Рет қаралды 126,834
ਇਸ ਵੀਡੀਓ ਵਿਚ ਕੀਰਤਨ ਸੋਹਿਲਾ ਦੀ ਸੰਖੇਪ ਵਿਆਖਿਆ ਕੀਤੀ ਗਈ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪੋਹਚਾਨ ਦਾ ਇਹ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ।
ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ। ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦਾ ਉਦੱਮ ਬਖਸ਼ਣ ਜੀ।
ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ।
ਇਹ ਕਥਾ ਸਰਦਾਰ ਰਣਧੀਰ ਸਿੰਘ ਜੀ ਨੇ ਕੀਤੀ ਹੈ ਜੀ।
ਧੰਨਵਾਦ ਸਹਿਤ ,
ਗੁਰਬਾਣੀ ਅੰਮ੍ਰਿਤ ਟੀਮ
www.GurbaniAmrit.in