ਕੀਰਤਨ ਦੀ ਸ਼ਕਤੀ, ਸ੍ਰੀ ਦਰਬਾਰ ਸਾਹਿਬ ਤੋਂ ਪਹਿਲੀ ਵਾਰ Live ਕਦੋਂ ਤੇ ਕਿਉਂ ਸ਼ੁਰੂ ਹੋਇਆ? 30 ਸਕਿੰਟ ‘ਚ ਗਾਇਆ ਸ਼ਬਦ

  Рет қаралды 171,990

Anmol Kwatra

Anmol Kwatra

Күн бұрын

Пікірлер: 970
@Anmolkwatraofficial
@Anmolkwatraofficial 3 ай бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@sonusamrai
@sonusamrai 3 ай бұрын
ਰੂਹ ਨੂੰ ਸਕੂਨ ਦੇਣ ਵਾਲਾ ਪੋਡਕਾਸਟ 🙏🏽🙏🏽
@DALJITSINGH-dz7vw
@DALJITSINGH-dz7vw 3 ай бұрын
ਅਨਮੋਲ ਵੀਰੇ ਸਤਿ ਸ੍ਰੀ ਅਕਾਲ ਕਿਹਾ ਕਰੋ ਨਾ ਕਿ ਸਤਿ ਸਿਰੀਆਂ ਅਕਾਲ
@JatinderSingh-hw5mr
@JatinderSingh-hw5mr 3 ай бұрын
22 ji ser te rumal rakh lede.
@GurdevSingh-xd2jq
@GurdevSingh-xd2jq 3 ай бұрын
ਭਾਈ ਸਾਹਿਬ ਜੀ ਕੇਸ ਰੱਖਣ ਦੇ ਨਾਲ ਗੁਰੂ ਕੇ ਸਿੱਖ ਬਣ ਕੇ ਧਰਮ ਪਰਿਵਰਤਨ ਨਹੀਂ ਹੁੰਦਾ ਧਰਮ ਦ੍ਰਿੜ ਹੁੰਦਾ ਹੈ
@gurpreetsingh-sc4zr
@gurpreetsingh-sc4zr 3 ай бұрын
Very good effort
@simrannn20
@simrannn20 3 ай бұрын
ਵਾਹ !!! ਮੈਂ ਪਹਿਲੀ ਵਾਰੀ ਕਿਸੇ ਪੋਡਕਾਸਟ ਵਿੱਚ ਕਿਸੇ ਰਾਗੀ ਸਾਹਿਬਾਨ ਜੀ ਨੂੰ ਇਨੀ ਰੂਹਾਨੀਯਤ ਨਾਲ ਕੀਰਤਨ ਬਾਰੇ ਵੀਚਾਰ ਕਰਦੇ ਹੋਏ ਦੇਖਿਆ ✨ਜਦੋਂ ਉਹਨਾਂ ਨੇ ਸ਼ੁਰੂਆਤ ਹੀ ਕੀਰਤਨ ਨਾਲ ਕੀਤੀ ਨਾਲੇ ਜਦੋਂ ਜਦੋਂ ਵੀ ਪੋਡਕਾਸਟ ਵਿੱਚ ਕੀਰਤਨ ਸੁਨਾਇਆ ਤਾਂ ਬਹੁਤ ਹੀ ਸੋਹਣਾ ਸਮਾਂ ਸੀ ਉਹ ❤️✨ । ਜਦੋਂ ਭਾਈ ਸਾਹਿਬ ਜੀ ਬਹੁਤ ਪਿਆਰ ਨਾਲ ਅਨਮੋਲ ਜੀ ਦੇ ਕੰਮ ਦੀ ਅਤੇ ਉਹਨਾਂ ਦੇ ਕਿਰਦਾਰ ਦੀ ਤਾਰੀਫ਼ ਕੀਤੀ ਤਾਂ ਦੇਖ ਕੇ ਬਹੁਤ ਵਧੀਆ ਲੱਗਿਆ ❤ ਬਾਕੀ ਭਾਈ ਸਾਹਿਬ ਜੀ ਬਾਰੇ ਤਾਂ ਕੀ ਹੀ ਕਹਿਣਾ ਉਹ ਤਾਂ ਆਪ ਰੱਬੀ ਰੂਹ ਨੇ ਜਿਨ੍ਹਾਂ ਦੇ ਅੰਦਰ ਗੁਰਬਾਣੀ ਅਤੇ ਰਾਗ ਵਸੇ ਹੋਏ ਨੇ 🙏❤️ ਬਾਕੀ ਗੁਰੂ ਸਾਹਿਬ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਅਨਮੋਲ ਜੀ ਉਹਨਾਂ ਲਈ ਸਿੱਖੀ ਮਰਿਆਦਾ ਅਤੇ ਕਿਰਦਾਰ ਵਿੱਚ ਵਸਦੀ ਹੈ ਨਾ ਕਿ ਸਿਰਫ ਬਾਹਰੀ ਸ਼ਰੀਰਕ ਦਿੱਖ 'ਚ ❤
@kawaljeetkaur4448
@kawaljeetkaur4448 2 ай бұрын
Dhan Guru Ramdas jio ji ❤❤
@ArshDeep-yl7dn
@ArshDeep-yl7dn 2 ай бұрын
🙏🙏
@jasbirsingh2252
@jasbirsingh2252 2 ай бұрын
ਬਾ ਕਮਾਲ, ਬ ਕਮਾਲ ਗੁਰਮੀਤ ਸਿੰਘ ਜੀ, ਬ ਕਮਾਲ ਇਹ ਪ੍ਰੋਗਰਾਮ, ਜੁ ਕੀ ਇਤਿਹਾਸ ਵਿੱਚ ਦਰਜ ਹੋਣਾ ਹੈ। ਰਾਗਾ ਦਾ ਏਨਾ ਗਿਆਨ ਵਾਹੇਗੁਰੂ ਜੀ ਆਪ ਜੀ ਕਰਾ ਸਕਦੇ ਹਨ
@Kiranpal-Singh
@Kiranpal-Singh 3 ай бұрын
ਭਾਈ ਗੁਰਮੀਤ ਸਿੰਘ ਸ਼ਾਂਤ ਜੀ ਬਹੁਤ ਸੁਰੀਲੇ ਕੀਰਤਨੀਏ-ਗੁਣੀ ਰਾਗੀ ਹਨ !
