ਕੀਨੀਆ ਬਾਡਰ ਆਲਿਆਂ ਨੇ ਭੇਜਿਆ ਵਾਪਸ Kenya Ethiopia Border | Punjabi Travel Couple | Ripan Khushi

  Рет қаралды 219,325

Punjabi Travel Couple

Punjabi Travel Couple

Күн бұрын

Пікірлер: 353
@harbhajansingh8872
@harbhajansingh8872 11 ай бұрын
ਇੱਕ ਅਫਰੀਕਾ ਦਾ ਦੇਂਗੂ ਗਾਈਡ ਤੇ ਭੁਟਾਨ ਦਾ ਪੇਮਾ ਬਹੁਤ ਵਧੀਆ ਗਾਈਡ ਸਭ ਤੋਂ ਚੰਗੇ ਬੰਦੇ ਸੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@ravinderkaur1738
@ravinderkaur1738 11 ай бұрын
Oskar v wadhiya guide c g
@deepRai121
@deepRai121 11 ай бұрын
Degu nu appna vlogs bnona chida..
@HarpreetSingh-ux1ex
@HarpreetSingh-ux1ex 11 ай бұрын
ਅੱਜ ਕੱਲ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਦੁਸਰੇ ਲੋਕਾਂ ਲਈ ਪੰਜਾਬ ਹਰਿਆਣਾ ਸਰਕਾਰਾਂ ਨੇ ਰੂਸ ਅਤੇ ਨਾਟੋ ਦੇ ਬਾਡਰਾਂ ਨਾਲੋਂ ਖਤਰਨਾਕ ਕਿਸਮਾਂ ਦੇ ਔਜ਼ਾਰਾਂ ਨਾਲ ਸਰਹੱਦਾਂ ਸੀਲ ਕੀਤੀਆਂ ਹਨ ਸ਼ਰਮ ਆਉਂਦੀ ਕਿਹੜੀ ਦੁਨੀਆਂ ਵਿੱਚ ਰਹਿੰਦੇ ਹਾਂ ਅਸੀਂ
@ranveersingh2268
@ranveersingh2268 11 ай бұрын
ਚੜਦੀ ਕਲਾ ਵਿੱਚ ਰਹੋ ਰਿਪਨ ਬਰਦਰ ਖੁਸ਼ੀ ਸਿਸਟਰ ਮਾਨਸਾ ਜਿਲਾ
@Harmannavblog
@Harmannavblog 11 ай бұрын
ਵੀਰ ਜੀ ਇੱਕ video ਕਿਸਾਨ ਮਜ਼ਦੂਰ ਏਕਤਾ ਵਾਰੇ ਵੀ ਪਾ ਦਿਓ ਬਾਕੀ। ਵਾਹਿਗੁਰੂ ਜੀ ਤੁਹਾਡੇ ਸਫ਼ਰ ਤੇ ਮੇਹਰ ਕਰੇ❤️🙏love from punjab mohali
@manjindersinghbhullar8221
@manjindersinghbhullar8221 11 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਅਫਰੀਕਾ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@sakinderboparai3046
@sakinderboparai3046 11 ай бұрын
ਕਿਸਤੀ। ਵਿੱਚ ਇਨਾਂ ਨੂੰ ਸੇਫਟੀ ਬੈਲਟਾਂ ਰੱਖਣੀਆਂ। ਚਾਹੀਦੀਆਂ ਨੇ । ਸਸਤੀਆਂ ਹੀ। ਮਿਲ ਜਾਂਦੀਆਂ ਨੇ। ਐਨੇ ਪੈਸੇ ਲੈਂਦੇ ਨੇ ।
@rajandeepsingh5629
@rajandeepsingh5629 11 ай бұрын
ਗਲਤੀ ਇਹਨਾਂ ਦੀ ਵੀ ਆ ਏਦਾ ਕਦੀ risk ਨਈ ਲੈਣਾ ਚਾਹੀਦਾ।।। ਬੱਚ ਗੇ ਤੇ great experience ਚਲੇ ਗਏ ਤੇ ਵਾਹਿਗੁਰੂ ਜੀ।।।।। ਬਹੁਤ risky ਰੀਵਰ aa Bina safety kdi galti nai krni chahidi
