ਕੀ ਸਿੱਖ ਰੈਫਰੈਂਸ ਲਾਇਬਰੇਰੀ ਦਾ ਸਾਰਾ ਸਾਮਾਨ ਆਗੂਆਂ ਅਤੇ ਅਧਿਕਾਰੀਆਂ ਨੇ ਮਿਲੀ ਭੁਗਤ ਨਾਲ ਵੇਚ ਦਿੱਤਾ ???

  Рет қаралды 6,767

C5 Channel

C5 Channel

Күн бұрын

#Neverforget1984#Neverforget84#c5channel #atinderpalsinghexmp #PunjabiNews #KisanAndolan #sikhi #jatt #sikh #punjabi #Haryana #c5channel #punjabhistory #sikhhistory #June1984
ਕੀ ਸਿੱਖ ਰੈਫਰੈਂਸ ਲਾਇਬਰੇਰੀ ਦਾ ਸਾਰਾ ਸਾਮਾਨ ਆਗੂਆਂ ਅਤੇ ਅਧਿਕਾਰੀਆਂ ਨੇ ਮਿਲੀ ਭੁਗਤ ਨਾਲ ਵੇਚ ਦਿੱਤਾ ???
ਸੋਚ ਪੰਜਾਬ ਦੀ ‘ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ
ਕਮਿਸ਼ਨ ਅਧਾਰ ਤੇ ਇਸ਼ਤਿਹਾਰਾਂ ਲਈ ਸੰਪਰਕ ਕਰੋ
For Any Queries Please Call On +91 7780956864
Only In Office Time 09:00am To 6:00pm

Пікірлер: 107
@paramjitsingh941
@paramjitsingh941 3 жыл бұрын
Atinderpal singh ji ਤੁਸੀਂ ਹਿੰਮਤ ਕਰੋ । ਇਨ੍ਹਾਂ ਸਾਰੇ ਚੋਰਾਂ ਨੂੰ ਸੰਗਤ ਸਾਹਮਣੇ ਨੰਗਾ ਕੀਤਾ ਜਾਵੇ, ਸੰਗਤ ਤੁਹਾਡਾ ਜ਼ਰੂਰ ਸਾਥ ਦੇਵੇਗੀ।
@nanakshahisikhstan9236
@nanakshahisikhstan9236 3 жыл бұрын
ਸਿੱਖਾਂ ਦਾ ਕੀਮਤੀ ਤੇ ਇਤਿਹਾਸ ਨਾਲ ਸੰਬਧਤ ਹੱਥ ਲਿਖਤਾਂ ਸਭ ਕੁਛ ਕਬਜੇ ਵਿਚ ਲਿਆ ਹੈ, ਤਾਂ ਕਿ ਸਿੱਖ ਇਤਿਹਾਸ ਬਦਲਿਆ ਜਾਵੇ 😢😭🤔👏
@sarvjitsingh1369
@sarvjitsingh1369 3 жыл бұрын
ਅਤਿੰਦਰਪਾਲ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ।।।।।। ਅਤਿੰਦਰਪਾਲ ਸਿੰਘ ਜੀ ਇਸ ਸੇਵਾ ਨੂੰ ਸਿਰੇ ਚਾੜਨਾ ਗੁਰੂ ਕਿਰਪਾ ਕਰਨ ਗੇ ਜੀ। ।।।। 2022 ਦੀ ਚੋਣ ਤੋਂ ਪਹਿਲਾਂ ਬਾਦਲ ਕੰਪਨੀ ਤੇ ਕਮੇਟੀ ਪਰਦਾਨ ਤੇ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਦੇ ਜੁਆਬ ਲੳਉ ਜੀ।।।
@rajvirsingh7044
@rajvirsingh7044 3 жыл бұрын
ਕਿਮਤੀ ਤੇ ਇਤਿਹਾਸਕ ਸਮਾਂਨ ਵੇਚ ਦਿੱਤਾ ਹੋਵੇਗਾ ਵਾਹਿਗੁਰੂ ਹੀ ਜਾਣਦਾ ਸਚਾਈ
@ਬਲਰਾਜਸਿੰਘ-ਚ5ਢ
@ਬਲਰਾਜਸਿੰਘ-ਚ5ਢ 3 жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@nanakshahisikhstan9236
@nanakshahisikhstan9236 3 жыл бұрын
ਅਕਾਲੀ ਦਲ ਬ੍ਰਾਹਮਣ ਨੇ ਵੇਚ ਦਿੱਤੀ ਹੋਵੇਗੀ, ਸਾਰੀ ਸਿੱਖ ਇਤਿਹਾਸ ਦੀ ਸਮਗਰੀ 👏👏
@shahdevsingh7951
@shahdevsingh7951 3 жыл бұрын
ਵਾਹਿਗੁਰੂ ਜੀ ਸਿੱਖਾਂ ਨੂੰ ਵੀ ਅਕਲ ਦੇਵੇ ਕਿ ਵੋਟਾਂ ਅਕਲ ਨਾਲ਼ ਪਾਇਆਂ ਜਾਣ ਜੀ ਵਾਹਿਗੁਰੂ ਜੀ
@arjan7472
@arjan7472 3 жыл бұрын
Pta lg gya k...sikha nu aakl nhi....dhanvad
@ਬਲਜੀਤਸਿੰਘ-ਦ6ਠ
@ਬਲਜੀਤਸਿੰਘ-ਦ6ਠ 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@ishersingh9446
