ਕੀ ਖਡੂਰ ਸਾਹਿਬ ਦੇ ਵੋਟਰ ਐਤਕੀਂ ਇੱਕ ਪਾਸਾ ਕਰਨਗੇ ? | Election PODCAST with Harsharan Kaur-05 । KHALAS TV

  Рет қаралды 107,912

The Khalas TV

The Khalas TV

Ай бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 147
@tejvinderpalsingh428
@tejvinderpalsingh428 29 күн бұрын
ਨਸ਼ੇ ਵੇਚਣ ਵਿਚ ਆਮ ਆਦਮੀ ਪਾਰਟੀ ਕਾਲੀ ਕਾਂਗਰਸ ਬੀਜੇਪੀ ਸਾਰਿਆਂ ਹੀ ਵੇਚਦੇ ਪੰਜਾਬ ਬਚਾਓ.... ਨਸ਼ੇ ਭਜਾਓ..... Only ਭਾਈ ਅਮ੍ਰਿਤਪਾਲ ਸਿੰਘ 🚩🚩🚩🚜🚜🚜🚩🚩🚩
@HarjitSingh-mb1ej
@HarjitSingh-mb1ej 29 күн бұрын
।। ਜਾਮਿ ਗੁਰੂ ਹੋੲਿ ਵਲ ਲਖ ਬਾਹਿ ਕਿਅਾ ਕਿਜਹਿ ।। ਗੂਰੂ ਸਾਹਿਬ ਕਿ੍ਪਾ ਕਰਨਗੇ ਸਚਾੲੀ ਦੀ ਜਿੱਤ ਹੋਵੇਗੀ । ਭਾੲੀ ਸਾਹਿਬ ਅਮਿ੍ਤਪਾਲ ਸਿੰਘ ਦੀ ਜਿੱਤ 101% ਹੋਵੇਗੀ । ਧੰਨਵਾਦ ਜੀ ਵਧੀਅਾ ਪੱਤਰਕਾਰੀ ਹਰਸਰਨ ਕੌਰ ਜੀ । 🙏🙏
@gurvailsingh3849
@gurvailsingh3849 29 күн бұрын
ਗੁਰੂ ਦੀ ਸਿੰਘਣੀ ਜੀ ਭਾਈ ਸਹਿਬ ਜ਼ਰੂਰ ਜਿੱਤਣਗੇ ਸਾਡਾ ਏਰੀਆ ਮਾਝਾ ਤੇ ਮਾਝਾ ਹੀ ਅੱਗੇ ਵੱਧਦਾ ਹੁੰਦਾ ਹੈ
@punjabiludhiana332
@punjabiludhiana332 29 күн бұрын
ਫਰੀਦਕੋਟ ਵਿੱਚ ਵੀ ਮੱਦਦ ਕਰੋ ਭਾਈ ਬੀਬਾ ਜੀ 🙏🙏
@LakhwinderSingh-xb4id
@LakhwinderSingh-xb4id 29 күн бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਭੈਣ ਹਰਸ਼ਰਨ ਕੌਰ ਜੀ ਵੱਲੋਂ ਇਹ ਪ੍ਰੋਗਰਾਮ।
@thirteencoffins
@thirteencoffins 29 күн бұрын
ਪੰਜਾਬ ਦਾ ਸਭ ਤੋਂ ਵਧੀਆ ਮੀਡੀਆ। ਸੁਚੱਜੀ ਪੱਤਰਕਾਰੀ 👏👏 ਖ਼ਾਲਸ ਟੀਵੀ
@tejvinderpalsingh428
@tejvinderpalsingh428 29 күн бұрын
ਕਿਸੇ ਨੂੰ ਕੌਈ ਪਾਸਾ ਨਹੀਂ ਮਿਲਣਾ... Only ਭਾਈ ਅਮ੍ਰਿਤਪਾਲ ਸਿੰਘ ਜੀ....12 ਨੰਬਰ ਮਾਇਕ ਦਾ ਬਟਨ ਦੱਬ ਦੋ ਜੀ 🚩🚩🚩🚜🚜🚜🚩🚩🚩🚩
@AmanThaper-nd3mb
@AmanThaper-nd3mb 27 күн бұрын
L
@AvtarSingh-ox4lg
@AvtarSingh-ox4lg 29 күн бұрын
ਜੁ ਬੇਟਾ ਹਰਸ਼ਰਨ ਕੌਰ ਜੀ ਭਾਈ ਅਮਰਤ ਪਾਲ ਸਿੰਘ ਜਿੰਦਾਬਾਦ ਜਿੱਤ ਪੱਕੀ ਹੈ
@user-ov5cy4dn3d
@user-ov5cy4dn3d 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ਵਾਹਿਗੁਰੂ ਤਰੱਕੀ ਦੇਣ ❤❤❤
