ਕੀ ਮੁਰਦੇ ਜਿੰਦਾ ਕਰਦੇ ਨੇ Pastor ? Ankur Narula ਨੂੰ ਲੈ ਕੇ ਇਸ ਨੌਜਵਾਨ ਦੇ ਵੱਡੇ ਖੁਲਾਸੇ, ਸੁਣੋ ਇਕ-ਇਕ ਗੱਲ

  Рет қаралды 44,827

Jagbani

Jagbani

Күн бұрын

ਕੀ ਮੁਰਦੇ ਜਿੰਦਾ ਕਰਦੇ ਨੇ Pastor ? Ankur Narula ਨੂੰ ਲੈ ਕੇ ਇਸ ਨੌਜਵਾਨ ਦੇ ਵੱਡੇ ਖੁਲਾਸੇ, ਸੁਣੋ ਇਕ-ਇਕ ਗੱਲ
#LATESTUPDATES #VIRALVIDEO #PASTORANKURNARULA #NEWSVIDEO
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 497
@gurugill216
@gurugill216 3 ай бұрын
ਜਿੰਦਾ ਕਰਨਾ ਪਰਮੇਸ਼ੁਰ ਦਾ ਕੰਮ ਹੈ ਪਾਸਟਰ ਜੀ ਸਿਰਫ ਪ੍ਰਾਰਥਨਾ ਕਰਦੇ ਨੇ ਪ੍ਰਭੂ ਯਿਸੂ ਮਸੀਹ ਵੀ ਜਦੋਂ ਕਿਸੇ ਨੂੰ ਚੰਗਾ ਕਰਦੇ ਸੀ ਤਾਂ ਕਹਿੰਦੇ ਸੀ ਜਿਹਾ ਤੇਰਾ ਵਿਸ਼ਵਾਸ ਤੇਰੇ ਲਈ ਤਿਹਾ ਹੀ ਹੋਵੇ, ਵੀਰ ਤੁਸੀਂ ਪਵਿੱਤਰ ਬਾਈਬਲ ਹੱਥ ਵਿੱਚ ਫੜੀ ਹੋਈ ਹੈ ਇਸ ਨੂੰ ਪੜੋ ਸਾਰੇ ਜਵਾਬ ਤੁਹਾਨੂੰ ਇਹਦੇ ਵਿੱਚੋਂ ਹੀ ਮਿਲਨਗੇ ਬਾਕੀ ਪ੍ਰਭੂ ਸਮਝ ਅਤੇ ਬੁੱਧ ਦੇਵੇ ਸਭ ਨੂੰ
@daizykalyan7463
@daizykalyan7463 3 ай бұрын
Viswas ta salib te daku ne bhi kita c i
@DimpleDimpi-id3pz
@DimpleDimpi-id3pz 3 ай бұрын
Agar koi wish wash karda h o app hi thik raste c chlan lagjuga Des di lod nhi
@leenaprajapati1639
@leenaprajapati1639 3 ай бұрын
Real man of God Apostle Ankur narula ji hallelujah hallelujah 🙌🏻🙌🏻🙌🏻🙌🏻🙌🏻🙌🏻
@dalbirmasih7015
@dalbirmasih7015 Жыл бұрын
ਮੁਰਦਾ ਜੀਵਤ ਕਰਨਾ ਖਦਾ ਕੰਮ ਹੈ ਕਿ ਨਾ ਕਿਸੇ ਮਨੁੱਖ ਦਾ ਮਨੁੱਖ ਸਿਰਫ ਖਦਾ ਅੱਗੇ ਬੇਨਤੀ ਕਰ ਸਕਦਾ
@aniketmehta1264
@aniketmehta1264 3 ай бұрын
हे पिता, इन्हें क्षमा कर, क्योंकि ये नहीं जानते कि क्या कर रहे हैं। (लूका 23:34)
@jasveersingh9275
@jasveersingh9275 3 ай бұрын
ਗੱਲਾ ਨਾਲ ਕੁਜ ਨੀ ਹੋਣਾ ਮੇਰੇ ਪ੍ਰਭੂ ਨੂੰ ਦਿਲੋ i ਪਿਆਰ ਕਰ ਕੇ ਦੇਖ ਉਹ ਜਿੰਦਗੀ ਬਦਲ ਦਿੰਦਾ i love my ਜੀਸੂ ❤❤
@kulwinderkaurkaur-ps5id
@kulwinderkaurkaur-ps5id 3 ай бұрын
Jerey pyaar kardey Prabhu ona nu tindora pittance di lor ni pendi apey jahar ho jandey
@balvirkaur4947
@balvirkaur4947 5 ай бұрын
ਜਿਉਂਦੇ ਪਰਮੇਸ਼ਵਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਆ ਨਾ ਰੱਬ ਦੇ ਦਾਸ ਦੀ ਬੁਰਾਈ ਕਰੋ ਕਿਉਂਕਿ ਕੱਲ ਨੂੰ ਤੁਸੀਂ ਹੀ ਪਾਸਟਰ ਕੋਲੋ ਪ੍ਰਾਰਨਾਂ ਕਰਵਾਉਣ ਆਉਣ ਵਾਲੇ ਓ ਪਰਮੇਸ਼ਵਰ ਤੁਹਾਨੂੰ ਮੁਆਫ਼ ਕਰੇ
@jyotilal1526
@jyotilal1526 3 ай бұрын
Hallelujah hallelujah hallelujah hallelujah hallelujah hallelujah hallelujah
@vincris327
@vincris327 3 ай бұрын
Praise the Lord Jesus 💥🙌
@Kanwarbrar678
@Kanwarbrar678 3 ай бұрын
Jinga lala huu huu jinga lala huu huu
@kulwinderkaurkaur-ps5id
@kulwinderkaurkaur-ps5id 3 ай бұрын
Bas aun laggeeya Kal roti paani teyaar rakheyo
@DeepakKumar-cq6du
@DeepakKumar-cq6du 3 ай бұрын