@sukhsandhu9824
@sukhsandhu9824 3 ай бұрын
shabad bhai gurmeet shant kzbin.info/www/bejne/aZvJi3SZer5re8k
@satinderkaur7317
@satinderkaur7317 Ай бұрын
ਅਨਮੋਲ ਬੇਟਾ ਇੱਕ ਅਰਜ਼ ਹੈ ਜਦੋਂ ਕਿਸੇ ਧਾਰਮਿਕ ਸਖਸ਼ੀਅਤ ਨਾਲ ਗੱਲਬਾਤ ਕਰਦੇ ਹੋ ਤਾਂ ਸਿਰ ਜਰੂਰ ਢੱਕ ਲਿਆ ਕਰੋ ਇਸ ਨਾਲ ਸਾਹਮਣੇ ਵਾਲੇ ਦਾ ਸਨਮਾਨ ਕਰਨਾ ਹੁੰਦਾ 🙏🙏❤
@KashmirSingh-zf1bv
@KashmirSingh-zf1bv 3 ай бұрын
ਅਨਮੋਲ ਜੀ ਕੁਮੈਂਟ ਕਰਨ ਲਈ ਕੋਈ ਸਬਦ ਬਚੇ ਹੀ ਨਹੀ ਵਾਹਿਗੁਰੂ ਜੀ
@Anmolkwatraofficial
@Anmolkwatraofficial 3 ай бұрын
ਤੁਹਾਨੂੰ ਕਿਵੇਂ ਲੱਗਿਆ ਇਹ ਪੋਡਕਾਸਟ ?
@Anu_Bharti22
@Anu_Bharti22 3 ай бұрын
Bahut sakoon bharia Podcast.. Dil khush ho gaya bhai sahib ji diya gallan sunke.. Thanku so much jekar ajj assi ehne vadia state of mind ch haan te ohdi wjh tusi ho Anmol Sir..🙏
@jagdeepsingh-zq4ip
@jagdeepsingh-zq4ip 3 ай бұрын
ida de podcast lyaya kro
@asg7858
@asg7858 3 ай бұрын
@@Anmolkwatraofficial bht sohna lgga. Principal Sukhwant Singh ji, jinna da zikar bhai sahb ne v kita hai di v interview karo
@ramandeepsingh6339
@ramandeepsingh6339 3 ай бұрын
@narinderkaur5644
@narinderkaur5644 3 ай бұрын
ਬਹੁਤ ਵਧਿਆ ਜੀ ਵਾਹਿਗੁਰੂ ਜੀ‌ਦੀ‌ ਮੇਹਰ ਸਦਕਾ 😊
@SukhwinderKaur-co7fs
@SukhwinderKaur-co7fs 3 ай бұрын
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁਧੁ ਬਿਨੁ ਰੋਗ ਰਜਾਈਆਂ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ੜੇ ਦਾ ਸਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@harpreetkaur6834
@harpreetkaur6834 2 ай бұрын
ਤੁਹਾਡਾ ਇਹ podcast ਦਿਲ ਨੂੰ ਛੂ ਗਿਆ ਮੈ ਅੱਜ ਫੇਰ ਦੂਜੀ ਵਾਰ ਸੁਣ ਰਹੀ ਆ
@maneetkaurr
@maneetkaurr 2 ай бұрын
M too listening again❤️..such a therapy
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@paramjeetkaur9938
@paramjeetkaur9938 3 ай бұрын
ਅਨੰਦ ਆ ਗਿਆ ਸੁਣ ਕੇ ਅਨਮੋਲ ਬੇਟਾ ਐਹੋ ਜਿਹੀਆਂ ਰੂਹਾਂ ਨਾਲ ਪੌਡਕਾਸਟ ਕਰਿਆ ਕਰੋ ਤੇਰੀਆਂ ਸਾਰੀਆਂ ਵੀਡੀਓ ਵੇਖਦੀ ਹਾ ਮੈ ਵਾਹਿਗੁਰੂ ਲੰਬੀ ਉਮਰ ਬਕਸੇ ਐਦਾਂ ਹੀ ਤਰੱਕੀ ਕਰਦੇ ਰਹੋ ਰੱਬੀ ਰੂਹਾ ਦੇ ਦਰਸ਼ਨ ਕਰਾਦੇ ਰਹੋ
@shaankohar
@shaankohar 3 ай бұрын
ਰੱਬੀ ਰੂਹ ਹੈ ਜੀ ਭਾਈ ਸਾਹਿਬ ਜੀ
@tablaamanpreetsingh2602
@tablaamanpreetsingh2602 3 ай бұрын
“ਬਹੁਤ ਹੀ ਗੁਣੀ ਜਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ,,🙏🙏,,
@ParminderSinghKular-z3j
@ParminderSinghKular-z3j 3 ай бұрын
waheguru ji nice
@sarabjit9467
@sarabjit9467 3 ай бұрын
dhan bahi Gurmat singh jnn
@sukhsandhu9824
@sukhsandhu9824 3 ай бұрын
shabad bhai gurmeet shant kzbin.info/www/bejne/aZvJi3SZer5re8k
@gurmukhsingh7825
@gurmukhsingh7825 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਨਮੋਲ ਵੀਰ ਜੀ ਬੁਹਤ ਵਧੀਆ ਪੋਡਕਾਸਟ ਹੈ ਵਾਹਿਗੁਰੂ ਜੀ ਵੀਰ ਜੀ ਚੜ੍ਹਦੀ ਕਲਾ ਵਿਚ ਰਹੇ 🙏🙏🙏🙏🙏👋👋👋👋👋🙏✅💐