@SukhwinderSingh-fm7xh
@SukhwinderSingh-fm7xh 29 күн бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ
@HarjitSingh-mb1ej
@HarjitSingh-mb1ej 29 күн бұрын
🙏 ਬਹੁਤ ਸਾਫ਼ ,ਸਪੱਸਟ ਅਤੇ ਸੱਚੀ ਨਿਡਰ ਪੱਤਰਕਾਰੀ ਬੀਬੀ ਹਰਸ਼ਰਨ ਕੌਰ ਜੀ ਤੁਹਾਡੀ । ਵਾਹਿਗੁਰੂ ਜੀ ਚੜਦੀ ਕਲਾ ਕਰਨ । ਮਨੁੱਖਤਾ ਦੀ ਸੇਵਾ ਕਰਨ ਦਾ ਬਲ ਬਖਸਣ । 🙏 ex/sub Harjit singh Distt Amritsar . 🙏
@baldevsinghgill6557
@baldevsinghgill6557 29 күн бұрын
ਰੱਬ ਦੀਆਂ ਰੱਖਾਂ ਹੋਣ ਹਰਸ਼ਰਨ ਬੇਟਾ
@user-rf3bm1zi7d
@user-rf3bm1zi7d 29 күн бұрын
ਬਹੁਤ ਸੋਹਣੀ ਪੱਤਰਕਾਰੀ ਅਸੀਂ ਇਟਲੀ ਦੇਖ ਰਹੇ ਹਾਂ ਖਾਲਸ ਟੀ ਵੀ ਨੂੰ ਬੇਨਤੀ ਹੈ ਕਿ ਫਰੀਦਕੋਟ ਤੋਂ ਜਾਣਕਾਰੀ ਦਿੱਤੀ ਜਾਵੇ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ
@abhivirgamezone9572
@abhivirgamezone9572 29 күн бұрын
27 ਮਈ ਫਰੀਦਕੋਟ ਤੋਂ 👍
@GurwinderSingh-yy4xt
@GurwinderSingh-yy4xt 27 күн бұрын
Mi
@user-nz7nq5pb6m
@user-nz7nq5pb6m 26 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
@KewalSingh-tj6xi
@KewalSingh-tj6xi 29 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@GursewakSingh-to6gp
@GursewakSingh-to6gp 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ
@jaswinderkaurbrar8421
@jaswinderkaurbrar8421 29 күн бұрын
ਵਾਹਿਗੁਰੂ ਜੀ ਮਿਹਰ ਕਰੇ।
@gurjeetsingh2072
@gurjeetsingh2072 23 күн бұрын
ਗੱਲ ਅੱਨਖਾ ਤੇ ਆਗੀ ਵੀਰੋ ਭੈਣੋ ਤਗੜੇ ਹੋਈਏ ਜ਼ਮੀਰਾਂ ਜਗਾਉ
@user-nz7nq5pb6m
@user-nz7nq5pb6m 26 күн бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।🎉❤
@baljindersinghbrar1835
@baljindersinghbrar1835 29 күн бұрын
Waheguru ji ka khalsa Waheguru ji ki Fatah. Jug jug jio biba. Bahut Vadhia Patrkari kr rhe ho beta.