@ishersingh9446 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
@ਬਲਰਾਜਸਿੰਘ-ਚ5ਢ
@ਬਲਰਾਜਸਿੰਘ-ਚ5ਢ 3 жыл бұрын
ਵਾਹਿਗੁਰੂ
@lkvideos4437
@lkvideos4437 3 жыл бұрын
I see Banda Bahader in my life His name is Atinderpal Singh G I proud of you and I Love you uncle G 💗💗💗💗 tosi ho kome de herre
@rajinderkaur-tz3zq
@rajinderkaur-tz3zq 3 жыл бұрын
ਵਾਹਿਗੁਰੂ ਜੀ
@SatnamSingh-qh3le
@SatnamSingh-qh3le 3 жыл бұрын
ਬਿਲਕੁਲ ਸਹੀ ਕਿਹਾ ਜੀ ਇਹ ਗੱਦਾਰ ਤਾਂ ਸਾਰਾ ਖਜਾਨਾ ਵੇਚ ਕੇ ਖਾ ਗਏ
@HarjitSingh-mi5rs
@HarjitSingh-mi5rs 3 жыл бұрын
ਖਾਲਸਾ ਜੀ ਸਿੱਖਾਂ ਦਾ ਇੱਕ ਹੀ ਹੱਲ ਆਪਣਾ ਦੇਸ਼ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ
@lkvideos4437
@lkvideos4437 3 жыл бұрын
Every day when I get up first I check C5 I so proud of you
@simratpalsinghbrar5222
@simratpalsinghbrar5222 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਰੇ ਭੰਬਲਭੂਸੇ ਖਤਮ ਕਰ ਦਿਤੇ ਧੰਨਵਾਦ
@anitakaur1909
@anitakaur1909 3 жыл бұрын
ਧਨਵਾਦ ਵੀਰ ਜੀ
@amarjitkaur6141
@amarjitkaur6141 3 жыл бұрын
ਇਹੋ ਜਿਹੀ ਕਮੇਟੀ ਤੇ ਆਹੁਦੇਦਾਰਾਂ ਨੂ ਖਤਮ ਕਰ ਦੇਣਾ ਚਾਹੀਦਾ ਹੈ
@gurmailkapoor4241
@gurmailkapoor4241 3 жыл бұрын
We proud of you Atinderpal singh ji waheguru ji bles you are you great man
@nirmalsinghbhullar1705
@nirmalsinghbhullar1705 3 жыл бұрын
ਭਾਈ ਸਾਹਿਬ ਅਤਿੰਦਰਪਾਲ ਸਿੰਘ ਜੀ ਸਾਡੀ ਕੌਮ ਵਿਦਵਾਨਾਂ ਦੀ ਕਦਰ ਕਿਓਂ ਨਹੀਂ ਕਰਦੀ।ਤੁਹਾਡੀ ਆਹ presentation ਸੁਣ ਕੇ ਮੇਰੇ ਕਾਲਜੇ ਵਿੱਚ ਤਾਂ ਜਿਵੇਂ ਛੁਰਾ ਵੱਜਿਆ। ਇੱਡੇ ਕੀਮਤੀ ਦਸਤਾਵੇਜ ਇਨ੍ਹਾਂ ਨੇ ਕੁੱਝ ਪੈਸਿਆਂ ਬਦਲੇ ਕੂੜੇ ਦੇ ਭਾਅ ਵੇਚ ਦਿੱਤੇ।
@sukhdevsinghsandhu2257
@sukhdevsinghsandhu2257 3 жыл бұрын
Ih bagerat lok masandan to v bhaire han ate sikh Kaur doban wale v ihi lok han sharam karo sikh hoke tusi ai aisi ghanounian harkatan karde ho
@kanwardeepsingh2896
@kanwardeepsingh2896 2 жыл бұрын
Veer apni kom nu pta e ni ki kuj kita badal jundli ne. Ehna kimti khajana pta ni kithe khurd burd kita ehna ne. Rab kadi maaaf ni karu eho jehe chawal te pappi bandeya nu.
