ਕੀਨੀਆ ‘ਚ ਮਿਲਿਆ ਭਲਵਾਨਾਂ ਦਾ ਟੱਬਰ। ਸਿੱਖ ਗੱਬਰੂਆਂ ਦੇ ਰੰਗ। Sikhs in Kenya । Ghudda vlogs

  Рет қаралды 12,148

Ghudda Singh

Ghudda Singh

Күн бұрын

Пікірлер: 364
@JaspinderGill-t5f
@JaspinderGill-t5f 14 сағат бұрын
ਘੁੱਦੇ ਵੀਰ ਜੋ ਮੈਂ ਅੱਜ ਤੋਂ ਪੈਂਤੀ ਸਾਲ ਪਹਿਲਾਂ ਕਿਤਾਬਾਂ ਵਿਚ ਅਫਰੀਕਾ ਦੇਸ਼ ਬਾਰੇ ਪੜ੍ਹਿਆ ਸੀ ਅੱਜ ਤੁਸੀਂ ਇਸਨੂੰ ਵੀਡੀਓ ਰਾਹੀਂ ਦਿਖਾਕੇ ਸਾਡਾ ਦਿਲ ਜਿੱਤ ਲਿਆ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@ravigill8051
@ravigill8051 14 сағат бұрын
ਵੀਰਾਂ ਦਾ ਬਾਰ ਬਾਰ ਕਹਿਣਾ ਕਿ ਬਾਬਾ ਜੀ ਦੀ ਬਹੁਤ ਕਿਰਪਾ ਚੜਦੀ ਕਲਾ ਦਾ ਪ੍ਹਤੀਕ ਆ..ਬਹੁਤ ਸ਼ੁਭ ਇਛਾਂਵਾਂ ਖਿੱਚ ਕੇ ਰੱਖੋ ਕੰਮ 💪 lots of love & respect from 🇨🇦
@gurvindersinghbawasran3336
@gurvindersinghbawasran3336 16 сағат бұрын
ਜਿੱਥੇ ਜਿੱਥੇ ਵੀ ਸਾਡੇ ਸਿੱਖ ਭਰਾ ਵੱਸਦੇ ਆ। ਵਾਹਿਗੁਰੂ ਜੀ ਓਹਨਾ ਨੂੰ ਚੜਦੀਕਲਾ ਬਖਸ਼ਣ ਕਾਮਜਾਬੀ ਦੇਵੇ ਸੱਚੇ ਪਾਤਸ਼ਾਹ ਜੀ।❤❤
@manjitsingh132
@manjitsingh132 14 сағат бұрын
ਸਤਿ ਸ੍ਰੀ ਅਕਾਲ ਬੇਟਾ ਜੀ ਨਕੂਰੂ ਪੁਜੱਣ ਤੇ ਜੋ ਭਵਨੀਤ ਭਰਾ ਤੇ ਉਸ ਦੇ ਪਰਿਵਾਰ ਨੇ ਜੋ ਕੇਕ ਕੱਟ ਕੇ ਆਪ ਜੀ ਦਾ ਸੁਆਗਤ ਕੀਤਾ ਹੈ ਬਹੁਤ ਵਧੀਆ ਲੱਗਾ ਪ੍ਮਾਤਮਾ ਉਨਾਂ ਨੂੰ ਬਹੁਤ ਸਾਰੀਆਂ ਖੁਸ਼ੀਆ ਤਰੱਕੀਆਂ ਦੇਣ ਸਤਿ ਸ੍ਰੀ ਅਕਾਲ ਜੀ ਸਰਿਆਂ ਨੂੰ।
@HardeepSingh-h5v
@HardeepSingh-h5v 17 сағат бұрын
🙏🏿🙏🏿🙏🏿💞❤❤ਸਤਿ ਸ੍ਰੀ ਅਕਾਲ ਵੀਰ ਜੀ ਸਾਡਾ ਬਾਪੂ ਡੱਲੇਵਾਲ ਸਾਹਿਬ 18ਵਾਂ ਦਿਨ ਹੋ ਗਏ ਅੱਜ ਮਰਨ ਵਰਤਨ ਤੇ ਬੈਠੇ ਨੇ i ਜਿਹਾ ਉਹਨਾਂ ਖਤਰ ਵੀ ਬੋਲਿਓ🙏🏿
@RajinderSingh-ds3mf
@RajinderSingh-ds3mf 17 сағат бұрын
ਜਦੋਂ 2 ਲੱਖ subscribe ਹੋ ਗਏ ਤਾਂ ਪਾਰਟੀ ਲੈਣੀ ਆ ਬਾਈ ਅੰਮ੍ਰਿਤਪਾਲ
@BalwantSingh-wm6zy
@BalwantSingh-wm6zy 14 сағат бұрын
ਬਹੁਤ ਵਧੀਆ ਲੱਗਿਆ ਵੀਰ ਸਿੰਘਾਂ ਦੀ ਚੜਦੀ ਕਲਾ੍ ਵੇਖ ਕੇ <a href="#" class="seekto" data-time="2028">33:48</a>
@baljitsingh6957
@baljitsingh6957 16 сағат бұрын
ਬਹੁਤ ਹੀ ਖੁਸ਼ੀ ਹੁੰਦੀ ਜਦੋਂ ਸਿੱਖ ਪਰਿਵਾਰਾਂ ਨੂੰ ਬੁਲੰਦੀਆਂ ਤੇ ਪਹੁੰਚੇ ਹੋਏ ਦੇਖਦੇ ਹਾਂ। ਬਹੁਤ ਵਧੀਆ ਤੇ ਵਿਲੱਖਣ ਵੀਡੀਓ ਜੀ।
@jasveerpandher7931
@jasveerpandher7931 13 сағат бұрын
ਵਾਹਿਗੁਰੂ ਜੀ chardikalla ਵਿੱਚ ਰੱਖਣਾ ਡਾਕਟਰ ਸਾਬ ਦੇ ਪਰਿਵਾਰ ਦਾ ਧੰਨਵਾਦ ਜੀ
@KulwinderSingh-fm5hu
@KulwinderSingh-fm5hu 14 сағат бұрын
ਨਿਰਾ ਪਿਆਰ ਬਾਈ ਘੁੱਦੇ ❤❤❤
@balwantsingh8069
@balwantsingh8069 15 сағат бұрын
