ਕੀ ਸਿੱਖ ਬੀਬੀਆਂ ਨੂੰ ਪਿਛਾੜਿਆ ਗਿਆ ? Know The Importance of Kaur | Dr Harshinder kaur Patiala

  Рет қаралды 128,167

Rehmat Bani TV

Rehmat Bani TV

Күн бұрын

ਕੀ ਸਿੱਖ ਬੀਬੀਆਂ ਨੂੰ ਪਿਛਾੜਿਆ ਗਿਆ ? Know The Importance of Kaur | Dr Harshinder kaur Patiala
#sikhwomens #drharshinderkaur #health #sikh #gurbani #katha #kirtanlive

Пікірлер: 295
@SukhwinderSingh-wc7ve
@SukhwinderSingh-wc7ve 8 ай бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਮਾਤਾ ਗੁਜਰ ਕੌਰ ਜੀ ਦੀਆਂ ਜਾਈਆਂ ਨੂੰ
@jassalkaur3548
@jassalkaur3548 8 ай бұрын
🙏🙏🙏🙏🙏
@saabkaur2932
@saabkaur2932 8 ай бұрын
❤ 🙏💐
@santokhsinghbenipal8592
@santokhsinghbenipal8592 8 ай бұрын
ਬੀਬੀ ਜੀ ਬਹੁਤ ਧੰਨਵਾਦ ਇਤਿਹਾਸ ਦਸਣ ਲਈ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਪ੍ਰਣਾਮ ਸ਼ਹੀਦ ਬੀਬੀਆਂ ਅਤੇ ਭੁਝੰਗੀਆਂ ਨੂੰ
@Amarjitsingh-j8n7v
@Amarjitsingh-j8n7v 8 ай бұрын
ਬਹੁਤ ਵਧੀਆ ਗੱਲਾਂ ਕਰਦੇ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@GurpalSingh-qo9qc
@GurpalSingh-qo9qc 8 ай бұрын
🙏 ਡਾਕਟਰ ਸਾਹਿਬ ਹਰਸ਼ਿੰਦਰ ਕੌਰ ਜੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ ਹਰ ਇੱਕ ਘਰ ਦੀ ਨੂੰਹ ਧੀ ਬੱਚੇ ਨੂੰ ਪੈਦਾ ਕਰਨ ਤੋਂ ਪਹਿਲਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ ਇੱਕ ਗੁਰਸਿੱਖ ਬੱਚੇ ਦੀ ਦਾਤ ਦਿਉ ਤਾਂ ਕਿ ਉਹ ਗੁਰਸਿੱਖ ਬਣੇ ਗੁਰੂ ਦੀ ਬਾਣੀ ਅਤੇ ਬਾਣੇ ਦੀ ਲਾਜ ਰੱਖੇ ਧੰਨ ਹੈ ਉਹ ਮਾਵਾਂ ਜਿੰਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਜਨਮਿਆ ਧੰਨ ਹੈ ਉਹ ਮਾਵਾਂ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਨੂੰ ਜਨਮਿਆ ਧੰਨ ਹੈ ਉਹ ਮਾਤਾ ਜਿਨ੍ਹਾਂ ਸਾਡੇ ਗੁਰੂ ਸਾਹਿਬਾਨ ਨੂੰ ਜਨਮ ਦਿੱਤਾ ਧੰਨ ਹੈ ਉਹ ਮਾਵਾਂ ਜਿੰਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਜਨਮ ਦਿੱਤਾ ਧੰਨ ਧੰਨ ਹੈ ਉਨ੍ਹਾਂ ਦੀ ਕਮਾਈ ਨੂੰ ਕੋਟਿਨ ਕੋਟ ਪ੍ਰਣਾਮ ਸਿੰਘਾ ਸ਼ਹੀਦਾਂ ਨੂੰ 🙏
@jatinderkaur370
@jatinderkaur370 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ManjitSingh-cl6qy
@ManjitSingh-cl6qy 8 ай бұрын
ਵਾਹਿਗੁਰੂ ਭਲੀ ਕਰੇ
@RavinderDhillonGrewal
@RavinderDhillonGrewal 8 ай бұрын
Waheguru ji waheguru waheguru ji 🙏
@ragipartapsinghji
@ragipartapsinghji 8 ай бұрын
ਹੋ ਸਕਦਾ ਸਿੰਘ ਸਾਹਿਬ ਜੀ ਦੀਆਂ ਅੱਖਾਂ ਖੁੱਲ ਜਾਣ ਪਰ ਕੁਰਸੀ ਬਚਾਉਣ ਲਈ ਬੋਲਣਗੇ ਨਹੀਂ
@surinderkaur7054
@surinderkaur7054 8 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਿੱਖ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਸਾਨੂੰ ਨਹੀਂ ਪਤਾ ਸੀ ਕਿ ਲਾਵਾਂ ਗੁਰੂ ਸਾਹਿਬ ਜੀ ਨੇ ਕਿਵੇਂ ਪ੍ਰਚਲਿਤ ਕੀਤੀਆਂ ਸੀ 🙏
@BalkarSingh-ko2qy
@BalkarSingh-ko2qy 7 ай бұрын
ਸਤਿਕਾਰ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਪਟਿਆਲਾ ਜੀ ਆਪ ਜੀ ਧੰਨ ਧੰਨ ਹੋ ਲੋੜ੍ਹ ਹੈ ਅੱਜ ਸਿੱਖ ਕੌਮ ਨੂੰ ਆਪ ਜੇਸੀਆ ਵਿੱਦਵਾਨ ਬੀਬੀਆਂ ਦੀ ਦਿੱਲ ਦੀਆਂ ਗਹਿਰਾਈ ਆ ਤੋਂ ਸੈਲੂਟ ਕਰਦੇ ਹਾਂ ਜੀ ❤
@shubegsingh8394
@shubegsingh8394 8 ай бұрын
ਬਹੁਤ ਵਧੀਆ ਡਾ ਸਾਹਿਬਾ ਅੱਖਾਂ ਖੋਲਣ ਲਈ ਹੋਮ ਦੇ ਜਥੇਦਾਰਾਂ ਦਾ ਬਹੁਤ ਕੁਝ ਕਰਨਾ ਬਾਕੀ ਸਤਿਕਾਰ ਧੰਨਵਾਦ ਜੀ
@ranjitsingh7034
@ranjitsingh7034 8 ай бұрын
Wah kaash Dr Harshinder kaur may multiply in Sikh Community. A lady A Gem.Wonderful Speech.