A real man of God Apostle Ankur Narula Ji. God bless Him Again and Again
@balvirkaur4947
@balvirkaur4947 5 ай бұрын
ਜਿੰਨਾ ਤੁਸੀਂ ਉਹਦੀ ਬਦਨਾਮੀ ਕਰਦੇ ਓ ਪਾਸਟਰ ਜੀ ਨੇ ਉਨਾ ਹੀ ਹੋਰ ਉਚਾਈਆ ਨੂੰ ਛੂਹਣਾ ਆ🔥🔥🔥
@Kanwarbrar678
@Kanwarbrar678 3 ай бұрын
ਵੇਖਿਓ ਜੀ ਤਾਂਹ ਬਦਲਾਂ ਚ ਨਾ ਵੱਜੇ ਜਾ ਕੇ 😂
@manmohamsingh3775
@manmohamsingh3775 3 ай бұрын
ਕੌਰ ਕਟਵਾ ਦੇ ਨਾਂ ਪਿੱਛੋਂ ਜਦ ਰਿਸ਼ਤੇਦਾਰੀ ਮਸੀਹ ਨਾਲ ਹੈ ਤਾਂ ਉਸੇ ਦੀ ਹੀ ਬਣ ਜਾ
@Nickpatwari
@Nickpatwari 3 ай бұрын
Sahi keha bai ne ajj kal business aa eh sab main v belive krda aa ki jesus God da behja hoyia ekk massenger c but ajj kl loka ne ohde name te business bna rkha a
@avinashwarval35
@avinashwarval35 3 ай бұрын
Tuu kudiye ik gal dss tusi jo masih ale bande je. tusi apde name pisho singh yaa Kaur kyo nhi hataunde ?? 😡😡 Singh te kaur ta guru Gobind Singh Ji ne bakhsheya wa. te kiniya shahidiya hoyiya ne. shayad ohna vich koi tuhada vadda vadera bajurg vii hove. akal de anneyo jo apni peedi dar peedi challeya aunda ohii challan deo. fer ta tusi viah vi paster duara karde hovoge. Anand karj ta nhi karde hone jo purane bujurga to challeya aunda
@money.sharma
@money.sharma 3 ай бұрын
Bevkuf aurat
@roopop6500
@roopop6500 3 ай бұрын
ਇਹ।ਵੀ। ਪਰਮੇਸ਼ੁਰ।ਜੀ।ਨੇ। ਚੁਣਿਆ। ਹੋਇਆਂ।
@kulwinderkaurkaur-ps5id
@kulwinderkaurkaur-ps5id 3 ай бұрын
Ha ha ha swaad leyata veerey
@charanjitsingh2265
@charanjitsingh2265 4 ай бұрын
ਜਿਹੜੀ ਕੁਦਰਤ ਹੈ। ਉਹ ਪਰਮੇਸ਼ੁਰ ਨੇ ਹੀ ਬਣਾਇਆ। ਜੇ ਕੋਈ ਠੀਕ ਹੁੰਦਾ। ਉਸ ਤੋ ਪਤਾ ਕਰ। ਜਿੰਨਾ ਨੇ ਚਮਤਕਾਰ ਕੀਤੇ। ਸਿਰਫ਼ ਉਨ੍ਹਾਂ ਦੇ ਨਾਮ ਯਾਦ ਕੀਤੇ ਜਾਦੇ।
@Kiran-yo1db
@Kiran-yo1db 2 ай бұрын
ਅੰਕੁਰ ਨਰੂਲਾ ਜੀ ਨੇ ਬਹੁਤ ਵਾਰ ,ਚਰਚ ਆਏ ਲੋਕਾ ਨੂੰ ਰੁਖ ਵੰਡੇ ਉਹ ਵੀ ਕੱਲੇ ਕੱਲੇ ਨੂੰ ਬੱਚਿਆ ਜਵਾਨਾ ਬੁਢਿਆ ਨੂੰ ਵੀ ਤੇ ਤੇਰੀ ਜਾਣਕਾਰੀ ਲੲਈ ਦੱਸ ਦੇਵਾ ,ਉਹ ਰੁੱਖ ਅੰਕੁਰ ਨਰੂਲਾ ਜੀ ਖੁਦ ਖੀ੍ਦ ਕੇ ਵੰਡਦੇ ਹਨ
@AnjuKandeyara
@AnjuKandeyara 3 ай бұрын
The reall man of God Apostle Ankur Narula g❤
@GagandeepkaurKuragagandeep
@GagandeepkaurKuragagandeep 3 ай бұрын
Love u my spiritual father ji
@parveenmic1810
@parveenmic1810 3 ай бұрын
Real man of god apostle ankur narula ji
@KulwinderBal-n1s
@KulwinderBal-n1s 4 ай бұрын
Man of God ankur narula g
@Sukhi884
@Sukhi884 3 ай бұрын
❤❤❤
@money.sharma
@money.sharma 3 ай бұрын
O paagla tu v man of god aa. Sare man of god aa. Sare rabb de bnde aa. Tuhade brain wash kite aa bol bol k ohna ne. Tu aapne ap nu man of god kyu ni smjda.