@manpreetbhullar831
@manpreetbhullar831 3 жыл бұрын
ਸਪੋਕਸਮੈਨ ਅਖਬਾਰ ਨੇ, ਇਸ ਬਾਰੇ ਬਹੁਤ ਪਹਿਲਾਂ ਹੀ ਸ਼ਾਪ ਦਿੱਤਾ ਹੈ,,,
@manjeetsingh7622
@manjeetsingh7622 3 жыл бұрын
Thanks both of you for givan very precious information in front of khalsa panth
@HariSingh-sg8xr
@HariSingh-sg8xr Жыл бұрын
ਸਿੰਘ ਸਾਹਿਬ ਜੀਮੈਂ ਟੈਲੀਵਿਜ਼ਨ ਵੇਖਿਆ ਸਤਿਕਾਰ ਸਿੰਘ ਦਸ਼ਮੇਸ਼ ਪਿਤਾ ਵੇਲੇ ਲਿਖੀਆਂ ਸਿਆਹੀ ਵਿੱਚ ਜਿਆਦਾ ਸੋਨਾ ਪਾ ਕੇ ਲਿਖੀਆਂ ਹੋਈਆਂ ਉਹ ਕਨੇਡਾ ਵਿੱਚ ਵੇਚੀਆਂ ਤਿੰਨ ਕਰੋੜ ਦੀਆਂ ਉਹ ਸਿੰਘ ਊਸ ਘਰ ਤਕ ਪਹੁੰਚ ਗਏ ਉਹ ਮੱਕਰ ਗਿਆ ਊਸ ਦੇ ਘਰ ਪ੍ਰਕਾਸ਼ ਹੋਇਆ ਸੀ ਪਰ ਉਹ ਬੀੜ ਨਹੀ ਸੀ ਸਿੰਘਾ ਨਿਕਿਤਾ ਜਰਨੈਲ ਪੈਸੇ ਕਹਾਂ ਉਨੇ ਹੀ ਦੇਵਾਂਗੇ ਨਹੀ ਮਨਇਆ। ਇਹ ਵਾਰਤਾ ਵੇਦਾਂਤੀ ਵੈਲੇ ਦੀ ਹੈ
@gurnajbirsinghghuman3429
@gurnajbirsinghghuman3429 3 жыл бұрын
ਇਹ ਮਸੰਦ ਸਾਡੇ ਗਲੋਂ ਕਿਵੇਂ ਲੱਥਣੇ ਅਕਾਲੀ ਲਾਣੇ
@nachhattarsingh5455
@nachhattarsingh5455 3 жыл бұрын
ਬਾਬਾ ਜੀ ਤੁਸੀ ਕਮੇਟੀ ਬਣਾ ਕੇ ਅਕਾਲ ਤਕਖਤ ਤੇ ਜਾ ਕੇ ਜੱਥੇਦਾਰ ਨਾਲ ਗੱਲ ਕਰੋ
@guri681
@guri681 3 жыл бұрын
ਜਥੇਦਾਰ ਤਾ ਆਪ ਬਾਦਲ ਦੀ ਜੇਬ ਵਿਚੋ ਨਿਕਲਿਆ
@avtarpash210
@avtarpash210 3 жыл бұрын
ਕੌਮ ਲਗੀ ਸਾਧਾਂ ਦੇ ਮਗਰ ਡੇਰਿਆਂ ਤੇ ਰੁਲੀ ਫਿਰਦੀ ਆ। ਨਸ਼ੇ ਚ ਪਸ਼ਤ ਇਹ ਮੁੰਡੇ ਕੁੜੀਆਂ ਨਹੀਂ ਲੜ ਸਕਦੇ। ਇਹਨਾ ਦੀ ਅਗਵਾਈ ਕਰਨੀ ਬੁਹਤ ਔਖੀ ਹੈ। ਐਸਜੀਪੀਸੀ ਨੇ ਕੌਮ ਨੂੰ ਸਦਾ ਹੀ ਢਾਹ ਲਈ ਆ। ਮੈਨੂੰ ਸ਼ਰਮ ਆਉਂਦੀ ਹੈ ਇਹਨਾ ਮਹੰਤਾਂ ਨੂੰ ਸਿੱਖ ਕਹਿੰਦੇ ਹੋਏ।
@jaskarnsingh5053
@jaskarnsingh5053 3 жыл бұрын
ਇਹ ਜੁ, ਸਚ, ਤੱਥਾਂ ਦੇ ਆਧਾਰ ਤੇ ਵੀਰ ਅਤਿੰਦਰਪਾਲ ਸਿੰਘ ਜੀ, ਅਤੇ ਵੀਰ ਚਰਨਜੀਤ ਸਿੰਘ ਜੀ ਵਲੋਂ ਦਸਿਆ ਜਾ ਰਿਹਾ ਹੈ, ਸਿੱਖ ਲਾਇਬ੍ਰੇਰੀ ਦੇ ਬਾਰੇ ਵਿੱਚ, ਏਸ ਦਾਜੁਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇ, ਅਤੇ ਗੁਰੂ ਸਾਹਿਬਾਨ ਦੀਆਂ ਸਿੱਖ ਸੰਗਤਾਂ ਇਸ ਨੂੰ ਜਾਨਣਾ ਚਾਹੁੰਦੀਆਂ ਨੇ, ਕਿ ਇਹ ਕੀਮਤੀ ਹੱਥ ਲਿਖ਼ਤ ਸਰੂਪ ਪੋਥੀਆਂ ਕਤਾਬਾਂ ਕਿੱਥੇ ਹਨ।