@surinderkaur-oo9hk
@surinderkaur-oo9hk 8 ай бұрын
ਸ਼ਾਇਦ ਇਤਹਾਸ ਸੁਣਕੇ ਸਿੰਘ ਸਾਹਿਬ ਹੋਰਾਂ ਸਿੰਘਾਂ ਦੀਆਂ ਜਮੀਰਾ ਜਗ ਜਾਣ
@babasidhu1255
@babasidhu1255 8 ай бұрын
Jameer vech ke hi jathedaar bann de ne ji ajj kall .Badal insa and faimaly murdabad murdabad murdabad
@surinderkaur-oo9hk
@surinderkaur-oo9hk 8 ай бұрын
@@babasidhu1255 hnji hnji
@justgamingyt9285
@justgamingyt9285 8 ай бұрын
​@@babasidhu1255eeeeee^eeeee^ee^eeee^^^eeeeeHnipTry FriNhi M 7Bhi by
@tejinderkaur7403
@tejinderkaur7403 8 ай бұрын
@tejinderkaur7403
@tejinderkaur7403 8 ай бұрын
Wjkk wjkf
@rupinderbrar888
@rupinderbrar888 8 ай бұрын
ਬਹੁਤ ਹੀ ਚੜਦੀ ਕਲਾ ਵਾਲੀ ਸਪੀਚ। ਸਲੂਟ ਡਾਕਟਰ ਸਾਹਿਬ 🙏💕
@veerpalkaur2517
@veerpalkaur2517 8 ай бұрын
Waheguru Sahib Ji🙏♥️🙏
@Balvindersingh-yl7gw
@Balvindersingh-yl7gw 8 ай бұрын
ਅਜ ਦੇ ਜਥੇਦਾਰਾਂ ਨੂੰ ਇਸ ਸ਼ਹੀਦ ਬੀਬੀ ਲੱਖੀ ਦੀ ਜੀਵਨੀ ਬਾਰੇ ਪਹਿਲ਼ੀ ਵਾਰ ਤੁਹਾਡੇ ਮੁਖਾਰਬਿੰਦ ਤੋਂ ਸੁਣਿਆ ਹੋਵੇਗਾ।
@raghbirsinghdhindsa3164
@raghbirsinghdhindsa3164 8 ай бұрын
ਬੀਬੀ ਜੀ ਤੁਸੀਂ ਸੱਚਮੁੱਚ ਮਹਾਨ ਹੋ !! ਕਾਸ਼ ਸਾਡੇ ਜਥੇਦਾਰ ਵੀ ਮਹਾਨ ਬਣ ਸਕਣ !!
@singhmitter2139
@singhmitter2139 7 ай бұрын
ਡਾਕਟਰ ਹਰਸ਼ਿੰਦਰ ਕੌਰ ਜੀ ਆਪ ਦੀ ਸੋਚ ਬਹੁਤ ਉੱਚੀ ਹੈ ਆਪ ਜੀ ਦਾ ਬਹੁਤ ਧੰਨਵਾਦ ਜੀ ❤
@jaswinderkaursidhu-ut6ov
@jaswinderkaursidhu-ut6ov 8 ай бұрын
Waheguru What a bold speech really its the need of the hour
@rachsaysvainday9872
@rachsaysvainday9872 8 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਅਤੇ । ਜਸਵੀਰ ਕੌਰ NZ
@JasMH
@JasMH 6 ай бұрын
ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ।
@SurinderSingh-dv7zq
@SurinderSingh-dv7zq 8 ай бұрын
Bahoot bahoot dhanwad Dr. Sahiban ji jo tusin eh ek ahloona den di koshish kiti g Waheguru ji kirpa karan sade sub te Parmatma mehar karan ji
@JaswantSingh-dw7he
@JaswantSingh-dw7he 8 ай бұрын
Dr Harshinder k ji proud of you 👍🏻 Good job 👏 Thanks 🙏🏻
@kulvinderkaur2815
@kulvinderkaur2815 8 ай бұрын
Namaste namaste I erkaur
@BalvinderKour-dr2fc
@BalvinderKour-dr2fc 8 ай бұрын
Waheguru ji ka khalsa Waheguru ji ki fateh ❤❤❤❤❤❤