@veerpalkaur2517
@veerpalkaur2517 Ай бұрын
Waheguru Ji Ka Khalsa Waheguru Ji Ki Fateh🙏♥️🙏
@parmjeetsingh8035
@parmjeetsingh8035 2 ай бұрын
Bohat vadhia love from nankana sahib pakistan
@TheBeatBrokers
@TheBeatBrokers 3 ай бұрын
Waheguru ji 💐 Sanu proud feel hunda assi is family ch Janam leya 💐 Bhai Gurmeet Singh Shant ji mere nana ji💐♥️mere ustaad
@nav_exe13
@nav_exe13 3 ай бұрын
Oo acha ji👀😂❤️❤️
@damandeeshkaur9966
@damandeeshkaur9966 2 ай бұрын
Veer ji mera beta 5 years da hai...,meri guru ji aage ik ardaas hai k oh v kirtanatiyan singh bane .... please sanu guide kro k ohdi kirtan di study kivn suru kriye
@nanakji5936
@nanakji5936 3 ай бұрын
🙏 ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂਝੈ ਸੋਇ ॥ ਗੁਰਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਇਹਨਾਂ ਪੰਗਤੀਆਂ ਦੇ ਵਿੱਚ ਸਾਨੂੰ ਸਮਝਾਇਆ ਸੋਝੀ ਬਖਸ਼ੀ ਕਿ ਗਿਆਨੀ ਕਿਹੋ ਜਿਹਾ ਹੋਵੇ ਉਸ ਵਿੱਚ ਕਿਹੜਾ ਗੁਣ ਹੋਵੇ ਜਿਸ ਨੂੰ ਆਪਾਂ ਗਿਆਨੀ ਕਹਿ ਸਕੀਏ, ਉਸਨੇ ਆਪਣੀ ਪਹਿਚਾਣ ਕੀਤੀ ਹੋਵੇ ਆਪਣੇ ਮਨ ਦੀ ਜੋਤ ਸਰੂਪ ਦੀ ਪਹਿਚਾਣ ਕਰ ਲਈ ਹੋਵੇ ਤੇ ਮਾਲਕ ਨੂੰ ਬੁਝਿਆ ਹੋਵੇ ਭਾਵ ਮਾਲਕ ਦਾ ਭੇਦ ਪਾ ਲਿਆ ਹੋਵੇ! ਉਹ ਹੈ ਗਿਆਨੀ ਉਹ ਗਿਆਨੀ ਪੁਰਸ਼ ਮਾਲਕ ਦੀ ਵਿਚਾਰ ਕਰਦਾ ਹੈ ਸ਼ਬਦ ਦੀ ਵਿਚਾਰ ਕਰਦਾ ਹੈ, ਗੁਰ ਦੀ ਵਿਚਾਰ ਕਰਦਾ ਹੈ। ਕਿਉਂਕਿ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੈ ਮਾਲਕ ਨੇ ਉਸਨੂੰ ਅਪਣਾ ਲਿਆ ਹੈ ਇਸ ਅਵਸਥਾ ਤੇ ਜਾ ਕੇ ਮਾਲਕ ਉਸ ਦੀ ਰਸਨਾ ਤੇ ਬੋਲਦਾ ਹੈ ਮਾਲਕ ਆਪਣੇ ਮਿਲਾਪ ਦਾ ਗਿਆਨ ਗੁਰ ਸ਼ਬਦ ਦੀ ਵਿਚਾਰ ਉਸ ਦੀ ਰਸਨਾ ਤੋਂ ਕਰਵਾਉਂਦਾ ਹੈ। 🙏 ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥ 🙏 ਸੰਸਾਰ ਤੇ ਕੋਈ ਵੀ ਸਦਾ ਵਾਸਤੇ ਜੀਵਤ ਨਹੀਂ ਰਹਿ ਸਕਦਾ ਤੇ ਨਾ ਅਸੀਂ ਆਪਣੇ ਗਿਆਨ ਦੁਆਰਾ ਮਾਲਕ ਤੱਕ ਪਹੁੰਚ ਕਰ ਸਕਦੇ ਹਾਂ ਅਤੇ ਨਾ ਹੀ ਮਾਲਕ ਨਾਲ ਆਪਣਾ ਮਿਲਾਪ ਹੋ ਸਕਦਾ ਹੈ, ਗਿਆਨੀ ਪੁਰਸ ਸਦਾ ਜਿਉਂਦੇ ਹਨ ਉਹਨਾਂ ਉਹ ਸੁਰਤੀ ਮਾਲਕ ਦੇ ਵਿੱਚ ਜੋੜ ਕੇ ਰੱਖਦੇ ਹਨ ਤੇ ਸੁਰਤੀ ਦੁਆਰਾ ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ - ਸਤਿਕਾਰ ਪ੍ਰਾਪਤ ਹੁੰਦਾ ਹੈ ਤੇ ਮਾਲਕ ਉਹਨਾਂ ਦੀ ਪੱਤ ਆਪ ਰੱਖਦਾ ਹੈ! 🙏 ਜਉ ਜਾਨੈ ਹਉ ਭਗਤੁ ਗਿਆਨੀ ॥ ਆਗੈ ਠਾਕੁਰਿ ਤਿਲੁ ਨਹੀ ਮਾਨੀ ॥ 🙏 ਇੱਕ ਉਹ ਜੀਵ ਨੇ ਪਿਆਰਿਓ ਜੋ ਆਪਣੀ ਮੱਤ ਅਨੁਸਾਰ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਨੇ ਭਗਤ ਅਖਵਾਉਂਦੇ ਨੇ ਤੇ ਉਹ ਮਾਲਕ ਨੂੰ ਨਹੀਂ ਭਾਉਂਦੇ, ਉਹ ਮਾਲਕ ਦੀ ਪ੍ਰਾਪਤੀ ਨਹੀਂ ਕਰ ਸਕਦੇ, ਇਸ ਲਈ ਪਿਆਰਿਓ ਗਿਆਨੀ ਪੁਰਸ਼ ਤੋਂ ਆਪਾਂ ਸ਼ਬਦ ਦੀ ਵਿਚਾਰ ਸੁਣ ਕੇ ਭਗਤੀ ਕਰਕੇ ਮਾਲਕ ਦਾ ਮਿਲਾਪ ਕਰ ਸਕਦੇ ਹਾਂ। ਗਿਆਨ ਤੋਂ ਹੀਣੇ ਪੁਰਸ਼ ਸਾਨੂੰ ਮਿਲਾਪ ਨਹੀਂ ਕਰਵਾ ਸਕਦੇ ਪਿਆਰਿਓ ਆਪਾਂ ਭਾਣੇ ਦੇ ਵਿੱਚ ਚੱਲਣਾ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਮਿਲਾਪ ਕਰਨਾ ਹੈ! 🙏 ਇੰਨੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਜੋ ਹਨ ਬਖਸ਼ ਲੈਣਾ ਜੀ, 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Kiranpal-Singh
@Kiranpal-Singh 3 ай бұрын
@@nanakji5936 ਤੱਤ ਸਾਰ ਵਾਲੀ ਵਿਚਾਰਕ ਟਿੱਪਣੀ, ਧੰਨਵਾਦ !