@simran1999ss
@simran1999ss 3 жыл бұрын
ੲਿਹ ਸਾਰੇ ਲੋਕ ਜੋ ਸਿੱਖੀ ਸਰੂਪ ਵਿੱਚ ਗੁਰੂ ਜੀ ਤੇ ਸਿੱਖ ਦੇ ਦੁਸਮਣ ਨੇ ਸਾਰੇ ਨੰਗੇ ਕਰੋ
@nirmaldhaliwal8644
@nirmaldhaliwal8644 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@pritipalsingh7876
@pritipalsingh7876 3 жыл бұрын
Atinderpal singh g Ek Team educated new generation apny sath rakho
@sukhsharankaur4817
@sukhsharankaur4817 3 жыл бұрын
ਮੈ ਸਰਦੂਲ ਸਿੰਘ ਨੇ ਵਾਹਿਗੁਰੂ ਦੀ ਕਿਰਪਾ ਨਾਲ ਮਹਿਸੂਸ ਕੀਤਾ ਹੈ ਕਿ 100% ਸਿੱਖ ਜੋ ਮਨ ਵਿੱਚ ਲੀਡਰ ਬਣਨ ਦੀ ਤ੍ਰਿਸ਼ਨਾ ਪੂਰੀ ਕਰਨ ਲਈ ਅਮ੍ਰਿਤ ਛਕਦੇ ਹਨ ਉਹ ਆਪਣੇ ਸਿੰਘ ਭਰਾਵਾਂ ਨੂੰ ਹੀ ਹਰ ਤਰੀਕਾ ਵਰਤ ਕੇ ਆਪਣੀ ਖੁਦਗਰਜ਼ੀ ਪੂਰੀ ਕਰਨ ਲਈ ਆਪਣੇ ਰਸਤੇ ਚੋਂ ਅੱਖਾਂ ਬੰਦ ਕਰਕੇ ਉਹਨਾਂ ਦੀਆਂ ਲਾਸ਼ਾਂ ਮਿੱਧ ਮਿੱਧ ਕੇ ਅਗੇ ਵੱਧਦੇ ਜਾਂਦੇ ਹਨ। ਇਹ ਗੁਰੂ ਦੇ ਸਰਾਪੇ ਹੋਏ ਅਕ੍ਰਿਤਘਣ ਲੋਕ ਆਪਣੇ ਆਪ ਨੂੰ ਅਜ ਕਲ੍ਹ ਫਰਜੀ ਸਿੰਘ ਅਖਵਾਉਂਦੇ ਹਨ। ਪਰ ਅਕਾਲ ਪੁਰਖ ਦਾ ਹੁਕਮ ਦੇਖੋ ਜਿਉਂ ਜਿਉਂ ਇਹੋ ਜਿਹੇ ਅਖੌਤੀ ਸਿਖਾਂ ਕੋਲ ਮਾਇਆ ਵਧਦੀ ਜਾਂਦੀ ਤਿਉਂ ਤਿਉਂ ਇਹ ਅਖੌਤੀ ਸਿਖ ਹਲਕਦੇ ਜਾਂਦੇ ਹਨ। ਇਹ ਅਕਾਲ ਪੁਰਖ ਦਾ ਹੁਕਮ ਹੈ ਜੀ। ਸਰਦੂਲ ਸਿੰਘ ਮਿਤੀ 9/6/21
@nirmalsinghbhullar1705
@nirmalsinghbhullar1705 3 жыл бұрын
ਉਰਦੂ ਦਾ ਸੇਅਰ ਹੈ :- ਉਨ ਕਾ ਦੇਸ, ਵਹੀ ਕਾਤਲ, ਵਹੀ ਮੁਨਸਫ ਠਹਿਰੇ, ਪਤਾ ਹੀ ਥਾ , ਕਸੂਰ ਹਮਾਰਾ ਹੀ ਹੋਗਾ। ਜਿਨਾ ਨੇ ਲਾਇਬਰੇਰੀ ਵੇਚ ਕੇ ਖਾਧੀ ਉਨ੍ਹਾਂ ਨੂੰ ਹੀ ਇਨਕੁਆਰੀ ਕਰਨ ਵਾਲੀ ਕਮੇਟੀ ਬਣਾ ਦਿੱਤੀ। ਵਾਹ ਓਇ ਸਿੱਖ ਇਤਿਹਾਸ ਦੇ ਮਹਾਂ ਗਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਅਸਲੀ ਰੂਪ ਗੋਬਿੰਦ ਸਿੰਘ ਲੌਂਗੋਵਾਲ।
@rajvirsingh7044
@rajvirsingh7044 3 жыл бұрын