@JarnailMaan-jc5qn
@JarnailMaan-jc5qn 8 ай бұрын
ਭੰਗੀਦਾਸ ਰਘਬੀਰ ਇੰਸਾਂ ਧਿਆਨ ਨਾਲ ਸੁਣ ਰਹੇ ਹਨ ਬੀਬੀ ਹਰਸ਼ਿੰਦਰ ਕੌਰ ਨੂੰ
@sarbjitkaur2648
@sarbjitkaur2648 8 ай бұрын
waheguru ji ka khalsa waheguru ji ki fateh
@surindersandhu6550
@surindersandhu6550 8 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਦੁਰੂ ਜੀ
@jagdeepchahal7325
@jagdeepchahal7325 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@BalwinderSingh-sv7hp
@BalwinderSingh-sv7hp 8 ай бұрын
ਹੋਰ ਸਭ ਕੁਝ ਠੀਕ ਹੋ ਸਕਦਾ ਹੈ ਪਰੰਤੂ ਇਹ ਗੱਲ ਠੀਕ ਨਹੀਂ ਲੱਗਦਾ ਕਿ ਖੱਬੇ ਪਾਸੇ ਨੂੰ ਤੁਰ ਕੇ ਪਰਕਰਮਾ ਕਰਨ ਨਾਲ ਪਤੀ ਦੀ ਵੀ ਪਰਕਰਮਾ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਕਈ ਵਿਦਵਾਨ ਤਾਂ ਇਹ ਵੀ ਕਹਿ ਦਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕਰਦਿਆਂ ਮਹਾਂਰਾਜ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਦੀ ਵੀ ਪਰਕਰਮਾ ਹੋ ਜਾਂਦੀ ਹੈ ਇਸ ਕਰਕੇ ਵਿਆਹ ਵਾਲੇ ਜੋੜੇ ਨੂੰ ਬੈਠ ਕੇ ਚਾਰ ਲਾਵਾਂ ਦਾ ਪਾਠ ਸੁਣਨਾ ਚਾਹੀਦਾ ਹੈ। ਰਹੀ ਗੱਲ ਕਿ ਪਰਕਰਮਾ ਕਿਸ ਪਾਸੇ ਵੱਲ ਕਰਨੀ ਚਾਹੀਦੀ ਹੈ ਸਾਰੇ ਸਿਆਣੇ ਇਸ ਗੱਲ ਨੂੰ ਜਾਣਦੇ ਹਨ ਕਿ ਜਿਸ ਨੂੰ ਇਜ਼ਤ, ਮਾਣ, ਸਤਿਕਾਰ ਦੇਣਾ ਹੋਵੇ ਉਸ ਨੂੰ ਆਪਣੇ ਸੱਜੇ ਪਾਸੇ ਬਿਠਾਇਆ ਜਾਂਦਾ ਹੈ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਾਸਤੇ ਸਭ ਤੋਂ ਸਤਿਕਾਰ ਯੋਗ ਹਨ, ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਉਨ੍ਹਾਂ ਦੀ ਪਰਕਰਮਾ ਕਰਦੇ ਹਾਂ, ਜੇਕਰ ਅਸੀਂ ਸੱਜੇ ਪਾਸੇ ਵੱਲ ਨੂੰ ਪਰਕਰਮਾ ਕਰੀਏ ਤਾਂ ਸਾਡਾ ਖੱਬਾ ਅੰਗ ਗੁਰੂ ਸਾਹਿਬ ਵੱਲ ਹੁੰਦਾ ਹੈ,ਜੋ ਕਿ ਯੋਗ ਨਹੀਂ। ਇਸ ਤੋਂ ਇਲਾਵਾ ਜੇਕਰ ਖੱਬੇ ਪਾਸੇ ਵੱਲ ਪਰਕਰਮਾ ਕਰਨੀ ਸਨਾਤਨ ਧਰਮ ਦੀ ਮਰਿਆਦਾ ਨੂੰ ਅਪਣਾਉਣਾ ਹੈ ਤਾਂ ਸੱਜੇ ਪਾਸੇ ਵੱਲ ਪਰਕਰਮਾ ਕਰਨੀ ਇਸਲਾਮ ਧਰਮ ਦੀ ਮਰਿਆਦਾ ਨੂੰ ਅਪਣਾਉਣਾ ਹੋਵੇਗਾ ਕਿਉਂਕਿ ਮੁਸਲਮਾਨ ਕਾਅਬੇ ਦੀ ਪਰਕਰਮਾ ਸੱਜੇ ਪਾਸੇ ਵੱਲ ਨੂੰ ਕਰਦੇ ਹਨ। ਇੱਕ ਹੋਰ ਗੱਲ ਜੋ ਬੀਬੀ ਜੀ ਨੇ ਕਹੀ ਹੈ ਕਿ ਸਾਨੂੰ ਆਪਣੀਆਂ ਪੁਰਾਤਨ ਸ਼ਹੀਦ ਸਿੰਘਣੀਆਂ ਦੇ ਨਾਮ ਯਾਦ ਨਹੀਂ ਤਾਂ ਕੀ ਪੁਰਾਤਨ ਸਮੇਂ ਵਿੱਚ ਸਾਰੇ ਸਿੰਘ ਜੋ ਜੰਗਾਂ ਜੁੱਧਾਂ ਵਿਚ ਸ਼ਹੀਦ ਹੋਏ ਬੀਬੀ ਜੀ ਨੂੰ ਉਨ੍ਹਾਂ ਸਮੁੱਚੇ ਸ਼ਹੀਦਾਂ ਦੇ ਨਾਮ ਯਾਦ ਹਨ?? ਅਸੀਂ ਤਾਂ ਸਮੂਹਿਕ ਤੌਰ ਤੇ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਪੰਥ ,ਕੌਮ ਦੀ ਖਾਤਰ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ , ਭਾਵੇਂ ਉਹ ਮਰਦ ਹੋਣ ਜਾਂ ਫਿਰ ਇਸਤਰੀਆਂ। ਪੁਰਾਤਨ ਸ਼ਹੀਦਾਂ ਦੇ ਨਾਮ ਤਾਂ ਇਤਿਹਾਸਿਕ ਸਰੋਤਾਂ ਤੋਂ ਹੀ ਮਿਲ ਸਕਦੇ ਹਨ ਜੇਕਰ ਬੀਬੀ ਜੀ ਨੂੰ ਉਨ੍ਹਾਂ ਦੀ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਕੌਮ ਨਾਲ ਸਾਂਝੀ ਕਰਨ। ਜੇਕਰ ਪੁਰਾਤਨ ਸਮੇਂ ਦੇ ਨਹੀਂ ਤਾਂ ਵਰਤਮਾਨ ਸਮੇਂ ਸਾਡੀਆਂ ਅੱਖਾਂ ਦੇ ਸਾਹਮਣੇ 1984 ਅਤੇ ਉਸ ਤੋਂ ਬਾਅਦ ਹੁਣ ਤੱਕ ਅਨੇਕਾਂ ਸਿੰਘ, ਸਿੰਘਣੀਆਂ ਸ਼ਹੀਦ ਹੋਏ ਹਨ , ਕੀ ਬੀਬੀ ਜੀ ਨੂੰ ਉਨ੍ਹਾਂ ਸਮੁੱਚੇ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਦੇ ਨਾਮ ਯਾਦ ਹਨ??? ਬੀਬੀ ਜੀ ਆਪਣੇ ਡਾਕਟਰੀ ਪੇਸ਼ੇ ਦੇ ਮਾਹਰ ਹੋ ਸਕਦੇ ਹਨ ਜ਼ਰੂਰੀ ਨਹੀਂ ਕਿ ਤੁਸੀਂ ਹਰ ਵਿਸੇ ਦੇ ਮਾਹਰ ਹੋਵੋ। ਫੋਕੀ ਸ਼ੋਹਰਤ ਹਾਸਲ ਕਰਨ ਲਈ ਆਪ ਨੂੰ ਗੈਰ ਪ੍ਰਸੰਗਿਕ ਮਸਲੇ ਨਹੀਂ ਉਠਾਉਣੇ ਚਾਹੀਦੇ ਕਿਉਂਕਿ ਪੰਥ ਦੇ ਪਹਿਲਾਂ ਹੀ ਬਹੁਤ ਮਸਲੇ ਉਲਝੇ ਹੋਏ ਹਨ
@nanigill9255
@nanigill9255 8 ай бұрын
Dr. Sahab thank you for this historic information on Sikhi Kaum 🙏 🙏
@mehaksandhu3552
@mehaksandhu3552 8 ай бұрын
ਵਾਹਿਗੁਰੂ ਜੀ
@simranrandhawa9037
@simranrandhawa9037 8 ай бұрын
Sadkea jaiea bhain harshinder kaur sach bolan vastea
@jagtarshergill9904
@jagtarshergill9904 8 ай бұрын
Dr sahab you are great very very thanks for good knowledge of Sikh histry
@SatinderKaur-dg2kp
@SatinderKaur-dg2kp 8 ай бұрын
Waheguru waheguru waheguru waheguru Thank you dear sister
@SarabjitSingh-uk5yh
@SarabjitSingh-uk5yh 8 ай бұрын
WAH JI DR. SAHIBA JI GOOD.
@dalbirkaur1002
@dalbirkaur1002 8 ай бұрын
Dr Sahib ਜਿਓਦੀ ਜਮੀਰ ਦੀ ਸਿਖ ਬੀਬੀ ਜੀ ਹਨ🙏🏽🙏🏽👏🙏🏽🙏🏽
@GurnamTanda
@GurnamTanda 8 ай бұрын
Waheguru ji 🙏🙏🙏
@SatinderKaur-d2l
@SatinderKaur-d2l 8 ай бұрын
Dhan teri sikhi
@mohinderpalsingh4113
@mohinderpalsingh4113 8 ай бұрын
Wahiguru jee Wahiguru jee Wahiguru jee Wahiguru jee Wahiguru jee
@Lakhbir-j6w
@Lakhbir-j6w 8 ай бұрын
Waheguru ji maher Karen ❤❤❤❤🎉🎉🎉🎉🎉
@deepfacts7775
@deepfacts7775 8 ай бұрын
ਗੱਲਾਂ ਕਰਨੀਆਂ ਬਹੁਤ ਸੋਖੀਆ ਨੇ
@manpreetsinghdhillon2844
@manpreetsinghdhillon2844 6 ай бұрын
WAHEGURU ji ka KHALSA WAHEGURU ji kee FATEH
@InderjitKaur-xs4lo
@InderjitKaur-xs4lo 8 ай бұрын
Bhaut vadia ji
@amarjitsinghsandhu2908
@amarjitsinghsandhu2908 8 ай бұрын
ਧੰਨ ਹੋ ਬੀਬੀ ਜੀ ਧਠ ਹੋ
@rajinderkaur3688
