ਕਣਕ ਨੂੰ ਪਹਿਲਾ ਪਾਣੀ ਕਿੰਨੇ ਦਿਨਾਂ ਤੋਂ ਅਤੇ ਯੂਰੀਆ ਪਹਿਲਾਂ ਜਾਂ ਬਾਅਦ। ਟੌਪ ਦੇ ਰਿਜਲਟ ਆਹ ਢੰਗ ਵਰਤੋ ਨਾ ਖੜੇ ਨਾ ਦਬੇ

  Рет қаралды 27,338

Malwa Farming info.

Malwa Farming info.

Күн бұрын

Пікірлер: 58
@balwansingh5832
@balwansingh5832 Ай бұрын
Very good
@beantsingh9617
@beantsingh9617 25 күн бұрын
Bhai ugn to baad 20 giniye ya fir bijn wali date to 22 din ginne aa
@malwafarminginfo.9357
@malwafarminginfo.9357 25 күн бұрын
Bijn vale din to ji
@KashmirSingh-cb8bm
@KashmirSingh-cb8bm Ай бұрын
Haji bae ji papikal buhat hai kanak nalo wadi hai kedi sprai kiti jawe
@malwafarminginfo.9357
@malwafarminginfo.9357 Ай бұрын
ਸਮਝ ਨੀ ਲੱਗੀ ਜੀ
@KashmirSingh-cb8bm
@KashmirSingh-cb8bm Ай бұрын
@malwafarminginfo.9357 ਪੀਲਕ ਬਹੁਤ ਹੈ ਪਹਿਲਾਂ ਪੈਲੀ ਆਸ਼ੂ ਦਾ ਗੰਨਾ ਸੀ ਪੀਲਕ ਕਣਕ ਨਾਲੋਂ ਵੱਡੀ ਹੈ
@KashmirSingh-cb8bm
@KashmirSingh-cb8bm Ай бұрын
ਤੇ ਕਣਕ ਉਪਰ ਸਿਆੜ ਚ ਬੀਜੀ ਹੈ
@jaggibhuller1092
@jaggibhuller1092 Ай бұрын
22 kor te leadar wala tecni,spry karni hai pani kinne dina baad lga dia, 1ekad ch 1 litar dhakka ta ni maru,,,
@malwafarminginfo.9357
@malwafarminginfo.9357 Ай бұрын
ਕਰ ਸਕਦੇ ਹੋ ਜੀ 3-4 ਦਿਨ ਤੱਕ ਪਾਣੀ ਲਾ ਦਿਓ ਵੀਰ ਜੀ
@lovekaran3900
@lovekaran3900 Ай бұрын
ਵੀਰੇ ਗੁੰਲੀਡੰਡਾ ਬਹੁਤ ਜ਼ਿਆਦਾ ਹੈ ਅਫਕੀਰਾ ਕਰੀ ਹੈ ਉਸ ਵਿੱਚ ਪਾਣੀ ਤੋਂ ਬਾਅਦ ਸਨਕੋਰ ਪਾ ਸਕਦੇ ਹਾਂ ਜਾਂ ਨਹੀਂ
@malwafarminginfo.9357
@malwafarminginfo.9357 Ай бұрын
ਪਾਣੀ ਨਾਲ ਖ਼ਤਮ ਹੋ ਸਕਦਾ ਜੀ
@jattbrand5692
@jattbrand5692 Ай бұрын
pani laun to baad marna suru hunda ha
@jassidandiwal7832
@jassidandiwal7832 Ай бұрын
❤❤
@malwafarminginfo.9357
@malwafarminginfo.9357 Ай бұрын
🙏🙏💚💚🙏
@karanthakur313
@karanthakur313 Ай бұрын
Awkira kiti aa21 din per 24 nu pani la sakde a guli dndu marju?
@malwafarminginfo.9357
@malwafarminginfo.9357 Ай бұрын
ਹਾਂਜੀ
@karanthakur313