ਇਹ ਗੱਲ ਗ਼ਲਤ ਹੈ ਖਾਲਸਾ ਜੀ ਐਨਾ ਟਾਈਮ ਬਾਅਦ ਵੀ ਨਾਂਮ ਨਹੀਂ ਦਸਿਆ ਗਿਆ ਤੋੜ ਮਰੋੜ ਕੇ ਇਤਿਹਾਸ ਖ਼ਰਾਬ ਕਰਨ ਵਾਲੇ ਦਾ
@parvindersingh6869
@parvindersingh6869 3 жыл бұрын
ਜਿਹੜੇ ਅੱਜ ਕੁਰਸੀਆਂ ਤੇ ਬੈਠੇ ਨੇ ਉਹੀ ਹੋਣਗੇ
@kulwinderkaurminhas8218
@kulwinderkaurminhas8218 3 жыл бұрын
ਆਪਣਾ ਸਿੱਖ ਇਤਿਹਾਸ ਸੰਭਾਲਣਾ ਬਹੁਤ ਜ਼ਰੂਰੀ ਹੈ ਤੇ ਇਹ ਸਮਾਨ ਵਾਪਸ ਲੈਣਾ ਬਣਦਾ ਹੈ.....ਜਿਨਾ੍ਂ ਨੇ ਇਹ ਸਮਾਨ ਇਧਰ ਉਧਰ ਕੀਤਾ ਹੈ ਪਰਮਾਤਮਾ ਉਨਾ੍ਂ ਨੂੰ ਕਦੇ ਮੁਆਫ਼ ਨਾ ਕਰੇ।
@parvindersingh6869
@parvindersingh6869 3 жыл бұрын
ਜੇ ਸਿੱਖ ਹੁਣ ਵੀ ਇਕੱਠੇ ਨਹੀਂ ਹੋ ਸਕੇ ਤਾਂ ਲੱਖ ਲਾਹਨਤ ਵਾਲਾ ਕੰਮ ਹੈ, ਸਿੱਖੋ ਜਾਗੋ ਉਏ ਹੁਣ ਤਾਂ।
@sukhdevsinghsandhu2257
@sukhdevsinghsandhu2257 3 жыл бұрын
Sikhan nu hun chahida k ihnan sikh kaum de gadaran kive pichha chudaya jave
@GURPREETSINGH-lh3vk
@GURPREETSINGH-lh3vk 3 жыл бұрын
Etna vddaa bjr gunah kita ehna gadaara ne
@ਪਰਮਜੀਤਸਿੰਘ-ਛ5ਠ
@ਪਰਮਜੀਤਸਿੰਘ-ਛ5ਠ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@davinderkaur5095
@davinderkaur5095 3 жыл бұрын
ਹੋਰ ਕਿਹੜਾ ਜੁਲਮ ਬਾਕੀ ਕਹਿ ਗਿਆ ਹੈ ਜਿਹੜਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਕਰਨਾ ਹੈ ਜਿਸ ਵਾਸਤੇ ਸੱਤਾ ਤੇ ਇਹਨਾਂ ਨੱ ਹੈਠਣੀ ਹੈ ਸੁਖਬੀਰ ਜਿਸ ਵਾਸਤੇ ਤੜਪ ਕਿਹਾ ਹਾ ਸ਼ਰਮ ਦਾ ਘਾਟਾ ਹੈਪਰਮਾਤਮਾ ਵਾਹਿਗੁਰੂ ਦਾ ਡਰ ਖੌਫ ਹੀ ਨਹੀ ਹੈ ਬੰਦੇ ਨੂੰ ਇਹ ਕੀ ਸਮਝਣਗੇ
@OnkarSingh-lq8ck
@OnkarSingh-lq8ck 3 жыл бұрын
Sardar Atinderpal Singh ji, now you should know the types of Sikhs the community has allowed to occupy important positions in the SGPC and other panthic organisations !! Selling handwritten Guru Granth Sahib !!