@ranveersingh2268
@ranveersingh2268 11 ай бұрын
ਬਹੁਤ ਮੰਨੂ ਖੁਸ਼ ਹੁੰਦਾ ਕਿ ਮੈਂ ਤੁਹਾਡੀਆਂ ਅਫਰੀਕਾ ਦੀ ਸਾਰੀਆਂ ਵੀਡੀਓ ਸੋ ਦੇਖਦਾ ਗਾ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ❤️🙏👍
@samrathbirsingh3130
@samrathbirsingh3130 11 ай бұрын
ਛੋਟੇ ਵੀਰ ਰਿਸਕੀ ਕੰਮ ਨਾਂ-ਕਰਿਆ ਕਰੋ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ
@brarsingh6830
@brarsingh6830 3 ай бұрын
ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ
@HarpalSingh-ls8nh
@HarpalSingh-ls8nh 11 ай бұрын
ਇਥੋਂ ਦੇ ਪੱਛੀ ਵੀ ਦਿਖਾ ਦਿਆ ਕਰੋਂ ਜੀ 🦜🐧🐦🦆🦩
@kuldeepmusicgroup
@kuldeepmusicgroup 11 ай бұрын
ਬਹੁਤ ਖੁਸ਼ੀ ਹੁੰਦੀ ਹੈ ਰਿਪਨ ਵੀਰ ਜੀ ਤੁਹਾਡੇ ਬਲੌਗ ਵੇਖ ਕੇ। ਮੈਂ ਤਾਂ ਬਹੁਤ ਸਮੇਂ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਹਾਂ,ਇਕ ਦਿਨ ਮੈਂ ਆਪਣੇ ਤਾਇਆ ਜੀ ਨੂੰ ਤੁਹਾਡੇ ਪਹਿਲਾਂ ਵਾਲ਼ੇ ਟੂਰ ਅਫਰੀਕਾ ਦਾ ਵਿਖਾਇਆ ਉਸ ਦਿਨ ਤੋਂ ਹੁਣ ਤੱਕ ਮੇਰੇ ਤਾਇਆ ਜੀ ਤੁਹਾਡੇ ਬਲੌਗ ਵੇਖਣ ਲਗ ਗਏ ਹਨ ਉਹ ਵੀ ਤੁਹਾਨੂੰ ਬਹੁਤ ਬਹੁਤ ਪਿਆਰ ਕਰਦੇ ਹਾਂ, ਅਤੇ ਧੰਨਵਾਦ ਕਰਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਰਿਸਕ ਲੈਕੇ ਸਾਨੂੰ ਦੁਨੀਆ ਭਰ ਦੀ ਸੈਰ ਕਰਵਾਉਂਦੇ ਹੋ। ਜਿਉਂਦੇ ਰਹੋਂ ਖੁਸ਼ ਰਹੋ ਵਸਦੇ ਰਹੋ।
@manjotand4843
@manjotand4843 11 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@balbirmukerianballi9099
@balbirmukerianballi9099 11 ай бұрын
ਤੁਸੀਂ ਵੱਡਾ ਰਿਸਕ ਲਿਆ। Great Adventure!
@ssingh6863
@ssingh6863 11 ай бұрын
ਸਮਝ ਨਹੀਂ ਆਉਂਦੀ ਕਿ ਏਹ ਝੌਂਪੜੀਆਂ ਤੁਹਾਨੂੰ ਕਿਉਂ ਚੰਗੀਆਂ ਲੱਗਦੀਆਂ ਨੇ ਏਨਾ ਰਿਸਕ ਲੈ ਕੇ valog ਬਣਾਉਂਦੇ ਹੋ ਜ਼ਿੰਦਗੀ ਨਾਲੋ ਕੋਈ ਚੀਜ਼ ਚੰਗੀ ਨਹੀਂ ਸਾਨੂੰ ਏਹ ਬਿਲਕੁਲ ਪਸੰਦ ਨਹੀਂ ਹੈ
@DilbagSingh-db6zp
@DilbagSingh-db6zp 11 ай бұрын
ਬਹੁਤ ਹੀ ਵਧੀਆ ਬਲੌਗ ਵਾਕਿਆ ਹੀ ਕੀਨੀਆ ਦੇ ਬਲੌਗ ਯਾਦ ਆ ਗਏ।
@MajorSingh-po6xd
@MajorSingh-po6xd 11 ай бұрын
ਨਵੀਂ ਨਵੀਂ ਜਗ੍ਹਾ ਤੇ ਲੋਕ ਦਿਖਾਣ ਲਈ ਧੰਨਵਾਦ (ਮੇਜਰ ਸਿੰਘ ਜੈਤੋ)
@jatindersalaria-zq5yt
@jatindersalaria-zq5yt 11 ай бұрын
ripan ਵੀਰ ਜੀ ਨਾ ਰਿਸਕੀ ਵਾਲਾ ਕੰਮ ਨਾ ਕਰਿਆ ਕਰੋ ਆਪਣਾ ਧਿਆਨ ਰੱਖੋ ਤੁਸੀਂ ਸਾਡੇ ਵਾਸਤੇ ਕਰਦੇ ਹੋ ਤਾਂ ਕਿ ਅਸੀ ਦੇਖ ਸਖ਼ੀਏ ਇਦਾ ਦੇ ਕੰਮ ਨਾ ਕਰੋ
@darshangill26
@darshangill26 11 ай бұрын
। ਬੇਟੀ। ਤੇਰੇ। ਹੌਸਲੇ। ਦੇ। ਬਲਿਹਾਰੇ। ਜਾਈਏ।
@teachercouple36
@teachercouple36 11 ай бұрын
ਵੱਡਾ ਰਿਸਕ ਲਿਆ ਰਿਪਨ ਤੁਸੀਂ। ਵਾਹਿਗੁਰੂ ਸਲਾਮਤ ਰੱਖੇ❤
@sonasingh7271
@sonasingh7271 11 ай бұрын
ਰਿਪਨ ਖੁਸ਼ੀ ਕਿਸ਼ਤੀ ਵਿਚ ਸਫਰ ਵਧੀਆ ਰਿਹਾ ਹੈ ਡਰ ਨਹੀ ਲੱਗਿਆ ਐਨਾ ਰਿਸਕ ਲੈਕੇ ਨਾ ਵੀਡੀਓ ਬਣਾਈ ਕਰੋ ❤❤
@DavinderSingh-w2h
@DavinderSingh-w2h 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@brarsingh6830
@brarsingh6830 3 ай бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@JasveerSingh-ul5cs
@JasveerSingh-ul5cs 11 ай бұрын
ਬੇਟਾ ਤਹਾਡੀ ਵੀਡਿਓ ਵੇਖ ਕੇਮਨ ਖੁਸ ਹੋ ਜਾਦਾਅਸੀ ਜਲਾਲ ਤੋ ਦੇਖ ਦੇਹੈ🙏🙏🙏🙏👍
@tej_react
@tej_react 11 ай бұрын
ਵਾਹਿਗੁਰੂ ਚੜ੍ਹਦੀਕਸ਼ਾ ਵਿੱਚ ਰਖੇ ਤੁਹਾਨੂੰ
@ShakeelHussainVlogs
@ShakeelHussainVlogs 11 ай бұрын
Love from wagha border village Lahore Punjab Pakistan🇵🇰❤
@gurupreetraike8116
@gurupreetraike8116 11 ай бұрын
ਬਾਈ ਜੀ ਥੋਡੀ‌ ਕਿਸ਼ਤੀ ਦੇਖ ਕੇ ਡਰ ਲੱਗਦਾ ‌ 😂😂😂😂😂😂❤️❤️❤️❤️
@Jps64ਜੇਪੀਐਸ
@Jps64ਜੇਪੀਐਸ 11 ай бұрын
ਰਿਪਨ ਤੇ ਖੁਸ਼ੀ ਬਹੁਤ ਵੱਧੀਆ ਵੀਡੀਓ ਬਣਾਈ ਹੈ 👌 👍 ਧੰਨ ਨੇ ਏ ਲੋਕ ਨਾ ਬਿਜਲੀ ਨਾ ਟੀਵੀ ਨਾ ਮੁਬਾਇਲ ਨਾਂ ਹੀ ਕੋਈ ਕਨਵੇਸ ❤ਏਨਾ ਵਿੱਚ ਵੀ ਉਹੀ ਵੱਸਦਾ ਜੇੜਾ ਆਪਣੇ ਵਿੱਚ ਵੱਸਦਾ ਹੈ ਖ੍ਰਮਾਤਮਾ ਕੇੜੇ ਕੇੜੇ ਰੰਗਾ ਵੱਸਦਾ ਹੈ ਏ ਤਾਂ ਓਇਯੋ ਹੀ ਜਾਣਦਾ ਹੈ (ਪਰ ਏ ਕੰਮ ਕੀ ਕਰਦੇ ਨੇ ਤੇ ਖਾਦੇ ਕੀ ਨੇ ਜਾਨਕਾਰੀ ਜਰੂਰ ਦਿਓ 👍❤️🌹
@amritdhillon5313
@amritdhillon5313 11 ай бұрын
ਰਿਪੱਨ ਤੁਹਾਡੀ ਹਿੰਮਤ ਨੂੰ ਸਲਾਮ।
@amarjitkaur3694
@amarjitkaur3694 11 ай бұрын