ਅੱਜ ਪੁੱਤਰ ਜੀ ਤੇ ਮੁਫ਼ਤ ਦਾ ਪਾਊਡਰ ਬਹੁਤ ਮਿਲਿਆ ਫਿਰ ਵੀ ਵਧੀਆ ਸਫ਼ਰ ਰਿਹਾ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਜੇਹੜੇ ਵੀਰ ਪੰਜਾਬ ਤੋਂ ਬਾਹਰ ਰਹਿ ਰਹੇ ਹਨ ਉਨ੍ਹਾਂ ਨੇ ਵਧੀਆ ਲੱਗਿਆ ਕਿ ਉਨ੍ਹਾਂ ਮੇਹਨਤ ਕਰਕੇ ਆਪਣੇ ਆਪ ਨੂੰ ਬਹੁਤ ਹੀ ਮਜ਼ਬੂਤ ਬਣਾ ਕੇ ਰੱਖਿਆ ਹੈ।ਜਿੰਨੇ ਵੀ ਗੁਰਦੁਆਰਾ ਸਾਹਿਬ ਬਣਾਏ ਹੋਏ ਨੇ ਉਨ੍ਹਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਇਨ੍ਹਾਂ ਆਗੂਆਂ ਨੇ ਆਪਣੀ ਮੇਹਨਤ ਤੇ ਇਮਾਨਦਾਰੀ ਨਾਲ ਗੁਰੁਦਵਾਰਾ ਸਾਹਿਬ ਬਣਾਏ ਹੋਏ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਗਿਆ ਹੈ। ਧੰਨਵਾਦ ਹੈ ਇਨ੍ਹਾਂ ਵੀਰਾਂ ਦਾ ਜਿੰਨਾਂ ਨੇ ਬਹੁਤ ਹੀ ਧੜੱਲੇਦਾਰ ਸ਼ੈਲੀ ਨਾਲ ਸਾਡੇ ਪੁੱਤਰ ਘੁੱਦੇ ਦਾ ਸਵਾਗਤ ਕੀਤਾ।
@sarbjeetsinghsarbjeetsikgh9756
@sarbjeetsinghsarbjeetsikgh9756 13 сағат бұрын
ਬਾਈ ਅੰਮਿ੍ਤਪਾਲ ਜੀ ਬਹੁਤ ਸੋਹਣਾ ਬਲੌਗ ਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ🙏🙏🙏🙏🙏🙏🙏
@BSSK1182
@BSSK1182 12 сағат бұрын
ਬਹੁਤ ਵਧੀਆ ਘੁੱਦਾ ਸਾਹਬ ਜੀ ਨਿੱਤ ਨਵੀਂ ਜਾਣਕਾਰੀ ਮਿਲਦੀ ਹੈ ਬਾਕੀ ਗੁਰੂ ਸਾਹਿਬ ਜੀ ਨੇ ਅਫ਼ਰੀਕੀ ਸਿੱਖਾਂ ਨੂੰ ਸਰਦਾਰੀਆਂ ਬਖਸ਼ੀਆਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ 💕🥀💕🌹 🥀
@kanwarjeetsingh3495
@kanwarjeetsingh3495 13 сағат бұрын
ਸਤਿ ਸ਼੍ਰੀ ਅਕਾਲ ਛੋਟੇ ਬਾਈ ਜੀ ਵਾਹਿਗੁਰੂ ਚੜ੍ਹਦੀਆਂ ਕਲਾਂ ਬਣਾਈ ਰੱਖਣ । ਸੋਹਣੇ ਰੰਗ ਨੇ ਕੀਨੀਆ ਦੇ । ਇਸੇ ਤਰ੍ਹਾਂ ਦੁਨੀਆ ਦੀ ਸੈਰ ਕਰਵਾਉਂਦੇ ਰਹੋ ।
@LakhveerSingh770
@LakhveerSingh770 13 сағат бұрын
ਸਤਿ ਸ਼੍ਰੀ ਅਕਾਲ ਵੀਰ, ਉਮੀਦ ਆ ਚੜ੍ਹਦੀਕਲਾ ਵਿੱਚ ਹੋਵੇਗਾ ।ਵਧੀਆ ਨਜ਼ਾਰੇ ਆਈ ਜਾਂਦੇ ਆ, ਬਲੌਗ ਪੂਰੇ ਵਧੀਆ, ਹਰ ਰੋਜ਼ ਨਵਾਂ ਦੇਖਣ ਨੂੰ ਮਿਲਦਾ ।ਅੱਜ ਭਲਵਾਨਾਂ ਨੂੰ ਦੇਖ ਕੇ ਵਧੀਆ ਲੱਗਿਆ। ਧੰਨਵਾਦ ਵੀਰ, ਜਿਉਂਦਾ ਵਸਦਾ ਰਹਿ ,ਰੱਬ ਹਰ ਮਨੋਕਾਮਨਾ ਪੂਰੀ ਕਰੇ ।ਬੁਰਜ ਰਾਜਗੜ੍ਹ ਜਿਲਾ ਬਠਿੰਡਾ ਤੋਂ ਹਾਜ਼ਰੀ ਕਬੂਲ ਕਰਨੀ ।ਧੰਨਵਾਦ। ❤❤❤❤❤❤❤❤
@deeprataindia1170
@deeprataindia1170 15 сағат бұрын
ਧੰਨਵਾਦ ਗਭਰੂ ਚੋਬਰ ਦਾ ਕਿੰਨੇ ਸੋਹਣੇ ਦਰਸ਼ਨ ਕਰਾਉਂਦਾ ਦੁਨੀਆ ਦੇ ਜਿੱਥੇ ਅਸੀਂ ਕਦੇ ਵੀ ਨਹੀਂ ਜਾ ਸਕਦੇ। ਜਿਉਂਦਾ ਰਹਿ ਘੁੱਦੇ ਵੀਰ 💕 ਯਾਰ। ,, ਬੱਲੂ ਰਟੈਂਡਾ,,
@deeprataindia1170
@deeprataindia1170 15 сағат бұрын
ਸ਼ੁਕਰੀਆ ਵੀਰ ਜੀ ਹਿੱਕ ਨਾਲ ਹੀ ਲਾ ਲਿਆ। ,,ballu ਰਟੈਂਡਾ,,
@Amritpal_SINGH62
@Amritpal_SINGH62 13 сағат бұрын
ਬਾਈ ਤੇਰੀ ਪਾਣੀ ਵਾਲੀ ਬੋਤਲ ਥੱਲੇ ਹਰਨਵ ਲਿਖਿਆ ਲੇਖ ਕੇ ਬਹੁਤ ਖੁਸ਼ੀ ਹੋਈ ❤
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 16 сағат бұрын
ਬਾਲੜੀ ਦੀਆਂ ਮਨਮੋਹਕ ਜੁਗਤਾਂ - "ਮੇਰੀ ਉਮਰ ਥਰਟੀ ਫਾਈਵ ਆ ਤੇ ਮੈਂ ਫੋਰ ਆਂ... ਧੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ...
@Jaspinder-ghumaan
