ਕੀ ਕਰੀਏ ਗੱਲ ਕਰਨੀ ਪੈਂਦੀ ਸ਼ਰਮ ਬਥੇਰੀ ਆਉਂਦੀ ਏ 🔴 KI KRIYE GALL KARNI PENDI 🔴 RAMI & PRINCE RANDHAWA 🔴 2021

  Рет қаралды 1,122,881

Malwa Punjabi Cultural LIVE Frames

Malwa Punjabi Cultural LIVE Frames

2 жыл бұрын

Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 563
@Unknown-cr4eh
@Unknown-cr4eh 2 жыл бұрын
ਜਿਣਾ ਘਰਾਂ ਵਿੱਚ ਸਵੇਰੇ ਸ਼ਾਮ ਬਾਬੇ ਨਾਨਕ ਜੀ ਦੀ ਬਾਣੀ ਪੜ੍ਹੀ ਜਾਂਦੀ ਆ ਪਰਿਵਾਰਾਂ ਵਿੱਚ ਏ ਕੁਝ ਨਹੀਂ ਹੁੰਦਾ ਇਕ ਪਰਮਾਤਮਾ ਦਾ ਨਾਮ ਹੀ ਆ ਜੋ ਸਬ ਦਾ ਦਿਮਾਗ ਠੀਕ ਰੱਖਦਾ ਵਾਹਿਗੁਰੂ ਸਭ ਤੇ ਅਪਦੀ ਮੇਹਰ ਕਰੀ
@MannuSahota
@MannuSahota 2 жыл бұрын
👍👍👍👍 ਆ ਗੱਲ ਬਹੁਤ ਕੀਮਤੀ ਕਹੀ ਜੀ ਤੁਸੀ ਬਾਬਾ ਮੇਹਰ ਰੱਖੇ ਮੇਰੇ ਪੰਜਾਬ ਤੇ
@gurjeetdhillon7675
@gurjeetdhillon7675 2 жыл бұрын
Dhillon
@maanproduction2658
@maanproduction2658 2 жыл бұрын
Chotte praa teri umar chotti lagdi aaa but tu gal boht vaddi kiti aaa ,boht seyani gal kiti aaa bai tu ,,Waheguru sachepatsaah g mehar karn tere te...god bless you
@manpreetsingh-vj1cx
@manpreetsingh-vj1cx Жыл бұрын
ਵਾਹਿਗੁਰੂ ਜੀ ਸੱਚ ਹੈ ਪਰ ਕਈ ਵਿੱਚ ਸਾਰੇ ਹੀ ਅਮ੍ਰਿਤ ਧਾਰੀ ਤੇ ਨਾਂਮ ਸਿਮਰਨ ਕਰਦੇ ਹਨ ਪਰ ਕੋਈ ਅਸਰ ਨਹੀਂ ਹੁੰਦਾ
@dilbag1901
@dilbag1901 Жыл бұрын
▶️▶️
@BaljeetSingh-wd2yt
@BaljeetSingh-wd2yt 2 ай бұрын
ਇਹ ਸੱਚ ਆ ਅੱਜ ਦਾ ਪਰ ਕੌੜਾ ਹੈ । ਇਹ ਗੀਤ ਨਹੀਂ ਸਚਾਈ ਆ
@jagpalkhan5799
@jagpalkhan5799 2 жыл бұрын
ਕਲਯੁੱਗ ਦਾ ਸੱਚਾ ਸੱਚ ਆ ਜੀ 🙏 ਜੋ ਸੰਸਾਰ ਵਿੱਚ ਚੱਲ ਰਿਹਾ ਉਹੀ ਸੱਚ ਬਿਆਨ ਕਰਿਆ,ਕਲਮ ਨੂੰ ਅਤੇ ਅਵਾਜ਼ਾਂ ਨੂੰ ਹਮੇਸ਼ਾ ਸੱਚ ਲਿਖਣ ਬੋਲਣ ਦਾ ਬਲ ਬਖਸ਼ਣ ਬਾਬਾ ਨਾਨਕ ਜੀ 🙏 ਅਖਾੜਿਆਂ ਦੇ ਇੱਕਠਾ ਤੋਂ ਸਾਫ਼ ਪਤਾ ਲੱਗਦਾ ਕਿ ਚੰਗਾ ਲਿਖਣ ਗਾਉਣ ਵਾਲਿਆਂ ਦੀ ਕਦਰ ਪਾਉਣ ਵਾਲਿਆਂ ਦੀ ਦੁਨੀਆਂ ਤੇ ਕੋਈ ਘਾਟ ਨਹੀਂ 💗🙏 ਦਿਲੋਂ ਸਲੂਟ ਆ ਜੀ ਸਾਰੇ ਹੀ ਸੱਚ ਲਿਖਣ ਗਾਉਣ ਅਤੇ ਸੁਣਨ ਵਾਲਿਆਂ ਨੂੰ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏
@user-do7yi3ky2y
@user-do7yi3ky2y Жыл бұрын
Prince nu pucho ki teri wife te bachi kithe ae te tu bahar hi mooja karda ae oona nu puch fanss te rammi ne vi bachiya wali raki ae with vide proof wait karoo
@gurmeetsinghboha64
@gurmeetsinghboha64 2 жыл бұрын
ਬਾਈ ਜੀ ਲੋਕਾ ਦਾ ਕੀ ਆ ਇਕ ਇਕ ਗੱਲ ਲੱਖ ਲੱਖ ਦੀ ਹੈ ਤੁਸੀ ਆਪਣੀ ਸਚਾਈ ਗਾਉਂਦੇ ਰਹੋ
@NirmalSingh-wu2hl
@NirmalSingh-wu2hl 2 жыл бұрын
ਸੱਚ ਹੈ 22 ਜੀ ਕੱਲਾ ਕੱਲਾ ਲਫਜ਼ ਤੁਹਾਡਾ 🙏🙏🙏
@KuldeepSingh-mj5wn
@KuldeepSingh-mj5wn 2 жыл бұрын
ਬਹੁਤ ਵਧੀਆ ਗਲ ਕੀਤੀ ,
@MangalSingh-fw8hd
@MangalSingh-fw8hd 2 жыл бұрын
ਬੁਹਤ ਧੰਨਵਾਦ ਕਰਦੇ ਹਾਂ ਵੀਰੇ ਤੁਹਾਡੀ ਸੋਚ ਲਈ
@amanatsingh2693
@amanatsingh2693 Жыл бұрын
ਸੱਚੀਆਂ ਗੱਲਾਂ ਮੇਰੇ ਵੀਰਾਂ ਦੀਆ
@raovarindersingh7038
@raovarindersingh7038 2 жыл бұрын
ਬਿਲਕੁਲ ਸਹੀ ਕਿਹਾ ਵੀਰੋ ਵਾਹ ਵਾਹ ਸਿਰੇ ਲਾਤੀ ਜੀ ਗੱਲ ਬਹੁਤ ਵਧੀਆ ਗਾਇਆ ਤੇ ਲਿਖਿਆ ਬਹੁਤ ਬਹੁਤ ਧੰਨਵਾਦ 👍👍👌👌
@MamtaKaur-hj9vw
@MamtaKaur-hj9vw 2 жыл бұрын
Boht time madaa ji a hun wala boht jyadaa shi nw thodia glaa ji god bless u
@kulbirsinghuppal4435
@kulbirsinghuppal4435 2 жыл бұрын
Bahut vadhia chak do fatte
@SukhwinderSingh-gi8lq
@SukhwinderSingh-gi8lq 2 жыл бұрын
ਜੇਕਰ ਸਾਰੇ ਕਲਾਕਾਰ ਇਸ ਤਰਾ ਗਾਉਣ ਤਾ ਬਹੁਤ ਫਰਕ ਪੈ ਜਾਏ 🙏🙏🙏
@Amndeepkour
@Amndeepkour 2 жыл бұрын
ਕੀ ਕਰੀਏ ਕਲਾਕਾਰ ਨਹੀ ਗਾਓਦੇ
@navdeepkaur2185
@navdeepkaur2185 2 жыл бұрын
Bilkul Sahi keha betaa ji 🙏
@preet4937
@preet4937 2 жыл бұрын
👌👌👌👌👌👌
@gursharnsingh3712