ਤੁਹਾਨੂੰਅਫਰਕਾਬਹੁਤਪਸੰਦਹੈੲਇਥੇਰਹਿਣਲਗਜਾੳਪੰਜਾਬਦਾਵੀਹਾਲਦੇਖਲਵੋਮਸਾਬਚੇਹੋਤਾਨਾਜਾੳੲਇਥੇਕੋੲਈਸੇਵਾਕਰਲਵੋ
@swaranjitsingh3971
@swaranjitsingh3971 11 ай бұрын
ਇਹ ਤਾਂ ਪੰਜਾਬ ਦੇ ਛੁੰਗੀਆਂ ਵਾਲਿਆਂ ਵਰਗੇ ਨੇ
@accountssupercritical8630
@accountssupercritical8630 11 ай бұрын
ਭਾਈ ਕਿਹੜੇ ਕੰਜ਼ਰ ਨੇ ਤੈਨੂੰ ਕਿਹਾ ਕੇ ਖ਼ੁਸ਼ੀ ਨੂੰ ਲੈ ਕੇ ਤੂੰ ਪੁੱਠਾ ਪੰਗਾ ਲਈ। ਰੱਬ ਦੀ ਮਿਹਰ ਰਹੀ । ਸ਼ੁਕਰ ਦਾਤੇ ਦਾ। ਯਾਰ ਰਿਪਣ ਤੂੰ ਹੈ ਤਾਂ ਕਮਲਾ ਹੀ😊
@amanpreet980
@amanpreet980 11 ай бұрын
ਅਸੀਂ ਰੋਜ਼ ਦੀ ਤਰ੍ਹਾਂ ਪੁਹੰਚ ਗਏ ਅਫ਼ਰੀਕਾ 😊
@SukhchainSingh-kw8zd
@SukhchainSingh-kw8zd 11 ай бұрын
ਹਾਂਜੀ ਖੁਸ਼ੀ ਜੀ ਰਿਪਨ ਜੀ ਆਪਣੀ ਜੀਵਨ ਦਾ ਧਿਆਨ ਰੱਖਿਆ ਕਰੋ ਜਰੂਰ ਅੱਜ ਜਿਹੜੀ ਤੁਸਾਂ ਕਿਸ਼ਤੀ ਦੀ ਸਵਾਰੀ ਕੀਤੀ ਹੈ ਜੀ ਬਹੁਤ ਰਿਸਕੀ ਆ ਇਹਨਾਂ ਰਿਸਕ ਨਾ ਲਿਆ ਕਰੋ ਬਹੁਤ ਜ਼ਿਆਦਾ ਰਿਸਕ ਆ ਆਪਣੀਆਂ ਸੇਫਟੀ ਬੈਲਟਾਂ ਆਪ ਰੱਖ ਲਓ ਤੁਹਾਡੇ ਚਾਹੁਣ ਵਾਲੇ ਪ੍ਰਸੰਸਕ ਤੁਹਾਡੇ ਸੱਜਣ ਮਿੱਤਰ ਤੁਹਾਡੇ ਮਾਪੇ ਇਹਨਾਂ ਨੂੰ ਬਹੁਤ ਚਿੰਤਾ ਹੋ ਜਾਂਦੀ ਹੈ ਜੀ ਤੁਹਾਡੀ ਬਾਕੀ ਪਰਮਾਤਮਾ ਤੁਹਾਡਾ ਹਮੇਸ਼ਾਂ ਸਾਥ ਦੇਵੇ ਤਰੱਕੀਆਂ ਬਖਸ਼ੋ ਇਸੇ ਤਰ੍ਹਾਂ ਯਾਤਰਾਵਾਂ ਕਰਦੇ ਰਹੋ
@manjitsinghkandholavpobadh3753
@manjitsinghkandholavpobadh3753 11 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@BalbirKaur-y2z
@BalbirKaur-y2z 11 ай бұрын
ਧਿਆਨ ਰਖਣਾ ਚਾਹੀਦਾ ਹੈ ਰਿਸਕ ਨਾ ਲਿਆ ਕਰੋ‌ ਵਧੀਆ ਵਲੋਗ
@Guru.ka.Darshan.Shorts
@Guru.ka.Darshan.Shorts 11 ай бұрын
ਵਧੀਆ ਲੱਗਾ ਬਲੌਗ ਵੇਖ ਕੇ ਜੀ🎉🎉
@ਫੈਸਲਾਬਾਦਆਲੇ
@ਫੈਸਲਾਬਾਦਆਲੇ 11 ай бұрын
ਬਾਬਾ ਜੋਗੀ ਪੀਰ ਜੀ ਤੁਆਡੇ ਅੰਗ ਸੰਗ ਹੈ ਵੀਰ ਜੀ ।
@sukhdevkhan4430
@sukhdevkhan4430 11 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਬਹੁਤ ਹੀ ਵਧੀਆ ਲੱਗਿਆ ਜੀ ਪਰ ਆਪਣਾਂ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਜੀ ਇਹਨਾਂ ਰਿਸਕ ਨਾਂ ਲਿਆ ਕਰੋ ਇਹ ਗੱਲ ਸੁਣ ਕੇ ਮਨ ਭਰ ਆਇਆ ਖੈਰ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@PritamSingh-yu6fj
