ਕੀ ਤੁਸੀਂ ਦੇਖਿਆ ਹੈ ਅਜਿਹਾ ਗੁਰਦੁਆਰਾ ਸਾਹਿਬ ਜਿਥੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ ਜੀ ਹਾਂ ਤੁਸੀਂ ਸਹੀ ਸੁਣਿਆ

  Рет қаралды 220

Dhiman saab

Dhiman saab

4 ай бұрын

ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਕਲੇਰਾਂ ਮੋਗਾ ਜਗਰਾਉਂ ਵਿਖੇ ਜਿੱਥੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਤੇ ਤੁਹਾਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ ਕੇਵਲ ਮਿਸ਼ਰੀ ਦਾ ਮੱਥਾ ਟੇਕਿਆ ਜਾਂਦਾ ਹੈ ਤੇ ਪ੍ਰਸ਼ਾਦ ਵਿੱਚ ਹੀ ਮਿਸ਼ਰੀ ਦਿੱਤੀ ਜਾਂਦੀ ਹੈ ਤਾਂ ਤੁਸੀਂ ਵੀ ਇੱਥੇ ਜਰੂਰ ਜਾਓ ਇੱਥੇ 24 ਘੰਟੇ ਗੁਰਬਾਣੀ ਦਾ ਪ੍ਰਵਾਹ ਰਹਿੰਦਾ ਹੈ ਤੇ ਬਹੁਤ ਮਨ ਲੱਗਦਾ ਹੈ ਤੁਸੀਂ ਵੀ ਇੱਥੇ ਜਰੂਰ ਆਓ ਤੇ ਆਪਣੇ ਬੱਚਿਆਂ ਤੇ ਫੈਮਲੀ ਨੂੰ ਜਰੂਰ ਲੈ ਕੇ ਆਪਦੇ ਦਰਸ਼ਨ ਕਰਾਓ ਵਾਹਿਗੁਰੂ ਮੇਹਰ ਕਰਨਗੇ ਤੁਹਾਡੇ ਸਭ ਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰੋ ਤਾਂ ਜੋ ਕਿਸੇ ਹੋਰ ਨੂੰ ਵੀ ਪਤਾ ਲੱਗ ਸਕੇ ਇਸ ਗੁਰਦੁਆਰਾ ਸਾਹਿਬ ਬਾਰੇ #rajveersinghubhi #waheguru #trending #viral #canada #uk #youtube #punjab #world

Пікірлер: 13
@goldysharma9223
@goldysharma9223 4 ай бұрын
Waheguru ji waheguru ji 🙏🌹🌹
@Goldy3537
@Goldy3537 4 ай бұрын
Waheguru ji 🙏🌹
@MkDhiman1313
@MkDhiman1313 4 ай бұрын
Waheguru ji ❤
@dhimansaab1313
@dhimansaab1313 4 ай бұрын
Waheguru ji 🙏🌹🌹
@mandeepsinghmehra8997
@mandeepsinghmehra8997 4 ай бұрын
Waheguru ji 🙏
@dhimansaab1313
@dhimansaab1313 4 ай бұрын
Waheguru ji 🙏🌹
@amandeepsingh-wf5hj
@amandeepsingh-wf5hj 4 ай бұрын
Waheguru ji
@dhimansaab1313
@dhimansaab1313 4 ай бұрын
Waheguru ji 🙏🌹
@sidhu3537
@sidhu3537 4 ай бұрын
Waheguru ji 🙏🌹
@Dhimanz___13
@Dhimanz___13 4 ай бұрын
Waheguru ji 🙏🏻
@dhimansaab1313
@dhimansaab1313 4 ай бұрын
Waheguru ji 🙏🌹
@Mkdhiman-1313
@Mkdhiman-1313 4 ай бұрын
Waheguru ji 🙏
@dhimansaab1313
@dhimansaab1313 4 ай бұрын
Waheguru ji waheguru waheguru Ji 🙏🌹
СҰЛТАН СҮЛЕЙМАНДАР | bayGUYS
24:46
bayGUYS
Рет қаралды 740 М.
Osman Kalyoncu Sonu Üzücü Saddest Videos Dream Engine 118 #shorts
00:30
КАКОЙ ВАШ ЛЮБИМЫЙ ЦВЕТ?😍 #game #shorts
00:17
Cat story: from hate to love! 😻 #cat #cute #kitten
00:40
Stocat
Рет қаралды 14 МЛН
Bhai Harbans Singh - Rehraas Sahib - Japji Sahib Rehraas Sahib
18:31
Shabad Gurbani
Рет қаралды 8 МЛН
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 42 МЛН
Bhai Tarlochan Singh Ji - Aarti - Sodaar Rehras Aarti
15:24
Shabad Gurbani
Рет қаралды 18 МЛН
Anand Sahib | Giani Thakur Singh Ji Patiale Wale | Path | #pathanandsahib
11:53
Shabad Gurbani Kirtan - Fateh Records
Рет қаралды 1,2 МЛН
Bhai Jarnail Singh Ji (Dam Dami Taksal Wale) - Raheraas Sahib
21:40
Shabad Gurbani
Рет қаралды 2,6 МЛН
Japji Sahib Path Full (Fast)
12:49
Bhai Jagjit Singh Ji - Topic
Рет қаралды 28 МЛН
Money changed everything 😢😔👻
0:31
Ben Meryem
Рет қаралды 22 МЛН
Write your reaction in the comments 😱😂
0:11
Andrey Grechka
Рет қаралды 17 МЛН
🍪 Compartilhar é Cuidar:  Biscoito que Ensina a Compartilhar
0:13
Músicas Infantis LooLoo Divertidas
Рет қаралды 101 МЛН
когда достали одноклассники!
0:49
БРУНО
Рет қаралды 2,7 МЛН
Парень Который Видит Все Болезни 😱🔥
1:00
Voronins and Leo
Рет қаралды 6 МЛН
猫が大好きスケボー亀【A skateboard turtle who loves cats】
0:11
アメチカンのもな
Рет қаралды 39 МЛН