@SandeepKumar-nk1nv
@SandeepKumar-nk1nv 3 ай бұрын
ਲੱਖਾਂ ਬੂਟੇ ਖਾਂਬਰਾ ਚ ਦਿੱਤੇ ਗਏ ਓਹਦੋਂ ਤੁਸੀ ਕਿਥੇ c ਆਪਣੇ ਹੀ ਬੇਈਮਾਨ te badnam kar ਰਹਿ ਨੇ
@SonuKumar-w9o3b
@SonuKumar-w9o3b 3 ай бұрын
Edi glan sunke gussa ni balki hassa aa reha hai eda de lok v hunde ea duniya ch gal da koi muh ser hi haini 😂😂😂❤
@btirecords2912
@btirecords2912 3 ай бұрын
ਵੀਰ ਜੀ ਅੰਕੁਰ ਨਰੂਲਾ ਜੀ ਸਿਰਫ ਇਨਸਾਨ ਹੈ, ਰਬ ਦੇ ਬੰਦੇ ਆ ਰਬ ਨਹੀਂ ਜੀ,
@bhupindersahota1207
@bhupindersahota1207 3 ай бұрын
Hallelujah hallelujah hallelujah 🙏🏻✝️
@balvirkaur4947
@balvirkaur4947 5 ай бұрын
Men of tha God ਪਾਸਟਰ ਜੀ🔥🔥🔥
@singhsaab6992
@singhsaab6992 3 ай бұрын
Kaur nhi masih likho ji kaur bahut qurbani naal ditta guru sahib ne
@akashdeepsingh8200
@akashdeepsingh8200 3 ай бұрын
Real man of God apostle ankur narula g
@mohitsahota9679
@mohitsahota9679 3 ай бұрын
Real man of god pastor Ankur Narula ji❤❤
@ParamjitKaur-y1r
@ParamjitKaur-y1r 3 ай бұрын
ਯਿਸੂ ਜੀ ਦੁਆਰਾ ਪਾਪਾ ਤੋਂ ਮੁਕਤੀ ਮਿਲਦੀ ਆ ਯਿਸੂ ਦਾ ਲਹੂ ਸਾਨੂੰ ਪਾਪਾ ਤੋਂ ਅਜ਼ਾਦ ਕਰਦਾ ਆ, ਯਿਸੂ ਨੇ ਕਿਹਾ ਰਾਹ ਸਚਾਈ ਅਤੇ ਜੀਵਨ ਮੈਂ ਹਾਂ ਕੋਈ ਮੇਰੇ ਬਿਨਾ ਸਵਰਗ ਨੀ ਜਾ ਸਕਦਾ ਇਸ ਕਰਕੇ ਯਿਸੂ ਜੀ ਵੱਡੇ ਨੇ
@Kanwarbrar678
@Kanwarbrar678 3 ай бұрын
😂😂
@singersonasidhu2368
@singersonasidhu2368 3 ай бұрын
Par tere pasted eh sab ni dsde oh ta bs hor ee raula rappa cheeka mari jande
@kulwinderkaurkaur-ps5id
@kulwinderkaurkaur-ps5id 3 ай бұрын
Sikh swaran to v upper sachkhand di gal karda jithey aap Prabhu vasda. By the way hun tuhada parmeshwar kon he eh tusi jano.
@kulwinderkaurkaur-ps5id
@kulwinderkaurkaur-ps5id 3 ай бұрын
O bilkul thik kendey k Ona to bgger koi swarg ni ja sakda kyunki baki sachkhand jandey sikh
@rajasaab7349
@rajasaab7349 3 ай бұрын
Real man of God
@Gpgyan7877
@Gpgyan7877 3 ай бұрын
ਦੁਸਰੇ ਲੋਕਾਂ ਨੇ ਤੇ ਬੋਲਣਾ ਹੀ aa ਵੀਰ tusi apne ਧਰਮ ਨੂੰ ਆਪੇ ਭੰਡੀ ਜਾਨਾ ਖੁਦਾ ਤੈਨੂੰ ਮਾਫ kre
@Happy56792
@Happy56792 5 ай бұрын
Yrr ਕਿੰਨਾ ਪੈਸਾ ਮਿਲਿਆ ਬਦਨਾਮੀ ਕਰਨ ਦਾ
@Englishwithjeet
@Englishwithjeet 5 ай бұрын
Tenu kinne mile si dharm badalan de
@HarpreetGill-ql9ms
@HarpreetGill-ql9ms 4 ай бұрын
ਪੈਸੇ ਤੂੰ ਦਿੱਤੇ ਇਹਨਾ ਨੂੰ
@RajwinderKaur-s7f
@RajwinderKaur-s7f 3 ай бұрын
tenu mile ni hone ghtaia loko bdnam krrna shddo churcha nu othe ta matha v nhi trkeya jand
@paramjitsingh6823
@paramjitsingh6823 3 ай бұрын
😂😂
@SimisharmaSimran
@SimisharmaSimran 3 ай бұрын
ਜੋ ਤੂੰ ਬੋਲ ਰਿਹਾ ਭਰਾਵਾ ਉਹ ਸਭ ਕੁਜ ਅੰਕੁਰ ਨਰੂਲਾ ਜੀ ਦੱਸਦੇ ਆ,ਕਦੇ ਸੁਣ ਕੇ ਦੇਖੀ
@shubhmusicnation9072
@shubhmusicnation9072 3 ай бұрын