@PritamSingh-yu6fj 11 ай бұрын
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਗਾਈਡ ਕਰਦੇ
@SatnamSingh-ml2ur
@SatnamSingh-ml2ur 11 ай бұрын
ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਸਤਨਾਮ ਵਾਹਿਗੁਰੂ ਜੀ
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਤੁਸੀਂ ਸਾਨੂੰ ਰਿਸਕ ਲੈ ਕੇ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@ajaibsinghpanesarCanada
@ajaibsinghpanesarCanada 11 ай бұрын
Nice to this tour and river crossing by Ripon and Khushi ji 🙏🙏
@sushilgarggarg1478
@sushilgarggarg1478 11 ай бұрын
Enjoy a African tribe villagers life of Ethiopia 🇪🇹 ❤❤❤❤❤❤
@jasmersinghjassbrar3673
@jasmersinghjassbrar3673 11 ай бұрын
ਵਨਸੁਵਨੀ ਦੁਨੀਆ ਵਿਖਾਉਣ ਲਈ ਧੰਨਵਾਦ।
@SukhjeetSingh-yi6tg
@SukhjeetSingh-yi6tg 11 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@Jasvir-Singh8360
@Jasvir-Singh8360 11 ай бұрын
ਹਾ ਹਾਹਾ ਹਾਹਾ ਹਾਹਾ ਹਾ ਹਾਹਾ ਦਰਿਆ ਪਾਰ ਕਰ ਹੀ ਲਿਆ
@MohanSingh-mh5lx
@MohanSingh-mh5lx 11 ай бұрын
ਖ਼ੁਸ਼ੀ ਦੀ ਗੱਲ ਆ😂ਕਿਹੜੀ ਖੁਸ਼ੀ ਰਿਪਨ ਵਾਲੀ ਜਾਂ ਹੋਰ
@deep_hardeep2800
@deep_hardeep2800 11 ай бұрын
ਰਿਪਨ ਵੀਰ ਜੀ ਖੁਸੀ ਭੈਣ ਜੀ ਪਰਮਾਤਮਾ ਤਹਾਨੂੰ ਖੁਸ ਰਖੇ ❤❤❤❤
@ShivinderKaur-x4q
@ShivinderKaur-x4q 11 ай бұрын
ਏਨਾ ਰਿਸਕ ਨਾ ਲਿਆ ਕਰੋ ਅਜੇ ਬਹੁਤ ਦੁਨੀਆ ਵੇਖਣੀ ਆ ਵਾਹਿਗੁਰੂ ਜੀ ਵਾਿਹਗੁਰੂ ਜੀ 🙏🙏🙏
@gurmeetmangat279
@gurmeetmangat279 11 ай бұрын
ਖਨੌਰੀ ਬਾਡਰ ਤੇ ਬਣੀਆਂ ਜੱਗਂ ਵੱਰਗਾ ਮਹੌਲ
@jagsirsingh4983
@jagsirsingh4983 11 ай бұрын
ਰੀਪਨ ਤੇ ਖੂਸੀ ਪੁੱਤਾ ਦੁਵਾਰੇ ਵਾਪਸ ਨੀਂ ਜਾਣੇਂ ਕਾਸਤੀ ਵਿਚ ਸਾਫਰ ਕਰਕੇ ਧੰਨਵਾਦ ਹਾਂ ਜੀ
@bholasinghsidhu5167
@bholasinghsidhu5167 11 ай бұрын
ਬਹੁਤ ਵਧੀਆ ਜੀ ਧੰਨਵਾਦ ❤
@ARUNDEEP..TOOR85
@ARUNDEEP..TOOR85 11 ай бұрын
ਪਾਸਪੋਰਟ ਕਦੇ ਵੀ ਹੋਟਲ ਚ ਨਹੀਂ ਛੱਡੀ ਦਾ ਇਹ ਸਬਤੋਂ ਜਰੂਰੀ ਦਾਕੋਮੈਂਟ ਹੁੰਦਾ ਕਿਸੇ ਵੀ ਬੇਗ਼ਾਨੇ ਮੁਲਕ ਚ
