ਕਾਲੇਪਾਣੀਆਂ ਦਾ ਇਹ ਟਾਪੂ ਸੀ ਅੰਗਰੇਜ਼ਾਂ ਦਾ ਮਿੰਨੀ ਇੰਗਲੈਂਡ । Andaman Nicobar । Ross Island । Amrik Manpreet

  Рет қаралды 49,335

Walk With Turna

Walk With Turna

Күн бұрын

Пікірлер: 100
@WalkWithTurna
@WalkWithTurna 2 жыл бұрын
1940 ਨੂੰ 1840 ਮੰਨਿਆ ਜਾਵੇ ਗਲਤੀ ਨਾਲ 1940 ਬੋਲਿਆ ਗਿਆ 🙏
@harindersingh6874
@harindersingh6874 Жыл бұрын
😎
@rajinderbhardwaj312
@rajinderbhardwaj312 2 жыл бұрын
ਪੰਜਾਬ ਦੇ ਲੋਕਾਂ ਲਈ ਇਹ ਖੂਨੀ ਧਰਤੀ ਸੀ
@MOR.BHULLAR-PB05
@MOR.BHULLAR-PB05 Жыл бұрын
ਬਹੁਤ ਵਧੀਆ ਘਰ ਬੈਠਿਆਂ ਨੂੰ ਕਾਲੇ ਪਾਣੀ ਦੇ ਇਲਾਕੇ ਦੀ ਵੀਡੀਓ ਦਿਖਾਉਣ ਲਈ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਬਹੁਤ ਬਹੁਤ ਧੰਨਵਾਦ
@kanwarnaunihalsinghaulakh6895
@kanwarnaunihalsinghaulakh6895 2 жыл бұрын
ਤੁਰਨਾ ਜੀ ਅੱਜ ਦੇ ਵਲੌਗ ਚ ਸਾਨੂੰ ਰੋਣਾ ਆ ਗਿਆ ਕਿ ਕਿਸ ਤਰਾਂ ਸਾਡੇ ਪੰਜਾਬੀਆਂ ਤਸ਼ੱਦਦ ਹੋਇਆ ਤੇ ਬੇ ਰਹਿਮੀ ਨਾਲ ਕੰਮ ਕਰਵਾਓਂਦੇ ਤੇ ਮੌਤ ਦੇ ਘਾਟ ਉਤਾਰ ਦੇਂਦੇ ਅੱਜ ਵੀ ਗੋਰਿਆਂ ਦੇ ਪੋਤਰੇ ਤਾਂ ਹੋਣਗੇ ਸਿਰਫ ਕਿਸੇ ਇੱਕ ਨੂੰ ਓਸੇ ਤਰਾਂ ਸਜਾ ਮਿਲੇ ਧੰਨਵਾਦ
@sarwarsarsinivillage1130
@sarwarsarsinivillage1130 2 жыл бұрын
ਇੱਕ ਹਿਸਾਬ ਨਾਲ ਪੰਜਾਬੀਆਂ ਨੂੰ ਇਹ ਦੇਸ਼ ਆਜ਼ਾਦ ਕਰਾ ਕੇ ਕੀ ਮਿਲਿਆ,,,, ਪੰਜਾਬ ਦੀ ਟੁਕੜਿਆਂ ਵਿਚ ਵੰਡੀਆਂ ਪੈ ਗਈਆਂ,, ਅੱਜ ਮੁੜ ਤੋਂ ਅਸੀਂ ਉਹਨਾਂ ਦੇ ਦੇਸਾਂ ਦੇ ਵੀਜਾ ਮੰਗ ਰਹੇ ਹਾਂ,,, ਕੁਲ ਮਿਲਾ ਕੇ ਅਸੀਂ chudu ਈ ਸਾਬਿਤ ਹੋਏ ਹਾਂ
@SandeepKaur-oj5yh
@SandeepKaur-oj5yh 2 жыл бұрын
👍👍👍👍 ਇਹਨਾਂ ਵਿਚਾਰੇ ਆਜ਼ਾਦੀ ਘੁਲਾਟੀਏ ਨੂੰ ਕੀ ਪਤਾ ਸੀ ਕਿ ਭਵਿੱਖ ਵਿਚ ਅੰਗਰੇਜ਼ਾਂ ਦੇ ਕੰਮ ਕਰਨ ਲਈ ਹਰ ਰੋਜ਼ ਨਵੀਂ ਜਨਤਾ ਜਾ ਰਹੀ ਆ
@sarwarsarsinivillage1130
@sarwarsarsinivillage1130 2 жыл бұрын
@@SandeepKaur-oj5yh ਬਿੱਲਕੁਲ ਸਹੀ ਗੱਲ ਹੈ ਜੀ ਧੰਨਵਾਦ ਜੀ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@rajinderbhardwaj312
@rajinderbhardwaj312 2 жыл бұрын
ਬਹੁਤ ਵਧੀਆ ਜਾਣਕਾਰੀ
@MohanSingh-cb9ts
@MohanSingh-cb9ts 2 жыл бұрын
ਬਹੁਤ ਸੋਹਨੀ ਵੀਡੀਓ
@NattGaming5911
@NattGaming5911 2 жыл бұрын
Very informative vlog 👌👌👌👌
@LaambaMjs2480
@LaambaMjs2480 2 жыл бұрын
Well covered
@Singh-ok1pq
@Singh-ok1pq 2 жыл бұрын