Scripted hai sari interview 😂
@fojiram730
@fojiram730 3 ай бұрын
ਜੈ ਮਸੀਹ ਪਰਮੇਸ਼ੁਰ ਪ੍ਰਭੂ ਤੈਨੂੰ ਸ਼ੁੱਧ ਬੁੱਧੀ ਦੇਵੇ ਸ਼ਰੇਆਮ ਝੂਠ ਨਾਂ ਬੋਲੋ ਰੱਬ ਦੇ ਦਾਸ ਨੂੰ ਬਦਨਾਮ ਕਰਨ ਵਾਲੇ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਚਮਤਕਾਰ ਵੇਖ਼ਣ ਲਈ ਨਾਭਾ ਚਰਚ ਖਾਬਰਾ ਚਰਚ ਵਿੱਚ ਜਾ ਕੇ ਵੇਖ ✝️✝️✝️ ਤੋਂ ਪੈਸੇ ਪਿੱਛੇ ਵਿਕ ਗਿਆ
@RakeshKumar-pp7qf
@RakeshKumar-pp7qf 4 ай бұрын
Jesus is real God Pastor Ankur narula is real man of God
@singhsaab6992
@singhsaab6992 3 ай бұрын
Parmatma saccha hi hunda ji chahe or Ram hove chahe Allah hove chahe Waheguru ji
@kuldeepkumar-si5dn
@kuldeepkumar-si5dn 3 ай бұрын
Real man of God Apostle Ankur narula ji hallelujah hallelujah hallelujah
@manjotdeolsherrypresent9489
@manjotdeolsherrypresent9489 3 ай бұрын
Hallelujah hallelujah hallelujah Dr Jesus
@shinecute4770
@shinecute4770 3 ай бұрын
Real man of God pastor Ankur ji 🙏🏻
@RajaSumran-g8e
@RajaSumran-g8e 3 ай бұрын
Real man of God papa Ankur narula jii
@manmohamsingh3775
@manmohamsingh3775 3 ай бұрын
ਮੰਮੀ ਨੂੰ ਪੁੱਛ ਲਿਆ ਪਾਪਾ ਗੋਦ ਲੈਣ ਲਈ ?
@rajashergill7611
@rajashergill7611 3 ай бұрын
ਵੀਰ ਉਥੇ ਹਰ ਧਰਮ ਦੇ ਲੋਕ ਠੀਕ ਹੁੰਦੇ ਨੇ
@SimisharmaSimran
@SimisharmaSimran 3 ай бұрын
Ankur narula real man of god
@ManjeetKaur-jv9ur
@ManjeetKaur-jv9ur 3 ай бұрын
ਤੁਹਾਨੂੰ ਐਨਾ ਪਤਾ ਹੌਣਾ ਚਾਹੀਦਾ ਪਾਸਟਰ ਜੀ ਨੇ ਲੱਖਾਂ ਪੌਦੇ ਲਗਵਾਏ ਸੀ ਜੈ ਤੁਸੀਂ ਕੁਸ਼ ਕਰ ਨਹੀਂ ਸਕਦੇ ਤਾਂ ਮੁਰਦੇ ਉਹ ਜਿੰਦਾ ਹੂੰਦੇ ਜਿਹੜੇ ਆਪਣੀ ਜ਼ਿੰਦਗੀ ਪਰਮੇਸ਼ਰ ਨੂੰ ਸੌਂਪਦੇ ਨੇ
@SandipKumar-n3i
@SandipKumar-n3i 3 ай бұрын
I love you jesus ❤️ 💖 💓 ♥️ 💗 💛 ❤️ 💖 💓 ♥️ 💗 💛 ❤️ 💖 💓 ♥️
@jhdhfx6079
@jhdhfx6079 3 ай бұрын
Asin v har ek da satikaar karde haan but yeshu masih jinda khuda ae Sach or apne loka ch oh ajj v km krda mera yakeen aa ki ek din tu camere Sahmne kudh khega k ankur narula ministry sachi aa or yeshu jinda kudha
@MandeepMattu780
@MandeepMattu780 3 ай бұрын
Praise the lord 🙌🙏 hallelujah
@Khambrawale
@Khambrawale 3 ай бұрын
Ankur narula man of God
@jalpreetsingh1327
@jalpreetsingh1327 3 ай бұрын
ਉਹ ਭਰਾਵਾ ਹੱਥ ਵਿੱਚ ਬਾਈਬਲ ਫ਼ੜ ਰੱਖੀ ਤੁਸੀ ਤੇ ਬਾਈਬਲ ਦੀ ਨਿੰਦਿਆ ਕਰ ਰਹੇ ਹੋ ਪ੍ਰਭੂ ਦੇ ਦਾਸ ਨੂੰ ਬੁਰਾ ਬੋਲ ਰਹੇ ਓ ਸ਼ਰਮ ਆਉਣੀ ਚਾਹੀਦੀ ਤੈਨੂੰ ਪ੍ਰਭੂ ਤੈਨੂੰ ਮਾਫ ਕਰੇ
@VikramMasih-h2e
@VikramMasih-h2e 3 ай бұрын
Eh hai kon aa veer g
@Sukhi884
@Sukhi884 3 ай бұрын
Right bro
@kulwinderkaurkaur-ps5id
@kulwinderkaurkaur-ps5id 3 ай бұрын
Tuhada pastor Bible da cake bna k kat sakda te oh hath vich far k sach ni bol sakda ki . Sach chubda he tahiyo .