@Bhupindersingh-iz6ch
@Bhupindersingh-iz6ch 2 ай бұрын
ਵੱਡੇ ਵੀਰ ਸਵਾਦ ਆ ਗਿਆ ਧੰਨਵਾਦ 🙏🙏🙏🙏🙏🙏🙏🙏🙏
@amolaknimana938
@amolaknimana938 3 ай бұрын
ਕਿਆ ਹੀ ਬਾਤਾਂ ਨੇ.......ਬਹੁਤ ਆਨੰਦ ਬਣਿਆ ਜੀ ♥️
@varinderkaur6946
@varinderkaur6946 Ай бұрын
ਰੂਹਦਾਰੀ,ਸ਼ਬਦ ਨਹੀ ਰਹੇ,,ਵਾਹਿਗੁਰੂ ਜੀ,,ਇਤਨਾ ਗਿਆਨ ਭਾਈ ਸਾਹਿਬ ਜੀ🙏
@goodvibesyes
@goodvibesyes 3 ай бұрын
ਵਾਹ ਵਾਹ ਅਸਲੀ ਕੀਰਤਨੀਆ ਗੁਰੂ ਘਰ ਦਾ ❤
@gurvailsingh2152
@gurvailsingh2152 5 күн бұрын
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ 🙏
@devindersingh4714
@devindersingh4714 3 ай бұрын
Sari video dekhi teh suni iss tra lag reha se jiss tra main guru sahib de nere bhetha hova ,Anand aa geya 🙏🙏🙏🙏🙏🙏🙏🙏🙏
@jaswinderkaur1907
@jaswinderkaur1907 2 ай бұрын
Bahut bahut bahut bahut Anand Ayea bete, Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr 🙏🙏🙏🙏🙏❤️♥️❤️♥️❤️
@goodjosh3871
@goodjosh3871 3 ай бұрын
ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਵੀ ਮੰਤਰੀ ਨੂੰ ਸਰੋਪਾ ਨਹੀਂ ਪਾਉਣਾ ਚਾਹੀਦਾ ਅਕਾਲ ਦੇ ਘਰ ਸਾਰੇ ਇਕ ਨੇ ਭਿਖਾਰੀ ਹੋਵੇ ਜਾਂ ਰਾਜਾ ।
@gagansingh7324
@gagansingh7324 3 ай бұрын
Sahi gal bilkul...sb nu iko jiha rkhna chaida...pr ik var mai ap dekhya sukhbir badal aya....jdo oh deg krwan lga sari sangat nu rokta...ohne kalle ne deg krwayi....mai fer akal takhat sahb te matha tekn chla gya te othe beh gya...thodi der bad sukhbir badal othe aya...ta v sari sangat nu rokta....te media vale camera le k guru granth sahb de agge kurbul kurbul krde firde si...ena rola pata koi hisab ni...kise ne kuch ni kiha...mnu dekh k bhot dukh hoya b akal tkahat sahb te es tara guru sahb di maryada khrab kr re eh lok....fer 2 mint bad bnde aa ke baithi hoi sanagt nu uthan lg pe...te jnania aa k jnania nu kehn lgia b uth ke bahar chle jo kyuki sukhbir badal ne behn ethe....eh ta haal aa ehna loka da
@darshangoraya8020
@darshangoraya8020 3 ай бұрын
Not only Minister .. Kisi bhi nu satkar nahi dena chahida .. Kyon ki uss dar te Guru se bada koi nahi ...