@rajinderkaur3688 6 ай бұрын
Waheguru waheguru waheguru jio
@manbirkaur8980
@manbirkaur8980 8 ай бұрын
👍🙏
@daljitkaur2851
@daljitkaur2851 8 ай бұрын
🙏🏻
@angrejsinghkha1050
@angrejsinghkha1050 8 ай бұрын
Exallent Job Dr sahab
@santoshgoodwahegurujikaur2647
@santoshgoodwahegurujikaur2647 8 ай бұрын
Wow bhoth bhdea sach keha
@rajinderkaur2100
@rajinderkaur2100 8 ай бұрын
🙏🙏
@deepfacts7775
@deepfacts7775 8 ай бұрын
Ah bibi ji bachiya da doctor aw..... ਆਮ ਬੰਦਾ ਤਾਂ ਏਸ ਕੋਲੋਂ ਦਵਾਈ ਨਹੀਂ ਲੇ ਸਕਦਾ।।।। ਨਾਲੇ ਸਰਕਾਰੀ ਤਨਖਾਹ।।
@CharnjitKaur-s5l
@CharnjitKaur-s5l 8 ай бұрын
Waheguru ji Mehr Ken
@gurmitsingh8533
@gurmitsingh8533 8 ай бұрын
waheguru ji bhain ji noo himat dena
@RamSingh-gx5fw
@RamSingh-gx5fw 8 ай бұрын
Excellent
@LakhiSingh-vf9ld
@LakhiSingh-vf9ld 8 ай бұрын
Waheguru Waheguru Waheguru Ji
@ParamjitKaur-xf2lz
@ParamjitKaur-xf2lz 8 ай бұрын
Waheguruji❤waheguruji❤waheguruji❤wahegurujiwaheguruji
@navmalikasingh-um4em
@navmalikasingh-um4em 8 ай бұрын
Bouhat sohna keha
@ParamjitKaur-hl6tb
@ParamjitKaur-hl6tb 8 ай бұрын
Right ji 🙏🙏
@kmattu2793
@kmattu2793 8 ай бұрын
Wheuguru ji 🙏
@kulwantsinghdhillon3018
@kulwantsinghdhillon3018 8 ай бұрын
Waheguru
@BlessingsofWaheguru-ds4zu
@BlessingsofWaheguru-ds4zu 8 ай бұрын
So proud to be a Kaur
@kaursurinder954
@kaursurinder954 8 ай бұрын
🙏🙏🙏🙏🙏🙏
@jugrajsingh8304
@jugrajsingh8304 8 ай бұрын
ਬੀਬਾ ਜੀ ਆਪ ਨੂੰ ਪਤਾ ਹੈ ਬਹੁਤਾ ਬਹੁਤਾ ਨੁਕਸਾਨ ਕੀਤਾ ਕਾਲੀਆ ਨੇ ਬੇਈਮਾਨਾਂ ਨੇ
@sardargurnamsingh2230
@sardargurnamsingh2230 7 ай бұрын
84 ਤੋਂ ਲੈ ਕੇ ਅੱਜ ਤੱਕ ਸ਼ਹੀਦ ਹੋਵੇ ਦੀਆਂ ਮਾਵਾਂ ਦੀ ਗੱਲ ਭੈਣ ਜੀ ਕਦੋਂ ਕਰੋਗੇ
@SatwantSingh-ds4uz
@SatwantSingh-ds4uz 8 ай бұрын
Verygoodsister❤❤❤❤❤❤❤🎉🎉🎉🎉🎉❤❤
@gurdevkaur2867
@gurdevkaur2867 7 ай бұрын
Madam gbu
@DavinderGill-x2d
@DavinderGill-x2d 8 ай бұрын
Sikho jaago
@chanansingh3423
@chanansingh3423 8 ай бұрын
ਭੈਣ ਜੀ ਸਾਰੇ ਡੇਰੇ ਅਤੇ ਸਭ੍ਹ ਗੁਰਦੁਵਾਰੇ ਜੱਟ ਵਾਦ ਕੋਲ ਨੇ,, ਧਰਮ ਕੋਈ ਨਹੀਂ ਜੇ,,, ਜੇਹੜਾ ਬਾਰ ਬਾਰ ਪਰੋਲ ਆਓਂਦਾ ਉਹ ਵੀ ਜੱਟ ਵਾਦ ਹੀ ਹੈ, ਇਹ ਚਹੁੰਦੇ ਨਹੀਂ ਕਿਸੇ ਨੂੰ ਨਾਲ ਲੈ ਕੇ ਚਲਣਾ,,