@jaenailsingh446
@jaenailsingh446 29 күн бұрын
ਧਰਮ ਦੀ ਗਲ ਨਹੀਂ,ਬੰਦੇ ਚ ਅਣਖ ਹੋਵੇ! ਜਿੰਦਾਬਾਦ
@KakaKaka-wd5ct
@KakaKaka-wd5ct 29 күн бұрын
Oaaoooppp
@KulwinderSingh-kn9pg
@KulwinderSingh-kn9pg 22 күн бұрын
⁠@@KakaKaka-wd5ct❤z
@KuldeepDhillon-bq6ex
@KuldeepDhillon-bq6ex 20 күн бұрын
😊​@@KakaKaka-wd5ct
@user-nz7nq5pb6m
@user-nz7nq5pb6m 26 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@paramjitkaurchandi6979
@paramjitkaurchandi6979 29 күн бұрын
Waheguru ji mehr kro
@sachdiawaaj3738
@sachdiawaaj3738 26 күн бұрын
ਨਸ਼ੇ ਤੋਂ ਹਰ ਧਰਮ ਹਰ ਜਾਤੀ ਦੇ ਲੋਕ ਦੁਖੀ ਹਨ ਇਸ ਲਈ ਸਭ ਦੀ ਇਕੋ ਇਕ ਆਸ ਭਾਈ ਅੰਮ੍ਰਿਤਪਾਲ ਸਿੰਘ
@jogindersinghdhaliwal3018
@jogindersinghdhaliwal3018 21 күн бұрын
Waheguru ji chardikla ji
@NehaHanda-sd8od
@NehaHanda-sd8od 28 күн бұрын
Sat shri akaal Ranji duniya number one news reporter 🙏
@user-nz7nq5pb6m
@user-nz7nq5pb6m 26 күн бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@ParamjeetKaur-py5xk
@ParamjeetKaur-py5xk 29 күн бұрын
Waheguru ji mehar Karn ji waheguru guru ji ka khalsa waheguru ji Kee father ji🙏🙏
@balbirsakhon6729
@balbirsakhon6729 22 күн бұрын
ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ ਤੁਹਾਡੀ ਪੱਤਰਕਾਰੀ 💯/. ਨੰਬਰ (1) ਹੈ ਖੁੱਸ਼ ਰਹੋ ਬੇਟਾ ਜੀ🙏
@user-bg4mf9rf5z
@user-bg4mf9rf5z 24 күн бұрын
Wahegrurji Wahegrurji 🙏❤️🪷🙏🪷🪷❤️🥰🙏🪷🥰🙏🪷🥰❤️❤️🙏❤️
@amanpreetsinghgrewal6624
@amanpreetsinghgrewal6624 29 күн бұрын
Dhanyawad bhan ji bahut bahut Ji
@user-ck2co6mh7v
@user-ck2co6mh7v 27 күн бұрын
Waheguru ji kirpa karo apni Kom te
@baldevsingh241
@baldevsingh241 29 күн бұрын
Sister ji mubarakbad as a best reporter
@GurjeetSingh-yt4kj
@GurjeetSingh-yt4kj 29 күн бұрын
Bhaut Wadiya. Sarwa. Kar. Bhan ji Salut 🌹🌹🌹🌹🌹. Waheguru ji. Ka. Khalsa. Waheguru ji. Ki. Fatha.