@jalpreetsingh1327
@jalpreetsingh1327 3 ай бұрын
@@kulwinderkaurkaur-ps5id bible Wale cake di vedio send krio menu sister
@topsearchedtuber8088
@topsearchedtuber8088 Жыл бұрын
Pastor ankur narula apna kam kar rahe ne sach vich man of God ne. Usde bare galat na bolo. Koi dawa nahi karda.
@samanbhatt4818
@samanbhatt4818 3 ай бұрын
😂😂😂😂.....eh v khuda de nede wale dushman hann....close protestors!!!...god bless u young bro!!
@AjayLadher-ew4dq
@AjayLadher-ew4dq 3 ай бұрын
ਜਿਹੜਾ ਮਨੁੱਖ ਸਰੀਰ ਤੋਂ ਜੰਮਿਆ ਉਸ ਸਰੀਰ ਦੀਆਂ ਗੱਲਾਂ ਕਰੂਗਾ ਜਿਹੜਾ ਮਨੁੱਖ ਆਤਮਾ ਤੋਂ ਜੰਮਿਆ ਉਹ ਆਤਮਾ ਦੀਆਂ ਗੱਲਾਂ ਕਰੂਗਾ
@Official_jesus73
@Official_jesus73 3 ай бұрын
Kudrat. Bhot. Chota. Shbad hai. Jesus. Bhot. Bada. Naam. Hai ❤
@ravneet012
@ravneet012 5 ай бұрын
ਇਕ agent interview ਲੈਣ ਵਾਲਾ ਦੂਜਾ agent interview ਦੇਣ ਵਾਲਾ😂
@sunnymalhotra625
@sunnymalhotra625 3 ай бұрын
The rigel man of God apostle Ankur narula ji ❤❤❤
@RakeshKumar-wh5uc
@RakeshKumar-wh5uc 2 ай бұрын
Real men of god apostl ankur nrula and i love you jesus every thing is possible in name of jesus
@gurbhejdhalliwal749
@gurbhejdhalliwal749 3 ай бұрын
ਕਮਲਿਆ ਬੰਦਿਆ ਬਾਈਬਲ ਤੇਰੇ ਹੱਥ ਵਿੱਚ ਤੁਸੀਂ ਇੱਕ ਖ਼ੁਦਾ ਦੇ ਦਾਸ ਨੂੰ ਝੂਠਾ ਨਾ ਕਰੋ ਸੰਤ ਨਰੂਲਾ ਜੀ ਰੱਬ ਦੇ ਨਾਮ ਵਿੱਚ ਮਿਹਨਤ ਕਰਕੇ ਅੱਗੇ ਆਏ ਤੁਸੀਂ ਰੱਬ ਦੇ ਦਾਸ ਦੀ ਨਿੰਦਿਆ ਨਹੀਂ ਕਰ ਸਕਦੇ ਤੁਸੀਂ ਬਾਈਬਲ ਪੜੀ ਹੋਵੇਗੀ ਪਰ ਬਾਈਬਲ ਮੁਤਾਬਕ ਚੱਲਣਾ ਨਹੀਂ ਚਾਹੁੰਦੇ
@manmohamsingh3775
@manmohamsingh3775 3 ай бұрын
ਧਾਲੀਵਾਲ ਲੱਗਦਾ ਨਹੀਂ ਤੂੰ ਕਿਸੇ ਜੱਟ ਧਾਰੀਵਾਲ ਦਾ ਸੀਰੀ ਲਗਦੇਂ
@GuruKhalsa-rh6um
@GuruKhalsa-rh6um 3 ай бұрын
ਫੁੱਦੂ ਬੰਦਾ ਧਾਲੀਵਾਲ ਸਿੱਖਾਂ ਵਿੱਚ ਕਲੰਕ
@akashdeepsingh8200
@akashdeepsingh8200 3 ай бұрын
Real man of God apostle ankur narula g
@gaggidhandra2272
@gaggidhandra2272 3 ай бұрын
Brother Jo interview kr riha Ministery ch jo testimony hundiya with proof othe ja k pta kr lao anukur narula ministry ch ja k Brother ji pta lg jauga Hallelujah ✝️
@JESUS_FAVORITE432
@JESUS_FAVORITE432 2 ай бұрын
ਵੀਰ ਜੀ ਜੀਵਿਤ ਕਰਨਾ ਪਰਮੇਸ਼ਵਰ ਦਾ ਕੰਮ ਹੈ ਅਧੀਨ ਹੋਕੇ ਆਉਣਾ ਪੈਂਦਾ ਘਮੰਡ ਨਾਲ ਨਹੀਂ ਪਰਮੇਸ਼ਵਰ ਕਿਸੇ ਦਾ ਗੁਲਾਮ ਨੇਹੀ ਜਦੋ ਓਦੀ ਮਰਜੀ ਹੁੰਦੀ ਹੈ ਉਦੋਂ ਕੰਮ ਕਰਦਾ ਪਰਮੇਸ਼ਵਰ ਜਿਹੜਾ ਮਾਰ ਕੇ ਜਿੰਦਾ ਹੋਇਆ ਓਹੀ ਜਿੰਦਾ ਕਰਦਾ ਮਰਿਆਂ ਹੋਇਆਂ ਨੁੰ ਠੀਕ ਹੈ ਵੀਰ ਜੀ
@kusamlatasaini
@kusamlatasaini 3 ай бұрын
Godbls ankur ji a lot amin. Lord jesus is great amin