@karanthakur313 Ай бұрын
@malwafarminginfo.9357 chodi paati waste alg toh krni patu spray
@DilbagSingh-p6i
@DilbagSingh-p6i Ай бұрын
Bai g sancor 4 din ਪਹਿਲੋਂ ਪਾ ਸਕਦੇ a ਪਾਣੀ ਤੋਂ results ਕਿਵੇਂ ਰਹੂ g
@malwafarminginfo.9357
@malwafarminginfo.9357 Ай бұрын
ਨਹੀਂ ਵੀਰ
@BaljeetSingh-cv8hh
@BaljeetSingh-cv8hh Ай бұрын
Awkira pehla nahi kiti hun pani lon to phela kr skde aa
@malwafarminginfo.9357
@malwafarminginfo.9357 Ай бұрын
Hanji
@jassdahiya3740
@jassdahiya3740 Ай бұрын
Y awkira kiti aa pani 25 dina tk la skde aa
@malwafarminginfo.9357
@malwafarminginfo.9357 Ай бұрын
Ladeo ji
@karanthakur313
@karanthakur313 Ай бұрын
72 ghnteya ch kiti c bikayi wele?
@jassdahiya3740
@jassdahiya3740 Ай бұрын
@karanthakur313 hnjii
@karanthakur313
@karanthakur313 Ай бұрын
@@jassdahiya3740 me pani loun toh 2,3 din pehla kitii aa bai result miluga
@inderpreetsingh6145
@inderpreetsingh6145 Ай бұрын
ਡਾਕਰ ਜਮੀਨ ਚ ਪਹਿਲਾ ਪਾਣੀ 30 ਤੋ 35 ਦਿਨ ਤੇ ਸਹੀ ਰਹਿੰਦਾ
@lakhaSinghrai
@lakhaSinghrai Ай бұрын
35 ਦਿਨਾਂ ਤੋਂ ਪਹਿਲਾਂ ਪਾਣੀ ਨਹੀਂ ਲਾਉਣਾ ਚਾਹੀਦਾ। ਜਿੰਨੀ ਜਲਦੀ ਪਾਣੀ ਲੱਗੇਗਾ ਉਨ੍ਹਾਂ ਜਿਆਦਾ ਨਦੀਨ ਹੋਣਗੇ
@vaddagrewal1672
@vaddagrewal1672 Ай бұрын
ਸਹੀ
@Dhindsa518
@Dhindsa518 29 күн бұрын
ਰੇਤਲੀ ਜਮੀਨ ਵਿੱਚ ਕੀਨੇ ਦਿਨਾਂ ਵਿਚ ਲੈਣਾ ਚਾਹੀਦਾ ਹੈ ਰੌਣੀ ਕਰਕੇ ਬੀਜੀ ਸੀ 12 nu
@lakhaSinghrai
@lakhaSinghrai 29 күн бұрын
@Dhindsa518 25 to 30 dina de vich
@AmanDeep-d9s9d
@AmanDeep-d9s9d 28 күн бұрын
ਗੁੱਲੀ ਡੰਡਾ ਹੋਇਆ ਵ ਜੀ ,,ਪਾਣੀ ਤੋਂ ਪਹਿਲਾ ਯੂਰੀਆ ਪਾ ਸਕਦੇ a ਜੀ,ਜਾ ਪਹਿਲਾਂ ਸਪਰੇਅ ਕਰੀਏ ਜੀ ਗੁੱਲੀ ਡੰਡੇ ਵਾਲੀ,ਜਰੂਰ ਦਸਿਓ
@malwafarminginfo.9357
@malwafarminginfo.9357 28 күн бұрын
ਦੋਨੋ ਜੀ ਯੂਰੀਆ ਤਿੰਨ ਦਿਨ ਪਹਿਲਾਂ 3ਦਿਨ ਬਾਅਦ ਸਪਰੇ ਫੇਰ 3ਦਿਨ ਬਾਅਦ ਪਾਣੀ
@AmanDeep-d9s9d
@AmanDeep-d9s9d 24 күн бұрын
ਗੁੱਲੀ ਸਿੱਟੇ ਲਈ ਕੇੜੀ ਸਪਰੇਅ ਕਰੀਏ ਜੀ
@AmanDeep-d9s9d
@AmanDeep-d9s9d 24 күн бұрын