@user-xx9qd4kb6e
@user-xx9qd4kb6e 29 күн бұрын
Sat shri akaal ji
@randeepsingh1731
@randeepsingh1731 28 күн бұрын
ਵਾਹਿਗੁਰੂ ਜੀ
@dr.paramjitsinghsumra179
@dr.paramjitsinghsumra179 29 күн бұрын
ਖ਼ਾਲਸ ਟੀ ਵੀ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ
@SurjitSingh-fo1jf
@SurjitSingh-fo1jf 21 күн бұрын
Wahegur ji Sikh kom upper kirpa karna
@Sarvandeep
@Sarvandeep 29 күн бұрын
Great
@HarmanchahalChahal-it1jh
@HarmanchahalChahal-it1jh 22 күн бұрын
ਪਂਜਾਬ ਦੀ ਸਭ ਤੋ ਵਦੀਆਂ ਪਤਰ ਕਾਰ ਭੈਣ ਜੀ ਖਾਲਸਾ ਟੀਵੀ
@sewasingh5142
@sewasingh5142 29 күн бұрын
ਵਾਹਿਗੁਰੂ ਜੀ ਧਨਵਾਦ ਪੁਤਰ 🙏🙏👌👍❤️❤️
@sewasingh5142
@sewasingh5142 29 күн бұрын
ਵਾਹਿਗੁਰੂ ਜੀ 👌👍🙏🙏❤️
@AmritSingh-ju3cx
@AmritSingh-ju3cx 29 күн бұрын
Very nice,
@AvtarSingh-rg9hy
@AvtarSingh-rg9hy 28 күн бұрын
ਭੈਣ ਜੀ ਧੰਨਵਾਦ ❤🎉।
@GurmeetKaur-xj4wq
@GurmeetKaur-xj4wq 27 күн бұрын
Good
@SatnamSingh-zk4ce
@SatnamSingh-zk4ce 29 күн бұрын
Weheguru ji ki Fateh ji 🙏
@user-sz4yb3ks6r
@user-sz4yb3ks6r 29 күн бұрын
Sat Sri akal ji
@GursewakSingh-bc6dq
@GursewakSingh-bc6dq 29 күн бұрын
ਭਾਈ ਅਮਿਤਪਾਲ ਇਸ ਜੀ ਨੰਬਰ ਮਾਇਕ ਦਾ ਬਟਨ ਦੱਬ ਦੌ ਜੀ
@Gurpreetsingh-ft4hs
@Gurpreetsingh-ft4hs 27 күн бұрын
❤❤❤
@ranbirsingh4839
@ranbirsingh4839 29 күн бұрын
Great 👍👍
@Dharmik_shabad_
@Dharmik_shabad_ 26 күн бұрын
Bhut dil khush hoya amritpal singh zindabad 🪯❤️
@user-ly9gf7bl6g
@user-ly9gf7bl6g 24 күн бұрын
Nice bhain g❤❤❤
@SukhwantSingh-yv3tl
@SukhwantSingh-yv3tl 29 күн бұрын
Amritpal jindabad
@PrabhjitsinghSingh-ju7uo
@PrabhjitsinghSingh-ju7uo 23 күн бұрын
Waheguru ji ka Khalsa waheguru ji ki Fateh Amrit paal singh Khalsa ji zindabad ❤
@jagroopsandhu9274
@jagroopsandhu9274 29 күн бұрын
Good sister
@amritpalgill-pe6xf
@amritpalgill-pe6xf 26 күн бұрын
Waheguru Kripa Rakhi veer Amritpal singh ji zindabad khalistan zindabad
@singhsunny2722
