ਕਾਜੂ,ਕੌਫ਼ੀ,ਚੈਰੀ,ਅੰਬ,ਚੀਕੂ,ਅਮਰੂਦ,ਸੇਬਾਂ ਆਦਿ ਦੇ ਬੂਟੇ ਜੋ ਪੰਜਾਬ ਚ ਲੱਗਦੇ ਨੇ|Harbhej Sidhu|Evergreen nursery

  Рет қаралды 37,763

Harbhej Sidhu

Harbhej Sidhu

Күн бұрын

ਕਾਜੂ,ਕੌਫ਼ੀ,ਚੈਰੀ,ਅੰਬ,ਚੀਕੂ,ਅਮਰੂਦ,ਸੇਬਾਂ ਆਦਿ ਦੇ ਬੂਟੇ ਜੋ ਪੰਜਾਬ ਚ ਲੱਗਦੇ ਨੇ
#harbhejsidhu #melerkotlanursery #plants #nature #fruitplant #fruittree

Пікірлер: 46
@JaswinderSingh-io7uo
@JaswinderSingh-io7uo 2 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@SukhwinderSingh-wq5ip
@SukhwinderSingh-wq5ip 2 ай бұрын
,, ਰੁੱਖ ਲਗਾਉ ਪਾਣੀ ਬਚਾਉ ਸਾਰਾ ਜੀਵਨ ਸੁੱਖ ਪਾਉ ਜੀ ❤❤
@shivcharndhaliwal1702
@shivcharndhaliwal1702 2 ай бұрын
ਹਰਭੇਜ ਸਿੱਧੂ ਬੇਟਾ ਜੀ ਅੱਜ ਆਪ ਨੇ ਭਾਂਤ ਭਤੇਲੇ ਫਲਾ ਦੇ ਦਰਸ਼ਨ ਕਰਾਏ ,, ਅਸੀਂ ਸੁਵਾਦ ਵੀ ਚਖਿਆ,,ਪੌਦੇ ਬੂਟੇ ਵੀ ਵਿਖਾਏ ,,ਸਭ ਤੋਂ ਵੱਧ ਸੁਲਾਹਯੋਗ ਸੀ ਤੁਹਾਡੀ ਕੂਮੈਟਰੀ,, ਬੋਲ ਕੇ ਜਾਣਕਾਰੀ ਦੇ ਰਹੇ ਸੀ ਉਹ ਰੌਚਿਕ ਸੀ,,ਹਾਸੀ ਵੀ ਬਹੁਤ ਆ ਰਹੀ ਸੀ,,, ਹਸਾਇਆ ਵੀ ਬਹੁਤ ਤੁਸੀਂ,,, ਨਰਸਰੀ ਵਾਲਾ ਵੀਰ ਵੀ ਕਮਾਲ ਦੀ ਜਾਣਕਾਰੀ ਦੇ ਰਿਹਾ ਸੀ,,, ਅੱਜ ਤਾਂ ਰੂਹ ਖੁਸ਼ ਹੋ ਗਈ,,,ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ,,, ਗੁਰੂ ਸੋਨੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ਜੀ ਜੀ 🙏🏿🙏🏿🙏🏿🙏🏿😂😂😂😅😅😅
@harbhejsidhu1072
@harbhejsidhu1072 2 ай бұрын
Thanks ji
@KirakabirajKabiraj-xt5ub
@KirakabirajKabiraj-xt5ub 2 ай бұрын
ਬਹੁਤ ਵਧੀਆ ਵੀਰ ਜੀ 👍💐
@dhruvgarg615
@dhruvgarg615 2 ай бұрын
Very valuable video.... always like to see....👍👍👍👍
@indarjitsingh5417
@indarjitsingh5417 2 ай бұрын
Beautiful ji.punjab nu es time sab jruri environment system a ji .badh to badh trees laye Jan ji
@sukhpreetsingh4835
@sukhpreetsingh4835 2 ай бұрын
ਵੀਰਜੀ ਆਉਣ ਲੈਣ ਭੇਜੋ ਪਿੰਡ ਸੰਦੋਹਾ ਨੇੜੇਮੋੜ ਮੰਡੀ
@baljinderdhiman1282
@baljinderdhiman1282 2 ай бұрын
ਪੰਜਾਬ ਲਈ ਜਰੂਰੀ ਹੈ ਵੀਡਿਓ। ਪੰਜਾਬ ਚ, ਘਾਟ ਹੈ ਦਰੱਖਤਾਂ ਦੀ।
@jaskaransidhu1177
@jaskaransidhu1177 2 ай бұрын
Sara sfaya jhone krta kita hoyea loka ne
@SatnamSingh-fe3tg
@SatnamSingh-fe3tg 2 ай бұрын
Very nice Vlog 👌 👍
@ranjeetsekhon3459
@ranjeetsekhon3459 2 ай бұрын
