ਕੀ ਗੁਰੂ ਤੇਗ ਬਹਾਦਰ ਸਾਹਿਬ ਜੀ 26 ਸਾਲ ਭੌਰੇ ਚ ਬੈਠੇ? | Bhai Sarbjit Singh Dhunda | Guru Teg Bahadur ji

  Рет қаралды 36,119

Tegh TV & Radio

Tegh TV & Radio

2 жыл бұрын

ਕੀ ਗੁਰੂ ਤੇਗ ਬਹਾਦਰ ਸਾਹਿਬ ਜੀ 26 ਸਾਲ ਭੌਰੇ ਚ ਬੈਠੇ? | Bhai Sarbjit Singh Dhunda | Guru Teg Bahadur ji
Sikhi Lehar TV & Radio
____Android app download link:
play.google.com/store/apps/de...
___apple app download link:
apps.apple.com/in/app/sikhile...
www.sikhilehar.com
www. sikhilehartv
www.sikhilehartv.com
/ sikhilehar
www.ssdhunda.com

Пікірлер: 59
@beantsinghsidhu2389
@beantsinghsidhu2389 2 жыл бұрын
ਧੰਨ ਧੰਨ ਸਿਰੀ ਗੁਰੂ ਤੇਗਬਹਾਦਰ ਜੀ ਨੇ ਭਗਤੀ ਕੀਤੀ ਏ
@deepdeep2139
@deepdeep2139 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jevenpritsingh1113
@jevenpritsingh1113 2 жыл бұрын
Bahi saheb jee Galla bilkul sahi hae kisan Mazdoor aekta jindabad
@premkaur7183
@premkaur7183 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਜੀ
@bhabiana7427
@bhabiana7427 2 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
@mamrajsingh2799
@mamrajsingh2799 2 жыл бұрын
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਨਿਰੋਲ ਗੁਰਮਤਿ ਦੀ ਗੱਲ ਕਰਦੇ ਹੋ
@praunajii9870
@praunajii9870 2 жыл бұрын
Waheguru g ka khalsa waheguru g ki fateh khalsa g
@baljeetsidhu6733
@baljeetsidhu6733 2 жыл бұрын
Waheguru Ji ll
@manjitbedi5836
@manjitbedi5836 2 жыл бұрын
Wah Bhai Sahib.
@geetalal180
@geetalal180 2 жыл бұрын
Waheguru ji waheguru ji waheguru ji
@dawinderkaur6591
@dawinderkaur6591 2 жыл бұрын
Z
@harcharansingh3483
@harcharansingh3483 2 жыл бұрын
Guru kripa kre wah singha
@jagjitsingh5526
@jagjitsingh5526 2 жыл бұрын
Jitsingh
@GurpreetSingh-ne7vp
@GurpreetSingh-ne7vp 2 жыл бұрын
Waheguru ji Waheguru ji 🙏
@ggill3991
@ggill3991 2 жыл бұрын
👍🙏
@sidhurajvirsinghchannelsid4557
@sidhurajvirsinghchannelsid4557 2 жыл бұрын
ਸਿੱਖੀ ਦਾ ਪਰਚਾਰ ਸਦਾ ਚੜਦੀ ਕਲਾ ਵਾਲਾ ਹੁੰਦਾ ਆ ਇਨ੍ਹਾਂ ਮਿਕਸਨਾਰੀ ਕਤੀੜਾਂ ਨੇ ਸਿੱਖ ਪਰਚਾਰ ਦਾ ਬੇੜਾ ਗਰਕ ਕਰ ਦਿੱਤਾ ਬਕਵਾਸ ਕਰ ਕੇ
@user-se2hy8bp5d
@user-se2hy8bp5d 2 жыл бұрын
ਬਾਈ ਜੀ ਮਿਕਸਨਾਰੀ ਕੀ ਹੈ ਦੱਸਿਓ ਬਾਈ ਜੀ
@vsmavi9708
@vsmavi9708 2 жыл бұрын
ਸਹੀ ਗੱਲ
@DilbagSingh-sz5eo
@DilbagSingh-sz5eo 2 жыл бұрын
Bhut wadhia g 👍👍👍👍
@JarnailSingh-xn6vk
@JarnailSingh-xn6vk 2 жыл бұрын
Satnam Shari waheguru Sahib ji maher Karo ji 🙏 🙏
@JaspalSingh-rb5jq
@JaspalSingh-rb5jq 2 жыл бұрын
Kmaal di ktha a professor sahib di Bahut hi vdia ji is time⌚ jrurt h
@hardeepkaur6977
@hardeepkaur6977 2 жыл бұрын
ਗੁਰੂ ਤੇਗ ਬਹਾਦਰ ਜੀ ਨੇ ਭੋਰੇ ਵਿਚ ਬੈਠ ਕੇ ਭਗਤੀ ਕੀਤੀ ਹੈ ਭਾਈ ਸਾਹਿਬ ਜੀ
@osariyeapunjab
@osariyeapunjab 2 жыл бұрын
ਗੁਰਮਤਿ ਵਿਚ ਭੋਰਿਆ ਵਿਚ ਬੈਠ ਕੇ ਵਿਹਲੜਪਨ ਦੀ ਬਿਰਤੀ ਨਹੀ ਹੈ । ਗੁਰਮਤਿ ਦਾ ਰਾਹ ਕਿਰਤ ਦਾ ਹੈ । ਬਾਬੇ ਨਾਨਕ ਸਾਹਿਬ ਜੀ ਨੇ ਆਪ ਲੋਕਾਈ ਦੀ ਭਲਾਈ ਕਰਨ ਅਗਿਆਨਤਾ ਦੇ ਹਨੇਰੇ ਚ ਪਈ ਦੁਨੀਆ ਨੂੰ ਗਿਆਨ ਦੇ ਪਰਕਾਸ਼ ਨਾਲ ਜੀਵਨ ਜੀਣ ਦੀ ਜੁਗਤ ਦਸੀ । ਜੇ ਸਾਡੇ ਗੁਰੂ ਭੋਰਿਆ ਵਿਚ ਵੜ ਜਾਦੇ ਤਾ ਅਜ ਸਿੱਖੀ ਇਸ ਮੁਕਾਮ ਤੇ ਨਾ ਹੁੰਦੀ। ਸਿੱਖੀ ਦਾ ਵਿਰੋਧ ਵਾਲਿਆ ਨੇ ਭੋਰਿਆ ਦਾ ਰਿਵਾਜ ਪਾ ਦਿਤਾ ਕਿ ਚੌਕੜੇ ਮਾਰ ਕੇ ਤਪ ਕਰਨ ਵਲ ਲਗਾਉ ।ਤਾ ਕਿ ਸਿੱਖ ਗੁਰ ਸਿਧਾਂਤ ਨੂੰ ਸਮਝ ਪਾਉਣ ਬਸ ਇਕ ਸ਼ਬਦ ਦੇ ਜਾਪ ਕਰੀ ਜਾਣ । ਜੋ ਬਹੁਤ ਸਾਰੇ ਡੇਰਿਆ ਦਵਾਰਾ ਪ੍ਰਚਲਤ ਕੀਤਾ ਗਿਆ ਹੈ । ਤਪ ਕੀ ਹੈ ? ਸਰੀਰ ਨੂੰ ਕਸ਼ਟ ਦੇਣੇ ਧੂਣੀਆ ਤਪਾਉਣੁਈਆ ਤੋਤਾ ਰਟਨ ਦੇ ਸ਼ਬਦ ਜਾਪ ।।। ਤੋਤਾ ਰਟਨ ਵੀ ਸਮਝਣਾ ਪੈਣਾ ਕੀ ਹੈ ? ਜਿਵੇ ਤੋਤੇ ਨੂੰ ਠਖ
@osariyeapunjab
@osariyeapunjab 2 жыл бұрын
ਪੜਾਉਣ ਨਾਲ ਇਕ ਤੋਤਾ ਹੀ ਪੰਛੀ ਹੈ ਜੋ ਸਿੱਖਾਉ ਸਿੱਖ ਕੇ ਬੋਲਣ ਲਗ ਜਾਦਾ ਹੈ ਚਾਹੇ ਚੰਗਾ ਜਾ ਮਾੜਾ ਸਿੱਖਾ ਦਿਉ ,ਉਹ ਸਿੱਖ ਲੈਦਾ ਹੈ ਬੋਲ ਵੀ ਲੈਦਾ ਹੈ ਪਰ ਉਸਨੂੰ ਇਹ ਪਤਾ ਨਹੀ ਹੁੰਦਾ ਕਿ ਉਹ ਜੋ ਬੋਲ ਰਿਹਾ ਹੈ ਉਹ ਸਹੀ ਹੈ ਜਾ ਬੁਰਾ । ਬਸ ਉਹ ਸਿੱਖ ਗਿਆ ਮਨੁੱਖ ਦਾ ਰਟਾਇਆ ਜੋ ਮਨੁੱਖ ਨੇ ਚਾਹਿਆ। ਉਸ ਪਾਸ ਪਰਖ ਬੁਧੀ ਨਹੀ ਹੁੰਦੀ। ਇਹੀ ਹਾਲ ਅਜ ਸਾਡੀ ਬਹੁਤਾਤ ਸਿੱਖ ਸੰਗਤ ਦਾ ਹੈ ਜੋ ਪਹਿਚਾਣ ਕਰਨ ਦੀ ਕੋਸ਼ਿਸ਼ ਹੀ ਨਹੀ ਕਰਦੀ ਕਿ ਸਾਨੂੰ ਕੀ ਸਿੱਖਿਆ ਜਾ ਰਿਹਾ । ਦਿਮਾਗ ਦੀ ਸੂਝ ਦੀ ਵਰਤੋ ਨਾ ਕਰਕੇ ਭਰਮਾ ਚ ਪੈ ਜਾਦੀ ਹੈ । ਖੁਦ ਆਪਣੀ ਸਮਝ ਨਹੀ ਵਰਤਦੀ । ਸਾਡੇ ਦਿਮਾਗਾ ਨੂੰ ਇਹਨਾ ਪੰਥ ਵਿਰੋਧੀਆ ਸਿੱਖੀ ਦੇ ਦੁਸ਼ਮਣ ਜੋ।ਸਿੱਖੀ ਦੀ ਪ੍ਰਫੁੱਲਿਤਾ ਨੂੰ ਸਹਿਣ ਨਹੀ ਕਰ ਪਾਉਦੇ । ਕਿ ਸਿੱਖੀ ਸਚ ਦਾ ਮਾਰਗ ਹੈ । ਇਹ ਵਿਖਾਵੇ ਰਹਿਤ ਹੈ ਉਪਦੇਸ਼ਾ ਤੇ ਅਮਲ ਕਰਨ ਦਾ ਧਰਮ ਹੈ ਜਿਸ ਝੂਠ ਬਨਾਵਟ ਦਿਖਾਵੇ ਨੂੰ ਕੋਈ ਥਾ ਨਹੀ ਹੈ । ਹਥੀ ਕਿਰਤ ਕਰਕੇ ਨੇਕ ਕਮਾਈ ਕਰਕੇ ਪਰਿਵਾਰਾ ਵਿੱਚ ਰਹਿੰਦਿਆ ਫਰਜਾ ਦੀ ਪਾਲਣਾ ਕਰੀਏ ।ਧੋਖੇ ਨਾਲ ਕਰੀਏ ਸਚ ਨੂੰ ਜੀਵਨ ਦੇ ਹਰ ਖੇਤਰ ਅਪਨਾਉਣ ਦੇ ਉਪਦੇਸ਼ ਦੇਣ ਵਾਲਾ ਸਚ ਦਾ ਧਰਮ ਦੂਜਿਆ ਦੀਆ ਨਜਰਾ ਨੂੰ ਰੜਕਦਾ । ਗੁਰਬਾਣੀ ਖੁਦ ਪੜਨੀ ਵੀਚਾਰਨੀ ਉਪਦੇਸ਼ ਸਮਝਣ ਗੁਰਮਤਿ ਦੇ ਮਾਰਗ ਤੇ ਚਲਣਾ । ਉਤਮ ਜੀਵਨ ਦੇ ਸਚਿਆਰ ਸਿੱਖ ਸਜਣਾ ਸਿੱਖ ਮਾਰਗ ਦਾ ਪ੍ਰਯੋਜਨ ਹੈ। ਪ੍ਰਾਣੀ ਤੂ ਆਇਆ ਲਾਹਾ ਲੈਣ ਲਗਾ ਕਿਤ ਕੁਫਕੜੇ ਤੇਰੀ ਮੁਕਦੀ ਚਲੀ ਰੈਣਿ ਮਨੁੱਖ ਦੁਨਿਆਵੀ ਧੰਧਿਆ ਚ ਫਸਿਆ ਅਕਾਲ ਪੁਰਖ ਦੇ ਨਾਮ ਨੂੰ ਭੁਲ ਜਾਦਾ ਤੇ ਜੀਵਨ ਖਤਮ ਹੋ ਜਾਦਾ । ਤੇ ਪਛਤਾਵਾ ਹੀ ਰਹਿ ਜਾਦਾ ।
@jasvinderpalsingh2758
@jasvinderpalsingh2758 2 жыл бұрын
Iss parcharak ne Ekkant vich Hari Jas d Bhagti ya Simran nahi kita.400 saal pehle jiwan kis tra da c ???? No sources, like TODAY
@jasvinderpalsingh2758
@jasvinderpalsingh2758 2 жыл бұрын