Very good vlog and thanks for sharing all the information about this island, your vlogs are getting better everyday. Please continue to share your experiences with your KZbin family.
@rampal8973
@rampal8973 2 жыл бұрын
Very nice Ji
@sardulsingh2637
@sardulsingh2637 2 жыл бұрын
Great information I have no words for thanks.
@JagjeetSingh-bo1vx
@JagjeetSingh-bo1vx 2 жыл бұрын
Good information about adaman island thx
@jaswinderkaurskjelvik
@jaswinderkaurskjelvik 2 жыл бұрын
Amazing ❤
@gulabdhalio7070
@gulabdhalio7070 2 жыл бұрын
Excellent vlog good information good location ji thanks. Dhan Guru Nanak kirpa krn hamesa chardikla vich rho beta.
@sarwarsarsinivillage1130
@sarwarsarsinivillage1130 2 жыл бұрын
Thanks awesome bro for sharing this video...
@sanjayfaridian6742
@sanjayfaridian6742 2 жыл бұрын
Bahut sohna laggeya veer g God bless you
@suniljhamb601
@suniljhamb601 2 жыл бұрын
So cute
@RakeshKumar-fj4dc
@RakeshKumar-fj4dc 2 жыл бұрын
Video bhut mehant nal bnai veer nae thanks
@sandhuschannel2114
@sandhuschannel2114 2 жыл бұрын
Very good working turna brother 👍itihas dassan lyi changee dang naal bol k 👍🙏
@WalkWithTurna
@WalkWithTurna 2 жыл бұрын
🤗🙏
@GurdeepSingh-rm6xl
@GurdeepSingh-rm6xl Жыл бұрын
Sir, I have been on this Island in 1969-70 during my Naval service. That time no civilians were allowed. Seeing your video felt glad to see the old memory . Thanks
@narinderdhaliwal9136
@narinderdhaliwal9136 2 жыл бұрын
Nice vlog veer ji👌🙏🙏
@punjabifoodwithgeeta1636
@punjabifoodwithgeeta1636 2 жыл бұрын
Very nice full watching
@ramantoor9316
@ramantoor9316 2 жыл бұрын
Amazing vlog
@atmasingh6751
@atmasingh6751 2 жыл бұрын
Thank you for this information
@TopHillMovies
@TopHillMovies Жыл бұрын
Bai ji Ross Island ਤੇ ਜਪਾਨੀਆਂ ਦਾ ਕਬਜ਼ਾ ਸੀ ਅੰਗਰੇਜਾਂ ਦਾ ਨੀ।