@Jaspinder-ghumaan 15 сағат бұрын
ਕੀ ਹਾਲ ਆ ਮੇਰੇ ਵੱਡੇ ਭਰਾ ਦੇ ਬਹੁਤ ਸੋਹਣੀ ਵੀਡੀਓ ਬਾਈ ਨਜ਼ਾਰਾ ਆ ਗਿਆ ਵੇਖ ਕੇ
@bhindajand3960
@bhindajand3960 12 сағат бұрын
ਸਾਨਦਾਰ ਸਫ਼ਰ ਦੇ ਨਾਲ ਅਫਰੀਕਾ ਦੇ ਵੱਖ ਵੱਖ ਰੰਗਾਂ ਨਾਲ ਪੰਜਾਬ ਦਾ ਨੋਜਵਾਨ ਅਮ੍ਰਿਤ ਪਾਲ ਸਿੰਘ ਪਿੰਡ ਘੁੱਦਾ (ਬਠਿੰਡੇ) ਤੋ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਪੰਜਾਬੀਉ ਹੋਂਸਲਾ ਵਜਾਈ ਤੇ ਮਾਣ ਕਰੀਆਂ ਕਰੋ ਵੀਰ ਦਾ ਬਹੁਤ ਵੱਡਾ ਉਪਰਾਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਸੇਧ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੇਸ਼ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
@gurmeetbrar9065
@gurmeetbrar9065 13 сағат бұрын
ਬਾਬਾ ਜੀ ਮੇਹਰ ਕਰਨ, ਬਸ ਆਹੀ ਗੱਲ ਤੇ ਦੁਨੀਆ ਟਿਕੀ ਹੋਈ ਐ ਤੇ ਇੱਕ ਸਿੱਖ ਦੇ ਮਨ ਵਿੱਚ ਆਵਦੇ ਗੁਰੂ ਪ੍ਰਤੀ ਕਿੰਨਾ ਵਿਸਵਾਸ਼ ਹੁੰਦਾ ਐ ਇਹੀ ਸਿੱਧ ਕਰਦੇ ਹਨ ਇਹ ਸ਼ਬਦ ਕਿ ਬਾਬਾ ਜੀ ਮੇਹਰ ਕਰਨ 🙏❤
@amriksingh6828
@amriksingh6828 15 сағат бұрын
ਬਾਈ ਜੀ ਜਦੋਂ ਕੋਈ ਬੰਦਾ ਨਾ ਬਾਹਰ ਜਾਂਦਾ ਉਹ ਆਪਣੇ ਦੇਸ਼ ਕੌਮ ਦੀ ਨੁਮਾਇੰਦਗੀ ਕਰਦਾ ਹੈ ਆਪ ਇਹ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੇ ਹੋ ਤੁਹਾਨੂੰ ਪਰਮਾਤਮਾ ਨੇ ਇੱਕ ਵਿਸ਼ੇਸ਼ ਗੁਣ ਬਖਸ਼ਿਆ ਹੈ ਕਿ ਆਪ ਹਰੇਕ ਨੂੰ ਆਪਣਾ ਬਣਾ ਲੈਂਦੇ ਹੋ ਇੱਥੇ ਵਸਦੇ ਪੰਜਾਬੀਆਂ ਵੱਲੋਂ ਆਪ ਨੂੰ ਬਹੁਤ ਸਤਿਕਾਰ ਦਿੱਤਾ ਜਾ ਰਿਹਾ ਹੈ ਜਿਸ ਦੇ ਕਿ ਆਪ ਹੱਕਦਾਰ ਹੋ ਇਹ ਸਾਰੀ ਇੱਜਤ ਅਤੇ ਮਾਣ ਸਤਿਕਾਰ ਅੱਛੇ ਕਿਰਦਾਰ ਕਰਕੇ ਹੁੰਦਾ ਹੈ
@ksbagga7506
@ksbagga7506 16 сағат бұрын
ਬਹੁਤ ਹੀ ਨਵੀਂ ਜਾਣਕਾਰੀ ਭਰਪੂਰ ਯਾਤਰਾ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਆਂ ਰੱਬੀ ਰੂਹਾਂ ਨਾਲ ਮੁਲਾਕਾਤ ਲਈ ਧੰਨਵਾਦ।
@GurmeetSingh-rt6or
@GurmeetSingh-rt6or 15 сағат бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵੱਖੋ ਵੱਖ ਸਖਸ਼ੀਅਤਾਂ ਨਾਲ ਵਾਹ ਤੇ ਸੋਹਣੀ ਗੱਲ ਬਾਤ❤❤❤❤
@gurvindersinghbawasran3336
@gurvindersinghbawasran3336 15 сағат бұрын
ਘੁੱਦੇ ਵੀਰ ਅਫਰੀਕਾ ਵਾਲੇ ਸਿੱਖ ਵੀਰਾ ਨੇ ਬਹੁਤ ਮਾਣ ਸਨਮਾਨ ਦਿੱਤਾ ਤੁਹਾਨੂੰ ਵੀਰ। ਸਾਨੂੰ ਵੀ ਮਾਣ ਹੁੰਦਾ ਸਾਡੇ ਸਿੱਖ ਵੀਰਾ ਤੇ ਦੁਨੀਆ ਦੇ ਹਰ ਦੇਸ਼ ਹਰ ਕੋਨੇ ਕੋਨੇ ਵਿੱਚ ਸਾਡੇ ਸਿੱਖ ਭਰਾ ਵੱਸਦੇ ਹਨ।🙏❤️🌹🌷
@SukhwantSingh-f3o
@SukhwantSingh-f3o 15 сағат бұрын
ਸਾਉਥ ਅਫਰੀਕਾ ਵਿਚ ਰਹਿੰਦੇ ਪੰਜਾਬੀ ਭਰਾ ਬਹੁਤ ਬਹੁਤ ਚੰਗੇ ਹਨ ਬਹੁਤ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ <a href="#" class="seekto" data-time="2216">36:56</a>
@ArjunSingh-100
@ArjunSingh-100 16 сағат бұрын
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵਲੋਗ। ਬੋਹੁਤ ਸ਼ਾਨਦਾਰ ਸਿੱਖ ਪਰਿਵਾਰ, ਮਿਲ ਕੇ ਬੋਹੁਤ ਚੰਗਾ ਲਗਿਆ, ਬੋਹੁਤ ਬੋਹੁਤ ਪਿਆਰ ਤੇ ਸਤਿਕਾਰ 🙏 ਚੜਦੀ ਕਲਾ 🙏
@mannmanveer
@mannmanveer 13 сағат бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ❤
@baljindersrana7597
@baljindersrana7597 16 сағат бұрын
ਬਹੁਤ ਵਧੀਆ ਲੱਗਾ ਅੱਜ ਦਾ ਤੁਹਾਡਾ ਸਫਰAmrit veer🙏
@beantbrar7706
@beantbrar7706 16 сағат бұрын
ਹੱਕਾਂ ਲਈ ਮਰਨ ਵਰਤ ਤੇ ਬੈਠੇ ਬਾਪੂ ਡੱਲੇਵਾਲ ਨੂੰ ਵਾਹਿਗੁਰੂ ਜੀ ਸਮਰੱਥਾ ਬਖਸ਼ਣ
@jagroopsidhu3645
@jagroopsidhu3645 13 сағат бұрын
ਰੱਬਾ ਚੜ੍ਹਦੀ ਕਲਾ ਚ ਰਾਖੇ
@parvindersingh7603
@parvindersingh7603 15 сағат бұрын
ਬਹੁਤ ਸੋਹਣਾ ਸਫ਼ਰ ਚਲ ਰਿਹਾ ਜੀ ਬਾਈ ਜੀ ਸਿਆਸੀ ਲੀਡਰਾਂ ਨੇ ਇੰਡੀਆ ਅਤੇ ਪਾਕਿਸਤਾਨ ਵਿਚਕਾਰ ਨਫ਼ਰਤ ਪੈਦਾ ਕੀਤੀ ਆਪਸੀ ਭਾਈਚਾਰਕ ਸਾਂਝ ਖ਼ਤਮ ਕੀਤੀ ਬਾਈਆਂ ਨੂੰ ਇਕੱਠੇ ਰਹਿੰਦੇ ਦੇਖ ਬੜਾ ਵਧੀਆ ਲੱਗਿਆ
@bholasingh452
@bholasingh452 15 сағат бұрын
ਜੋ ਪੰਜਾਬੀ ਹੋਰ ਦੇਸ਼ਾਂ ਵਿਚ ਰਹਿੰਦੇ ਨੇ ਬਹੁਤ ਹੀ ਚੰਗੇ ਨੇ ਕਿੰਨੇ ਆਪਣੇਪਨ ਨਾਲ ਮਿਲਦੇ. ਨੇ ਬਾਈ ਘੁੱਦਾ ਜੀ ਦੇਖ ਕੇ ਚਾਅ ਛੱਡ ਜਾਂਦੇ ਸਫ਼ਰ ਬਾਈ ਜੀ ਬਹੁਤ ਸੋਹਣਾ ਚੱਲ ਰਿਹੈਂ ਤੇ ਵੀਡੀਓ ਦੇਖ ਕੇ ਨਜਾਰਾ ਆ ਜਾਂਦੇ ਧੰਨਵਾਦ ਵੀਰ ਘੁੱਦਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@Raj-aulakh1313
@Raj-aulakh1313 13 сағат бұрын
ਚੱਕਾ ਚੱਲ 🚴ਦਾ ਰਹੇ ਚੇਹਰਾ ਹੱਸ 😊 ਦਾ ਰਹੇ ਸਫਰ 🛣️ ਚੱਲ ਦਾ ਰਹੇ ਕਲਾ ਚੜ੍ਹ ਦੀ ਰਹੇ 💪🏻
@balvirbham4883
@balvirbham4883 15 сағат бұрын
ਬਹੁਤ ਵਧੀਆ ਵੀਰ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹੋ
@SatnamSingh-fe3tg
@SatnamSingh-fe3tg 14 сағат бұрын
Dhan Guru Nanak Dev g Chadikala Rakhna 🙏
@amarjitgill5848
@amarjitgill5848 13 сағат бұрын
ਬਹੁਤ ਵਧੀਆ ਬਾਈ ਜੀ 👍👌
@kernailsingh9461
@kernailsingh9461 15 сағат бұрын
Good Good Good thanks ji ਗੁਰੂ ਸਾਹਿਬ ਖੁਸ਼ ਰੱਖਣ waheguru waheguru waheguru
@varindersharma2051
@varindersharma2051 14 сағат бұрын
ਵਾਹਿਗਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਮੇਰੇ ਵੀਰ ਨੂੰ।
@varinderpalsingh4782
@varinderpalsingh4782 16 сағат бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਘੁਦਾ ਸਿੰਘ ਜੀ। ਨਿਰਮਲ ਸਿੰਘ ਹੈੱਡ ਗ੍ਰੰਥੀ।
@jassidhaliwal7615
@jassidhaliwal7615 14 сағат бұрын
ਬਹੁਤ ਸੋਹਣਾ ਸਫ਼ਰ ਵੀਰੇ ❤ ਬਹੁਤ ਖੁਸ਼ੀ ਹੋਈ ਸਿੱਖ ਪਰਿਵਾਰ ਨੂੰ ਮਿਲੇ ਤੁਸੀਂ ਤੇ ਭਲਵਾਨਾਂ ਦੇ ਜੁੱਸੇ ਦੇਖ ਕੇ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਵੀਰਾ ਨੂੰ
@gurdeepsidhu4216
@gurdeepsidhu4216 15 сағат бұрын
ਬਹੁਤ ਹੀ ਵਧੀਆ ਜਾਣਕਾਰੀ ਸਾਰੇ ਹੀ ਸੁਨਣ ਅਤੇ ਦੇਖਣ ਵਾਲੇ ਪਰਸੰਸਾ ਕਰ ਰਹੇ ਹਨ ਪਰ ਇੱਕ ਗੱਲ ਦੀ ਚਿੰਤਾ ਹੈ ਜੋ ਮੈਂ ਕਰ ਰਿਹਾ ਹਾਂ ਆਪਣੇ ਲੋਕਾਂ ਨੇ ਆਪਣੀ ਬੋਲੀ ਭਾਸ਼ਾ ਅਤੇ ਪਹਿਚਾਣ ਨੂੰ ਨਹੀਂ ਵਿਸਾਰਿਆ ਪਰ ਇਨ੍ਹਾਂ ਨੂੰ ਸਿੱਖ ਧਰਮ ਅਨੁਸਾਰ ਨਹੀਂ ਢਾਲ ਸਕੇ ਇਹ ਵੀ ਵਿਚਾਰਨ ਵਾਲੀ ਗੱਲ ਹੈ।ਭਵਨੀਤ ਸਿੰਘ ਜੀ ਤੁਹਡਾ ਧੰਨਵਾਦ।ਧੰਨ ਧੰਨ ਗੁਰੂ ਨਾਨਕ ਜੀ ਸਿਆਲਕੋਟੀਆਂ ਲਈ।
@gurjeetgill3278
@gurjeetgill3278 13 сағат бұрын
ਬਾਬੇ ਨਾਨਕ ਦੀ ਫੁਲਵਾੜੀ ਦੇ ਫੁੱਲ ਦੁਨੀਆਂ ਦੇ ਕਿਸੇ ਵੀ ਕੋਨੇ ਚ ਮਹਿਕਾਂ ਵੰਡਦੇ ਰਹਿੰਦੇ ਨੇ
@ArjunSingh-pm1jj
@ArjunSingh-pm1jj 13 сағат бұрын
ਸਤਸਿ੍ਅਕਾਲ ਬਾਈ ਜੀ ਬਹੁਤ ਵਧੀਆ ਲਗਦਾ ਨਮੇਂ ਨਮੇਂ ਪਰਿਵਾਰਾ ਦੇ ਦਰਸ਼ਨ ਕਰਕੇ ਬਹੁਤ ਬਹੁਤ ਧੰਨਵਾਦ ਬਾਈ ਜੀ ❤️❤️ ਖੁਸ਼ ਹੋ ਗਈਆਂ
@OfficialJasSingh
@OfficialJasSingh 15 сағат бұрын
ਬੋਹਤ ਸੋਹਣਾ ਦੇਸ਼ ਆ। ਵਾਹਿਗੁਰੂ ਤੁਹਾਡੇ ਸਫ਼ਰ ਨੂੰ ਭਾਗ ਲਾਵੇ।
@erjatt3382
@erjatt3382 15 сағат бұрын
ਭੰਗੂ ਪਰਿਵਾਰ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕੀਨੀਆ ਵਿਚ ਪਹਿਲਾ ਜੱਟ ਪਰਿਵਾਰ ਮਿਲਿਆ ਉਹ ਭੀ ਸਾਡੇ ਇਲਾਕੇ ਖੰਨੇ ਦਾ 🙏ਬਡਲਾ ਕੋਟਲਾ ਨਜ਼ਦੀਕ ਹੀ ਆ ❤
@KirpalSingh-zj7et
@KirpalSingh-zj7et 15 сағат бұрын
ਸਤਿ ਸ੍ਰੀ ਆਕਾਲ ਜੀ ਅਫ਼ਰੀਕਾ ਮਹਾਂਦੀਪ ਵਿੱਚ ਵਿਚਰਨ ਨਾਲ ਜਿੰਨਾ ਪਿਆਰ ਅੰਮ੍ਰਿਤ ਵੀਰ ਦੀ ਝੋਲੀ ਵਿੱਚ ਪਿਆ ਮੈਨੂੰ ਨਹੀਂ ਲਗਦਾ ਕਿਸੇ ਹੋਰ ਬਾਲੋਗਰ ਮਿਲਿਆ ਹੋਵੇ ਬਹਤ ਹੀ ਵਧੀਆ ਗੱਲ ਹੈ ਵਿਦੇਸ਼ਾਂ ਵਿੱਚ ਵਾਹਿਗੂਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@sonudhindsa
@sonudhindsa 13 сағат бұрын
ਸਤਿ ਸ੍ਰੀ ਅਕਾਲ ਵੀਰ ਜੀ❤❤ਦਿਲ ਖੁਸ਼ ਹੋ ਜਾਂਦਾ ਵੀਡੀਓ ਵੇਖ ਕੇ❤❤❤
@GurtejDhillonGurtejkhalsa
@GurtejDhillonGurtejkhalsa 15 сағат бұрын
ਵੀਰ ਤੁਹਾਡੇ ਵਲੌਗ ਬਹੁਤ ਕਿਸਾਨ ਵੀਰ ਦੇਖਦੇ ਹਨ ਇੱਕ ਵਾਰ ਕਿਸਾਨਾਂ ਨੂੰ ਜਰੂਰ ਬੇਨਤੀ ਕਰਿਉ ਮੋਰਚੇ ਵਿੱਚ ਪਹੁੰਚਣ ਲਈ
@jagroopsidhu3645
@jagroopsidhu3645 13 сағат бұрын
ਜਨਮਦਿਨ ਦੀਆ ਮੁਬਾਰਕ ਵੀਰਾ
@AmarjitDhaliwal-e6n
@AmarjitDhaliwal-e6n 14 сағат бұрын
ਬਹੁਤ ਵਧੀਆ ਲੱਗਿਆ ਫਰੋਮ ਵਿਨੀਪਿਗ
@harjyotsingh5291
@harjyotsingh5291 16 сағат бұрын
ਬਹੁਤ ਵਧੀਆ ਵੀਰ ਅੰਮਿ੍ਤਪਾਲ ਸਿੰਘ। ਚੱੜੵਦੀ ਕਲਾ ਰੱਖੀ ਪਰਮਾਤਮਾ। Dev Kolkata se.
@MANJEETSINGH-nz1qh
@MANJEETSINGH-nz1qh 14 сағат бұрын
ਸਤਿ ਸ੍ਰੀ ਆਕਾਲ ਬਾਈ ਜੀ ਜਿਵੇਂ ਬਾਈ ਤੁਸੀ ਦੱਸਿਆ ਅਰਬ ਚ ਤੇ ਅਫ਼ਰੀਕਾ ਚ ਬਹੁਤ ਟੈਕਸ ਦੇਣਾ ਪੈਂਦਾ ਕੰਮ ਕਰਨ ਲਈ ਪਰ ਆਪਣੇ ਭਈਏ ਪੰਜ ਚਾਰ ਸੌ ਦੀ ਟਿੱਕਟ ਲੇ ਕੇ ਮਾਲਕ ਬਣ ਜਾਂਦੇ ਨੇ ਕਨੂੰਨ ਚਾਹੀਦਾ ਨਾ ਵੋਟ ਬਣੇ ਏਨਾ ਦੀ ਨਾ ਰਜਿਸਟਰੇਸ਼ਨ ਹੋਵੇ??
@jagroopsidhu3645
@jagroopsidhu3645 14 сағат бұрын
ਵੀਰ ਜੀ ਫਤਿਹਗੜ੍ਹ ਸਾਹਿਬ ਤੋਂ ਜੀ
@gurdeeprao615
@gurdeeprao615 15 сағат бұрын
ਵਾਹਿਗੁਰੂ ਚੜਦੀ ਕਲਾ ਚ ਰੱਖਣ ਵੀਰ ਤੈਨੂੰ
@dilpreetsingh-tz8kc
@dilpreetsingh-tz8kc 13 сағат бұрын
ਸਤਿ ਸ੍ਰੀ ਅਕਾਲ ਘੁੱਦੇ ਵੀਰ ਬਡਲਾ ਪਿੰਡ ਸਾਡੇ ਖਮਾਣੋ ਦੇ ਨਾਲ ਆ
@gurindersingh3073
@gurindersingh3073 14 сағат бұрын
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ
@NeetuNavkaransandhu
@NeetuNavkaransandhu 14 сағат бұрын
ਜੀਉ ਵੀਰੇ 🙏
@GursahibSingh-kx9bd
@GursahibSingh-kx9bd 16 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤ਨਾਭਾ
@JagtarsinghSarwara-wy5rg
@JagtarsinghSarwara-wy5rg 14 сағат бұрын
You are real hero
@ankushsharma1667
@ankushsharma1667 13 сағат бұрын
Sat sri Akaal ji🎉🎉.super vlog.beutiful Kenya
@satnamsinghpurba9584
@satnamsinghpurba9584 14 сағат бұрын
Bhut vadiya jankari god bless you 🌹🌹
@gurbindersinghbajwahukumki3948
@gurbindersinghbajwahukumki3948 16 сағат бұрын
ਬਾਬੇ ਨਾਨਕ ਦੀ ਮੇਹਰ ਰਹੇ ਤੇਰੇ ਉੱਤੇ ❤️
@JaswinderSingh-i8s
@JaswinderSingh-i8s 13 сағат бұрын
buhat vadea Bai g waheguru ji tunu tarakea den 🎉🎉
@singhdhaliwal6483
@singhdhaliwal6483 16 сағат бұрын
ਬਹੁਤ ਵਧੀਆ ਵੀਰ ਚੜ੍ਹਦੀ ਕਲਾ ❤
@SatnamSinghSivia
@SatnamSinghSivia 15 сағат бұрын
❤ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਕਿਸਾਨ ਮੋਰਚੇ ਵਿੱਚ ਡੱਲੇਵਾਲ ਸਾਹਿਬ ਜਿਸ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਮਰਨ ਵਰਤ ਤੇ ਬੈਠੇ ਨੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਬੋਲੀਏ ਤੇ ਆਓ ਸਾਰੇ ਰਲ ਕੇ ਇੱਕਜੁੱਟ ਹੋ ਕੇ ਉਹਨਾਂ ਦਾ ਸਾਥ ਦਈਏ
@BaljeetSingh-nj9wt
@BaljeetSingh-nj9wt 16 сағат бұрын
ਕਾਕਾ ਜੀ ਤੁਹਾਡਾ ਪੇਸ਼ ਕਰਨ ਦਾ ਢੰਗ ਬਹੁਤ ਹੀ ਵਧੀਆ ਹੈ ਜੋ ਕਿ ਬਿਲਕੁਲ ਸਾਧ ਮੁਰਾਦਾ ਹੈ ਅਕਾਲ ਪੁਰਖੁ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖ਼ਸ਼ੇ ਇਸ ਦੀ ਅਸੀਂ ਕਾਮਨਾ ਕਰਦੇ ਹਾਂ
@gurwantsandhu2699
@gurwantsandhu2699 14 сағат бұрын
ਬਹੁਤ ਵਧੀਆ ਜੀ
@ratanlalarora7982
@ratanlalarora7982 15 сағат бұрын
Dala wala ji God bless you my Friends proud of you ❤❤❤❤
@hundalharinder8975
@hundalharinder8975 17 сағат бұрын
ਚੜ੍ਹਦੀ ਕਲਾ🎉🎉🎉🎉🎉❤❤❤
@gurpalsingh8104
@gurpalsingh8104 13 сағат бұрын
Ghudda singh shining star
@HarvinderSingh-g7b
@HarvinderSingh-g7b 16 сағат бұрын
ਅਮ੍ਰਿਤ ਵੀਰ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
@manjitkaur5267
@manjitkaur5267 12 сағат бұрын
ਬੇਟਾ ਜੀ ਬਹੁਤ ਬਹੁਤ ਪਿਆਰ। ਛੋਟੀ ਬੇਟੀ ਬਿਲਕੁਲ ਹਰਨਵ ਵਾਂਗ ਹੀ ਲਗ ਰਹੀ ਹੈ ।
@RavinderSingh-sk1sm
@RavinderSingh-sk1sm 14 сағат бұрын
Bahut pyar milda bai ji kenya vich ❤❤❤
@GurpreetSingh-kp1xf
@GurpreetSingh-kp1xf 15 сағат бұрын
ਸਤਿ ਸ੍ਰੀ ਆਕਾਲ ਮੇਰੇ ਪਿਆਰੇ ਵੀਰ ❤️ ਸਬ ਚੜ੍ਹਦੀ ਕਲਾ ਵਿਚ👍🙏
@m.goodengumman3941
@m.goodengumman3941 15 сағат бұрын
Thanks for sharing this video Paji Amritpal Singh is 🙏 Wahaguru Chardikala Rekha ji 🙏🪯🧡🚩 looking forward to seeing lake Nakuru famous for Flamingo birds. I saw this lake in 1970 Paji and there was a million Flamingos there 😅 safe 👍🇬🇧🇰🇪
@jarnailmarahar3985
@jarnailmarahar3985 13 сағат бұрын
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏🙏🙏❤❤❤❤❤❤❤
@amitthakur8569
@amitthakur8569 17 сағат бұрын
ਸਤਿ ਸ੍ਰੀ ਆਕਾਲ ਜੀ 🙏
@rinkubains9443
@rinkubains9443 14 сағат бұрын
ਸਤਿ ਸ਼੍ਰੀ ਅਕਾਲ ਬਾਈ ਜੀ ਰਿੰਕੂ ਰੋਪੜ ਤੋਂ 🙏
@LakhwinderSingh-ex1to
@LakhwinderSingh-ex1to 16 сағат бұрын
ਵਾਹਿਗੁਰੂ ਮੇਹਰ ਕਾਰੇ ਵੀਰ ਯੂ ਤੇ
@tarinder
@tarinder 14 сағат бұрын
Lovely Bango family love from Calgary ❤
@madhomalli7321
@madhomalli7321 16 сағат бұрын
ਸਵੇਰ ਦੀ ਸਤਿ ਸ਼੍ਰੀ ਅਕਾਲ ਬਾਈ ਜੀ ਵੇਨਕੋਵਰ ਤੋ 🌹🌹🌹🌹🌹❤️❤️❤️❤️❤️❤️❤️❤️💐
@Baljeetsran-e9w
@Baljeetsran-e9w 14 сағат бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਬਾਈ ਜੀ
@darasran556
@darasran556 15 сағат бұрын
ਬਹੁਤ। ਹੀ।ਖਸੀ।ਹੋਏ।ਦੇਖਦੇ।।ਹ।ਹੁੰਦੀ।ਮੇਰੇ।ਸਿੰਖ।ਪਰਵਾਰਨੂੰ।ਬੁਲੰਦੀਆਂ।ਤੇ।ਪਹੁੰਚੇ
@mangalsingh8905
@mangalsingh8905 15 сағат бұрын
Kye baat he Puttar Amritpal Very Nice Very Beautiful Rab Lambi Umar kare
@Baljeetsran-e9w
@Baljeetsran-e9w 14 сағат бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ
@JasbirSingh-y8p
@JasbirSingh-y8p 14 сағат бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ🙏❤
@harjeetsingh2451
@harjeetsingh2451 14 сағат бұрын
❤❤❤❤❤nice
@satnamsinghsatta3464
@satnamsinghsatta3464 15 сағат бұрын
ਵਾਹਿਗੁਰੂ ਜੀ ਅਫਰੀਕਾ ਵਿੱਚ ਰਹਿੰਦੇ ਸਾਰੇ ਆਪਣੇ ਆਲੇ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋਂ❤❤⚔️🦅🙏🤝
@BhawantSingh-gi9fs
@BhawantSingh-gi9fs 15 сағат бұрын
ਬਹੁਤ ਬਹੁਤ ਧੰਨਵਾਦ 🎉🎉🎉🎉🎉🎉🎉🎉🎉❤❤❤❤❤❤❤
@chaudhary8085
@chaudhary8085 15 сағат бұрын
ਭਵਨੀਤ ਜੀ ਮੇਰੇ ਗਵਾਂਢੀ ਨੇਂ ਮੈਂ ਖੰਨੇ ਤੋਂ ਹਾਂ ਬੱਡਲਾ ਕੋਟਲਾ ਨਾਲ ਮੀਰਾਕੋਟ ਇਹ ਪਿੰਡ ਖੰਨੇ ਦੀ ਬਿਲਕੁੱਲ ਬੁੱਕਲ ਵਿੱਚ ਹਨ ਮੈਂ ਤਾਂ ਉਸੇ ਬਖਤ ਅੰਦਾਜ਼ਾ ਲਾ ਲਿਆ ਸੀ ਜਦੋਂ ਬਾਈ ਜੀ ਨੇ ਆਪਣਾ ਗੋਤ ਭੰਗੂ ਦੱਸਿਆ ਭੰਗੂ ਗੋਤ ਸਾਡੇ ਨਾਲ ਪਿੰਡ ਭੱੜੀ ਹੈ ਇਹਨਾਂ ਦੇ ਪਿੰਡ ਵੀ ਸਾਰੇ ਵੱਧ ਭੰਗੂ ਗੋਤ ਦੇ ਹਨ ਮੇਰੇ ਘਰ ਦਿਆਂ ਦਾ ਗੋਤ ਵੀ ਭੰਗੂ ਹੈ
@gurcharansingh2677
@gurcharansingh2677 14 сағат бұрын
Waheguru tohanu chardicala vich rakhe
@GurtejDhillonGurtejkhalsa
@GurtejDhillonGurtejkhalsa 15 сағат бұрын
ਸਤਿ ਸ੍ਰੀ ਅਕਾਲ ਬਾਈ ਜੀ🙏
@gurdeepsekhon1987
@gurdeepsekhon1987 15 сағат бұрын
ਪੰਜਾਬ ਤੋਂ ਬਾਹਰ ਰਹਿ ਕੇ ਪੰਜਾਬੀ ਭਰਾ ਸਿੱਖੀ ਨਾਲ ਜੁੜੇ ਹੋਏ ਹਨ ਧੰਨਵਾਦ ਵੀਰੋ
@hardeepmahal6847
@hardeepmahal6847 14 сағат бұрын
ਸਤਿ ਸ੍ਰੀ ਅਕਾਲ veer ਸਤਿ ਜੀ
@AngrejSingh-d9b
@AngrejSingh-d9b 14 сағат бұрын
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,, ਬਾਈ ਕੀਨੀਆ ਵਿਚ ਵੈਟਰਨਰੀ ਹਸਪਤਾਲ ਬਹੁਤ ਵਧੀਆ ਬਣਾਇਆ ਹੋਇਆ ਪੰਜਾਬੀ ਵੀਰਾਂ ਦਾ,ਪਰ ਆਪਣੇ ਪੰਜਾਬ ਵਿੱਚ ਇਸ ਤਰਾਂ ਦਾ ਪ੍ਰਾਈਵੇਟ ਵੈਟਰਨਰੀ ਹਸਪਤਾਲ ਮੈਨੂੰ ਨੀਂ ਲੱਗਦਾ ਹੋਉਗਾ। ਬਾ ਕਮਾਲ ਜੀ।
@IqbalSingh-x6k
@IqbalSingh-x6k 15 сағат бұрын
ਚੜਦੀਕਲਾ ਬਾਈ ❤
@JagjitSingh-h
@JagjitSingh-h 16 сағат бұрын
ਕੁਦੇ ਵੀਰ ਮਾੜਾ ਜਿਹਾ ਕੋਈ ਡੰਡਾ ਡੁੰਡਾ ਹੱਥ ਚ ਰੱਖਿਆ ਕਰ ਛੋਟਾ ਜਿਹਾ ਮੌਕੇ ਦਾ ਹਥਿਆਰ ਕੰਮ ਕਰ ਜਾਂਦਾ ਹੁੰਦਾ
@SurinderpalSingh-q5t
@SurinderpalSingh-q5t 16 сағат бұрын
Waheguru ji mehar rakhan ji
@sarajmanes4505
@sarajmanes4505 14 сағат бұрын
Sat Shri Akal Ji Fantastic Video Happy & Safe Journey Thanks Dear Little Bro 🙏
Леон киллер и Оля Полякова 😹
00:42
Канал Смеха
Рет қаралды 4,3 МЛН
小丑女COCO的审判。#天使 #小丑 #超人不会飞
00:53
超人不会飞
Рет қаралды 11 МЛН
Hospital visit in Nairobi । Ghudda vlogs
40:58
Ghudda Singh
Рет қаралды 45 М.
Леон киллер и Оля Полякова 😹
00:42
Канал Смеха
Рет қаралды 4,3 МЛН