@gursharnsingh3712 2 жыл бұрын
@@Amndeepkour right sister ji
@user-do7yi3ky2y
@user-do7yi3ky2y Жыл бұрын
Prince nu pucho ki teri wife te bachi kithe ae te tu bahar hi mooja karda ae oona nu puch fanss te rammi ne vi bachiya wali raki ae with vide proof wait karoo
@JagdevSingh-wm8bc
@JagdevSingh-wm8bc 2 жыл бұрын
ਜਦੋਂ ਪੁਤਰਾਂ ਤੇ ਨੋਹਾਂ ਤੋ ਜਿਅਾਦਾਂ ਕਦਰ ਧੀਅਾਂ ਤੇ ਜਵਾੲੀਅਾਂ ਹੋਣ ਲਗ ਜਾਵੇ ? ਤਾਂ ਬੁੜੇਪਾਂ ਰੁੰਲਦਾਂ !!! 🙏🏼ਸਤਿਗੁਰੂ ਜੀ ਮਿਹਰ ਕਰਨ ਜੀ 🙏
@rajuratnana8176
@rajuratnana8176 2 жыл бұрын
ਬਿੱਲ ਕੁਲ ਸਹੀ ਲਿਖਿਆ ਬਈ ਜੀ
@manpreetsingh-vj1cx
@manpreetsingh-vj1cx Жыл бұрын
ਬਿਲਕੁਲ ਸੱਚ ਹੈ ਜੀ ਅੱਖੀ ਦੇਖਿਆ ਹੈ ਇਹ ਸਭ ਕੁੱਝ
@guri_pb41
@guri_pb41 Жыл бұрын
ਕੋਈ ਸ਼ੱਕ ਨਹੀਂ ਵੀਰ ਜੀ । ਬਿਲਕੁਲ ਸਹੀ ਕਿਹਾ
@gurjeets5799
@gurjeets5799 Жыл бұрын
ਬਹੁਤ ਹੀ ਚੰਗੀਆਂ ਗੱਲਾਂ ਬੋਲੀਆਂ ਤੁਸੀਂ ਲੋਕਾਂ ਨੂੰ ਜਗਾਉਣ ਲਈ ਬਹੁਤ ਚੰਗਾ ਤਾਰੀਕਾ ਹੈ
@kiratchahal8093
@kiratchahal8093 2 жыл бұрын
ਬਹੁਤ ਵਧਿਆ ਵੀਰੇ ਕੋੜਾ ਬਹੁਤ ਤੇ ਸੱਚ ਏ😊😊
@happysinghusa5050
@happysinghusa5050 2 жыл бұрын
ਬਿਲਕੁਲ ਬਾਈ ਜੀ ਬੇੜਾ ਗਰਕ ਹੋ ਰਿਹਾ ਵਾਹਿਗੁਰੂ ਮੈਨੂੰ ਪਾਪੀ ਨੂੰ ਸਭ ਨੂੰ ਸੁਮੱਤ ਬਖਸ਼ਣਾ
@jagsirsingh248
@jagsirsingh248 11 ай бұрын
ਵਾਹ ਕਿਆ ਬਾਤ ਜੀ ਸਹੀ ਗੱਲ ਜੀ ਸੱਚੀ ਇੱਦਾਂ ਹੀ ਚਲਦੇ
@baldevdhillon8892
@baldevdhillon8892 2 жыл бұрын
ਬਿਲਕੁਲ ਸੱਚੀਆਂ ਗੱਲਾਂ
@Rubysarao
@Rubysarao 2 жыл бұрын
ਬਿਲਕੁੱਲ ਸੱਚ ਕਿਹਾ..... 👌👌👌👌
@jaswantkaur9875
@jaswantkaur9875 2 жыл бұрын
ਵੀਰ ਜੀ ਕਿਸੇ ਗੱਲ ਦਾ ਕੋਈ ਝੂਠ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@sewakkular9842
@sewakkular9842 2 жыл бұрын
ਸਹੀ। ਗੱਲ ਆ ਬਾਈ ਇਹ ਸਮੇਂ ਦਾ ਸੱਚ ਆ ਜੀ ਫੂਲ ਸਪੋਟਾ ਜੀ
@jagatgururavidassji7