@DeepakKumar-qp4bf
@DeepakKumar-qp4bf 3 ай бұрын
Man.of.god.ankur.narula.g
@Blessedbyholyspirit
@Blessedbyholyspirit 3 ай бұрын
ਇੱਕ ਸਿੱਧੀ ਜੀ ਗੱਲ ਅੱਜ ਜਿਸ ਨੇ ਮਸ਼ਹੂਰ ਹੋਣਾ ਅਪੋਸਟਲ ਨਰੂਲਾ ਜੀ ਨਾਲ ਪੰਗਾ ਲੈ ਲਓ ਬਸ ਇਹ ਸਾਰੇ ਉਹ ਲੋਕ ਨੇ ਜਿਹੜੇ ਬਸ ਮਸ਼ਹੂਰ ਹੋਣਾ ਚਾਹੁੰਦੇ ਆ ਰੱਬ ਤੇ ਡਰੋ
@amritbirsingh1932
@amritbirsingh1932 3 ай бұрын
ਜੋ ਲੋਕ ਧਰਮ ਬਦਲਦੇ ਨੇ ਓਨਾ ਦਾ ਇੱਕ ਪਿਉ ਨਹੀਂ ਹੋ ਸਕਦਾ।
@krishanlal8535
@krishanlal8535 3 ай бұрын
*😱अरे सरदार जी हम ना धर्म बदलते ना बाप बस चिट्टा नशे छोड़ कर मन बदल लिया है*
@avinashwarval35
@avinashwarval35 3 ай бұрын
Tera matlab ki aa asi chitta launde ha​@@krishanlal8535
@DavinderSingh-wf3re
@DavinderSingh-wf3re 3 ай бұрын
Lassi lagda
@rakeshchauhanyt30
@rakeshchauhanyt30 3 ай бұрын
Veer ji parhu yeshu mahsi ji ne meri Jeendgi badal diti hai 🙏🙏
@PritamSingh-gw1iq
@PritamSingh-gw1iq 3 ай бұрын
ਵੀਰ ਜੀ ਇਕ ਵਾਰ ਪਵਿੱਤਰ ਬਾਈਬਲ ਨੂੰ ਪੜੋ
@sunilsahota3117
@sunilsahota3117 3 ай бұрын
Tusi real man of God nu bol rhe o
@faanjesusday3851
@faanjesusday3851 3 ай бұрын
ਜੇ ਤੁਸੀਂ ਕਹਿੰਦੇ ਹੋ ਕੀ ਚਮਤਕਾਰ ਨਹੀਂ ਹੁੰਦੀ ਜਾ ਕੇ ਖਾਬਰਾ ਚਰਚ ਵਿੱਚ ਵੇਖ ਲਓ ਆਪਣੇ ਅੱਖੀ ਜੇ ਨਹੀਂ ਯਕੀਨ ਆਉਂਦਾ ਤੇ ਕਈ ਅਗਵਾਈਆ ਵਿੱਚ ਉਹਨਾਂ ਤੇ ਅਡਰੈਸ ਦਿੱਤੇ ਹੋਏ ਨੇ ਖੁੱਲਾ ਚੈਲੰਜ ਇੱਕ ਵੀ ਬੰਦਾ ਦਸ ਦਿਉ ਕਿ ਇਹ ਝੂਠੀ ਅਗਵਾਹੀ ਦੇਣ ਡਿਆ ਵਾਹ
@GagandeepkaurKuragagandeep
@GagandeepkaurKuragagandeep 3 ай бұрын
Yes amen hallelujah thx jesus ✝️✝️😊😍😍
@YogeshKumar-xh3ot
@YogeshKumar-xh3ot 3 ай бұрын
Amen hallelujah
@manmohamsingh3775
@manmohamsingh3775 3 ай бұрын
ਤੁਹਾਡੇ ਵਰਗੇ ਭਗਤ ਤਾਂ ਅਜੇ ਤੱਕ ਸਿਰਸੇ ਵਾਲੇ repist ਨੂੰ ਬਾਬਾ ਹੀ ਦੱਸੀ ਜਾਂਦੇ ਹਨ
@radhikagiria5940
@radhikagiria5940 3 ай бұрын
God bless you papa ankur narula jii🎉🎉
@Ansh_gamer65
@Ansh_gamer65 3 ай бұрын
Real man of God ankur narula ministry ❤❤❤❤❤
@patrasmasih170
@patrasmasih170 3 ай бұрын
Jai masih ki❤❤
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 ай бұрын
ਆ ਜਿਹੜੇ ਹੁਣ ਮਸੀਹ ਬਣੇ ਆ ਏਹ ਤਾਂ ਸਾਰੇ ਗੋਰਿਆ ਦੇ ਦੇਸ਼ ਜਨਮ ਲੈਂਦੇ ਨਾ ਕੇ ਸਾਡੇ ਪਾਖੰਡੀ ਦੇਸ ਵਿੱਚ ਵੈਸੇ ਜਿੰਨੇ ਵੀ ਵਾਲਮੀਕ ਰਵਿਦਾਸੀਆ ਕੌਮ ਆ ਇਹੀ ਜਾਇਦਾ ਮਗਰ ਲਗੇ ਆ ਇਹਨਾ ਦੇ ਬਾਕੀ ਪਕੇ ਮਸੀਹ ਤਾਂ ਕੋਈ ਸਿੰਘ ਬਣੀ ਜਾਂਦਾ ਕੋਈ ਮੁਸਲਿਮ
@JivanTv9577
@JivanTv9577 3 ай бұрын
Ja masih di ji
@RajaMalaysia-w5n
@RajaMalaysia-w5n 3 ай бұрын
Amen praise the lord hallelujah jesus Amen hallelujah jesus 🙏