@singhsunny2722 27 күн бұрын
🙏🙏🙏👍
@KaramjeetSingh-cq8gy
@KaramjeetSingh-cq8gy 29 күн бұрын
Sade.sahar.sri.tarn.Taran.sahib.Aon.te.Mam.Harsaran.kauR.je.thuda.te.thudi..Sari.tem.nu.mere.Walo.Bhot.Wal.❤❤.Come.Das.❤.❤Das.k.s.Bath.❤
@AmritSingh-ju3cx
@AmritSingh-ju3cx 29 күн бұрын
Very nice
@rajbirbhullar8589
@rajbirbhullar8589 28 күн бұрын
Good 👍
@user-mq1ws8ns4b
@user-mq1ws8ns4b 21 күн бұрын
Bhai. Amartpal Singh. Khalsa Jindabad. 🙏🙏
@wahegurusatnam9803
@wahegurusatnam9803 29 күн бұрын
Bhai saab nu santo vote pao te Panjab bachao
@dkgill8889
@dkgill8889 29 күн бұрын
Bhai shab Bhai Amritpal jindabad jindabad rahega waheguru ji charide klion bakse dear Brother nu 🙏🙏🙏🙏🙏
@ravisingh3653
@ravisingh3653 27 күн бұрын
ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾ ਕੋਏ। ਆ ਰਿਹਾ ਖਾਲਸਾ ਰਾਜ ਪੰਜਾਬੀਓ।
@JinderSidhu-pe5vg
@JinderSidhu-pe5vg 29 күн бұрын
ਭਾਈ ਅਮਰਤਪਾਲ ਸਿੰਘ
@BalbirDhaliwal-bt9oh
@BalbirDhaliwal-bt9oh 29 күн бұрын
❤❤❤❤❤❤❤
@gurpreetdala180
@gurpreetdala180 28 күн бұрын
Good job
@avtarsingh896
@avtarsingh896 29 күн бұрын
ਇਕ ਮਿਹਨਤਕਸ ਪੱਤਰਕਾਰ
@sachdiawaaj3738
@sachdiawaaj3738 26 күн бұрын
ਬਿਲਕੁਲ ਜੀ ਵਲਟੋਹੇ ਦੀ ਜਮਾਨਤ ਵੀ ਜਬਤ ਹੋਣੀ ਤੇ ਸੁਖਬੀਰ ਦਾ ਵੀ ਸਿਆਸੀ ਅੰਤ ਪੱਕਾ
@avatarrandhawa5606
@avatarrandhawa5606 29 күн бұрын
good patarkryha tuhdi
@ravichatha
@ravichatha 23 күн бұрын
Good patarkari
@SurjitSingh-fo1jf
@SurjitSingh-fo1jf 21 күн бұрын
Wahegur ji ka khalsa wahegur ji ka fetha sister
@gurumaniyogranth7080
@gurumaniyogranth7080 29 күн бұрын
ਅੰਮ੍ਰਿਤਪਾਲ ਹੀ ਜਿੱਤੂ, ਬਾਕੀ ਝਾੜੂ ਪੋਚੇ ਜਿਨ੍ਹਾਂ ਮਰਜ਼ੀ ਜ਼ੋਰ ਲਾ ਲੈਣ।
@user-vm3jw4je4k
@user-vm3jw4je4k 29 күн бұрын
ਦਿੱਲੀ ਦੀ ਅੱਖ ਵਿੱਚ ਅੱਖ ਪਾ ਕੇ ਭਾਈ ਅੰਮ੍ਰਿਤ ਪਾਲ ਹੀ ਗੱਲ ਕਰ ਸਕਦੇ ਬੋਕਰ ਵਾਲੇ ਅੱਗੇ ਪੰਜ ਛੇ ਭੇਜੇ ਸੀ ਕਿਸੇ ਨੇ ਪੰਜਾਬ ਦੇ ਹੱਕ ਦੀ ਕੋਈ ਗੱਲ ਨਹੀਂ ਕੀਤੀ
@user-ck2co6mh7v
@user-ck2co6mh7v 27 күн бұрын
Pahan ji bhot vadia Bhai amritpal singh khalsa ji jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
@ParvinderSingh-jh1vg
@ParvinderSingh-jh1vg 29 күн бұрын
Very good harshareen kaur ji 👍👍👍👍
@user-bu7xp6et3y
@user-bu7xp6et3y 28 күн бұрын
Amritpal Singh jindabad 👍👍👍
@lashmansingh-bf9pp
@lashmansingh-bf9pp 29 күн бұрын
ਹਰਸ਼ਰਨ। ਕੋਰ। ਜੀ। ਸਤਸਿਰੀ। ਅਕਾਲ। ਮੇਰੇ। ਘਰ ਦੇ ਸਾਹਮਣੇ ਤੁਸੀ। ਜਾ। ਆਏ। ਸੀ। ਮੈਨੂੰ ਪਤਾ। ਨਹੀਂ ਲੱਗਾ ਤੁਹਾਡੀ ਕੋਈ ਸੇਵਾ। ਕਰਦਾ ਮਿਤੀ। 24. ਤਰੀਕ। ਨੂੰ। ਲੋਕ। ਖੁਸ਼। ਨਹੀਂ। ਹੋਸਕਦੇ। ਬਿਜਲ਼ੀ। ਮੁਖਤ। ਨਹੀਂ। ਤਾਂ। ਕਰਜਾਈ। ਹੁੰਦੇ। ਸੀ। ਲੋਕ। ਪਟਵਾਰੀ। ਪੱਟੀ।
@kulwinderkaurkaur-ps5id
@kulwinderkaurkaur-ps5id 29 күн бұрын
Mufti bijli lelo te dujey passey sarkaar pinda nu ujaran te laggi . Assal vich lok loli pop de shokeen han
@amritpalsingj7098
@amritpalsingj7098 22 күн бұрын
ਅਮਿਤਪਾਲ ਜਿਦਾਬਾਦ❤❤❤❤❤
@SehajDeepGill-WeZ4
@SehajDeepGill-WeZ4 29 күн бұрын
ਸਾਡੇ ਪਿਡ ਸਰਹਾਲੀ ਖੁਰਦ ਵੀ ਆਉ ਜੀ
@savleensinghnony5574
@savleensinghnony5574 29 күн бұрын
Bhai Sahib jit gey 4june nuvlagu pata khalsa Wadi leed tey jitangey 700000,7lakh. Vote tey jitangey
@MohinderSingh-kj4vo
@MohinderSingh-kj4vo 29 күн бұрын
ਸਿੱਖ ਸਿਆਸਤ ਦਾ ਇਕਪਾਸੜ ਫੈਸਲਾ ਹੋਣਾ ਚਾਹੀਦਾ ਹੈ। ਹਰ ਕੋਈ ਨੇਤਾ ਅਪਣੇ ਬਾਰੇ ਹੀ ਸੋਚਦੇ ਹਨ। ਪੰਥ ਲਈ ਕੋਈ ਨਹੀਂ ਸੋਚ ਰਿਹਾ।ਪੰਥ ਕਈ ਹੈ। ਸ਼ਾਇਦ ਉਹ ਪੰਥ ਦਾ ਅਰਥ ਨਹੀਂ ਜਾਣਦੇ ਯਾ ਜਾਣਕੇ ਅਣਗਹਿਲੀ ਕਰ ਰਹੇ ਜਾਣ ਬੁਝ ਕੇ।
@PargatSingh-iu2du
@PargatSingh-iu2du 28 күн бұрын
Amritpal full support
@AmritSingh-fj3mx
@AmritSingh-fj3mx 24 күн бұрын
Amrit pil Singh 🙏🏼✌️✌️✌️✌️✌️✌️✌️✌️🏹🏹🏹🏹🏹🏹🏹🏹🏹🏹🏹🏹🏹🏹🏹
@user-iq1ys8qv6p
@user-iq1ys8qv6p 28 күн бұрын
BHAI AMRIT PAL SINGH JI NU HE SAB LOG VOTE PAO
@user-nz7nq5pb6m
@user-nz7nq5pb6m 26 күн бұрын
ਤਾਤੀ ਵਾਓ ਨ ਲਾਗੀ ਪਾਰ ਬ੍ਰਹਮ ਸਰਨਾਇ ਚੋ ਗਿਰਦ ਹਮਾਰੇ ਰਾਮ ਕਾ ਦੁਖ ਲਗੇ ਨ ਭਾਈ ਸਤਿਗੁਰੂ ਪੂਰਾ ਭੇਟਿਆ ਜਿਣ ਵਣਤ ਵਣਾਈ ਰਾਮ ਨਾਮ ਔਖਤ ਦੀਆਂ ਏਕਾ ਲਿਬ ਲਾਇ ਰਾਖਿ ਲਿਓ ਤਿੰਨ ਰੰਖਣ ਹਾਰੇ ਜਿਨਿ ਵਿਆਦ ਮਿਟਾਈ ਕਹਾਊ ਨਾਨਕ ਪਰੰਬ ਭੈ ਸਹਾਈ ।।
@parmindersingh4886