ਸਿੰਧੂ ਬਾਈ ਪੇਡਾ ਇਕ ਮਿਟ ਕੇਮਰੇ ਵਿੱਚ ਦਖਾਏਆ ਕਰੋ ਇਸ ਨਾਲ ਪਿੰਡਾ ਵਾਲੇ ਠੰਗੀ ਨੀ ਮਾਰਨ ਗੇ
@sonuwalia3191
@sonuwalia3191 Ай бұрын
❤❤❤
@indarjitsingh5417
@indarjitsingh5417 2 ай бұрын
NRI veera nu request a v apne apne pind a nu sohna bnaon layi age ayo .apne dasbandh cho pass kad k sewa suru kiti jave .ta Jo Punjab sohna saf suthra te bimariya to mukt hove 🙏💐
@ajaibbrar841
@ajaibbrar841 2 ай бұрын
Tusi na kuchh kario.
@indarjitsingh5417
@indarjitsingh5417 2 ай бұрын
@@ajaibbrar841 asi v kr reha a pind ch trees laye ne .age hor v kra ge
@indarjitsingh5417
@indarjitsingh5417 2 ай бұрын
Veer ji thodi video bhut vadia hundia.but tusi apni har ek video ch Punjab de environment da zikar kreya kro please
@SandeepKaur-im8pt
@SandeepKaur-im8pt 2 ай бұрын
Veer g kithe ah nrsry
@indarjitsingh5417
@indarjitsingh5417 2 ай бұрын
Sare Punjab nu request a ji.punjab ch badh to badh trees laye Jan 🙏🙏🙏🙏💐
@SinghSingh-bx8dk
@SinghSingh-bx8dk 2 ай бұрын
Mai mukerian to mere kole red Logan , musang king durian, red banana, blueberry, longkong, hai and dragon diya 6 vadiya all imported from Singapore Thailand Japan
@chefgoldy5066
@chefgoldy5066 2 ай бұрын
address ki aa ji
@SinghSingh-bx8dk
@SinghSingh-bx8dk 2 ай бұрын
@@chefgoldy5066 I’m still job in Singapore ji
@NavdeepBhupal
@NavdeepBhupal 2 ай бұрын
Veer ji online mil skde a reply please
@apnachenal7540
@apnachenal7540 4 күн бұрын
Bai harbhej chakotra milnu
@Sidhu_Mobile_care
@Sidhu_Mobile_care 2 ай бұрын
Good job
@indarjitsingh5417
@indarjitsingh5417 2 ай бұрын
Address v deyo kro ji
@RajuSingh-gk1ox
@RajuSingh-gk1ox 2 ай бұрын
@bluerobe1
@bluerobe1 2 ай бұрын
lagda veer malerkotle gya aa.
@baljindershergill8011
@baljindershergill8011 2 ай бұрын
very nice
@aalimtygvsvs
@aalimtygvsvs 2 ай бұрын
Sangrur Malerkotla gulistan nursery ha veer
@Rameet0588
@Rameet0588 2 ай бұрын
Veer Ek h request a Menu Pls Nursery Vadia Das Deo Patiala ja 50 km Area tak request a
@rajpaltiwana9249
@rajpaltiwana9249 2 ай бұрын
Good
@priyankabector9672
@priyankabector9672 2 ай бұрын
Be happy❤.
@gagandeepsinghPB02
@gagandeepsinghPB02 14 күн бұрын
Saari Gal 100 te adi khadi aaa 😂💪🏼
@ranjeetsekhon3459
@ranjeetsekhon3459 2 ай бұрын
ਬਾਈ ਸਿੰਧੂ ਸਾਹਿਬ ਜੀ ਇਹ ਨੈਬੂ ਦਿਖਾਉਂਦੇ ਨੇ ਹਾਈ ਬਰੇਡ ਪੇਲਾ ਨੇਬੂ ਨੀ ਮੇਰੇ ਘਰ ਲੱਗੇਆ ਮੰਡੀ ਵਿੱਚ ਪੱਚੀ ਰੇਟ ਤੀ ਮੇਰਾ ਦੁਕਾਨ ਵਾਲਾ ਪੰਜਾਹ ਲੇਦਾ ਤੀ ਉਸ ਦਾ ਸਿਲਕਾ ਮੋਟਾ ਐ ਚਾਰ ਖਰਾਬ ਨੀ ਹੂਦਾ ਹਾਈ ਬਰੇਡ ਦਾ ਚਾਰ ਖਰਾਬ ਹੋ ਜਾਦੇ
@sukhpreetsingh4835
@sukhpreetsingh4835 2 ай бұрын
ਵੀਰਜੀ ਕਿੰਨਾ ਖਰਚਾ ਲਾਗੂ ਅੰਬ ਸੇਬ ਚੇਰੀ ਆਨਸਪਤੀ ਕਿੰਨੇ ਦੇ਼ ਬੂਟੇ ਇਹ ਸਾਰੇ
@NavdeepBhupal
@NavdeepBhupal 2 ай бұрын
Veer online bhej skde ho
@KaranSuit
@KaranSuit 2 ай бұрын
Courierkarde a plant
@arc100toys
@arc100toys 2 ай бұрын
Ishdi gall na manio ih paise lai k mashoori krda aa baad vich butter sahi nahi nikalda
@husanveersingh8693
@husanveersingh8693 2 ай бұрын
Yrr je Bute kamjab ne ta tusi kyo nahi lai apni narshri ch butte na harbhej londa bss boli janda phela goldan balyea di tref karda c
@Kumar_vvk
@Kumar_vvk 2 ай бұрын
Rate bhut high aa ehna de
@partappannu2248
@partappannu2248 2 ай бұрын
Eh gurdaspur wala jmaaa thug banda bhul k v ede kolo na le ayeo koi v plant ,
@preetmander9541
@preetmander9541 2 ай бұрын
1000 de ta fr 10 k ee aauonge😂😂
@tejinderbedi4465
@tejinderbedi4465 2 ай бұрын
Fake😢😢😢😢😢
@sukhvirsidhu5895
@sukhvirsidhu5895 2 ай бұрын
100 ਸੁਣ ਕੇ ਨਾ ਚੱਲੇ ਜਾਣਾ 100 ਦਾ ਇੱਕ ਡੇੜ ਫੁੱਟ ਦਾ ਹੀ ਮਿਲੇਗਾ ਅਸਲ ਰੇਟ 350 ਤੋਂ ਸ਼ੁਰੂ ਮੰਨ ਕੇ ਜਾਣਾ।
@kawaljitsingh4427
@kawaljitsingh4427 2 ай бұрын
Price g
Flipping Robot vs Heavier And Heavier Objects
00:34
Mark Rober
Рет қаралды 39 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН
Help Me Celebrate! 😍🙏
00:35
Alan Chikin Chow
Рет қаралды 84 МЛН
Flipping Robot vs Heavier And Heavier Objects
00:34
Mark Rober
Рет қаралды 39 МЛН