@JarnailKumar-f2j
@JarnailKumar-f2j 11 ай бұрын
ਮਜਾ ਤਾ ਬਹੁਤ ਆਇਆ ਪਰ ਰਿਸਕੀ ਨੰਮ ਨਾ ਕਰਿਆ ਕਰੋ ਖਿਆਲ ਰੱਖਿਓ ਅਪਣਾ so keep up👈🇮🇳😎
@gurwinderkaur9415
@gurwinderkaur9415 11 ай бұрын
ਕੜੀ ਚੋਲ ਯਾਦ ਆ ਰਹੀ ਖੁਸ਼ੀ ਨੂੰ😂
@HarjeetGill-dm4dz
@HarjeetGill-dm4dz 11 ай бұрын
ਪੁੱਤ। ਅਪਣਾ। ਧਿਆਨ। ਨਾਲ
@Manpreet936
@Manpreet936 11 ай бұрын
ਬਹੁਤ ਵਦੀਆ
@MohanSingh-mh5lx
@MohanSingh-mh5lx 11 ай бұрын
ਗੱਲ ਦੱਸੀ ਤੇਰੇ ਵਾਲੀ ਖ਼ੁਸ਼ੀ ਦੀ 😂
@ranveersingh2268
@ranveersingh2268 11 ай бұрын
I love you brother sister god bless you good luck waheguru waheguru ji ❤️🙏🙏👍
@safepureliving6464
@safepureliving6464 11 ай бұрын
ਹੁਣ ਘਰ ਦੇ ਇਹ ਵੀਡੀਓ ਵੇਖ ਕੇ,,,,,ਗਾਲ਼ਾਂ ਤਾਂ ਕੱਢਣਗੇ ਹੀ ਕਿ ਪੁੱਠੇ ਪੰਗੇ ਨਾ ਲਿਆ ਕਰੋ ਬਿਨਾ life jacket ਦੇ !!!
@himmatgill2090
@himmatgill2090 11 ай бұрын
bhut vadia lgda bai ripan khusi sat shiri akal ji sare volog dekh ke bhut maja anda God bless you bai
@rajvirkang4881
@rajvirkang4881 11 ай бұрын
ਸਬਲ ਗੈਂਗ ਤੋ ਦੂਰ ਰੱਖਿਆ ਕਰ ਖੁਸੀ ਨੂੰ ਉੱਤੇ ਈ ਚੜ੍ਹੀ ਰਹਿੰਦੀ ਉਹਨਾਂ ਦੇ
@rajandeepsingh5629
@rajandeepsingh5629 11 ай бұрын
ਬਾਈ safety jacket ਬਿਨਾ ਨਾ ਚੜ੍ਹਿਆ ਕਰੋ ਬੋਟ ਤੇ ਗਾਹ ਵੀ ਤੁਹੀ vlog ਬਨੋਹਨੇ ਆ।।।। ਇਹੋ je river ch ਥੱਲੇ ਗਏ ਕੇਹੇ ਨੀ ਲਬਣਾ।।।। ਇਹ ਲੋਕਲ ਆ ਇਹਨਾਂ ਨੂੰ ਨਈ ਫਰਕ ਪੈਣਾ ਬੰਦਾ ਜਾਂਦਾ ਤੇ ਜਾਵੇ।।।। Be careful always brother❤
@daljitsingh9849
@daljitsingh9849 11 ай бұрын
ਪੰਗੇ ਪੁਰੇ ਲੈਂਦੇ ਹੋ ਬਾਈ ਜੀ ਧਿਆਨ ਰੱਖਿਆ ਕਰੋ ਬਾਈ ਜੀ।
@MalkitSingh-od3nu
@MalkitSingh-od3nu 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@KamalSingh-dl6yc
@KamalSingh-dl6yc 11 ай бұрын
ਵੱਡਾ ਰਿਸਕ ਲਿਆ ਰਿਪਨ ਤੁਸੀਂ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ , gide DEBBU JI is vari good man
@shiv2347
@shiv2347 11 ай бұрын
ਰਿਪਣ ਬਾਈ ਪਾਣੀ ਸੀ ਪਿਸ਼ਾਬ ਨਿਕਲ ਗਿਆ😂😂
@Gaganjalaliya8080
@Gaganjalaliya8080 11 ай бұрын
Waheguru ji 🙏 tuhanu hamesha khush rakhe ❤😊👩‍❤️‍👨🥰
@kamaljit9055
@kamaljit9055 11 ай бұрын
ਕਿਤੇ ਸਾਡੇ 13,ਬੰਦੇਅ ਨਾਲ ਬਰਮਪੁਤਰ ਦਰਿਆ ਘੁੰਮ ਕੇ ਦੇਖਿਆ ਜਿਥੇ ਪਾਣੀ ਚ ਪੁਲ ਸੜਕ, ਪਟਨਾ ਸਾਹਿਬ ਗੁਰੂਘਰ ਸਾਹਿਬ ਸਾਹਮਣੇ ਕਿਅਆ ਨਜਾਰਾ
@pushpinderkaurtv
@pushpinderkaurtv 11 ай бұрын
Good good good 👍, 👍 👌 Ripan khushi bht Bhaduri wale bache ❤❤
@sup463
@sup463 11 ай бұрын
Degu bahut badhiya guide hai ji😊
@swaransingh2213-ye4vh
@swaransingh2213-ye4vh 11 ай бұрын
ਮੇਰੇ ਵੀਰ ਜੀ ਦਰਿਆ ਵਿਚ ਕਿਉਂ ਪੰਗੇ ਲੈਂਦਾ ਹੈ ਪਾਣੀ ਅੱਗੇ ਕੋਈ ਜ਼ੋਰ ਨਹੀਂ ਹੁੰਦਾ
@balkardudhala5349
@balkardudhala5349 11 ай бұрын
ਬਾ-ਕਮਾਲ ਦੁਨੀਆਂ ਦੇ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ।ਤੁਸੀਂ ਤਾਂ ਜਨਾਬ ਜੀ ਸਾਨੂੰ ਵੀ ਨਾਲ ਹੀ ਸੈਰ ਕਰਵਾ ਰਹੇ ਹੋ।ਧੰਨਵਾਦ ਜੀ
@babydhupar8978
@babydhupar8978 11 ай бұрын
ਬੇਟਾ ਬਹੁਤ ਵਧੀਆ ਲੱਗਾ
@simranleo19
@simranleo19 11 ай бұрын
Tuhade video vadia hunde aa. But chote veer aah kabeele jehe bas karo. Take it as suggestion
@TarsemSingh-st1vw
@TarsemSingh-st1vw 11 ай бұрын
Ripan te khushi beta ji bahut bahut piar beta ji ajj da vlog Sare vlog ton kujh different c is tribe de ghar da style baki tribs ton alag c bahut bahut dhanbad ithopia de different rang dikhaun laye keep it up beta ji 👍👍👍👍👍👍👍👍god bless both of you lot's of West wishes From Lakhwinder Kaur gurdaspur 🙏🙏🙏🙏🙏🙏🙏🙏🙏🙏🙏🙏🙏
@princesaab2759
@princesaab2759 11 ай бұрын
ਬਹੁਤ ਵਧੀਆ ਬਲੋਗ ਜੀ ❤💯✅
@hardeepsinghmandla2825
@hardeepsinghmandla2825 11 ай бұрын
So nice Rippan veere border on keniya & ethopia .....
@SatnamSingh-fe3tg
@SatnamSingh-fe3tg 11 ай бұрын
Very good Jatta 👍 👍
@gurbhejsidhu7297
@gurbhejsidhu7297 11 ай бұрын
ਬਹੁਤ ਸੋਹਣਾ
@KulwinderKaur-ch2nu
@KulwinderKaur-ch2nu 11 ай бұрын
Sat Shri akal Khushi te ripan veer ji🙏🙏 waheguru ji tuhnu hemsha Khush te chrdi kala vich rkhen 🙏🙏
@manmeetsingh1311
@manmeetsingh1311 11 ай бұрын
Bai ਜੀ ethopia ਵਿੱਚ ਜਿਹੜਾ ਸਭ ਤੋ ਵੱਡਾ Remason ਡੈਮ ਬਣ ਰਿਹਾ ਹੈ os ਤੇ ਵੀ ਜਾੳ
@kanwalveersingh
@kanwalveersingh 11 ай бұрын
ਰਿਪਨ ਛਾਬ ਅੱਜ ਤਾਂ ਚਿੱਤੜੀਆ ਵੀ ਭਿੱਜ ਗਈਆ।
@Mangrha_janvi
@Mangrha_janvi 11 ай бұрын
Degu is a sweet boy😊
@HPreet-vw4wv
@HPreet-vw4wv 11 ай бұрын
Hy 🌹
@paramjitsinghsingh251
@paramjitsinghsingh251 11 ай бұрын
ਰਿਪਨ ਬਾਈ ਏਨਾਂ ਰਿਸਕ ਨਾ ਲਿਆ ਕਰੋ ਅਜੇ ਆਪਾ ਪੂਰੀ ਦੁਨੀਆ ਘੁੰਮਣੀ ਆ ❤❤❤😊😅😅❤❤❤
@RamandeepDhaliwal-n2c
@RamandeepDhaliwal-n2c 8 ай бұрын
ਬਹੁਤ ghNt ਬਲੌਗ ਬਾਈ ਜੀ
@GurmeetSingh-fx1kc
@GurmeetSingh-fx1kc 11 ай бұрын
Be careful khusi and ripen no need to play with the fire it's looking very scary
@Gaganjalaliya8080
@Gaganjalaliya8080 11 ай бұрын
Waheguru ji 🙏 mehar kare ❤😊🥰👩‍❤️‍👨
@baljindersingh4504
@baljindersingh4504 11 ай бұрын
ਵਾिਹਗੁਰੂ ਜੀ
@harnaibchahal4326
@harnaibchahal4326 11 ай бұрын
ਰਿਪਨ ਵੀਰ ਐਨਾ ਰਿਸਕ ਨਾ ਲਿਆ ਕਰੋ
@manorathdhillon8545
@manorathdhillon8545 11 ай бұрын
❤❤❤❤
@Baljeetsran-e9w
@Baljeetsran-e9w 11 ай бұрын
ਤੁਸੀਂ ਆਓ ਪੰਜਾਬ ਵੇਖੋ
@KulwantGill-c2d
@KulwantGill-c2d 11 ай бұрын
Very nice people, and I do not see any garbage around those houses, just amazing! Guys you are lucky to see the whole world with all kinds of people and environments you went through. You guys can become good teachers with all kinds of knowledge.... Wonderful experience... Very good Guide Guys, too!!! Thanks for all the videos good work!!!😅❤
@swarnjitsingh3571
@swarnjitsingh3571 11 ай бұрын
कपड़े भिज गए, जान सुक गई, छतरी टुट गी...फेर वी सफ़र जारी है 😁😁...👌
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 11 ай бұрын
ਬਹੁਤ ਵਧੀਆ ਜੀ
@satnamsinghsatta3464
@satnamsinghsatta3464 11 ай бұрын
ਪਿਛਲੇ ਦਿਨ ਇਸੇ ਨਦੀ ਦੇ ਗੋਲੀ ਮਾਰੀ ਸੀ ਰਿਪਨ ਵੀਰ ਨਦੀ ਨੇ ਬਦਲਾ ਲੈ ਲਿਆ ਕਪੜੇ ਗਿਲੇ ਕਰਕੇ 😂ਮਜਾਕ ❤❤❤
@Harpreetsingh-jk7vl
@Harpreetsingh-jk7vl 11 ай бұрын
ਭਾਜੀ ਦੇਬੂ ਤੋਂ ਨਾ ਸਤਿ ਸ੍ਰੀ ਅਕਾਲ ਬੁਲਾਈ ਕਰੋ
@rajvirbrar631
@rajvirbrar631 11 ай бұрын
ਬਾਈ ਜੀ, ਵੀਡੀਓ ਦੀ ਤਾਰੀਖ ਜ਼ਰੂਰ-ਜਰੂਰ ਲਿਖਿਆ ਕਰੋ
@bhupinderkaur7285
@bhupinderkaur7285 11 ай бұрын
Na risk laya kro plz zindagi to jruri koj nhi bro and bhabi ji
@tejpalpannu2293
@tejpalpannu2293 11 ай бұрын
Waheguru ji 🙏🙏🙏🙏🇮🇳🌹🇮🇳🙏🙏🙏🙏
VIP ACCESS
00:47
Natan por Aí
Рет қаралды 30 МЛН
When you have a very capricious child 😂😘👍
00:16
Like Asiya
Рет қаралды 18 МЛН
The Best Band 😅 #toshleh #viralshort
00:11
Toshleh
Рет қаралды 22 МЛН