@pritipalsingh7876
@pritipalsingh7876 3 жыл бұрын
Atenderpal singh g any jasey or bandey tyar Karo g
@gurmailkapoor4241
@gurmailkapoor4241 3 жыл бұрын
Waheguru ji bles both of you veerji
@jatindersinghmangat6424
@jatindersinghmangat6424 3 жыл бұрын
Enlightening Facts. 🙏🙏🙏
@parveenkaur-fm1lk
@parveenkaur-fm1lk 3 жыл бұрын
Excellent knowledge
@professoraz2873
@professoraz2873 3 жыл бұрын
Geo Sardar Ji Zindabad Sach Haq zindabad
@balwantsandhu8054
@balwantsandhu8054 3 жыл бұрын
whaguru ji whaguru ji whaguru ji thanks ji
@harpreetchauhan8944
@harpreetchauhan8944 3 жыл бұрын
Great sir
@manpreetbhullar831
@manpreetbhullar831 3 жыл бұрын
ਜੇਕਰ ਪੂਰਾ ਨਾਮ ਲੈਣ ਚ, ਦਿੱਕਤ ਪੇਸ਼ ਆਉਂਦੀ ਹੈ ਤਾਂ,, ਤੁਸੀੰ ਇਕੱਲਾ ਸੰਤ ਜੀ, ਵੀ ਕਹਿ ਸਕਦੇ ਹੋ, ਉਚਾਰਨ ਵਿੱਚ ਕਦੇ ਬਾਬਾ ਜੀ, ਤੇ ਕਦੇ ਭਿੰਡਰਾਂਵਾਲਾ ਬੋਲਿਆ ਜਾ ਜਾ ਰਿਹਾ,, ਤੁਸੀੰ,, ਸ਼ਬਦਾ ਵੱਲ ਗੌਰ ਕਰੋ
@gurmailsinghgill4971
@gurmailsinghgill4971 3 жыл бұрын
ਗੁਰੂ ਸਾਹਿਬਾਨ ਦੇ ਸਮੇਂ ਦੌਰਾਨ ਜਿੰਨਾ ਲੋਕਾਂ ਨੇ ਗੱਦਾਰੀਆਂ ਕੀਤੀਆਂ, ਉਹਨਾਂ ਦੇ ਵੰਸ਼ਜ ਅੱਜ ਵੱਡੇ ਵੱਡੇ ਅਹੁਦਿਆਂ ਤੇ ਰਾਜਨੀਤਕ ਜਾਂ ਸਿੱਖ ਸੰਸਥਾਵਾਂ ਵਿੱਚ ਮੁੱਖੀ ਜਾਂ ਡੇਰੇਦਾਰ ਬਣੇ ਹੋਏ ਹਨ। ਉਨ੍ਹਾਂ ਦੇ ਇਤਿਹਾਸ ਨੂੰ ਲੁਕੋਣ ਲਈ ਵੀ ਅਜਿਹਾ ਕੁਝ ਕੀਤਾ ਗਿਆ ਹੈ।ਇਸ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਤੋਂ ਇਤਿਹਾਸਕ ਗ੍ਰੰਥ ਅਤੇ ਕਵੀਆਂ ਦੀਆਂ ਇਤਿਹਾਸਕ ਰਚਨਾਵਾਂ ਵਾਪਸ ਲਈਆਂ ਜਾਣ।
@Panjab5ab
@Panjab5ab 3 жыл бұрын
Wahaguru
@raghbirsingh7919
@raghbirsingh7919 3 жыл бұрын
ਜੇਕਰ ਬੁਹਤ ਚਿਰ ਪਹਿਲ਼ਾਂ ਪਿੰਡਾਂ ਸਹਿਰਾਂ ਵਿੱਚ ਪੋਸਟਰ ਲਾ ਕਰ ਲੋਕਾਂ ਨੂੰ ਪਤਾ ਲਗਿਅ ਹੁੰਦਾ
@lakhwindersingh4235
@lakhwindersingh4235 3 жыл бұрын
🙏🙏
@chandilohian4399
@chandilohian4399 3 жыл бұрын
whaeguru
@kulwinderkaurminhas8218
@kulwinderkaurminhas8218 3 жыл бұрын
ਗਦਾਰ ਲੀਡਰ.......