ਕਣਕ 30 ਦਿਨ ਦੀ ਹੋ ਗਈ ,,
@malwafarminginfo.9357
@malwafarminginfo.9357 24 күн бұрын
Pani layeya ja nhi ji and pehlan spre kiti ja nhi ji
@AmanDeep-d9s9d
@AmanDeep-d9s9d 24 күн бұрын
Nhi ji pani ni laaya ,na hi koi spray kiti a hje
@gurjitsingh-t9h
@gurjitsingh-t9h Ай бұрын
ਹੁਣ ਕਣਕ ਬੀਜਣ ਲੱਗੇ ਯੂਰੀਆ ਪੳਣਾ ਚਾਹੀਦਾ ਜਾਂ ਨਹੀਂ
@malwafarminginfo.9357
@malwafarminginfo.9357 Ай бұрын
Pa skde o ji
@sidhu-647
@sidhu-647 Ай бұрын
Thanks 👍👍
@malwafarminginfo.9357
@malwafarminginfo.9357 Ай бұрын
🙏🙏
@kuldipsingh6246
@kuldipsingh6246 Ай бұрын
ਆਵਾਜ ਨੀ ਆ ਰਹੀ
@kuldipsingh6246
@kuldipsingh6246 Ай бұрын
ਗਲਤੀ ਨਾਲ ਕਮੈਂਟਸ ਕਰ ਹੋ ਗਿਆ ਆਵਾਜ ਆ ਰਹੀ ਹੈ
@malwafarminginfo.9357
@malwafarminginfo.9357 Ай бұрын
🫵🫵😂😄🥰🥰
@desraj517
@desraj517 Ай бұрын
ਮੈਂ 25ਨਵੰਬਰ ਨੂੰ ਬੀਜੀ ,ਗਿੱਲ ਖੁਸ਼ਕ ਜਿਹੀ ਹੀ ਸੀ।ਲੋਂਕਾਂ ਨੇ ਚੱਕ ਚਕਾ ਕੇ ਕਣਕ ਬੀਜਣ ਲਈ ਮਜਬੂਰ ਕਰਤਾ , ਪਰ ਦਿਲ ਘਬਰਾਈ ਜਾਂਦਾ ਪਤਾ ਨੀ ਉੱਗਣੀ ਕਿ ਨਹੀਂ।
@jasfazilka
@jasfazilka 26 күн бұрын
Kina beez paya hai
@desraj517
@desraj517 26 күн бұрын
@jasfazilka 45kg
@jasfazilka
@jasfazilka 26 күн бұрын
@@desraj517 mera 70 pai gya kile da. Koi chakar ta nhi
@malwafarminginfo.9357
@malwafarminginfo.9357 25 күн бұрын
Bij kehra ji
@tarsemsingh8842
@tarsemsingh8842 Ай бұрын
😂
@sonagill5106
@sonagill5106 Ай бұрын
Veer ji mobile no
@jatindersidhu5096
@jatindersidhu5096 Ай бұрын
Very good 👍
@malwafarminginfo.9357
@malwafarminginfo.9357 Ай бұрын
9465839967
@SandhuSandhu-e2y
@SandhuSandhu-e2y Ай бұрын
Very good
@jatindersidhu5096
@jatindersidhu5096 Ай бұрын
@malwafarminginfo.9357
@malwafarminginfo.9357 Ай бұрын
🙏🙏💚
Ful Video ☝🏻☝🏻☝🏻
1:01
Arkeolog
Рет қаралды 14 МЛН
요즘유행 찍는법
0:34
오마이비키 OMV
Рет қаралды 12 МЛН
Как Ходили родители в ШКОЛУ!
0:49
Family Box
Рет қаралды 2,3 МЛН