@jagatgururavidassji7 2 жыл бұрын
100%ਸੱਚੀਆਂ ਤੇ ਖਰੀਆਂ ਗੱਲਾਂ
@SamajikMuddeChannel
@SamajikMuddeChannel 2 жыл бұрын
Jai gurudev
@AmritpalSingh-so8hy
@AmritpalSingh-so8hy 2 жыл бұрын
ਬਹੁਤ ਵਧੀਆ ਗੀਤ ਗਾਈਆ ਜੀ 🙏👍🙏👍👍👍👍👍
@msloteylotey2818
@msloteylotey2818 2 жыл бұрын
ਬਹੁਤ ਵਧੀਆ.....ਸੱਚ....ਅੱਜ ਦੀ ਅਸਲੀਅਤ ਬਿਆਨ ਕਰਦੀ ਗਾਇਕੀ। ਲਗੇ ਰਹੋ , ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। 🙏
@darshandarshan1727
@darshandarshan1727 9 ай бұрын
bilkul Sahi keha friends ...कोई कसर नहीं छडी
@BhupinderSingh-nd5yh
@BhupinderSingh-nd5yh Жыл бұрын
ਓ ਸਦਕੇ ਰੰਧਾਵਾ ਸਹਿਬ ਏਹੀ ਕੁਝ ਤੇ ਆਜ ਦੇ ਟਾਈਮ ਚ ਹੋਣ ਦਇਆ ਜੀ ਸੱਚੀ ਕੁੜੀਆ ਤੇ ਮੁੰਡਿਆ ਨੇ ਬੰਦਿਆ ਤੇ ਜਨਾਨੀਆ ਨੇ ਬਹੁਤ ਗੰਦ ਪਾਇਆ ਏ ਯਾਰ ਹਰ ਪਿੰਡ ਹਰ ਸਹਿਰ ਹਰ ਘਰ ਚ ਕੁੜੀਆ ਅੱਧ ਨੰਗੀਆ ਤੁਰੀਆ ਫਿਰਦੀਆ ਏ ਜੀ ਪਰ ਲੋਕੋ ਸਮਝ ਲਓ ਜੀ ਆਕਲ ਕਰ ਲਓ ਜੀ
@sidhusukhraj6995
@sidhusukhraj6995 11 ай бұрын
❤ ਜਿੱਤ ਲਿਆ ਯਾਰ
@gurdeepsasiya6626
@gurdeepsasiya6626 2 жыл бұрын
ਬਹੁਤ ਵਧੀਆ ਸੁਨੇਹਾ ਭਰਾ 👍👍
@gurpejsingh8014
@gurpejsingh8014 2 жыл бұрын
Veer g asi tuhade baut fan ha👏👏👏👏👏
@sskherisingh5223
@sskherisingh5223 2 жыл бұрын
ਬਹੁਤ ਵਧੀਆ ਗੱਲਾਂ ਨੇ ਪ੍ਰਧਾਨ ਜੀ
@gurdipsinghgillkhalsaludhi8988
@gurdipsinghgillkhalsaludhi8988 2 жыл бұрын
ਬਾਬੇ ਨਾਨਕ ਦੇਵ ਜੀ ਨੇ ਮੁੰਦਰਾਂ ਤਾਂ ਨਹੀਂ ਪਾਈਆਂ ਸੀ, ਬਾਕੀ ਸੱਭ ਵਧੀਆ ਵੀਰੋ
@SandeepKaur-bs6we
@SandeepKaur-bs6we Жыл бұрын
Shi glln bilkul vere,,, mnu buht vadia lgya, m te repeat ch sunya enough tym
@RinkuSingh-ou4jf
@RinkuSingh-ou4jf 2 жыл бұрын
ਸੱਚ ਆ...ਪਰ ਕੋੜਾ ਆ.. 💯💯 ਆਪਣੇ ਲਈ ਹੀ ਨਹੀਂ ਆਪਣੇ ਆਉਣ ਵਾਲੇ ਬੱਚਿਆਂ ਲਈ ਤਾਂ ਕੁਝ ਸੋਚੋ...