@deepsimar5045
@deepsimar5045 3 жыл бұрын
ਇਹ ਮੁੱਦਾ ਬਹੁਤ ਗੰਭੀਰ ਹੈ ਸਾਡਾ ਸਮਾਨ ਕਿੱਥੇ ਹੈ ਦੱਸਿਆ ਜਾਵੇ
@suchasingh2663
@suchasingh2663 3 жыл бұрын
Waheguru ji
@kanwaljitsingh8391
@kanwaljitsingh8391 3 жыл бұрын
SGPC is not the body many Sikhs look forward to. I have a very bad feeling dealing with SGPC when I went to seek permission to shoot a documentary. My memories of the childhood when we used to go Darbar Sahib and wanted to seek accommodation in Guru Arjan Niwas. The memories of the way Mahants there treated us still haunt me and it is still the same way still. The role of SGPC with reference to a very sensitive matter like Sikh reference library is dubious All Sikhs have to get together with able leaders to cleanse SGPC, soon the better Thanks Attinder Pal Singh for all your efforts
@chananrayat7267
@chananrayat7267 3 жыл бұрын
Narinu Mahant was nothing in comparesion to today's Narainu as SGPC. Vaheguru Ji Mehar Kro.
@rajranjitsingh9054
@rajranjitsingh9054 3 жыл бұрын
Kaum nu jagna psuga
@rajranjitsingh9054
@rajranjitsingh9054 3 жыл бұрын
@@dgpsingh6704 sahi ho tusi veer ji,,, kaum de halat kuch is treh de han
@simranjeetsingh4178
@simranjeetsingh4178 3 жыл бұрын
Haridwar vich ik bande kol Shri guru Nanak Dev ji de dastak pai ne
@indianreal110
@indianreal110 3 жыл бұрын
Veer ji ...us kol hi Rehan Ditta jawe badla ne oh bhi videsha wich bech dena jis tarah guru sahiban de hathlikhit saroop atte hukamnaama bech ditte hann
@sunilkumargupta9441
@sunilkumargupta9441 3 жыл бұрын
Khalsaji Nanakshahi, Khalsapnth de Gyan, research nu bdawa den to Bharat de hr Gurudwara ch Sikh Library Sikh Kaum de vkhrepan, Nanakshahi, Khalsapnth pkhi activities organize kre jdo public libraries krdi hn. Kerala vrgi Christian State di University ch Nanakshahi Khalsapnth pdaya jaye. Videsh ich Sikhi research nu Foreign Canada, UK, Germany etc. di Universities ich pdan to collaborate kre Sikh Sangat.
@GurdeepSingh-dr9qw
@GurdeepSingh-dr9qw 3 жыл бұрын
🙏🙏🙏🙏🙏
@partapsgill3912
@partapsgill3912 3 жыл бұрын
Waheguru Waheguru. Never imagined that so called Sikh Leaders are such compulsive liars. They have no sense of shame. They have no fear of Guru Saheban. They will burn in hell. Number one on that list is Badal family.
@jaswinderkaur7058
@jaswinderkaur7058 3 жыл бұрын
🙏🙏🙏🙏👌
@OnkarSingh-lq8ck
@OnkarSingh-lq8ck 3 жыл бұрын
What is the guarantee that CBI will do justice to the Sikh community in its investigation ? What is the integrity of the CBI in such investigations ?
@chhinderpalsingh2119
@chhinderpalsingh2119 3 жыл бұрын
Then you please tell the reality, if you have any proofs. Otherwise don’t try swords in air.
@thakursingh684
@thakursingh684 3 жыл бұрын
खालसा जी यह बीबी जागीर कौर न पूछो सिख कौम का लिटरेचर कहां है
@JagjeetSingh-mx2nq
@JagjeetSingh-mx2nq 3 жыл бұрын
Good
@nirmalsinghbhullar1705
@nirmalsinghbhullar1705 3 жыл бұрын
ਉਰਦੂ ਦਾ ਇੱਕ ਸੇਅਰ ਹੈ :- ਉਨ ਕਾ ਦੇਸ, ਵਹੀ ਕਾਤਲ, ਵਹੀ ਮੁਨਸਫ ਠਹਿਰੇ, ਪਤਾ ਹੀ ਥਾ, ਕਸੂਰ ਹਮਾਰਾ ਹੀ ਹੋਗਾ । ਮੁਨਸਫ = ਜੱਜ ਜਿਨਾਂ ਨੇ ਲਾਇਬਰੇਰੀ ਵੇਚ ਕੇ ਖਾਧੀ ਉਨਾਂ ਦੀ ਹੀ ਇਨਕੁਆਰੀ ਕਮੇਟੀ ਬਣਾ ਦਿੱਤੀ। ਵਾਹ ਓਇ ਸਿੱਖ ਇਤਿਹਾਸ ਦੇ ਮਹਾਂ ਗਦਾਰ ਸੰਤ ਹਰਚੰਦ ਸਿੰਘ ਲੌਗੋਵਾਲ ਦਾ ਸੁੱਧ ਰੂਪ ਗੋਬਿੰਦ ਸਿੰਘ ਲੌਂਗੋਵਾਲ
@kanwardeepsingh2896
@kanwardeepsingh2896 2 жыл бұрын
Sikh refference library da gayab hona sikh kom nu eho jeha ghata a ki kom di hond khatre vich jandi a. Sare sikh ikkathe ho ke ehna badal jundli to hisab Len. kite eh na hove ki kom late ho jave te eh umar bhog ke marr muk jaan.