@ruhani920
@ruhani920 3 ай бұрын
ਜੇਕਰ ਤੁਸੀਂ ਐਕਸਪ੍ਰੈਸ ਚਾਹੁੰਦੇ ਹੋ ਤਾਂ ਸ਼੍ਰੀਮੋਨੀ ਗੁਰਦੁਆਰਾ ਪ੍ਰੰਬਧਕ ਆਉਣ-ਜਾਣ ਤੋਂ ਪਹਿਲਾਂ ਦੱਸੋ ਠੀਕ ਹੈ ਤਾਂ ਉਹ ਦੱਸਣ ਕਿ ਕੀ ਕਰਨਾ ਹੈ ਜਾਂ ਨਹੀਂ
@SandeepSingh-yz6zc
@SandeepSingh-yz6zc 3 ай бұрын
ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏
@jaswinderkaur1907
@jaswinderkaur1907 3 ай бұрын
​@@gagansingh7324very very very very sad state 😔😔😔😔😔
@JasmeetKaur-cp8by
@JasmeetKaur-cp8by 3 ай бұрын
ਭਾਈ ਸਾਹਿਬ ਜੀ ਨੇ ਬਹੁਤ ਹੀ ਸੋਹਣੇ ਵਿਚਾਰਾਂ ਨਾਲ ਨਿਹਾਲ ਕੀਤਾ,ਵਾਹਿਗੁਰੂ ਮਿਹਰ ਕਰਨ।
@Makhan-p6x
@Makhan-p6x 3 ай бұрын
Sat Shri kal ji
@naviii949
@naviii949 2 ай бұрын
Sat shri Akaal ji
@Anu_Bharti22
@Anu_Bharti22 3 ай бұрын
Rooh nu sakoon den wala Podcast.. Dil or dimag dono bahut relaxed te khush ho gye Podcast sunke.. Alag hi duniya ch le gye bhai sahib ji apni anad puran gallan te bani nal.. Jo anad Paramatma de namm ch hai Ohh duniya ch hor kite nhi.. Bahut bahut shukriya Anmol Sir ehda de roohaniyat bhare Podcast leke ann lai jo rooh nu sakoon dende ne.. Waheguru ji hamesha tade te apni mehar bnaye rakhan te tadi eh positivity aise tarah hamesha sade sbdi life ch bani rahe🙏
@ramandeepkaur6405
@ramandeepkaur6405 2 ай бұрын
ਬਹੁਤ ਹੀ ਜਿਆਦਾ ਵਧੀਆ ਲੱਗਾ ਜੀ amazing today I leave first time my comment on u tube ਜੋ ਬਣਦਾ ਵੀ ਸੀ ਜੀ ਧੰਨਵਾਦ ਜੀ
@Awarenesspb06
@Awarenesspb06 3 ай бұрын
ਮਿਹਰ ਕਰੇਓ ਦਾਤਾ ਜੀ ਅਨਮੋਲ ਵੀਰ ਦੀ ਸੋਚ/ਤਜਰਬਾ/ਮਿਹਨਤ ਵਿੱਚ ਹੋਰ ਵੀ ਵੱਧ ਤੋਂ ਵੱਧ ਨਿਖਾਰ ਲਿਆਉਣ ਦਾ ਬਲ ਬਖਸ਼ਣਾ👏❤️🧿🧿
@gurdevsingh3660
@gurdevsingh3660 2 ай бұрын
ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਹ ਦਸਣ ਦੀ ਕਿਰਪਾਲਤਾ ਕਰਨੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸ਼ਬਦ ਵਿਚ ਕਿਸ ਨੂੰ ( ਸੰਬੋਧਨ )ਕਹਿ ਰਹੇ ਹਨ " ‌ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ......." ਭਾਈ ਸਾਹਿਬ ਨੇ ਜੋ ਗੁਰਬਾਣੀ ਤੇ ਅਧਾਰਿਤ ਗਲਬਾਤ ਕੀਤੀ ,ਜੀ ਕਰਦਾ ਹੈ ਕਿ ਉਨ੍ਹਾਂ ਨੂੰ ਸੁਣੀ ਜਾਈਏ। ਉਨ੍ਹਾਂ ਨੂੰ ਲਾਈਵ ਸੁਣਨ ਦੀ ਤਮੰਨਾ ਵੀ ਹੈ।
@JatinderSingh-g6k
@JatinderSingh-g6k 2 ай бұрын
ਪਰਮਾਤਮਾ ਦੇ ਨੇੜੇ ਜਾਣ ਲਈ ਪੋਡਕਾਸਟ ਜ਼ਰੂਰੀ ਨੇ ਕਿਉਂਕਿ ਅਜ ਕਲ ਟਾਈਮ ਦੇਣਾ ਔਖਾ ਹੈ ਤੇ ਜਰੂਰ ਸੁਣਨੇ ਚਾਹੀਦਾ ਬਹੁਤ ਵਧੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasmaillamsar6774
@jasmaillamsar6774 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ
@AngrejDhillon-k6j
@AngrejDhillon-k6j Ай бұрын
❤❤❤❤
@dharmindersingh8748
@dharmindersingh8748 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਪਰਮਾਤਮਾ ਸਭ ਨੂੰ ਗੁਰ ਸ਼ਬਦ ਗੁਰ ਕੀਰਤਨ ਨਾਲ ਜੋੜੀ ਰੱਖੇ ਪਰਮਾਤਮਾ ਸਭ ਤੇ ਮੇਹਰ ਕਰਨ 🙏🙏
@ParamjitKaur-x9o
@ParamjitKaur-x9o 3 ай бұрын
ਬਹੁਤ ਧੰਨਵਾਦ ਜੀ ਚੰਗੀਆਂ ਰੂਹਾਂ ਦੇ ਦਰਸ਼ਨ ਕਰਵਾਏ
@gurdevsingh3660
@gurdevsingh3660 2 ай бұрын
ਇਕ ਮੰਤ੍ਰ ਮੁਗਧ ਕਰਨੀ ਵਾਲੀ ਗੱਲ ਬਾਤ।What a wonderful discussion ever heard. ਭਾਈ ਸਾਹਿਬ ਜੀ ਤੋਂ ਵਧੀਆ "ਕੀਰਤਨ ਦੀ ਮਹੱਤਤਾ " ਸ਼ਾਇਦ ਹੀ ਕਿਸੇ ਨੇ explain ਕੀਤੀ ਹੋਵੇ।
@asg7858
@asg7858 3 ай бұрын
Bhai Gurmit Singh ji Shant, bht bhijji hoi rooh ne, bht mithat te nimarta hai. Ehna nu mil k dil khush ho janda hai.