@WalkWithTurna
@WalkWithTurna Жыл бұрын
ਸਿਰਫ 3 ਸਾਲ ਜਪਾਨੀ ਰਹੇ ਬਾਕੀ ਬ੍ਰਿਟਿਸ਼ ਹੇਠ ਹੀ ਰਿਹਾ
@TechnicianTimes
@TechnicianTimes 2 жыл бұрын
👍👍👍
@sukhpalsingh585
@sukhpalsingh585 2 жыл бұрын
Very very good ji
@angrejparmar6637
@angrejparmar6637 2 жыл бұрын
Nice job
@amanbatthverka5565
@amanbatthverka5565 2 жыл бұрын
ਭਾਜੀ ਚਾਰ ਦਿਨ ਰਹਿ ਗਏ ਦੀਵਾਲੀ ਵਿਚ ਮੈਨੂੰ ਲੱਗਦਾ ਐਤਕੀ ਦੀਵਾਲੀ ਐਥੇ ਹੀ ਮਨਾਅੋਗੇ .ਬਾਕੀ ਵਲੋਗ ਘੈਂਟ ਨੇ ...
@deeplubana5064
@deeplubana5064 2 жыл бұрын
ਅਪਣੇ ਰਾਜਨੇਤਾ ਨਾਲੋ ਅੰਗਰੇਜ਼ ਚੰਗੇ C
@surinderparmar3306
@surinderparmar3306 Жыл бұрын
ਜਦੋਂ ਕਿਸੇ ਕੰਜ਼ਰ ਨੇ ਸਾਂਭਿਆ ਈ ਨਹੀਂ।
@ManjitKaur-db2xz
@ManjitKaur-db2xz 2 жыл бұрын
Very nice vlog
@Singh_Singh23
@Singh_Singh23 2 жыл бұрын
Nice vlog
@Arwinderpal.fitness
@Arwinderpal.fitness 2 жыл бұрын
👍👍👍👍👍👍
@haryanakavlog7215
@haryanakavlog7215 2 жыл бұрын
Kdian di jel v dakhao ji👌👌👍👍
@WalkWithTurna
@WalkWithTurna 2 жыл бұрын
ਜੇਲ੍ਹ ਵਾਲੀ ਵੀਡੀਓ ਇਹ ਲਿੰਕ 'ਤੇ ਜਾ ਕੇ ਵੇਖ ਸਕਦੇ ਓ kzbin.info/www/bejne/Y4Skn4N6rtuAgtE
@hskaler4935
@hskaler4935 2 жыл бұрын
ਮੈਂ ੲਿੱਥੇ ਹਾ ਜੀ
@WalkWithTurna
@WalkWithTurna 2 жыл бұрын
ਕਿੱਥੇ ਜੀ?
@punjabisingh4585
@punjabisingh4585 2 жыл бұрын
ਕਾਲੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾ ਵੀ
@PremSingh-vo8pi
@PremSingh-vo8pi 2 жыл бұрын
Good
@RanjitSingh-it5cc
@RanjitSingh-it5cc 2 жыл бұрын
ਹੁਣ ਅੰਡੇਮਾਨ ਕਿਸ ਦੇ ਆਧੁਨਿਕ ਆ।
@WalkWithTurna
@WalkWithTurna 2 жыл бұрын
ਭਾਰਤ ਦਾ ਹੀ ਹਿੱਸਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਹੈ
@baldevdhanota392
@baldevdhanota392 2 жыл бұрын
Es buildings nu sambhal ke rakhna chahida c buildings naal koi dusmani nahi balki ek yaadgar hundi hai
@WalkWithTurna
@WalkWithTurna Жыл бұрын
ਸਾਂਭ ਕੇ ਹੀ ਰੱਖਿਆ ਹੈ ਜੀ ਉਹ ਤਾਂ ਕੁਦਰਤੀ ਆਫਤਾਂ ਕਰਕੇ ਤਬਾਹ ਹੋਈ ਏ ਪੁਰਾਣੀ ਵੀ ਬਹੁਤ ਹੋ ਚੁੱਕੀ
@waheednoor3560
@waheednoor3560 Жыл бұрын
Molana Fazle Haq Khairabadi ki Qbr b yha ha?
@RajKumar-pn7mn
@RajKumar-pn7mn 2 жыл бұрын
Mere taya ji nu banga pind Pakistan to girftar kita c fer lahor jel ch rkheya fer kale pani bhej dite mere taya ji v lakd da Kam karde c ho sakda aha buhe bariya ona ne banay hon Rona ageya kdi Mera taya v ana rukha heth Benda hona ode v kadma de nishan pae hone kive 17 sall apne pariwar to dur reha 1930 ch Bhagat Singh nall lahor jell ch reha Bhagat Singh di fansi to bad kale pani Batu keshvar nal v reha fer 1947 ch a mere taya ji te Batu keshvar Datt apne punjab wapis aye fer ik sall Sade parivar nu labhde rhe keoki 1947 ch banga pind chhad ke asi Hindustan age c te waheguru ji de mehar dekho 1905 da zanam c mere taya ji da te 2020 ch gujre ne te sanu sariya kahaniya dasde hunde c bde tasihe dinde c angrej te ap raje banke rende c
@WalkWithTurna
@WalkWithTurna 2 жыл бұрын
ਲੂੰ ਕੰਡੇ ਖੜ੍ਹੇ ਹੁੰਦੇ ਸਭ ਸੁਣ ਕੇ
@bablukamboj1591
@bablukamboj1591 2 жыл бұрын
Nice
@jagdishsingh-pd8of
@jagdishsingh-pd8of 2 жыл бұрын
Sat sri akal ji
@amarjitsinghdhillon
@amarjitsinghdhillon 2 жыл бұрын
ਕਰਦੇ ਮਾਣ ਸਨ ਜਿਹੜੇ ਹਵੇਲੀਆਂ ਦਾ, ਗਏ ਕਰ ਜਹਾਨ ਤੋਂ ਕੂਚ ਮੀਆਂ...
@WalkWithTurna
@WalkWithTurna 2 жыл бұрын
ਬਿਲਕੁਲ
@kaurj8453
@kaurj8453 2 жыл бұрын
Veera kalapani que khanda han
@WalkWithTurna
@WalkWithTurna 2 жыл бұрын
ਦੂਰੀ ਕਰਕੇ ਕੋਈ ਪਹੁੰਚ ਹੀ ਨਹੀਂ ਸਕਦਾ ਸੀ ਉਹਨਾਂ ਵੇਲਿਆਂ 'ਚ
@AmrikBrarvlog
@AmrikBrarvlog 2 жыл бұрын
🙏🇮🇳
@wasimshahid2501
@wasimshahid2501 Жыл бұрын
Bohat zulm hua
@WalkWithTurna
@WalkWithTurna Жыл бұрын
no doubt
@NK-km1vw
@NK-km1vw 2 жыл бұрын
What do u mean by =jatti=
@WalkWithTurna
@WalkWithTurna 2 жыл бұрын
Jetty ਦਾ ਮਤਲਬ ਜਿਸ ਜਗ੍ਹਾ 'ਤੇ ਕਿਸ਼ਤੀ ਜਾਂ ਬੋਟ ਸਵਾਰੀਆਂ ਚੜ੍ਹਾਉਣ ਲਈ ਲੱਗਦੇ ਨੇ
@NK-km1vw
@NK-km1vw 2 жыл бұрын
Can you provide your contact here thanks please..?
@pamma2733
@pamma2733 2 жыл бұрын
ਇੰਡੀਆ ਤੋਂ ਓਨਾ ਦੀਆ ਚੀਜ਼ਾਂ ਬਣਾਈਆਂ ਸਾਂਭ ਹੀ ਨੀ ਹੋਇਆ ਬਣਾਨਿੰਆ ਤਾਂ ਕੀ
@deepharika3335
@deepharika3335 2 жыл бұрын
ਬਹੁਤ ਵਧੀਆ ਵੀਰ ਜੀ ਤੁਸੀਂ ਦੋਵੇਂ ਬਹੁਤ ਮਿਹਨਤ ਹੋ
@kuldeepsingh-vo7bn
@kuldeepsingh-vo7bn 2 жыл бұрын
Baki ta theek aa sbb to vadh kurbaniya sadde punjabiya ne dittiya kale pani jail vich te desh lai but.. Aithe andeman nikobar vich sirf 78 punjabiya da name hi likhiya te na hi koi jaadgar aa. Jinna mafiya mang k apni jaan bachaie ohna diya aithe jaadgra baniya hun te butt lagge aa..
@SandeepKaur-oj5yh
@SandeepKaur-oj5yh 2 жыл бұрын
ਕੁਝ ਵੀ ਸੀ ਅੰਗਰੇਜ਼ਾਂ ਦੀ ਸੋਚ ਹਮੇਸ਼ਾ ਆਗਾਹ ਆ
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਸਤਿਗੁਰੂ ਨਾਨਕ ਸਾਹਿਬ ਜੀ ਦੀ ਸੋਚ ਅੰਗਰੇਜ਼ਾਂ ਤੋਂ ਅਗਾਂਹ ਹੈ,, ਬਦਕਿਸਮਤੀ ਇਹ ਹੈ ਕਿ ਸਿੱਖ ਸਮਝ ਨਹੀਂ ਸਕਿਆ
@GuriGuri-nr7hw
@GuriGuri-nr7hw 2 жыл бұрын
Hlo
@yashsohi4385
@yashsohi4385 2 жыл бұрын
Yes
@SandeepKaur-oj5yh
@SandeepKaur-oj5yh 2 жыл бұрын
@@ਸੱਚਪਿਆਰਮੱਤ ਬਿਲਕੁਲ y ਮਨ ਦੇ ਆ ਸਮਝਦੇ ਨਹੀਂ ਬਾਬੇ ਨਾਨਕ ਜੀ ਨੂੰ
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਸਮਝ ਸਮੇਂ ਅਨੁਸਾਰ ਵਾਹਿਗੁਰੂ ਜੀ ਆਪ ਦੇਂਣ ਤੇ ਆਉਂਦੀ ਹੈ ਜੀ 🙏🌹
@renusarwan9966
@renusarwan9966 2 жыл бұрын
Je ajj v angrej hunde ta eh khander ni blki saaf suthre ghr hunde bcz otje 300 saal da ghr v sboot miluga sade aale sirf naam bdlte hai or kuchh ni
@WalkWithTurna
@WalkWithTurna 2 жыл бұрын
ਕਹਿ ਸਕਦੇ ਹਾਂ
@gurjeetjargarigurjeetjarga1859
@gurjeetjargarigurjeetjarga1859 2 жыл бұрын
1866
@pb7blog
@pb7blog 2 жыл бұрын
india phla azad c , hun gulam a, jo desh de hlat hun a oh phla nalo bhut bure a
@renusarwan9966
@renusarwan9966 2 жыл бұрын
31 .05 .1840 hai baee ji may be
@WalkWithTurna
@WalkWithTurna 2 жыл бұрын
ਹਾਂਜੀ ਗਲਤੀ ਨਾਲ ਬੋਲਿਆ ਗਿਆ ਉਸਨੂੰ 1840 ਮੰਨਿਆ ਜਾਵੇ ਜੀ
@suchasingh2663
@suchasingh2663 2 жыл бұрын
31.05.1840 not 31.05.1940
@WalkWithTurna
@WalkWithTurna 2 жыл бұрын
ਹਾਂਜੀ ਸਰ ਗਲਤੀ ਹੋ ਗਈ ਉਹ ਬੋਲਣ 'ਚ ਇਸੇ ਲਈ ਮੈਂ ਕੁਮੈਂਟ ਲਿਖ ਕੇ Pin To Top ਕਰ ਦਿੱਤਾ ਹੈ 1940 ਨੂੰ 1840 ਮੰਨਿਆ ਜਾਵੇ ਜੀ
@ParminderSingh-cx8pe
@ParminderSingh-cx8pe 2 жыл бұрын
1940 ni bhai sahib 1840 kho eni jldi ni ena khrab hunda 150 saal tu upper ho gya aa
@WalkWithTurna
@WalkWithTurna 2 жыл бұрын
ਹਾਂਜੀ ਗਲਤ ਬੋਲਿਆ ਗਿਆ ਸੀ ਇਸੇ ਲਈ ਕੁਮੈਂਟ ਲਿਖ ਕੇ ਪਿੰਨ ਕੀਤਾ ਹੋਇਆ ਹੈ ਸ਼ਾਇਦ ਤੁਸੀਂ ਵੇਖਿਆ ਨੀ ਹੋਣਾ 1940 ਨੂੰ 1840 ਮੰਨਿਆ ਜਾਵੇ
@GurjantSingh-di1sq
@GurjantSingh-di1sq 2 жыл бұрын
@@WalkWithTurna 1882 de nede tede ta ethe Abad kita angreja celular jail v odo e Start kiti c jungle vadd k 1940 ch hee bni honi church
@shubhbrar7430
@shubhbrar7430 2 жыл бұрын
Es nu dekh k pta lagda v je kise nal bura karo gay te tuhada namo nishan ni rhna
@WalkWithTurna
@WalkWithTurna 2 жыл бұрын
ਕੋਈ ਸ਼ੱਕ ਨੀ
@balwantsingh4283
@balwantsingh4283 2 жыл бұрын
luterae san te dharam de naam te lokan nu lutt ke lae gayae. hun punjab vich vi eho hi karr rahae ne.
@RajpalSingh-ni7fw
@RajpalSingh-ni7fw 2 жыл бұрын
ਪਰਣਾਮ ਸੂਰਮਿਆਂ ਨੂੰ
@RakeshKumar-fj4dc
@RakeshKumar-fj4dc 2 жыл бұрын
Shyad eh hun bhart dae under hai es karke es di dakh rakh bhart sarkar kare
@WalkWithTurna
@WalkWithTurna 2 жыл бұрын
ਭਾਰਤ ਦਾ ਹੀ ਹਿੱਸਾ ਹੈ ਜੀ
@RakeshKumar-fj4dc
@RakeshKumar-fj4dc 2 жыл бұрын
@@WalkWithTurna thanks ji
@sureshkumar-ee8ni
@sureshkumar-ee8ni Жыл бұрын
Srip punjabi na kar sara 😮kuch ra baki kis na kuch kar
@Tourism2733
@Tourism2733 6 ай бұрын
1966 nai 1866
@WalkWithTurna
@WalkWithTurna 6 ай бұрын
ji galati lg gyi c boln ch.. ese li comment PiN kita hoya same information likh k
@suchasingh2663
@suchasingh2663 2 жыл бұрын
Very good video
@bhagsingh5831
@bhagsingh5831 2 жыл бұрын
VERY nice g
Part 5. Roblox trend☠️
00:13
Kan Andrey
Рет қаралды 2,9 МЛН
Ep - 1 Port Blair, Chidiya Tapu, Ross Island | Andaman Islands
31:08
visa2explore
Рет қаралды 1 МЛН
Andaman day =1( Ross island)
5:41
Little India
Рет қаралды 173