂ ਦਾ ਪੱਲਾ ? ਜੇਲ੍ਹੋਂ ਬਾਹਰ ਆ ਕੇ ਕਿਹੜੀ ਪਾਰਟੀ 'ਚ Entry ?

  Рет қаралды 17,773

Oneindia Punjabi

Oneindia Punjabi

Күн бұрын

ਕੀ ਭਾਈ ਅੰਮ੍ਰਿਤਪਾਲ ਸਿੰਘ ਫੜਨ ਲੱਗੇ ਬਾਦਲਾਂ ਦਾ ਪੱਲਾ?
ਜੇਲ੍ਹੋਂ ਬਾਹਰ ਆ ਕੇ ਕਿਹੜੀ ਪਾਰਟੀ 'ਚ Entry? ਕਦੋਂ ਰਿਹਾਈ?
ਬੀਬੀ ਖਾਲੜਾ ਨੇ ਕਰ'ਤਾ ਸਭ ਤੋਂ ਵੱਡਾ ਖੁਲਾਸਾ !

Пікірлер: 41
@MastanSinghDulai
@MastanSinghDulai 3 ай бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਕਦੇ ਭੁੱਲ ਕੇ ਵੀ ਬਾਦਲ ਦਲ ਨਾਲ਼ ਨਹੀਂ ਰਲ਼ਣਾ ਚਾਹੀਦਾ। ਬਾਦਲ ਹੁਣ ਚੱਲੇ ਹੋਏ ਕਾਰਤੂਸ ਹਨ। ਇਹਨਾਂ ਨਾਲ਼ ਰੱਲਣਾ ਬਹੁਤ ਵੱਡੀ ਭੁੱਲ ਹੋਵੇਗੀ।
@daydd3030
@daydd3030 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖੁਦ ਇਕ ਪਾਰਟੀ ਹਨ । ਅਤੇ ਭਾਈ ਅੰਮ੍ਰਿਤਪਾਲ ਸਿੰਘ 2027 ਵਿੱਚ ਵਾਰਸ ਪੰਜਾਬ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਅਤੇ ਆਉਣ ਵਾਲੇ ਮੁੱਖ ਮੰਤਰੀ ਹੋਣਗੇ। ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ।
@MandeepKaur-vy7cb
@MandeepKaur-vy7cb 3 ай бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦਾ ਹੀਰੋ ਹੈਂ ਸਾਡੀ ਦਿਲ ਜਾਨ ਬਾਨ ਸ਼ਾਨ ਹੈ ਭਾਈ ਸਾਹਿਬ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਲੰਬੀਆਂ ਉਮਰਾਂ ਕਰੇ ਜੀ
@jaspindersingh9945
@jaspindersingh9945 3 ай бұрын
ਬੀਬੀ ਖਾਲੜਾ ਜੀ ਨੂ ਮੁਖ ਮੰਤਰੀ ਬਣਾਉਣ ਚਾਹੀਦਾ ਜੀ
@dalersingh5082
@dalersingh5082 3 ай бұрын
ਭਾਈ ਅੰਮ੍ਰਿਤ ਪਾਲ ਨੂੰ ਰਿਹਾਅ ਕਰਨਾ ਚਾਹੀਦਾ ਏ
@lakhwinderkaur8326
@lakhwinderkaur8326 3 ай бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ
@jaspindersingh9945
@jaspindersingh9945 3 ай бұрын
ਸੰਤ ਭਿੰਡਰਾਂਵਾਲਿਆਂ ਦੀ ਸਭ ਤੋ ਵੱਡੀ ਗਲਤੀ ਕੀਤੀ ਕਾਲੀਆ ਨਾਲ ਰਲ ਕੇ ਮੋਰਚੇ ਵਿਚ ਰਲਾ ਲਿਆਜਜੀ
@gillgill7792
@gillgill7792 3 ай бұрын
ਸੰਤਾ ਨੂੰ ਸਭ ਪਤਾ ਸੀ ਇਸ ਲਈ ਉਹ ਦਮਦਮੀ ਟਕਸਾਲ ਦਾ ਕੋਈ ਮੁੱਖੀ ਨਹੀਂ ਥਾਪਿਆ ਉਨ੍ਹਾਂ ਨੂੰ ਸਭ ਪਤਾ ਜਿਹੜੇ ਪੜੇ ਨਹੀਂ ਫਿਰ ਇਨ੍ਹਾਂ ਗਿਆਨ ਦਸਮੇਸ਼ ਪਿਤਾ ਜੀ ਦੀ ਕਿਰਪਾ 100 ਸਾਖੀ ਹੱਥ ਲਿਖਤ ਪੜੋ ਦਸਮੇਸ਼ ਪਿਤਾ 300 ਸਾਲ ਪਹਿਲਾਂ ਇਸ ਸਮੇਂ ਬਾਰੇ ਦੱਸ ਗਏ ਮੈਂ ਤੁਲਨਾ ਨਹੀਂ ਕਰਦਾ ਉਦਾਹਰਣ ਦਸਮੇਸ਼ ਪਿਤਾ ਜੀ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖ ਦੇ ਕਲਮ ਨਾਲ ਮਾਰ ਸਕਦੇ ਜਦੋਂ ਉਨ੍ਹਾਂ ਨੂੰ ਘੇਰਾ ਪੈਦਾ ਜਦੋਂ ਕਸਮਾਂ ਖਾਂਦੇ ਸੀ ਉਨ੍ਹਾਂ ਨੂੰ ਇਹਨਾਂ ਪਤਾ ਨਾ ਹੋਵੇਗਾ ਕਿ ਇਹ ਝੂਠੀਆਂ ਕਸਮਾਂ ਖਾ ਰਹੇ ਗੰਗੂ ਗਦਾਰੀ ਕਰੋ ਉਨ੍ਹਾਂ ਨੂੰ ਕੀ ਲੋੜ ਸੀ ਪਰਿਵਾਰ ਵਾਰਨ ਦੀ ਉਨ੍ਹਾਂ ਸਿੱਖਿਆ ਦਿੱਤੀ ਕਿ ਸਮਾ ਮਾੜਾ ਚੰਗਾ ਟਾਈਮ ਚੱਲਦਾ ਰਹਿੰਦਾ ਪਰ ਤੁਸੀਂ ਹੋਂਸਲਾ ਨਹੀਂ ਹਾਰਨਾ
@gillgill7792
@gillgill7792 3 ай бұрын
ਹੁਣ ਖ਼ਾਲਸਾ ਰਾਜ ਬਹੁਤ ਦੂਰ ਨਹੀਂ
@jagrajsandhu8421
@jagrajsandhu8421 3 ай бұрын
ਵਾਹਿਗੁਰੂ ਜੀ ਕਿਰਪਾ ਕਰਨਗੇ,ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜਲਦੀ ਰਿਹਾਅ ਹੋ ਕੇ ਬਾਹਰ ਸੰਗਤਾਂ ਤੇ, ਕੌਮ ਏ ਸਿੱਖਸ,, ਪੰਜਾਬ ਦੀ ਚੜ੍ਹਦੀ ਕਲਾ ਵਾਲ਼ੀ ਸੋਚ ਸੇਵਾ ਨਿਰਵੈਰ, ਨਿਰਵਿਘਨ ਨਿਰੰਤਰਤਾ ਨਾਲ ਨਿਭਾਉਣਗੇ, ਨਾਂ ਕਿ ਸਿੱਖ ਕੌਮ ਨਾਲ ਗਦਾਰੀਆਂ ਖਿਲਵਾੜ ਕਰਨ ਵਾਲਿਆਂ ਬਾਦਲਕਿਆਂ ਦੀ ਸੋਚ ਨਾਲ ਸਹਿਮਤ ਹੋ ਕਿ,, ਸਿੱਖ ਕੌਮ ਦੇ ਮਿਸ਼ਨ ਨਾਲ ਧੋਖਾ ਕੀਤਾ ਜਾਵੇਗਾ,, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ,ਇਹ ਵਿਸ਼ਵਾਸ ਲੱਗਦਾ ਹੈ ਕਿ ਇਹੋ ਜਿਹਾ ਧੋਖਾ, ਨਹੀਂ ਕਰਨਗੇ, 🙏🙏🙏🙏🙏,
@SiratRandhawa-k7s
@SiratRandhawa-k7s 3 ай бұрын
Bhai Amritpal Singh Khalsa zindabad
@NarinderKaur-cj2ep
@NarinderKaur-cj2ep 3 ай бұрын
ਬੀਬੀ ਖਾਲੜਾ❤❤❤❤❤
@jaspindersingh9945
@jaspindersingh9945 3 ай бұрын
ਕਾਲੀਆ ਨਾਲ ਰਲ ਸਭ ਤੋਮਾਡੀ ਗਲ ਜੀ
@rana7018josan
@rana7018josan 3 ай бұрын
Bhai amritpal singh khalsa jindabaad
@amritpalsingj7098
@amritpalsingj7098 3 ай бұрын
ਅਮਿੰਤਪਾਲ ਜਿਦਾਬਾਦ❤❤❤❤❤
@PinderMarok
@PinderMarok 3 ай бұрын
Waheguru ji mehar kar 🙏
@BalkarSingh-dc1oq
@BalkarSingh-dc1oq 3 ай бұрын
ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@jaspindersingh9945
@jaspindersingh9945 3 ай бұрын
ਕਾਲੀਆ ਨੂੰ ਘਰੇ ਬੈਠ ਕੇ ਸੁਖਮਣੀ ਸਾਹਿਬ ਦਾ ਪਾਠ ਕਰਨ 5 ਸਾਲ
@kulwantsingh2178
@kulwantsingh2178 3 ай бұрын
Siromani akali dal de saremember eh awaj chakan ki siromani akali dal de ageo badal wala teg hatna chahida he
@jasbirsing6568
@jasbirsing6568 3 ай бұрын
Dan dan guru ramdas ji tara shukar ha Waheguru mehar kro ji
@sandhunirmal4852
@sandhunirmal4852 3 ай бұрын
ਸ਼੍ਰੋਮਣੀ ਅਕਾਲੀ ਦਲ ਭਾਊ ਕਾਲੀ ਦਲ ਬਾਦਲ ਨਹੀਂ
@SonyJagroop-mx8wf
@SonyJagroop-mx8wf 3 ай бұрын
ਦੱਲਾ ਮੀਡੀਆ ਵਿਕਾਊ ਮੀਡੀਆ
@sardarasingh1403
@sardarasingh1403 3 ай бұрын
ਭਾਈ ਅੰਮ੍ਰਿਤਪਾਲ ਨੂੰ ਬਾਦਲਾਂ ਤੋਂ ਸਾਵਧਾਨ ਰਹਿਣ। 😅😅 ਬੀਬੀ ਜੀ ਪਾਰਟੀ ਚ ਕੋਈ ਨਾ ਕੋਈ ਬਣਾਉਣੀ ਪਵੇਗੀ ਨਵੀਂ ਜਾਂ ਕਿਸੇ ਦੀ ਅਗਵਾਈ ਕਰਨੀ ਪਵੇ ਗੀ
@GurbachanSingh-fl2wt
@GurbachanSingh-fl2wt 3 ай бұрын
Jatt v Brahmins de tarj per golk khande ne
@NirmalSingh-z7z1v
@NirmalSingh-z7z1v 3 ай бұрын
ਬਕਵਾਸ ਸ਼ਾਮਲ ਖਾਲੀ ਦਲ ਵਿੱਚ ਸ਼ਾਮਲ ਨਹੀ ਹੋ ਸਕਦੇ
@jugrajsingh3387
@jugrajsingh3387 3 ай бұрын
Bilkul NY Nava akalidal Barnega
@monsters3250
@monsters3250 3 ай бұрын
akali dal need new leader amritpal..,.
@jagrajsinghsidhu9445
@jagrajsinghsidhu9445 3 ай бұрын
ਸੁਖਬੀਰ ਬਾਦਲ ਨੂੰ ਲਾਭੇ ਨਾ ਕਰਿਆ ਜਾਵੇ
@bsr840
@bsr840 3 ай бұрын
ਜੇਕਰ ਅਮਿ੍ਰਤਪਾਲ ਨੇ ਕਾਮਯਾਬ ਹੋਣਾ ਹੈ ਤਾਂ ਸੁਖਬੀਰ ਦੇ ਪੈਰੀਂ ਹੱਥ ਲਾਉਣਾ ਪਵੇਗਾ।
@JagjeetSingh-rv6df
@JagjeetSingh-rv6df 3 ай бұрын
😅
@MastanSinghDulai
@MastanSinghDulai 3 ай бұрын
ਚੱਲੇ ਹੋਏ ਕਾਰਤੂਸ ਸੁਖਬੀਰ ਬਾਦਲ ਕੋਲ ਕੁੱਝ ਨਹੀ ਹੈ। ਖ਼ਾਲੀ ਢੋਲ ਹੈ।
@tirathsingh6539
@tirathsingh6539 3 ай бұрын
😂😂😂
@mukhtarsingh3581
@mukhtarsingh3581 3 ай бұрын
ਸਹੀ ਗੱਲ ਆ ਸੁਖਬੀਰ ਆਪ ਤਾਂ ਕਾਮਯਾਬ ਹੋਇਆ ਨਹੀਂ ਲੋਕ ਮੂੰਹ ਤੇ ਬੇਇੱਜਤੀ ਕਰ ਰਹੇ ਆ ਤੇ ਭਾਈ ਅਮ੍ਰਿਤਪਾਲ ਸਿੰਘ ਬਾਦਲ ਦੇ ਪੈਰੀਂ ਹੱਥ ਲਾਕੇ ਰਾਜੋਆਣਾ ,ਧੁੰਮਾਂ ਤੋਂ ਵੀ ਵੱਧ ਹਾਲਤ ਮਾੜੀ ਹੋਊ ਇਹ ਕਦੀ ਨਹੀਂ ਹੋਣਾ
@sattodhariwal9579
@sattodhariwal9579 3 ай бұрын
Eh mootpal tabjp da banda eh jawega akali dal ja bjp wich es nu koei rah hee nahi
@daydd3030
@daydd3030 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖੁਦ ਇਕ ਪਾਰਟੀ ਹਨ । ਅਤੇ ਭਾਈ ਅੰਮ੍ਰਿਤਪਾਲ ਸਿੰਘ 2027 ਵਿੱਚ ਵਾਰਸ ਪੰਜਾਬ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਅਤੇ ਆਉਣ ਵਾਲੇ ਮੁੱਖ ਮੰਤਰੀ ਹੋਣਗੇ। ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ।
Win This Dodgeball Game or DIE…
00:36
Alan Chikin Chow
Рет қаралды 30 МЛН
From Small To Giant Pop Corn #katebrush #funny #shorts
00:17
Kate Brush
Рет қаралды 67 МЛН
ਸਿੱਧੂ-ਭੱਜੀ ਦੀ Video Viral! NEWS THAT MATTERS
1:03:10
Win This Dodgeball Game or DIE…
00:36
Alan Chikin Chow
Рет қаралды 30 МЛН