@jotsandhuvlogs100
@jotsandhuvlogs100 2 ай бұрын
Satnam shri Waheguru ji 🙏🏻🙏🏻🙏🏻🙏🏻🙏🏻guru maharaj ji di kirpa naal bhuut kuj sikhn nu te bhuut sohna sunan nu milyea 🙏🏻🙏🏻
@paramjitdhammi1069
@paramjitdhammi1069 3 ай бұрын
Aaj ki tarikh me Punjab ke liye achi khabare kum sunane ko milti hai...Aaj ye podcast dekh kar ruh khush ho gayi. Anmol aap esse shudh rooh ke sath ru- b- ru karvate rahe.
@gurpreetkamboj4724
@gurpreetkamboj4724 2 ай бұрын
No words, ❤ anand aa gya ❤❤ bhai Gurmeet singh ji shaant, dhan guru de kirtniye. Dhan bhaag sade, ehna naal gal baat sun k mann shaant ho gya. You’re so lucky to have interviewed and meet him face to face ❤❤
@sarbjitsandhu2531
@sarbjitsandhu2531 2 ай бұрын
ਬਹੂਤ ਹੀ ਆਨੰਦ ਆਇਆ ਹੈ ਜੀ ਵਾਹਿਗੁਰੂ ਜੀ ਦੀ ਬੜੀ ਕ੍ਰਿਪਾ ਨਾਲ ਹੀ ਗੱਲ ਬਣਦੀ ਹੈ।
@BaldevBath
@BaldevBath 3 ай бұрын
ਭਾਈ ਗੁਰਮੀਤ ਸਿੰਘ ਜੀ ਸ਼ਾਂਤ
@jjjjjaaat
@jjjjjaaat 2 ай бұрын
ਵਾਹਿਗੁਰੂ ਜੀ ਭਾਈ ਸਾਬ ਦੀ ਆਵਾਜ ਸੁਣਕੇ ਰੋਣਾ ਤੇ ਆਨੰਦ ਮਿਲਿਆ ਪਹਿਲੀ ਬਾਰ ਹੋਇਆ ਮੇਰੇ ਨਾਲ 😢❤
@mehakdeepkaur6706
@mehakdeepkaur6706 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kjsbhogalsnaturalhealthrem1390
@kjsbhogalsnaturalhealthrem1390 Ай бұрын
Bhai Gurmeet Singh ji Shaant, is not just a Tanti Saaz and Original Gurmat Sangeet Raagi, he is person having deep understanding of the philosophy of Guru Granth Sahib Ji Maharaj. Nice listening to this podcast. Very informative and very inspiring. Well done Anmol Kwatra ji
@Makhan-r1j
@Makhan-r1j 3 ай бұрын
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@jagjitkaur5803
@jagjitkaur5803 2 ай бұрын
ਭਾਈ ਸਾਹਿਬ ਜੀ ਨੂੰ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏
@tablaamanpreetsingh2602
@tablaamanpreetsingh2602 3 ай бұрын
“ਅਨਮੋਲ ਵੀਰੇ ਆਹ ਵਾਲਾ ਪੋdਕਾਸਟ ਬਹੁਤ ਵਧੀਆ ਲੱਗਿਆ,, ਭਾਈ ਸਰਬਜੀਤ ਸਿੰਘ ਜੀ ਲਾਡੀ ਹਨਾਂ ਨਾਲ ਵੀ ਆਪ ਜੀ ਸੰਪਰਕ ਕਰਕੇ ਉਹਨਾਂ ਨਾਲ ਵੀ ਪੋdਕਾਸਟ ਕਰੋ ਪਲੀਜ਼ ਧੰਨਵਾਦ ਜੀ,,
@jaswinderkaur1907
@jaswinderkaur1907 3 ай бұрын
Ji jrur karo
@Kiranpal-Singh
@Kiranpal-Singh 3 ай бұрын
@@tablaamanpreetsingh2602 ਲਾਡੀ ਜੀ ਗੁਣੀ ਹਨ ਪਰ ਕੀਰਤਨ ਵਿੱਚ ਅਦਾਕਾਰੀ-ਚੰਚਲਤਾ-ਦਿਖਾਵਾ ਭਾਰੂ ਹੁੰਦਾ ਹੈ, ਨਾਮ-ਬਾਣੀ ਅਭਿਆਸ ਕਰਨ ਦੀ ਲੋੜ ਹੈ !