@JagdeepSingh-cw7nz
@JagdeepSingh-cw7nz 3 ай бұрын
Future father ankan Rola papa ji ❤❤❤❤❤❤❤❤❤❤❤ khuda de sacche Das❤❤❤❤❤❤❤❤❤
@ShamAshu-or9ju
@ShamAshu-or9ju 3 ай бұрын
Amen
@sarwansingh2479
@sarwansingh2479 3 ай бұрын
God is good
@omprakashchandra1559
@omprakashchandra1559 3 ай бұрын
Tu Satya ko janega aur Satya tujhe swatantra karega hallelujah hallelujah
@souravbhatti6912
@souravbhatti6912 3 ай бұрын
Bibal hath vicha farvee tano sarma Kiara Jia Tara hat which gotaka Sabh hath which Honda tanuo Loga Jana cee Jia Masihe Dee AMEN
@RahulKang-zd6nn
@RahulKang-zd6nn 3 ай бұрын
Verr g tanu kisse gal da nahi pata paster ankur narula g is a real man of god
@TarsemGac
@TarsemGac 3 ай бұрын
❤❤❤❤Very nice sir
@romenrandhawa6278
@romenrandhawa6278 23 күн бұрын
मेरे भाई यीशु मसीह ही जींदा परमेश्वर है जब लोगों को शान्ति मिलती है लोग दुख बिमारीया से छूटकारा पाते हैं पागल चंगे होते हैं सढे गले नवी शरीर चंगाई पाते हैं उसे समय आपकी आंखें नहीं देखी है क्या हो रहा है क्या प्रभु यीशु मसीह कर रहे हैं अपने लोगोंके बीच में जिस दिन तुमको चगाई मिलेगा रोगों से तुमको पता चलेगा कि यीशु मसीह ही चंगा करने वाला है Ankur Narula ji real Man of God
@rohitmathew202
@rohitmathew202 3 ай бұрын
Apostle Ankur Narulaji is real men of God brother tuhada criticise karn naal Prabhu Yeshu da susamachar ruk nhi jayega
@ZannatgillGill
@ZannatgillGill 3 ай бұрын
Paster ankur narula ji real man of God ❤
@krishanlal8535
@krishanlal8535 3 ай бұрын
*✝️✝️भाई यीशू मसीह ने सुर्य एवं पर्वतों को बनाया। उनको ना मुँह में डाला ना उठाया पंरतु वो खुद ही उसे सिजदा करते हैं आमीन🙏*
@shindatakhar9585
@shindatakhar9585 Жыл бұрын
ਬਿਲਕੁਲ ਸਹੀ ਕਿਹਾ ਵੀਰ ਸੱਚ ਬੋਲ ਰਿਹਾ ਹੈ।
@KashmirMasih-e9n
@KashmirMasih-e9n 3 ай бұрын
Tere naal apostle ankur narula ji milan. kiss baise te ohna di marji kise nu milan ja na milan ...oh khudda de dass ne.Real man of god
@samuelbhatti5555
@samuelbhatti5555 3 ай бұрын
No person even pastor ankur Narula can give life to a man except the Living God Jesus Christ
@pumvirkaur09
@pumvirkaur09 3 ай бұрын
Real man of God ( Ankur Narula ) ❤
@lovelylovely9483
@lovelylovely9483 Жыл бұрын
Believing is faith.