@parmindersingh4886 28 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@RanjitSingh-lz3jz
@RanjitSingh-lz3jz 28 күн бұрын
Waheguru ji Amritpal Sgh ji methi toffi free kugh nhi malna chaheda ji sikh kom nu koi joran wala hera nahi malaa ji serf
@user-uh2ub9tm3q
@user-uh2ub9tm3q 27 күн бұрын
Sada hero amritpal singh khalsa 🙏🙌
@jugrajsingh5170
@jugrajsingh5170 29 күн бұрын
Viro Bibi khalra wali lahnat laha dio
@ramnkaur6473
@ramnkaur6473 24 күн бұрын
Ampritpal Singh
@gaganaulakh8624
@gaganaulakh8624 28 күн бұрын
ਮੈ ਡਡਲੀ ਵੈਸਟ ਮਿਡਲੈਂਡ ਤੋ ਦੇਖ ਰਿਹਾਂ ਹਾਂ । ਅਮ੍ਰਿਤ ਪਾਲ ਸਿੰਘ ਭਾਈ ਸਾਹਿਬ ਜਿੰਦਾਬਾਦ ਤੇ ਪੰਜਾਬੀਓ ਦੇਖਿਓ ਪਿਠ ਨਾ ਲਵਾ ਦਿਓ
@tajindersohal890
@tajindersohal890 29 күн бұрын
Good job baba ji
@sahajdeep_sandhu
@sahajdeep_sandhu 25 күн бұрын
Amritpal ji di jai
@jaenailsingh446
@jaenailsingh446 29 күн бұрын
ਅਮਿਤ ਪਾਲ ਸਿੰਘ ਜਿੰਦਾਬਾਦ
@davendersingh4621
@davendersingh4621 29 күн бұрын
Bhai amritpal Singh ji zindabad
@harpreetdhaliwal246
@harpreetdhaliwal246 29 күн бұрын
ਵਲਟੋਹੇ ਦੀ ਤਾ ਬਲੀ ਦਿੱਤੀ ਅਕਾਲੀਦਲ ਨੇ
@gaganaulakh8624
@gaganaulakh8624 28 күн бұрын
15.12 ਮਿੰਟ ਤੇ ..... ਮੈਨੂੰ ਇਹ ਸਮਝ ਨਹੀ ਲਗਦੀ ਕਿ ਪੰਜਾਬ ਵਿਚ ਸਟੂਡੈਂਟਸ ਦੁਕਾਨਦਾਰ ਤੇ ਆਮ ਨਾਗਰਿਕ ਨਿਊਜ ਪਰਜੈੰਟਰ ਨੂੰ ਮੈਡਮ ਜਾ ਸਰ ਕਿਉ ਕਹਿਕੇ ਬਲਾਉਦੇ ਨੇ? ਭੈਣਜੀ ਜਾਂ ਭਾਜੀ ਕਿਊ ਕਹਿ ਕੇ ਸੰਬੋਧਨ ਕਿੰਉ ਨਹੀ ਕਰਦੇ???
@baldevsinghgill6557
@baldevsinghgill6557 29 күн бұрын
ਲਾਜਵਾਬ ਕਵਰੇਜ ਹਰਸ਼ਰਨ ਬੇਟਾ!!
@singhbaljinder8290
@singhbaljinder8290 22 күн бұрын
Amritpal jindabad ❤❤
@arvindersingh7189
@arvindersingh7189 27 күн бұрын
AAP ja congres
She ruined my dominos! 😭 Cool train tool helps me #gadget
00:40
Go Gizmo!
Рет қаралды 55 МЛН
СНЕЖКИ ЛЕТОМ?? #shorts
00:30
Паша Осадчий
Рет қаралды 7 МЛН
Василиса наняла личного массажиста 😂 #shorts
00:22
Денис Кукояка
Рет қаралды 8 МЛН
She ruined my dominos! 😭 Cool train tool helps me #gadget
00:40
Go Gizmo!
Рет қаралды 55 МЛН