@kmaddan
@kmaddan 2 ай бұрын
Anmol g ਕੇਈ ਸ਼ੋਅ ਦੈਖੇ ਪਰ ਤੁਹਾਡੈ ਪੋਡਕਾਸਟ ਦਾ ਅਨੰਦ ਕਿਸੇ ਨਾਲ਼ ਮੈਚ ਨਹੀं ਕਰਦਾ ਏਸੇ ਏਸੇ ਪਿਆਏ ਪਿਆਏ ਮਿਠੇ ਤੇ ਉਚੇਰੀ ਸਖਿਆ ਲ਼ਈ ਸ਼ੁਕਹੀਆ॥ ਪਰਮਾਤਮਾ ਦਾ ਹੱਥ ਆਪ ਤੇ ਹਾਮੇਸ਼ਾ ਬਨਿਆ ਰਹੇ ॥thanksਵੀਜੀ🙏🏼 ਵਾਹਿਗੂਰੁ ਜੀ ਕਾ ਖਾਲਸਾ whaguru ਕੀ fatha। 🙏🏼 g ❤ it
@alkabirdi5825
@alkabirdi5825 3 ай бұрын
Waheguru ji ❤❤ Bht badhiya laga ji... Man Anand de naal bhar gaya ji...... Waheguru ji 🙏🙏🙏
@ratandeepkaur6650
@ratandeepkaur6650 3 ай бұрын
Rabbi roohan nal milvaun lyi anmol veer tuhada bahut hi shukriya eda hi chrdi kla ch rho 🙏🏻🙏🏻❤️❤️
@punjabisunny75
@punjabisunny75 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਅਨਮੋਲ ਵੀਰ ਜੀ ਸਿੱਖ ਕੌਮ ਪ੍ਰਤੀ ਟੋਡਾ ਇਨਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੁੰਦੀ ਵੇ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ. ਧੰਨਵਾਦ
@BalwinderKaur-qu9ls
@BalwinderKaur-qu9ls 3 ай бұрын
WAO kaka ji anand aa giya guru ji tuhanu tandrusti da ei
@Sehajpreet359
@Sehajpreet359 2 ай бұрын
JIDA NAAM VICH SHAANT ODA PURI SACHI ROOH TE SHAANT ROOH BHAI SAHAB JI , MAI EK YOUNGSTER A 20 SAAL DA , THIS PODCAST JUST HIT ME SO HARD. GURBANI IS EVERYTHING
@harindersingh9501
@harindersingh9501 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Prabhleenkaur-kp7um
@Prabhleenkaur-kp7um 2 ай бұрын
Phir bulaya jaye Bhai sahib g nu,man de bhut se sawala da jawab mil gya❤
@gurmeetgrewal8452
@gurmeetgrewal8452 3 ай бұрын
Bhai Gurmeet Singh ji 👌👌👌🙏🙏 waheguru ji ka khalsa waheguru ji ki fateh.
@ManjeetKaur-qt3ot
@ManjeetKaur-qt3ot 2 ай бұрын
Waheguruji❤❤.Bahut hiwadhiya.Dil khush ho gaya g
@jasminderk6849
@jasminderk6849 3 ай бұрын
No comparison of Bhai Sahib but utmost respect to Anmol for the kind of awareness for different kind of Topics. Anmol listener fro California, USA. Keep going God Bless you.
@Calivala
@Calivala 3 ай бұрын
Baut vadiya lga bhai sahib nu sunke.
@asloharka3381
@asloharka3381 2 ай бұрын
ਭਾਈ ਸਾਹਿਬ ਜੀ ਬਹੁਤ ਸੋਹਣਾ ਵਿਚਾਰ ਨੇ ਤੁਹਾਡੇ.....❤
@sukhdevraj-r6r
@sukhdevraj-r6r 3 ай бұрын
Waheguru ji 🙏 very sweet voice and We are blessed we have a ragi like you I a m very lucky herring your voice Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru🙏
@gurjantsandhu1025
@gurjantsandhu1025 2 ай бұрын
Rooh khush hogi khalsa ji nu sun k❤️🙏🏻🌸🙇🏻
@vijaygill7852
@vijaygill7852 3 ай бұрын
ਰੁਹਾਨੀ ਰਾਗੁ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@VIJAYq5x
@VIJAYq5x 2 ай бұрын
किरतन की असली खासियत यही है वो किसी भी रूप मे हो दिल से हो तो ही सुकून मिलता है और उसमे भी आज के युग मे गुरबाणी सर्व सिरमोर है जय श्री राम वाहेगुरु सतनाम
@TrendsetterPK
@TrendsetterPK 7 күн бұрын
ਵਾਹਿਗੁਰੂ ਜੀ।।
@anureetkour13
@anureetkour13 3 ай бұрын
ਭਾਈ ਸਾਹਿਬ ਜੀ ਦੀ ਅਵਾਜ਼ ਵਿੱਚ ਬਹੁਤ ਸਾਂਤੀ ਹੈ😇😌🙏
@kakakulwindersingh8218
@kakakulwindersingh8218 2 ай бұрын
ਵਾਹਿਗੁਰੂ ਜੀ. ਬੋਹਤ ਸੋਂਣਾ ਲੱਗਿਆ ਜੀ
@ParamjitKaur-x9o
@ParamjitKaur-x9o 3 ай бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਬਾਬਾ ਨਾਨਕ ਜੀ
@manjinderkaur1962
@manjinderkaur1962 3 ай бұрын
ਵਹਿਗੁਰੂ। ਜੀ। ਵਹਿਗੁਰੂ। ਜੀ। ਵਹਿਗੁਰੂ। ਜੀ ਵਹਿਗੁਰੂ। ਜੀ। ਵਹਿਗੁਰੂ। ਜੀ
@ramandeepsingh5926
@ramandeepsingh5926 22 күн бұрын
Waheguru Waheguru Waheguru Waheguru Waheguru Waheguru Waheguru
@Lovenature-nt8zm
@Lovenature-nt8zm 3 ай бұрын
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏
@GurjeetSingh-ux4dx
@GurjeetSingh-ux4dx 2 ай бұрын
ਬਹੁਤ ਚੰਗੇ ਵਿਚਾਰ ‌ਹਨ ਭਾਈ ਸਾਹਿਬ ਜੀ ਦੇ
@pb43samrala
@pb43samrala 3 ай бұрын
ੴ ਵਾਹਿਗੁਰੂ ਜੀ ਕਾ ਖਾਲਸਾ ☬ ☬ ਵਾਹਿਗੁਰੂ ਜੀ ਕੀ ਫਤਿਹ ੴ
@jarnailsinghsangha1892
@jarnailsinghsangha1892 2 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।
@MandeepSingh-k2j
@MandeepSingh-k2j 3 ай бұрын
Mere guru pita g gurdav guru ustad gurmeet Singh Shant ❤❤❤❤❤
@shilparajput8803
@shilparajput8803 2 ай бұрын
Wahaguru ji ka Khalsa waheguru ji fatah ji 🙏
@gurjeetsing4160
@gurjeetsing4160 3 ай бұрын
Its very difficult and takes a lot of dedication and hard- work to master even 2-3 Raagas, but Bhai saab ji mastered 31 Raagas 💐🙏
@baljidersingh-ep1ef
@baljidersingh-ep1ef 3 ай бұрын
Satnam Sri vaheguru ji
@nahalamarjeet
@nahalamarjeet 2 ай бұрын
Excellent presentation. Thanks Anmol ji. You are attached to Guru Sahib it shows.God Bless
@-vinod
@-vinod 2 ай бұрын
Waheguru ji 🙏
@ablishablish1966
@ablishablish1966 2 ай бұрын
This is the best podcast. I don’t have words. Waheguru ji sabh nu chardikala ch rakhan.