@LovepreetSingh-wf2vb
@LovepreetSingh-wf2vb 4 ай бұрын
Veere khambre jaaea kr vehmm nikll jauga tuhada sara, pehla jaan lvo asliyat ki aa, loki shudayi ni aa jo aaunde othe, daily meeting attend kro ok, jiss gll da chngi trah pta ni hunda os cheeej bare bolida ni hunda, god bless u bhra
@godgrace7131
@godgrace7131 3 ай бұрын
Bible is saying k jeevat parmeshwar de hath vich paina bhayankar baat hai.... Veere prabhu tenu bless kre... Ida jwab tenu Jide bare tuc bolya oda jinda khuda tenu dwe gye.... 🙏he is real Man Of God ✝️
@ArshdeepsinghDeepmoosa
@ArshdeepsinghDeepmoosa 3 ай бұрын
Koi nahi vaada Tu he aa veer parmeshvar tanu barkat deve
@RajuGill-ym5ne
@RajuGill-ym5ne 3 ай бұрын
ਕਰੋਨਾ ਵਾਰੀ ਤਾਂ ਕੋਈ ਵੀ ਪਾਸਟਰ ਨੀ ਲੱਭਿਆਂ
@SandipKumar-n3i
@SandipKumar-n3i 3 ай бұрын
Jesus i love you ❤❤❤❤❤❤
@RaniEurope
@RaniEurope 3 ай бұрын
Ohna ne jini mehant kiti hai khuda de layi eh sbh jande ne , brother ji koi na khuda ape insaf karde ga tera v but apostle Ankur narula ji Real Man off God ne hallelujah meri sari family ik dam theek ho gayi iko war khuda de ਭਵਨ ਵਿੱਚ ਗਏ c ewe nahi khuda de dass de ਵਿਰੋਧ kari da khuda khud badala lenda h es chez da God bless you khuda tenu maaf kre
@BrotherSiddhantSharma
@BrotherSiddhantSharma 3 ай бұрын
Sarho na brother ji
@yahovajankalyansocietysaro2613
@yahovajankalyansocietysaro2613 3 ай бұрын
Bhai sahab kudrat ta aap sab da khiyal rakhdi hae Lok kive kudrat da khiyal kive rakh sakde ci
@RohitKumar-zx6tw
@RohitKumar-zx6tw 3 ай бұрын
प्रभु यीशु की जयहो❤❤❤❤❤
@SandipKumar-n3i
@SandipKumar-n3i 3 ай бұрын
Yes i love you ❤❤❤❤❤❤❤
@LegendofWorld-ki3pi
@LegendofWorld-ki3pi 3 ай бұрын
ਏਨਾ ਪਾਸਟਰਾਂ ਨੇ, ਪਿੰਡਾਂ ਦੇ ਸਿਆਣਿਆਂ, ਜਿਨ੍ਹਾਂ ਨੂੰ ਬਾਬੇ ਵੀ ਕਹਿੰਦੇ ਹਨ, ਬੀਚਾਰਿਆ ਦੀ ਰੋਜ਼ੀ ਰੋਟੀ ਚ ਲੱਤ ਮਾਰਤੀ 😂😂
@holywordsbydavidmasih5797
@holywordsbydavidmasih5797 3 ай бұрын
Yeshu Masih aaj kal aur yuganyug ek sa hai kabhi b badalta nahin
@uttufrugf6865
@uttufrugf6865 3 ай бұрын
✝️✝️✝️🙏🙏🙏🙌🙌🙌
@GurpreetKaur-ky2do
@GurpreetKaur-ky2do 3 ай бұрын
Haye rba ki ho gya duniaa nu veere tusi jiste vishwaas krde o jihnu mande mno pr kise nu galt na bolo koi v dharm mada nhi please menu twade te taras aa riha. K tusi sache parmeshwar baare ki boli jade o m aapne baare dasdiaa m bhut bimar rendi c pr koi dr dwara dwa mere te asr nhi c krdi hr vele mera shrir dard renda c m dyuti shadke ghr bethgi fr 3din lgataar me jabjisahib. Sukhmnisahib. Rahraassahib 3din lgataar puri dard vich paath krdi rhi menu koi fark nhi meri friendes chrch jadiaa c pr nhi c jadi jdo jma ohna ne menu kiha ki chrch chli ja thik hojegi m nhi c jana chahudi fr ohna ne meri mammy nu kiha ahnu charch lejo nhi ta ah marjegi fr jdo mere vich koi himat nhi rh gi fr m khud hi mammy nu leke chrch gi sade shahar c bs oh ik hi preyar krwai aa lagbhag 2saal hoge aj tk mera kde sir v dard nhi hoya te na hi m haale toba kiti. Othe vishwaas walya nu bolna nhi penda oh aape shi ho jande aa veere tusi paster nhi rb nu dekho I love Jesus
@GautamKumar-o4f7w
@GautamKumar-o4f7w 3 ай бұрын
Saada prmeshwar sb kush kr skde aa saanu koi teshan ni
@danzilthomas
@danzilthomas 3 ай бұрын
Yeshu hi Prabhu hai ❤
@ChannRaj
@ChannRaj 3 ай бұрын
J kal nu mai ja koei v uth k media sadd k tere wangu gallan kra te kha a sab pakhandd aa ta Jo bible ch likhya aa oo badal ni jana so es kr jis di life ch parmeshwar ne Kam kita Hoya aa tohde ja kise de kehan nal oos ne parmeshwar di Mahima krno kde ni hattna Jdo parmeshwar es duniya te v Aya c virodh odo v hunda c te hun v hunda rehna aa Parmeshwar tohnu Matt dewe te maafi dewe Amen
@Joilff8
@Joilff8 3 ай бұрын
*GOD G PLZZZ FORGIVE THEM 🥺 N UR SON APOSTLE ANKUR YOSHEPH NARULA G NU HOR JYDA BLESS KRNA❤*
@starstatus330
@starstatus330 4 ай бұрын
Mirch ta ladni hi a tuhanu veere😂chalo koi na god bless you❤
@BhattikSingh
@BhattikSingh 3 ай бұрын
Jesus is lord
Ankur Narula ਕਿਵੇਂ ਬਣਿਆ ਪਾਦਰੀ ?
5:56
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 16 МЛН
Стойкость Фёдора поразила всех!
00:58
МИНУС БАЛЛ
Рет қаралды 6 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 16 МЛН