@chamkaursingh5743
@chamkaursingh5743 8 ай бұрын
Bhain.harsinder.kaur.jiapa.da Bahut.dhanbad.ĺvahegru.app.pa.kirpa.hai
@gurcharansingh6330
@gurcharansingh6330 7 ай бұрын
Ek baba fati pond kalsian district Ludhiana
@gsdhaliwal4257
@gsdhaliwal4257 8 ай бұрын
Aj kl tiktuk te nachtap diya naye punjabi kudiya kash aj diya kudiya sikh ethas padlavye puri gal ta karn deyo gayani ji aunty ji nu nal ayke kharya ho gaye ta ke pata chl jaye tuhda time ho gaya hadh hi
@realisbest3263
@realisbest3263 8 ай бұрын
ਜਿੱਥੇ 4 ਕਿਲ੍ਹੇ ਵਾਲੇ ਵੇਹਲੜ ਗਰੀਬ ਬਣ ਬੈਂਕ ਲੋਨ ਵਾਪਸ ਨਹੀਂ ਕਰਦੇ,,ਓਥੇ ਕਿਹੜੀ ਅਣਖ ,,ਲੱਖ ਲਾਹਨਤ je 4 ਕਿਲ੍ਹੇ ਹੋਣ ਦੇ ਬਾਵਜੂਦ ਗਰੀਬ
@manjitdhillon9973
@manjitdhillon9973 8 ай бұрын
ਵਾਹ ਜੀ ਵਾਹ ਲੋੜ ਹੈ ਆਪ ਜੀ ਵਰਗੀਆਂ ਚੜ੍ਹਦੀਕਲਾ ਵਾਲੀਆਂ ਬੀਬੀਆਂ ਦੀ ਅਗਵਾਈ ਦੀ ਸਾਡੀ ਕੌਮ ਨੂੰ ❤❤
@Kuldip_Kaur
@Kuldip_Kaur 8 ай бұрын
Waheguru ji mehar karan ji
@surjitkaur2769
@surjitkaur2769 8 ай бұрын
Waheguru ji🙏🙏🙏🙏🙏
@gurjantsingh6378
@gurjantsingh6378 8 ай бұрын
Waheguru ji dhanbad ji 🙏
@SukhwinderSingh-qv3vm
@SukhwinderSingh-qv3vm 8 ай бұрын
ਵਾਹਿਗੁਰੂ ਜੀ
@preetsidhu6030
@preetsidhu6030 8 ай бұрын
Waheguru ji
@jagtarsinghsohal5357
@jagtarsinghsohal5357 8 ай бұрын
🙏
@HarbhajanSingh-x6z
@HarbhajanSingh-x6z 8 ай бұрын
JoginderkourwoNirmalSinghVpoNall
@baljeetoberoi7529
@baljeetoberoi7529 7 ай бұрын
🙏🏻🙏🏻
@nirmalsinghbhullar1705
@nirmalsinghbhullar1705 8 ай бұрын
ਧੰਨ ਹੋ ਡਾਕਟਰ ਸਾਹਿਬ ਕੌਮ ਨੂੰ ਜਾਗਰਤ ਕਰਨ ਲਈ ਹੋਕਾ ਦਿੰਦੇ ਰਹੋ।
@rajwinder1968
@rajwinder1968 8 ай бұрын
ਜੋ ਇਤਿਹਾਸ ਜਥੇਦਾਰਾ ਨੇ ਦੱਸਣਾ ਸੀ ਸਰੋਮਣੀ ਕਮੇਟੀ ਨੇ ਪਰਚਾਰ ਕਰਨਾ ਸੀ ਉਹ ਇਤਿਹਾਸ ਸਾਡੀ ਭੈਣ ਹਰਸਿੰਦਰ ਕੌਰ ਨੂੰ ਦੱਸਣਾ ਪੈ ਰਿਹਾ ਹੈ ਜਥੇ ਦਾਰ ਜੀ ਸਮਝੋ ਜਰਾ
@beantsingh8463
@beantsingh8463 8 ай бұрын
ਡਾਕਟਰ ਹਰਸ਼ਿੰਦਰ ਕੌਰ ਜੀ, ਕੌਮ ਨੂੰ ਸਿੱਖ ਬੀਬੀਆਂ ਦੇ ਇਤਹਾਸ ਤੋਂ ਜਿਸ ਦਲੇਰੀ ਅਤੇ ਬੇਬਾਕੀ ਨਾਲ ਹਲੂਣ ਕੇ ਜਗਾਉਣ ਦੀ ਆਪ ਜੀ ਕੋਸਿਸ਼ ਕਰ ਰਹੇ ਹੋ, ਵਾਹਿਗੁਰੂ ਜੀ ਮਿਹਰ ਕਰਨ, ਕੌਮ ਨੂੰ ਹੁਣ ਹੀ ਸਮਝ ਪੈ ਜਾਵੇ।
@gkugctet6878
@gkugctet6878 8 ай бұрын
ਡਾਕਟਰ ਹਰਸ਼ਿੰਦਰ ਕੌਰ ਜੀ ਦੇ ਗਿਆਨ ਤੇ ਵਿਦਵਤਾ ਨੂੰ ਸਲਾਮ।
@shingarasingh2069
@shingarasingh2069 8 ай бұрын
ਸਿੱਖੋ ਸੁਣੋ ਦੇਖੋ ਵੇਖੋ ਸੱਮਜੋੋ ਸ਼ਿੱਖਾ ਨਾਲ ਡਕਟਰ ਹਰਸ਼ਿੰਦਰ ਕੋਰ ਜੀ ਦੀਆਂ ਗੱਲਾਂ
@rajwinderhundal8271
@rajwinderhundal8271 8 ай бұрын
ਬੀਬੀ ਜੀ ਤੁਸੀਂ ਬਹੁਤ ਹੀ ਦੁਲੇਰੀ ਰੱਖਦਿਆਂ ਹਮੇਸ਼ਾਂ ਬਹੁਤ ਹੀ ਕੀਮਤੀ ਜਾਣਕਾਰੀ ਦਿੰਦੇ ਹੋ, ਵਾਹਿਗੁਰੂ ਜੀ ਸਦਾ ਹੀ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ 🙏
@aulakh9276
@aulakh9276 8 ай бұрын
ਬੀਬੀ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਇਤਿਹਾਸ ਬਾਰੇ ਵੀ ਬੜੀ ਵਿਸਤਾਰ ਨਾਲ ਦੱਸਿਆ ਅਤੇ ਹੋਰ ਬਹੁਤ ਸਾਰੇ ਸਿੱਖ ਮੁੱਦਿਆਂ ਤੇ ਗੰਭੀਰਤਾ ਨਾਲ ਵਿਚਾਰ ਪੇਸ਼ ਕਰਦੇ ਹਨ, ਵਾਹਿਗੁਰੂ ਜੀ ਇਨ੍ਹਾਂ ਨੂੰ ਚੜਦੀਕਲਾ ਬਖਸ਼ਿਸ਼ ਕਰਨ 🙏🙏
@KamaljitKaur-ri3be
@KamaljitKaur-ri3be 8 ай бұрын
ਭੈਣ ਜੀ ਆਪ ਜੀ ਦੀ ਚੜ੍ਹਦੀ ਕਲ੍ਹਾ ਵਿੱਚ ਜੈਕਾਰਾ 🙏 ਜੋ ਬੋਲੇ ਸੋ ਨਿਹਾਲ 🙏ਸਤਿ ਸ੍ਰੀ ਆਕਾਲ 🙏 ਵਾਹਿਗੁਰੂ ਜੀ ਕਾ ਖਾਲਸਾ ਜੀ 🙏 ਵਾਹਿਗੁਰੂ ਜੀ ਕੀ ਫ਼ਤਹਿ ਜੀ 🙏❤️🙏
@harbansbrar1946
@harbansbrar1946 8 ай бұрын
ਮੇਰਾ ਸਿਰ ਉਦੋ ਤੋ ਝੁਕਦਾ ਭੈਣ ਡਾਕਟਰ ਹਰਸਿੰਦਰ ਕੌਰ ਮੂਹਰੇ ਜੋ ਪ੍ਰੋ : ਡਾ : ਸਾਹਿਬ ਸਿੰਘ ਦੇ ਖ਼ਾਨਦਾਨ ਦਾ ਅੰਸ਼ ਹੈ ਓ ਸਿੱਖੋ ਇਸ ਂਖਾਨਦਾਨ ਦਾ ਲਿਖਿਆ ਹੀ ਪੜ ਲਵੋ ਤਾਂ ਅਸੀਂ ਸਿੱਖ ਤੇ ਸਿੱਖੀ ਨੂੰ ਬਚਾਉਣ ਤੇ ਰਾਹ ਪੈ ਜਾਵਾਂਗੇ ॥ ਸਿੰਘ ਸਾਹਿਬਾਨ ਤੇ ਸਿੱਖ ਲੀਡਰਾਂ ਨੂੰ ਸੋਚਨਾ ਚਾਹੀਦਾ ਹੈ ਕਿ ਕੌਮ ਚ ਸਿੱਖ ਵਿਰੋਧੀ ਭਾਵ ਸਿੱਖ ਕੌਮ ਨੂੰ ਖਤਮ ਕਰਨ ਵਾਲੇ ( ਕੱਟੜ ਹਿੰਦੂ = ਰਸਸ) ਗੁਰੂ ਦੀ ਸਾਜੀ ਕੌਮ ਨੂੰ ਬਚਾਉ ਤਾਹੀ ਪੰਥ ਬਚੂ ਕੱਲੇ ਬਾਦਲ ਟੱਬਰ ਨੂੰ ਨਾ ਬਚਾਉ ਕੌਮ ਬਚਾਉ ਸਿੱਖ ਧਰਮ ਬਚਾਉ ……….
@Harjindersingh-ze4pu
@Harjindersingh-ze4pu 8 ай бұрын
ਵਾਹਿਗੁਰੂ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਚੜ੍ਹਦੀ ਕਲਾ ਵਿੱਚ ਰਹੇ
@palwindersingh3731
@palwindersingh3731 8 ай бұрын
God bless u bhenn ji.
@sukhwinderarora270
@sukhwinderarora270 8 ай бұрын
ਵਾਹ ਜੀ ਵਾਹ ਕਮਾਲ ਕਰਤਾ ਭੈਣ ਮੇਰੀ ਨੇ॥ਜੜਾ ਹਿਲਾ ਦੀਤੀਆ ਜਾਲਮਾ ਦੀਆ ॥🙏🙏
@KamaljitKaur-ri3be
@KamaljitKaur-ri3be 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🌹🙏 ਸੱਚ ਨੂੰ ਸਲਾਮ ਹੈ ਜੀ ਭੈਣ ਜੀ ਆਪ ਜੀ ਨੂੰ ਸਲੂਟ ਹੈ।🙏❤️🙏❤️🙏❤️🙏❤️🙏
@randhirsingh2479
@randhirsingh2479 8 ай бұрын
ਸਿੱਖ ਪਰਿਵਾਰਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਹ ਦੁਨੀਆ 'ਤੇ ਰਾਜ ਕਰਨ।
@SatinderKaur-dg2kp
@SatinderKaur-dg2kp 8 ай бұрын
Sikh family de chaar bache ta jaroor hi hon ...
@harbansgill6404
@harbansgill6404 8 ай бұрын
ਵਾਹਿਗੁਰੂ ਕਿਰਪਾ ਕਰੇ ਇਸ ਇਤਹਾਸ ਤੋ ਸਾਨੂੰ ਸੇਧ ਲੈਣੀ ਚਾਹੀਦੀ ਹੈ। 🙏🙏
@jogindersingh4928
@jogindersingh4928 8 ай бұрын
ਡਾਕਟਰ ਸਾਹਿਬ ਜੀ ਨੂੰ ਪਰਨਾਮ
@surinderpalkaur1581
@surinderpalkaur1581 8 ай бұрын
ਡਾ ਹਰਸ਼ਿੰਦਰ ਕੌਰ ਜੀ ਸਲੂਟ ਹੈ ਜੀ ਆਪ ਨੂੰ ਬਹੁਤ ਵਧੀਆ ਸਪੀਚ ਦੇਣ ਲਈ।
@XOYzzzz
@XOYzzzz 8 ай бұрын
Such an impressive speech on our History !!!! Only one word WOW !!!!!!!!!!!!!🙏🙏🙏🙏🙏🙏🙏🪯🪯🪯🪯🪯🪯🪯Wahegur ji ka Khalsa Waheguru ji ji Fateh 🙏🙏🙏🪯
@khalsachardikala
@khalsachardikala 8 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਬੀਬੀ ਡਾ ਹਰਸ਼ਿੰਦਰ ਕੋਰ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ। ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@RajinderBal-g3n
@RajinderBal-g3n 8 ай бұрын
ਵਾਹਿਗੁਰੂ ਜੀ ਬੁਹਤ ਬੁਹਤ ਧੰਨਵਾਦ ਬੀਬਾ ਜੀ. 🙏
@ppsingh3876
@ppsingh3876 8 ай бұрын
ਵਾਹਿਗੁਰੂ ਇਸ ਮੇਰੀ ਭੈਣ Dr ਹਰਸ਼ਿੰਦਰ ਕੌਰ ਨੂ ਚੜ੍ਹਦੀਕਲਾ ਵਿੱਚ ਰੱਖੇ ਜੀ
@ninderkaurdhindsa8656
@ninderkaurdhindsa8656 8 ай бұрын
ਡਾ ਹਰਸ਼ਿੰਦਰ ਕੌਰ ਬਹੁਤ ਸਤਿਕਾਰਯੋਗ ਹਨ। ਪ੍ਰੰਤੂ ਅਰਦਾਸ ਬਾਰੇ ਉਹਨਾਂ ਦੀ ਟਿੱਪਣੀ ਵਿਵਾਦਤ ਹੈ। ਅਰਦਾਸ ਵਿੱਚ ਗੁਰੂ ਸਾਹਿਬਾਨ ਦੇ ਨਾਮ ਤੋਂ ਇਲਾਵਾ ਹੋਰ ਕਿਸੇ ਦਾ ਨਾਮ ਨਹੀਂ ਲਿਆ ਗਿਆ। ਅਰਦਾਸ ਵਿੱਚ ਸਮੂਹਿਕ ਤੌਰ ਤੇ ਸਿੰਘਾਂ ਦੇ ਨਾਲ ਸਿੰਘਣੀਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਹਰ ਸਿੰਘ ਜਾਂ ਸਿੰਘਣੀ ਦਾ ਨਾਮ ਅਰਦਾਸ ਵਿੱਚ ਸ਼ਾਮਲ ਕਰਨਾ ਅਸੰਭਵ ਹੈ। ਪਹਿਲਾਂ ਹੀ ਵਧੇਰੇ ਵਿਵਾਦ ਖੜੇ ਹੋ ਚੁੱਕੇ ਹਨ। ਸੋ ਲਾਵਾਂ ਬਾਰੇ ਵੀ ਕੋਈ ਵਿਵਾਦ ਨਾ ਹੀ ਖੜ੍ਹਾ ਕੀਤਾ ਜਾਵੇ ਤੇ ਚੰਗਾ ਹੋਵੇਗਾ।ਲੋੜ ਹੈ ਆਪਣੇ ਬੱਚਿਆਂ ਵਿੱਚ ਸਿੱਖੀ ਸਿਧਾਂਤ ਨੂੰ ਪ੍ਰਪੱਕ ਕਰਨ ਦੀ ਅਤੇ ਇਤਹਾਸ ਨਾਲ ਜੋੜਨ ਦੀ। ਅਤੇ ਇਹ ਜਿਮੇਦਾਰੀ ਸਭ ਤੋਂ ਜਿਆਦਾ ਮਾਪਿਆਂ ਨੂੰ ਨਿਭਾਉਣ ਦੀ ਜ਼ਰੂਰਤ ਹੈ।
@sssatnam4
@sssatnam4 8 ай бұрын
ਤੁਸੀਂ ਬਿਲਕੁੱਲ ਸਹੀ ਕਿਹਾ ਜੀ
@JasbirSingh-fw1du
@JasbirSingh-fw1du 8 ай бұрын
Right veer ji
@asttydydydgfxfxyfufug3798
@asttydydydgfxfxyfufug3798 8 ай бұрын
ਬੀਬੀ ਜੀ ਤੁਸੀਂ ਸਿੱਖੀ ਦੀ ਸ਼ਾਨ ਹੋ
@manjindersingh1353
@manjindersingh1353 8 ай бұрын
ਜਿੰਨਾ ਵਣਜਾਰਿਆਂ ਨਾਲ ਕੀਤੀ ਗਦਾਰੀ ਕੀਮਤ ਚੁਕਾਣੀ ਪਏਗੀ ਭਾਰੀ।।
@tejasvigureja2636
@tejasvigureja2636 8 ай бұрын
Veer ji kive gadari kiti si ,ki tusi dasgoge. Please
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 38 МЛН
отомстил?
00:56
История одного вокалиста
Рет қаралды 7 МЛН
Стойкость Фёдора поразила всех!
00:58
МИНУС БАЛЛ
Рет қаралды 3,2 МЛН
ਨੱਚਣ ਗਾਉਣ ਵਾਲਿਆਂ ਦੇ ਫੈਨ ਪਛਤਾਉਣਗੇ!
17:04
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 38 МЛН