@amarjitkaur3694
@amarjitkaur3694 3 ай бұрын
ੲਇਨਾਂ ਦੂਰ ਤੱਕ ਸਾਰਾ ਪਰਿਵਾਰ ਭਾਈ ਭੈਣਾਂ ਕੀਰਤਨੀਏ ਹਨ ਬਹੁਤ ਕਿਰਪਾ ਹੈ
@Gurdarshansingh610
@Gurdarshansingh610 2 ай бұрын
Bahut badiya ehda de hor podcast lai ayea kro wmk🙏✅❤️❤️
@HarnekSinghDhanoa-p9q
@HarnekSinghDhanoa-p9q 3 ай бұрын
The best ever Gurbani related Podcast... Thank u both🙏
@mehakdeepkaur6706
@mehakdeepkaur6706 3 ай бұрын
Waheguru ❤ waheguru ❤ waheguru waheguru waheguru waheguru waheguru waheguru waheguru waheguru waheguru ❤ waheguru ❤ waheguru ❤
@ManjeetKaur-qt3ot
@ManjeetKaur-qt3ot 2 ай бұрын
Bahut hi wafhiya g.Waheguruji khalss Waheguruji ki fateh ❤❤
@Pinderkaur55
@Pinderkaur55 3 ай бұрын
ਸੱਚੀ ਅਨੰਦ ਆ ਗਿਆ,ਜਿਓ ਜੁਗ ਜੁਗ
@balwindersingh7463
@balwindersingh7463 3 ай бұрын
ਅਨਮੋਲ ਵੀਰ ਜੋ ਵੀ ਸੇਵਾ ਗੁਰੂ ਨਾਨਕ ਦਿਆਲ ਹੋ ਕੇ ਆਪ ਜੀ ਰਾਹੀਂ ਸਾਡੀ ਝੋਲੀ ਵਿੱਚ ਪਾ ਰਹੇ ਹਨ ਬਾ ਕਮਾਲ
@ShamsherSingh-uw4ie
@ShamsherSingh-uw4ie 3 ай бұрын
Waheguru ji Rab mehar kare tade te Anmol ver g Rab hor taraki bakhse aap g nu te aap g eda hi sewa karde raho Waheguru ji
@bhaikultarsinghrajwalji1987
@bhaikultarsinghrajwalji1987 3 ай бұрын
Wah ji wah ustad ji Anand Mangal ap ji de sohne alfaz sarvan karke ..dhan guru Ramdas Maharaj ji ap ji hamesha chardia kala bakhshish karan ji 🙏💐❤️
@parminderjitkaur6841
@parminderjitkaur6841 3 ай бұрын
Mere favourite ne Bhai Gurmeet Singh Ragi Singh ji 🙏🙏
@Sant_baba_dara_singh
@Sant_baba_dara_singh 2 ай бұрын
9:43 what a vocal . waheguru ji
@GurbaniGavehBhai
@GurbaniGavehBhai 3 ай бұрын
Ustad ji Bhai Gurmeet Singh shant ji kaum de hire han kot kot parnam
@gurubjatt
@gurubjatt 2 ай бұрын
VaHeGuru ji sarbat da bahla kre💓🙏
@kamaljeettkaur5251
@kamaljeettkaur5251 3 ай бұрын
ਕਿੰਨੀ ਸ਼ਾਂਤ ਬੋਲਬਾਣੀ ਹੈ ਭਾਈ ਸਾਹਿਬ ਜੀ ਦੀ।
@DALJITSINGH-dz7vw
@DALJITSINGH-dz7vw 3 ай бұрын
ਨਾਮ ਹੀ ਸ਼ਾਂਤ ਹੈ ਜੀਉ
@Dr.kiran123
@Dr.kiran123 2 ай бұрын
Waheguru ji Anand aa gya
@harmxn69
@harmxn69 3 ай бұрын
Waheguru ji
@tarwindersingh4409
@tarwindersingh4409 2 ай бұрын
Bohat Bohat vadiya lagga bhai sahib de raag sun k guru parti piyaar dekh K waheguru g de darshan hoge hon
@GurpreetSingh-x9m3u
@GurpreetSingh-x9m3u 3 ай бұрын
ਗੋਲਡਨ ਟੈਂਪਲ ਨਹੀਂ ਭਾਜੀ ਸਿਰਫ ਸ੍ਰੀ ਦਰਬਾਰ ਸਾਹਿਬ
@Snm-y8w
@Snm-y8w 3 ай бұрын
ਹਿਮਾਲਿਆ ਪਰਬਤ ਗੋਪੀ ਫਿਰੰਦਿਪੁਰੀਆ ਨੂੰ ਚਾਹੁੰਣ ਵਾਲੇ ਦਿਲੋਂ ਲਾਈਕ ਕਰੋ ਜੀ❤❤
@brartech7628
@brartech7628 3 ай бұрын
❤❤
@brartech7628
@brartech7628 3 ай бұрын
❤❤
@brarcreator9559
@brarcreator9559 3 ай бұрын
❤❤
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 15 МЛН
小丑女COCO的审判。#天使 #小丑 #超人不会飞
00:53
超人不会飞
Рет қаралды 15 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН