ਕਾਕਾ ਈਲਵਾਲ ਜੀਪ ਜਿੱਤੀ ਕਬੂਤਰੀ , ਮੋਰ ਬੱਪੀਆਣਾ ਪਿੰਡ ਨਮੋਲ

  Рет қаралды 54,114

Bagga HD

Bagga HD

Күн бұрын

Пікірлер: 88
@manindersingh5356
@manindersingh5356 7 ай бұрын
ਬਾਈ ਮੂਸ਼ੀ ਨਾਲ ਬਹੁਤ ਧੱਕਾ ਹੋਇਆ ਕੋਈ ਨਹੀਂ ਬਾਈ ਮੂਸ਼ੀ ਰੱਬ ਤੈਨੂੰ ਇੱਕ ਤੋਂ ਦੋ ਦੇਊਗਾ
@gsingh7605
@gsingh7605 7 ай бұрын
ਬਹੁਤ ਜ਼ਿਆਦਾ ਧੱਕਾ ਕੀਤਾ ਮੂਸੀ ਨਾਲ
@butasingh8217
@butasingh8217 7 ай бұрын
ਗਲਤ ਫੈਸਲਾ ਕਾਪੀ ਵਾਲੇ ਦਾ ਵੀ ਤੇ ਪਿੰਡ ਵਾਲਿਆਂ ਦਾ
@dilmanjotgrewal5855
@dilmanjotgrewal5855 7 ай бұрын
ਬਾਜੀ ਮੂਸ਼ੀ ਦੀ ਹੀ ਹੈ ਹੁਣ ਕੋਈ ਕੁਸ ਕਹੀ ਜਾਵੇ ਇਹ ਪਿੱਡ ਦੀ ਗੱਲ ਬਹੁਤ ਗਲਤ ਹੈ
@inder3649
@inder3649 7 ай бұрын
ਮੈਂ ਕਦੇ ਕਬੂਤਰ ਨੀ ਰੱਖੇ ਪਰ ਇਨੀ ਕਾ ਗੱਲ ਦਾ ਤਾ ਪਤਾ ਤੇ ਇਹ ਆਮ ਜਹੀ ਗੱਲ ਆ ਕਿ ਜਦੋਂ ਇੱਕ ਕਬੂਤਰ ਕੱਟ ਹੋ ਗਿਆ ਦੂਸਰਾ ਬੰਦਾ ਜੇਤੂ ਬਣ ਗਿਆ ਫਿਰ ਏਵੇ ਨੀ ਹੋਣਾ ਚਾਹੀਦਾ ਅੱਜ ਵੀ ਇਹ ਰੂਲ ਗਲਤ ਆ ਤੇ ਜੇ ਹਰ ਥਾਂ ਏਵੇ ਹੁੰਦਾ ਤਾਂ ਇਸ ਰੂਲ ਨੂੰ ਬਦਲਣ ਦੀ ਲੋੜ ਆ ਜੇ ਉਹਨਾ ਨੂੰ ਉਪਰ ਫਿਰਦਾ ਲੱਗਦਾ ਸੀ ਤਾਂ ਜਿਹੜਾ ਕਾਪੀ ਵਾਲਾ ਤੇ ਕਲੱਬ ਵਾਲੇ ਟਾਈਮ ਹੋਰ ਦੇ ਸਕਦੇ ਸੀ ਪਰ ਇਹ ਨਹੀਂ ਕਿ ਪਹਿਲਾਂ ਜਿਹੜਾ ਜੇਤੂ ਬਣਿਆ ਫਿਰ ਉਹ ਹਾਰ ਗਿਆ ਕਿਸੇ ਵੀ ਗੇਮ ਚ ਏਦਾਂ ਨਹੀਂ ਹੁੰਦਾ
@babbubhullar591
@babbubhullar591 7 ай бұрын
ਬਹੁਤ ਧੱਕਾ ਕੀਤਾ ਬਾਈ ਮੂਸੀ ਨਾਲ ਟਾਈਮ ਤੋਂ ਬਾਅਦ ਕਬੂਤਰੀ ਆਈ ਹੈ
@bobbysimak3021
@bobbysimak3021 7 ай бұрын
Y gal se aa
@sohidairyfarm120
@sohidairyfarm120 7 ай бұрын
ਬਾਈ ਕਬੂਤਰ ਉਤੋਂ ਆਇਆ ਵਿੱਚ ਤਾਂ ਪੈਣਾ ਹੀ ਸੀ
@tejibenipal8972
@tejibenipal8972 7 ай бұрын
ਜਦੋਂ ਟਾਈਮ ਹੋ ਗਿਆ ਫੇਰ ਕੈਮੇ ਪੈ ਸਕਦਾ
@varinderrai855
@varinderrai855 7 ай бұрын
Phla 10 mint tym ni laya,30 mint tym dita
@varinderrai855
@varinderrai855 7 ай бұрын
Fr 20 mint baad ayi kina tym hogya??
@sandhupb1155
@sandhupb1155 7 ай бұрын
ਇਹ ਆਮ ਜਿਹੀ ਗੱਲ ਹੈ ਕਿ ਕਾਪੀ ਵਾਲੇ ਕਈ ਵਾਰ ਪੱਖ ਪਾਤ ਕਰ ਜਾਂਦੇ ਨੇ। ਇਸ ਲਈ ਬਾਜ਼ੀ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਧਰਮ ਅਸਥਾਨ ਤੇ ਸਹੁੰ ਨੇਮ ਕਰਵਾਣਾ ਜ਼ਰੂਰੀ ਹੈ
@mannsekhon3884
@mannsekhon3884 7 ай бұрын
First winner bai mussi cc
@atmasingh2284
@atmasingh2284 7 ай бұрын
ਆਹ ਤਾਂ ਧੱਕਾ ਹੋਇਆ
@PalvinderAulakh-n9u
@PalvinderAulakh-n9u 7 ай бұрын
ਬਹੁਤ ਧੱਕਾ ਕੀਤਾ ਬਾਈ ਮੂਸੀ ਨਾਲ
@tari3043
@tari3043 7 ай бұрын
ਸੀਰੇ ਬਹੁਤ ਗਲਤ ਕੀਤਾ ਤੂੰ ਇਕ ਭਗਤ ਬੰਦੇ ਨਾਲ ਧੱਕਾ ਕਰ ਗਏ। ਫੇਰ ਕਾਕੇ ਦੇ ਬੰਦੇ ਉੱਚੀ ਉੱਚੀ ਚੀਕਾ ਮਾਰਕੇ ਮਰਾਸੀ ਮਰਾਸੀ ਕਹਿਕੇ ਉਹਨੂੰ ਵਗਾਰ ਰਹੇ ਸੀ। ਮੂਸੀ ਬਾਈ ਫੇਰ ਵੀ ਕੁਝ ਨਹੀਂ ਬੋਲਿਆਂ ਸਰਮ ਕਰੋ ਕੁਝ
@manpreetbhathal2118
@manpreetbhathal2118 7 ай бұрын
ਗ਼ਲਤ ਫ਼ੈਸਲਾ ਕੀਤਾ ਨਮੋਲ ਵਾਲਿਆਂ ਨੇ ਜਦੋਂ ਕਬੂਤਰ ਟਾਈਮ ਵਿੱਚ ਕੱਟਿਆ ਗਿਆ ਫਿਰ ਕਿਉਂ ਸ਼ਾਮਲ ਕੀਤਾ
@sohidairyfarm120
@sohidairyfarm120 7 ай бұрын
ਯਾਰ ਕਬੂਤਰ ਟਿਮਕ ਦਾ ਸੀ ਉਤੋਂ ਆਇਆ ਤਾਂ ਵਿੱਚ ਪੈਣਾ
@Sandeep_Hayer
@Sandeep_Hayer 7 ай бұрын
​@@sohidairyfarm120 hnji penda bai jdo pehla dikh rhia c
@Guri_rao
@Guri_rao 7 ай бұрын
Mussi 22 baba janta alamwala group no 1
@starkabuterbazzkhedari3317
@starkabuterbazzkhedari3317 7 ай бұрын
ਚੀਨੇ ਵਾਲ਼ਾ ਵੀ ਉਪਰੋਂ ਅਇਆ ਸੀ
@ustadteksinghkhiala833
@ustadteksinghkhiala833 7 ай бұрын
ਬਹੁਤ ਜਿਆਦਾ ਧੱਕਾ ਹੋਇਆਬਾਜ਼ੀ ਚ ਜੀਪ ਬਈ ਮੁਸ਼ੀ ਦੀ ਬਨੀ ਸੀ ਧੱਕੇ ਨਾਲ ਜਿੱਤੇ ਤਾਂ ਕੀ ਜਿੱਤੇ
@laddisinghnoor598
@laddisinghnoor598 7 ай бұрын
ਧੱਕ ਹੋਇਆ ਯਰ ਏਡੀ ਬਡੀ ਬਾਜ਼ੀ ਤੇ
@JapjeetKharoud
@JapjeetKharoud 7 ай бұрын
Mushi mullianwali winner first
@GurpreetSingh-dp3xr
@GurpreetSingh-dp3xr 7 ай бұрын
Bi ਮੁਸੀ 1fast a
@YadwinderSingh-st6st
@YadwinderSingh-st6st 7 ай бұрын
ਵੀਰ ਚੈੱਕ ਹੋਕੇ ਕਬੂਤਰ ਉੱਪਰ ਜਾਦੇਆ ਕਈ ਨਸਲਾ ਜ਼ਿਆਦਾ ਖੁੱਬ ਕੇ ਉੜਦੀਆ ਗਰਮੀ ਅੱਗ ਵਾਂਗ ਪੈ ਰਹੀ ਆ ਜੇਕਰ ਕਬੂਤਰ ਚਮਕਦੇ ਹੋਣ ਤਾ ਟਾਇਮ ਵੱਧ ਦਿਆ ਕਰੋ ਬਾਜੀ ਕਬੂਤਰ ਛੱਡਣ ਤੋ ਪਹਿਲਾਂ ਦੱਸ ਦਿਆ ਕਰੋ ਮੈ ਕਿਸੇ ਨੂੰ ਨਹੀਂ ਕਹਿੰਦਾ ਕਿ ਕੋਣ ਜਿੱਤਿਆ ਜੇ ਕੋਈ ਉੱਚਾ ਕਬੂਤਰ ਆ ਕੇ ਜਿੱਤਣ ਵਾਲੇ ਤੋ ਵੀ ਵੱਧ ਉੱਡੇ ਕੇ ਬੈਠੇ ਇਹ ਵੀ ਧੱਕਾ ਸਾਡੇ ਬਹੁਤ ਪੁਰਾਣੀ ਬਾਜੀ ਵਿਚ ਕਬੂਤਰ ਰਾਤ ਨੂੰ ਡਿੱਗਿਆ ਸਾਰਿਆ ਤੋ ਵੱਧ ਉੱਡਿਆ 1.30 ਘੰਟਾ ਅੱਗੇ ਤੋਂ ਚਮਕਦੇ ਕਬੂਤਰ ਨੂੰ ਵੱਧ ਸਮਾਂ ਦਿਉ ਕਾਪੀ ਵਾਲਾ ਭਰਾ ਵੀ ਫੈਸਲਾ ਛੇਤੀ ਨਾ ਕਰਿਆ ਕਰਨ
@parikaur476
@parikaur476 7 ай бұрын
ਕਾਪੀ ਵਾਲੇ ਨੇ ਪੈਸੇ ਲਏ ਹੁਣੇ ਸਲੇ ਨੇ
@Kabbutarclub0001
@Kabbutarclub0001 6 ай бұрын
Jeep Ta mussi bhi di si Baki Kush marji kho
@arunkheralia7245
@arunkheralia7245 7 ай бұрын
Dhaka hoya munshi bai naal Jando kabutar time che katya gya fer vi shamil kar leya A kabutar bazi ni group baji si
@laluoffical1117
@laluoffical1117 7 ай бұрын
Koi na mosi pra rabb dugna do gua tanu ❤❤
@gurcharnsingh5692
@gurcharnsingh5692 7 ай бұрын
Jeep. Bai mushi muleywali de si
@anmoldeepsandhu-yo7bs
@anmoldeepsandhu-yo7bs 7 ай бұрын
Sira bhai ne shi kita yrr
@PreetGur-dl2dw
@PreetGur-dl2dw Ай бұрын
ਬਾਜੀ ਬਹੁਤ ਵਧੀਆ ਸੀ , ਪਰ ਲਾਸਟ ਵਿੱਚ ਆਕੇ ,ਕਹਿੰਦੇ ਗੰਦ ਪੈ ,ਗਿਆ ,ਜੇ ,ਉੱਪਰੋ ਆਉਦੇ ਵਿੱਚ ਹੀ ਕਰਨੇ ,ਇਸ ਤੋ 2 ਮਿੰਟ ਬਾਅਦ ਚੀਨੇ ਮਾਨਸੇ ਦਾ ਆਇਆ ਜਾ ,ਓਹ ਵੀ ਸਹੀ ਕਰਦੇ ,ਇਹ ਕਬੂਤਰ ਸਿੱਟਕੇ ਵੀ ,40_45 ਮਿੰਟ ਉੱਡੇ ਆ ਓਹ ,ਇਹ ਤਾ ,ਇਲਾਕੇ ਦਾ ਸਾਥ ਲੱਗਦਾ ,
@lakhvirsingh8519
@lakhvirsingh8519 7 ай бұрын
Veer main sare comments pare aa chalo 2 bande galt hon ge k sare hi galt ho gaye jado time vich katiya hi giya fer ta kus baki hi nahi reha eh galt aa y copy wale te pind waliyan baste insaf karo na k dakka
@GurjantSingh-z8n
@GurjantSingh-z8n 7 ай бұрын
ਸਹੀ ਸੀਰੇ ਦੀ ਗੱਲ
@GurpreetSingh-dp3xr
@GurpreetSingh-dp3xr 7 ай бұрын
Time te 10 mint upar hogi cy
@laluoffical1117
@laluoffical1117 7 ай бұрын
C mosi jett gue cc es di kboteri bad ch iue a yarr mosi win c. ❤
@YadwinderSingh-st6st
@YadwinderSingh-st6st 7 ай бұрын
ਅੱਧਾ ਘੰਟਾ ਸਮਾਂ ਘੱਟ ਹੈ ਚਮਕਦੇ ਕਬੂਤਰ ਨੂੰ ਸਮਾ ਵੱਧ ਦਿਉ
@SandeepDohak744
@SandeepDohak744 7 ай бұрын
Good 👍
@maniboparai61
@maniboparai61 7 ай бұрын
ਸ਼ਰੇਆਮ ਧੱਕਾ ਹੋਇਆ ਮੁਸੀ 22ਨਾਲ 🙄
@Avneetvlogs30july
@Avneetvlogs30july 7 ай бұрын
Number 1kaka❤❤
@laluoffical1117
@laluoffical1117 7 ай бұрын
Tka kar ta mosi nall ana na yarr roll da hisv nall kboter da time pora ho gua 45 mint ho gua
@arunkheralia7245
@arunkheralia7245 7 ай бұрын
Kabutar bazi vich aa ke name banya sire harigariye da aaj aa banda paiseya de lalch vich aa ke galat fesale karan lag gya jando time vich kake da kabutar katya gya ta fer shamil kiven ho sakda namol क्लब waleya ne vi galat fesala kita Shareyam grup baazi kiti
@KumarPandeep
@KumarPandeep 6 ай бұрын
Bai jiss pind dhaka hunda othe bazi na chadey kro hoeya ta veer nal galt a
@Avneetvlogs30july
@Avneetvlogs30july 7 ай бұрын
Number kake da hi time ch chek ho ke geya c charda kabootar chek kareya gall sahi a bad ch a geya
@GurmeetWander
@GurmeetWander 7 ай бұрын
Mussi 1st
@varinderrai855
@varinderrai855 7 ай бұрын
Ya ta phla bolde na v mushi 1st,fr baad onu pehla deta eh jabaan aw koi??
@gaggugaggu6954
@gaggugaggu6954 7 ай бұрын
Mushi winner first
@gurjindersingh4060
@gurjindersingh4060 7 ай бұрын
Time wala kbutar ohna nu hi dikhya jinna ne chaddya c odan seera bada copy da star bnda ohnu kyu ni dikhya jdon asmaan wich khamb v ni c reha seera odon thalle uttrya time wala kbootar time khaa k aya c na k tamkda c eh ta pehlan cheene de kabutar nu hi ungla khadi kri gye
@arunkheralia7245
@arunkheralia7245 7 ай бұрын
Sirre harighar wale ne galat fesala kita shamil karke jando ek vari kabutar katya gya katya gya shamil nahi ho sakda Namol kalb wale sahi ni
@MannyArkh
@MannyArkh 7 ай бұрын
Saram taka bi
@FerozKhan-ju7yc
@FerozKhan-ju7yc 7 ай бұрын
Musshi mulayawali🏆
@tarsemkumar4536
@tarsemkumar4536 7 ай бұрын
Bhot galt kita bai mussi Nal Tusi
@sukhidhandhwar5476
@sukhidhandhwar5476 7 ай бұрын
Patandro bazi insaaf di karo bazi jis da right 👍 jit da inssAaf karia karo kabootar nu jit dia karo
@Harrygill-m9d
@Harrygill-m9d 7 ай бұрын
y agle de kabotre uchi ae timkde se ,jso pdre aye wkha te
@SatnamRanu-d
@SatnamRanu-d 7 ай бұрын
ਚੀਨੇ ਦਾ 35 ਮਿੰਟ ਵੱਧ ਉੱਡਿਆ ਸ਼ਾਮਿਲ ਨੀ ਕੀਤਾ ਉਪਰ ਖੜਾ
@MannyArkh
@MannyArkh 7 ай бұрын
Musi ki jeep
@MannyArkh
@MannyArkh 7 ай бұрын
Saram rodi Galt fasla 15mint late
@navinavi8364
@navinavi8364 7 ай бұрын
Bhot glt kita jdu time he porra hu ga c fir ta dakka kita
@DeepSingh-gv4hm
@DeepSingh-gv4hm 7 ай бұрын
Agel ne time to phela hi keta c kake ne Sadi kabutar tamkada c
@KhaliDogFarm
@KhaliDogFarm 7 ай бұрын
ਫੇਰ ਤਾਂ ਪਹਿਲੇ ਟਾਇਮਾ ਵਾਲੇ ਚ ਕੱਟੇ ਵੀ ਵਿੱਚ ਕਰਨੇ ਚਾਹੀਦੇ ਨੇ ਜਿਹੜੇ ਅੱਧੇ ਘੰਟੇ ਦੇ ਟਾਇਮ ਚ ਕੱਟੇ ਜਾਂਦੇ ਨੇ
@deepmannmann5342
@deepmannmann5342 7 ай бұрын
Jma fuddu km ..mushi first c
@Harrygill-m9d
@Harrygill-m9d 7 ай бұрын
kbotar uddde ne he jitna gah jina mrje paa lwo
@butasingh8217
@butasingh8217 7 ай бұрын
ਬਾਈ ਜੀ ਤੁਹਾਡੀ ਗੱਲ ਠੀਕ ਹੈ ਕਿ ਕਬੂਤਰ ਉੱਪਰ ਸੀ ਪਰ ਜੇ ਉਪਰ ਸੀ ਪਹਿਲਾਂ ਟਮਕ ਦਾ ਦਿਖਾਉਣਾ ਚਾਹੀਦਾ ਸੀ ਫਿਰ ਜਿੱਤ ਕਾਕੇ ਦੀ ਸੀ ਕਬੂਤਰ ਤਾਂ ਸ਼ਾਇਡ ਤੋਂ ਉਤਰਿਆ ਫਿਰ ਕਿੰਦਾ ਮਨ ਲਈ ਏ
@KhaliDogFarm
@KhaliDogFarm 7 ай бұрын
ਫਿਰ ਜਿਹੜੇ ਪਹਿਲੇ ਟਾਇਮਾ ਚ ਕੱਟੇ ਗਏ ਨੇ ਉਹ ਵੀ ਵਿੱਚ ਸਾਿਮਲ ਹੋਣੋਂ ਚਾਹੀਦੇ ਨੇ ਗੰਦ ਰਿਆ ਬਾਜ਼ੀ ਚ
@JaspreetKaur-wy8py
@JaspreetKaur-wy8py 7 ай бұрын
Bdnam bazi 2024de
@hardeepgrewal8833
@hardeepgrewal8833 7 ай бұрын
jma fudu km kita jeep mushi di bn di c bai
@manpreetsingh1667
@manpreetsingh1667 7 ай бұрын
Haar gai c
@Harrygill-m9d
@Harrygill-m9d 7 ай бұрын
ehta munsi de chmche ne jo glt khnde uddda kbotar nhi ktt hunda apa duje bnde nu jnde we nhi pre ohda udd da se
@KhaliDogFarm
@KhaliDogFarm 7 ай бұрын
ਫੇਰ ਜਿਹੜੇ ਪਹਿਲਾਂ ਅੱਧਾ ਘੰਟੇ ਚ ਟਾਇਮ ਲੱਗ ਕੇ ਹਰੇ ਨੇ ਉਹ ਵੀ ਕਹਿ ਦੇਣਗੇ ਵੀ ਸਾਡੇ ਉਪਰੋ ਅੱਧੇ ਘੰਟੇ ਬਾਦ ਵਿੱਚ ਆਗੇ ਨੇ ਨਿੰਰਾ ਗੰਦ ਪਿਆ
@Kstatla_
@Kstatla_ 7 ай бұрын
Yr time hogya kabooter cuttt ta Mike ch bolta v j upper ton agya dooja number devange
@garry2226
@garry2226 7 ай бұрын
Sach da saath de rhe aa saare bhra chamche tere varge hunde aa jinna nu sach nhi dishda
@Kstatla_
@Kstatla_ 7 ай бұрын
@@garry2226 chamcha vesse tu lgda mnu saleya jehda ehna pakh lena
@tari3043
@tari3043 7 ай бұрын
ਕਾਕੇ ਦੇ ਬੰਦੇ ਤਾ ਪਹਿਲਾਂ ਚੀਨੇ ਮਾਨਸਾ ਵਾਲੇ ਦੇ ਕਬੂਤਰ ਵੱਲ ਉੱਗਲਾ ਕਰ ਗਏ। ਆਏ ਧੋਖੇ ਨਾਲ ਜਿੱਤ ਨੂੰ ਜਿੱਤ ਨਹੀ ਮੰਨੀ ਦੀ
@jaspreetjassi9665
@jaspreetjassi9665 7 ай бұрын
a Lann di bazi a
Malvinder chughe kalan (ਮਾਲਵਿੰਦਰ ਸਿੰਘ ਚੁੱਘੇ ਕਲਾ)  ਜੱਸੋਵਾਲ ਕਬੂਤਰ ਦਾ ਪੂਰਾ ਇਤਿਹਾਸ।
1:47:12
Try this prank with your friends 😂 @karina-kola
00:18
Andrey Grechka
Рет қаралды 9 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
ਬਾਈ ਨੇ ਦੱਸੀ ਸਾਰੀ ਲੋ ਵਾਲੀ ਗੇਮ
59:29
ਸ਼ੌਂਕ ਪੰਜਾਬ ਦੇ । shounk punjab de
Рет қаралды 12 М.