@balbirsidhu4325
@balbirsidhu4325 2 жыл бұрын
ਬਹੁਤ ਹੀ ਵਧੀਆ
@GaganSingh-iy6xz
@GaganSingh-iy6xz 2 жыл бұрын
ਬਹੁਤ ਵਧੀਆ ਵੀਰ ਜੀ
@khusdeep6638
@khusdeep6638 Жыл бұрын
🙏Wmk ji..eve de singer hi sade punjab nu sahi ran te phucha sakde ne ji...👍
@HARJINDERSINGH-ir3ek
@HARJINDERSINGH-ir3ek 2 жыл бұрын
ਦਸ ਕਿਉਂ ਫਿਰ ਇਹ ਗਾਉਣਾ ਮਿੱਤਰਾਂ ਕੀ ਤੇਰੀ ਬਾਂਹ ਬੇਲਣੇ ਆਉਂਦੀ ਆ ਕਲਯੁਗ ਇੱਕ ਦਿਨ ਚੜਜੂ ਸਿਰ ਤੇ ਓਏ ਗੁਰਬਾਣੀ ਇਹ ਸਮਝਾਉਂਦੀ ਆ। ਸੋ ਭਰਾਵੋ ਸਭ ਕੁਝ ਅੱਖਾਂ ਸਾਮਣੇ ਹੀ ਹੋ ਰਿਹਾ
@happysinghusa5050
@happysinghusa5050 2 жыл бұрын
Waheguru mere warge nu v sumat bkhshe sb da bhla kre
@JasbirSingh-fy8vy
@JasbirSingh-fy8vy 2 жыл бұрын
ਕੀ ਕਰੀਏ ਗੱਲ ਕਰਨੀ ਪੈਂਦੀ ਬਿਲਕੁਲ ਸੱਚ ਬਿਆਨ ਕੀਤਾ ਵੀਰਾ ਨੇ
@gurpiyarsarpanch4103
@gurpiyarsarpanch4103 2 жыл бұрын
Nise song ji👌👌
@Amndeepkour
@Amndeepkour 2 жыл бұрын
Shi kha
@balwinderkaur726
@balwinderkaur726 2 жыл бұрын
@@Amndeepkour in pl Lg jk pl op
@RajaSingh-tx1yq
@RajaSingh-tx1yq 2 жыл бұрын
@@gurpiyarsarpanch4103 eccentric xa cz pa
@DeepsaabHBOhype
@DeepsaabHBOhype 2 жыл бұрын
@@gurpiyarsarpanch4103 CCA dadXHDay
@abhikumar6138
@abhikumar6138 2 жыл бұрын
ਖਿੱਚੀ ਜਾਊ ਕੰਮ ਨੂੰ ਨਾ ਡਰਿਓ ਕਿਸੇ ਤੋਂ ਬਾਈ ਜੀ
@adabmusic9000
@adabmusic9000 2 жыл бұрын
Elly to v nhi
@MANDEEPSINGH-ru9iy
@MANDEEPSINGH-ru9iy 2 жыл бұрын
ਬਹੁਤ ਕੌੜਾ ਪਰ ਸੱਚ ਆ🙏🙏🙏🙏🙏
@daljindersumra3473
@daljindersumra3473 2 жыл бұрын
Waheguru g
@daljindersumra3473
@daljindersumra3473 2 жыл бұрын
Very nice g
@harjitsingh6847
@harjitsingh6847 2 жыл бұрын
@@daljindersumra3473 Youare
@Amndeepkour
@Amndeepkour 2 жыл бұрын
Eda de klakar hon very very nice gi 👌👌👌👌 bahut vdiaa glaa ds rhe shi
@Amndeepkour
@Amndeepkour 2 жыл бұрын
Eda de klakar hone chahiye very very nice gi 👌👌👌👌 bahut vdiaa glaa ds rhe
@simranghuman5289
@simranghuman5289 2 жыл бұрын
ਧੰਨਵਾਦ ਵੀਰ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਓ
@sukhveersinghbrar5561
@sukhveersinghbrar5561 2 жыл бұрын
ਸਾਹਬ ਮਨਗੋਟਾ ਨਾਲਧੋਖਾ
@jass2154
@jass2154 Жыл бұрын
Very nice ji ਸਲਾਮ ਐਂ ਤੁਹਾਡੀ ਕਲਮ ਨੂੰ 👍👍
@happysinghusa5050
@happysinghusa5050 2 жыл бұрын
ਲੱਤਾਂ ਖਿੱਚਣ ਵਾਲੇ ਖਿੱਚੀ ਜਾਂਦੇ ਖਿੱਚੀ ਜਾਣ ਦੋ ਉਹਨਾਂ ਨੂੰ ਕਿਵੇਂ ਸਮਝਿਆ ਜਾਵੇ ਕਿ ਤੁਹਾਡੀ ਬਾਂਹ ਬਾਬੇ ਨਾਨਕ ਜੀ ਫੜੀ ਹੋਈ ਆ
@happysinghusa5050
@happysinghusa5050 2 жыл бұрын
Waheguru mehr kri meri ladli choti prinshu bhen nu hmesha hpy healthy rakhna te sumat bkhshna
@kakakumar3145
@kakakumar3145 2 жыл бұрын
Veere mea tuhadi buht fan ha Tuhanu sacchi dilo veer Mandi a Tuhanu milna bi choundi a
@jugrajsingh2727
@jugrajsingh2727 2 жыл бұрын
Bhut VideA ji brother song
@MandeepKaur-ho8gg
@MandeepKaur-ho8gg 2 жыл бұрын
Siraa bai g 👌sara kuj sach ha🙏🙏
@GURSIMRAN1984
@GURSIMRAN1984 2 жыл бұрын
right 🙏
@amritkaur996
@amritkaur996 2 жыл бұрын
Jinde vasde raho mere veeryo Waheguru ji tuhanu chardi kalna rakhein
@_ankitdhaneruaa85
@_ankitdhaneruaa85 10 ай бұрын
Maandu padhaai krte ho ya KZbin hee use krte ho daily?🙂
@HardeepSingh-yf3ng
@HardeepSingh-yf3ng 8 ай бұрын
Very nice ji bahut Soni gal a Bhai yaar
@amangopi8616
@amangopi8616 2 жыл бұрын
💯sahi kiha veer ji waheguru ji mehar karn ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sonydhaliwal4001
@sonydhaliwal4001 2 жыл бұрын
bese bahut vadya gaya bire pr aaj v bahut samhdar munde kudya ne apne maa piyo to bahr ni hege😊
@tarasingh8376
@tarasingh8376 2 жыл бұрын
ਬਾਈ ਸਿਰਾ ਦਾ ਗਾਇਆ ❤️❤️❤️❤️❤️❤️❤️🙏🙏🙏🙏🙏👍👍👍👍👍👍
@sandeepkahlon4902
@sandeepkahlon4902 2 жыл бұрын
Very good though
@ParamjitSingh-wz2cr
@ParamjitSingh-wz2cr 2 жыл бұрын
Baba Nanak tuhade nap a sach bolde Tajo god bless u
@gursabbajwa6978
@gursabbajwa6978 2 жыл бұрын
ਬਹੁਤ ਵਧੀਆ ਗੱਲਾਂ ਵੀਰ ਜੀ👌
@SamajikMuddeChannel
@SamajikMuddeChannel 2 жыл бұрын
ਜੱਟ ਅੱਜ ਵੀ ਉੱਥੇ ਖੜ੍ਹੇ ਨੇ ਤੇ ਨਾਲੇ ਬਾਬੇ ਨਾਨਕ ਦਾ ਨਾਮ ਲਈ ਜਾਂਦਾ ਜਾਤ ਦਾ ਕਿੱਲਾ ਥੋਡੀ ਵੀ ਧੌਣ ਵਿੱਚ ਆ ਬਾਕੀ ਕੁਝ ਗੱਲਾਂ ਸਹੀ ਆ ਪਰ ਕੁਝ ਗੱਲਾਂ ਦੀ ਸਮੇਂ ਦੇ ਹਿਸਾਬ ਨਾਲ ਲੋੜ ਵੀ ਆ ਸਮੇਂ ਦੇ ਹਿਸਾਬ ਨਾਲ ਬਦਲਣਾ ਵੀ ਪੈਂਦਾ
@jassbajwa7518
@jassbajwa7518 2 жыл бұрын
Salute to both of u veere
@jaspreet7534
@jaspreet7534 2 жыл бұрын
Puriya sachiya ne gallan veer siraa karta veer
@ramsarooplalli6989
@ramsarooplalli6989 2 жыл бұрын
Randhawa ji, Waheguru bless you.
@gurdeepsasiya6626
@gurdeepsasiya6626 2 жыл бұрын
ਬਾਹ ਕਮਾਲ ਵੀਰ ਜੀ 🙏🙏🙏
@RamanKaur-td2uk
@RamanKaur-td2uk 2 жыл бұрын
Very nice veer ji god bless you waheguru mehar kran samat bkshan ji🙏🙏🙏
@gursewakbrar900
@gursewakbrar900 2 жыл бұрын
ਬਾਈ ਜੀ ਜਵਾ ਸਿਰਾ ਲਾਤੀ..............💯💯💯....jva shi gll aa....
@kvsstatus4917
@kvsstatus4917 2 жыл бұрын
I bhout vadia pji 🙏🙏🙏🙏🙏
@wahegurushorts6410
@wahegurushorts6410 2 жыл бұрын
Shi aa jmaa veere ikk ikk glll shi aaa veer .......gbu veere lokaa da kmm aa sdna sdi jaange prr veer khich k rkh kmmm .......dilo pyaar aa veer tenu ikk ikk gll sch khi aa tuc ❤️❤️
@rajvirsidhu5242
@rajvirsidhu5242 2 жыл бұрын
ਵਾਹ, ਜਿਉਂਦੇ ਰਹੋ
@gurdeepkaur1809
@gurdeepkaur1809 2 жыл бұрын
ਵੀਰੋ ਤੁਹਾਡੇ ਤੋਂ ਬਿਨਾ ਹੋਰ ਕਿਸੀ ਕਲਾਕਾਰ ਨੂੰ ਸੁਨਣ ਨੂੰ ਵੀ ਦਿਲ ਨੀ ਕਰਦਾ ਕੰਵਰ ਗਰੇਵਾਲ ਪੰਮਾ ਡੂਮੇ ਵਾਲ ਤੇ ਤੁਸੀਂ ਤੇ ਇੱਕ ਦੋ ਹੋਰ ਆ ਜਿਨ੍ਹਾਂ ਨੂੰ ਕਿਸੀ ਵੀ ਪਰਿਵਾਰ ਚ ਬੈਠ ਕੇ ਸੁਣਿਆ ਜਾ ਸਕਦਾ ਨਹੀਂ ਬਾਕੀ ਤਾ ਇੱਕ ਗੀਤ ਚੰਗਾ ਕੱਢ ਕੇ ਪੰਜ ਗੰਦੇ ਕੱਢ ਦਿੰਦੇ ਆ ਨਾਲ ਜਿਓੰਦੇ ਵਸਦੇ ਰਹੋ ਵੀਰਿਓ
@happysinghusa5050
@happysinghusa5050 2 жыл бұрын
Sare bure nhi pr ajkl eh bilkul sach aa lok yr bn k fr bhen di izzt te hath ponde aa
@sukhpalsingh7216
@sukhpalsingh7216 2 жыл бұрын
Truthfully song.. God bless u bro
@manjit1211
@manjit1211 2 жыл бұрын
Nice bro ji
@princekamboj8210
@princekamboj8210 2 жыл бұрын
Bile kul shi Vir ji 👍👍👍👍👍
@lakhveerkaurmangat4395
@lakhveerkaurmangat4395 2 жыл бұрын
Bahut vadia veer g gal Sachi aa
@kirandeep9035
@kirandeep9035 2 жыл бұрын
Bhut vadia 🙏🙏🥰🥰
@lovehans6083
@lovehans6083 11 ай бұрын
Awesome bol baba nanak chardi kla rakhe
@JoginderSingh-vj2tx
@JoginderSingh-vj2tx 2 жыл бұрын
ਬਹੁਤ ਵਧੀਆ ਸਹੀ ਗਾਇਆਂ ਹੈ👌
@inderjitsingh1283
@inderjitsingh1283 2 жыл бұрын
Nice as
@inderjitsingh1283
@inderjitsingh1283 2 жыл бұрын
Bht vadia y
@gurniwajsingh676
@gurniwajsingh676 2 жыл бұрын
ਬਿਲਕੁਲ ਸੱਚ ਬਿਲਕੁਲ ਸੱਚ ਵੀਰੇ ਜਿਹੜੇ ਕਦੀ ਰੋਕਦੇ c inna kma ਤੋ o app ਖੁਦ ਸਬ ਕੁਝ ਕਰ ਰਹੇ ਆ ਵੀਰੇ ਸਾਨੂੰ ਆਪਣੇ ਬੱਚਿਆਂ ਬਾਰੇ ਸੋਚ ਕੇ ਬਹੁਤ ਜ਼ਿਆਦਾ tenson ਆਉਦੀ ਵਾਹਿਗੁਰੂ ਜੀ ਸਬ ਠੀਕ ਰੱਖਿਓ👏👏
@HarchandSingh-rh6sx
@HarchandSingh-rh6sx 11 ай бұрын
Yaar tusi sachi asal jatt aa par gun wale jat kitho aaie ne iam proud of you I love you my bro. God Bless you.
@seemarani3767
@seemarani3767 2 жыл бұрын
Very nice song👍
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ ਜੀ 🙏🙏🙏🙏🙏
@ManpreetKaur-Rai
@ManpreetKaur-Rai 7 ай бұрын
Wàheguru ji 🙏❤ Mehar karna sub te ❤
@sukhjindersinghsarai6018
@sukhjindersinghsarai6018 2 жыл бұрын
Verry Verry Good bahut hi Vadia Suneha ditta a ji Good bless you bhajji
@PritamSingh-bw8og
@PritamSingh-bw8og 2 жыл бұрын
Aj de saman mutabak bahut vadia
@dilshersingh4229
@dilshersingh4229 2 жыл бұрын
Nice songs bro
@gaganbrar3106
@gaganbrar3106 2 жыл бұрын
Salute aa brother tuhanu....
@gurprerandhawa122
@gurprerandhawa122 2 жыл бұрын
ਰੰਮੀ bro ❤️❤️❤️❤️❤️
@harjotharjot8943
@harjotharjot8943 2 жыл бұрын
Sahi gal v bhi je
@jasveersekhu6679
@jasveersekhu6679 Жыл бұрын
100% Shai gal veer ji
@charnjeetkaur5016
@charnjeetkaur5016 2 жыл бұрын
Vilkul sahi keha vir tusi
@manindersinghbilling9750
@manindersinghbilling9750 2 жыл бұрын
Super duper hitt.. Song
@sahilkamboj2341
@sahilkamboj2341 2 жыл бұрын
Kya batta ne veere sachai a bilkul 🙏👌👌
@sukhpalmaan4123
@sukhpalmaan4123 2 жыл бұрын
Jio bai jo
@kulvirchahalchahal2409
@kulvirchahalchahal2409 10 күн бұрын
Saab pangote nal song kro fr gl banu
@rajveersingh639
@rajveersingh639 Жыл бұрын
Nice 👍 veer ji 🙏 i completely soppurt you
@kaursingh127
@kaursingh127 2 жыл бұрын
Nanak Sahib ne mundra paun nu vi mna kita
@sarbjitsinghsarbjit7988
@sarbjitsinghsarbjit7988 2 жыл бұрын
ਬਹੁਤ ਵਧੀਆ 👍👍
@kulwinderaulakh8915
@kulwinderaulakh8915 2 жыл бұрын
bhut vadia randhawa sir
@ranjitsingh2328
@ranjitsingh2328 2 жыл бұрын
🙏ਵਾਹਿਗੁਰੂ ਜੀ 🙏very very nice
@jotkaur8034
@jotkaur8034 2 жыл бұрын
Bhut nice a veere
@dulaabhatipandit3670
@dulaabhatipandit3670 2 жыл бұрын
Right......very good......true lines in our life...
@singhgurmukh3154
@singhgurmukh3154 2 жыл бұрын
100% right very nice song 🎵👌
@SukhdeepSharma-rt7yk
@SukhdeepSharma-rt7yk Ай бұрын
Nice veerji.
@ginder____sangrur3793
@ginder____sangrur3793 2 жыл бұрын
Wahh kmall gyaki
@imnotarobot5036
@imnotarobot5036 2 жыл бұрын
Bai ਬਹੁਤ ਸੁਕਰੀਆ
@sukhvirnehal4506
@sukhvirnehal4506 2 жыл бұрын
💯 reality . Agar sare singer eve da message den tahi soch sudari ja sakdiaa younger brother sister d
Alat Seru Penolong untuk Mimpi Indah Bayi!
00:31
Let's GLOW! Indonesian
Рет қаралды 9 МЛН
Khó thế mà cũng làm được || How did the police do that? #shorts
01:00
OMG🤪 #tiktok #shorts #potapova_blog
00:50
Potapova_blog
Рет қаралды 17 МЛН
sonu randhawa (song ) ਕਲਯੁੱਗ
6:44
sona jagdev kalan
Рет қаралды 3,4 М.
🍁 СЭР ДА СЭР
0:11
Ка12 PRODUCTION
Рет қаралды 11 МЛН
Идеальный день ребёнка😂
0:11
МишАня
Рет қаралды 2,5 МЛН
Что произошло в ресторане!
0:16
Victoria Portfolio
Рет қаралды 7 МЛН
小路飞被臭死啦!#海贼王#路飞
0:27
路飞与唐舞桐
Рет қаралды 10 МЛН