Aisse parcharak d karran, Sikhi maryada, Modern ho rahi haa, means Do what ever you Like.Totally Manmukh????
@osariyeapunjab
@osariyeapunjab 2 жыл бұрын
ਭਗਤੀ ਕਰਨੀ ਤੋ ਕੀ ਭਾਵ ਹੈ ? ਭਗਤੀ ਕਿਵੇ ਕੀਤੀ ਜਾਦੀ ਹੈ ? ਭਗਤੀ ਕਰਨ ਦਾ ਲਾਹਾ ਵੀ ਦਸਿਉ ਵੀਰਿਓ ਸੰਗਤਾ ਨੂੰ ।
@satinderkaur7317
@satinderkaur7317 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@kiranhargovindsinghkaur323
@kiranhargovindsinghkaur323 2 жыл бұрын
🙏
@AmrikSingh-lo7on
@AmrikSingh-lo7on 2 жыл бұрын
🙏🙏🙏🙏🙏
@arjunsingh1078
@arjunsingh1078 2 жыл бұрын
WaheGuru ji sachea galha karde ne sare tiean nal sonea karo
@chhinderpalkaur9833
@chhinderpalkaur9833 2 жыл бұрын
Shi gel HH veer
@sukhpalsingh-zx7qs
@sukhpalsingh-zx7qs 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@jasvinderpalsingh2758
@jasvinderpalsingh2758 2 жыл бұрын
Teg Bahadur Sahib da viaah Mata Gujri naal hoaa c, Guru Gobind Singh da Parkash 1666 A.D. vich hoisa, In between 25 yrs of Guru Teg Bahadur Ji, Speak truth about his life
@manmohanlal8684
@manmohanlal8684 11 ай бұрын
ho skda bhore ch bethe hon sach hove sade vicho koi v us time othe nhi c ho skda sach hove kyu k sachi bagti chokri mar k beth k meditation krna painda h
@chhinderpalkaur9833
@chhinderpalkaur9833 2 жыл бұрын
Mere kol 10 da not c age wale kol gold c sanu Amertser mtha nhi taken Dutta men nu bhut set lgi
@jasvinderpalsingh2758
@jasvinderpalsingh2758 2 жыл бұрын
Bhai sahib ji sangat nu dasso k Teg Bahadur Sahib ji BaBa Bakale, apne Nanke, Gurgaddi tu pehle 15 saal, ki Simran nahi kita?? Uss samey ,aaj d tarra Rangbiranga mahol nahi c???
@GurmeetSingh-wi9ef
@GurmeetSingh-wi9ef 2 жыл бұрын
N Ko.rab.pita.magda.te.na.he.rab.kise.nu Kuch.khinda.ha.eve.na.aps.wich.kalasa.liy.jaya.kro..apes Wich.m Riha.kro..
@anrezsinghdulchipur9399
@anrezsinghdulchipur9399 2 жыл бұрын
Davinderji mat di tuhanu jyada lod hai
@nagjivkaur2881
@nagjivkaur2881 2 жыл бұрын
Man nu dukh dhunda hai
@MohanSingh-li9mc
@MohanSingh-li9mc 2 жыл бұрын
Dabbee chal guru dia singha.
@White_fog_125_com
@White_fog_125_com 2 жыл бұрын
Biper Ajj de babea ton tej nahi c
@DavinderSingh-fq1xv
@DavinderSingh-fq1xv 2 жыл бұрын
Nindak ji vaheguru tainu mat bakhse.
@sukraj1242
@sukraj1242 2 жыл бұрын
Waheguru ji eda v nahi
@tirlochansingh5153
@tirlochansingh5153 2 жыл бұрын
ਦਵਿੰਦਰ ਸਿੰਘ ਇਹ ਭਾਈ ਨਿੰਦਿਕ ਨਹੀਂ ਤੁਹਾਡੀ ਸੋਚ ਮਾਰੀ ਹੈ
@hardeepkaur6977
@hardeepkaur6977 2 жыл бұрын
ਏਨੇ ਵੀ ਮੋਡਰਨ ਨਾ ਬਣੇ ਕਿ ਇਤਿਹਾਸ ਨੂੰ ਵਿਗਾੜਨ ਦਿੱਤਾ ਜਾਵੇ
@bhainarindersinghkhalsa2162
@bhainarindersinghkhalsa2162 2 жыл бұрын
ਇਤਿਹਾਸ ਪਹਿਲਾਂ ਹੀ ਵਿਗੜ ਚੁੱਕਿਆ ਹੈ ਭੈਣ ਜੀ।
@JasdeepjdFoody
@JasdeepjdFoody 2 жыл бұрын
Kon hai ye kameena
@nagjivkaur2881
@nagjivkaur2881 2 жыл бұрын
Dhunda sahib tuci sikhi parchar na kro
@KarnailSingh-hc8bn
@KarnailSingh-hc8bn 2 жыл бұрын
Bhai Sahib eh mha murkh hai
@sahibsingh9765
@sahibsingh9765 2 жыл бұрын
Waheguru ji
ਜੀਅ ਕੀ ਏਕੈ ਹੀ ਪਹਿ ਮਾਨੀ ॥ | Bhai Sarbjit Singh Dhunda
1:17:58
Best father #shorts by Secret Vlog
00:18
Secret Vlog
Рет қаралды 22 МЛН
Sakhi Guru Teg Bahadur Ji Ate Fakir Mhole Shah | Giani Pinderpal Singh Ji
12:46
Giani Pinderpal Singh Ji
Рет қаралды 55 М.
D Live:- 3 April 2023 | Bhai Sarbjit Singh Dhunda
48:42
Bhai Sarbjit Singh Dhunda
Рет қаралды 20 М.