@JASBIRSINGH-dt9kf
@JASBIRSINGH-dt9kf 3 жыл бұрын
Sikh oath should raid parkash badal residences in ind8a and abroad all can be recovered .He is the mole if center govt in SGPC and in Akaki politics
@nanakshahisikhstan9236
@nanakshahisikhstan9236 2 жыл бұрын
SIKH REFERENCE LIBRARY LOOTED ALL SIKH GURU'S HAND WRITTEN GURU GRANTH SAHIB JI 😭😭😭😭😭😭😭👎👎👎👎👎👎
@harinderpalsingh985
@harinderpalsingh985 3 жыл бұрын
pahla ta jo sikh kaum de jo gadar ne ehna nu saza deni chahidi hai..jihna ne eh sara kuchh kita
@kanwardeepsingh2896
@kanwardeepsingh2896 2 жыл бұрын
Waheguru g shiromani commeti nu pappi Badal dal to azad karao.
@coursingh521
@coursingh521 3 жыл бұрын
sada Amritsar sahib ji hun badal te bhathal di niji jaydaad ban bana laye hai
@amank.7052
@amank.7052 3 жыл бұрын
Guru Arjan....not Guru Arjan Dev. There is no Dev in his name. Please correct him or video.
@sunnysingh3092
@sunnysingh3092 3 жыл бұрын
Veero iss video ni vadh to vadh share karo
@prince141080
@prince141080 3 жыл бұрын
How to get our gurudwaras free from the clutches of these corrupt Masands and Mahants again?
@kavsingh9894
@kavsingh9894 3 жыл бұрын
Atinderpal Singh ji dilgeer ne england vich veche ne guru sahib de saroop tusi ehna baare vi jankaari deo
@gkaur663
@gkaur663 3 жыл бұрын
Waheguru, saddi Kom da Khhan sade hi bandeya ne hi kita hai. Jad baad hi khet nu khaan lgg jaye tan ki kariya. Asi jajbati ta badi jaldi ho jande hain pr sujhwaan ni hunde.
@prince141080
@prince141080 3 жыл бұрын
What is this envelope containing notes of Bank of Khalistan? again a propaganda of govt.
@charnjeetsingh2346
@charnjeetsingh2346 3 жыл бұрын
Ena gdar vidwana (vadanti) vargya nu ty SGPC president's nu sikh community to muaafi mgni chahide h ji. 🙏🙏
@prince141080
@prince141080 3 жыл бұрын
Vedanti bhaide kamm karke narak chala gaya hai.
@manjeetbatth2090
@manjeetbatth2090 3 жыл бұрын
Jathedar te jab vichon nikley ne murda hn ji
@baljinderkaur6676
@baljinderkaur6676 3 жыл бұрын
Shame on akali
@KamaljitSingh-fr4vj
@KamaljitSingh-fr4vj 3 жыл бұрын
The way these decoits(so called custodians)r elected (selected)speaks itself level of their devotion to guru panth. They r cheap & mean. Jiho jehi coco, uho jehe bache
@prince141080
@prince141080 3 жыл бұрын
uss kamine chairman da naam dass deo jehra videsha vich aish kar reha hai. Guru Sahib da usste te ussdi parivar te qahar varsega.
@shingarsingh3457
@shingarsingh3457 2 жыл бұрын
Badal ate badal de karinde chor ate rascals han
@Advocate_sandip_singh
@Advocate_sandip_singh 3 жыл бұрын
Kide 🐛 pane ne gadara nu 🐛
@harshdeepsingh8211
@harshdeepsingh8211 2 жыл бұрын
Sgpc haramkhor
@sunnysingh3092
@sunnysingh3092 3 жыл бұрын
Kina dokha Kita gya kom nal
@lkvideos4437
@lkvideos4437 3 жыл бұрын
Badde hi khat noo khai ja rahi ha
@guri681
@guri681 3 жыл бұрын
🙏🙏🙏🙏🙏
She wanted to set me up #shorts by Tsuriki Show
0:56
Tsuriki Show
Рет қаралды 8 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Inside the V3 Nazi Super Gun
19:52
Blue Paw Print
Рет қаралды 3,1 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН